Gaddiyan Wali Taaro Return's | Dilraj | Official Music Video 2022 | Vital Records

  Рет қаралды 566,942

Vital Records

Vital Records

Күн бұрын

Пікірлер: 332
@tarsem7935
@tarsem7935 Жыл бұрын
💯਼💯ਵਾਰ ਸਲਾਮ ਬਾਈ ❤ ਦਿਲਰਾਜ ਤੁਹਾਡੀ ਗਾਇਕੀ ਤੇ ਬਹੁਤ ਮਹਾਨ ਲਿਖਾਰੀ ,🙏🙏🙏🙏ਜਨਾਬ ਬੱਚਨ ਬੇਦਲ ਜੀ ਨੂੰ ਜਿੰਨਾ ਨੇ ਆਪਣੀ ✍️ਕਲਮ ਦੀ ਮੱਦਦ ਨਾਲ❤ ❤ ਭਾਂਗ,1, ਵਿੱਚ ❤ ❤ਦਿਲਾਂ ਦੇ ਪਿਆਰ ਨੂੰ ਬਹੁਤ ਸੋਹਣੇ ਸ਼ਬਦਾਂ ਵਿੱਚ ਪੇਸ਼ ਕੀਤਾ ਤੇ ਜੋ ਕਿ ਦੇਖਨ ਵਿੱਚ ਤੇ ਸੁਨਣ ਵਿੱਚ ਬਹੁਤ ਘੱਟ ਮਿਲਦਾ ਗੱਡੀਆਂ ਵਾਲਿਆਂ ਦੇ ਗੀਤ ਤੇ ਪਿਆਰ ਦੀ ਕਹਾਣੀ ਚ੍ਰਹੜਚੱਕ ਸਿੱਧੂ ਜੀ ਨੇ।ਭਾਗ,2, ਬਹੁਤ ਸੋਹਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ ਜਿਸਨੂੰ ਵਾਰ ਵਾਰ ਸੁਣਨ ਨੂੰ ❤ਦਿਲ ਕਰਦਾ ਹਾਂ
@surjitsingh7789
@surjitsingh7789 Ай бұрын
ਭਾਈ ਸਾਹਿਬ ਤਾਰੋ ਦਾ ਗੀਤ ਦਿਲ ਨੂੰ ਬਹੁਤ ਹੀ ਵਧੀਆ ਲੱਗਿਆ ਹੈ ਜਿਸ ਦਾ ਬਿਆਨ ਹੀ ਨਹੀ ਜਾ ਸਕਦਾ ਇਸ ਦਾ ਤੀਜਾ ਭਾਗ ਜਲਦੀ ਰਿਲੀਜ ਕਰੋ
@kaalukaalu6306
@kaalukaalu6306 Жыл бұрын
ਬੱਲੇ ਬਈ ਵਾਹ ਵਾਹ ਵਾਹ ਵਾਹ ਕੋਈ ਲਫ਼ਜ਼ ਵੀ ਨਹੀਂ ਤੇਰੀ ਗਾਇਕੀ ਤੇ ਗੀਤਕਾਰੀ ਦੇ ਲਈ,, ਕਿਆ ਬਾਤਾਂ
@dilraj24
@dilraj24 2 ай бұрын
ਤਾਰੋ ਨੂੰ ਲੋਕ ਗੀਤ ਦਾ ਦਰਜਾ ਦੇਣ ਅਤੇ ਐਨਾ ਪਿਆਰ,ਸਤਿਕਾਰ, ਅਪਣੱਤ ਦੇਣ ਲਈ ਸਾਰੇ ਹੀ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਮੇਰੇ ਵੱਲੋਂ ਅਤੇ ਬਚਨ ਬੇਦਿਲ ਸਾਬ ਵੱਲੋਂ ਬਹੁਤ ਬਹੁਤ ਧੰਨਵਾਦ ਪਿਆਰਿਓ 🙏ਜਿਉਂਦੇ ਵਸਦੇ ਰਹੋ ਆਪਣਾ ਸਾਥ ਬਣਾਈ ਰੱਖਣਾ, ਨਵੇਂ ਗੀਤ ਤਿਆਰ ਨੇ ਜਲਦੀ ਤੁਹਾਡੀ ਕਚਿਹਰੀ ਵਿੱਚ ਲੈਕੇ ਆ ਰਹੇ ਆਂ.....! ਵੱਲੋਂ ਦਿਲਰਾਜ ❤
@harbanssingh3866
@harbanssingh3866 2 жыл бұрын
ਬਾਈ ਜੀ ਅੱਜ ਫਿਰ ਸੱਜਣਾ ਦੀ ਯਾਦ ਆ ਗਈ
@penduboy3994
@penduboy3994 Жыл бұрын
ਦਿਲਰਾਜ ਬਿਨਾ ਕੌਣ ਗਾ ਸਕਦਾ ਸੀ ,ਤਾਰੋ 2 , ਐਨੇ ਸਾਲ ਬਾਦ ਸੁਣ ਕੇ ਲੂੰ ਕੰਡਾ ਖੜ੍ਹਾ ਹੋ ਗਿਆ ਬਾਈ ,। Love u yaar ,। ਬਰਕਤ ਦੇਵੇ ਰੱਬ ਕਲਮ ਨੂੰ......❤❤❤
@ManjitKaurJawandha
@ManjitKaurJawandha 9 ай бұрын
