ਗੱਡੀਆਂ ਜਿਆਦਾ ਨੇ, ਚੇਲੇ ਥੋੜੇ ਨੇ | Baba Manjot Singh Ji Badrukhan Wale | IsherTV

  Рет қаралды 49,000

Isher TV

Isher TV

Күн бұрын

Пікірлер: 73
@lovedeepmaan4603
@lovedeepmaan4603 5 ай бұрын
ਸਭ ਤੋ ਵਧੀਆ ਧੰਦਾ ਬਣਾ ਲਿਆ ਲੋਕਾਂ ਨੇ ਧਰਮ ਨੂੰ ਕੋਈ ਡਿਗਰੀ ਨੀ ।
@bhaibaljindersinghjiamrits9152
@bhaibaljindersinghjiamrits9152 5 ай бұрын
ਨਵਾਂ ਬਾਬਾ ਮਾਰਕੀਟ ਵਿਚ ਰਿਲੀਜ ਹੋ ਗਿਆ..
@g_aahi15798
@g_aahi15798 5 ай бұрын
Chlo maneya b babe ਸਾਰੇ ਪੰਜਾਬ ਚੋ ਖਤਮ ਕਰ ਦਿੱਤੇ ਕਿ ਸਿੱਖ ਧਰਮ safe rahuga ? Lgda ni rahuga baani kon padu gurghra ch ghuru Ghar da jiwebar kon houga koi keb cho kad da hunda jise jana agla ja skda m b pehli waar dekhiya a baba m koi aina da smarthk ni
@DharamSingh-kw5ow
@DharamSingh-kw5ow 29 күн бұрын
​@bhai👍🏻👍🏻baljindersinghjiamrits9152
@raniitsingh3915
@raniitsingh3915 5 ай бұрын
ਅਵਾਜ਼ ਵੀ ਅੰਦਾਜ਼ ਵੀ, ਬਹੁਤ ਵਧੀਆ ਹੈ, ਕਥਾਂ ਕੀਰਤਨ ਕਰਨ ਦਾ,,, ਵਾਹਿਗੁਰੂ ਜੀ ਕਿਰਪਾ ਬਿਨਾਂ ਬਾਣੀ ਨਾਂ ਗਾਈਂ ਜਾਂ ਸਕਦੀ ਹੈ,, ਨਾਂ ਸੂਣੀ ਜਾ ਸਕਦੀ ਹੈ
@shahbazsingh9366
@shahbazsingh9366 5 ай бұрын
ਸੋਹਣੀ ਕਥਾ
@nihangsinghwarriors
@nihangsinghwarriors 5 ай бұрын
satnaam waheguru ji akalllll gurbar akalllll tu hi tu pyara satnaam waheguru ji 🙏🏻🥰♥️😇🙏🏻
@RajuSingh-uu3it
@RajuSingh-uu3it 5 ай бұрын
ਬਿਲਕੁਲ ਸੱਚ ਹੈ ਜੀ
@FatehDeol-yw1go
@FatehDeol-yw1go 5 ай бұрын
ਬਾਬਾ। ਜੀ। ਫ਼ਕੀਰੀ। ਦਾ। ਘਰ। ਦੁਰ। ਆ
@gurjindersingh7202
@gurjindersingh7202 4 ай бұрын
ਪਹਿਲਾਂ ਉਮਰਾਂ ਲਾਕੇ ਸੰਤ ਬਣਦੇ ਸੀ ਹੁਣ ਸਿੱਧਾ ਬਾਜਾ ਬਜਾਉਣ ਵਾਲਾ ਸੰਤ ਬਣ ਜਾਂਦਾ
@ekamnoorsinghmarahr3682
@ekamnoorsinghmarahr3682 5 ай бұрын
ਭਾਈ ਇੱਦਾਂ ਦੀਆਂ ਗੱਲਾਂ ਸਟੇਜ ਤੇ ਕਰਨੀਆਂ ਵੀਰ ਸੋਭਾ ਨਹੀ ਦਿੰਦੀਆਂ ਜੀ ਸਿਰਫ ਟਾਈਮ ਪਾਸ ਗੱਲਾਂ ਜੀ
@SukhwinderSingh-wq5ip
@SukhwinderSingh-wq5ip 5 ай бұрын
ਵਾਹਿਗੁਰੂ ਜੀ
@harrysinghgym8559
@harrysinghgym8559 5 ай бұрын
Happy barthday baba ji 🎂🎂
@gurjitkaur8976
@gurjitkaur8976 5 ай бұрын
👏👏👌😊
@JaspalSingh-go6db
@JaspalSingh-go6db 5 ай бұрын
Nawa joni baba
@SukhwinderSingh-et2ec
@SukhwinderSingh-et2ec 5 ай бұрын
@KaranKaran-b2k
@KaranKaran-b2k 5 ай бұрын
Waheguru Ji waheguru😢😢😢😢
@DharamSingh-kw5ow
@DharamSingh-kw5ow 29 күн бұрын
ਤੂੰ ਕੇੜਾ ਪੈਦਲ ਚਲਦਾ ਤੂੰ ਵੀ ਗੱਡੀ ਤੇ ਆਉਂਦਾ ਓ ਵੀ ਤੇਰੀ ਆਪਣੀ ਨਹੀਂ ਸੰਗਤ ਦੀ ਮਾਇਆ ਦੀ ਹੋਣੀ ਆ
@guribhullar8248
@guribhullar8248 5 ай бұрын
ਨਵੀਂ ਐਟਮ ਆ ਗਈ ਮਾਰਕੀਟ ਚ
@AkallSahayi
@AkallSahayi 5 ай бұрын
ਚਲੋ ਐਵੇਂ ਨੀ ਕਹਿਣਾ ਚਾਹੀਦਾ ਸਭ ਦਾ ਆਪਣਾ ਅੰਦਾਜ਼ ਆ ਸਭ ਦਾ ਹਕ਼ ਆ ਆਨੰਦ ਲੋ ਬਾਬਾ ਜੀ...
@shahbazsingh9366
@shahbazsingh9366 5 ай бұрын
ਬਕਵਾਸ ਨਾ ਕਰ ਓ ਮੂਰਖਾ
@GurwinderjitSingh-zn3hp
@GurwinderjitSingh-zn3hp 4 ай бұрын
ਤੂੰ ਜਾਕੇ ਆਵਦੀ ਕੰਗਣਾ ਦੇ ਠੁਮਕੇ ਵੇਖ ਇੱਥੇ ਭਕਾਈ ਨਾਂ ਮਾਰ
@bantipawar5124
@bantipawar5124 4 ай бұрын
Y g rabb da naam lavo
@DharamSingh-kw5ow
@DharamSingh-kw5ow 29 күн бұрын
👍🏻👍🏻👍🏻
@KaranbirSingh-w7z
@KaranbirSingh-w7z 5 ай бұрын
ਮਹਾ ਪੂਰਨ ਬ੍ਰਹਮ ਗਿਆਨੀ ਵੀ ਦੱਸ ਦਿਓ ।। ਟਾਈਮ ਪਾਸ। ਮਨ ਸਾਚਾ ਮੁੱਖ ਸਾਚਾ ਸੋਇ ।।ਸਾਰਿਆ ਵਾਸਤੇ ਹੈ
@ArshDeepsinghbudadalArshbaba
@ArshDeepsinghbudadalArshbaba 5 ай бұрын
ਨਾ ਕਰ ਹੰਸਾ ਦੀ ਰੀਸ ਬਗਲਿਆਂ ਡੁੱਬ ਜੈ ਗਾ
@karansingh4885
@karansingh4885 6 ай бұрын
Waheguru ji
@BalwinderBinder-n2u
@BalwinderBinder-n2u 5 ай бұрын
😅new model baba je
@Gurleenkaur7628
@Gurleenkaur7628 5 ай бұрын
ਨਵਾ ਬਾਬਾ ਹੋਰ ਆਗਿਆ 😂😂
@gerrysingh7865
@gerrysingh7865 5 ай бұрын
ਨਵਾਂ ਲਾਂਚ ਹੋਇਆ ਸੈਮਸੰਗ ਕੰਪਨੀ ਵਲੋ ਸੰਤ ਮਹਾਂਪੁਰਸ਼
@GogyGrewal
