Galti Maaf | Official Video | Kanwar Singh Grewal | Vari Rai | Rubai Music

  Рет қаралды 600,589

Kanwar Singh Grewal

Kanwar Singh Grewal

Күн бұрын

Пікірлер: 1 400
@sukhdeepsingh510
@sukhdeepsingh510 Жыл бұрын
ਜਿਵੇਂ ਗੁਰਬਾਣੀ ਦੀ ਪੰਕਤੀ ਆ ਹਮ ਨਹੀ ਚੰਗੇ ਬੁਰਾ ਨਹੀਂ ਕੋਇ ਦਿਲ ਨੂੰ ਛੂ ਗਏ ਕਨਵਰ ਜੀ ਤੁਹਾਡੇ ਬੋਲ ਵਾਹਿਗੁਰੂ ਮੇਹਰ ਕਰਨ ਅੱਖਾਂ ਭਰ ਆਈਆਂ
@jatindersingh1809
@jatindersingh1809 Жыл бұрын
ਭਾਈ ਅਸੀ ਰੱਬ ਨੂੰ ਭੁੱਲ ਗਏ ਹਾਂ ਵਾਹਿਗੁਰੂ ਸਾਨੂੰ ਮਾਫ਼ ਕਰ ਗੁਰੂ ਦੀ ਗੋਲਕ ਖਾ ਗਏ ਪੰਜਾਬ ਦੀ ਮੌਕੇ ਦੀ ਸਰਕਾਰ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਪਰ ਸਾਡੇ ਵਰਗੇ ਪਾਪੀ ਲੋਕ ਨੇ ਜਦ ਤਕ ਧਰਤੀ ਤੇ ਆਹੀ ਕੁਛ ਹੋਵੇਗਾ ਵਾਹਿਗੁਰੂ ਮਾਫ਼ ਕਰੀ
@JaspalSingh-bi8ny
@JaspalSingh-bi8ny Жыл бұрын
ਦਰਿਆ ਵਾਹ ਲਏ,ਚੋਅ ਵਾਹ ਲਏ ਸੀਨੇ ਇਹਨਾ ਤੇ ਉਚੇ ਫਲੈਟ ਬਣਾ ਲਏ ਵੇਖ ਲੈ ਰੰਗ ਰੱਬ ਦੇ। ਪਾਣੀਆ ਆਪਣੇ ਪੁਰਾਣੇ ਰਾਹ ਲੱਭ ਲਏ।
@Veryday8
@Veryday8 Жыл бұрын
😢😢
@ਗੋਪੀਜੀਰੇਵਾਲਾ
@ਗੋਪੀਜੀਰੇਵਾਲਾ Жыл бұрын
ਵਾਹ ਜੀ ਕਿਥੇ ਤਕ ਪੁਜਣਾ ਬਾਬਾ ਤੂੰ ਨਿਤ ਨਵਾਂ ਰੰਗ ਹੀ ਕਡਦਾ ਯਾਰ ਪਤਾ ਨਹੀਂ ਕ੍ਹਿਨਾ ਰਿਆਜ਼ ਕਰਦਾਂ ਹੋਵੇਂਗਾ ਰਬ ਨਾਲ ਸਿੱਧੀ ਗੱਲਬਾਤ ਕਰਦਾਂ ਹੋਵੇਂਗਾ ਬਹੁਤ ਸੋਹਣਾਂ ਗੀਤ ਗਾੲਿਕ ਦਾ ਸੁਪਨਾਂ ਪੂਰਾਂ ਹੋ ਗਿਆ
@monijajwan3820
@monijajwan3820 Жыл бұрын
🙏🙏🙏🙏
@gurpreetsingh8655
@gurpreetsingh8655 Жыл бұрын
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ।। ਵਾਹਿਗੁਰੁ ਜੀ ਇਹ ਸਭ ਤੇਰੇ ਰੰਗ ਨਿਆਰੇ ਨੇ, ਜੇ ਅਸੀ ਇਨਸਾਨ ਬੁਰਾਈਆਂ ਕਰਦੇ ਹਾਂ ਜਾ ਕੁਦਰਤ ਨਾਲ ਮੱਥਾ ਲਾਉਂਦੇ ਹਾਂ ਤਾਂ ਇਸਦਾ ਹਸ਼ਰ ਇਹੀ ਹੁੰਦਾ,ਜੋਂ ਸਾਡੇ ਸਾਹਮਣੇ ਆ,ਹੈ ਵਾਹੇਗੁਰੂ!ਸਭ ਦੇ ਪਾਪ ਗੁਨਾਹ ਮਾਫ਼ ਕਰ ਦੇ ਅਤੇ ਅਤੇ ਸਾਰੇ ਸੰਸਾਰ ਨੂੰ ਸੁਮੱਤ ਬਖਸ਼ ਕੇ ਦੁਬਾਰਾ ਇਹ ਗਲਤੀਆਂ ਨੂੰ ਨਾ ਦੁਹਰਾਉਣ।ਫਿਰ ਤੋ ਸਭ ਕੁਝ ਠੀਕ ਠਾਕ ਕਰ ਦੇ,ਤਾਂ ਜੌ ਲੋਕ ਫਿਰ ਤੋ ਆਵਦੇ ਆਵਦੇ ਘਰਾਂ ਵਿੱਚ ਜਾ ਕੇ ਵਧੀਆ ਜਿੰਦਗੀ ਬਤੀਤ ਕਰ ਸਕਣ।
@nirmalsingh864
@nirmalsingh864 Жыл бұрын
ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤
@fouji6960
@fouji6960 Жыл бұрын
ਸਹੀ ਆ ਬਾਈ ਐਵੇਂ ਕਿਸੇ ਨੂੰ ਕੀ ਦੋਸ਼, ਸਭ ਸਾਡੀਆਂ ਹੀ ਤਾਂ ਗ਼ਲਤੀਆਂ, ਜੇ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਮੂਧੇ ਕਰੂਗੀ ਫਿਰ ਬਾਈ...😢
@raahiofficixl
@raahiofficixl Жыл бұрын
ਭਾਜੀ ਰੱਬ ਨੇ ਤਾ ਫ਼ੇਰ ਮੁਆਫ਼ ਕਰ ਦੇਣਾ ਪਰ ਲੋਕਾਂ ਨੇ ਨਹੀਂ ਸਮਝਣਾ ਦੁਬਾਰਾ ਫ਼ਿਰ ਉਹੀ ਗਲਤੀਆਂ ਕਰਨੀਆਂ ਜਿਸ ਕਰਕੇ ਰੱਬ ਦੁੱਖੀ ਹੁੰਦਾ ਤੁਸੀਂ ਆਪ ਹੀ ਦੇਖ ਲੋ ਧਾਰਮਿਕ ਅਸਥਾਨਾਂ ਤੇ ਜਾ ਕੇ ਕਿ ਕਰਦੇ ਨੇ ਲੋਕ ਜਾਨਵਰਾਂ ਨਾਲ ਕੀ ਵਿਵਹਾਰ ਕਰਦੇ ਨੇ ਹੋਰ ਬਹੁਤ ਕੁਝ ਆ ਰੱਬ ਤਾ ਦੁੱਖੀ ਹੋਵੇਗਾ ਹੀ
@Will.emerging21
@Will.emerging21 Жыл бұрын
ਬਿਲਕੁਲ ਸਹੀ ਬਾਈ ਜੀ ਦਰੱਖਤ ਕੋਈ ਲਾਉਂਦਾ ਨਹੀਂ , ਪਾਣੀ ਦੀ ਦੁਰਵਰਤੋ ਇਹਨਾਂ ਕ ਤਾਂ ਹੋਣਾ ਸੀ
@gamezindagidi7185
@gamezindagidi7185 Жыл бұрын
ਸਹੀ ਕਿਹਾ ਬਾਈ ਜੀ 🙏🏽
@makhankalas660
@makhankalas660 Жыл бұрын
ਸਹੀ ਗੱਲ ਹੈ ਵੀਰ ਜੀ ❤
@urbantony8870
@urbantony8870 Жыл бұрын
Sachi gall hai
@jaswinderkaurdhillon
@jaswinderkaurdhillon Жыл бұрын
Veere sirf dharmik sthana te hi nahi.apne mohallya,pinda shehra vich dekhlo ki karde janwra naal.roti ya chara ta ki Dena sago kutde a,gadyan motorcycles thale darad dende a,apahaj kar k paj jande janwra nu.rukh vad k panchyan de Ghar ujar dende a.hor Rukh londe v nahi.paani waste karde a.dharti nu jehra naal,gandgi naal parya pya.kudrat ki kare jad Banda hi kudrat nu ,usde Jiva nu pyar nai karda ta kudrat to pyar di umeed rakhan da koi haq nahi insan nu .jehre kudrat nu Jiva nu pyar karde a onha nu ta lok murakh samakhde a
@gurtejsingh5360
@gurtejsingh5360 Жыл бұрын
ਇਹ ਗ਼ਲਤੀ ਸਾਡੇ ਆਗੂਆਂ ਤੋਂ ਹੋਈ ਹੈ 1947 ਵਿੱਚ ਜਿਸਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਜੋ ਪੰਜਾਬ, ਪੰਜਾਬੀ ਤੇ ਸਮੁੱਚੀ ਪੰਜਾਬੀਅਤ ਦੇ ਲਈ ਨਾਸੂਰ ਬਣੀ ਹੋਈ ਹੈ। ਕਾਸ਼ ਛੇਤੀ ਇਸ ਨਾਸੂਰ ਦਾ ਕੋਈ ਵੈਦ ਬਹੁੜੇ ਤੇ ਇਸਦਾ ਇਲਾਜ਼ ਹੋਵੇ।
@Mafia-pb-07.
@Mafia-pb-07. Жыл бұрын
ਦਰੱਖ਼ਤ ਵੱਢੋ ਗਏ ਤੇ ਹੱੜ ਹੀ ਆਊਣੇ ਆ ਚਾਰ ਪੈਸਿਆਂ ਪਿੱਛੇ ਤੁਸੀਂ ਦਰੱਖ਼ਤ ਵੱਡੀ ਜਾਂਦੇ ਹੋ ਤੇ ਕੁਦਰਤ ਨੇ ਵੀ ਫਿਰ ਇੰਦਾ ਹੀ ਕਰਨਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 #trinding @kanwarsinghgrewal
@shivasmahajan
@shivasmahajan Жыл бұрын
ਹੰਜੂ ਨਿਕਲ ਗਏ ਅੱਖਾਂ ਚੋਂ 😭😭 ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 🙏🙏
@AmanDeep-pk5vw
@AmanDeep-pk5vw Жыл бұрын
Bai bhut agg laa laa janvar mrry aa uhi nikl reha
@dayasingh7080
@dayasingh7080 Жыл бұрын
ਮੇਰੇ ਵੀ😢
@surindersingh3021
@surindersingh3021 Жыл бұрын
ਆਉ ਸਾਰੇ ਹੰਕਾਰ ਛੱਡੀਏ ਅਤੇ ❤❤❤ ਪੰਜਾਬ ❤❤❤ ਨੂੰ ਫਿਰ ਹਰਾਭਰਾ ਬਣਾਏ ❤❤❤❤❤ ਇੱਕ ਰੁੱਖ ਸੌ ਸੁੱਖ
@Thealtafmalik_
@Thealtafmalik_ Жыл бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@BalwinderSingh-oe5qe
@BalwinderSingh-oe5qe Жыл бұрын
Very good
@yyyyssss5025
@yyyyssss5025 Жыл бұрын
Nyc
@chahalsingh3320
@chahalsingh3320 Жыл бұрын
Tu koi chaj da kam kr la passa nahi duniya te ..hale v suder javo
@baldevsingh2945
@baldevsingh2945 Жыл бұрын
Y, good 💯
@parveensingh9751
@parveensingh9751 Жыл бұрын
❤️❤️❤️❤️❤️
@darshansingh5543
@darshansingh5543 Жыл бұрын
ਬਹੁਤ ਹੀ ਸੋਹਣਾ ਗਾਇਆ ਹੈ ਜੀ ਪੁਰਾ ਸਚ ਦਿਖਾਇਆ ਸਾਨੂੰ ਸਭ ਨੂਂ ਕੁਦਰਤ ਤੇ ਮਾਫੀ ਮਗਣੀ ਚਾਹੀਦੀ
@Lifeinpunjab1313
@Lifeinpunjab1313 Жыл бұрын
ਬਹੁਤ ਵਧੀਆ ਜੀ🙏 ਬਹੁਤ ਵਧੀਆ ਗਾਇਆ ਤੁਸੀਂ। ਪਾਕਿਸਤਾਨ ਸਾਡਾ ਭਰਾ ਹੈ, ਸਾਡਾ ਪਿਆਰ ਕਦੇ ਖਤਮ ਨਹੀਂ ਹੋ ਸਕਦਾ। ਨਾਸਿਰ ਢਿਲੋਂ ਵਰਗੇ ਸਾਡੇ ਭਰਾਵਾਂ ਦੀ ਬਹੁਤ ਦੇਣ ਹੈ ਦੋਨਾਂ ਪੰਜਾਬਾਂ ਦੇ ਪਿਆਰ ਨੂੰ ਵਧਾਉਣ ਵਿੱਚ।
@aman3095
@aman3095 Жыл бұрын
Waheguru ji🙏 galti maff kerio agar koi sade kolo v hoe hove parmatma sab sukhi vasan appne appne ghara ch🙏🙏🙏
@poeticpreet
@poeticpreet Жыл бұрын
ਅੱਜ ਦੇ ਸਮੇਂ ਦੀ ਸੱਚਾਈ । ਸੱਚ ਗਾਉਣ ਤੇ ਲਿਖਣ ਲਈ ਸਮੁੱਚੀ ਟੀਮ ਨੂੰ ਸ਼ਾਬਸ਼ !
@RamSingh-cn4pq
@RamSingh-cn4pq Жыл бұрын
Acha ji
@singhvarinder5009
@singhvarinder5009 Жыл бұрын
ਬਾਬਿੳ ਰੱਬ ਨੲੀਂ ਰੁਸਦਾ ਕਿਸੇ ਨਾਲ ..ਅਸੀਂ ਖੁਦ ਰੁਸਕੇ ਬੈਠੇਂ ਅਾਂ ...ਸਾਨੂੰ ਰਮਜ਼ ਦੀ ਸਮਝ ਨੲੀਂ ਸੁਲਾ ਕਰਨ ਦੀ ..ਵਾਹਿਗੁਰੂ
@Fouji...Farm.
@Fouji...Farm. Жыл бұрын
ਕੁਦਰਤ ਕਦੇ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦੀ, ਇਹ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਲਈ ਕਦਮ ਚੁੱਕਦੀ ਹੈ, ਜਦੋਂ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਤਾਂ ਕੁਦਰਤ ਸਾਡੇ ਨਾਲ ਖੜ੍ਹੀ ਹੁੰਦੀ ਹੈ। ਆਉ ਸਾਰੇ ਸਰਬੱਤ ਦੇ ਭਲੇ ਲਈ ਰੱਬ ਅੱਗੇ ਅਰਦਾਸ ਕਰੀਏ ਵਾਹਿਗੁਰੂ ਜੀ 🙏🙏🙏🙏🙏
@baldevsidhu7719
@baldevsidhu7719 Жыл бұрын
Population ਘਟ ਕਰੇ 80% ਵਾਲੇ UP and Himachal ਚ ਇਹ ਪਾਨੀ ਆਇਆ ਉਥੇ ਕਿਨੀ development ਹੋਈ compared to Punjab? ਪੰਜਾਬ ਤਾ ਫਿਰ ਵੀ ਹਰਾ ਫਸਲਾ ਬੀਜ ਕੇ green cover ਦਿਦਾ ਜੋ carbon absorb ਕਰਦਾ atmosphere ਤੋ .ਮੋਦੀ ਉਹ ਪੈਸਾ ਵੀ ਕਿਸਾਨਾ ਨੂ ਨਹੀ ਦਿਦਾ !
@preetpreet6793
@preetpreet6793 Жыл бұрын
Rab maff krega pouplation ghtni chahiedi a purane driea nadiea chu naale insaan kha gya paani rasta kithe Labbe
@mickeysharma6513
@mickeysharma6513 Жыл бұрын
@@baldevsidhu7719 fasla beej ke ki hoju jede drakhat khatam ho rahe punjab cho himachal de 1 sheher ch ene drakhat hone jinne pure punjab ch ni
@mickeysharma6513
@mickeysharma6513 Жыл бұрын
@@baldevsidhu7719 naal rahi gall fasla di eh carbon absorb kinna k krlu
@varindersinghgosal92
@varindersinghgosal92 Жыл бұрын
ਨਾਂ ਕੋਈ ਦਰੱਖਤ ਲਗਾ ਰਿਹਾ, ਜਿਹੜੇ ਹੈਗੇ ਵੀ ਨੇ ਉਹਨਾਂ ਨੂੰ ਵੀ ਲੋਕ ਵੱਢ ਰਹੇ ਜਾਂ ਫੇਰ ਸਰਕਾਰਾਂ ਵੱਢ ਦਿੰਦਿਆਂ ਨੇ ਸੜਕਾਂ ਜਾਂ ਫੈਕਟਰਿਆਂ ਲਈ। ਜੇ ਪੰਜਾਬ ਹਰਾ ਭਰਾ ਹੁੰਦਾ , ਦਰੱਖਤ ਹੁੰਦੇ ਤਾਂ ਐਨਾਂ ਨੁਕਸਾਨ ਨਹੀ ਸੀ ਹੋਣਾ। ਆਪਾਂ ਕੁਦਰਤ ਨਾਲ ਖਿਲਵਾੜ ਕਰ ਰਹੇ, ਹਜੇ ਵੀ ਸਮਝ ਨਹੀ ਆਉਣੀ ਪਰ ਆਉਣ ਵਾਲੇ ਸਮੇ ਚ ਦੇਖਿਓ ਕੁਦਰਤ ਕੀ ਕਰਦੀ ਆ
@R.J4420
@R.J4420 Жыл бұрын
Love from Pakistan 🇵🇰 ❤😍 Proud to be Punjabi ....Pakistan zindabad ..India zindabad❤🇮🇳🇵🇰🌹❤
@uniquegill1158
@uniquegill1158 Жыл бұрын
ਬਹੁਤ ਵਧੀਆ ਵੀਰ ਗਰੇਵਾਲ ਸਾਬ ਇਹ ਦੁਨੀਆਂ ਮੇਰੀ ਮੇਰੀ ਚ ਫਸੀ ਆਪਣੇ ਰਹਿਬਰਾਂ ਨੂੰ‌ ਵਡਿਉਣ ਚ ਲੱਗੇ ਜਦਕਿ ਕਿਸੇ ਪੀਰ ਪੈਗੰਬਰ ਅਵਤਾਰ ਨੇ ਆਪਣੀ ਸਿਫਤ ਵਡਿਆਈ ਕੀਤੀ ਨਹੀ ਸਭ ਨੇਂ ਪ੍ਰਕਿਰਤੀ ਦੀ ਹੀ ਸਿਫਤ ਕੀਤੀ ਤੇ ਅੱਜ ਅਸੀਂ ਮਨਮੁਖ ਪ੍ਰਕਿਰਤੀ ਨੂੰ ਭੁੱਲ ਮੇਰੀ ਮੇਰੀ ਚ ਫਸੇ
@ramankaur1490
@ramankaur1490 Жыл бұрын
ਕੁਦਰਤ ਨੇ ਫਿਰ ਦਿਖਾ ਦਿੱਤਾ ਕੇ ,ਓਸ ਅੱਗੇ ਕਿਸੇ ਦਾ ਜ਼ੋਰ ਨੀ , ਵੱਡੇ ਵੱਡੇ urban areas ਵਾਲੇ , ਜਿੰਨਾ ਕਦੇ ਨੱਕ ਤੇ ਮੱਖੀ ਨੀ ਬਹਿਣ ਦਿੱਤੀ ਹੋਣੀ, ਰੋਟੀ ਲਈ ਮੋਹਤਾਜ ਕਰਤੇ,ਕੁਦਰਤ ਕਦੀ ਵੀ ਗਰੀਬ ਅਮੀਰ ਨੀ ਦੇਖਦੀ , ਵਾਹਿਗੁਰੂ ਸਾਨੂੰ ਸੱਭ ਨੂੰ ਸੁਮੱਤ ਬਖਸ਼ੇ , ਤੇ ਅੱਗੇ ਤੋਂ ਚੰਗੇ ਕਰਮ ਕਰਨ ਦਾ ਫ਼ਲ ਬਖਸ਼ੇ।।
@jaspreetjassi5733
@jaspreetjassi5733 Жыл бұрын
ਰੁੱਖ ਸਾੜੇ ਕਿੰਨੇ ਪੰਛੀ ਜਿਉਂਦੇ ਸਾੜੇ ਫੇਰ ਕਹਿੰਦੇ ਸਾਡੇ ਕਰਮ ਮਾੜੇ ਜਹਿਰਾਂ ਪਾ ਪਾ ਗੰਦਲੀ ਕਰਤੀ ਇਹ ਗੁਰੂਆਂ ਦੀ ਧਰਤੀ ਜਦ ਕੁਦਰਤ ਰੰਗ ਵਿਖਾਇਆ ਹੁਣ ਹੱਥ ਜੋੜ ਮਾਫੀ ਮੰਗਣ ਆਇਆ
@jagdevsinghmaan7257
@jagdevsinghmaan7257 Жыл бұрын
ਵੱਡਾ ਵੀਰ ਸੂਫ਼ੀ ਗਾਇਕ ਸਰਦਾਰ ਕਨਵਰ ਸਿੰਘ ਗਰੇਵਾਲ ਉਰਫ ਕਨਵਰ ਗਰੇਵਾਲ ਜੀ ਇਹ ਗੀਤ ਰਾਹੀ ਰੂਹ ਨੂੰ ਝੰਜੋੜਦੀ ਹੈ 😢 ਉਹ ਲੋਕਾਂ ਨੂੰ ਅੱਜ ਇੱਕ ਗੱਲ੍ਹ ਜ਼ਰੂਰ ਪੁੱਛੋ ਜਿਹੜੇ ਪਿੰਡ ਪਿੰਡ ਵੱਖਰੇ ਵੱਖਰੇ ਸਮਸਾਨ-ਘਾਟ ਬਣਾਈ ਬੈਠੇ ਹਨ ਕੁਝ ਦਿਨ ਪਹਿਲਾਂ ਇੱਕ ਮਜ਼੍ਹਬੀ ਸਿੱਖ ਪਰਵਾਰ ਦੇ ਘਰ ਮੌਤ ਹੋ ਗਈ ਉਹਨਾਂ ਮਰੇ ਵਿਅਕਤੀ ਨੂੰ ਨਾਲ ਦੇ ਜਿਮੀਦਾਰਾਂ ਦੇ ਸਾਂਝੇ ਸ਼ਮਸ਼ਾਨ-ਘਾਟ ਵਿੱਚ ਅੰਤਮ ਸੰਸਕਾਰ ਕਰਨ ਲਈ ਲਿਆਂਦਾ ਪਰ ਜ਼ਿਮੀਂਦਾਰ ਕਹਿੰਦੇ ਅਜਿਹਾ ਨਹੀਂ ਕਰਨ ਦੇਵਾਗੇ ਇਹ ਆਪਣੇ ਵੱਖਰੇ ਸ਼ਮਸ਼ਾਨ-ਘਾਟ ਵਿੱਚ ਸੰਸਕਾਰ ਕਰਨ ਸੋ ਪ੍ਰਸ਼ਾਸਨ ਨੇ ਵਿੱਚ ਦਖਲ ਦੇ ਕੇ ਉਸ ਸ਼ਮਸ਼ਾਨ-ਘਾਟ ਵਿੱਚ ਮੁਰਦਾ ਫੁਕਿਆ ਇਹ ਤਾਂ ਹਾਲ ਹਨ ਸਾਡੇ ਗੁਰੂਆਂ-ਪੀਰਾਂ ਦੀ ਚਰਨਛੂਹ ਧਰਤੀ ਪੰਜਾਬ ਦੇ 😳 ਹੁਣ ਪਤਾ ਲੱਗਿਆ ਕਿ ਜਿਹੜੇ ਪਿੰਡ ਦੀ ਇਹ ਘਟਨਾ ਹੈ ਉਹ ਪਿੰਡ ਦੇ ਵਿੱਚ ਮੋਢਿਆਂ ਤੱਕ ਪਾਣੀ ਹੀ ਪਾਣੀ ਆ ਗਿਆ ਜਿਹੜੇ ਵੱਖਰੇ ਵੱਖਰੇ ਸ਼ਮਸ਼ਾਨ-ਘਾਟਾਂ ਪਿੱਛੇ ਲੱੜਦੇ ਸੀ ਉਹਨਾਂ ਵਿੱਚ ਪਾਣੀ ਨੇ ਸਾਰੇ ਮੁਰਦਿਆਂ ਦੀ ਸਵਾਹ ਆਪਣੇ ਵਿੱਚ ਸਮਾ ਲਈ ਅਤੇ ਉਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸਮਝੋ ਕੁਦਰਤ ਦੇ ਨਿਯਮ ਬਾਣੀ ਵਿੱਚ ਗੁਰੂਆਂ ਨੇ ਕੀ ਲਿਖਿਆ ਅਤੇ ਇਨਸਾਨਾਂ ਨੂੰ ਸਮਝਾਇਆ ਕਿ !! ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਦੂਜੀ ਘਟਨਾਂ ਇੱਕ ਗਰੀਬ ਮਜ਼੍ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇਆਂ ਦੇ ਪਰਵਾਰ ਦੇ ਨੌਜੁਆਨ ਪੁੱਤਰ ਦੀ ਮੌਤ ਹੋ ਗਈ ਪਿੰਡ ਦੇ ਘੜੰਮ ਚੌਧਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਇੰਨਕਾਰ ਕਰ ਦਿੱਤਾ ਉਸ ਪਿੰਡ ਵਿੱਚ ਹੁਣ ਸਭ ਕੁਝ ਬਰਾਬਰ ਕੀਤਾ ਪਾਣੀ ਪਿਤਾ ਨੇ ਸੋ ਇਹ ਗੀਤ ਉਸ ਨੂੰ ਹੀ ਸਮਝ ਆਵੇਗਾ ਜਿਹੜਾ ਅਕਾਲ ਪੁਰਖ ਦੇ ਇੰਨਸਾਫ ਨੂੰ ਮੰਨਦਾ ਉਸ ਵਿੱਚ ਵਿਸ਼ਵਾਸ ਰੱਖਦਾ ਹੁਣ ਕੁਦਰਤ ਨੇ ਸਾਫ ਕਰ ਦਿੱਤਾ ਕਿ ਸਭ ਬਰਾਬਰ ਹਨ ਇਸ ਧਰਤੀ ਤੇ ਪਰ ਕੁਦਰਤ ਤੋਂ ਵੱਡਾ ਕੋਈ ਨਹੀਂ ਹੈ ਨਾਂ ਹੋ ਸਕਦਾ 🙏🤝✊👉🏽🌎
@harrymaan825
@harrymaan825 Жыл бұрын
Verry good veer ji tusi Jo liheya baa kmaal aa par insaan noo jyada yaad nhi rehnda kuch time baad bhull janda koi ni kudrat yaad karaandi rhegi jad tak akal nhi aundi insaan nooo
@RajJaanu-vp5nd
@RajJaanu-vp5nd Жыл бұрын
Very nice line veer ji 👌👌👌
@SANDEEPSINGH-cl7sd
@SANDEEPSINGH-cl7sd Жыл бұрын
Good 22 g
@Ravideep76
@Ravideep76 Жыл бұрын
Bahut wadia veer ji jo tusi likheya te jo Kanwar Bhai Saab ne likheya 🙋🙋
@daljeetkaur5181
@daljeetkaur5181 Жыл бұрын
ਵਾਹਿਗੁਰੂ ਜੀ
@sidhusabh1480
@sidhusabh1480 Жыл бұрын
ਜੌ ਕੁਦਰਤ ਨਾਲ ਪਿਆਰ ਕਰਦਾ ਹੈ ਕੁਦਰਤ ਵੀ ਉਸਦਾ ਸਾਥ ਦਿੰਦੀ ਹੈ ,ਜੌ ਸਾਡੇ ਤੋਂ ਜਾਣੇ ਅਣਜਾਣੇ ਗਲਤੀਆ ਹੋਈਆ ਪਰਮਾਤਮਾਂ ਜੀ ਅਸੀਂ ਤੁਹਾਡੀ ਬਣਾਈ ਕੁਦਰਤ ਤੋਂ ਮਾਫ਼ੀ ਮੰਗਦੇ ਆ , ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
@guron_parm43
@guron_parm43 Жыл бұрын
ਸ਼ਬਦ ਮੁੱਕ ਗਏ ਕਲਮ ਤੇ ਆਵਾਜ਼ ਲਈ 🙏🙏
@theknow125
@theknow125 Жыл бұрын
Allah agy duwa ay k Mera CHARDY Punjab walya ty reham Kary Ty Ona lai asanya bnay Ameen From lenda Punjab
@armaansingh5997
@armaansingh5997 Жыл бұрын
ਕੁਦਰਤ ਦੇ ਇਸ ਕਹਿਰ ਲਈ ਅਸੀਂ ਸਾਰੇ ਸਿੱਧੇ ਜਾਂ ਅਸਿੱਧੇ ਤੌਰ ਤੇ ਜਿੰਮੇਵਾਰ ਹਾਂ, ਆਓ ਉਸ ਕੁਦਰਤ ਦਾ ਸਤਿਕਾਰ ਕਰੀਏ
@sukhjinderjassar6780
@sukhjinderjassar6780 Жыл бұрын
ਰੱਬ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਇਹ ਇਨਸਾਨ ਦੀਆਂ ਕਰਤੂਤਾਂ ਦਾ ਫਲ, ਸਤਿਗੁਰੂ ਸਭਨਾਂ ਦਾ ਭਲਾ ਮਨਾਂਏਦਾ,ਤਿਸੁ ਦਾ ਬੁਰਾ ਕਿਉਂ ਹੋਏ।
@gurmailbrar5321
@gurmailbrar5321 Жыл бұрын
ਦਿਲ ਤੋਂ ਗਾਇਆ ਦਿਲ ਨੂੰ ਝੰਜੋੜ ਦੇਣ ਵਾਲਾ ਬੋਲ 🙏
@oneworld8316
@oneworld8316 Жыл бұрын
ਜਦ ਪਤਾ ਪਹਾੜਾ ਵਿਚ ਬਾਰਿਸ਼ ਜਿਆਦਾ ਹੋਣੀ ਫਿਰ ਅਸਲ ਗਲਤੀ ਸਰਕਾਰ ਤੇ ਮਹਿਕਮੇ ਦੀ ਆ ਜੋ ਨਦੀ, ਨਾਲ਼ੇ ਦੀ ਸਫਾਈ ਤੇ ਮੁਰੰਮਤ ਨਹੀਂ ਕਰਵਾਉਂਦੇ ਬੰਨ ਤਾਂ ਫਿਰ ਟੁੱਟਣਾ ਭੁਗਤਨਾ ਲੋਕਾਂ ਨੂੰ ਪੈਂਦਾ 👍👍 ਜੇ ਫਿਰ ਵੀ ਬੰਨ ਟੂਟੇ ਪਾਣੀ ਕਰਕੇ ਫਿਰ ਕੁਦਰਤੀ ਕਹਿ ਸਕਦੇ ਆ ਪਰ ਹੁਣ ਨਹੀਂ
@Foujifoujan528
@Foujifoujan528 Жыл бұрын
ਗੁਰੂ ਰਾਮਦਾਸ ਜੀ ਕਰੋ ਮੇਹਰ ਸਾਡੇ ਪੰਜਾਬ ਉਪਰ 🙏🏻🙏🏻🙏🏻😢😢😢😢😢 ਰੋਟੀ ਫੁਲਦੀ ਐਨਾ ਦਰਦ,,,, ਮਾ ਬਾਪ,,,,ਬੱਚੇ ਰੋਦੇ ਵੇਖ ਨਹੀਂ ਹੁੰਦੇ 😢😢😢 ਤੁਸੀਂ ਤਾ ਬਖਸ਼ਣ ਹਾਰੇ ਓ ਬਖਸ ਦਿਉ 🙏🏻🙏🏻😢😢😢😢😢
@sanwalhayatkhan3934
@sanwalhayatkhan3934 Жыл бұрын
More powers to our bothers of Charhda Punjab Lots of love and prayers from Jhang, Lehnda Punjab 🇵🇰♥️🇳🇪
@parkashsingh3909
@parkashsingh3909 Жыл бұрын
ਲੱਗਦਾ ਨਹੀਂ ਮਨੁੱਖ ਹਜੇ ਵੀ ਸਮਝ ਜਾਊਗਾ
@jagseersingh-xr2yy
@jagseersingh-xr2yy Жыл бұрын
ਕਨਵਰ ਤੇ ਪੰਜਾਬ ਨੁੰ ਪਿਆਰ ਕਰਨ ਵਾਲੇ ਲਾਈਕ ਕਰੌ❤❤
@kashmirsk5934
@kashmirsk5934 Жыл бұрын
ਗਰੇਵਾਲ ਸਾਹਿਬ ਜੀ ਆਪਣੇ ਲੋਕਾਂ ਨੇ ( ਸਭਤੋਂ ਵੱਡੀ ਗਲਤੀ ) ਘੱਗਰ ਦੀ ਜਗਾਹ ਤਾਂ ਰੋਕ ਲਈ ਪਹਿਲਾਂ ਓਹਦੀ ਜਗਾਹ ਖੁੱਲੀ ਸੀ ਕਿਸੇ ਨੂੰ ਕੁੱਝ ਨਹੀਂ ਕਿਹਾ ਕਦੇ ਹਜੇ ਬੀ ਲੋਕ ਸੰਭਲ ਜਾਣ ਘੱਗਰ ਨੂੰ ਓਹਦੀ ਜਗਾਹ ਛੱਡ ਦੇਣ ਵਾਹਿਗੁਰੂ ਆਪੇ ਮਾਫ ਕਰ ਦੇਣਗੇ
@surindersingh9746
@surindersingh9746 Жыл бұрын
ਵਾਹਿਗੁਰੂ ਜੀ ਪੰਜਾਬ ਦੇ ਸਿਰ ਤੇ ਮਹਿਰ ਭਰਿਆ ਹੱਥ ਰਖਣਾ
@anmolstudio1492
@anmolstudio1492 Жыл бұрын
ਬਹੁਤ ਵਧੀਆ, ਜਿੱਥੇ ਲਿਖਣ ਵਾਲੇ ਨੇ ਦਿਲ ਦੀ ਹੂਕ ਲਿਖੀ ਹੈ ਉਥੇ ਗਾਉਣ ਵਾਲੇ ਨੇ ਵੀ ਧੁਰ ਰੂਹ ਤੋਂ ਗਾਇਆ ਹੈ। ਦੋਨਾਂ ਨੂੰ ਸਲਾਮ। ਦੇਸ ਰਾਜ ਬਾਲੀ ਮੁਬਾਰਕਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
@Gurmannat14198
@Gurmannat14198 Жыл бұрын
ਮੈ ਪੰਜਾਬ ਬੋਲਦਾ ਹਾਂ ਉਡਗੀ ਰੌਣਕ ਚੇਹਰੇ ਤੋਂ 🥺🥺 ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 🙏
@vermaji9896
@vermaji9896 Жыл бұрын
kaash kite eh gallaan sade desh te sade punjab de leader vi sun lain parmatma sab nu himmat bakhshey eh bhana manan da ...waheguru meher kare mere punjab te..😢
@sandhu1689
@sandhu1689 Жыл бұрын
ਧੰਨਵਾਦ ਵੀਰ ਜੀ ਦਾ ਬਹੁਤ ਸੋਹਣਾ ਗਾਇਆ 👍 ਗਲਤੀਆਂ ਸਾਡੀਆਂ ਆ ਮੁਆਫੀ ਇਹ ਮੰਗ ਰਹੇ ਆ ਵਾਹਿਗੁਰੂ ਮਿਹਰ ਕਰੇ 🙏🏻
@barinderkumar8587
@barinderkumar8587 Жыл бұрын
ਇਹ ਉਹੀ ਖੇਤ ਨਏ ਜਿਹਨਾਂ ਗਾਵਾ ਦੇ ਟਰੱਕ ਭਰ ਭਰ ਰੋਡ ਤੇ ਸੁੱਟ ਜਾਂਦੇ ਸੀ ਵੀ ਫ਼ਸਲ ਖਰਾਬ ਹੁੰਦੀ ਆ ਹੁਣ ਵੇਖ ਲਉ ਕੁਦਰਤ ਇਨਸਾਫ਼ ਕਰਦੀ ਆ 🙏
@sukhkhehra1627
@sukhkhehra1627 Жыл бұрын
ਕੰਵਰ ਗਰੇਵਾਲ ਭਾਈ ਦਾ ਦਿੱਲੋ ਧੰਨਵਾਦ। ਬਹੁਤ ਵਧੀਆ ਗਾਇਆ 🙏🙏🙏🙏🙏
@amandeepkaur5009
@amandeepkaur5009 Жыл бұрын
ਬਾਈ ਜੀ ਗੀਤ ਤਾ ਬਹੁਤ ਸੋਹਣਾ ਲਿਖੀਆਂ. .ਅਸੀ ਰੱਬ ਨੂੰ ਕੋਈ ਦੋਸ ਨਹੀ ਦੇ ਸਕਦੇ ਅਸੀ ਤਾਂ ਹਰੇ 😢ਰੁੱਖਾ ਨੂੰ ਵੀ ਅੱਗ ਲਾ ਦਿੰਨੇ ਆ ਬਾਈ ਕਿੱਥੋ ਮਾਫ ਕਰਦੂ ਰੱਬ ਜਿੰਨਾ ਪੰਜਾਬ ਚੋ ਕੁਦਰਤ ਨਾਲ ਖਿਲਵਾੜ ਹੁੰਦਾ ਹੋਰ ਮੈਨੂੰ ਨਹੀ ਲਗਦਾ ਕਿਤੇ ਹੋਰ ਹੁੰਦਾ ਹੋਣਾ .......ം
@baldevbhullar2690
@baldevbhullar2690 Жыл бұрын
ਜਿਉਂਦੇ ਰਹੋ ਕਨਵਰ ਗਰੇਵਾਲ ਵੀਰ❤❤❤❤❤
@SimranKaur-nd7lt
@SimranKaur-nd7lt Жыл бұрын
Wa ji wa Bilkul ਸੱਚੇ ਅਲਫਾਜ਼ ਬੋਲੇ ਕਨਵਰ ਵੀਰ ਜੀ 🙏 ਰੱਬ ਮੇਹਰ ਕਰੇ
@hermainvlogs
@hermainvlogs Жыл бұрын
Every time we will stand with chrda punjab ❤❤ Love from pakistam
@ManjeetKaur-bs4ew
@ManjeetKaur-bs4ew Жыл бұрын
❤❤❤
@harpalkaur1440
@harpalkaur1440 Жыл бұрын
Thanks veerji
@pawannainjaat8601
@pawannainjaat8601 Жыл бұрын
Love from Chardha punjab for Lainda Punjab 🤗❤️ .We are 🤗❤️ Brother's ❤️🤗
@sabikulwinder8444
@sabikulwinder8444 Жыл бұрын
ਇਸ ਵਿੱਚ ਸੱਭ ਤੋਂ ਵੱਡੀ ਗਲਤੀ ਸਰਕਾਰਾਂ ਦੀ ਆ ਜਿਹੜੇ ਦਰਿਆ ਚੋਅ ਬਹੁਤ ਸਮੇਂ ਤੋਂ ਬੰਦ ਕਿਤੇ ਹੋਏ ਨੇ ਕਦੇ ਪਾਣੀ ਨਹੀਂ ਛਡਿਆ ਜਾਂਦਾ ਓਹਦੇ ਵਿੱਚ ਵੀ ਪਾਣੀ ਛੱਡ ਦਿੱਤਾ ਗਿਆ, ਜਿਨ੍ਹਾ ਨਹਿਰਾਂ ਵਿਚੋ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਓਹ ਇਸ ਟਾਈਮ ਬੰਦ ਕੀਤੀਆਂ ਹੋਈਆਂ ਸੀ
@sukhpalkaka9093
@sukhpalkaka9093 Жыл бұрын
ਵਾਹਿਗੁਰੂ ਜੀ 🙏🏿 ਪੰਜਾਬ ਸਿੰਘ ਤੇ ਤੇ ਮੇਹਰ ਕਰੀਂ 🙏🏿 ਗਲਤੀਆਂ ਮਾਫ਼ ਕਰੀਂ 😢 ਵਾਹਿਗੁਰੂ ਜੀ ਪੰਜਾਬ ਸਿੰਘ ਤੇ ਮੇਹਰ ਭਰਿਆ ਹੱਥ ਰੱਖੀ 😢
@jujsingh131
@jujsingh131 Жыл бұрын
Ji
@NirmalSingh-mi2vg
@NirmalSingh-mi2vg Жыл бұрын
ਸ਼ਾਇਦ ਇਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹਾਂ ਜਿਵੇਂ ਦਰੱਖਤਾ ਨੂੰ ਅੱਗ ਲਾ ਦੇਣੀ ਕਣਕ ਦੇ ਨਾੜ ਨੂੰ ਅੱਗ ਲਾ ਦੇਣੀ ਕਿਨੇਂ ਜੀਵ ਜੰਤੂ ਮਰਦੇ ਨੇ
@rakeshmehmi8106
@rakeshmehmi8106 Жыл бұрын
ਬਹੁਤ ਹੀ ਸੋਹਣਾ ਗੀਤ। ਵਾਹਿਗੁਰੂ ਚੜਦੀ ਕਲਾ ਬਖਸ਼ਣ।
@khullarfamily3478
@khullarfamily3478 Жыл бұрын
ਬਾੲੀ ਠੀਕ ਗਲਤੀ ਸਾਡੇ ਤੋ ਹੁੰਦੀ ਜਦੋ ਅਸੀ ਧੂੲੇ ਦੀਅਾ ਲਾਟਾ ਬਣਾ ੳਪਰ ਨੂੰ ਙਡਦੇ ਹਾ ਹੁਣ ੳਸ ਨੇ ਸਾਰੀ ਧਰਤੀ ਪਾਣੀ ਨਾਲ ਡੂਬੋ ਦਿਤੀ
@aulakh9276
@aulakh9276 Жыл бұрын
ਬਹੁਤ ਹੀ ਵਧੀਆ ਗੀਤ ਕੰਨਵਰ ਬਾਈ ਜੀ ❤❤ ਅੱਜ ਦੇ ਹਲਾਤਾਂ ਨੂੰ ਦਰਸਾਇਆ ਏ ਬਾਈ ਨੇ 🙏
@gurfatehpreetpanesar2351
@gurfatehpreetpanesar2351 Жыл бұрын
ਆਓ ਸਿੱਖੀ ਦੇ ਘਰ ਮੁੜ ਚੱਲੀਏ ਉਸ ਬਾਬੇ ਨਾਨਕ ਦੇ ਸ਼ੁਰੂ ਕੀਤੇ ਪੰਥ ਦੇ ਹੁਕਮਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ
@SukhpalSingh-p2d
@SukhpalSingh-p2d Жыл бұрын
🙏🙏🙏🙏ਵਾਹਿਗੁਰੂ ਪੰਜਾਬ ਤੇ ਮਹਿਰ ਕਰੇ ਬਹੁਤ ਸੋਹਣਾ ਗਾਣਾ kanwar ਵੀਰ ਜੀ ❤🙏🙏🙏
@garakhan9961
@garakhan9961 Жыл бұрын
ਬਾਬਾ ਜੀ ਜਦੋਂ ਮੈਂ ਰੋਲਾਂ ਪਾਉਂਦਾ ਸੀ ਕਿ ਇਹ ਸਰਹੰਦ ਦੀ ਹੰਸ ਨਦੀ ਗੁਰੂ ਪਰਵਾਰ ਤੇ ਬੱਬਰ ਕੇ ਤੇ ਮੰਗਲਾਂ ਹਕੂਮਤ ਦਾ ਇਤਹਾਸ ਦੱਸਦੀ ਹੈ ਜਾਣ ਬੁੱਝ ਕੇ ਧਾਰਮਿਕ ਸਥਾਨਾਂ ਦੁਕਾਨਾ ਤੇ ਹੰਸ ਨਦੀ ਵਿਚ ਸਕੂਲ ਕਾਲਜ ਬਣ ਕੇ ਹੰਸ ਨਦੀ ਦੀ ਬਹੁਤ ਬੁਰੀ ਤਰ੍ਹਾਂ ਮੌਤ ਕਰਕੇ ਲੋਕਾਂ ਪੈਸੇ ਪੈਸੇ ਕਾਰਨ ਲੱਗ ਪਿਆ ਹੁਣ ਹੰਸ ਨਦੀ ਜੀ ਨੇ ਆਪਣ ਰਸਤਾ ਮੰਗ ਕੇ ਕੋਈ ਮਾੜੀ ਗੱਲ ਨਹੀਂ ਕੀਤੀ ਜੇਕਰ ਅੱਜ ਵੀ ਇਹ ਲਾਲਚੀ ਲੋਕਾਂ ਪਿੱਛੇ ਨਹੀਂ ਹਟਦੇ ਤੇ ਦੋ ਚਾਰ ਸਾਲ ਤਕ ਹੰਸ ਨਦੀ ਨੇ ਰਾਤੋਂ ਰਾਤ ਖਤਮ ਕਰ ਦੇਣ ਹਨ ਜੀ ਅੱਲਾ ਹਾਫ਼ਿਜ਼ ਜੀ
@urmirajputt
@urmirajputt Жыл бұрын
Your songs = sakoon ❤ , kon kon Sidhu veere nu miss krda
@chahalch-mj6kb
@chahalch-mj6kb Жыл бұрын
ਕਨਵਰ ਬਾੲੀ ਗੀਤ ਤੁਹਾਡੇ ਸਾਰੇ ਵਧੀਅਾ ਹੁੰਦੇ ਨੇ ਪਰ ੲਿਸ ਗੀਤ ਵਿੱਚ ਪੂਰਾ ਸੱਚ ਕਿਓੁ ਨਹੀ ਬੋਲੇ ਗਲਤੀ ਲੋਕਾਂ ਦੀ ਨਹੀ ਨਾ ਕੁਦਰਤ ਦੀ ਗਲਤੀ ਹੈ ਸਰਕਾਰ ਦੀ ਜਿਹਨਾਂ ਨੇ ਪੰਜਾਬ ਡੋਬਣ ਲੲੀ ਚਾਰੇ ਪਾਸੇ ਤੋ ਪਾਣੀ ਤੋਰਤਾਂ ਪੰਜਾਬ ਵੱਲ ਤੇ ਕੋੲੀ ਦਰੀਅਾ ,ਨਦੀ,ਚੋਅ ਨਾਲੇ ਕੁਝ ਵੀ ਚੈਕ ਨਹੀ ਕੀਤਾ ਘਟੀਅਾ ਸਰਕਾਰ ਨੇ 🙇🙇
@amritwalia1889
@amritwalia1889 Жыл бұрын
Very emotional song. Waheguru ji ਮਿਹਰ ਕਰਨ ਸਾਰਿਆਂ ਤੇ.
@mandeep6376
@mandeep6376 Жыл бұрын
ਬਿਲਕੁੱਲ ਸਹੀ ਕਿਹਾ ਜੀ ਸਾਨੂੰ ਗ਼ਲਤੀ ਮਨ ਕੇ ਤੇ ਅੱਗੇ ਤੋਂ ਸੁਧਾਰ ਕਰਨ ਲਈ ਤੁਰਨਾ ਚਾਹੀਦਾ ਹੈ | ਆਪਣੇ ਗੁਰੂਆਂ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਕੇ ਤਾਂ ਖੁਆਰੀ ਹੀ ਪੱਲੇ ਪੈਣੀ ਆ |ਸਤਿਗੁਰ ਨਾਨਕ ਜੀ ਹੌਸਲਾ ਬਖਸ਼ਣ🙏
@HarryRandhawa-bz9hv
@HarryRandhawa-bz9hv Жыл бұрын
ਬੁਹਤ ਵਧੀਆਂ ਗੀਤ ਵੀਰ ਜੀ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@dhoomJaswinderSingh
@dhoomJaswinderSingh Жыл бұрын
Ram Ram krta sab jag firey Ram na paaya jaaye Dhan Guru Nanak Dev Ji 👏👏Duniya jdo Hankaari jaandi hai taan kudrat biyaz samet hisaab lendi hai te is wich daneya de nal nal ghun v pisyaa jaanda Aao asin saare mil k us akal purkh waheguru ji toh maafi mangiye 👏👏👏👏👏👏👏sarbat Da bhlaa krna waheguru ji 👏👏👏👏
@malkeetsog641
@malkeetsog641 Жыл бұрын
ਹੇ ਵਾਹਿਗੁਰੂ ਜੀ ਕੁਦਰਤ ਨਾਲ ਸਾਥੋਂ ਹੋਈਆਂ ਗਲਤੀਆਂ ਨੂੰ, ਨਿਮਾਣਾ ਬੱਚਾ ਸਮਝ ਕੇ ਮੁਆਫ਼ ਕਰੋ,ਤੇ ਸਾਰੇ ਪੰਜਾਬ ਤੇ ਸਾਰੀ ਦੁਨੀਆ ਤੇ ਮਿਹਰ ਭਰਿਆ ਹੱਥ ਰੱਖੋ ਵਾਹਿਗੁਰੂ ਜੀ ਕਿਰਪਾ ਕਰੋ ❤❤🙏🙏🥺🥺
@jaswinderkaur1907
@jaswinderkaur1907 Жыл бұрын
Waheguru waheguru waheguru waheguru waheguru Ji 🙏🙏🙏🙏🙏
@karanvir116
@karanvir116 Жыл бұрын
ਬਹੁਤ ਸਾਰਾ ਆਦਰ ਸਤਿਕਾਰ ਵੀਰ ਜੀ❤
@panveersingh6632
@panveersingh6632 Жыл бұрын
ਆਉ ਸਾਰੇ ਭਾਈ ਅੋਰ ਮੇਰੀਏ ਭੈਣਾ ਰਲਕੇ ਇੱਕਠੇ ਅਕਾਲਪੁਰਖ ਨੂੰ ਬੇਨਤੀਆਂ ਕਰੀਏ ਹੈ ਪਿਤਾ ਜੀ ਅਸੀ ਗਲਤੀਆਂ ਦੇ ਪੁਤਲੇ ਹਾ ਬਹੁਤ ਪਾਪ ਕੀਤੇ ਦਰਖਤਾਂ ਦੇ ਜੀਵ ਜੰਤੂਆਂ ਦੇ ਬਖਸ ਦੋ ਗਲਤੀ ਮੇਰੇ ਪਿਤਾ ਕਰੋ ਅਰਦਾਸ ਸਾਰੇ ਭਾਈ ਆਪਣਿਆ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏
@daljitsingh3631
@daljitsingh3631 Жыл бұрын
ਜਿਊਦੇ ਵੱਸਦੇ ਰਹੋ ਕੰਨਵਰ ਗਰੇਵਾਲ ਜੀ🙏🙏🙏
@GurjeetSingh-hk8nu
@GurjeetSingh-hk8nu Жыл бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਪੰਜਾਬ ਤੇ ਕੁੱਝ ਲੋਕ ਪੰਜਾਬ ਛੱਡ ਬਾਹਰਲੇ ਮੁਲਕਾਂ ਵਿੱਚ ਸ਼ਰਨ ਲੈਣ ਲਈ ਕੁੱਝ ਨੌਜਵਾਨਾ ਨੂੰ ਮਾੜੀਆਂ ਸਰਕਾਰਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਨਸ਼ਿਆਂ ਵੱਲ ਤੇ ਗੈਂਗਸਟਰ ਬਣਾ ਦਿੱਤਾ ਕੁੱਝ ਪੰਜਾਬ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪਾਣੀ ਵਿੱਚ ਡੋਬ ਦਿੱਤਾ ਹੁਣ ਵਾਹਿਗੁਰੂ ਆਪ ਹੀ ਪੰਜਾਬ ਨੂੰ ਬਚਾਉ
@husanbuttar9597
@husanbuttar9597 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji Mehr kro sabna te lot respect for punjab te krnwar veer nu from haryana 😢❤❤❤
@balwindersidhu3884
@balwindersidhu3884 Жыл бұрын
ਮੇਹਰ ਕਰੀ ਦਾਤਿਆ ਸਾਨੂੰ ਪਤਾ ਸਾਡੀ ਗਲਤੀ ਆ ਅਸੀਂ ਰੁੱਖਾਂ ਨੂੰ ਕੱਟੀ ਜਾਣੇ ਆ ਪਾਣੀ ਦੀ ਦੁਰਵਰਤੋਂ ਕਰਦੇ ਆ ਮਾਫ਼ ਕਰੋ ਜੀ
@Khalidgujjar542
@Khalidgujjar542 Жыл бұрын
God save our Punjab love you bai ji from sargodha Punjab Pakistan 🇵🇰
@GurfatehSinghFDK
@GurfatehSinghFDK Жыл бұрын
ਬਾਈ ਜੀ ਵਹਿਗੁਰੂ ਜੀ ਤੁਹਾਡੇ ਤੇ ਮਹਿਰ ਤੁਸੀਂ ਗਲਤੀ ਮਾਫ਼ ਕਰੀ ਬਹੁਤ ਸੋਹਣਾ ਗਾਇਆ ,🙏🙏
@BaiGmainPunjabTon
@BaiGmainPunjabTon Жыл бұрын
ਸੱਚੀਂ ਬਹੁਤ ਵਧੀਆ ਗੀਤ, ਪਰਮਾਤਮਾ ਸਾਡੇ ਵੀਰਾਂ ਨੂੰ ਹੋਰ ਬਲ ਬਖਸ਼ੇ
@simransingh5935
@simransingh5935 Жыл бұрын
🙏ਵਾਹ ਕਾਨਵਰ ਗਰੇਵਾਲ਼ ਸੇਆ ਵਾ ਬਹੁਤ ਸੋਹਣੇ ਤਰੀਕੇ ਨਾਲ ਦਰਦ ਬੇਆਨ ਕਿਤੇ ਆ ਵਾਹਿਗੁਰੂ ਜੀ ਲੱਮੀਆ ਉਮਰਾ ਵੱਕਸ਼ਣ ਜੀ 🙏
@gb5715
@gb5715 Жыл бұрын
Rab charde Punjab nu apnay hifizu aman vich rakhay ♥️💚 from Lahore lehnda Punjab 🇵🇰
@kuldeepkaurkaur6541
@kuldeepkaurkaur6541 Жыл бұрын
Màf kàrda raaba
@gurbhejsingh-jd7no
@gurbhejsingh-jd7no Жыл бұрын
Thxx bro
@SIDHU-88889
@SIDHU-88889 Жыл бұрын
🙏🙏
@Manpreetkaur-vy8jw
@Manpreetkaur-vy8jw Жыл бұрын
😭😭😭sachi nhi dekhya jnda punjab da aa haal waheguru mehar kro
@gaggiguraya5315
@gaggiguraya5315 Жыл бұрын
bahut vadiaa song ...waheguru mehr kare saade punjab te..🙏
@vishalwadhwa4805
@vishalwadhwa4805 Жыл бұрын
ਬੰਦਾ ਕੁਦਰਤ ਦੀ ਨਹੀਂ ਸੁਣ ਰਿਹਾ,,, ਕੁਦਰਤ ਬੰਦੇ ਦੀ ਨਹੀਂ ਸੁਣ ਰਹੀ। Every action has an equal opposite reaction. ਸਰਬੱਤ ਦੇ ਭਲੇ ਲਈ ਅਰਦਾਸ,,, ਵਾਹਿਗੁਰੂ ਜੀ ਭਲੀ ਕਰਨ।
@kuldeepkuldeep1607
@kuldeepkuldeep1607 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਸਰਬੱਤ ਤੇ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸਾਹਿਬ ਜੀ ਮਿਹਰ ਕਰਨ ਸਰਬੱਤ ਤੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sarbjitsinghdol6751
@sarbjitsinghdol6751 Жыл бұрын
ਮੈਂ ਹਾਂ ਗੁਨਾਹਗਾਰ ਤੇਰਾ ਦੋਸ਼ ਕੀ ਬੇਜ਼ੁਬਾਨਾਂ ਦਾ, ਮੱਝਾਂ ਤੜਪ ਤੜਪ ਮਾਰੀਆਂ ਮੈਂ ਤੱਕਦਾ ਰਿਹਾ ਬਨੇਰੇ ਤੋਂ
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 👌👌🔥🔥🔥
@harpreetsingh1525
@harpreetsingh1525 Жыл бұрын
ਬਹੁਤ ਵਧੀਆ ਭਾਜੀ ਰੱਬ ਨਾਲ ਸਿੱਧਾ ਸੰਪਰਕ ਹੋ ਰਿਹਾ ❤❤❤❤
@dilpreetchahal2688
@dilpreetchahal2688 Жыл бұрын
Some people judging the talent from the views ... but how you can judge the potential of kanwar... Respect and salute 22 g... Sach ae, kudrat naal panga liya , appa nai... maaf kri kudrat ...
@amarjeetpanesar4220
@amarjeetpanesar4220 Жыл бұрын
Yeah fully agree , the control of his vocals with the classical touch of music speak of his mastery
@sukhchainsinghchani9418
@sukhchainsinghchani9418 Жыл бұрын
ਅਸੀਂ ਕੁਦਰਤ ਨਾਲ ਬਹੁਤ ਖਿਲਵਾੜ ਕਰ ਚੁੱਕੇ ਹਾ ਅੱਜ ਦੇ ਦੋਰ ਵਿੱਚ ਇਨਸਾਨ ਇਨਸਾਨ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਸੱਭ ਤੋ ਉਤਮ ਜੂਨ ਇਨਸਾਨ ਦੀ ਹੈ ਇਨਸਾਨ ਇਨਸਾਨ ਦੀ ਕਦਰ ਨੀ ਕਰਦਾ ਉਹ ਕੁਦਰਤ ਦੀ ਕਿੱਥੇ ਕਦਰ ਕਰ ਲੳੁ ਗਾ ਇਨਸਾਨ ਲਈ ਦੋ ਟਾਈਮ ਦੀ ਰੋਟੀ ਰਹਿਣ ਲਈ ਛੱਤ ਤੇ ਵਾਹਿਗੁਰੂ ਦੀ ਬੰਦਗੀ ਕਰਨੀ ਜ਼ਰੂਰੀ ਆ ਇਸ ਤੋ ਇਲਾਵਾ ਬਾਕੀ ਸਭ ਮਾਇਆ ਸਭ ਮਨ ਦਿਆ ਇਛਾਵਾਂ ਨੇ ਜਿੰਨਾ ਕਰਕੇ ਖੁਸ਼ੀ ਜਾ ਫਿਰ ਦੁਖੀ ਹੁੰਦੇ ਹਾ ਇਨ੍ਹਾਂ ਸੁੱਖਾਂ ਦੁੱਖਾਂ ਲੲੀ ਅਸੀਂ ਕੀ ਕੀ ਨੀ ਕਰਦੇ ਜੀਵ ਜੰਤੂ ਦਰਖਤ ਪੋਦੇ ਆ ਦੇ ਸੋਦੇ ਕਰਦੇਂ ਆ ਤੇ ਹੋਰ ਪਾਣੀ ਦੀ ਕਿੰਨੀ ਬੇ ਕਦਰੀ ਕਰਦੇਂ ਆ ਤੇ ਹੋਰ ਪਤਾਂ ਨੀ ਚੰਦ ਪੈਸਿਆਂ ਦੇ ਲੲੀ ਕੁਦਰਤ ਨਾਲ਼ ਕੀ ਕੀ ਖਲਵਾੜਾ ਕਰਦੇਂ ਆ ਸਾਨੂੰ ਅੱਜ ਕਦਰ ਨਹੀਂ ਪਰਮਾਤਮਾ ਵੱਲੋਂ ਬਖ਼ਸ਼ੀਆਂ ਬੇਸ਼ਕੀਮਤੀ ਚੀਜ਼ਾਂ ਦੀ ਫੇਰ ਜਦੋ ਕੁੱਦਰਤ ਅਪਣੇ ਰੰਗ ਦਿਖਾਉਣ ਲੱਗੇਂ ਫੇਰ ਸਾਡੇ ਤੋ ਸ਼ਹਿ ਨੀ ਹੁੰਦਾ ਫ਼ੇਰ ਦੋਸ਼ ਰੱਬ ਨੂੰ
@Will.emerging21
@Will.emerging21 Жыл бұрын
ਕੁਦਰਤ ਆਪਣੀ ਕਚਹਿਰੀ ਆਪ ਲਾਉਂਦੀ ਏ
@hyphymusic
@hyphymusic Жыл бұрын
ਸ਼ੁਕਰ ਆ ਪ੍ਰਮਾਤਮਾ ਦਾ, ਕਿਸੇ ਨੇ ਤਾਂ ਉਦਮ ਕੀਤਾ ਕੇ ਲੋਕਾਂ ਨੂੰ ਕੁਦਰਤ ਅੱਗੇ ਝੁਕਣ ਦਾ ਸੁਨੇਹਾ ਦਿੱਤਾ। ਕੁਦਰਤ ਵਿੱਚ ਹੀ ਸਭ ਕੁਝ ਵਸਦਾ ਹੈ। 🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@diljeetkaur5858
@diljeetkaur5858 Жыл бұрын
ਦਿਲੋ ਗਾਈਆਂ ਗੀਤ ਹੀ ਨਹੀਂ ਰੂਹ ਦੀ ਅਰਦਾਸ ❤️😭🙏🏻🙏🏻🙏🏻🙏🏻🙏🏻
@jassvirjassi3419
@jassvirjassi3419 Жыл бұрын
❤❤❤❤❤❤ waheguru ji chardikala Ch rakhe Punjab nu🙏🙏🙏🙏🙏🙏🙏
@rineykumar5476
@rineykumar5476 Жыл бұрын
ਵੇਲਾ ਏ ਸਮਝ ਜਾਈਏ ਜੇ ਕੁਦਰਤ ਸਮਝਾਉਣ ਤੇ ਆਈ ਤਾਂ ਸਮਝਣ ਲਈ ਕੁਝ ਨਹੀਂ ਬਚਣਾ । 😭😭
@aghahassan8384
@aghahassan8384 Жыл бұрын
Every time we will stand with chrda Punjab 😍 love from Pakistan ❤
@Ashmeet.Lovemeet4
@Ashmeet.Lovemeet4 Жыл бұрын
ਵੀਰ ਜੀ ਇਹ ਗੱਲ ਤਾਂ ਸਭ ਨੂੰ ਬੜੇ ਸਮੇਂ ਦੀ ਸਮਝ ਆ ਜਾਣੀ ਚਾਹੀਦੀ ਸੀ ਕੀ ਅਸੀ ਹਰ ਥਾਂ ਤੇ ਕੁਦਰਤ ਦੇ ਖਿਲਾਫ ਜਾ ਰਹੇ ਹਾਂ ਟੈਕਨੋਲਜੀ ਨਾਲ਼ ਜੁੜ ਕੇ ਅਸੀ ਕੁਦਰਤ ਅਤੇ ਇਨਸਾਨੀ ਭਾਈਚਾਰੇ ਤਹਿਜ਼ੀਬ ਰਿਸ਼ਤੇ ਨਾਤਿਆਂ ਸਭ ਤੋਂ ਦੂਰ ਹੋਏ ਹਾਂ ਬਾਕੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਵਾਹਿਗੁਰੂ ਜੀ ਸਭ ਨੂੰ ਸਮੱਤ ਬਖਸ਼ਣ
@amritpalkaur5049
@amritpalkaur5049 Жыл бұрын
WaheguruJi Shri guru Nanak dev Ji Sare Pajab te mehar Karo bhala karo Ji🙏🙏🌺🌺🙏🙏🌺🌺🙏🙏🌺🌺🙏🙏🙏🌺🌺🙏🙏🙏
@Ramandeep-Kaur
@Ramandeep-Kaur Жыл бұрын
Waheguru ji mehar kro....hoyia gltia de mafi de ke agge li sumatt deo ji...sarbat da bhala kro🙏
@GurdeepSingh-kp5rs
@GurdeepSingh-kp5rs Жыл бұрын
ਪੰਜਾਬ ਨੂੰ ਉਹ ਸਜ਼ਾ ਮਿਲਣੀ ਦੋ ਪੁਸ਼ਤਾਂ ਤੱਕ ਯਾਦ ਰੱਖਣ , ਪੰਜਾਬੀ ਕੌਮ ਨੇ ਗੁਰੂ ਗੋਬਿੰਦ ਸਿੰਘ ਮੱਖ ਮੋੜ ਲਿਆ, ਤੇ ਗੁਰੂ ਦੀਆਂ ਬੇਅਦਬੀਆਂ ਕਰਦੇ ਹਨ,ਇਸ ਲਈ ਸਜ਼ਾ ਦੇ ਹੱਕਦਾਰ ਹਨ, ਤੇ ਸਜ਼ਾ ਮਿਲੇਗੀ ਹੀ
@brar8358
@brar8358 Жыл бұрын
ਬਹੁਤ ਹੀ ਵਧੀਆ ਗੀਤ ਬਾਈ ਜੀ ❤
@laddikashyap1519
@laddikashyap1519 Жыл бұрын
ਗਲਤੀ ਮੁਆਫ ਕੁਦਰਤਿ ਨੀ ਹਾੜਾ ਰੂਸ ਨਾ ਮੇਰੇ ਤੋਂ ਮੈ ਪੰਜਾਬ ਬੋਲਦਾ 😢😭😭😭😭😭😭😭😭😭😭😭😭😭🙇🙇🙇🙇🙇🙇🙇🙇🙇🙇🙇🙇🙇🙇
@rajvertiya
@rajvertiya Жыл бұрын
Waheguru ji, Mere bharat desh de Taj Punjab nu hamesha chardi Kalan vich rakhe... ❤️❤️ Waheguru ji Mehar Karo 🙏🙏🙏🙏
@navneetkaurkahlon759
@navneetkaurkahlon759 Жыл бұрын
Eh oo sabad ne rooh Cho nikle hoe jina ne chirra picho vairag le ke aunda.... shukrana waheguru g Sache suche Sangeet lyi
@AjaySingh-lq1ju
@AjaySingh-lq1ju Жыл бұрын
Respect button for kanwar Grewal ❤❤❤❤
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Jogi Naath | Full Songs Audio Jukebox | Kanwar Grewal
39:17
Speed Records
Рет қаралды 2,5 МЛН
ਇਸ਼ਕੇ ਦੀ ਹੱਦ || Kanwar Grewal Live Show at PAU Ludhiana
1:49:11