ਗੱਲਾਂ ਬਾਤਾਂ ਰੰਗਾ ਸਿੰਘ ਮਾਨ ਨਾਲ਼ | Ranga Singh Maan With Dilbag Hundal |

  Рет қаралды 54,404

BAWA RECORDS

BAWA RECORDS

3 жыл бұрын

Presentation-Bawa Records

Пікірлер: 67
@SurjitSingh-tp8im
@SurjitSingh-tp8im 10 ай бұрын
ਸ ਰੰਗਾ ਸਿੰਘ ਦੀਆਂ ਗਲਾਂ ਅਤੇ ਗੀਤ ਸੁਣ ਕੇ ਬਹੁਤ ਵਧੀਆ ਲਗੀਆਂ ਮਨ ਨੂੰ ਬਹੁਤ ਸਕੂਨ ਮਿਲਿਆ ਪੁਰਾਣੇ ਗਾਇਕਾਂ ਦੀਆਂ ਗਲਾਂ ਅਤੇ ਗੀਤਾਂ ਵਿੱਚ ਬੁਹਤ ਦਮ ਹੈ ਪੁਰਾਣੇ ਗਾਇਕਾਂ ਦੀ ਆਵਾਜ਼ ਤੋ ਪਛਾਣ ਹੋ ਜਾਦੀ ਏ ਕਿਹੜੇ ਗਾਇਕ ਦਾ ਗੀਤ ਏ ਪਰ ਇਸ ਦੇ ਉਲਟ ਅਜ ਦੇ ਗਾਇਕਾਂ ਦਾ ਪਤਾ ਨਹੀਂ ਲੱਗਦਾ ਕਿ ਕਿਸ ਦਾ ਗੀਤ ਏ ਸ ਰੰਗਾ ਸਿੰਘ ਮਾਨ ਪੰਜਾਬੀ ਦਾ ਮਾਣ ਹੈ ।
@mehakpunjabdi9790
@mehakpunjabdi9790 3 жыл бұрын
ਜਵਾਨੀ ਵੇਲੇ ਲੁੱਟੇ ਬਾਣੀਏਂ,ਹੁਣ ਰੱਬ ਦੀ ਭਗਤਣੀ ਹੋਈ, ਹੁਣ ਵੀ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਚੇਤਿਆਂ ਵਿੱਚ ਤਰੋਤਾਜ਼ਾ ਏ, ਇੰਟਰਵਿਊ ਦੌਰਾਨ ਰੰਗਾਂ ਸਿੰਘ ਮਾਨ ਜੀ ਦੇ ਚੇਹਰੇ ਦੀ ਮੁਸਕਾਨ, ਤੁਹਾਡਾ ਤੇ ਮਾਨ ਸਾਹਿਬ ਦੀ ਗੱਲ-ਬਾਤ ਦਾ ਅੰਦਾਜ਼ ਬਹੁਤ ਹੀ ਵਧੀਆ ਲੱਗਿਆ ਹੁੰਦਲ ਸਾਹਿਬ
@tarsikkewala1130
@tarsikkewala1130 3 жыл бұрын
ਰੰਗਾ ਸਿਘ ਮਾਨ ਪੰਜਾਬੀ ਗਾਇਕੀ ਦਾ ਉ ਚਿਹਰਾ ਜਿਹੜਾ ਕਦੇ ਰੇਡੀਉ ਤੇ ਸੁਣੀਦਾ ਸੀ ਅੱਜ ਅੱਖੀ ਵੇਖੇਆ
@dilbarsingh4181
@dilbarsingh4181 3 жыл бұрын
ਜਵਾਨੀ ਵੇਲੇ ਲੁੱਟੇ ਬਾਣੀਏ, ਹੁਣ ਰੱਬ ਦੀ ਭਗਤਨੀ ਹੋਈ। ਬਹੁਤ ਵਧੀਆ ਆਵਾਜ਼ਾ ਰੰਗਾ ਸਿੰਘ ਮਾਨ ਤੇ ਬੀਬਾ ਰਣਜੀਤ ਕੌਰ
@gurmeetsran4436
@gurmeetsran4436 3 жыл бұрын
ਧੰਨਵਾਦ ਵੀਰ ਹੁੰਦਲ ਜੀ ਜਿਹੜੇ ਗੀਤਾਂ ਦਾ ਮੈਂ ਜਵਾਨੀ ਚ ਪੂਰਾ ਦੀਵਾਨਾ ਸੀ ਅੱਜ 44 ਸਾਲਾਂ ਵਾਅਦ ਉਸ ਰੰਗਾਂ ਸਿੰਘ ਮਾਨ ਦੇ ਦਰਸ਼ਨ ਕਰਵਾਏ ਜਿਹਨਾ ਦਾ ਗਾਇਆ ਗੀਤ ਬੀਬਾ ਰਣਜੀਤ ਕੌਰ ਨਾਲ ਜਵਾਨੀ ਵੇਲੇ ਲੁੱਟੇ ਬਾਣੀਏਂ ਹੁਣ ਰੱਬ ਦੀ ਭੱਗਤਣੀ ਹੋਈ ਅੱਜ ਵੀ ਜਵਾਨ ਹੈ ਵਾਹਿਗੁਰੂ ਮਾਨ ਸਾਹਿਬ ਨੂੰ ਚੱੜਦੀ ਕਲਾ ਚ ਰੱਖੂਗਾ
@hakamsinghrureke2515
@hakamsinghrureke2515 3 жыл бұрын
ਬਹੁਤ ਹੀ ਪਿਆਰੀ ਮੁਲਾਕਾਤ ਬਹੁਤ ਵਡਮੁੱਲੀ ਜਾਣਕਾਰੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਕਮ ਰੂੜੇਕੇ
@swaransinghsekhon4836
@swaransinghsekhon4836 10 ай бұрын
Sat Sri akaal ranga mann
@Chahal197
@Chahal197 Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@baldevsingh4956
@baldevsingh4956 Жыл бұрын
ਬਾਈ ਜੀ ਰੰਗਾ ਸਿੰਘ ਮਾਨ ਨੂੰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ
@user-re2zu8go3q
@user-re2zu8go3q 7 ай бұрын
Waheguru chardikala ch rakha bra ranga Singh g
@jagseerchahaljag687
@jagseerchahaljag687 3 жыл бұрын
ਬਹੁਤ ਸੋਹਣੀ ਲੱਗੀ ਗੱਲ ਬਾਤ। ਬਹੁਤ ਬਹੁਤ ਧੰਨਵਾਦ ਦਿਲਬਾਗ ਬਾਈ🙏🙏🙏
@gurpreetsinghgopi2155
@gurpreetsinghgopi2155 3 жыл бұрын
ਬਹੁਤ ਬਹੁਤ ਧੰਨਵਾਦ ਜੀ ਇਸ ਇੰਟਰਵਿਊ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@gurmitdhaliwal7469
@gurmitdhaliwal7469 10 ай бұрын
Very good. Veer. Ji
@gurjeetsingh5877
@gurjeetsingh5877 3 жыл бұрын
ਪੜਿਆ ਲਿਖਿਆ ਗਾਇਕ ਵਧੀਆ ਲੱਗਾ
@narindermasoun1339
@narindermasoun1339 Жыл бұрын
ਬਹੁਤ ਹੀ ਵਧੀਆ ਮੁਲਾਕਾਤ ਹੈ
@sidhurecords9290
@sidhurecords9290 3 жыл бұрын
ਰੰਗਾ ਸਿੰਘ ਮਾਨ ਜੀ ਨੇ ਬਿਲਕੁੱਲ ਸੱਚੀਅਾਂ ਤੇ ਡੂੰਘੀਅਾਂ ਗੱਲਾਂ ਬਾਤਾਂ ਕੀਤੀਅਾਂ ਹੁੰਦਲ ਸਾਹਿਬ
@MakhanSingh-kj9qr
@MakhanSingh-kj9qr 3 жыл бұрын
Great Old Is Gold 👍👍 True ❤️
@jshinda7708
@jshinda7708 3 жыл бұрын
ਬਹੁਤ ਵਧੀਆ ਲਗਦਾ ਪੁਰਾਣੇ ਗਾਇਕ ਦੀਆ ਇੰਟਰਵਿਊ ਵੇਖਕੇ ਹੋਰ ਵੀ ਪੁਰਾਣੇ ਕਲਾਕਾਰਾਂ ਨੂੰ ਜਿਵੇ ਧੰਨਾ ਸਿੰਘ ਰੰਗੀਲਾ ਰੰਗੀਲਾ ਜੱਟ ਪਿਆਰਾ ਸਿੰਘ ਪੰਛੀ ਆਦਿ ਇਹ ਸਮੇ ਦੇ ਮੁਸ਼ਹੂਰ ਗਾਇਕ ਸਨ ਇਨ੍ਹਾਂ ਦੀ ਵੀ ਮੁਲਾਕਾਤ ਕਰੋ
@GurpreetSingh-lc8kg
@GurpreetSingh-lc8kg 3 жыл бұрын
ਹੁੰਦਲ ਜੀ ਬਹੁਤ ਹੀ ਵਧੀਆ
@sajanartproduction5950
@sajanartproduction5950 10 ай бұрын
ਇੰਟਰਵਿਊ ਵਿੱਚ ਕਲਾਕਾਰ ਦਾ ਐਡਰੈਸ ਲਾਸਟ ਵਿੱਚ ਦੱਸ ਦਿਆ ਕਰੋ,ਵਧੀਆ ਲੱਗੀਆਂ ਗੱਲਾਂ ਬਾਤਾਂ।
@user-dw5dz8fh2j
@user-dw5dz8fh2j 10 ай бұрын
Good interview bro ji
@KulwinderSingh-hd4kt
@KulwinderSingh-hd4kt 2 жыл бұрын
DIDAR SANDHU DI GALL ZARUR HUNDI HAI. THIS IS GOOD. AND OTHER ARTISTS. THANKS.
@sidhuanoop
@sidhuanoop 3 жыл бұрын
ਬਹੁਤ ਵਧੀਆ ਮੁਲਾਕਾਤ ਬਾਈ ਜੀ
@pushwindersingh4009
@pushwindersingh4009 3 жыл бұрын
ਗੁਰਦਾਸ ਮਾਨ ਤੋਂ ਪਹਿਲਾ ਰੰਗ ਸਿੰਘ ਮਾਨ,2008 ਚ ਸ਼ਾਮ ਚਰੁਸੀ ਮੇਲੇਤੇ ਇਕ ਗੀਤ ਗਾਇਆ ਸੀ ਮੇ ਸੁਣਿਆ ਸੀ ,,, ਕਿਆ ਕਮਾਲ ਸੀ
@jagtarchahal2541
@jagtarchahal2541 3 жыл бұрын
ਬਹੁਤ ਵਧੀਆ ਹੁੰਦਲ ਬਾਈ ਜੀ ਇਹ ਨਾਮ ਤਾਂ ਸੁਣਿਆ ਸੀ ਪਰੰਤੂ ਦੇਖੇ ਨੀ ਸੀ।ਇੱਕ ਗੱਲ ਜਿਵੇਂ ਮੈਂ ਪਹਿਲਾਂ ਵੀ ਕਹੀ ਸੀ ਕਿ ਸ਼ਰਾਬ ਨੇ ਸਾਰੇ ਈ ਗੀਤਕਾਰ ਤੇ ਗਾਇਕ ਦੱਬ ਰੱਖੇ ਐ
@ArshdeepSingh-qp7kd
@ArshdeepSingh-qp7kd Жыл бұрын
Gurpal bhinder ji da song upload kro 🙏🙏
@kalagharu5722
@kalagharu5722 2 жыл бұрын
Bahut vadiya interview kiti bai ji
@singarnathjandjandwala9837
@singarnathjandjandwala9837 3 жыл бұрын
ਬਹੁਤ ਵਧੀਆ ਜੀ ਹੁੰਦਲ ਸਾਹਿਬ
@jagtarmaan2653
@jagtarmaan2653 3 жыл бұрын
ਬਹੁਤ ਵਧੀਆ👍
@SukhpalSingh-rm2en
@SukhpalSingh-rm2en Жыл бұрын
Maan made for music.god gifted
@sukhdevsinghsohi1951
@sukhdevsinghsohi1951 3 жыл бұрын
Old is gold veer ji
@ArshdeepSingh-qp7kd
@ArshdeepSingh-qp7kd Жыл бұрын
Ajaib Rai ji da song upload kro 🙏🙏
@jagiminhas2602
@jagiminhas2602 3 жыл бұрын
Very nice interview thank you
@tarntarantvBawa
@tarntarantvBawa 3 жыл бұрын
Very nice bai ji
@ManjitSingh-mn9qu
@ManjitSingh-mn9qu 3 жыл бұрын
੧੯੮੭ ਵਿੱਚ ਮੁਕਤਸਰ ਵਿਖੇ ਬੀ ਐੱਡ ਕਰਦੇ ਸਮੇਂ ਰੰਗਾ ਜੀ ਦੇ ਨਾਮ ਵਾਲਾ ਬੋਰਡ ਵੇਖਿਆ ਅੱਜ ਵੀ ਯਾਦ ਹੈ। ਮਾਨ , ਸਾਹਿਬ ਹੁਣ ਘੈਂਟ ਨੇ ਜ਼ਿੰਦਾਬਾਦ। ਇਹਨਾਂ ਦੇ ਦਰਸ਼ਨ ਕਰਨ ਨੂੰ ਜੀਅ ਕਰਦਾ।
@mahindermindi7797
@mahindermindi7797 3 жыл бұрын
ਬਹੁਤ ਅੱਛੀ ਗੀਤ ਕਾਰੀ ਅਤੇ ਆਵਾਜ਼ ਰੰਗਾ ਜੀ Very good ji mera phone singer mah mahinder mindi sirhind
@arshdeep8914
@arshdeep8914 3 жыл бұрын
🙏🙏❤️ ਰੰਗਾਂ ਸਿੰਘ ਮਾਨ ਜੀ ❤️🙏
@jaswindersandhu9922
@jaswindersandhu9922 3 жыл бұрын
Bhut vadeya lgya ji👌👌👌
@rajindernoornoor3377
@rajindernoornoor3377 3 жыл бұрын
Good singer
@gorayaaudio
@gorayaaudio 3 жыл бұрын
ਵਾਹ ਜੀ ਵਾਹ
@ParamjeetKaur-fs5gr
@ParamjeetKaur-fs5gr 3 жыл бұрын
Bohat vadia interview
@rajkamal4570
@rajkamal4570 3 жыл бұрын
Maan Te Bare Sune Eh Maan Koi Pata Nahi Kithe Lukya Chupya Riha Jehda Aaj Tak Sunyan Nahi Ranga Singh Maan ENGLAND
@vinylRECORDS0522
@vinylRECORDS0522 3 жыл бұрын
Old is gold.
@PritamSingh-rg1cl
@PritamSingh-rg1cl 3 жыл бұрын
Old Is Gold
@HarjinderSingh-ot4mw
@HarjinderSingh-ot4mw 3 жыл бұрын
Very nice
@harmonium7sur35
@harmonium7sur35 3 жыл бұрын
ਬਹੁਤ ਹੀ ਵਧੀਆ ਜੀ
@dalbirsinghsandhu9154
@dalbirsinghsandhu9154 3 жыл бұрын
Good ranga singh mann
@parmindergill2584
@parmindergill2584 3 жыл бұрын
Very nice interview
@mohindermann3749
@mohindermann3749 3 жыл бұрын
Very good maan ji
@Chahal197
@Chahal197 Жыл бұрын
ਵੀਰ ਜੀ ਮਾਨ ਸਾਹਬ ਦੁਗਾਣੇ ਮੈਂਨੂੰ ਦੋ ਤਿੰਨ ਕ ਲੱਭੇ ਆ ਬਾਕੀ ਕਿਹੜੇ ਚੈਨਲ ਤੇ ਐ ਜ਼ਰੂਰ ਦੱਸਣਾ ਜੀ
@rajusandhu727
@rajusandhu727 3 жыл бұрын
Very good 22
@karanbraich6667
@karanbraich6667 3 жыл бұрын
Good bai ji
@harmanbhullar601
@harmanbhullar601 3 жыл бұрын
Mann.sare.he.good.aa
@gurbajsingh6609
@gurbajsingh6609 Жыл бұрын
ਮਾਨ ਸਾਭ ਦੀ ਉਮਰ ਕਿੰਨੀ ਹੈ ਜਰੂਰ ਦਸਣਾ ਜੀ
@naibmaan8427
@naibmaan8427 3 жыл бұрын
very nice
@jogasingh7816
@jogasingh7816 3 жыл бұрын
Jogmohan. Ji. Nal. Song. Very. Good
@sawarnsingh9989
@sawarnsingh9989 3 жыл бұрын
old is gold
@nimmapakhi1835
@nimmapakhi1835 3 жыл бұрын
🙏🙏👌👌👍👍
@singhlali6840
@singhlali6840 3 жыл бұрын
14.11.2020
@ArshSyan-sj7vk
@ArshSyan-sj7vk 9 ай бұрын
Gurcharan pohli ji di interview upload kro
@Bawarecordsofficial
@Bawarecordsofficial 9 ай бұрын
ਅਪਲੋਡ ਤਾਂ ਬਾਈ ਜੀ ਐਂ ਲਿਖਿਆ ਜਿਵੇੰ ਅਲਮਾਰੀ ਚੋਂ ਕੱਢ ਕੇ ਕਰ ਦੇਣੀ ਆਂ ਉਹ ਅਮਰੀਕਾ ਚ ਰਹਿੰਦੇ ਆ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਇੰਟਰਵਿਊ ਕਿੱਦਾਂ ਕਰ ਲਈਏ |
@dalbirsinghsandhu9154
@dalbirsinghsandhu9154 3 жыл бұрын
Nice interview
@sukhdevdeepgarh5188
@sukhdevdeepgarh5188 12 күн бұрын
ਜਵਾਨੀ ਵੇਲੇ ਲੁੱਟੇ ਬਾਣੀਏਂ ਰਣਜੀਤ ਕੌਰ ਤੇ ਕੁਲਦੀਪ ਹੀਰੋ ਦਾ ਗਾਇਆ ਹੈ ਤਵੇ ਤੇ ਲਿਖਿਆ ਵੇਖੋ ਇਹ ਝੂਠ ਬੋਲ ਰਿਹਾ ਹੈ
@Bawarecordsofficial
@Bawarecordsofficial 12 күн бұрын
@@sukhdevdeepgarh5188 ਉਹ ਭਾਊ ਐਵੇਂ ਨਾ ਲਿਖੀ ਜਾਇਆ ਕਰੋ, ਸਿਆਣਾ ਬਿਆਣਾ ਪੜ੍ਹਿਆ ਲਿਖਿਆ ਅਫਸਰ ਬੰਦਾ ਝੂਠ ਬੋਲ ਦਊ ਜਿਹੜਾ ਰਿਕਾਰਡ ਸਾਰੀ ਦੁਨੀਆ ਕੋਲ਼ ਪਿਆ, ਹੱਦ ਹੋਗੀ ਤੁਹਾਡੇ ਆਲ਼ੀ, ਕੁਲਦੀਪ ਹੀਰੋ ਦਾ ਗੀਤ ਰਿਕਸ਼ੇ ਆਲਾ | ਨਾਲ਼ੇ ਮੈਂ ਜਿਹੜਾ ਉਹਨੂੰ ਪੁੱਛ ਰਿਹਾਂ ਮੈਨੂੰ ਪਤਾ ਕਿਹੜਾ ਗੀਤ ਕੀਹਦਾ, ਜਦੋਂ ਮਿਲਦੇ ਆਂ ਪੁਰਾਣੇ ਗਾਇਕਾਂ ਨੂੰ ਉਹਨਾਂ ਨੂੰ ਉਹਨਾਂ ਦੇ ਗੀਤ ਦੱਸਦੇ ਆਂ ਤਾਂ ਬਹੁਤ ਖੁਸ਼ ਹੁੰਦੇ ਨੇ, ਕਈਆਂ ਨੂੰ ਆਪਣੇ ਕੁਝ ਗੀਤਾਂ ਦਾ ਚੇਤਾ ਈ ਭੁੱਲਾ ਪਿਆ, ਇਹ ਗੀਤ ਤਾਂ ਰੰਗਾ ਸਿੰਘ ਮਾਨ ਦੀ ਜ਼ਿੰਗਦੀ ਦਾ ਸਰਮਾਇਆ ਹੈ, ਉਹ ਇਹਦਾ ਝੂਠ ਬੋਲੂਗਾ
@inderjitsingh3325
@inderjitsingh3325 3 жыл бұрын
Good singer
A teacher captured the cutest moment at the nursery #shorts
00:33
Fabiosa Stories
Рет қаралды 45 МЛН
What it feels like cleaning up after a toddler.
00:40
Daniel LaBelle
Рет қаралды 82 МЛН
A clash of kindness and indifference #shorts
00:17
Fabiosa Best Lifehacks
Рет қаралды 133 МЛН
КАРОЧЕ НЕУДОБНАЯ СИТУАЦИЯ😱🔥 #shorts
0:45
ПОПОВИЧИ
Рет қаралды 7 МЛН
Difference of girls and boys when eating sweets 😂😬
0:35
VovaLika Family
Рет қаралды 11 МЛН
He Used All The Sauce On 1 Slice Of Pizza🤪😂
0:12
BorisKateFamily
Рет қаралды 38 МЛН