ਗਰਾਉਂਡ ਪਿੱਛੇ ਖਿਡਾਰੀ ਦੀ ਸੱਚਾਈ | ਰੋ ਪਿਆ ਹਾਲਾਤ ਦੱਸ ਕੇ | Bhulath Kabaddi Cup Vlog | Emotional Moments

  Рет қаралды 46,012

Mera Pind Punjab Official

Mera Pind Punjab Official

Күн бұрын

Пікірлер: 163
@ManguSharma5642
@ManguSharma5642 5 ай бұрын
ਗੋਪੀ ਫਰੰਦੀਪੁਰ ਵੀਰੇ ਨੂੰ ਜ਼ਰੂਰ ਮਿਲੋ ਵੀਰੇ ਉਹ ਭਲਵਾਨ ਜੀ ਨਵੇਂ ਮੁੰਡਿਆ ਬਾਰੇ ਬਹੁਤ ਵਧੀਆ ਸੋਚ ਦਾ ਹੈ ਮੈ ਫੈਨ ਹੈ ਗੋਪੀ ਭਾਈ ਦਾ ਬਹੁਤ ਵਧੀਆ ਨੇ ਯਾਰ
@kabalsinghbhojiankabalsing2470
@kabalsinghbhojiankabalsing2470 4 ай бұрын
ਬਿਲਕੁਲ ਸਹੀ ਗੱਲ ਵਾ
@chaudhary8085
@chaudhary8085 5 ай бұрын
ਬਾਈ ਜੀ ਮੇਰੀ ਸਾਰੇ ਖਿਡਾਰੀਆਂ ਅੱਗੇ ਹੱਥ ਜੋੜ ਬੇਨਤੀ ਆ ਇਸ ਬੁੱਟਰਾਂ ਵਾਲੇ ਖਿਡਾਰੀ ਦੀ ਮੱਦਤ ਕਰਦੋ ਅਸੀ ਤਾਂ ਕੌਡੀ ਦੇਖਣ ਆਲੇ ਆ ਤੁੱਸੀ ਇਹਦੇ ਲਈ ਸੋਚੋ ਗੋਪੀ ਭਲਵਾਨ ਜਰੂਰ ਹੱਥ ਫੜੂ ਦੀਪੇ ਬਾਈ ਤੁੱਸੀ ਜਰੂਰ ਮੱਦਤ ਕਰਿਓ 🙏
@jagrajbhullar2495
@jagrajbhullar2495 5 ай бұрын
ਵੀਰ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਲੱਗਾ ਸੱਚੀ ਗਰੀਬੀ ਮਾਰ ਜਾਂਦੀ ਵੀਰੇ 🥹😔😭
@Gurmannat14198
@Gurmannat14198 5 ай бұрын
ਬਾਈ ਗੋਪੀ ਫਰੰਦੀਪੁਰ ਉਸਤਾਦ ਜੀ ਨੂੰ ਮਿਲੋ o ਜਰੂਰ ਖਿਡਾਉਣ ਗੇ ਤੁਹਾਨੂੰ ❤❤ ਗੋਪੀ ਉਸਤਾਦ ਵਰਗਾ ਬੰਦਾ ਨਹੀਂ ਦੇਖਿਆ ਅੱਜ ਤੱਕ ਮੈ ਕੋਈ ਚਾਹੇ ਕੁਝ ਵੀ ਬੋਲੇ ਜੱਟ ਦਿਲ ਦਾ ਨਹੀਂ ਮਾੜਾ ❤❤
@chamkau
@chamkau 5 ай бұрын
ਬਾਕੀ ਸਾਰੇ ਪਿੰਡਾਂ ਦੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਿੰਡ ਦੇ ਪਲੇਅਰਾਂ ਦੀ ਵਧ ਤੋਂ ਵਧ ਮਦਦ ਕਰੀਆਂ ਕਰੋ ਉਨ੍ਹਾਂ ਨੂੰ ਤਾਨੇ ਨਾ ਮਾਰੋ ਕੀ ਤੂੰ ਤੱਕੜਾ ਨਹੀਂ ਹੋਣਾ ਹਮੇਸ਼ਾ ਪਲੇਅਰਾਂ ਹਲਾਸ਼ੇਰੀ ਦੇਣੀ ਚਾਹੀਦੀ ਹੈ
@Harpreetsingh0751
@Harpreetsingh0751 5 ай бұрын
ਸੀ਼ਲੂ ਸੁਲਤਾਨ ਵਰਗੇ ਰੱਜੇ ਪੁੱਜੇ ਪਲੇਅਰਾਂ ਨੂੰ ਹੋਰ ਰਜਾਈ ਜਾਂਦੇ ਤੇ ਨਵਾ ਪਲੇਅਰ ਜਿਨ੍ਹਾਂ ਮਰਜ਼ੀ ਵਧੀਆ ਰੇ੍ਡ ਜਾਂ ਜੱਫਾ ਲਾ ਦੇਵੇ। ਓਹਨਾ ਤੇ ਪੈਸਾ ਤਾਂ ਦੂਰ ਮਾੜਾ ਕੁਮੈਂਟੇਟਰ ਓਹਨਾ ਬਾਰੇ ਬੋਲਦਾ ਤੱਕ ਨਹੀ।
@RamanDeep-ey5xg
@RamanDeep-ey5xg 5 ай бұрын
Right a
@SaleemKhan-el8xl
@SaleemKhan-el8xl 5 ай бұрын
Sultan pehla greebi ch langyea apne dam te takda hoyea o bai
@gmedia9838
@gmedia9838 5 ай бұрын
Eh sarà kush gangsters te comentry wale chla rahe bae sare wadee player ralke khed de wa , bs lokan nu fuduu bnae jande , madhe player nu kon pushda
@ManguSharma5642
@ManguSharma5642 5 ай бұрын
ਸਹੀ ਗੱਲ ਆ ਵੀਰੇ
@siddharthchoudhary6333
@siddharthchoudhary6333 5 ай бұрын
baai oh vi garibi ch lange ne. Shilu te Sultan nu jina pesa milda, adhe to jada gareeb ise layi khed de ki takde hoke pesa mile ona nu. Tusi vade playera nu pesa dena band kardo, nave player vi uthne kam ho jane
@SukhchainSingh-ps7oy
@SukhchainSingh-ps7oy 5 ай бұрын
ਬਹੁਤ ਦੁੱਖ ਲੱਗਾ ਯਾਰ।ਸਭ ਰੱਜਿਆਂ ਨੂੰ ਰਜਾਉਦੇ ਆ। ਕਿਸੇ ਗਰੀਬ ਪਲੇਅਰ ਦੀ ਬਾਂਹ ਫੜ ਲਿਆ ਕਰੋ।ਮਨ ਦੁੱਖੀ ਹੋ ਗਿਆ ਬਾਈ ਨੂੰ ਦੇਖ ਕੇ। ।
@user-ep1nu3nu5m
@user-ep1nu3nu5m 5 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਜੀ ਸਾਰੇ ਹੀ ਪਲੇਅਰਾ ਨੂੰ ਤੰਦਰੁਸਤੀਆ ਬਖਸ਼ੇ 💝
@chamkau
@chamkau 5 ай бұрын
ਵੀਰ ਦੀਆਂ ਗੱਲਾਂ ਸੁਣਕੇ ਬਹੁਤ ਦੁੱਖ ਹੋਇਆ ਇਹੋ ਜਿਹੇ ਪਲੇਅਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਕਿਸੇ ਮਾੜੇ ਪਲੇਅਰਾਂ ਦੀ ਸਪੋਟ ਜਰੂਰ ਕਰੋ ਜੇ ਕਬੱਡੀ ਬਚਾਉਣਾ ਹੈਗਾ ਬਾਕੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵੀਰ ਨੂੰ ਦੁਬਾਰਾ ਤੋਂ ਤੱਕੜਾ ਕਰੇਗਾ
@gurindersingh3073
@gurindersingh3073 5 ай бұрын
ਵਾਹਿਗੁਰੂ ਜੀ ਮੇਹਰ ਕਰਨ ਸਾਰੇ ਖਿਡਾਰੀਆਂ ਤੇ
@ManguSharma5642
@ManguSharma5642 5 ай бұрын
ਮਿਹਨਤ ਨੂੰ ਰੰਗ ਜ਼ਰੂਰ ਲਗ ਦਾ ਵਾਹਿਗੁਰੂ ਜੀ ਕਿਰਪਾ ਕਰਨ 🙏🙏
@user-ly6ir3rm9x
@user-ly6ir3rm9x 5 ай бұрын
ਸੱਚ ਆ ਕੋਈ ਨੀ ਪੁੱਛਦਾ
@harbansdhaliwal486
@harbansdhaliwal486 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਜੀ ਤੇ
@विशालपन्नू
@विशालपन्नू 5 ай бұрын
🎉🎉🎉 भाई सब पलेरो से और प्रमोटर से हाथ जोड़कर विनती है भाई मदद करो पहलवान की बहुत अच्छा लड़का है भाई और हरियाणा वाले पहलवान से भी अपील है भाई पंजाब में नहीं तो हरियाणा में लेकर आओ भाई को खेलने के लिए मान सम्मान करो भाई का अपने प्लेयर का भी पंजाब में बहुत मान समान होता है भाई 🎉🎉🎉🎉
@gmedia9838
@gmedia9838 5 ай бұрын
Thanks for showing these normal players. Dunia badhi kutty wa bhare nu bhardi.
@jassivirk7832
@jassivirk7832 5 ай бұрын