@GogyGrewal 5 ай бұрын
Eho jhe ban Jana v aukha no jealousy
@JashanSingh-m4u
@JashanSingh-m4u 5 ай бұрын
Acha ji 🙏🙏
@sukhwindersing5283
@sukhwindersing5283 6 ай бұрын
❤❤ Waheguru Ji 🌹 Waheguru ❤❤
@satpalsingh1366
@satpalsingh1366 6 ай бұрын
Wahiguru ji god bless you baba ji
@HargunTv
@HargunTv 5 ай бұрын
ਤੁਸੀਂ ਆਪਣੇ ਨਾਮ ਨਾਲ ਸੰਤ ਕਿਵੇਂ ਲਗਾ ਲਿਆ।।।
@GhumanHarjinder
@GhumanHarjinder 4 ай бұрын
ਵਿਹਲੜ ਡਰਾਮੇ ਬਾਜ
@DharamSingh-kw5ow
@DharamSingh-kw5ow 29 күн бұрын
👍🏻👍🏻
@DharamSingh-kw5ow
@DharamSingh-kw5ow 29 күн бұрын
ਸਹੀ ਕਿਹਾ ਵੀਰ
@KuljitSingh-g9o
@KuljitSingh-g9o 5 ай бұрын
ਪਹਿਲਾ ਆਪਣਾ ਮਰਾਛਾ ਵੇਖ ਕੇਵੇ ਬੱਧਾ ਕਿੱਡਾ ਜੋਰ ਲੱਗ ਰਿਹਾ
@matwantsofat8512
@matwantsofat8512 5 ай бұрын
Veer ji ktha Karan wale Singh de jatawan ne
@luckysingh3868
@luckysingh3868 5 ай бұрын
Munda kina Attt aa ❤
@sodhiDhil2on
@sodhiDhil2on 5 ай бұрын
Ah gaj gaj wali last ppangnti kis ang te hai oh v daso
@Nadarsandhu911
@Nadarsandhu911 4 ай бұрын
Ethhy satnaam bolan wali kehri gall jyali babe na hon tan fitte muh tuhade
@darbaraeqadriadadasaisarka194
@darbaraeqadriadadasaisarka194 5 ай бұрын
ih satsang ghat comedi show jiyada lagda .kio ke sant gavey har ki wani pr ih ki suna arhey aa nidiaa chugli so je sant da chola paa lia ta gal kewal nama di rabb di howey nakey nidiaa chugli kise di hukme andar sabko bahar hukam na koye.lambi pagg banli white shal lai lia bana paa lia te bhai sahab tusi v santana di copy hi kr rhey ho
@Nadarsandhu911
@Nadarsandhu911 4 ай бұрын
Pta ni kitho uth k aa jande ne 10 vi de bhave paper na dite hon ....
