Gallan | G khan ( Official Punjabi Video Song ) | Bhana Sidhu | Fresh Media Records

  Рет қаралды 5,573,908

Fresh Media Records

Fresh Media Records

8 ай бұрын

Song - Gallan
Singer - G khan
Featuring - Bhana sidhu & Jaanvir kaur
Lyrics - karan kotha & brar saab
Music - Jeeta
Mix/Master - SparrowMix
Video by - Honey Virk
Assistant dir - Prince sandhu , artoon shanty & N-JDL Singh
Art dir. - Dheeraj verma
Associate dir. - Vendy Yaduwanshi
Editor / DI - Honey Virk
Production - Bawa Maan
Make up - Neeraj
Casting - Sanjh creatives
Costume - Arzoo
Juniors casting - davinder jang
Featuring - Bhaana sidhu & Jaanvir kaur
Dop - Gavy khaira
Vfx - Shivam sindhani
Artist Manager - Sahil
Producer - Garry sandhu
Project by - Billa Sembhi

Пікірлер: 2 400
@Balwindersingh-zo1uh
@Balwindersingh-zo1uh 8 ай бұрын
ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ❤❤❤❤❤❤❤🎉🎉🎉🎉🎉🎉🎉
@nirmalsinghnikku2955
@nirmalsinghnikku2955 8 ай бұрын
ਹਰ ਵਾਰੀ ਰੂਹ ਖੁਸ਼ ਹੋ ਜਾਂਦੀ ਆ ਬਾਈ ਤੇਰੇ ਗੀਤ ਸੁਣ ਕੇ❤❤
@legendsidhupb316
@legendsidhupb316 8 ай бұрын
ਬਹੁਤ ਸੋਹਣ ਗਾਇਆ ਤੇ ਲਿਖਿਆ ਭਰਾ ਰੱਬ ਤਰਕੀਆ ਦੇਵੇ
@amritjitsingh8823
@amritjitsingh8823 2 ай бұрын
Beautiful song ❤❤
@preetkaurkaur1503
@preetkaurkaur1503 7 ай бұрын
ਦਿਲ ਕਰਦਾ ਸੁਣੀ ਜਾਵਾਂ ਗਾਣਾ ਸਿੱਧਾ ਦਿਲ ਤੇ ਲੱਗਾ 😔😔
@sukhchainsingh2574
@sukhchainsingh2574 4 ай бұрын
Buhat vaar sunida ida lagda jive meri life te ee likhia hunda
@penduunionzindaad
@penduunionzindaad 8 ай бұрын
ਭਾਨਾ ਸਿੱਧੂ ਬਾਈ ਵੀ ਗਾਣੇ ਚ ਦੇਖ ਕੇ ਵਧੀਆ ਲੱਗਾ ਖਰੇ ਬੰਦਿਆ ਦੀ ਸਪੋਰਟ ਹਮੇਸ਼ਾ ਕਰੋ ਸੋਹਣਾ ਗਾਣਾ ਆ g ਖਾਨ ਬਾਈ 👍
@jinderbhullarvlogs
@jinderbhullarvlogs 8 ай бұрын
Zikar da likheya song us nu sport kro j krni aa Spotify de Jake suno song title change krk gayea ehna nu green nu hmesha hi dbonde aa vde look glat gll aa ehna lai
@lavigaming2246
@lavigaming2246 8 ай бұрын
​@@jinderbhullarvlogsqqq😂±+±+
@ShivaDpmsocialworker
@ShivaDpmsocialworker 7 ай бұрын
ਗਰੀਬ ਮਾਰ ਕਰਗੇ ਰਲ ਮਿਲ ਕੇ ਇਹ ਗਾਣਾ ਜਿਕਰ ਵੀਰ ਦਾ ਹੈ, ਰੱਬ ਦੀ ਮਾਰ ਤੋ ਜਮਾ ਨਹੀ ਡਰਦੇ ਇਹੋ ਜੇ ਘਟੀਆ ਸੋਚ ਵਾਲੇ ਸਿੰਗਰ
@user-zr2gs6mk9f
@user-zr2gs6mk9f 7 ай бұрын
​@@jinderbhullarvlogszikar brar
@harpreetgillgill8961
@harpreetgillgill8961 3 ай бұрын
Very nice 💯 songs 💕😍😍
@jaggikhaira843
@jaggikhaira843 8 ай бұрын
ਓ ਯਾਰ ਕਿਥੋਂ ਖੜਨੇ, ਜੋ ਬਣਗੇ ਵਪਾਰੀ ਨੇ 👏 🙌💯
@sahiljawalka2377
@sahiljawalka2377 3 ай бұрын
Kay bat hai psji
@KulwantSingh-vf4wg
@KulwantSingh-vf4wg 6 ай бұрын
ਆ ਗੀਤ ਮੈਂ ਇੱਕ ਦਿਨ ਵਿੱਚ ਸੱਤ ਅੱਠ ਵਾਰ ਸੁਣਦਾ ਮੈਨੂੰ ਸਕੂਨ ਮਿਲਦਾ ਗੀਤ ਸੁਣਕੇ
@jaspreetjassi1178
@jaspreetjassi1178 7 ай бұрын
ਵਾਹ ਵਾਹ ਜੀਉ ਕਮਾਲ ਕਰਤੀ ਬੜੇ ਸਮੇਂ ਬਾਅਦ ਕੋਈ ਗੀਤ ਦਿਲ ਨੂੰ ਛੂਹਿਆ ❤️❤️❤️❤️❤️
@DeepnaharDeep-vf1lo
@DeepnaharDeep-vf1lo 8 ай бұрын
ਬਹੁਤ ਸੋਹਣਾ ਗਾਇਆ ਗਿਆ ਅੱਜ ਆਪਣੇ ਸਜਣਾ ਦੀ। ਯਾਦ ਆ ਗਈ ❤❤❤
@sunny_shayar_0001
@sunny_shayar_0001 8 ай бұрын
ਦਿਲ ਨੂੰ ਸੂਹ ਗਿਆ ਇਹ ਗੀਤ 50-60 ਬਾਰੀ ਸੁਣ ਲਿਆ ਜੀਅ ਹੀ ਨੀ ਭਰਿਆ ❤❤❤❤❤❤
@manpreetsingh-nw3br
@manpreetsingh-nw3br 8 ай бұрын
50 60vaar dhakka ni veer k sachi sunea
@navdeepsidhu8711
@navdeepsidhu8711 8 ай бұрын
Fudu singer G khan tu...😡.. Phla mnu vdya lgda c . Par hun nhi huni meri Zikar nal gal hoi h salyo tusi ohda gaana delete karwata,m sarya nu dsna chona hai
@kulwindersinghchuhan4029
@kulwindersinghchuhan4029 7 ай бұрын
Sachi gal yr main v 100 var sun liya
@sajankumar8961
@sajankumar8961 7 ай бұрын
ਗੀਤ ਤਾਂ ਬਹੁਤ ਸੋਹਣਾ ਆ ❤❤ ਪਰ ਜਦੋਂ ਯਾਰ ਬਣ ਕੇ ਬੰਦੇ ਚਵਲਾ ਮਾਰਦੇ ਆ ਬੰਦੇ ਨੂੰ ਦੁੱਖ ਉੱਦੋ ਲਗਦਾ ਆ 😏😏
@sunny_shayar_0001
@sunny_shayar_0001 6 ай бұрын
ਮੇਰੇ ਖ਼ਿਆਲ ਨਾਲ ਜਿਆਦਾ ਹੀ ਹੂ
@ManDeep-um8vs
@ManDeep-um8vs 7 ай бұрын
❤ ਦਿਲ ਨੂੰ ਛੂਹ ਗਿਆ song ❤
@jassghumanpb0634
@jassghumanpb0634 6 ай бұрын
ਰੋਜ਼ ਸੁਣੀ ਦਾ ਇਹ ਗਾਣਾ .. ਇਕ ਵਾਰ ਵੀ ਮਨ ਨੀ ਅਕਦਾ ❤❤😊
@tarunthakur4
@tarunthakur4 8 ай бұрын
Aa chkkkk siraaa song viree❤
@rohitrai8369
@rohitrai8369 8 ай бұрын
ਬਾਈ ਸੱਚੀ ਅੱਖਾਂ ਚੋ ਪਾਣੀ ਨਿੱਕਲ ਆਇਆ ਗਾਣਾ ਸੁਣਕੇ ....love u dilla❤
@rajbhardwaj8963
@rajbhardwaj8963 8 ай бұрын
Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition
@officiallove529
@officiallove529 8 ай бұрын
Sahi gl a 22 same hi song a
@ManavKumar-bv7cm
@ManavKumar-bv7cm 8 ай бұрын
Bhuttt hi jyada sohna song G khan bai.. sachi rooh nu skoon mill gya.. hnji aagye aakhan vich song sun k.. love you baii❣️❣️❣️❣️❣️
@nelasandhu9767
@nelasandhu9767 8 ай бұрын
ਦਿਲ ਦੀ ਗੱਲ ਆ ਜੋ ਹੋਈ ਆ ਮੇਰੇ ਨਾਲ ਸੋ ਲੱਗੇ ਰੋਣਾ ਨਿਕਲ ਗਿਆ ਗੱਲਾਂ ਜਾਦ ਕਰ ਕੇ ਹਏ ਤੇ ਤੇਰਾ ਗੀਤ। ਸੁਣ ਕੇ love bro 😘❤️
@sewakkhurd1893
@sewakkhurd1893 8 ай бұрын
ਵਾਂ ਉਹ ਵੀਰ ‌ਕਿਆਂ ਗੀਤ ਸੀ ਜਾਨ ਹੀ ਲੈ ਗਿਆ God bless you 🖤
@bablolohat8730
@bablolohat8730 7 ай бұрын
ਵੀਰੇ ਜੋ ਕੁੱਝ ਲਿਖਿਆ ਤੁਸੀਂ ਆਹ ਗੀਤ ਵਿੱਚ ਉਹ ਸਭ ਮੇਰੇ ਨਾਲ ਹੋਇਆ ਆ....😭😭😭, ਮੈਨੂੰ ਐਵੇ ਲੱਗਦਾ ਆ ਵੀ ਗਾਣੇ ਚ ਤੁਸੀ ਨੀ ਮੈਂ ਆ...😭😭, 12 ਦਿਨ ਹੋ ਗਏ ਅੱਜ ਮੈਨੂੰ ਇਹ ਗੀਤ ਲਗਾਤਾਰ ਸੁਣਦੇ ਨੂੰ💝
@user-ds8rm1pk4v
@user-ds8rm1pk4v 7 ай бұрын
ਵੀਰ ਗੱਲ ਸੁਣ 🙏 ਗੱਡੀ ਤੇ ਨੱਢੀ ਤੇ ਵਿਸ਼ਵਾਸ ਨਹੀਂ ਕਰੀਦਾ 😊 ਹੀਰ ਨੇ ਤਾ ਰਾਂਝਾ ਮਰਵਾ ਤਾਂ ਸੀ 😎
@LovepreetSingh-ym8nm
@LovepreetSingh-ym8nm 5 ай бұрын
😢😢😢😢😢😢😢😢😢😢😢😢😢😢😢😢😢😢😢😢😢😢
@user-oh3re2oe1t
@user-oh3re2oe1t 5 ай бұрын
Laddi te Jyoti de sotri a
@sidhuhardeep8238
@sidhuhardeep8238 5 ай бұрын
​@@user-ds8rm1pk4vheer ne ranjha kado te kithe marvea c? veer eh jankari sanu v de do veere
@happymalwaigidhamoga5051
@happymalwaigidhamoga5051 5 ай бұрын
Very nice 💯 Same story 😭
@amanpreetkumartaneja
@amanpreetkumartaneja 7 ай бұрын
ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ 💔
@GurpreetSingh-zr5rv
@GurpreetSingh-zr5rv 5 ай бұрын
Nice
@user-nd9uh7cx3f
@user-nd9uh7cx3f 3 ай бұрын
Hyeee yrr kini ਹੋਣੀ ਸ਼ਾਇਰੀ ਲਿੱਖੀ ਆ❤
@rajhamr2148
@rajhamr2148 Ай бұрын
@akash7511s
@akash7511s Ай бұрын
Right bro ❤️
@narinderpaalnikaa4478
@narinderpaalnikaa4478 27 күн бұрын
Bilkul sahi kaha veer ji
@moosajatt514
@moosajatt514 8 ай бұрын
ਬਹੁਤ ਸੋਹਣਾ ਗੀਤ ਬਰੋਥਰ ਵਾਹਿਗੁਰੂ ਹੋਰ ਤਰਕੀਆ ਬਖਸ਼ੇ 🎉🎉
@TravelGemPrince
@TravelGemPrince 8 ай бұрын
ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ 🎉🎉
@dilpreetdilpreetsingh2860
@dilpreetdilpreetsingh2860 8 ай бұрын
Thx bro 😊
@oshorajkumar
@oshorajkumar 8 ай бұрын
Beautiful song lyrics and composition . ਜਿਊੁਂਦੇ ਵੱਸਦੇ ਰਹੋ । G khan ਵੀਰ ਨੇ ਬਹੁਤ ਰੂਹ ਨਾਲ ਗਾਇਆ ਹੈ। very soulful song
@navdeepsidhu8711
@navdeepsidhu8711 8 ай бұрын
Fudu singer G khan tu...😡.. Phla mnu vdya lgda c . Par hun nhi huni meri Zikar nal gal hoi h salyo tusi ohda gaana delete karwata,m sarya nu dsna chona hai
@user-rp5gp7hc2z
@user-rp5gp7hc2z 7 ай бұрын
Bhot sohna song bhai dil aai krda roi jawa
@Knowledgechannelhere
@Knowledgechannelhere 8 ай бұрын
ਬਹੁਤ ਸੋਹਣਾ ਗਾਣਾ ਵੀਰ , ਤੇ ਥੋੜੀ ਅਵਾਜ ਦਾ ਵੀ ਕੋਈ ਤੋੜ ਨਹੀਂ ❤❤❤❤❤
@rajbhardwaj8963
@rajbhardwaj8963 8 ай бұрын
Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition
@gopalchaudharyy6405
@gopalchaudharyy6405 8 ай бұрын
ਇਸ ਗਾਣੇ ਦੀ ਵੀਡੀਓ ਵਾਂਗ ਮੇਰੀ ਵੀ ਸੇਮ ਕਹਾਣੀ ਸੀ 😢😢💔💔🥀🥀 NYC Song #G_Khan bro❤❤
@Sandeepsingh-kf6re
@Sandeepsingh-kf6re 3 ай бұрын
ਗਾਣਾ ਬੜਾ ਹੀ ਸੋਹਣਾ ਲੱਗਿਆ ਵੀਰੇ, ਤੇ ਭਾਨੇ ਬਾਈ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਪਰ ਯਰ ਭਾਨਾ ਬਾਈ ਅਸਲੀਅਤ ਚ ਇਹੋ ਜਿਆ ਹੈਨੀ, ਤਾਂ ਕਰਕੇ ਇਹ ਕਿਰਦਾਰ ਮਨ ਨੂੰ ਜਚਿਆ ਜਾ ਨੀ, ਵੀ ਬਾਈ ਐਂ ਕਰ ਸਕਦਾ, ਓਹ ਤਾਂ ਨਾਲ ਖੜ੍ਹਕੇ ਸਾਥ ਦੇਣ ਆਲਿਆਂ ਚੋਂ ਆ। ਬਾਕੀ ਸਾਰਾ ਕੁਸ਼ ਬਹੁਤ ਸੋਹਣਾ ਸੀ।❤❤
@princevishuchamba
@princevishuchamba 6 ай бұрын
Bahut se sad song sune but esa dil ko chhune wala kbhi ni suna... Jis rooh se g khan bhai ne gaya wo koi or ni isko gaa skta tha luv uhh g khan pajiiiiiiiiiii @gkhan
@Devilofficial13
@Devilofficial13 8 ай бұрын
ਬੇਹੱਦ ਖੂਬਸੂਰਤ , ਲੇਖਣੀ , ਗਾਇਕੀ , ਸੰਗੀਤ , ਵੀਡਿਉ ਬਾਕਮਾਲ , ਬੇਮਿਸਾਲ ❤
@sodhisahibrecords926
@sodhisahibrecords926 8 ай бұрын
ਹੁਣ ਦੇ ਸਮੇਂ ਪਿਆਰ ਕੋਈ ਨੀ 🥀 ਖ਼ਾਨ ਸਾਬ ❤ ਬਹੁਤ ਸੋਹਣਾ ਗੀਤ ❤
@AmanAman47-kf6sk
@AmanAman47-kf6sk 8 ай бұрын
ਨਹੀਂ ਯਾਰ ਹੁਣ ਵੀ ਪਿਆਰ ਕਰਨ ਵਾਲੇ ਹੈ ਜਿਹੜੀ ਕੁੜੀ ਨਾਲ ਮੈਂ ਪਿਆਰ ਕਰਦਾ ਉਹ ਇਹੋ ਜਿਹੀ ਨਈ ਆ ਉਸ ਨੇ ਵਿਆਹ ਵ ਕਰਵਾਇਆ ਮਜਬੂਰ ਹੋ ਕੇ ਉਹ ਬਹੁਤ ਸਾਫ ਦਿਲ ਕੁੜੀ ਆ ਹੁਣ ਵੀ ਕਦੀ੨ ਗੱਲ ਹੁੰਦੀ Jinder ❤️k Aman
@user-zr6ui6ti5v
@user-zr6ui6ti5v 8 ай бұрын
Veer khan saab ni G khan 😅
@navidarpokpb29moga54
@navidarpokpb29moga54 7 ай бұрын
ਬੇਬੇ ਬਾਪੂ ਕਰਦੇ ❤sab tu jnda appnu payr ❤
@sukhvirsingh1042
@sukhvirsingh1042 7 ай бұрын
​@@AmanAman47-kf6sk😊😊
@ShardabanoRajput-vl3on
@ShardabanoRajput-vl3on 7 ай бұрын
Bht jyada vdia 👏👏👏👏👏 reality aa es song ch.....wow !
@Makhansinghazad-ed7so
@Makhansinghazad-ed7so 7 ай бұрын
Waah G Khaan Saab Bhut Hee Jiada Sohna Song ❤❤❤❤
@SandeepSingh-jj9tl
@SandeepSingh-jj9tl 7 ай бұрын
Bhot knt song bai love ju❤
@sunildadra1244
@sunildadra1244 7 ай бұрын
Bohut sohna song aa veer g.. ❤❤❤❤
@Riya-rt2gr
@Riya-rt2gr 7 ай бұрын
Wowww es song ch awaj ch alag hi aakoon c bhut war sune aa pr dil hi ni parda voice hi bhut sohni lgi es song ch ❤❤🎉💞💞
@strugglependu619
@strugglependu619 7 ай бұрын
Bai boht sohna song likhia veer dil jitt lya veer ne ❤❤❤
@sandeepchahal9690
@sandeepchahal9690 8 ай бұрын
ਬਹੁਤ ਘੈਂਟ ਬਾਈ ਵਾਰੀ ਵਾਰੀ ਆਹੀ ਗੀਤ ਚੱਲੀ ਜਾਂਦਾ ❤❤❤❤ਸੋਹਣਾ ਗੀਤ ਬਾਈ ਜੀ ❤❤😭😭😭
@Pawan_NY
@Pawan_NY 7 ай бұрын
Bhot khoob Veer Dil Khush Krta ❤
@inder_official7279
@inder_official7279 8 ай бұрын
Ustad ਜੀ...😊G❤️Khan G😊 bht ghaint Song...✌🏻
@parveshsampla3343
@parveshsampla3343 7 ай бұрын
G Khan saab att kra diti song di tan ajj kal de yaar te kudiyan sab fake aa ... Mja aa gya song sun ke bhai g 🎉🎉
@onkarsingh3956
@onkarsingh3956 8 ай бұрын
Congratulations Garry Sandhu paji and g khan paji 👌👌👍👍👍🎉🎉🎉🎊🎊🎊🥰🥰🥰🥰❤️❤️❤️🇺🇸🇺🇸
@kulwindertweets
@kulwindertweets 8 ай бұрын
ਜੇੜ੍ਹੇ ਯਾਰੀ ਵਿੱਚ ਗਦਾਰੀ ਕਰਦੇ ਉਹ ਓਥੇ ਹੀ ਰਹਿ ਜਾਂਦੇ ਹਨ ਤੇ ਜਿੰਨਾ ਨਾਲ ਹੁੰਦੀ ਹੈ ਮਾਲਕ ਓਹਨੂੰ ਆਪੇ ਦਿੰਦਾ ਬਾਬੇ ਬਹੁਤ ਵਧੀਆ ਸਟੋਰੀ ਸੀ 🤗💝❤️ love you g khan paaji 😍
@hoshiarbains4730
@hoshiarbains4730 7 ай бұрын
ਸਹੀ ਗੱਲ ਵੀਰੇ
@mkdjlovers5797
@mkdjlovers5797 2 ай бұрын
boht vadia song vir gla sachiya 👍👍👍👍👍
@user-nd2eu9wi6e
@user-nd2eu9wi6e 8 ай бұрын
End gaalbaat Bhai ganne di sunke man bhar aya boht vdia Bhai song
@ragveersingh7776
@ragveersingh7776 7 ай бұрын
Bahut vdia song❤
@octavemusicacademyashiqali4611
@octavemusicacademyashiqali4611 8 ай бұрын
Wah masha Allah everything super voice, video, very good all team member's Allah bless you g khan(gulshan) 🎉🎉🎉
@RickyKumar-hw7tz
@RickyKumar-hw7tz 2 ай бұрын
❤❤❤❤ 🎉🎉🎉mja a geya gana sun ke g Khan bhaji nice
@shadowgaming2186
@shadowgaming2186 8 ай бұрын
Kyaa baat hai veer ji ❤dil te lagda gana sida ❤️‍🩹🥀👍
@user-vc4xq9gp5x
@user-vc4xq9gp5x 8 ай бұрын
ਆ ਤੇਂ ਬਾਈ ਜੀ ਤੁਸੀਂ ਮੇਰੀ ਹੀ ਹੱਡਬੀਤੀ ਲਿਖ ਦਿਤੀ ਮੇਹਰਬਾਨੀ ਜੀ ਬਹੁਤ ਸੋਹਣਾ ਵੀਰ ਜੀ 🙏🙏🙏🙏🙏
@rohini3610
@rohini3610 8 ай бұрын
😢❤
@sukhwinderbrar7194
@sukhwinderbrar7194 8 ай бұрын
bht vdia song G khan Bai Good wishes To all Team Garry Sandhu Fresh media 😍
@user-lu9ru6lg9w
@user-lu9ru6lg9w 4 ай бұрын
Mn khush ho gya baii swer tu sham Tak ahi song chlda 1:56
@baggasingh3248
@baggasingh3248 5 ай бұрын
Bai video bhut ghint bni a ❤❤❤
@saurav_394
@saurav_394 8 ай бұрын
SOUND + G KHAN VOICE= 💕🥺💥
@gurpreetsingh-dx5qz
@gurpreetsingh-dx5qz 8 ай бұрын
Bohtt sohna gana broo always blessed
@RAJINDERKUMAR-bc1to
@RAJINDERKUMAR-bc1to 3 ай бұрын
ਸੇਮ ਗੱਲ ਏਹ ਮੇਰੇ ਨਾਲ ਹੋਈ 22 ਹੁਣ ਤਕ ਦਾ ਸਭ ਤੋਂ ਸੋਹਣਾ ਗੀਤ ਗਾਇਆ g Khan ਨੇ
@HarwinderSingh-nz5ui
@HarwinderSingh-nz5ui Ай бұрын
Video ਬਹੁਤ ਬਹੁਤ ਸਿਰਾ ❤❤❤❤
@parul15
@parul15 8 ай бұрын
Waiting for Garry Sandhu and G Khan's one more duet...❤🤩🤘🏻
@akshaykhan-ux4os
@akshaykhan-ux4os 8 ай бұрын
Me bhi aapki trh dono ka fen hun ji❤❤
@VinodKumar-sn5fr
@VinodKumar-sn5fr 8 ай бұрын
Hi
@akshaykhan-ux4os
@akshaykhan-ux4os 8 ай бұрын
@@VinodKumar-sn5fr ha ji
@VinodKumar-sn5fr
@VinodKumar-sn5fr 8 ай бұрын
Hello
@teragarrie3896
@teragarrie3896 8 ай бұрын
Skoon jeha c awaaz ch G Khan Bai luv you aa❤❤❤❤❤
@brarbrar960
@brarbrar960 8 ай бұрын
Nice bro 👍 roj suni da war war. Oh diyan gallan yaad aa jndiyan 😢
@shivanishivani2145
@shivanishivani2145 7 ай бұрын
Bhot bhot kaintttt bhi ji 🥰❤️😘
@lovesingh3230
@lovesingh3230 7 ай бұрын
ਬਹੁਤ ਵਧੀਆ ਗੀਤ ਲਿਖਿਆ🥲🥲🥲🥲🥲ਜੀ ਖਾਨ ਵੀਰੇ ਨੇ ਬਹੁਤ ਵਧੀਆ ਗਾਣਾ ਬੋਲਿਆ love you ustad ustad ji ❤❤❤❤❤❤❤❤
@reshamkhattra5776
@reshamkhattra5776 8 ай бұрын
Waheguru tuhanu hmesha khus rakhan ji❤❤
@user-ss6ug5kx6g
@user-ss6ug5kx6g 8 ай бұрын
ਭਾਜੀ ਬਹੁਤ ਸੋਹਣਾ ਗਨਾ ਗਇਆ ਤੁਸੀ ਐਂਡ ਹੀ ਲਾਇਆ ਦਿਲ ਨੂੰ ਬਹੁਤ ਸਕੂਨ ਮਿਲਿਆ ਜੋ ਕੀਤੀਆ ਗਲਾ ਟਾ ਕਿੱਤਾ ਵਾਅਦਾ ਸਭ ਭਲ ਗਈ ਉਸ ਨਾ ਤਾਂ ਦਿਲ ਹੀ ਤੋੜਤਾ c tohada song ਬਹੁਤ ਸੋਹਣਾ ਲੱਗਿਆ । ਸਹੀ ਬੋਲਿਆ ਤੁਸੀ
@RamLal-jx8kz
@RamLal-jx8kz 8 ай бұрын
Wahh skoon milea dil nu song sun k❤❤
@preetisainiofficial7115
@preetisainiofficial7115 8 ай бұрын
Beautiful voice with peaceful music.... superb ❤️
@spgurdaspuriya6282
@spgurdaspuriya6282 8 ай бұрын
❤️😭
@suraj2652
@suraj2652 8 ай бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ🥳❤
@BhupinderSingh-kr5yj
@BhupinderSingh-kr5yj 8 ай бұрын
Heart touching song aa bhut vidye lgye song so nice song ❤❤
@Sidhu_troll
@Sidhu_troll 7 ай бұрын
Kya baat a gkhan bai bhot sirra gana❤
@neelamdevi29
@neelamdevi29 8 ай бұрын
G khan always come with something different 👍💯
@sandhu4586
@sandhu4586 8 ай бұрын
ਅੱਜ ਦੇ ਸਮੇਂ ਵਿੱਚ ਕੋਈ ਪਿਆਰ ਨਹੀ ਰਿਹਾ ਬਹੁਤ ਸੋਹਣਾ ਗੀਤ ਜੀ ਖਾਨ ਤੇ ਗੈਰੀ ਸੰਧੂ ਉਸ‌ਤਦ ਜੀ 👌💯❤️❤️❤️
@DuniaDiSair1
@DuniaDiSair1 8 ай бұрын
NICE
@ManmojiVlogger
@ManmojiVlogger 8 ай бұрын
ਭਾਨੇ ਬਾਈ ਦੀ ਐਕਟਿੰਗ ❤ ਜੀ ਖਾਨ ਬਾਈ ਸਿਰਾ 😍
@bhoolamudki37
@bhoolamudki37 8 ай бұрын
ਯਾਰ ਬਾਈ ਗਾਣਾ ਹੀ ਬਹੁਤ ਸੋਹਣਾ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ 👌👌👌👍👍
@ipardeepbagri
@ipardeepbagri 8 ай бұрын
Bhut sohna gana bro ❤❤❤❤
@user-rv4ju2ov6y
@user-rv4ju2ov6y 6 ай бұрын
ਸਵੇਰੇ ਕੌਣ ਸੁਣ ਰਿਆ song ਮੈ ਆ time ਰੋਜ ਸੁਣਦਾ
@Sarif_munda5911
@Sarif_munda5911 3 ай бұрын
Kiya bat aa ustad g ❤ gana enni var sunliya ki mai pura yaad hogeya
@HappySingh-tc8we
@HappySingh-tc8we 2 ай бұрын
ਸਵਾਦ ਆ ਗਿਆ ਸੁਣਕੇ ਜੀ ਖਾਨ ਦਿਲ ਦਾ ਰਾਜਾ ਬੰਦਾ
@GurpreetChauhan-qj6np
@GurpreetChauhan-qj6np 8 ай бұрын
ਬਹੁਤ ਸੋਣਾ ਗੀਤ ਲਗੀਆ ਦਿਲ ਖੁਸ਼ ਹੋ ਗਿਆ ਆ ❤❤
@harshgrewal372
@harshgrewal372 8 ай бұрын
Bless You G Khan Brother ⭐️ True Music 💯 WMK🧿
@KajalSharma-bw2bt
@KajalSharma-bw2bt 3 ай бұрын
Mainu te bhana sidhu bhut kaintt lgda.....❤❤
@HarishsheemarHarishkumar
@HarishsheemarHarishkumar 2 ай бұрын
G Khan ta fer G khan he aa wah👌👌❤️❤️🙏
@mohalistatus
@mohalistatus 8 ай бұрын
End gallbat ਗੈਰੀ ਸੰਧੂ ਵੀਰ। ਇੱਕ ਹੀ ਦਿਲ ਕਿੰਨੀ ਵਾਰ ਜਿੱਤੇਂਗਾ❤
@fatehshergill1398
@fatehshergill1398 8 ай бұрын
Ryt 💯👍
@preetraniamusic-361
@preetraniamusic-361 8 ай бұрын
G khan aa veere😜
@mohalistatus
@mohalistatus 8 ай бұрын
@@preetraniamusic-361 bai. Chele di gall ni kitti me ustad di kitti aaa
@neerajchahal7822
@neerajchahal7822 8 ай бұрын
L
@neerajchahal7822
@neerajchahal7822 8 ай бұрын
@gaganpritkaur1817
@gaganpritkaur1817 8 ай бұрын
G Khan u osm u best ur sugari voice...love Ginni🥰❤️
@Gill_0005
@Gill_0005 8 ай бұрын
ਅੱਛਾ ਮਤਲਬ ਢੋਲਕੀ ਮਗਰ ਭਾਨਾ ਵਜਾਈ ਗਿਆ
@JonasMomi
@JonasMomi 8 ай бұрын
Sirraa baai ji ghaint glbat ❤❤
@gurpreetdhandli8389
@gurpreetdhandli8389 8 ай бұрын
ਜੀ ਖਾਨ, ਭਾਨਾ ਝੋਟਾ ਜਿੰਦਾਵਾਦ ❤❤
@ranasaveedharoon4187
@ranasaveedharoon4187 8 ай бұрын
I love Garry Sandhu ❤❤❤ And Big Fan You Garry bai G ❤❤ from Pakistan ❤❤❤
@MonuSingh-ci3po
@MonuSingh-ci3po 8 ай бұрын
o yarr kitho khadnay jo bangay bpari nay... kia chij gai aa bai ..roh khush karti❤❤❤❤
@narinderpaalnikaa4478
@narinderpaalnikaa4478 27 күн бұрын
Kiya baat hai ji paji purani yadein taza ho gayi love you sjm love you ❤️❤️❤️❤️
@Rohitkumar-fo6kj
@Rohitkumar-fo6kj 8 ай бұрын
Underrated singer but his voice is soulfull ❤
@Majhailrecordz2.0
@Majhailrecordz2.0 8 ай бұрын
Bhana Sidhu 22 💖💯
@TDOTSTUDIOS
@TDOTSTUDIOS 8 ай бұрын
😂😂
@GagandeepSingh-zj9zt
@GagandeepSingh-zj9zt 8 ай бұрын
Ajj song sunke purani yaad jo mai bhulna chonda c taazi hogi
@gurrisingh394
@gurrisingh394 8 ай бұрын
Boht sohna geet boht vdia music jeeta bai ❤
@ranjotsingh7553
@ranjotsingh7553 8 ай бұрын
Garry Sandhu local is very very nice in the Punjabi industry no one can sing a song As Garry sandhu 🎉
@gursangatsingh5974
@gursangatsingh5974 8 ай бұрын
Boht ghntt bro ❤️❤️
@KaramKarmuwaliya
@KaramKarmuwaliya 8 ай бұрын
Ciraa gala baat boss
@jobsindubai4648
@jobsindubai4648 8 ай бұрын
Another milestone.... ❤
@reenusondhi2169
@reenusondhi2169 7 ай бұрын
Beautiful song ,best lyrics ,amazing music ❤❤
@sanjeevbhatti3547
@sanjeevbhatti3547 7 ай бұрын
Kya batt ag ustad g🙏👍❤️🔥
@jaswantsingh45
@jaswantsingh45 6 ай бұрын
Bai ji bahut sohna song kita ver love you ver ji ❤❤❤❤❤❤❤
@harjeetSingh-pq1yu
@harjeetSingh-pq1yu 8 ай бұрын
Lyrics vocal music all over speechless ❤❤❤
@rajbhardwaj8963
@rajbhardwaj8963 8 ай бұрын
Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition
@Marjana_deep_013
@Marjana_deep_013 5 ай бұрын
​@@rajbhardwaj8963Bai me chek kitta mileya nhi tusi link send kreo plzz❤❤
@rickyjohal1020
@rickyjohal1020 7 ай бұрын
ਭਾਨਾ ਸਿੱਧੂ 👌
Kal Parso - G khan ( Official Video Song ) | Fresh Media Records | 6G
3:42
Fresh Media Records
Рет қаралды 11 МЛН
Black Day 😢 sidhu moosewala sad song 😢 29 may #song #sad #sidhumoosewala #trending
2:14
Shivam Jex • 1.4M views • 4 weeks ago ...
Рет қаралды 245
Osman Kalyoncu Sonu Üzücü Saddest Videos Dream Engine 118 #shorts
00:30
[Vowel]물고기는 물에서 살아야 해🐟🤣Fish have to live in the water #funny
00:53
The most impenetrable game in the world🐶?
00:13
LOL
Рет қаралды 14 МЛН
Indian sharing by Secret Vlog #shorts
00:13
Secret Vlog
Рет қаралды 43 МЛН
Alisher Konysbaev - Ol Aru (Official Music Video)
2:40
Alisher Konysbaev
Рет қаралды 7 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,2 МЛН
Body
2:38
Asik - Topic
Рет қаралды 260 М.
Kalifarniya - Hello [official MV]
2:54
Kalifarniya
Рет қаралды 3,2 МЛН
Amre - Есіңде сақта [Album EMI]
2:16
Amre Official
Рет қаралды 110 М.
Қайрат Нұртас - Қоймайсың бей 2024
2:20
Kairat Nurtas
Рет қаралды 722 М.