ਬਹੁਤ ਖੂਬਸੂਰਤੀ ਨਾਲ। ਸਲਾਹਿਆ ਹੈ ਵਾਕਈ ਅਵਾਜ ਬਹੁਤ ਜ਼ਬਰਦਸਤ ਹੈ ਮੁੰਡਾ ਬਹੁਤ ਸੋਣਾ ਗਾਉਂਦਾ ਹੈ ਤਾਰੋ ਗੱਡੀਆਂ ਵਾਲੀ ਤਾਂ ਕਮਾਲ ਦਾ ਗਾਇਆ ਹੈ ਬੇਟੇ ਰੱਬ ਹਮੇਸ਼ਾ ਚੜਦੀ ਕਲਾ ਬਖਸ਼ੇ ਇਸ ਬੱਚੇ ਨੂੰ
@Itz_tiwana_1331
@Itz_tiwana_1331 2 жыл бұрын
ਵਾਹ ਓਏ ਬਾਈ ਤੇਰੀ ਅਵਾਜ ਨੂੰ ਸਲਾਮ ਆ
@maan5324
@maan5324 Жыл бұрын
Bai sachi Aaj part 1ad 2 dono sune ...part 2 me pehli wari suneya .... kya baat hai 🙏🙏🙏🙏🙏love you dilraj bai ❤️❤️❤️❤️❤️❤️
@gurjeetsinghpandhergurjeet5676
@gurjeetsinghpandhergurjeet5676 2 жыл бұрын
Bhot sona song hai pehla wala v vdia c
@HardeepSingh-qo7py
@HardeepSingh-qo7py 11 ай бұрын
ਬਹੁਤ ਵਧੀਆ ਵੀਰ ਅੱਖਾਂ ਵਿੱਚ ਹੰਜੂ ਆ ਗਏ ਜਿਉਂਦੇ ਵਸਦੇ ਰਹੋ
@Kiransidhu784
@Kiransidhu784 5 ай бұрын
Bhut hi vdiaa veer rooh rvati ajj es song ne😢
@sukhmanisidhu3886
@sukhmanisidhu3886 3 ай бұрын
ਇਨ੍ਹਾਂ ਸੋਹਣਾ ਗਾਣੈ ਐਂ ਲੱਗਦੈ ਜਿਵੇਂ ਪੂਰੀ ਫਿਲਮ ਈ ਦੇਖ ਲਈ ਹੋਵੇ
@KuldeepSingh-ob9cw
@KuldeepSingh-ob9cw Жыл бұрын
ਬਹੁਤ ਹੀ ਖੂਬਸੂਰਤ ਕਹਾਣੀ ਅਤੇ ਆਵਾਜ
@GagguSandhwan
@GagguSandhwan Жыл бұрын
ਬਾਈ ਤਾਰੋ ਦਾ ਤੀਜਾ ਭਾਗ ਲਿਖਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜੀ ਜਲਦ ਪੂਰਾ ਹੋਊਗਾ
@pavitarsingh389
@pavitarsingh389 7 ай бұрын
Best wishes
@harleensidhu-dd4vw
@harleensidhu-dd4vw Ай бұрын
Veer aya ni gaana
@gill4b
@gill4b 2 жыл бұрын
ਕਮਾਲ ਕੀਤਾ ਸਰਬਜੀਤ ਤੇ ਦਿਲਰਾਜ. ਬਹੁਤ ਸੋਹਣਾ ਲਿਖਿਆ ਸਰਬਜੀਤ ਵੀਰ ਹਰ ਵਾਰ ਦੀ ਤਰਾਂ ਦਿਲ ਨੂੰ ਛੂਹ ਗਈ ਤੇਰੀ ਲਿਖ਼ਤ. ਦਿਲਰਾਜ ਤੂੰ ਵੀ ਖ਼ਰਾ ਉੱਤਰਿਆ ਪਹਿਲੀ ਤਾਰੋ ਵਾਂਗ ਇਸ ਨਾਲ਼ ਵੀ ਪੂਰਾ ਇਨਸਾਫ਼ ਕੀਤਾ. ਬਹੁਤ ਮਾਣ ਹੈ ਮੈਨੂੰ ਮੇਰੇ ਦੋਹਾਂ ਪਿੰਡਾਂ ਦੇ ਮੁੰਡਿਆਂ ਤੇ. ਪੇਕੇ ਤੇ ਸਹੁਰੇ ਪਿੰਡ ਦੇ ਜਾਏ ਦੋਨੋ ਮੁੰਡੇ. ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ. ਬੁਲੰਦੀਆਂ ਛੋਹੋ ਸਦਾ
@dilraj24
@dilraj24 2 жыл бұрын
ਧੰਨਵਾਦ ਭਾਬੀ ਜੀ ।
@dilraj24
@dilraj24 2 жыл бұрын
Thanks bhabi ji
@ManjitKaurJawandha
