ਲੋਪੋ ਆਲ਼ੇ ਦੀਆਂ ਰੂਹ ਦੇ ਖੂਹ ਤੱਕ ਉਤਰਨ ਆਲ਼ੀਆਂ ਗੱਲਾਂ - Shonki Sardar - Sukhjinder Lopon

  Рет қаралды 41,206

iWorldTV

iWorldTV

Күн бұрын

ਲੋਪੋ ਆਲ਼ੇ ਦੀਆਂ ਰੂਹ ਦੇ ਖੂਹ ਤੱਕ ਉਤਰਨ ਆਲ਼ੀਆਂ ਗੱਲਾਂ
#MintuGurusaria #PenduPodcast #ShonkiSardar #SukhjinderLopon
Pendu Podcast EP -8
Guest : Sukhjinder Singh Lopon (Shonki Sardar)
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 121
@k4karan107
@k4karan107 2 ай бұрын
ਬਹੁਤ motivation ਗੱਲਬਾਤ ਵਿੱਚ, ਅੱਜ ਮੋਬਾਈਲ ਡਾਟਾ ਦੀ ਸਹੀ ਵਰਤੋਂ ਕਰ ਲਈ ਮੈ
@kamaljeetsidhu3060
@kamaljeetsidhu3060 2 ай бұрын
ਬਹੁਤ ਵਧੀਆ ਵਿਚਾਰ ਹਨ ਭਰਾ ਜੀ ਲੋਪੋ ਵਾਲੇ ਦੇ। ਦੋਵੇਂ ਭਰਾ ਹੀ ਹੀਰੇ ਹਨ ਸਾਡੇ ਸਮਾਜ ਦੇ ਜਿਊਂਦੇ ਵਸਦੇ ਰਹੋ ਭਰਾਵੋ ਸਲੂਟ ਕਰਦੇ ਹਾਂ ਤੁਹਾਨੂੰ।
@deepbrar.
@deepbrar. 2 ай бұрын
ਘੋੜੀਆਂ ਵਾਲੇ ਸਰਦਾਰਾਂ ਨੇ ਸੁਖਜਿੰਦਰ ਲੋਪੋਂ ਨਾਲ ਵਧੀਆ ਵਰਤਾਓ ਨਹੀਂ ਕੀਤਾ ਸੀ. ਪਰ ਅੱਜ ਲੋਪੋਂ ਦੀ ਬੱਲੇ ਬੱਲੇ ਹੋਈ ਆ. ਵਾਹਿਗੁਰੂ ਤਰੱਕੀ ਬਖਸ਼ਣ 😍🙏
@sonumalhi9862
@sonumalhi9862 2 ай бұрын
ਪਹਿਲਾਂ ਸੁਣਦੇ ਹੁੰਦੇ ਸਨ ਡੇਰਾ ਪ੍ਰੇਮੀ ਹੁਣ ਸੁਣੀਂਦਾ ਘੋੜਾ ਪ੍ਰੇਮੀ
@gurmeetgurmeet-p7b
@gurmeetgurmeet-p7b 2 ай бұрын
​@@sonumalhi9862😂😂😂😂😂
@GurdeepSingh-su5ev
@GurdeepSingh-su5ev 2 ай бұрын
​@@sonumalhi9862Bilkul sahe pram ta kesa nal ve ho sakda
@dansinghmannmann3456
@dansinghmannmann3456 2 ай бұрын
ਵਾਹ ਓ ਪੰਜਾਬ ਦੇ ਪੁਤਰੋ ਦੋਨੋ ਪੁੱਤਰ ਬੋਹੁਤ ਪਿਆਰੇ ਪੁੱਤਰਾ ਨੂੰ ਰੱਬ ਤਰੱਕੀਆਂ ਬਖਸੇ ਜੀ
@JohnsonSaroya1987
@JohnsonSaroya1987 2 ай бұрын
Uncle ji tusi mintu bhai de rishtedaar lagde menu lagga.
@o2protectordm909
@o2protectordm909 2 ай бұрын
@@JohnsonSaroya1987 kyon?
@GurdeepSingh-su5ev
@GurdeepSingh-su5ev 2 ай бұрын
Riastadar tha ke matlab sacii ta sacii aa
@amarjotsinghgrewal5123
@amarjotsinghgrewal5123 Ай бұрын
ਸੋਚ ਬਹੁਤ ਜਿਆਦੇ ਰਲਦੀ ਆ ਮੇਰੀ ਇਹ ਦੋਵਾਂ ਬੰਦਿਆਂ ਨਾਲ
@BaljeetSingh-jv4ye
@BaljeetSingh-jv4ye 2 ай бұрын
ਬਹੁਤ ਵਧੀਆ ਜੀ ਦੋਵੇਂ ਵੀਰਾਂ ਦਾ ਧੰਨਵਾਦ ਜੀ
@sukhdeepsingh1977
@sukhdeepsingh1977 Ай бұрын
ਬਹੁਤ ਸੋਹਣੀ ਗੱਲ ਬਾਤ ਦੋਵੇਂ ਭਰਾਵਾਂਦੀ।ਜ਼ਿੰਦਗੀ ਵਿੱਚ ਬਹੁਤ ਕੰਮ ਆਉਣ ਵਾਲੀਆਂ ਗੱਲਾਂ। ਇੱਕ ਦੋ ਹੋਰ ਪੋਡਕਾਸਟ ਕਰੋ ਜੀ
@karamjitkaur5324
@karamjitkaur5324 2 ай бұрын
ਦੋਵੇਂ ਵੀਰਾਂ ਨੂੰ ਸਤਿ sri akaal
@JagdeepSingh-j1d
@JagdeepSingh-j1d 2 ай бұрын
ਬਹੁਤ ਹੀ ਆਨੰਦ ਆਇਆ ❤❤❤
@Mandeepgorasingh
@Mandeepgorasingh 2 ай бұрын
ਮਿੰਟੂ ਅਤੇ ਸੁਖਜਿੰਦਰ ਵੀਰ, ਦੁਨੀਆਂ ਬਹੁਤ ਵਿਸ਼ਾਲ ਅਤੇ ਖੂਬਸੂਰਤ ਹੈ। ਇਹ ਦਾਅਵਾ ਕਰਨਾ ਗਲਤ ਹੈ ਕਿ ਪੰਜਾਬ ਦਾ ਖਾਣਾ ਤੇ ਮੌਸਮ ਸੱਭ ਤੋਂ ਵਧੀਆ ਹੈ। ਹਾਂ ਜਿਸ ਜਗਾ੍ਹ ਤੇ ਕੋਈ ਜੰਮਿਆਂ- ਪਲਿਆ ਹੁੰਦਾ ਹੈ ਉਸ ਦਿ ਯਾਦ ਆਉਣੀ ਸੁਭਾਵਿਕ ਹੈ। ਕੈਲੀਫੋਰਨੀਆ ਵਰਗਾ ਮੌਸਮ ਕਿਤੇ ਵੀ ਨਹੀਂ ।
@MrJapjee
@MrJapjee 2 ай бұрын
ਵੈਸੇ ਤਾਂ ਤੁਸੀਂ ਦੋਨੇ ਵੀਰੇ ਬੜੇ ਸਤਿਕਾਰ ਯੋਗ ਹੋ ਪਰ ਵੀਰੇ ਜਿੰਦਗੀ ਜਿਉਣ ਦਾ ਕੋਈ ਫਾਰਮੂਲਾ ਨਹੀਂ ਹੁੰਦਾ ਜੇ ਹੁੰਦਾ ਤਾਂ ਹਰ ਇਕ ਕਾਮਯਾਬ ਆਦਮੀ ਆਪਣੇ ਬੱਚਿਆਂ ਨੂੰ ਜ਼ਰੂਰ ਦੇ ਕੇ ਜਾਂਦਾ ਧੰਨਵਾਦ
@yadwindersingh8894
@yadwindersingh8894 2 ай бұрын
ਵਧੀਆ ਗੱਲਬਾਤ ! Gave goosebumps at moments !
@sukhrajsingh4399
@sukhrajsingh4399 2 ай бұрын
ਬਹੁਤ ਵਧੀਆ ਦੋਵਾ ਦਾ ਸਤਿਕਾਰ ਧੰਨਵਾਦ
@rssingh6756
@rssingh6756 2 ай бұрын
ਕਈ ਵਾਰ ਜਿਆਦਾ ਸਬਰ ਹਰਾ ਵੀ ਦਿੰਦਾ ਵੀਰ
@gurpreetmaan5083
@gurpreetmaan5083 2 ай бұрын
ਦਿਲ ਖੁਸ ਹੋ ਗਿਆ
@21gbNaturalFarm
@21gbNaturalFarm 2 ай бұрын
ਜਿੰਦਗੀ ਜਿਉਣ ਦੇ ਆਨੰਦ ਲੈਣ ਲਈ ਸੋਹਣੀ ਗੱਲਬਾਤ ਚੜਦੀਕਲਾ ਚੇ ਰਹੋ ਵੀਰ
@jasvirmaan4110
@jasvirmaan4110 2 ай бұрын
ਬਹੁਤ ਹੀ ਖੂਬ❤
@amarjotsinghgrewal5123
@amarjotsinghgrewal5123 Ай бұрын
ਤਰੱਕੀ ਕਰਾਗਾਂ ਪਰ ਜਿੰਦਗੀ ਮੇਰੀ ਵੀ ਬਹੁਤ ਉਲਝੀ ਚੋਂ ਨਿੱਕਲੀ ਆ ਮਿੰਟੂ ਬਾਈ ਨਾਲ ਬਹੁਤ ਜਿਆਦੇ ਰਲਦੀ ਆ ਕਹਾਣੀ ਪਰ ਹਜੇ ਤਰੱਕੀ ਨਹੀਂ ਮਿਲੀ ਜਦੋਂ ਮਿਲੀ ਫਿਰ ਕੈਮਰੇ ਤੇ ਗੱਲ ਕਰਾਂਗਾ
@gurjeetsingh5877
@gurjeetsingh5877 2 ай бұрын
ਬਹੁਤ ਵਧੀਆ ਪੌਡਕਾਸਟ ਇੰਦਾ ਦੇ ਹੋਰ ਪ੍ਰੋਗਰਾਮ ਲੈ ਕੇ ਆਉ ਮਿੰਟੂ ਵੀਰ
@kulwantsangheraPB03
@kulwantsangheraPB03 2 ай бұрын
ਸਿਰਾ ਪ੍ਰੋਗਰਾਮ ਹੈ ਮਿੰਟੂ ਬਾਈ
@harjindersingh3044
@harjindersingh3044 Ай бұрын
ਸਲੂਟ ਆ ਬਾਈ ਦੋਨਾਂ ਨੂੰ
@amarjotsinghgrewal5123
@amarjotsinghgrewal5123 Ай бұрын
ਬੰਦੇ ਦੋਵੇਂ ਹੀ ਬਹੁਤ ਸੁਲਝੇ ਹੋਏ ਨੇ ਤਰੱਕੀ ਵੀ ਕੀਤੀ ਆ ਪਰ ਹੁਣ ਇਹ ਇੰਟਰਵਿਊ ਦੇ ਬਾਬਤ ਗੱਲ ਕਰਾਂ ਇਹ ਗੱਲਾਂ ਵੀ ਤਾਂ ਹੀ ਆਉਦੀਆਂ ਜਦੋਂ ਬੰਦਾ ਤਰੱਕੀ ਕਰਦਾ ਪੈਸਾ ਹੁੰਦਾ ਪੈਸੇ ਨਾਲ ਹਰ ਬੰਦੇ ਦਾ ਦਿਮਾਗ ਚਲਦਾ ਖਰਾਬ ਵੀ ਹੁੰਦਾ ਉਹਨਾਂ ਦਾ ਜਿੰਨਾਂ ਨੂੰ ਬਿਨਾਂ ਮਿਹਨਤ ਤੋਂ ਛੇਤੀ ਤੇ ਜਿਆਦੇ ਮਿਲ ਜਾਵੇ ਉਹਦਾ ਖਰਾਬ ਹੁੰਦਾ ਜਿੰਨਾਂ ਦਾ ਮਿਹਨਤ ਕਰਨ ਤੇ ਤਰੱਕੀ ਵੀ ਕਦੇ ਮਿਹਨਤ ਨਾਲੋਂ ਵੱਧ ਮਿਲ ਜਾਵੇ ਤੇ ਗਰੀਬੀ ਚੋਂ ਉੱਠਿਆ ਹੋਵੇ ਪੈਸਾ ਆ ਜਾਵੇ ਤੇ ਫਿਰ ਵੀ ਮਿਹਨਤ ਨਾਲ ਜੁੜਿਆ ਰਹੇ ਫਿਰ ਹੀ ਦਿਮਾਗ ਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਸ਼ਾਤੀ ਨਾਲ ਇਹ ਗੱਲਾਂ ਆਉਦੀਆਂ ਨੇ ਜਿਹੜਾ ਹਜੇ ਮਿਹਨਤ ਚ’ ਹੀ ਰੁਝਿਆ ਹੋਇਆ ਪਰ ਪੈਸਾ ਨਹੀਂ ਆਇਆ ਉਹਨੂੰ ਇਹ ਗੱਲਾਂ ਸਮਝ ਵੀ ਆਉਦੀਆਂ ਤੇ ਉਹ ਕਰ ਵੀ ਸਕਦਾ ਪਰ ਦਿਮਾਗ ਚ’ ਟੈਨਸ਼ਨਾਂ ਹੀ ਹੁੰਦੀਆਂ ਕਿਉਂ ਕਿ ਪੈਸੇ ਨਾਲ ਜਿੰਦਗੀ ਬਦਲਦੀ ਆ ਬਹੁਤ ਕੁਝ ਲਿਖ ਸਕਦਾ ਬੋਲ ਸਕਦਾ ਪਰ ਹਜੇ ਸਮਾਂ ਸਾਥ ਨੀ ਦਿੰਦਾ
@arshdeepsingh4619
@arshdeepsingh4619 2 ай бұрын
ਬਾਈ ਜੀ ਵੀਡਿਓ ਦੀਆਂ ਸ਼ੋਰਟ ਕਲਿੱਪ ਕੱਟ ਕੇ ਜਰੂਰ ਪਾਓ ਸਾਰੀਆਂ ਗੱਲਾਂ ਬਾਤਾਂ ਬਹੁਤ ਸੋਹਣੀਆਂ
@JagdeepSingh-j1d
@JagdeepSingh-j1d 2 ай бұрын
ਇੱਕ ਹੋਰ ਗੱਲ ਬਾਤ ਹੋਏ ਬਾਈ ਨਾਲ ❤❤❤
@mandeepmaan6648
@mandeepmaan6648 2 ай бұрын
ਬਹੁਤ ਵਧੀਆ ਵਿਚਾਰ ਵੀਰ
@ਰਿੰਕੂਬਰੜਵਾਲ
@ਰਿੰਕੂਬਰੜਵਾਲ 2 ай бұрын
ਸਾਡੇ ਦੋਨੋ ਵੀਰ ਬਹੁਤ ਵਧੀਆ ਵਿਚਾਰਾ ਦੇ ਮਾਲਕ ਨੇ
@amankattu5084
@amankattu5084 2 ай бұрын
ਬਾਈ ਜੀ ਸੁਖਜਿੰਦਰ ਸਿੰਘ ਲੋਪੋਂ ਮੋਗਾ ਦੀ ਸ਼ਾਨ ਆ ਬਈ ਮਿੰਟੂ ਬਈ ਵੀ ਬਹੁਤ ਘੈਂਟ ਪੰਜਾਬੀ ਸਾਹਿਤ ਕਾਰ ਵਿਚ ਚ ਇੱਕ ਆ
@BalramDhaliwal-rb7no
@BalramDhaliwal-rb7no 2 ай бұрын
ਬਹੁਤ ਖੂਬ ਬਹੁਤ ਵਧੀਆ ਵਿਚਾਰ ਚਰਚਾ ਪੇਸ਼ ਕੀਤੀ ਗਈ ਹੈ ਪੁੱਤਰੋ ਜਿਓਦੋ ਵਸਦੇ ਰਹੋ
@harjeetsidhu5537
@harjeetsidhu5537 2 ай бұрын
ਬਾਣੀ ਦੇ ਇਕ ਸ਼ਬਦ ਤੇ ਹੀ ਜ਼ਿੰਦਗੀ ਲੱਗ ਸਕਦੀ ਏ ਕਰਮ ਕਰੋ ਨਾਮ ਜਪੋ ਵੰਡ ਛਕੋ
@Madeinpanjaab
@Madeinpanjaab 2 ай бұрын
Bahut sohni galbaat .. Ajj ta sirra laa ditta dona veera ne... thank you Mintu Bai ji... and Thank you Sukhjinder Lop Bai da, tsi sadde Ghar chalke aye... bai Lopo eh Mintu Bai da Channel sada sarri Audience da Ghar v a... Welcome 🙏 again ... Good Work .. Keep it up Brother 👍🙏
@LakhwinderSingh-tp8oy
@LakhwinderSingh-tp8oy 2 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਇਹਨਾਂ ਨੂੰ ਪੰਜਾਬ ਪੰਜਾਬੀਅਤ ਦੇ ਹੀਰਿਆਂ ਨੂੰ।
@PB.-13
@PB.-13 Ай бұрын
ਆਹ ਦੇਖੋ ਦੇਖ ਆਲ਼ੀ ਰੀਸ ਚ ਅਸੀਂ ਪੰਜਾਬ ਛੱਡ ਕੇ ਬਾਹਰ ਚਲੇ ਗਏ, ਹੁਣ ਉੱਥੇ ਵੀ ਸਕੂਨ ਨਹੀਂ ਆਪਣੇ ਲੋਕਾਂ ਨੂੰ...।
@Pal12654
@Pal12654 Ай бұрын
This man is legendary 🎉🎉🎉
@deepbrar6294
@deepbrar6294 2 ай бұрын
ਗੁਡ,❤
@manjitsingh-hi5vt
@manjitsingh-hi5vt 2 ай бұрын
ਬਹੁਤ ਵਧਿਆ ਗੱਲਾਂ ਬਾਤਾ ਲੱਗੀਆ
@lalhidairyfarmtajowal2860
@lalhidairyfarmtajowal2860 2 ай бұрын
ਪੰਜਾਬ ਤੇ ਪੰਜਾਬ ਦੀਆਂ ਗੱਲਾਂ
@Arjan_dhillon_1984
@Arjan_dhillon_1984 2 ай бұрын
ਗੱਲਾਂ ਤਾਂ ਸਹੀ ਆ ਬਾਈ ❤ 19:35
@SukhwinderSingh-ze6mx
@SukhwinderSingh-ze6mx Ай бұрын
ਭਾਜੀ ਅਸੀਂ ਸਮਾਜ ਨੁੰ ਨਹੀ ਬਦਲ ਸਕਦੇ ਪਰ ਅਸੀਂ ਅਪਣੇ ਅਾਪ ਨੁੰ ਬਦਲ ਸਕਦੇ ਹਾ ਜਦੋ ਅਸੀਂ ਸਾਰੇ ਲੋਕ ਅਾਪਣੇ ਅਾਪ ਨੁੰ ਬਦਲ ਲਵਾਂਗੇ ਸਮਾਜ ਅਾਪਣੇ ਅਾਪ ਬਦਲ ਜਾਵੇਗਾ
@shaminderbrar4868
@shaminderbrar4868 2 ай бұрын
ਸੁਖਜਿੰਦਰ ਲੋਪੋ 22 ਜੀ ਬੇਨਤੀ ਹੈ ਕੁਝ ਲਾਲਚ ਲਈ ਫੇਕ ਐਡ ਨਾ ਕਰਿਆ ਕਰੋ ਕਿਉਕੇ ਤੁਹਾਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਨੇ
@gurwinderdhaliwal997
@gurwinderdhaliwal997 2 ай бұрын
Theek a Tusi na kise bande nu shi chaln deyo
@KuldeepSingh-yx3wx
@KuldeepSingh-yx3wx Ай бұрын
Good man lopon wala vr gbu 🙏🙏🙏
@sachdaparchawan
@sachdaparchawan 2 ай бұрын
ਮਿੰਟੂ ਵੀਰ ਲੋਪੋਂ ਪੰਜ ਪੀਰੀ ਹੈ ਗੱਲ ਬਾਤ ਤੋਂ ਪਤਾ ਲੱਗਦਾ ਹੈ ਜਲਦੀ ਛੇਤੀ ਹੀ ਛੇ ਪੀਰੀ ਬਣ ਜਾਵੇਂਗੀ ਵੀਰ ਸੁਖਜਿੰਦਰ ਬਹੁਤ ਵਧੀਆ ਗੱਲ ਕੀਤੀ ਹੈ ❤।
@gurmeetgurmeet-p7b
@gurmeetgurmeet-p7b 2 ай бұрын
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ,ਪੰਜ ਪਿਆਰੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ
@manjitgill3975
@manjitgill3975 2 ай бұрын
mintu bai room nll bolda ico system te khiyal kro❤❤ vdia mulaqat
@JagdeepSingh-j1d
@JagdeepSingh-j1d 2 ай бұрын
ਹੱਸਦੇ ਵਸਦੇ ਰਹੋ ਬਾਈ ❤❤❤
@amankattu5084
@amankattu5084 2 ай бұрын
ਸੁਖਜਿੰਦਰ ਸਿੰਘ ਲੋਪੋਂ ਵਾਲਾ ਬਹੁਤ ਘੈਂਟ ਬੰਦੇ ਪਿੰਡਾਂ ਵਾਲਾ ਜੱਟ ਵਰਗ
@indersingh2239
@indersingh2239 2 ай бұрын
❤God bless you both of you ,very nice conversation
@vickyhair5522
@vickyhair5522 2 ай бұрын
Dil kush karta mintu y sukhjindar y👏👏👏👏
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@makhansarpanch9741
@makhansarpanch9741 Ай бұрын
ਮਿੰਟੂ ਬਾਈ ਤੂੰ ਸਿਰਾ ਬੰਦਾ ਪਰ ਲੋਪੋ ਆਲੇ ਨੂੰ ਆਪਣੇ ਅਰਗਾ ਕਰਲੈ ਕਿਉ ਲੋਪੋ ਆਲਾ ਦਸ ਪੰਦਰਾ ਹਜਾਰ ਪਿਛੇ ਬਹੁਤ ਘਟੀਆ ਮਟਰੀਆਲ ਦੀ ਐਡ ਕਰ ਜਾਦਾ ਗੱਲ ਦੂਜੀ ਇਹ ਝਾੜੂ ਚ ਗਿਆ ਚੰਗਾ ਨੀ ਲਗਿਆ ਪਰ ਵੀਰ ਬਣ ਕੇ ਇਹਨੂੰ ਕਹੋ ਵਧੀਆ ਚੀਜ ਦੀ ਐਡ ਕਰਿਆ ਕਰੇ
@harjindersran4970
@harjindersran4970 2 ай бұрын
ਦੋਨੋ ਵੀਰ ਵਧੀਆ
@gurwinderdhaliwal997
@gurwinderdhaliwal997 2 ай бұрын
Mja a gya Bai nu sun k...bai Comment edit krr reha...Mintu bai bahut satkaar Te Peyaar ....Mintu veere apa smjhde a tusi ki o❤
@nirmaldhallu7753
@nirmaldhallu7753 2 ай бұрын
VALUABLE INFORMATION.
@SukhchainsinghSSA
@SukhchainsinghSSA 2 ай бұрын
Great Sukhwinder Veer ❤
@jorawardhillon6556
@jorawardhillon6556 2 ай бұрын
good podcast
@deepphotography8906
@deepphotography8906 2 ай бұрын
GOOD JOB
@dhanoajatt-t7d
@dhanoajatt-t7d 2 ай бұрын
Very good 👍👍
@hardeepbrar2508
@hardeepbrar2508 2 ай бұрын
Good man the Lalten ❤❤
@gurpreettsinghhjassarr6291
@gurpreettsinghhjassarr6291 2 ай бұрын
Bai ji, ਆਵਾਜ਼ ਬਹੁਤ ਗੂੰਜ ਰਹੀ ਹੈ
@jagjitsinghkubey145
@jagjitsinghkubey145 2 ай бұрын
Wah oh mundia kayee Dina ton Milia Chal so Chal mittra
@harpalmanan2906
@harpalmanan2906 2 ай бұрын
Bahut vdhia vechar a bahi
@GURVINDERSINGH-ry5si
@GURVINDERSINGH-ry5si 2 ай бұрын
Great Ji
@Olive-Combat
@Olive-Combat 2 ай бұрын
ਦੋਬਾਰਾ ਸੁਣਨਾ ਬਣਦਾ
@SohanSingh-ns6we
@SohanSingh-ns6we 2 ай бұрын
God blass you
@dilbagkhankhan3756
@dilbagkhankhan3756 2 ай бұрын
y ji dove bharAba nu sat siri akal nio risa y lopo dia dunia da kohinor
@mybull5142
@mybull5142 2 ай бұрын
Voice ECho da koi intzam karo bhai ji, thora jahe reverb ho rahe hai ji
@nikita3142
@nikita3142 2 ай бұрын
Pehli war mentu kisi di gal sun reha mann v reha !!!
@SonaSandhu-t2r
@SonaSandhu-t2r 2 ай бұрын
sira la ta lopowaliya eh hundi marda vali gal bat
@gonasidhu9636
@gonasidhu9636 2 ай бұрын
Bhut bdea glla ne veer ji
@RavindarKumar-h9z
@RavindarKumar-h9z 2 ай бұрын
🇮🇳❤️🇧🇭
@phuspindersingh8857
@phuspindersingh8857 Ай бұрын
22 ji changa player ban sakda c je majh hath na pendi. Hahaha
@ohjattaa
@ohjattaa 2 ай бұрын
Sukhjinder banda sirra aa
@UzcellSuper-mf4oi
@UzcellSuper-mf4oi 2 ай бұрын
@sukhdevkaur5767
@sukhdevkaur5767 2 ай бұрын
🙏💎🙏
@ajmerdhillon3013
@ajmerdhillon3013 2 ай бұрын
ਪੰਨੂੰ ਵੀ ਸ਼ਾਮਲ ਸੀ
@VeerSingh-jc7qd
@VeerSingh-jc7qd 2 ай бұрын
ਸਾਸਰੀ ਕਾਲ ਵੀਰ
@gonasidhu9636
@gonasidhu9636 2 ай бұрын
Sat shri akal hunda sasi kal ni veer
@VeerSingh-jc7qd
@VeerSingh-jc7qd 2 ай бұрын
@gonasidhu9636 ਠੇਠ ਪੰਜਾਬੀ
@amanjhinjer8195
@amanjhinjer8195 Ай бұрын
Y ji buht jada vdya gal bat lgi sawad aa gya y ji.
@Dspunjabi
@Dspunjabi 2 ай бұрын
ਬਾਈ ਜੀ ਰੂਮ ਨਾਲ ਬੋਲਦਾ ਪਲੀਜ ਆਵਾਜ਼ ਦਾ ਗਹਾ ਨੂੰ ਧਿਆਨ ਰੱਖਿਓ
@BaldeepDhaliwal-
@BaldeepDhaliwal- Ай бұрын
5:03 par veer ki pata oh banda aap ameer na hoya hove ohnu jaddi property mili hove es tara ta phir jheda gareeb ghar janam lanida ohda ki kasoor aa
@gonasidhu9636
@gonasidhu9636 2 ай бұрын
System bli gll bhut bdea kite
@vakhrekaraj9948
@vakhrekaraj9948 2 ай бұрын
Awaaz nahi aa rahi
@shamshersingh5468
@shamshersingh5468 2 ай бұрын
Aa VIL BULAR C
@sachdahoka2304
@sachdahoka2304 2 ай бұрын
Voice nhi Shi
@KuldeepButter-es2ey
@KuldeepButter-es2ey 2 ай бұрын
Galla hi Galla Internet de Sayane
@HarvinderSingh-en9po
@HarvinderSingh-en9po Ай бұрын
A dono real bande ne ana nu sunao kro bki ta passe akthe krn lyi bol de
@rightbrother100
@rightbrother100 2 ай бұрын
Bai Lopon tuhade vi 350 followers hunde c jad main tuhanu follow kita c,but hun tusi v respond ni karde
@daljitsingh1704
@daljitsingh1704 2 ай бұрын
Bai patla bahut Ho gia
@ramindersingh5147
@ramindersingh5147 2 ай бұрын
ਘੋੜਿਆਂ ਵਾਲੀ ਗੱਲ ਤਾਂ ਪੁੱਛੀ ਨੀ ਭਾਜੀ
@GurdeepSingh-su5ev
@GurdeepSingh-su5ev 2 ай бұрын
pushe keo ne masla ne laia ta karka
@balrajsidhubai2633
@balrajsidhubai2633 2 ай бұрын
Passe dye do jo marji kra lo chawal tu
@gurmeetgurmeet-p7b
@gurmeetgurmeet-p7b 2 ай бұрын
ਬੁੱਧੀਜੀਵੀ ਹੋਣਾਂ ਹੋਰ ਗਲ ਹੈ ਬਣਨਾ ਹੋਰ ਗਲ ਹੈ😂
@avtarsinghchahal6503
@avtarsinghchahal6503 2 ай бұрын
Devinder singh muskabad interview
@shamshersingh5468
@shamshersingh5468 2 ай бұрын
Minu GE AS SUKBER NA AK JAGA V V I P LANCH C DIST SMS TA SAKBER NA KA C MARAR SAB KINAA KARPANA RAKAHA NA O BOL DA C JAVA AP 1 GADI C 1 BADROOM DA MAN GATE TA TA KA ZAD AA JAVA TA 1 SARANA TALA
@balrajsidhubai2633
@balrajsidhubai2633 2 ай бұрын
Chawal hea aa
@BrightBharat691
@BrightBharat691 2 ай бұрын
Very good brother.
@sukhchainsingh3653
@sukhchainsingh3653 2 ай бұрын
@gurvirtiwana7296
@gurvirtiwana7296 2 ай бұрын
❤❤
@ckcheemainterlock6556
@ckcheemainterlock6556 2 ай бұрын
❤❤❤❤❤
@BaliwinderSingh-vp4lq
@BaliwinderSingh-vp4lq 2 ай бұрын
❤❤❤
@rajukundal9439
@rajukundal9439 Ай бұрын
❤❤
@gurpreetsidhu3681
@gurpreetsidhu3681 Ай бұрын
❤❤
@beimaanmnu222
@beimaanmnu222 20 күн бұрын
❤❤❤
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Support each other🤝
00:31
ISSEI / いっせい
Рет қаралды 81 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Show with Sukhjinder Lopon | Motivational | EP 17 | Talk with Rattan |
48:07
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН