Gal Te Gal l EP 144 l Gurdeep Kaur Grewal l Rupinder Kaur Sandhu l B Social

  Рет қаралды 25,613

B Social

B Social

Күн бұрын

Пікірлер: 68
@parmjeetkaur3313
@parmjeetkaur3313 Жыл бұрын
ਜੇ ਧੀ ਹੋਵੇ ਤਾਂ ਜਮਾਈ ਬਿਗਾਨਾ ਹੁੰਦਾ ਹੈ ਪੁੱਤ ਹੋਵੇ ਤਾਂ ਨੂੰਹ ਬਿਗਾਨੀ ਹੁੰਦੀ ਹੈ ਇੱਕ ਤਾਂ ਬਿਗਾਨਾ ਹੁੰਦਾ ਹੀ ਹੈ ਨੂੰਹਾਂ ਵੀ ਆਪਣੇ ਪੇਕਿਆਂ ਦਾ ਹੀ ਕਰਦੀਆਂ ਨੇ ਸੋ ਕੋਈ ਫਰਕ ਨਹੀਂ ਧੀ ਜਾਂ ਪੁੱਤ ਵਿੱਚ
@ManjeetKaur-pt1pm
@ManjeetKaur-pt1pm Жыл бұрын
ਹਾਂਜੀ ਬਿਲਕੁੱਲ ਸਹੀ ਕਿਹਾ ਜੀ
@jowanghuman7051
@jowanghuman7051 Жыл бұрын
True
@bipanpreetsandhu5042
@bipanpreetsandhu5042 Жыл бұрын
ਪਤਾ ਨਹੀਂ ਹਰ ਘਰ ਇਸ ਤਰ੍ਹਾਂ ਨਹੀਂ ਹੁੰਦਾ,,,ਅਸੀ ਵੀ ਤਿੰਨ ਭੈਣਾਂ ਆ ,,,ਪਰ ਮੇਰੇ ਹਸਬੈਂਡ ਨੂੰ ਸਾਡੇ ਪੇਕੇ ਘਰ ਦੀ ਜ਼ਮੀਨ ਬਾਰੇ ਕੋਈ ਜਾਣਕਾਰੀ ਨਹੀਂ,,ਝਾਕ ਦੀ ਦੂਰ ਦੀ ਗੱਲ ਆ,,,ਸਾਰੇ ਇੱਕੋ ਅਜਿਹੇ ਨਹੀਂ ਹੁੰਦੇ 😢
@avtargill2663
@avtargill2663 Жыл бұрын
ਇਹੋ ਜਿਹਿਆ ਗੱਲਾ ਕਰਕੇ ਕਈ ਵਾਰ ਕਨੇਡਾ ਆਉਣ ਦਾ ਫੈਸਲਾ ਚੰਗਾ ਲੱਗਦਾ ਮੇਰੇ 2 ਧੀਆਂ ਇੱਕ ਮਹੀਨੇ ਰਹਿਣ ਆਈਦਾ ਕਿੰਨਾ ਕੁਛ ਸੁਣ ਕੇ ਮੁੜ ਜਾਈਦਾ ਸਾਲੇ ਬੂਝੜ ਲੋਕ
@JaswinderSingh-xj5rz
@JaswinderSingh-xj5rz Жыл бұрын
ਰੁਪਿੰਦਰ ਸੰਧੂ ਜੀ, ਤੁਸੀਂ ਇੱਕ ਪਰੋਗਰਾਮ ਕੀਤਾ ਸੀ ਜਿਸ ਵਿੱਚ ਲੜਕੇ ਲੜਕੀ ਦੇ ਵਿਆਹ ਤੋਂ ਪਹਿਲਾਂ ਕੀ ਕੁਝ ਵੇਖਿਆ ਜਾਵੇ, ਇਹ ਵਿਚਾਰ ਕੀਤਾ ਸੀ। ਜਿਵੇਂ ਕਿ ਤੁਸੀਂ ਕਿਹਾ ਸੀ ਕਿ ਲੋਕਾਂ ਦੀ ਇਹ ਧਾਰਨਾ ਹੈ ਕਿ ਇਕਲੌਤੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਸ਼ੇਅਰਿੰਗ ਕਰਨ ਦੀ ਆਦੀ ਨਹੀਂ ਹੁੰਦੀ ਵਗੈਰਾ ਵਗੈਰਾ। ਤੁਹਾਡੀ ਇਹ ਬਾਕਮਾਲ ਜਾਣਕਾਰੀ ਭਰਪੂਰ ਪੇਸ਼ਕਾਰੀ ਸੀ। ਮਾੜੀ ਕਿਸਮਤ ਕਿ ਮੈਂ ਸੰਭਾਲ ਨਹੀਂ ਸਕਿਆ ਅਤੇ ਹੁਣ ਮੈਨੂੰ ਪਰੋਗਰਾਮ ਦੀ ਤਰੀਕ ਯਾਦ ਨਹੀਂ ਆ ਰਹੀ। ਕਿਰਪਾ ਕਰਕੇ ਉਹ ਪਰੋਗਰਾਮ ਦੁਆਰਾ ਵਿਖਾ ਦਿਓ ਜਾਂ ਮੈਨੂੰ ਉਸ ਪਰੋਗਰਾਮ ਦਾ ਲਿੰਕ ਭੇਜ ਦਿਓ। ਮਿਹਰਬਾਨੀ ਹੋਵੇਗੀ।
@jassapanech2751
@jassapanech2751 Жыл бұрын
ਅੱਜ ਦੇ ਦੌਰ ਦੀ ਬੇਬਾਕੀ ਟੋਪਿਕ
@navneetkalra3772
@navneetkalra3772 Жыл бұрын
ਮਾਂ ਪਿਓ ਆਪਣੀ ਔਲਾਦ ਲਈ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਾ ਪ੍ਰਬੰਧ ਕਰਦੇ ਹਨ ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਮਾਪੇ ਦੇਸ਼ ਦੇ ਵੱਖ ਵੱਖ ਆਸਰਾ ਕੇਂਦਰਾਂ ਵਿੱਚ ਮਿਲਣਗੇ, ਕੀ ਇਸੇ ਨੂੰ ਪਰਿਵਾਰ ਕਹਿੰਦੇ ਹਨ। ਇਸ ਖਾਸ ਵਿਸ਼ੇ ਉੱਪਰ ਗੱਲਬਾਤ ਕਰਨ ਲਈ ਅਦਾਰਾ B SOCIAL ਅਤੇ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ।
@GurpalSingh-jr2sr
@GurpalSingh-jr2sr Жыл бұрын
ਜ਼ਮੀਨ ਕੁੜੀ ਨੂੰ ਆਉਂਦੀ ਹੋਵੇ ਤਾਂ ਫੇਰ ਮੁੰਡੇ ਵਾਲੇ ਬਾਹਲੀ ਐਕਟਿੰਗ ਕਰਦੇ, ਫਿਰ ਜ਼ਿਆਦਾ ਕਹਾਣੀ ਜ਼ਮੀਨ ਦੁਆਲੇ ਹੀ ਘੁੰਮਦੀ ਹੈ ਮੁੰਡੇ ਵਾਲੇ ਅੰਦਰਖਾਤੇ ਪੂਰੀਆਂ ਛਾਲਾਂ ਮਾਰਦੇ, ਕੁੜੀ ਵਾਸਤੇ ਤਾਂ ਵਿਆਹ ਘੱਟ ਤੇ ਜੂਏ ਦਾ ਦਾਅ ਵੱਧ ਬਣ ਜਾਂਦਾ।
@jowanghuman7051
@jowanghuman7051 Жыл бұрын
😂😂😂true
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurmit35
@gurmit35 Жыл бұрын
ਇੱਕ ਗੱਲ ਤੁਸੀਂ ਬਹੁਤ ਗਲਤ ਕਹੀ ਹੈ ਕਿ ਤੁਹਾਡੀ ਮਾਂ ਨੇ ਹੱਥ ਜੋੜ ਕੇ ਕਿਹਾ ਸੀ ਕਿ ਸਾਨੂੰ ਰਿਸ਼ਤਾ ਨਹੀਂ ਚਾਹੀਦਾ ਕਿਉਂਕਿ ਉਸ ਕੋਲ ਆਪਣੀ ਜ਼ਮੀਨ ਹੈ। ਇਹ ਤੁਹਾਡੀ ਮਾਂ ਦੀ ਮਾੜੀ ਸੋਚ ਦਾ ਨਤੀਜਾ ਹੈ। ਇਸ ਮਾਮਲੇ ਵਿਚ ਉਸ ਲੜਕੀ ਦਾ ਕੀ ਕਸੂਰ ਸੀ ਜੇਕਰ ਉਸ ਕੋਲ ਆਪਣੀ ਜਾਇਦਾਦ ਹੈ? ਕਿਉਂਕਿ ਉਸਦਾ ਕੋਈ ਭਰਾ ਨਹੀਂ ਹੈ ਅਤੇ ਉਸਦੀ ਆਪਣੀ ਜ਼ਮੀਨ ਹੈ ਇਸ ਲਈ ਤੁਸੀਂ ਉਸ ਨਾਲ ਰਿਸ਼ਤਾ ਨਹੀਂ ਚਾਹੁੰਦੇ।
@jowanghuman7051
@jowanghuman7051 Жыл бұрын
Eda de rishte mna krn lgge kyi war lok eh v gl kr dinde aa v kl nu sada munda sohre kis nl wrtu maa baap to bad j kudi de bhra na howe. Jo k bhut madi gl aa kudi da ki ksoor aa
@ranjnasharma2139
@ranjnasharma2139 Жыл бұрын
Sade v iko beti a. Ih sarea galla ta sunande ne lok
@alliegrewal4727
@alliegrewal4727 Жыл бұрын
So true I am a girl and only child of my parents and I can very well connect to every word said here .
@kulvirchahal5846
@kulvirchahal5846 Жыл бұрын
J kudi nu picho zmeen aundi hai ta rishte nu mna krna v ohna hi galat a jina zmeen de laach nu rishta krna j thode varge chngi soch ale v picho ayi zmeen de vehm kr k rishte to mna krn ge fer dhiya ale kise lalchi kol fsn ge
@ranjitsandhu2326
@ranjitsandhu2326 Жыл бұрын
Bahut wadia visha cc. Es vishe te tuhaadi gall baat sun ke kayi lok positive soch rakhange. 👏👏👏👌
@kpkp1488
@kpkp1488 Жыл бұрын
ਬਹੁਤ ਸੋਹਣਾ ਵਿਸ਼ਾ। ਧੰਨ ਵਾਦ ਜੀ
@sarbjitkaursandhu5904
@sarbjitkaursandhu5904 Жыл бұрын
ਜੀ। ਨਵੇਂ। ਨਰੋਏ। ਰਹਿਣ। ਹੋਰ। ਕੁੱਝ। ਨਹੀ। ਚਾਹੀਦਾ
@kanwerjitsingh7181
@kanwerjitsingh7181 Жыл бұрын
ਬਹੁਤ ਸਹੀ ਵਿਸ਼ਾ ਚੁਣਿਆਂ ਜੀ,
@gurvipankaur6058
@gurvipankaur6058 Жыл бұрын
ਬਹੁਤ ਵਧੀਆ ਸੁਨੇਹਾ ਹੈ ਜੀ ਪ੍ਰਵਾਰ ਦੇ ਲਈ
@jagrajjawanda2557
@jagrajjawanda2557 Жыл бұрын
Right ha
@avtarsingh4956
@avtarsingh4956 Жыл бұрын
Sade v ikk betti a assi v bhut kujj suniya mainu bhut vadiya gal bat kitti Thanku
@kuldeepkaur3809
@kuldeepkaur3809 Жыл бұрын
ਦੁਨੀਆ ਦੀ ਸੋਚ ਬਹੁਤ ਭੈੜੀ ਹੈ ਭੈਣੇ ਸਬਰ ਤਾਂ ਹੈ ਹੀ ਨਹੀਂ
@ahmednawaz2743
@ahmednawaz2743 Жыл бұрын
Bahun sohni te changian galan
@kamalnoor9219
@kamalnoor9219 Жыл бұрын
ਅਸੀਂ ਵੀ ਦੋ ਭੈਣਾਂ ਹੀ ਹਾਂ,ਜਦ ਮੇਰਾ ਵਿਆਹ ਹੋਇਆ ਤਾਂ ਸਭ ਬਹੁਤ ਖੁਸ਼ ਕਿ ਮੁੰਡਾ ਸਰਕਾਰੀ ਨੌਕਰੀ ਤੇ ਲੱਗਾ ਤੇ ਫਿਰ ਵੀ ਕੋਈ ਮੰਗ ਨੀ ਤੇ ਬੜਾ ਈ ਸਾਦਾ ਘਰੇ ਵਿਆਹ ਸਾਰੇ ਕਹਿਣ ਬੜਾ ਚੰਗਾ ਪਰਿਵਾਰ, ਮੈਂ ਵੀ ਬਹੁਤ ਖੁਸ਼ ਪਰ ਜਦ ਸਾਲ ਕੁ ਬਾਅਦ ਦਿਉਰ ਲਈ ਰਿਸ਼ਤਾ ਆਇਆ ਤੇ ਕੁੜੀ ਭੂਆ ਨੇ ਕੋਈ ਬੱਚਾ ਨਾ ਹੋਣ ਕਰਕੇ ਲਈ ਹੋਈ ਆ ਤੇ ਮੇਰੇ ਸਹੁਰੇ ਦੇ ਮੂੰਹੋਂ ਮੈਂ ਭੂਆ ਸੱਸ ਨਾਲ ਗੱਲਾਂ ਕਰਦੇ ਸੁਣਿਆ ਕਿ ਆਪਾਂ ਪਹਿਲਾਂ ਗੱਲ ਖੋਲਾਂਗੇ ਕਿ ਬਾਦ ਵਿੱਚ ਸਾਰਾ ਕੁਝ ਭੂਆ ਦਾ ਕੁੜੀ ਨੂੰ ਹੀ ਦੇਣਗੇ ਤਾਂ ਰਿਸ਼ਤਾ ਕਰਾਂਗੇ ਮੇਰੀ ਸਾਰੀ ਸੋਚ ਈ ਬਦਲ ਕੇ ਰੱਖ ਦਿੱਤੀ, ਹਾਲਾਂਕਿ ਮੇਰੇ ਪਤੀ ਨੇ ਮੈਨੂੰ ਕਦੇ ਵੀ ਕੁਝ ਲੈਣ ਲਿਆਉਣ ਬਾਰੇ ਨਹੀਂ ਕਿਹਾ ਮੇਰੇ ਮੰਮੀ ਡੈਡੀ ਦਾ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਉੱਨੀ ਸਾਲ ਹੋਣ ਵਾਲੇ ਨੇ ਵਿਆਹ ਨੂੰ , ਮੇਰੇ ਸਹੁਰੇ ਨੇ ਵੀ ਕਦੇ ਕੁਝ ਲਿਆਉਣ ਲਈ ਨਹੀਂ ਕਿਹਾ ਅੱਜ ਉਹ ਇਸ ਦੁਨੀਆਂ ਵਿੱਚ ਵੀ ਨਹੀਂ ਏ ਪਰ ਫਿਰ ਕਿਤੇ ਨਾ ਕਿਤੇ ਇਹ ਗੱਲ ਮਨ ਚ ਵਜਦੀ ਆ ਕਿ ਮੇਰਾ ਵਿਆਹ ਕਿਸ ਸੋਚ ਨਾਲ ਹੋਇਆ
@prateektind7005
@prateektind7005 Жыл бұрын
Same situation here g
@kulvirchahal5846
@kulvirchahal5846 Жыл бұрын
Tusi likhn di himmat kiti👏👏👏
@krishansingh2164
@krishansingh2164 Жыл бұрын
ਐਨਾ ਲਿਖਣ ਲਈ ਬਹੁਤ ਹਿਮਤ ਦੀ ਜ਼ਰੂਰਤ ਹੁੰਦੀ ਆ ਜੀ
@amanashok2427
@amanashok2427 Жыл бұрын
Property kudi di honi chahidi e na k jawai di , Europe di tra
@surjitKaur-tn6vd
@surjitKaur-tn6vd Жыл бұрын
Same thing with me i have three daughters so many problems i face
@Depressed1234
@Depressed1234 Жыл бұрын
Mam ke mai v tuanu koi article recommend kar sakdi aw......please
@zf3970
@zf3970 Жыл бұрын
Arif Hussain from Pakistan Faisalabad My dear and real daughter you are doing a good job well done batay I am very very proud of you
@kaurgkaur3782
@kaurgkaur3782 Жыл бұрын
Meri v ik hi beti aa but asi onu hmesha bete vang hi pyar kita
@manjinderkaur-l1e
@manjinderkaur-l1e Жыл бұрын
Mam 😢ik Hor problem vi hai property tu relate Jo aaj kal trend chh hai..some parent appne munde te sare time eh pressure paunde ne j sadi choti gal te vi Sanu Nahi Keh te asi Sara Kuch kudi nu de Dena Problem eh nhi ki property chal j gi 😭 problem eh ki ho tuhada character bht kharab krde ne es duniya chh I think kudi te mund di problem same hundiyan viah Baad but app di kudi samjh aundi ne and munde di nhi so please 🙏mam es te vi ik episode bano
@gaganwadhwa9535
@gaganwadhwa9535 Жыл бұрын
Sensitive topic discussed very nicely.. Great Conversation 👍👍
@paramjitsingh2879
@paramjitsingh2879 Жыл бұрын
Right jiii shi kiha jiii
@amarjeetbrar7818
@amarjeetbrar7818 5 ай бұрын
Satsriakkal bhanji
@amarjeetbrar7818
@amarjeetbrar7818 5 ай бұрын
Can I talk with you
@amarjeetbrar7818
@amarjeetbrar7818 5 ай бұрын
Very nice program sisters
@Depressed1234
@Depressed1234 Жыл бұрын
Agar tuanu koi article send karna hove .....kive kar sakde aw
@sukhshabadchauhan5366
@sukhshabadchauhan5366 Жыл бұрын
Waheguru
@preetjass1695
@preetjass1695 Жыл бұрын
Baki galll shdo mainu tuhadi dona di personality bht vdea lgdi sis sadgu bhrya❤❤❤❤
@मोनीरूपाल
@मोनीरूपाल Жыл бұрын
Menu v log kehnde- tusi gharjwai tuhadi care krunga,,I said mai beti lyi fer koi anath bachha dekhungi,,,kya mundey wale nhi chahunde ki unha de ghare bahu aaye,sewa kre,bahu da sukh dekhan???? Fer Loki muh teda kr lende,, parmatma aage hi ardas krdi waheguru ji aap mehar kro🙏🙏🙏
@ramandeepsingh4310
@ramandeepsingh4310 Жыл бұрын
Good
@gagandeepkaursahota3335
@gagandeepkaursahota3335 Жыл бұрын
Very nice talk
@karamjitkaur3559
@karamjitkaur3559 Жыл бұрын
Ajkal kurian Wale munde walian ton paise di jhak krde ne zmana ulta ho gia
@jowanghuman7051
@jowanghuman7051 Жыл бұрын
IELTS di meharbani aa eh sb
@knowledgeispower8943
@knowledgeispower8943 Жыл бұрын
Girls should get property and also take care of parents. Both her parents and in law parents.
@harjeetgrewal-se6df
@harjeetgrewal-se6df Жыл бұрын
Very good g
@jasvinderkaur5725
@jasvinderkaur5725 Жыл бұрын
Sat Sri akal ji
@utopiasstoryworld
@utopiasstoryworld Жыл бұрын
Mera ta brother v hai but bhabi ne viah ke aunde hi arguments starts kar laye k india di property v saade naam kro te Canada wala ghar v .. end eh hoya k mummy papa nu ghar to hi kadd ditta… mom di ta sharam de maare hi heart attack naal death ho gayi .. but oss lady ne zidd ni chhaddi.. but apne parents nu bahut happily naal rakh ke baithi aa ..
@HarwinderSingh-ml6um
@HarwinderSingh-ml6um Жыл бұрын
Bhaine sab nu ta ni hundi
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@davindersingh-hj7jx
@davindersingh-hj7jx Жыл бұрын
Good thing g very good g
@davindersingh-hj7jx
@davindersingh-hj7jx Жыл бұрын
Thank goodness g
@Ik.Onkar.
@Ik.Onkar. Жыл бұрын
99% girls fail ne Parents di care lyi...
@ramanmander2770
@ramanmander2770 Жыл бұрын
It means 99% parents fail ne apnian daughters di parwarish karan vich
@Ik.Onkar.
@Ik.Onkar. Жыл бұрын
Mere Aas pas ik kuddi nhi jo parents nu old age ch rotti de ske But parents ne financial crises kuddi krke jlde ne Karz lende oss de viah lyi ..te return kuch nhi kuddi walo
@sartaj2265
@sartaj2265 Жыл бұрын
ih videsh rehn walia naal v hunda k hun tusi jameen ki krni a bhara nu de jao ih v krio kade
@sangitasingh2012
@sangitasingh2012 Жыл бұрын
Gud to see you rupinder after a long time
@tejigrewal6867
@tejigrewal6867 Жыл бұрын
Didi meri nand ta veer de hunde hessa. Le gai sanu bhar krta
@gagan8157
@gagan8157 Жыл бұрын
Bhut madi gl aa,,, jado rista e ne reha ode kol veer da,, fer ke faida hisse da.
@GurpreetKaur-lx9tp
@GurpreetKaur-lx9tp Жыл бұрын
🙏🇩🇪
@shivrajsingh6651
@shivrajsingh6651 Жыл бұрын
ਭੈਣੋਂ ਬੁਰਾ ਨਾ ਮੰਨਿਓ ਪਰ ਇਹ ਜੋ ਤੁਸੀਂ ਗੱਲਾਂ ਕੀਤੀਆਂ ਇਹ ਜ਼ਿਆਦਾਤਰ ਤੁਹਾਡੀ ਬਿਰਾਦਰੀ ਚ ਹੀ ਹੁੰਦੀਆਂ ਉਦਾਹਰਣ ਤੇ ਤੌਰ ਤੇ 6 ਸਾਲ ਦੇ ਮੁੰਡੇ ਨੂੰ 25 ਕਿੱਲੇ ਪਿੱਛੇ ਮਰਵਾਉਣ ਵਾਲੇ ਬੰਦੇ ਵੀ ਤੁਹਾਡੀ ਹੀ ਬਿਰਾਦਰੀ ਦੇ ਹੀ ਸੀ। ਇਸ ਲਈ ਕ੍ਰਿਪਾ ਕਰਕੇ ਪਹਿਲਾਂ ਹੀ ਦੱਸ ਦਿਆ ਕਰੋ ਕਿ ਤੁਹਾਡੀ ਆਪਣੀ ਬਿਰਾਦਰੀ ਚ ਹੀ ਜ਼ਿਆਦਾ ਕਰਕੇ ਲਾਲਚੀ ਬੰਦੇ ਹੁੰਦੇ ਨੇ
@GurbaniGyandhara
@GurbaniGyandhara Жыл бұрын
भाई ज..... ट के खिलाफ कुछ नहीं कहना 😂 पंजाब nu इस j... Tt waad ne maar lea
@gurmeetkaur2562
@gurmeetkaur2562 Жыл бұрын
Good
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.