GALLIN JOG NA HOYE | BHAI HARJINDER SINGH (SRINAGAR WALE)

  Рет қаралды 5,180,032

Shabad Gurbani

Shabad Gurbani

Күн бұрын

T-Series Shabad Gurbani presents
DAAS TERE KI BENTI - 00:00
DARAS TERE KI PYAS - 05:56
DEHO DARAS MUKH DAATIYA - 13:01
GALLIN JOG NA HOYE - 28:07
GURU KA BACHAN VASAI - 40:48
MAT VAARIO RE JOGIYA - 46:23
Song Details:
Shabad: DAAS TERE KI BENTI
Album: GALLIN JOG NA HOYE
Singer: BHAI HARJINDER SINGH (SRINAGAR WALE)
Music: BHAI HARJINDER SINGH (SRINAGAR WALE)
Lyrics: TRADITIONAL
Shabad: DARAS TERE KI PYAS
Album: GALLIN JOG NA HOYE
Singer: BHAI HARJINDER SINGH (SRINAGAR WALE)
Music: BHAI HARJINDER SINGH (SRINAGAR WALE)
Lyrics: TRADITIONAL
Shabad: DEHO DARAS MUKH DAATIYA
Album: GALLIN JOG NA HOYE
Singer: BHAI HARJINDER SINGH (SRINAGAR WALE)
Music: BHAI HARJINDER SINGH (SRINAGAR WALE)
Lyrics: TRADITIONAL
Shabad: GALLIN JOG NA HOYE
Album: GALLIN JOG NA HOYE
Singer: BHAI HARJINDER SINGH (SRINAGAR WALE)
Music: BHAI HARJINDER SINGH (SRINAGAR WALE)
Lyrics: TRADITIONAL
Shabad: GURU KA BACHAN VASAI
Album: GALLIN JOG NA HOYE
Singer: BHAI HARJINDER SINGH (SRINAGAR WALE)
Music: BHAI HARJINDER SINGH (SRINAGAR WALE)
Lyrics: TRADITIONAL
Shabad: MAT VAARIO RE JOGIYA
Album: GALLIN JOG NA HOYE
Singer: BHAI HARJINDER SINGH (SRINAGAR WALE)
Music: BHAI HARJINDER SINGH (SRINAGAR WALE)
Lyrics: TRADITIONAL . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 1 900
@SherGill214
@SherGill214 2 жыл бұрын
1995,96,,, ਕੱਚੇ ਘਰ ਸੀ, ਵੇਹੜੇ ਚ ਰੁੱਖਾਂ ਦੀ ਰੌਣਕ ,ਚਿੜੀਆਂ ਦੀ ਚੀ ਚੀ ਤੇ ਦਿਨ ਚੜ੍ਹਦੇ ਨੂੰ ਰੇਡੀਓ ਤੇ ਸ਼ਬਦ ਕੀਰਤਨ ਚਲਦਾ ਰਹਿਣਾ,,,🙏
@KarmjitSingh-fm3mk
@KarmjitSingh-fm3mk 2 ай бұрын
ਕੇਸ ਫਿਰ ਵੀ ਨੀ ਰੱਖੇ
@sunshine5798
@sunshine5798 25 күн бұрын
​@@KarmjitSingh-fm3mkKesh rakh ke paap karan walea naalo lakh darze changa. Vichar te gursikh wale ne. Gursikh bano. Khalistani nahi
@KhalsaAnterpreetKaurKHALSA
@KhalsaAnterpreetKaurKHALSA 20 күн бұрын
ਭਾਜੀ ਪਾਪ ਦੀ ਗੱਲ ਨਹੀ ਕੀਤੀ ਉਨ੍ਹਾਂ 😁
@KhalsaAnterpreetKaurKHALSA
@KhalsaAnterpreetKaurKHALSA 20 күн бұрын
ਭਾਜੀ ਤੁਸੀਂ ਕਿੰਨਾਂ ਵਧੀਆ ਸਮਾਂ ਯਾਦ ਕਰਵਾਇਆ । ਸਹੀ ਕਿਹਾ ਜੀ ਉਨ੍ਹਾਂ ਸਮਿਆਂ ਦਾ ਅਨੰਦ ਹੀ ਵੱਖਰਾ ਸੀ। ਧੰਨਵਾਦ ਜੀ ਤੁਸੀਂ ਬਹੁਤ ਚੰਗੇ ਹੋ।🙏🏻😁👍🏻
@user-py3sz3sh2e
@user-py3sz3sh2e 2 жыл бұрын
ਇਹ ਸ਼ਬਦ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਜੀ ਚਲਦਾ ਹੁੰਦਾ ਸੀ 25ਸਾਲ ਪਹਿਲਾਂ ਵੀ
@avnoorparmar4865
@avnoorparmar4865 Жыл бұрын
ਏਹ ਔਡੀਓ ਕੈਸੇਟ ਸਾਡੇ ਬਚਪਨ ਵਿਚ ਸਾਡੇ ਘਰ ਚਲਦੀ ਸੀ ਲਗਭਗ 20ਸਾਲ ਪੇਹਲਾ ਓਦੋਂ ਵੀ ਰੂਹ ਨੂੰ ਸੁਕੂਨ ਦਿੰਦੀ ਸੀ ਤੇ ਹੁਣ ਵੀ🙏
@SardarramSingh-sg3ei
@SardarramSingh-sg3ei 16 күн бұрын
😮्द‌औ
@subhkarmanbaring8332
@subhkarmanbaring8332 4 ай бұрын
ਵਾਹਿਗੁਰੂ ਜੀ ਜਦੋ ਛੋਟੇ ਹੁੰਦੇ ਸੀ ਗੁਰਦੁਆਰੇ ਦਾ ਭਾਈ ਸਾਹਬ ਸਪੀਕਰ ਵਿੱਚ ਸਬਦ ਲਾਉਂਦੇ ਸੀ ਤਾ ਬਹੁਤ ਆਨੰਦ ਆਉਂਦਾ ਸੀ ਇਹ ਸਬਦ ਕਦੀ ਪੁਰਾਣੇ ਨਹੀਂ ਹੋਣੇ।
@user-bg9ov3vw6w
@user-bg9ov3vw6w 28 күн бұрын
Choty hudya bhuot anad aoda ce a sabad sun ke
@GurmeetSingh-su4uu
@GurmeetSingh-su4uu Жыл бұрын
ਭਾਈ ਹਰਜਿੰਦਰ ਸਿੰਘ ਜੀ ਦੀ ਇਹ ਕੇਸਟ ਦੇ ਸ਼ਬਦ ਸਭ ਤੋਂ ਜ਼ਿਆਦਾ ਸੁਣੇ ਹਨ ਜੀ ਦਾਸ ਨੇ।
@KamalSingh-bh5oo
@KamalSingh-bh5oo 2 жыл бұрын
कोई नही बडा श्री गुरु ग्रन्थ साहेब जी से ,,सभ वहिम लोका नू
@deepatoor3308
@deepatoor3308 3 ай бұрын
ਅੱਜ ਤੋਂ 40-45 ਸਾਲ ਪਹਿਲਾਂ ਦੀ ਗੱਲ ਆ ਗਲੀ ਯੋਗ ਨਾ ਹੋਈ ਕੈਸੇਟ ਆਈ l ਸ਼ਬਦ ਐਨਾ ਵਧੀਆ ਲੱਗਾ ਮੈਂ ਖਰੀਦ ਲਈ ਫਿਰ ਮੈਂ 3500 ਰੁਪਏ ਦੀ ਫਿਲਿਪਸ ਕੰਪਨੀ ਦੀ ਪਲੇਅਰ ਵੀ ਖਰੀਦੀ l ਓਦੋ ਤੋਂ ਹੀ ਮੈਂ ਸ੍ਰੀਨਗਰ ਵਾਲਿਆਂ ਦਾ ਮੁਰੀਦ ਹੋ ਗਿਆ l ਪ੍ਰਮਾਤਮਾ ਇਨ੍ਹਾਂ ਨੂੰ ਚੜ੍ਹਦੀਕਲਾ ਚ ਰੱਖੇ l
@kaurkhalsa1204
@kaurkhalsa1204 3 жыл бұрын
Waheguru ji 🙏waheguru ji 🙏 waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji🙏 waheguru ji 🙏waheguru ji 🙏waheguru ji🙏 waheguru ji 🙏waheguru ji 🙏waheguru ji🙏 waheguru ji 🙏waheguru ji 🙏waheguru ji🙏 waheguru ji 🙏waheguru ji🙏 waheguru ji🙏 waheguru ji waheguru ji🙏 waheguru ji🙏 waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji🙏
@gurwindersingh2025
@gurwindersingh2025 Жыл бұрын
ਵਾਰ ਵਾਰ ਸੁਣ ਕੇ ਹੈ ਹਰ ਚੀਜ਼ ਤੋਂ ਮਨ ਭਰ ਜਾਂਦਾ ਪਰ ਬਚਪਨ ਤੋਂ ਅੱਜ ਤੱਕ ਇਸ ਆਵਾਜ਼ ਤੋ ਮਨ ਨਹੀਂ ਭਰਿਆ ਦਿਲ ਕਰਦਾ ਸੁਣਦੇ ਹੀ ਰਹੀਏ ਜਦ ਕੈਸਟਾਂ ਦਾ ਜ਼ਮਾਨਾ ਸੀ ਪਤਾ ਨਹੀਂ ਕਿੰਨੀ ਕ ਵਾਰ ਇਹ ਕੈਸਿਟ ਖਰੀਦੀ ਯਾ Love you ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ
@amandeepchauhan1395
@amandeepchauhan1395 9 ай бұрын
Right g 🙏🙏🙏🙏
@RabinsXP
@RabinsXP 3 жыл бұрын
Waah Ehh Uncle ko Sabda haru sabai kasto mitho hunxa 🇳🇵
@navdeepsinghnav7660
@navdeepsinghnav7660 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@jaskaransingh8315
@jaskaransingh8315 2 жыл бұрын
Waheguru ji mehar karo ji sub te
@jasvinder3184
@jasvinder3184 2 ай бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
@AmarjitSingh-cf8qe
@AmarjitSingh-cf8qe 3 жыл бұрын
ਬਹੁਤ ਵਧੀਆ ਅਵਾਜ ਭਾਈ ਸਾਹਿਬ ਜੀ
@bakhshishkaur6633
@bakhshishkaur6633 4 ай бұрын
Bahut vdiya shabad
@viveksaini6973
@viveksaini6973 11 ай бұрын
ਇਸ ਕੈਸਟ ਨੂੰ ਟੇਪ ਦੇ ਜ਼ਰੀਏ ,,ਸਾਰਾ -ਸਾਰਾ ਦਿਨ ਸ੍ਰਵਣ ਕੀਤਾ,, ਇੱਕ- ਇੱਕ ਸ਼ਬਦ ਰੂਹ ਚ ਸਮੋਇਆ ਹੈ,ਹੁਣ ਤੱਕ,,,ਕੇ ਵਾਹਿਗੁਰੂ ਮੇਰੀ ਤਾਂ ਇਹੋ ਤ੍ਰਿਸ਼ਨਾ ਹੈ ਕਿ ਆਖ਼ਰੀ ਸਾਹ ਇਹੋ ਇਹਨਾਂ ਸ਼ਬਦਾਂ ਤਹਿਤ ਤ੍ਰਿਪਤ ਹੁੰਦਿਆਂ ,ਸ਼ਰੀਰ ਤੋਂ ਵਿਸਰ ਜਾਵੇ...!! ਜੀ, ਸਤਿ ਸ਼੍ਰੀ ਅਕਾਲ ਜੀਓ 💐🙏
@kulvirsingh1080
@kulvirsingh1080 3 жыл бұрын
ਚੜਦੀ ਕਲਾ
@RavinderSingh-re9pb
@RavinderSingh-re9pb Жыл бұрын
ਬਚਪਨ ਤੋਂ ਸੁਣ ਰਹੇ ਹਾਂ ਭਾਈ ਸਾਹਿਬ ਨੂੰ🙏
@user-nc4wl5ib6p
@user-nc4wl5ib6p 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pubgsingh3661
@pubgsingh3661 2 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵਾਰ ਸੁਨਿਆ ਉਨੀ ਵਾਰ ਬਦੀਆ ਲੱਗਿਆ ਕਿਰਨਦੀਪ ਸਿੰਘ ਰਾਮਪੂਰਾ ਫੂਲ
@kirtannirmolakheera3373
@kirtannirmolakheera3373 3 жыл бұрын
ਬਹੁਤ ਮਿਠੀ ਤੇ ਸੂਰੀਲੀ ਆਵਾਜ਼ ਪ੍ਮਾਤਮਾਂ ਤੁਹਾਨੂੰ ਦੇਹ ਅਰੋਗਤਾ ਬ ਖਸ਼ਣ
@charanjeetkaur7483
@charanjeetkaur7483 Ай бұрын
ਭਾਈ ਸਾਹਿਬ ਜੀ ਇਹ ਅਵਾਜ ਦਿਲ ਨੂੰ ਛੂਣ ਵਾਲੀ ਹੈ ਜੀ ਕਰੀਤਨ ਸੁਣ ਕੇੇ ਮਨ ਨੂੰ ਸਾਤੀ਼ ਮਿਲ ਗਈ ਹੈ ਜੀ 🙏 👍 ❣️
@Unique_Scooby
@Unique_Scooby 2 жыл бұрын
Waheguru ji waheguru ji waheguru ji waheguru ji waheguru ji waheguru ji
@raghbirsaab3656
@raghbirsaab3656 2 жыл бұрын
ਬਹੁਤ ਅਨੰਦ ਟਿਕਾਉ ਤੇ ਢਾਰਸ ਮਿਲਦਾ ਹੈ ਭਾਈ ਹਰਜਿੰਦਰ ਸਿੰਘ ਜੀ ਦੇ ਦੁਆਰਾ ਗਾਇਨ ਕੀਤੇ ਗਏ ਗੁਰਬਾਣੀ ਸ਼ਬਦਾਂ ਨੂੰ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।।
@subolmanna9712
@subolmanna9712 3 жыл бұрын
SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI
@jasbirsinghdhillon4315
@jasbirsinghdhillon4315 3 жыл бұрын
ਵੈਰੀ good shabad
@JinderSandhu-en8bl
@JinderSandhu-en8bl 11 ай бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji
@davindersandhu6640
@davindersandhu6640 Жыл бұрын
ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤
@AmandeepSingh-zy5xd
@AmandeepSingh-zy5xd 2 жыл бұрын
ਵਾਹਿਗੁਰੂ ਜੀ🙏🏻🙏🏻
@KulwantSingh-sv4qc
@KulwantSingh-sv4qc 3 жыл бұрын
ਜਿਵੇ ਮਹੰਮਦ ਰਫੀ ਜੀ ਹਿੰਦੀ ਸੰਗੀਤ ਦੇ ਹੀਰੇ ਹਨ , ਸਿਤਾਰੇ ਹਨ , ਉਵੇਂ ਹੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਗੁਰਮਤਿ ਸੰਗੀਤ ਵਿੱਚ ਸਾਡੇ ਹੀਰੇ ਹਨ , ਆਵਾਜ਼ ਦੇ ਧਨੀ ਹਨ। ਸਾਡੇ ਦਿਲਾਂ ਚ 1984 ਤੋਂ ਹੀ ਵਸੇ ਹੋਏ ਹਨ।ਦੁਆ ਹੈ ਚੜ੍ਹਦੀ ਕਲਾ ਚ ਰਹਿਣ
@ManjitSingh-mn9qu
@ManjitSingh-mn9qu 2 жыл бұрын
Waheguru ji waheguru ji
@jaswinderkumar5652
@jaswinderkumar5652 3 жыл бұрын
waheguru jee
@surjeetkaur2752
@surjeetkaur2752 2 жыл бұрын
Satnaam shree waheguru ji
@singhharinderjhall784
@singhharinderjhall784 3 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ ਭਾਈ ਸਾਹਿਬ ਜੀ ਦੇ ਗੱਲੀਂ ਜੋਗ ਨਾ ਹੋਈ ਤੇ ਹਰ ਜੀਓ ਨਿਮਾਣਿਆਂ ਤੂੰ ਮਾਣ ਬਹੁਤ ਹੀ ਸਕੂਨ ਦੇਣ ਵਾਲੇ ਸ਼ਬਦ ਹਨ ਅਵਾਜ ਬਾਕਮਾਲ ਹੈ ਭਾਈ ਸਾਹਿਬ ਦੀ ਅਵਾਜ ਵਾਲੇ ਸ਼ਬਦ ਜਿਉਂਦੇ ਰਹਿਣ ਦੀ ਤਾਕਤ ਤੇ ਤੰਦਰੁਸਤੀ ਬਖਸ਼ਦੇ ਹਨ ਵਾਹ ਜੀ ਵਾਹ ਕਿਆ ਬਾਤ ਹੈ
@gurjitsinghkhalsa9317
@gurjitsinghkhalsa9317 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurmitsingh8031
@gurmitsingh8031 3 жыл бұрын
Australia miliya c main ihna nu main sat siri akal bulai ta ihna ne mainu galwakkrri vich lai lia Jini wadhiya awaz Waheguru ji ne bakhshi hai us to v jiyada wadhiya insan hann. Waheguru tandrusti te lambi umar bakhshey Waheguru ji ka khalsa Waheguru ji k ifateh
@babbarsingh1785
@babbarsingh1785 2 жыл бұрын
ਵਹਿਗੁਰੂ ਜੀ 🙏🙏🙏🙏
@rssidhu2852
@rssidhu2852 Жыл бұрын
ਬਹੁਤ ਹੀ ਰਸ਼ਭਿਨੀ ਅਵਾਜ਼ ਵਿੱਚ ਸ਼ਬਦ ਗਾਇਨ ਕੀਤਾ ਹੈ ਤਕਰੀਬਨ ਪਿਛਲੇ 36 ਸਾਲਾਂ ਤੋਂ ਅਨੰਦ ਨਾਲ ਸੁਣਦੇ ਹਾਂ ਮਨ ਪੂਰਾ ਸ਼ਾਂਤ ਹੋ ਸੁਣਦਾ ਹੈ
@harjinderkaur3978
@harjinderkaur3978 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@jaswinderkaur1907
@jaswinderkaur1907 2 жыл бұрын
Waheguru waheguru waheguru waheguru waheguru Ji 🙏🙏🙏🙏🙏
@sewasingh5138
@sewasingh5138 28 күн бұрын
ਵਾਹਿਗੁਰੁੂ ਵਾਹਿਗੁਰੁੂ ਜੀ ਜਦੋ ਮਨ ਨਾ ਲੱਗਣਾ ਇਹ ਸਬਦ ਸੁਣ ਕੇ ਮਨ ਨੂੰ ਸਕੂਨ ਮਿਲਣਾ
@ManjeetKaur-qn9xs
@ManjeetKaur-qn9xs Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@amarjitsingh9449
@amarjitsingh9449 3 жыл бұрын
Dhan Dhan Shiri Guru Granth Sahib ji
@manjitbalbal5070
@manjitbalbal5070 10 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
@pakpak4700
@pakpak4700 3 жыл бұрын
Satnam
@raja_nagra_
@raja_nagra_ Жыл бұрын
🙏ਵਾਹਿਗੁਰੂ
@jaspalvirk6482
@jaspalvirk6482 Жыл бұрын
ਛੋਟੇ ਹੁੰਦੇ ਇਹ ਕੈਸਟ ਬਹੁਤ ਸੁਣੀ ਮਣ ਨੂੰ ਸ਼ਾਂਤੀ ਮਿਲਦੀ
@PawanKumar-ii6bv
@PawanKumar-ii6bv 3 жыл бұрын
ਬੋਹਤ ਸੁੰਦਰ ਗੁਰਬਾਣੀ
@ManjitSingh-mn9qu
@ManjitSingh-mn9qu 2 ай бұрын
ਜੀਵਨ ਜਾਚ , ਗੱਲੀਂ ਜੋਗ ਨਾ ਹੋਈ,,,,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@namitachawla135
@namitachawla135 11 ай бұрын
ਆਵਾਜ਼ ਬੜੀ ਹੀ ਚੰਗੀ ਹੈ ਬਾਬਾ ਜੀ ਆਪਦੀ
@daljitkaur1833
@daljitkaur1833 Жыл бұрын
🙏waheguru ji 🙏
@BalbirMaan-se7jb
@BalbirMaan-se7jb 7 ай бұрын
Wehaguru.jio
@nandamini01
@nandamini01 2 жыл бұрын
Jai Mata Di
@darshansinghhirdapur8423
@darshansinghhirdapur8423 11 ай бұрын
❤ ਵਾਹਿਗੁਰੂ ਜੀ
@darshansinghhirdapur8423
@darshansinghhirdapur8423 11 ай бұрын
🙏🙏🙏🙏
@suwindersingh9884
@suwindersingh9884 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kulwindersingh198
@kulwindersingh198 3 жыл бұрын
ਵਾਹਿਗੁਰੂ ਜੀ 🙏🙏
@mukhtiarsingh6443
@mukhtiarsingh6443 Жыл бұрын
ਵਾਹਿਗੁਰੂ ਜੀ🙏🙏🙏🙏🙏
@baljeetkaur4876
@baljeetkaur4876 5 ай бұрын
Satnam ji,,
@sawindersingh5111
@sawindersingh5111 3 жыл бұрын
ਵਾਹੇਗੁਰੂ ਜੀ
@user-us5hd6zk9e
@user-us5hd6zk9e Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@rajnishjohal8464
@rajnishjohal8464 Жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌹🌹
@jagseersingh7116
@jagseersingh7116 6 ай бұрын
ਵਾਹਿਗੁਰੂ ਜੀ
@gurlalsinghsandhu2135
@gurlalsinghsandhu2135 Жыл бұрын
ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@KashmirSingh-ko7jj
@KashmirSingh-ko7jj 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤❤❤
@gurwindersingh3326
@gurwindersingh3326 Жыл бұрын
ਸਤਿਨਾਮ ਵਾਹਿਗੁਰੂ ਜੀ
@ramavtarmeena1481
@ramavtarmeena1481 8 ай бұрын
धन धन धन धन सतगुरु
@rekhalawyee9401
@rekhalawyee9401 Жыл бұрын
Satnam waheguru ji Behut achhee awaz Behut anand aayea shabad sun k 🙏🙏🙏🙏🙏🙏🙏🙏🙏🙏🙏🙏
@HarjitSingh-wd2mt
@HarjitSingh-wd2mt 2 жыл бұрын
ਬਹੁਤ ਹੀ ਰਸਭਿੰਨੀ ਆਵਾਜ਼ ਹੈ ਭਾਈ ਸਾਹਿਬ ਜੀ ਦੀ
@nirvairsinghvirdi3388
@nirvairsinghvirdi3388 3 жыл бұрын
ਨਿਰਵੈਰ ਸਿੰਘ ਵਿਰਧੀ ......Bhai Harjinder Singh ji , Vaheguru ji tuhada bhalla kare......
@gurpreetsinghgurpeetsigh2687
@gurpreetsinghgurpeetsigh2687 3 жыл бұрын
ਭਾਈ ਹਰਜਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@user-yw7ey7rc6g
@user-yw7ey7rc6g 4 ай бұрын
Wahe guru ji
@BhaagwantSingh-tw8gw
@BhaagwantSingh-tw8gw 4 ай бұрын
ਬੋਹਤ ਚੰਗੀ ਅਵਾਜ਼ ਭਾਈ ਸਾਹਿਬ ਜੀ ਦੀ ਲੰਬੇ ਸਮੇਂ ਤੋ ਹੇਅ ਸ਼ਬਦ ਸੁਣਦੇ ਆ ਰਹੇ ਹਾਂ ਰਾਜ
@kuldeepsinghlotey4829
@kuldeepsinghlotey4829 Жыл бұрын
ਵਾਹਿਗੁਰੂ chardi Kala ch rakhe ,,
@anenlightenedmisfit6262
@anenlightenedmisfit6262 Жыл бұрын
ਬੋਹਤ ਵਧੀਆ ਆਵਾਜ਼ 🙏
@anjubedi8958
@anjubedi8958 3 жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼inni mithi awaj lambi umar bakshe malka 🙏🏼🙏🏼🙏🏼🙏🏼
@SsMaur
@SsMaur 2 жыл бұрын
Waheguru ji ka khalsa waheguru ji ki fate and ok good one nice album bhut vadhiya
@NirmalSingh-bt6cf
@NirmalSingh-bt6cf 3 жыл бұрын
Waheguru ji
@HimmatSingh-pe2wr
@HimmatSingh-pe2wr 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।
@ramsinghgillaamnesamnenews6834
@ramsinghgillaamnesamnenews6834 2 жыл бұрын
🙏🙏💞ਸਤਿਨਾਮ ਵਾਹਿਗੁਰੂ ਜੀ 🙏💞💞ਬਹੁਤ ਰਸ ਭਿੰਨੀ ਆਵਾਜ ਏ 🙏💞💞ਬਹੁਤ ਰਸ ਆ ਰਿਹਾ ਏ 🙏💞💞🙏
@kamaljeetsinghsidhu370
@kamaljeetsinghsidhu370 9 ай бұрын
ਵਾਹਿਗੁਰੂ ਜੀ ❤🙏
@PawanKumar-qr8vz
@PawanKumar-qr8vz 2 жыл бұрын
Satnam Shri waheguru Ji 🙏🙏🌹🌹🌹🌹🌹
@ManoharLal-wf2vt
@ManoharLal-wf2vt 7 ай бұрын
ਵਾਹਿਗੁਰੂ ਜੀ. ਆਨੰਦ ਆ ਗਿਆ.
@punjabmade3875
@punjabmade3875 3 жыл бұрын
ਬਚਪਨ ਵਿੱਚ ਸੁਣਦੇ ਸੀ ਗੁਰਦੁਆਰਾ ਸਾਹਿਬ ਵਿੱਚ ਲੱਗੇ ਹੋਏ ਇਹ ਸਬਦ 🙏🙏
@gurlalsinghsandhu2135
@gurlalsinghsandhu2135 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@premsharma3359
@premsharma3359 3 ай бұрын
Sri Sat naam shri vahe guru ji vahe guru ji
@khushwantsingh1081
@khushwantsingh1081 Жыл бұрын
ਵਾਹਿਗੁਰੂ ਜੀ 🙏 so relaxing
@jasvirsingh4301
@jasvirsingh4301 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀਓ।
@juginderkaur791
@juginderkaur791 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurpindershah8177
@gurpindershah8177 4 ай бұрын
🌹🌹🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏💐💐🥀🥀🥀🌹🌹🌹🌹
@gurpreetsandhu3229
@gurpreetsandhu3229 4 жыл бұрын
Waheguru
@gurlalsinghsandhu2135
@gurlalsinghsandhu2135 2 жыл бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@SonuChauhan-vo7is
@SonuChauhan-vo7is Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ
@navjindersingh1778
@navjindersingh1778 4 жыл бұрын
sant hi aa baba ji jo sab di aatma nu kush kar dinde aa apne shabad nal
@noorpreetsingh79
@noorpreetsingh79 3 жыл бұрын
You are absolutely right sir
@garvitmunjal2655
@garvitmunjal2655 2 жыл бұрын
Wahe guru waheguruji waheguruji waheguruji waheguruji waheguruji
@parvinderkaur7072
@parvinderkaur7072 2 жыл бұрын
ਵਾਹਿਗੁਰੂ ਜੀ ਦੀ ਰਹਿਮਤ ਆਪ ਤੇ ਇਸੀ ਤਰ੍ਹਾਂ ਬਣੀ ਰਹੇ ਜੀ 🙏🙏
@makhan9803
@makhan9803 2 ай бұрын
ਬਹੁਤ ਵਧੀਆ ਭਾਈ ਸਾਹਿਬ ਜੀ
@hoshiarpurgsssbambeli4257
@hoshiarpurgsssbambeli4257 10 ай бұрын
Dhan Dhan Guru Granth Sahib ji
@bachittarsingh3770
@bachittarsingh3770 3 жыл бұрын
ਵਾਹਿਗਰੂ ਤੇਰਾ ਸ਼ੁਕਰ ਹੈ ਜੌ ਸਾਨੂੰ ਇਹ ਮਿੱਠੀ ਆਵਾਜ਼ ਵਿੱਚ ਗੁਰਬਾਣੀ ਦੀ ਦਾਤ ਬਖਸ਼ੀ ਹੈ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@violetdecoration5862
@violetdecoration5862 2 жыл бұрын
❤️🙏❤️🙏❤️🙏❤️🙏❤️🙏❤️🙏❤️ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ❤️ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ❤️🙏❤️🙏❤️🙏❤️🙏❤️🙏❤️🙏❤️
@rajbirsingh631
@rajbirsingh631 9 ай бұрын
ਵਾਹਿਗੁਰੂ ਜੀ 🌹🌹
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@bdarshanauman3098
@bdarshanauman3098 Жыл бұрын
🙏🌹SATNAAM SHRI WAHEGURU 🙏🌹
@surjeetdang5848
@surjeetdang5848 2 жыл бұрын
Dhan Dhan Guru Ramdas ji 🙏🌹🌹🌹🌹🌹🌹🌹🌹🌹
@inderjeetkaur1991
@inderjeetkaur1991 2 жыл бұрын
Satnam sree waheguru ji satgur teri oat,satnam sree waheguru ji 🙏🙏🌹🌹🙏🙏
@harwindersingh468
@harwindersingh468 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@nakshnayranavya9530
@nakshnayranavya9530 3 жыл бұрын
JAI Guruji 🙏 Maharaj Anantam Shukrana Mere Pyare GURUPAA Love you WaheGuruji Sarbat Da Bhala karna ji 🌹🙏🙏🏼 Dhan Dhan Gurunanak Dev Ji shukrana Guruji
@manpreetgilli6106
@manpreetgilli6106 Жыл бұрын
Shukrana waheguru ji 🙏
Just try to use a cool gadget 😍
00:33
123 GO! SHORTS
Рет қаралды 85 МЛН
Is it Cake or Fake ? 🍰
00:53
A4
Рет қаралды 20 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
MERE RAM RAI | BHAI HARJINDER SINGH, BHAI MANINDER SINGH | SHABAD GURBANI
59:06
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 6 МЛН
Bakr & Бегиш | TYTYN
3:08
Bakr
Рет қаралды 817 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 353 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 4,5 МЛН
Sadraddin - Если любишь | Official Visualizer
2:14
SADRADDIN
Рет қаралды 688 М.
IL’HAN - Eski suret (official video) 2024
4:00
Ilhan Ihsanov
Рет қаралды 560 М.
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 4,9 МЛН