@ManjitKaurJawandha 9 ай бұрын
ਬਹੁਤ ਖੂਬਸੂਰਤ ਜਵਾਬ ਦਿੱਤਾ ਹੈ
@kuldeepb1856
@kuldeepb1856 2 жыл бұрын
ਬਾ ਕਮਾਲ . ਬਹੁਤ ਖ਼ੂਬਸੂਰਤ .
@VijayKumar-xu4fo
@VijayKumar-xu4fo Жыл бұрын
Bhaji bhuat vadhia song ha yarr eh song ajj kise na Canda vich 91.3 radio ta v laio c g ma othe sunia bhuat vadhia laga vad vich you tube ta
@bhindergholia142
@bhindergholia142 2 жыл бұрын
Sira lata veer mubaraka
@VitalRecordss
@VitalRecordss 2 жыл бұрын
Thanks ji sareya da, pls share more
@Mkrecords2024
@Mkrecords2024 2 жыл бұрын
Bahut khoob bhaji 🥰🥰👌🏻👌🏻
@SukhBrar708
@SukhBrar708 2 жыл бұрын
ਵਾਹ ਜੀ ਵਾਹ ਨੀਸ਼ਬਦ
@dilraj24
@dilraj24 2 жыл бұрын
Thx 😍
@preetkhetla1077
@preetkhetla1077 2 жыл бұрын
ਵਾਹ ਬਹੁਤ ਵਧੀਆ ਲਿਖਿਐ ਤੇ ਗਾਇਐ ਨਜ਼ਾਰਾ ਆ ਗਿਆ
@amansandhu709
@amansandhu709 2 жыл бұрын
Waah waah...Bakamaal....Bhut sara pyar ..Dilon duawan
@JBLPUNJABMUSIC
@JBLPUNJABMUSIC 2 жыл бұрын
Bhut sohna bai 👌👌👌👌🔥🔥🔥🔥🔥
@jaswindermahla1979
@jaswindermahla1979 2 жыл бұрын
ਦਿਲਰਾਜ ਵੀਰ ਜੀ ਆਪ ਜੀ ਦੇ ਵੱਲੋਂ ਗਾਈ ਗਈ ਤੇ ਸਰਬਜੀਤ ਸਿੱਧੂ ਵੱਲੋਂ ਲਿਖੀ ਗਈ ਤਾਰੋ ਬਹੁਤ ਹੀ ਵਧੀਆ ਲੱਗਿਆ ਹੈ
@avtardhaliwal177
@avtardhaliwal177 2 жыл бұрын
ਨਜਾਰਾ ਆ ਗਿਆ ਬਾਈ
@sukhiatwalmodelartist7714
@sukhiatwalmodelartist7714 2 жыл бұрын
ਬੋਹਤ ਵਧੀਆ ਜੀ
@LaddiSandhu-w7q
@LaddiSandhu-w7q 5 ай бұрын
਼ੳਸਤਾਦ ਜੀ ਬੜੇ ਚਿਰਾਂ ਪਿੱਛੋਂ ਅਵਾਜ਼ ਸੁਨਣ ਨੂੰ ਮਿਲੀ ਸੁਰਿੰਦਰ ਛਿੰਦਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਬਹੁਤ ਹੀ ਵਧੀਆ ਜੀ
@lakhirehal6370
@lakhirehal6370 2 жыл бұрын
ਬੜਾ ਸੋਹਣਾ 22 ਸਵਾਦ ਆ ਗਿਆ
@thethpunjaban2093
@thethpunjaban2093 2 жыл бұрын
ਵਾਹ !!!!! ਬਾਈ
@manjinderkandara8630
@manjinderkandara8630 2 жыл бұрын
Kyaa baat a babeyo👌👌👌👏👏👏🌹🌹
@veerpalkaur5212
@veerpalkaur5212 2 жыл бұрын
ਯਰ ਬਹੁਤ wait ਕੀਤੀ ਆ ਇਸ ਦੂਜੇ ਭਾਗ ਦੀ 6 ਸਾਲ ਪਹਿਲਾਂ ਮੈ ਇਹ ਗੀਤ ਸੁਣਿਆ ਸੀ ਤੇ ਮੈ ਅਕਸਰ ਸਾਡੀ ਸਕੂਲ ਦੀ ਬਾਲ ਸਭਾ ਵਿਚ ਗਾਉਂਦੀ ਸੀ
@dilraj24
@dilraj24 Жыл бұрын
Thanks 🙏
@KimatKitabDi
@KimatKitabDi 2 жыл бұрын
ਬਹੁਤ ਹੀ ਵਧੀਆ ਜੀ। ਜਿਉਂਦੇ ਵਸਦੇ ਰਹੋ ਜੀ
@happy_ramdittewala
@happy_ramdittewala 2 жыл бұрын
ਜੀਓ ਵੀਰ,,, ਸਿੱਧੂ ਸਰਬਜੀਤ ਦੀ ਕਲਮ ਨੂੰ ਸਲਾਮ
@beantsinghdhaliwal4507
@beantsinghdhaliwal4507 2 жыл бұрын
Att song 22 g
@harpalsidhu83
@harpalsidhu83 2 жыл бұрын
Good veer bahut wadiya song
@jassajaswant8755
@jassajaswant8755 4 ай бұрын
ਵਾਹ ਜੀ ਵਾਹ ਬਹੁਤ ਖੂਬ
@jagmohanshahraisar9330
@jagmohanshahraisar9330 2 жыл бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ 8 ਸਾਲ ਮਗਰੋਂ ਤਾਰੋ ਤੇ ਤਾਰੀ ਦੀ ਕਹਾਣੀ ਨੇ ਸੱਚੀ ਮੁਹੱਬਤ ਨੂੰ ਬਿਆਨ ਕੀਤਾ
@Therealkingg
@Therealkingg 2 жыл бұрын
bhai eh kon si dove?? sachi kahani a ??? dso ji
@Bittusaidoke
@Bittusaidoke 2 жыл бұрын
ਰੂਹ ਖੁਸ਼ ਹੋ ਗਈ ਸਿੱਧੂ ਚੂਹੜਚੱਕ ਬਾਈ,,, ਕਿਉਂਕਿ ਬਾਈ ਦਿਲਰਾਜ ਬਿਨਾਂ ਕੋਈ ਹੋਰ ਨਹੀਂ ਸੀ ਇਨਸਾਫ਼ ਕਰ ਸਕਦਾ ਇਸ ਗੀਤ ਨਾਲ,,, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜਲਦੀ ਕਿਸੇ ਅਗਲੇ ਮੋੜ ਤੇ ਮਿਲਣ ਇਹ ਰਾਹੀਂ,,, ਤਾਰੀ,,, ਤਾਰੋ
@lovesukh84
@lovesukh84 2 жыл бұрын
Very true 👍
@dilraj24
@dilraj24 2 жыл бұрын
Thanks 🙏 pyareo
@dilraj24
@dilraj24 2 жыл бұрын
Thanks 🙏
@GurmeetKaur-yu3io
@GurmeetKaur-yu3io Жыл бұрын
Asi har roj Hi a song sunde as vry nice song🎉❤❤❤❤❤❤❤
@pindergill9109
@pindergill9109 2 жыл бұрын
ਖੂਬਸੂਰਤ ਰਚਨਾ ਅਤੇ ਗਾਇਆ ਵੀ ਵਧੀਆ ਬਾਈ ਨੇ। ਜਿਹਨਾਂ ਨੇ ਪਹਿਲਾਂ ਹਿੱਸਾ ਸੁਣਿਆ ਹੋਇਆ ਉਹਨਾਂ ਨੂੰ ਜ਼ਿਆਦਾ ਵਧੀਆ ਲੱਗੂ ਇਹ।
@mannjagga5903
@mannjagga5903 2 жыл бұрын
sahi gl bai ji phla bhag v but sona 👌👌👌
@deepsidhu8087
@deepsidhu8087 2 жыл бұрын
ਵਾਹ ਵਾਹ ਜੀ
@HarjinderSingh-vq7xv
@HarjinderSingh-vq7xv 2 жыл бұрын
Wah, great, jeonde raho Dilraj 👍 🙏
@SukhpreetDhillon_
@SukhpreetDhillon_ 2 жыл бұрын
ਬਹੁਤ ਘੈਂਟ ਤੀਜੇ ਭਾਗ ਦਾ ਇੰਤਜਾਰ
@gurikhaira9643
@gurikhaira9643 8 ай бұрын
ਬਹੁਤ ਵਧੀਆ ਗੀਤ। ਮੇਰੇ ਦਿਲ ਨੂੰ ਬਹੁਤ ਪਿਆਰਾ ਲਗਦਾ ਪਰ ਹੁਣ ਤੀਜੇ ਭਾਗ ਚ ਓਨਾ ਨੂੰ ਮਿਲਾ ਦਿਓ ਪਲੀਜ
@sukhvir5311
@sukhvir5311 2 жыл бұрын
ਬਹੁਤ ਵਧੀਆ, ਕਮਾਲ ਕਰਤੀ ਤੁਸੀ ਸਾਰਿਆ ਨੇ, ਮੁਬਾਰਕਾਂ
@SanjayKumar-bo6ym
@SanjayKumar-bo6ym 2 жыл бұрын
ਮੁਬਾਰਕਬਾਦ
@grewalsharn007
@grewalsharn007 2 жыл бұрын
ਵਾਹ ਜੀ ਵਾਹ
@Bhullar_short_vlog.00
@Bhullar_short_vlog.00 7 ай бұрын
ਬਹੁਤ ਬਹੁਤ ਸੋਹਣਾ ਗਾਇਆ ਵੀਰ ਦਿਲਰਾਜ
@sukhvirbhullar7467
@sukhvirbhullar7467 2 жыл бұрын
ਇਕ ਵਾਰ ਤਾਂ ਮਨ ਭਰ ਆਇਆ ਸੀ ਗਾਣਾ ਸੁਣ ਕੇ ਕਿਸੇ ਨਾਲ ਮੁਹੱਬਤ ਦੇ ਬਤਾਏ ਪਲ ਯਾਦ ਆ ਜਾਂਦੇ ਨੇ ਗਾਣਾ ਤਾਂ ਸੁਪਹਿਟ ਹੈ 👌👌
@sheeramajhi
@sheeramajhi 2 жыл бұрын
Mubarkan sidhu te Dilraj veere
@JagjitSingh-zh8ej
@JagjitSingh-zh8ej 2 жыл бұрын
ਬਹੁਤ ਹੀ ਵਧੀਆ... 🙏🥰
@school_back_bancher1711
@school_back_bancher1711 9 ай бұрын
ਸਿਰਾ ਬਾਈ ਜੀ ❤
@RamanDeep-pd4zs
@RamanDeep-pd4zs 2 жыл бұрын
Bahut. Sohna song aa veere schii ajj 6 saal bad. Song search krke sunya taaro fst Sriusly dill khush hogya veere. Sun k♥️♥️♥️
@pk008pankajkhosla4
@pk008pankajkhosla4 8 ай бұрын
Bhaji ehna vadia laga geet baar baar sunan nu ji karda aaj de time eda de geet bht ghat aaunde selut aa tuhadi gayki nu❤
@lakhwindermander3254
@lakhwindermander3254 2 жыл бұрын
ਬੁਹਤ ਸੋਹਣਾ ਗਾਇਆ ਦਿਲਰਾਜ 👍
@dilraj24
@dilraj24 2 жыл бұрын
Thx 😍
@Therealkingg
@Therealkingg 2 жыл бұрын
sira
@pindersekhon5964
@pindersekhon5964 2 жыл бұрын
Bht sohna song likhea Bai Sade ne te veer dilraj ne b bht sohna gayia wmk 🙏
@KulvinderKanwal686
@KulvinderKanwal686 2 жыл бұрын
Bahut shaandar geet hai
@kulwantgill3162
@kulwantgill3162 2 жыл бұрын
ਦਿਲਰਾਜ ਬਾਈ..... ਕੋਈ ਲਫਜ ਨੀ.... ਬਹੁਤ ਖੂਬਸੂਰਤ ਆਵਾਜ਼ ਤੇ ਕਲਮ 👍👍🤟🤟
@dilraj24
@dilraj24 2 жыл бұрын
Thanks bhaji
@dilraj24
@dilraj24 2 жыл бұрын
Thx ਪਿਆਰਿਓ
@satpalinsaraman
@satpalinsaraman 2 жыл бұрын
Sirra aa bai ji
@batthsaabofficial2875
@batthsaabofficial2875 2 жыл бұрын
ਵਾਹ ਸਿੱਧੂ ਸਰਬਜੀਤ ਸਿਆ ਕਮਾਲ ਕੀਤੀ ਪਈ ਹੈ... ਗਾਉਣ ਵਾਲੇ ਨੇ ਵੀ ਇਨਸਾਫ਼ ਕੀਤਾ ਤੇ ਵਿਡਿਯੋ ਵੀ ਬਹੁਤ ਕਮਾਲ ਹੈ... ਬਹੁਤ ਵੱਡਾ ਦਿਲ ਚਾਹੀਦਾ ਏਹੋ ਜਿਹਾ ਗੀਤ ਕੱਢਣ ਲਈ... ਮੁਬਾਰਕਾਂ ਸਿੱਧੂਆ ਜਿਉਂਦਾ ਰਿਹ
@dilraj24
@dilraj24 2 жыл бұрын
Thx 😊 dosto
@dawinderboparai5456
@dawinderboparai5456 2 жыл бұрын
ਵਾਹ ਬਾ ਕਮਾਲ ਲਿਖਤ
@kaurbrar7092
@kaurbrar7092 4 ай бұрын
Dil nu touch krgya song taro 2.❤❤
@parmindermaan3152
@parmindermaan3152 2 жыл бұрын
Purana sabaad aaa gya bai
@amansandhu709
@amansandhu709 2 жыл бұрын
Taaro2 v lokan de dilan ch vassega.....Bs koi lfz ni ❤❤❤❤❤
@Mkrecords2024
@Mkrecords2024 2 жыл бұрын
Swad aa geya Taro 2 sunke 👌🏻👌🏻👌🏻👌🏻👌🏻🥰
@BhattisabbSabb
@BhattisabbSabb 7 ай бұрын
ਬਾਈ ਅੱਜ਼ ਗਾਣਾ ਸੁਣ ਕੇ ਫਿਰ ਸੱਜਣਾ ਦੀ ਜਾਦ ਆ ਗੀ 😥😥
@neetasingh1642
@neetasingh1642 2 жыл бұрын
Bohat sona bahi dilraj
@gadhvimunnabhai4480
@gadhvimunnabhai4480 2 жыл бұрын
GooD.hoBai
@SunitaDevi-qo6ui
@SunitaDevi-qo6ui 2 жыл бұрын
Waah g wAAH BOhat pyara likhya te gayea
@gurmitsaran9844
@gurmitsaran9844 Жыл бұрын
ਗੀਤਾ ਦੇ ਸਿਰ ਦਾ ਗੀਤ
@Doyouknow15242
@Doyouknow15242 2 жыл бұрын
ਅੱਖਾਂ ਵਿੱਚ ਹੰਜੂ ਆ ਗਏ
@rb3662
@rb3662 2 жыл бұрын
Beautiful… as the first one.
@tarsemsharma8872
@tarsemsharma8872 2 жыл бұрын
ਬਹੁਤ ਹੀ ਵਧੀਆ ਸਿਰੇ ਲਾ ਤਾ
@MohaliKids65
@MohaliKids65 8 ай бұрын
Bohut wadia bai ji part 2
@Balwindersingh-xm9su
@Balwindersingh-xm9su Ай бұрын
So beautiful dro❤❤
@sonythulewal6174
@sonythulewal6174 2 жыл бұрын
ਜੀਓ ਸਿੱਧੂ ਸਾਹਬ ਬਹੁਤ ਸੋਹਣਾ ਲਿਖਿਆ ਵੀਰੇ ਬਹੁਤ ਸੋਹਣਾ ਖੇਡਿਆ ਸਬਦਾ ਨਾਲ
@punjabirang3372
@punjabirang3372 2 жыл бұрын
ਵਾਹ ਵਾਹ ਵਾਹ ਕਿਆ ਬਾਤ ਐ ਵੀਰੇ ਪਹਿਲਾਂ ਦੀ ਤਰ੍ਹਾਂ ਬਹੁਤ ਹੀ ਵਧੀਆ ਦਿਲ ਨੂੰ ਛੂਹ ਗਿਆ
@sukhwindersukhi4872
@sukhwindersukhi4872 2 жыл бұрын
Bahut khoob sirra song
@gurpreetsingh-my3fy
@gurpreetsingh-my3fy 2 жыл бұрын
Dilrai veer ne bahut badia Gaia hai👍👍 🙏🏽🙏🏽
@TheDeepravi
@TheDeepravi 2 жыл бұрын
ਬਹੁਤ ਬਹੁਤ ਵਧੀਆ
@bantykarrha155
@bantykarrha155 4 ай бұрын
Kya bat aaa ❤❤❤
@pintathind7380
@pintathind7380 2 жыл бұрын
bht sohna likya ta bht e sohna gaya gea sachi swad e aygea
@manpreetkaurjatti8309
@manpreetkaurjatti8309 2 жыл бұрын
Bai ji part 3 vi auna chahida bauht Shona song aa ji
@gorarauke502
@gorarauke502 2 жыл бұрын
Good song ਦਿਲਰਾਜ ਵੀਰ
@NAHAR62
@NAHAR62 2 жыл бұрын
Bhut Vdiaa song ver g
@proplustv
@proplustv 2 жыл бұрын
ਬਹੁਤ ਵਧੀਆ ਗੀਤ ਸਵਾਦ ਆ ਗਿਆ
@Computer.degree.wale.01
@Computer.degree.wale.01 7 ай бұрын
Jbrdast song first vi Ghaint di
@kpdaudhar1053
@kpdaudhar1053 2 жыл бұрын
bhut khoob bai sira kra ta 🌺🌺🌺
@gurmeetsinghbaath7577
@gurmeetsinghbaath7577 2 жыл бұрын
ਬਹੁਤ ਖੂਬਸੂਰਤ ਕਿਆ ਬਾਤਾਂ ਨੇ
@jagseersingh1642
@jagseersingh1642 2 жыл бұрын
ਵਾਰ ਵਾਰ ਸੁਣ ਰਿਹਾ ਬਾਈ ਕਮਾਲ ਕਰਤੀ
@dilraj24
@dilraj24 2 жыл бұрын
Thx bro
@JaswinderSingh-wy3nm
@JaswinderSingh-wy3nm 2 жыл бұрын
ਬਹੁਤ ਸੋਹਣੀ ਪੇਸ਼ਕਾਰੀ ♥️♥️♥️👌👌👌
@rupinderramgarh3596
@rupinderramgarh3596 2 жыл бұрын
Bahut sohna
@shinderpalsingh8017
@shinderpalsingh8017 Жыл бұрын
Super quality song
@parwinderdhaliwal
@parwinderdhaliwal Жыл бұрын
Very nice ji ea song ta jann hi kad gea ji
@rajindernagi2284
@rajindernagi2284 2 жыл бұрын
Good work all team ll From Rajinder Nagi
@davindersekhon8996
@davindersekhon8996 2 жыл бұрын
Kya baat aa ji pehla vali taro vang eh taro v bht vdiya lga ji 🙏👍❤️👌
@happykahlon4343
@happykahlon4343 2 ай бұрын
Kea baat hai very good please 3 song jaldi banoo
@ManjitKaurJawandha
@ManjitKaurJawandha 9 ай бұрын
ਬਹੁਤ ਖੂਬਸੂਰਤ ਤਸਵੀਰ ਖਿੱਚੀ ਗਈ ਜਹਿਨ ਵਿਚ ਬਹੁਤ ਸੋਹਣਾ ਗਾਇਆ ਬਹੁਤ ਸੁਰੀਲੀ ਦਮਦਾਰ ਅਵਾਜ ਹੈ ਮੈਂ ਪਹਿਲਾਂ ਬਹੁਤ ਸੁਣਿਆ ਸੀ ਪਰ ਵੀਡੀਓ ਹੁਣ ਦੇਖੀ ਹੈ ਉਹ ਸਟੇਜ ਸ਼ੋ ਬਹੁਤ ਜ਼ਬਰਦਸਤ ਸੀ। ਰੱਬ ਤੇਰੀ ਤਰੱਕੀ ਕਰੇ ਮੇਰੇ ਬੱਚੇ
@singapuriarecords8008
@singapuriarecords8008 2 жыл бұрын
ਰੂਹਾ ਖੁਸ਼ ਹੌ ਗਈ
@dilraj24
@dilraj24 2 жыл бұрын
Thanks 🙏
SAPP BANKE
3:37
Release - Topic
Рет қаралды 52 М.
Bhabi | Surjit Bhuller | Latest Punjabi Song 2024 | Lokdhun Virsa
4:15
Lokdhun Virsa
Рет қаралды 37 МЛН
So Cute 🥰 who is better?
00:15
dednahype
Рет қаралды 19 МЛН
黑天使被操控了#short #angel #clown
00:40
Super Beauty team
Рет қаралды 61 МЛН
To Brawl AND BEYOND!
00:51
Brawl Stars
Рет қаралды 17 МЛН
Dheeyan song same day Rajvir Jawanda by Chahal photography
9:06
Chahal Photography
Рет қаралды 1,5 М.
Gaddiyan Wali Taaro
10:34
GURDIP ARTS ACADEMY
Рет қаралды 9 МЛН
Balkar Sidhu | Munda Lineman Lageya | Official Video | Priya Audio
7:43
DAAJ  II BALBIR LEHRA  II FRIDAY FILM FACTORY
7:15
Friday Film Factory
Рет қаралды 35 МЛН
So Cute 🥰 who is better?
00:15
dednahype
Рет қаралды 19 МЛН