ਫਰੰਦੀਪੁਰ ਵਾਲੇ ਨੂੰ ਮਿਲ ਵੀਰ ਉਹੀ ਇੱਕ ਬੰਦਾ ਮਦਦ ਕਰਨ ਵਾਲਾ
@Gurmannat14198
@Gurmannat14198 5 ай бұрын
ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤❤
@udaibirdhaliwal5950
@udaibirdhaliwal5950 5 ай бұрын
ਬਿਲਕੁਲ ਸੱਚ ਆਖਦਾ
@29587
@29587 5 ай бұрын
ਹੋਂਸਲਾ ਰੱਖ ਰੱਬ ਤੇਰਾ ਤੇਰੇ ਨਾਲ ਆ
@sukhsukhvirsingh1043
@sukhsukhvirsingh1043 5 ай бұрын
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ
@Viratkohli18-j1n
@Viratkohli18-j1n 5 ай бұрын
ਬਾਈ ਜਿਸ ਦਿਨ ਮਿਹਰ ਹੋ ਗਈ ਵੀਰ ਤੇਰੇ ਕੋਲੋਂ ਸਾਂਭੇ ਨਹੀਂ ਜਾਣੇ ਟੈਂਸ਼ਨ ਨਾਂ ਲੈ ਤੇਰਾ ਟਾਈਮ ਵੀ ਆਊਗਾ
@rohitlahora3627
@rohitlahora3627 5 ай бұрын
Bhai ji Huna gal saie hai bhai ji aa vaa saie rab da kar Bhai ji sab ana tee sab Jana Bhai ji sawed leata Bhai ji tudie gal bat nee Bhai ji end gal bat Bhai ji waheguru ji ka Khalsa waheguru ji ki Fateh Bhai ji
@CharanjitSingh-ws3se
@CharanjitSingh-ws3se 5 ай бұрын
ਸਹੀ ਗੱਲ ਹੈ ਬਾਈ ਸਿਆਂ ਰਜੇ ਨੂੰ ਰਜਾਉਂਦੇ
@manpreetvirk1495
@manpreetvirk1495 4 ай бұрын
ਸਹੀ ਗੱਲ ਆ ਵੀਰ ਦੀ ਯਰ ਚੜਦੇ ਸੂਰਜ ਨੂੰ ਸਲਾਮਾਂ ਰੱਜਿਆ ਪਲੇਰਾ ਨੂੰ ਰਜੋਂਦੇ ਆ ਇਹ ਫੈਡਰੇਸ਼ਨ ਵਾਲ਼ੇ ਮਾੜੇ ਬੰਦੇ ਨੂੰ ਕੋਈ ਨੀ ਪੁੱਛਦਾ
@bachitarsadhu9283
@bachitarsadhu9283 5 ай бұрын
ਗੋਪੀ ਫਰੰਦੀਪੁਰੀਏ ਨੇ ਮਾਝੇ ਵਿੱਚ ਸਭ ਤੋਂ ਵੱਧ ਨਵੇਂ ਪਲੇਅਰ ਤਿਆਰ ਕੀਤੇ
@MalkeetKahlon-PB06
@MalkeetKahlon-PB06 5 ай бұрын
ਜ਼ਰੂਰ ਸਪੋਰਟ ਕਰੋ ਵੀਰ ਦੀਆ
@Gurmannat14198
@Gurmannat14198 5 ай бұрын
ਭਾਜੀ ਗੋਪੀ ਫਰੰਦੀਪੁਰ ਉਸਤਾਦ ਜੀ ਨਾਲ ਇਕ ਵਾਰ ਜਰੂਰ ਮਿਲੋ ❤❤plz
@kabalsinghbhojiankabalsing2470
@kabalsinghbhojiankabalsing2470 4 ай бұрын
ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@dhaliwaldj4070
@dhaliwaldj4070 5 ай бұрын
satnam Shri waheguru ji Vicky veer nu tarika bakhshi ❤❤❤
@preetfantasywinner5539
@preetfantasywinner5539 5 ай бұрын
Deepek paji thonu vi salute bnda normal players nal khadan lyi
@kabbadupdate1
@kabbadupdate1 5 ай бұрын
Koi na veer waheguru ji tuhda v tym lonwa ge ..wmk 😢 mera v Rona nikl gya yr
@mandeepranu435
@mandeepranu435 5 ай бұрын
ਹੋਸਲਾ ਰੱਖ ਵੀਰ
@ParamvirSingh-dv9nz
@ParamvirSingh-dv9nz 4 ай бұрын
ਜਸ਼ਨ ਬੁਟਰ ਦੀ ਗੱਲ ਸਹੀ ਆ ਰੱਜੇ ਨੂੰ ਰਜਾਉਦੇ ਨੇ
@MeraPindPunjabOfficial
@MeraPindPunjabOfficial 4 ай бұрын
❤️
@Kirti__7172
@Kirti__7172 4 ай бұрын
Pji koi ni saab Kush thik hoju ga ❤
@mrranjitkaler1697
@mrranjitkaler1697 5 ай бұрын
ਤੂੰ ਖੇਡ ਹੋਸਲਾ ਰੱਖ ਮੁੱਲ ਪਾਉ ਗੀ ਕਬੱਡੀ ਤੇਰਾ ਇਹ ਕਬੱਡੀ ਗਰੀਬ ਖਿਡਾਰੀ ਨੂੰ ਫਰਸ ਤੋ ਅਰਸ ਤੇ ਲੈ ਜਾਦੀ ਮਿਹਨਤ ਕਰ ਵਾਹਿਗੁਰੂ ਸਪੋਟ ਕਰੂ 🙏🏻🙏🏻👍🏻
@Jassmann5459
@Jassmann5459 5 ай бұрын
ਸੱਤ ਸ੍ਰੀ ਅਕਾਲ ਦੀਪੇ ਵੀਰ ਜੀ ❤❤❤❤❤
@Gurcharnsingh-jt9vs
@Gurcharnsingh-jt9vs 3 ай бұрын
depak veer ahh sahi gal ahh koi ne pushda sala jehda naam chlda ohda he sikka chlda jida jehda canada kehl aunda ja uk ohh wadda vhh vhh ohna da naam chlda hor kisa nu nahi pushda yr depak
@lakhveerdhillon7141
@lakhveerdhillon7141 5 ай бұрын
Yr jdo ik plyar ro peya fr peche ki reh janda 😢
@GurjitSingh-qh7nz
@GurjitSingh-qh7nz 5 ай бұрын
🎉🎉 waheguru ji 🎉🎉 asli Pesa kabaddi vich Eda Luna chahida
@Arshsandhu-oz2iq
@Arshsandhu-oz2iq 4 ай бұрын
Wmk🙏🙏🙏🙏
@user-sz1hy1rc9s
@user-sz1hy1rc9s 5 ай бұрын
Bro rab kirpa karo tere t love you you bro
@Naveenkumar-gv7ro
@Naveenkumar-gv7ro 4 ай бұрын
Veer rab tanu jrur kamyab kare ga
@chouhansaab8353
@chouhansaab8353 4 ай бұрын
Saaf dil Banda veer rab jaroor sunuga teri
@dapindersingh8543
@dapindersingh8543 4 ай бұрын
Bro greeb hi player bande aw
@amitsaini7714
@amitsaini7714 4 ай бұрын
Waheguru mehar karo ji
@HONEYMUSICCC
@HONEYMUSICCC 5 ай бұрын
Jitta gy jaroor jari Jung rakhio wmk
@Travellers-j4h
@Travellers-j4h 4 ай бұрын
Jashan 22 🙏👍koi ni Pra lagga reh.
@gobindgautam7372
@gobindgautam7372 5 ай бұрын
Bhaji buht dukh lgya bai diyan gllan sun k rona aa gya 😢😢
@jujharsingh6222
@jujharsingh6222 5 ай бұрын
Waheguruji
@ashanikumar9233
@ashanikumar9233 5 ай бұрын
Waheguru ji kirpa Karan sare player te
@buttisandhu1717
@buttisandhu1717 5 ай бұрын
ਬਾਈ ਦੀਆਂ ਗੱਲਾਂ ਸੁਣ ਕੇ ਦੁੱਖ ਲੱਗਾ
@birsingh4200
@birsingh4200 4 ай бұрын
ਮਜਦੂਰ ਪਰਿਵਾਰ ਦੇ ਮੁੰਡਿਆ ਦੀ ਬਹੁਤ ਘੱਟ ਸਪੋਰਟਸ ਹੁੰਦੀ ਆ।
@gurjeetkang6623
@gurjeetkang6623 5 ай бұрын
🥺🥺🥺yaar sare parmotera nu benti aa yr jrur help karo
@25536
@25536 5 ай бұрын
Waheguru mehr kre sade vira te
@29587
@29587 5 ай бұрын
ਗਰੀਬ ਪਲੇਅਰ ਦੀ ਕੋਈ ਮੱਦਦ ਨੀ ਕਰਦਾ
@HarpreetSinghSingh-x8m
@HarpreetSinghSingh-x8m 5 ай бұрын
ਏਹਨਾ ਵੱਲ ਕਿਓ ਨਹ ਕੋਈ ਧਿਆਨ ਦਿੰਦਾ ਐਨੇ ਪੈਸੇ ਹੋਰ ਪਲੇਅਰਾ ਨੂੰ ਦੇਈ ਜਾਦੇ ਨੇ ਏਨਾ ਨੂੰ ਕੁਝ ਤਾ ਦੇਣ ।
@harpalsandhuharpal1735
@harpalsandhuharpal1735 5 ай бұрын
Waheguru mehr kra pra ta
@SamandeepSingh-hx4jb
@SamandeepSingh-hx4jb 5 ай бұрын
Waheguru ji mehar karo sara player ta
@amritpalsingh6068
@amritpalsingh6068 5 ай бұрын
Waheguru ji meher Karo sab Te
@akashsingh-ps2sc
@akashsingh-ps2sc 5 ай бұрын
Whaguru g Maher kari
@babusingh8289
@babusingh8289 4 ай бұрын
22ji kala anmol bajni kabbadi khidari us di interview karo ji❤❤
@HammaMalhi
@HammaMalhi 5 ай бұрын
Waheguru mehar karo brother ta
@SonuSingh-pe5gn
@SonuSingh-pe5gn 5 ай бұрын
💪💪💪❤️❤️❤️❤️👍👍👍👌👌👌🙏🙏🙏🙏
@JaspreetSingh-yd9mb
@JaspreetSingh-yd9mb 5 ай бұрын
Waheguru mehar kre bai te
@mandeepvishishat5504
@mandeepvishishat5504 5 ай бұрын
Rabb bhala kre yr koi gl ni time changa mada anda rahnda time iku jha nhi rehnda aj mada wa kl changa we ayu
@HarpreetSingh-pr2wn
@HarpreetSingh-pr2wn 5 ай бұрын
7.00 ti bhut vadiya gl kre jasan buttar wale ni rajya nu rajonde aa
@Pawan_dhanda
@Pawan_dhanda 5 ай бұрын
Bhai bhagwan teri jrur sune ga m smjh sku Bhai teri majburi bhagwan tne jrur takda kre ❤❤️🙏😇
@Harpreetuae-zu9gd
@Harpreetuae-zu9gd 5 ай бұрын
Sai gll vrr da saath Dena chida google pawo vrr da 100.50sare hlp kro jinni v ho sakdi aw
@MeraPindPunjabOfficial
@MeraPindPunjabOfficial 5 ай бұрын
Bhaji number boleya veer ne last ch krlo gal veer nal
@gholusuthar3267
@gholusuthar3267 5 ай бұрын
Waheguru meher kre
@lakhveerdhillon7141
@lakhveerdhillon7141 5 ай бұрын
Vere eh munde de spot kro yr please tuc bolo NRI jo tuhady nal add ne
@HardeepSingh-fi5bz
@HardeepSingh-fi5bz 5 ай бұрын
Baaba kirpa karo teera taa.veer
@SurjitSingh-lk3bq
@SurjitSingh-lk3bq 5 ай бұрын
,,, ਬਾਈ ਦੱਬ ਕੇ ਮਿਹਨਤ ਕਰ ਜੱਫੇ ਲਾ ਤੈਨੂੰ ਆਪੇ ਮਿਹਨਤਾਂ ਕਰਨਗੇ ਤੇਰੀਆਂ ਠੀਕ ਹ ਨਾ
@mothabhadson187
@mothabhadson187 5 ай бұрын
Super video good job bro
@harpreetsonu4927
@harpreetsonu4927 5 ай бұрын
Dulla sett hi rehda 😂
@user-jc5nx7gm1p
@user-jc5nx7gm1p 5 ай бұрын
Best ❤❤❤❤
@razesimone9160
@razesimone9160 5 ай бұрын
Sonu buttar ❤❤
@ballibuttar7858
@ballibuttar7858 4 ай бұрын
Hmm, mere pind da sonu naam naal he khedda hunda c asi sajji,chira kala sangiya,mani malliya , gaggu barepindiya, te hor kai ajj de top player aa naal khede asi v tr Haraye v
@manishmanishnain7358
@manishmanishnain7358 4 ай бұрын
😢😢
@gillllsaaab6004
@gillllsaaab6004 5 ай бұрын
Rajyyaaa nu rjaunde aaaa
@malwapigeontube7078
@malwapigeontube7078 5 ай бұрын
Bai yr sachi gl a Ron nikl gea bai diea gallan sun k Sara kuj sach bolea bai ne chd de Suraj nu saalam verrea bai eho j paleara di help kro kio rajea de ghr bhr rhe o ena di help kro jini v ho sake
@kabaddi358
@kabaddi358 5 ай бұрын
karo bai dee sport
@billaharry2660
@billaharry2660 5 ай бұрын
Bai koi gl ni mada tym har bnde te aunda yr himmat na har pra
@GurjitSingh-qh7nz
@GurjitSingh-qh7nz 5 ай бұрын
Sandeep nagalambea miss u bai eda palear rulde ferde Tere pesho
@SABIRAIDER
@SABIRAIDER 5 ай бұрын
WAHEGURU MEHR KRE❤
@mehakdeepsidhu7015
@mehakdeepsidhu7015 5 ай бұрын
sport kro bro di❤❤❤