@Babagurwindersinghmachhiwara
@Babagurwindersinghmachhiwara 5 ай бұрын
ਤੁੰ ਸਾਰੇਆ ਦਾ ਪਿਊ ਬਣਨ ਨੁੰ ਫਿਰਦਾ ਇਹਦਾ ਲਗਦਾ 😢 ਦਸ ਮਾਹਾਰਾਜ ਦੀ ਹਜੂਰੀ ਵਿੱਚ ਆਪਣੇ ਉਪਰ ਕਪੜੇ ਨਾਲ ਚੌਰ ਕਰਾ ਰਿਹਾ ਕਪੜਾ ਕਿਓ ਰਖਣਾ ਚੌਰ ਸਹਿਬ ਹੀ ਰਖ ਲਾ
@matwantsofat8512
@matwantsofat8512 5 ай бұрын
Sadh ki ninda😊 nanaka bhur bhur awtar... waheguru
@SatpalSingh-cf7bl
@SatpalSingh-cf7bl 4 ай бұрын
Hun sant ta chaddo gurua de Avatar kahake thaghiya marde aa thiya pana te Galt niga nall dekhde aa
@kesarsingh7124
@kesarsingh7124 5 ай бұрын
ਬਾਬਿਆਂ ਦੀ ਡਰੈਸ ਚਿੱਟੀ ਪੰਜਾਬ ਹੋ ਗਿਆ ਮਿੱਟੀ ਬੋਲੋ
@NirbhaikaurDavinder
@NirbhaikaurDavinder 5 ай бұрын
Chele de lor nahi ek onkar
@RamSinghshergill-yk6wz
@RamSinghshergill-yk6wz 4 ай бұрын
ਤੂੰ ਕੀ ਬਣੇਗਾ ਹੁਣ
@Satlndian-xj5qt
@Satlndian-xj5qt 5 ай бұрын
।।ਬ੍ਰਹਮ ਗਿਆਨੀ ਆਪ ਪਰਮੇਸ਼ਵਰ।। ਬਾਕੀ ਸਭ ਤੁਹਾਡੇ ਵਰਗੇ ਠੱਗ
@KrishanSingh-js4vg
@KrishanSingh-js4vg 6 ай бұрын
Hun samj agi nagan aya nagan jana ku ds baba fir
@NirbhaikaurDavinder
@NirbhaikaurDavinder 5 ай бұрын
Par brahm te gal karo
@ArjunSingh-hy6ir
@ArjunSingh-hy6ir 6 ай бұрын
Sac. De bol.aa Jee
@MSingh2023
@MSingh2023 5 ай бұрын
Wadi pag wadda braham giani
@shanjitgill3625
@shanjitgill3625 5 ай бұрын
Tu kithon aa gya nava hi , dnd hi kdhi jnda
@Innocentlove1699
@Innocentlove1699 5 ай бұрын
Bandaghi kro dikhahawa nhi Koi guru de gal sunaoo baba g Time pass nhi kro
@user-bf2ut5bq1b
@user-bf2ut5bq1b 5 ай бұрын
Apni koi kartut na hove kise nu mara ni bole da
@ooraaira
@ooraaira 5 ай бұрын
ਗੱਡੀਆਂ ਕਿਹਾ ? ,,,,, ਮੈਨੂੰ ਸੁਣਿਆ ਗੱਦੀਆਂ ਕਿਹਾ
@randhirsingh9173
@randhirsingh9173 5 ай бұрын
ਗੱਦੀਆਂ ਈ ਕਿਹਾ ਚੈਨਲ ਆਲੇ ਨੇ ਗਲਤ ਲਿਖਿਆ😂😂
@JaspreetSingh-lr5gy
@JaspreetSingh-lr5gy 5 ай бұрын
Mahapurkh kon a eh ta daso
@SukhwinderSingh-ox9hu
@SukhwinderSingh-ox9hu 5 ай бұрын
Sun lavo poora g Com bad vich
Une nouvelle voiture pour Noël 🥹
00:28
Nicocapone
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
99.9% IMPOSSIBLE
00:24
STORROR
Рет қаралды 31 МЛН
Parsang - Krishan Sudama | Sant Baba Manjot Singh Ji (Badrukhan Wale)
1:56:54
Sant Baba Manjot Singh Ji
Рет қаралды 6 М.
Stray Kids "CASE 143" M/V
3:41
JYP Entertainment
Рет қаралды 29 МЛН
Жандос Қаржаубай - Көзмоншағым
2:55
Ұланғасыр Қами - Ямахау (Қызыл Раушан 2)
3:41
Ислам Итляшев - ПАЦАНЫ НА СТИЛЕ ! Премьера клипа!
2:17