Gal Te Gal l EP 175 l Gurdeep Kaur Grewal l Rupinder Kaur Sandhu l B Social

  Рет қаралды 14,447

B Social

B Social

Күн бұрын

Пікірлер: 47
@kulwantJandu-bz1fx
@kulwantJandu-bz1fx Жыл бұрын
ਮੇਰੀ ਬੇਟੀ ਲੈਕਚਰਾਰ ਹੈ ਤੇ ਉਹ ਹਮੇਸ਼ਾ ਦਸਦੀ ਹੈ ਕਿ ਜਦੋਂ ਬੱਚਿਆਂ ਦੇ ਪੇਪਰ ਨੇੜੇ ਆਉਂਦੇ ਹਨ ਤਾਂ ਉਦੋਂ ਕੋਈ ਵੀ ਫੰਕਸ਼ਨ ਰੱਖ ਲਿਆ ਜਾਂਦਾ ਹੈ ਤੇ ਬੱਚੇ ਉਸਦੀ ਤਿਆਰੀ ਵਿੱਚ ਲਗਾ ਦਿੱਤੇ ਹਨ। ਫੇਰ ਨੰਬਰ ਮਾੜੇ ਆਉਣ ਤੇ ਟੀਚਰ ਦੀ ਸ਼ਾਮਤ ਆ ਜਾਂਦੀ ਹੈ।
@harjeetsra320
@harjeetsra320 8 ай бұрын
ਮੇਰੀਆਂ ਪਿਆਰੀਆਂ ਧੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਿੰਦਗੀ ਨੂੰ ਹਡਾਉਣ ਦੀ ਸੇਧ ਬਹੁਤ ਹੀ ਵਧੀਆ ਢੰਗ ਦੱਸਦੇ ਹੋ 🙏🙏🙏🙏🙏 ਧੰਨਵਾਦ
@KaramjeetKaur-ni7sl
@KaramjeetKaur-ni7sl Жыл бұрын
ਰੁਪਿੰਦਰ ਭੈਣੇ ਥੋਡੇ ਸੂਟ ਦਾ ਰੰਗ ਬਹੁਤ ਹੀ ਪਿਆਰਾ ਐ 💖💖
@kuldeepkaur3809
@kuldeepkaur3809 Жыл бұрын
ਮੈਂ ਬਹੁਤ ਛੋਟੀ ਸੀ 1st class ਚ Manjeet mam ਨੇ ਪਾਣੀ ਦਾ ਗਿਲਾਸ ਮੰਗਵਾਇਆ ਮੈਂ ਗਿਲਾਸ ਉੱਪਰੋਂ ਜੇ ਫੜਿਆ ਹੋਇਆ ਸੀ mam ਨੇ ਬੜੇ ਪਿਆਰ ਨਾਲ ਫੜਿਆ ਤੇ ਸਮਝਾਇਆ ਬੇਟਾ ਗਿਲਾਸ ਥੋੜਾ ਹੇਠੋਂ ਫੜਦੇ ਐ…ਉਹ ਗੱਲ ਮੈਨੂੰ ਕਦੀ ਨਹੀਂ ਭੁੱਲਦੀ
@renu_satpaul_thappa
@renu_satpaul_thappa Жыл бұрын
ਮੈਂ ਇੱਕ ਅਧਿਆਪਕ ਹਾਂ। ਅਸੀਂ ਆਪਣੇ ਸਕੂਲ ਟਾਇਮ ਵਿੱਚ ਪੂਰੀ ਕਲਾਸ ਸਾਫ਼ ਕਰਦੇ ਸੀ। ਪਰ ਹੁਣ ਜੇ ਬੱਚੇ ਤੋਂ ਪਾਣੀ ਮੰਗਾ ਕੇ ਪੀ ਲੈਂਦੇ ਹਾ ਬੱਚਿਆਂ ਦੇ ਮਾ ਬਾਪ ਕਿ ਸਰਕਾਰ ਹੀ ਖੁਦ ਕਹਿਣ ਲਗ ਪੈਂਦੀ ਕਿ ਤੁਸੀਂ ਬੱਚਿਆਂ ਤੋਂ ਕੰਮ ਕਰਵਾਉਦੇ ਹੋ। ਬੱਚਿਆਂ ਦੀ ਪੜੵਾਈ ਤੇ ਅਸਰ ਪੈਂਦਾ। ਦੂਸਰਾ ਰਿਜਲਟ ਦਾ ਬਹੁਤ ਪ੍ਰੈਸ਼ਰ ਹੁੰਦਾ।
@RANJiTSiNGHEngg
@RANJiTSiNGHEngg Жыл бұрын
Asin te madam de ghar da cylinder v lya dinde hunde c ❤
@daljitpal6990
@daljitpal6990 Жыл бұрын
ਸਕੂਲਾਂ ਵਿੱਚ ਇੱਕ ਨਾ ਵਾਤਾਵਰਨ ਸਿੱਖਿਆ ਵਿਸ਼ਾ ਬਣਾਇਆ ਜਾਂਦਾ। ਜਿਸ ਦਾ ਪੇਪਰ ਲਿਆ ਜਾਂਦਾ ਤੇ ਉਸ ਨੂੰ ਗ੍ਰੇਡ ਦਿੱਤਾ ਜਾਂਦਾ ਹੈ। ਮੇਰਾ ਵਿਚਾਰ ਹੈ ਕਿ ਵਾਤਾਵਰਨ ਵਿਸ਼ਾ ਪੜ੍ਹਾਉਣ ਦੀ ਬਜਾਏ ਜੇਕਰ ਵਿਦਿਆਰਥੀ ਨੂੰ ਜਿਸ ਦਿਨ ਉਹ ਦਾਖਲਾ ਲੈਂਦਾ ਹੈ ਉਸ ਦੁਆਰਾ ਮਿਥੀ ਗਈ ਥਾਂ ਤੇ ਉਸ ਦੁਆਰਾ ਕੋਈ ਪੌਦਾ ਲਗਵਾਇਆ ਜਾਵੇ ।ਪੂਰਾ ਸਾਲ ਉਹ ਪੌਦੇ ਦੀ ਦੇਖਭਾਲ ਕਰੇ ਪੌਦੇ ਦੀ ਪ੍ਰਗਤੀ ਵੇਖ ਕੇ ਹੀ ਉਸ ਨੂੰ ਗਰੇਡ ਦਿੱਤੇ ਜਾਣ।
@mrgurnam7830
@mrgurnam7830 Жыл бұрын
ਅਸੀਂ ਜਦੋਂ ਆਪਣੇ ਪਿੰਡ ਦੇ ਪ੍ਰਇਮਰੀ ਸਕੂਲ ਵਿੱਚ ਪੜ੍ਹਦੇ ਸੀ । ਹਰ ਰੋਜ਼ 2 ਅਲੱਗ ਅਲੱਗ ਕੁੜੀਆ ਦੀ ਡਿਊਟੀ ਲਾਈ ਜਾਂਦੀ ਸੀ ਕਿ ਸਵੇਰੇ ਤਿਆਰ ਹੋਣ ਤੋਂ ਪਹਿਲਾਂ ਸਾਰੇ ਸਕੂਲ ਵਿੱਚ ਝਾੜੂ ਫੇਰਨਾ ਬਾਅਦ ਵਿੱਚ ਪੜ੍ਹਨ ਲਈ ਆਉਣਾ। ਮਹੀਨੇ ਬਾਅਦ ਰਲ਼ ਕੇ ਸਾਰਿਆਂ ਗੋਹਾ ਫੇਰਨਾ। ਬਰਸਾਤਾਂ ਵਿਚ ਸਾਰੇ ਬੱਚਿਆਂ ਨੇ ਸਿਰ ਤੇ ਮਿੱਟੀ ਚੁੱਕ ਕੇ ਲਿਆਉਣੀ ਤਾਂ ਜੁ ਕਮਰਿਆ ਦੀ ਛੱਤ ਨੂੰ ਚੋਣ ਤੋਂ ਬਚਾਇਆ ਜਾ ਸਕੇ
@sukhdevsinghdaultpuraniwan2973
@sukhdevsinghdaultpuraniwan2973 Жыл бұрын
ਤੁਹਾਡੇ ਵੱਲੋਂ ਚੁਣਿਆ ਵਿਸ਼ਾ ਸੰਵੇਦਨਸ਼ੀਲ ਹੈ। ਤੁਸੀਂ ਕਾਫੀ ਹੱਦ ਤੱਕ ਠੀਕ ਹੋ। ਅਧਿਆਪਕ ਘੰਟੀਆਂ ਦਾ ਗੁਲਾਮ ਐ। ਉਹ ਆਪਣੀ ਇੱਛਾ ਅਨੁਸਾਰ ਪੜ੍ਹਾਈ ਨਹੀਂ ਕਰਵਾ ਸਕਦਾ। ਉਹ ਤਾਂ ਮਸ਼ੀਨੀ ਪੁਰਜਾ ਬਣ ਕੇ ਰਹਿ ਗਿਆ ਹੈ। ਪਰ ਸਾਨੂੰ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ। ਸਾਰੀਆਂ ਵਸਤਾਂ ਨੂੰ ਨਿੱਜੀ ਤੌਰ ਤੇ ਅਸਲੀ ਰੂਪ ਚ ਵਿਖਾਇਆ ਜਾਣਾ ਤਾਂ ਸੰਭਵ ਨਹੀਂ।ਡਿਜੀਟਲ ਰੂਪ ਚ ਵਿਖਾਇਆ ਵੀ ਬੱਚਿਆਂ ਦੀ ਸੋਚਣ ਸ਼ਕਤੀ ਦਾ ਵਿਕਾਸ ਕਰਨ ਵਿੱਚ ਸਹਾਈ ਸਾਬਤ ਹੁੰਦਾ ਐ। ਭਾਵੇਂ ਅਸਲ ਅਨੁਭਵ ਪ੍ਰੈਕਟੀਕਲ ਰੂਪ ਚ ਵਿਚਰਨ ਤੇ ਹੀ ਹੁੰਦਾ ਹੈ।
@Kamaljitk
@Kamaljitk Жыл бұрын
ਨਰਸਰੀ ਸਕੂਲਾਂ ਨੇ ਬੱਚਿਆ ਦਾ ਬਚਪਨ ਖੋ ਲਿਆ|
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@amanbrar273
@amanbrar273 Жыл бұрын
ਰੁਪਿੰਦਰ ਬੀਬਾ ਜੀ ਅਸੀ ਆਸਟ੍ਰੇਲੀਆ ਵਿਚ ਰਹਿੰਦੇ ਆ ਮੇਰਾ ਪੋਤਰਾ ਉਨਾ ਦਾ ਸਾਇੰਸ ਦਾ ਮੇਲਾ ਕਰਵਾਇਆ ਪੋਤਰੇ ਦਾ ਪ੍ਰਾਜੈਕਟ ਵੀ ਸੀ ਉਸ ਨੇ ਵਧੀਆ ਢੰਗ ਨਾਲ ਦਸ ਵੀ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਮੇਰਾ ਪੋਤਰਾ ਬੋਲਿਆ ਬੜਾ ਮਜਾ ਆਇਆ ਦਾਦੀ 💖💖💖💖
@damansingh6002
@damansingh6002 Жыл бұрын
ਪੜਾਈ ਤਾਂ ਖੁਦ ਫੇਲ੍ਹ ਹੋਗੀ
@ramanjitsohal1263
@ramanjitsohal1263 11 ай бұрын
Its really nice to hear... but sometime teacher personally wants practical but under the strict protocols of institution....teacher feels helpless
@p.k2172
@p.k2172 Жыл бұрын
Ajj da topic bahut vadia lageya. Rupinder di gal ke bache jo school vich teacher kol beth ke sikhde ne, likhde ne oh jyada asardayak tajuraba hunda hai. Ghar aa ke bache nu sirf ohi kam hona chahida jo oh apne aap khushi naal kar sake. jive ke school da pending kam. Gurdeep and Rupinder thank you for today's topic. Meri dasavi tak di padhai sade pind de school di hai te 1984-1994, ajjkal me early childhood education da diploma kar rahi han, canada ch.
@SarbjeetKaur-ev3gg
@SarbjeetKaur-ev3gg Жыл бұрын
Bhut dil khus hunda app dona nu dekh ke bhut khusSikhennu milda
@kiranbeerkaur148
@kiranbeerkaur148 Жыл бұрын
ਮੈਂ ਵੀ ਟੀਚਰ ਹਾਂ ਨਰਸਰੀ ਵਿਚ 300 ਗਿਣਤੀ ਲਿਖਾਈ ਜਾਂਦੀ ਹੈ
@SarbjeetKaur-ev3gg
@SarbjeetKaur-ev3gg Жыл бұрын
Waheguru app ji nu Chaldi kala vich rakhan
@Harryvlog428
@Harryvlog428 Жыл бұрын
ਭੈਣੇ ਸੂਟ ਤਾਂ ਬਹੁਤ ਸੋਹਣੇ ਨੇ ਪਰ Apsara ਵਾਲਿਆ ਨੂੰ ਕਹੋ ਕੀ ਕੀਮਤ ਜਾਇਜ ਰੱਖਣ
@navjeetkaur7393
@navjeetkaur7393 Жыл бұрын
Sahi gl aa
@manpreetdhaliwal2204
@manpreetdhaliwal2204 Жыл бұрын
Bilkul sahi
@amannehal8410
@amannehal8410 Жыл бұрын
Apsara wale ohi n jo AC de bahar n?o tan bahle mehnge n,na customer nu chajj nal deal krde n,bahle rude n
@SahibjotSingh-jc1yy
@SahibjotSingh-jc1yy Жыл бұрын
Bahine mere bete nu 3 copiya da km 1 book de 3 page kg aa bacha haje fer yaad krn layi rym dasda v yaad kr k auni aa bahut dukhi krde chote bachiya nu
@davindersingh-hj7jx
@davindersingh-hj7jx Жыл бұрын
❤❤❤❤❤very nice g
@muhammadazizulrehman298
@muhammadazizulrehman298 Жыл бұрын
❤❤❤very very pretty sister you're program overall your channel be social all program Mohabbat nama and Gal Te gal and Manjeet Singh Sahab❤❤ Punjab Pakistan
@harmanpreetkaur7170
@harmanpreetkaur7170 Жыл бұрын
Sach keha bhain ji❤
@karandeepkaurmaan977
@karandeepkaurmaan977 Жыл бұрын
Di teacher kive change ho sakde ne. School wale change hon e ni dinde. O method dasde ne, ose way nal teach krna painda.
@HamirgarhWalesant
@HamirgarhWalesant Жыл бұрын
Right 👍👍👌👌
@karamvirkauraujla754
@karamvirkauraujla754 Жыл бұрын
School need mostly changing according to demand of the time
@muhammadazizulrehman298
@muhammadazizulrehman298 Жыл бұрын
Sister congratulation🎉🎉 your baby is my Nephew congratulation and your program is very very beautiful and best my life imported words of Punjabi language❤ Punjab Pakistan
@karandeepkaurmaan977
@karandeepkaurmaan977 Жыл бұрын
Authorities r rigid in school. They r not ready to change. Bs jo kh dita ohi way nal padao. M v school de system tou akk k job shddi. Sylabus jyada ha. Time ghtt hunda. Function a janda.
@manpreetbrar7854
@manpreetbrar7854 Жыл бұрын
Society manners th parents nu he sekhoune painde ne bhainne
@muhammadazizulrehman298
@muhammadazizulrehman298 Жыл бұрын
Sister my older village is Indian Punjab Haripur Talwandi floor Jalandhar My whish I watching my village and my district Jalandhar please be social network all team please Gurmukhi Punjabi learning platform helping Punjab Pakistan
@amandeepkaur8297
@amandeepkaur8297 Жыл бұрын
🙏🙏🙏🙏
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@amanbrar273
@amanbrar273 Жыл бұрын
🙏
@tejigrewal6867
@tejigrewal6867 Жыл бұрын
Mam bhut jeda a meri beti Lkg wch 100 tak a counting bhut okha students de lai
@RavinderjitKaur-cn4ji
@RavinderjitKaur-cn4ji Жыл бұрын
Ssa bhen ji mera beta v ist class vich a school da syllabus aina jada hunda ki m aap v stress vich ho jandi ek mistake v class vich aun te bad smile de dende copy te bacha sad ho janda bacha school vale sara burden parents te rakh dende
@SahibjotSingh-jc1yy
@SahibjotSingh-jc1yy Жыл бұрын
Sachi gal didi tuhadi maawa nu v ghar ch kina km hunda Sara km v Krna bache di study krwaoni ena jada km dasde aa mai khud v bahut tension ch aa jandi ik v galti hoje medam likh k bhejdi mam tusi ghar study ne krwonde.maniu ik din bahut gussa ayai mai kehiya v mam 5 yr da bacha sirf galtiya tan apa bde v kr dinde apa v bhul Jane koi gal mam j koi galti nal bhul v giya bacha mai apne bache te boj ne pona chondi hun mam ne KDE mainu msg v ne kita hun aukhi hogi v mainu eda kio kehta
@tejigrewal6867
@tejigrewal6867 Жыл бұрын
Kai war assi drde v nhi kush khe skde hor ta parents bolde ni Sade bache nall na jid krn
@SahibjotSingh-jc1yy
@SahibjotSingh-jc1yy Жыл бұрын
@@tejigrewal6867 Hanji eda krde aa mai ik do var kehta v mam tusi v study kriya kro Sara kuj ghar he das dinde o hun mere bete nu acha ne samjdi mam bachiya nu sab pta ghar aa k dasda bacha mumma mainu piche khada kr dinde aa mam sare bachiya ton picho km kronde aa
@RavinderjitKaur-cn4ji
@RavinderjitKaur-cn4ji Жыл бұрын
@@SahibjotSingh-jc1yy bilkul sahi gal a mother bht stress vich ne aj kal
@RavinderjitKaur-cn4ji
@RavinderjitKaur-cn4ji Жыл бұрын
@@tejigrewal6867 bilkul thik
@GurpreetKaur-lx9tp
@GurpreetKaur-lx9tp Жыл бұрын
👌🙏🇩🇪❤️
@sarwjeetkaur4631
@sarwjeetkaur4631 Жыл бұрын
Mem signature program vich national players de interview kro plz@gurdeep grewal
Don’t Choose The Wrong Box 😱
00:41
Topper Guild
Рет қаралды 62 МЛН
Chain Game Strong ⛓️
00:21
Anwar Jibawi
Рет қаралды 41 МЛН