@sabikang8575
@sabikang8575 5 ай бұрын
Phajji tera ahge request aya ihda de player di keha ke help kariya krr Yrr plz star player nu te parmotera nu rajiya nu rajonde eh gll tah sachi aya
@arshboparai3623
@arshboparai3623 4 ай бұрын
Veer da gpay number jroor share kro yrr bande nu ronda ni dekh hunda akhan ch panni agya yrr 🥺💔
@sumitchondwal-sd2po
@sumitchondwal-sd2po 5 ай бұрын
Bhai ke ghar ki video bna bhai ji please 😢😢😢😢
@kabaddi358
@kabaddi358 5 ай бұрын
wmk
@ajaypalsingh9278
@ajaypalsingh9278 4 ай бұрын
Bai ji is munde buttar wali di jrur help kro
@GurmeetButtar-ub5ll
@GurmeetButtar-ub5ll 5 ай бұрын
Sport kro veer di
@AmanSingh-yc3rc
@AmanSingh-yc3rc 5 ай бұрын
ਪਲੇਰਾ ਨੂੰ ਗਰੀਬੀ ਮਾਰ ਗੀ ਅਮੀਰਾ ਨੂੰ ਬੱਲੇ ਬੱਲੇ ਤੇ ਟੋਹਰ
@pagalsayar3739
@pagalsayar3739 5 ай бұрын
❤❤❤❤
@29587
@29587 5 ай бұрын
Rajia ਨੂੰ ਰਾਜੋਨ ਦਾ ਕੋਈ ਫਾਇਦਾ ਨੀ
@HarjitsinghHarjitsingh-qt6pd
@HarjitsinghHarjitsingh-qt6pd 5 ай бұрын
Veer g boht vaddia gla keetia ni A gla sab sch a
@inoobgamer
@inoobgamer 5 ай бұрын
Y goppi paji naal gll jrur kri 😢kise pra di kabaddi na bnd ho jave😢😢
@FaraattaTv
@FaraattaTv 5 ай бұрын
Gopi ustaad nu mil ja k bai majhe ch khed bai
@29587
@29587 5 ай бұрын
ਪ੍ਰਮੋਟਰ ਸੋਚ ਦੇ ਕਉ ਨੀ ਗਰੀਬ ਪਲੇਅਰ ਦਾ
@singhsurjit6233
@singhsurjit6233 5 ай бұрын
Veer ji 100% sech
@Rockhunter978
@Rockhunter978 5 ай бұрын
Shillu nu v spot karni chaidi te ambe nu v nawe mundiya da sath jarur deya
@pardeepgill6104
@pardeepgill6104 5 ай бұрын
Vera koi puchda same stroy aa ustaad koi gl ne minta kra waheguru kru kirpa ustaad 😢😢😢😢
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
#trendingvideo #youtubevideo #mastivlog
17:13
karambir kabaddi 07
Рет қаралды 1,2 М.
116 GAGGI DON+DP MASTER | SHORT MOVIE 2024 | THEATER JUNCTION ( TJ) |
30:57
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН