Chaar Dina Da Mela (Official Video) Manjit Singh Sohi & Soba Singh Sitara | Hs Media | Gazab Media

  Рет қаралды 7,150,323

Gazab Media

Gazab Media

Күн бұрын

Пікірлер: 4 000
@GazabMedia
@GazabMedia 4 жыл бұрын
"Chaar Dina Da Mela" share, like & comment kr k dseo kida lgya video song ❤️🙏🏻👍
@buntysingh-zz8fx
@buntysingh-zz8fx 4 жыл бұрын
Nyc
@travellerjatt6089
@travellerjatt6089 4 жыл бұрын
Likhat true aa per video Wich kmi rehgi script strong chahidi c video di wait c per fer v kmi rehgi
@brarrecords9623
@brarrecords9623 4 жыл бұрын
Wahe guru
@AudioSpeakers
@AudioSpeakers 4 жыл бұрын
ਬਹੁਤ ਵਧੀਆ ਵੀਰ ਜੀ 🙏
@travellerjatt6089
@travellerjatt6089 4 жыл бұрын
@arshbhullarcreations script bahut down aa veer character sirf main person da chaad k Baki sab character strong ni c story weak lggi bakki likhat teh singing too good koi kmi ni video script strong banauni c
@NarinderSingh-si3mk
@NarinderSingh-si3mk 4 жыл бұрын
ਦੋਹਾਂ ਸਿੰਘਾਂ ਦੀ ਆਵਾਜ਼ ਬਹੁਤ ਹੀ ਮਿੱਠੀ ਤੇ ਕੋਇਲ ਵਰਗੀ ਹੈ, ਅਤੇ ਲਿਖਣ ਵਾਲੇ ਵੀਰ ਨੇ ਵੀ ਬਹੁਤ ਹੀ ਵਧੀਆ ਲਿਖਿਆ ਹੈ, ਵਾਹਿਗੁਰੂ ਚੜਦੀ ਕਲਾ ਬਖਸ਼ੇ,,,
@ikgy2353
@ikgy2353 3 жыл бұрын
Hlo
@Sardar_4058
@Sardar_4058 3 жыл бұрын
Nice ji
@SukhdevSingh-ju9fz
@SukhdevSingh-ju9fz 2 жыл бұрын
Right
@vickyvirk6464
@vickyvirk6464 2 жыл бұрын
12345
@sukhvindersingh-nk2wx
@sukhvindersingh-nk2wx Жыл бұрын
Waheguru Ida e chardi kla ch bakhse Veera nu
@jattjugadi1677
@jattjugadi1677 3 жыл бұрын
ਵਾਹਿਗੁਰੂ ਕਿਰਪਾ ਕਰੋ ..ਮਰਨ ਤੋ ਪਹਿਲਾਂ ਇੰਨਾ ਸੇਵਾ ਸਿਮਰਨ ਕਰਾ ਲੳ ਨਾ ਮਰਨ ਦਾ ਕੋਈ ਦੁੱਖ ਹੋਏ ਤੇ ਨਾ ਪਛਤਾਵਾ ਵਾਹਿਗੁਰੂ ਜੀ.......
@AnmolKaur-h7j
@AnmolKaur-h7j 6 ай бұрын
Parmatma di kirpa to vine sewa simran nahi ho sakda veerr
@firozpurala9451
@firozpurala9451 4 жыл бұрын
ਦੋਵੇ ਭਰਾਵਾਂ ਨੂੰ ਸਲਾਮ ਆ ਮੇਰੀ ਰੱਬ ਦੀ ਕਿਰਪਾ ਨਾਲ ਤੁਹਾਡੇ ਹੋਰ ਵੀ ਬਹੁਤ ਗੀਤ ਆਉਣ ਏਹੋ ਜਿਹੇ ਰੱਬ ਮੇਹਰ ਕਰੇ ਤੁਹਾਡੇ ਤੇ
@Shwan2222
@Shwan2222 2 жыл бұрын
ਇਹੋ ਜਿਹਾ ਗਾਣਾਂ ਪਹਿਲਾਂ ਕਦੇ ਨਹੀਂ ਸੁਣਿਆਂ ਆਪਣੀਂ ਜ਼ਿੰਦਗੀ ਚ, ਲਿਖਣ ਵਾਲੇ ਨੇਂ ਸਿਰਾ ਕਰਿਆ ਪਿਆ, ਕਿਆ ਅਲਫਾਜ ਨੇਂ, ਕਿਆ ਰਿਦਮ ਐ, ਗਾਉਣ ਵਾਲੇਆਂ ਨੇਂ ਵੀ ਕੋਈ ਕਸਰ ਨਹੀਂ ਛੱਡੀ, ਮਨੁੱਖ ਦੀ ਪੁੱਠੀ ਖੋਪੜੀ ਏ ਜਿਨਾਂ ਟਾਈਮ ਕਿਸੇ ਚੀਜ਼ ਦਾ ਵਹਾਅ ਬਣਿਆਂ ਰਹਿੰਦਾ, ਉਹਨਾਂ ਟਾਈਮ ਹੀ ਠੀਕ-ਠਾਕ ਰਹਿੰਦਾ, ਇਸ ਲਈ ਸਾਰੇ ਲਿਖਣ ਗਾਉਣ ਵਾਲੇ ਏਸ ਵਹਾਅ ਨੂੰ ਜ਼ਰੂਰ ਬਣਾਕੇ ਰੱਖੋ, ਮੈਨੂੰ ਮਾਣ ਏ ਇਸ ਗੀਤ ਨੂੰ ਜਨਮ ਦੇਣ ਵਾਲੇ ਤੇ, ਅਤੇ ਇਸ ਨੂੰ ਜਵਾਨ ਕਰਨ ਵਾਲਿਆਂ ਤੇ Really Proud Of You….✍️✌️
@JaskaranSingh-rl4nf
@JaskaranSingh-rl4nf 3 жыл бұрын
ਇਹ ਅੱਜ ਦੇ ਸਮਾਜ ਸੱਚ ਹਾਂ 🙏 ਵਾਹਿਗੁਰੂ ਜੀ ਮਿਹਰ ਕਰਿਓ ਸਾਰੇ ਪੰਜਾਬ ਤੇ ਕਿਸਾਨਾਂ ਦੇ। ਇਹ ਗਾਣਾ ਅੱਜ v ada ਹੀ ਰਪੀਟ ਤੇ ਚਲਦਾ ਬਾਬਾ ਜੀ 🙏
@BaljeetSingh-km3rl
@BaljeetSingh-km3rl 4 жыл бұрын
ਬਾਬਾ ਜੀ ਬਹੁਤ ਵੱਧੀਆ ਸਮਜਾਇਅਾ ਵਾਹਿਗੁਰੂ ਚੜ੍ਹਦੀਕਲਾ ਵਿਚ ਰਖੇ ਤਾਨੂੰ ਦੋਵਾਂ ਵੀਰਾ ਦੀ ਵਾਜ ਬਹੁਤ ਵੱਧੀਅਾ ਵਾ
@hundalranjitsingh3106
@hundalranjitsingh3106 4 жыл бұрын
Yojo
@kuldeepgill8596
@kuldeepgill8596 4 жыл бұрын
Nice brother
@sarabjitsingh4645
@sarabjitsingh4645 3 жыл бұрын
295
@khushmeetkaur7846
@khushmeetkaur7846 2 жыл бұрын
👌
@aakashxx2051
@aakashxx2051 Жыл бұрын
Waheguruji sahi gal a paji
@kawalfazilka3956
@kawalfazilka3956 2 жыл бұрын
ਦੋਹਾਂ ਸਿੰਘਾਂ ਦੀ ਆਵਾਜ਼ ਬਹੁਤ ਹੀ ਮਿੱਠੀ ਤੇ ਕੋਇਲ ਵਰਗੀ ਹੈ, ਅਤੇ ਲਿਖਣ ਵਾਲੇ ਵੀਰ ਨੇ ਵੀ ਬਹੁਤ ਹੀ ਵਧੀਆ ਲਿਖਿਆ ਹੈ, ਵਾਹਿਗੁਰੂ ਚੜਦੀ ਕਲਾ ਬਖਸ਼ੇ,,,..................waheguru ji
@BALJEETMANI
@BALJEETMANI Жыл бұрын
ਇਹੋ ਜਿਹੇ ਕਲਾਕਾਰਾਂ ਨੂੰ ਸਪੋਟ ਕਰਨਾ ਚਾਹੀਦਾ ਸਾਨੂੰ ਤੇ ਸਾਡੇ NRI ਵੀਰਾਂ ਨੂੰ
@jagseersingh-yl3tv
@jagseersingh-yl3tv 4 ай бұрын
❤❤🎉🎉sahi gal a bai
@prbhnoorchahal2602
@prbhnoorchahal2602 2 жыл бұрын
Waheguruji ਸਚਾਈ ਲਿਖੀ ਆ ਸੁਣ ਕੇ ਰੂਹ ਕੰਬ ਜਾਂਦੀ ਆ ਇੱਕ ਵਾਰੀ ਤਾਂ ਕਿ ਕਿਹੜੇ ਕੰਮ ਭੇਜਿਆ ਰੱਬ ਤੇ ਕਿਧਰ ਉਲਝੇ ਫਿਰਦੇ ਆ 🙏🙏
@mandeepbrar5996
@mandeepbrar5996 3 жыл бұрын
ਜਿੰਨੀ ਸਿਫ਼ਤ ਕਰੀਏ, ਓਨੀ ਹੀ ਘਟ ਹੈ, ਬਹੁਤ ਸੋਹਣਾ ਲਿਖਿਆ ਹੈ, ਬਹੁਤ ਸੋਹਣਾ ਫ਼ਿਲਮਾਇਆ ਹੈ, ਤੇ ਗਾਇਆ , ਗ਼ਾਇਆ ਤਾਂ ਹਦੋ ਵਧ ਸੋਹਣਾ❤️❤️❤️
@MahendraSingh-do8pc
@MahendraSingh-do8pc 2 жыл бұрын
Very very nice song
@HarpalSingh-du4fj
@HarpalSingh-du4fj 4 жыл бұрын
ੴ ਬਹੁਤ ਟਾਇਮ ਬਾਅਦ ਕੁੰਜ ਵਧੀਆ ਸੁੰਨਣ ਲਈ ਮਿਲਿਆ ਆ ਰੱਬ ਹਮੇਸ਼ਾ ਤਾਹਨੂੰ ਚੜਦੀ ਕਲਾ ਚ ਰੱਖੇ ੴ
@pawanbalsaab1212
@pawanbalsaab1212 3 жыл бұрын
Veer Tu ta attt karati jatta ☺☺☺
@GurpreetSingh-md7lg
@GurpreetSingh-md7lg 3 жыл бұрын
Ddgeheoxab
@rajikaur5483
@rajikaur5483 Жыл бұрын
@@pawanbalsaab1212 .
@sanjeevkumar-wl9ze
@sanjeevkumar-wl9ze Жыл бұрын
Bilkul sahi.... Bahoot vadiya song..
@ਬਲਜੀਤਸਿੰਘ-ਦ6ਠ
@ਬਲਜੀਤਸਿੰਘ-ਦ6ਠ 2 жыл бұрын
ਗੁਰੂ ਦੀ ਬਾਣੀ,, ਜ਼ਿੰਦਗੀ ਦਾ ਸੱਚ ਦੱਸਦੀ ਹੈ ਬਹੁਤ ਸੋਹਣਾ ਲਿਖਿਆ ਜੀ । ਵਾਹਿਗੁਰੂ ਮੇਹਰ ਕਰਨ । ਸੰਸਾਰ ਉੱਪਰ ਜੀ।
@jijjaji9344
@jijjaji9344 2 жыл бұрын
Im Hindu From Punjab I love our sikh brothers and our punjab.....waheguru ji mehar rakhan punjab te.......
@SukhRandhawa302
@SukhRandhawa302 Жыл бұрын
Tusi sadi jaan j veer ji❤❤❤❤❤❤❤❤❤❤❤
@JagbirsJagbir
@JagbirsJagbir Жыл бұрын
Hindu nahi veer tu vi sada veer aa ❤
@varinderkumar863
@varinderkumar863 Жыл бұрын
Singh is always the King
@varinderkumar863
@varinderkumar863 Жыл бұрын
Sanu maan aa sade Singh veer an te
@PeelaTamatar
@PeelaTamatar Ай бұрын
Am also ...
@ਬਰਾੜਬਰਾੜ-ਙ9ਜ
@ਬਰਾੜਬਰਾੜ-ਙ9ਜ 4 жыл бұрын
ਇਹ ਦੁਨੀਆ ,,ਬਾਬੇ ਨਾਨਕ ਦਾ ਥੜਾ ,,ਇਕ ਗਿਆ ਤੇ ਦੂਜਾ ਖੜਾ 🙏🙏🙏ਵਾਹਿਗੁਰੂ ਜੀ
@khals55555
@khals55555 3 жыл бұрын
Right 👍 ji
@harneetvlogs6373
@harneetvlogs6373 3 жыл бұрын
Waah kinna sohna likheya vaa .
@gurpreetsinghgill6436
@gurpreetsinghgill6436 3 жыл бұрын
Wah kina sohnya likhya 👍
@daljitsingh860
@daljitsingh860 3 жыл бұрын
ਬਹੁਤ ਵਧੀਆ ਸੌਂਗ ਹੈ ਮਾਰਨਾ ਪਹਿਲੇ ਬਾਕੀ ਕੰਮ ਬਦ ਵਿਚ ਹੈ ਦਿਲ ਹੀ ਨਹੀਂ ਭਰ ਗੀਤ ਸੁਣ ਕੇ ਵਾਹਿਗੁਰੂ ਜੀ ਮੇਹਰ ਕਰੀ ਸਾਰੇ ਤੇ 🙏
@Gurpreetsingh-ts4zh
@Gurpreetsingh-ts4zh 3 жыл бұрын
Truth
@sudeshkumar7921
@sudeshkumar7921 11 ай бұрын
ਬਹੂਤ ਹੀ ਵਧੀਆ ਗਾਇਆ ਜੀ ਵਾਹਿਗੁਰੂ ਜੀ ਮਿਹਰਾ ਕਰਨ ਜੀ
@ashkebhangra7358
@ashkebhangra7358 3 жыл бұрын
ਬਹੁਤ ਸੋਹਣਾ ਗਾਈਆਂ ਵੀਰਾ ਨੇ🙏🙏🙏🙏🙏🙏 ਮੈ ਇਸ ਗੀਤ ਨੂੰ 100 ਤੋਂ ਵੱਧ ਵਾਰ ਸੁਣ ਲਿਆ ਪਰ ਮਨ ਨਹੀਂ ਭਰ ਦਾ ਵਾਰ ਵਾਰ ਸੁਣ ਨੂੰ ਜੀ ਕਰਦਾ
@gurmailsinghbhatti8027
@gurmailsinghbhatti8027 3 жыл бұрын
Veer Mera v a hall a bar bar suni Jana va par dill ni Bhar da so nice song
@ManpreetSingh-hq3bn
@ManpreetSingh-hq3bn 3 жыл бұрын
Z
@taranjitsingh7350
@taranjitsingh7350 2 жыл бұрын
Dil nu shoh lenda a gana
@HARJINDERSINGH-fu1lz
@HARJINDERSINGH-fu1lz 2 жыл бұрын
Same here
@BhupinderSingh-iy4xc
@BhupinderSingh-iy4xc Жыл бұрын
Ha ji veer
@happythandi3518
@happythandi3518 3 жыл бұрын
ਆਵਾਜ਼ ਬਹੁਤ ‌ਪਿਆਰੀਆ ਵੀਰਾਂ ਦੀ ਵਾਹਿਗੁਰੂ ਜੀ ਮਿਹਰ ਰ‌ੱਖੇ
@pardeepsinghbrar8863
@pardeepsinghbrar8863 3 жыл бұрын
ਸ਼ਬਦ ਥੋੜੇ ਪੈ ਜਾਂਦੇ ਆ ਤਰੀਫ ਲਈ, ਬਹੁਤ ਸੋਹਣਾ ਗੀਤ ਲਿਖਿਆ ਗਾਇਆ ਤੇ ਫਿਲਮਾਇਆ ਏ 👌😢😢😢🙏🙏🙏🙏
@GurpreetSingh-md7lg
@GurpreetSingh-md7lg 3 жыл бұрын
Nice
@bhagwantsingh6385
@bhagwantsingh6385 2 жыл бұрын
@@GurpreetSingh-md7lg u y
@RAMANDEEPKAUR-tf5gi
@RAMANDEEPKAUR-tf5gi 2 жыл бұрын
Sahi gal a🙏🙏🙏
@hirasingh6757
@hirasingh6757 2 жыл бұрын
Bahut khoob
@TheTravel_history1313
@TheTravel_history1313 2 жыл бұрын
Sahi gal veer g
@varinderkumar863
@varinderkumar863 Жыл бұрын
Swad aa gaya babeyo Waheguru chardi kala vich rakhe tuhanu
@_mandeepsaini
@_mandeepsaini 3 жыл бұрын
ਅੱਜ ਤੱਕ ਦਾ ਸਬ ਤੋਂ ਚੰਗਾ ਪਰਵਾਰਿਕ ਗੀਤ this song deserve 100💚🥀
@paviterjitsingh6750
@paviterjitsingh6750 3 жыл бұрын
gggggggg
@GurpreetSingh-md7lg
@GurpreetSingh-md7lg 2 жыл бұрын
Gggf
@rashpal7405
@rashpal7405 2 жыл бұрын
Bout soni awaj a dil nu sakoon milgea sonkea song🙏🙏🙏
@kirankaur7186
@kirankaur7186 2 жыл бұрын
Waheguru
@kirankaur7186
@kirankaur7186 2 жыл бұрын
Jo bole so Nihal saat siri akal
@dhillonsaab7686
@dhillonsaab7686 3 жыл бұрын
ਬਹੁਤ ਬਹੁਤ ਸੋਨੀ ਅਵਾਜ ਜੀ ਕਰਦਾ ਵਾਰ ਵਾਰ ਸੁਣੀ ਜਾਈ ਏ 🙏ਵਾਹਿਗੁਰੂ ਤਰੱਕੀ ਬਕਸ਼ੇ 🙏🙏🙏
@gurdarshansingh7138
@gurdarshansingh7138 3 жыл бұрын
Bhut he vadia likhya wa ji song te awaj v bhut sohni ha
@gurdarshansingh7138
@gurdarshansingh7138 3 жыл бұрын
Nala sab toh vadia video v bnai v
@SatnamSingh-wr2mb
@SatnamSingh-wr2mb 3 жыл бұрын
ਸਾਰੇ ਕਲਾਕਾਰਾਂ ਦਾ ਗਾਇਆ ਇਕ ਪਾਸੇ। ਬਾਬਾ ਤੁਹਾਡਾ ਗਾਇਆ ਇਕ ਪਾਸੇ। ਬਹੁਤ ਵਧੀਆ ਲਗਿਆ ਦਿਲ ❤ਨੂੰ ਛੂਹ ਗਿਆ। 👌👌👌👌👌👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏
@jsfilms9284
@jsfilms9284 5 ай бұрын
ਇਹੋ ਅਸਲ ਦੁਨੀਆਂ ਦੀ ਸੱਚਾਈ ਹੈ ਖਾਲਸਾ ਜੀ ਕੋਈ ਲੱਖ ਜਿੰਨਾ ਮੁੱਖ ਮੋੜੇ ਏਹਨਾਂ ਗੱਲਾਂ ਤੋਂ ❤
@varindersingh5172
@varindersingh5172 3 жыл бұрын
ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਤਰੱਕੀ ਬਖਸ਼ੇ ❤️
@KALASINGH-mo5ws
@KALASINGH-mo5ws 3 жыл бұрын
Thrjs
@karajsingh8479
@karajsingh8479 3 жыл бұрын
ਬੜਾ ਸੋਹਣਾ ਸ਼ਬਦ ਆ ਸਿੰਘ ਸਾਬ ਜੀ 🙏🙏🙏
@Reenavloges
@Reenavloges 4 жыл бұрын
Main 41 time sun leaa ... phr sun k eda feel hunda k shaid ajj last din hai bs ..
@manjitsinghsohi
@manjitsinghsohi 4 жыл бұрын
Thenx veer
@rajvirsinghmaan2880
@rajvirsinghmaan2880 4 жыл бұрын
Right paji meno v ehi fell hunda
@gryhoondamr1263
@gryhoondamr1263 4 жыл бұрын
Bilkul shi kiha veer ji tci ..Mai v bar bar sun riha inj lag riha last din aa ajj
@dharmbirsingh7509
@dharmbirsingh7509 4 жыл бұрын
Shii kya tu bro
@nathwindersingh9776
@nathwindersingh9776 4 жыл бұрын
@@manjitsinghsohi khalsa ji main Night 2vjhe ton sun rea 4vjh gye ji bht nice song aa ji please caller tune stating ton deo tusi last ton ditta Airtel music te 🙏
@rajusa1601
@rajusa1601 4 ай бұрын
Dil te rooh nu chu len vala geet hay ah sachi jindgi 4 Dina da mela hay rabb mehar kare punjab te
@babbuchouhan5165
@babbuchouhan5165 3 жыл бұрын
ਬਹੁਤ ਹੀ ਸੋਹਣਾ ਲਿਖਿਆ ਜੀ🙏🙏ਦਿਲ ਨੂੰ ਸਕੂਨ ਆਉਂਦਾ ਜੀ ਸੁਣ ਕੇ🙏
@khals55555
@khals55555 3 жыл бұрын
Right 👍
@gouravwithchirag7232
@gouravwithchirag7232 3 жыл бұрын
Shi gal aa vree ♥️♥️♥️
@partapsohal8783
@partapsohal8783 3 жыл бұрын
Ryt
@gurpreetsinghgill6436
@gurpreetsinghgill6436 3 жыл бұрын
Right
@vijaygill552
@vijaygill552 3 жыл бұрын
Sahi gl a veer
@gurjantguri2836
@gurjantguri2836 4 жыл бұрын
ਬਹੁਤ ਹੀ ਜਿਆਦਾ ਵਧੀਆ ਬਾਬਾ ਜੀ ਸਾਰੇ ਵੀਰ ਭੈਣਾ ਸਪੋਟ ਕਰਨ ਵੱਧ ਤੋ ਵੱਧ
@jaskaransingh9466
@jaskaransingh9466 3 жыл бұрын
ਅਵਾਜ ਸੁਣ ਕੇ ਮੈਨੂੰ ਸਕੂਨ ਮਿਲ ਗਿਆ 🙏🙏🙏🙏🙏
@manjotdhillon248
@manjotdhillon248 2 жыл бұрын
🙏🙏🙏🙏🙏🙏🙏🙏🙏
@Razax7r
@Razax7r 7 ай бұрын
Nirra Sakoon ❤
@Sainisaab5911
@Sainisaab5911 29 күн бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸਿੰਘਾ ਨੂੰ ਚੜਦੀਕਲਾ ਵਿੱਚ ਰੱਖਣ ਬਹੁਤ ਵਧੀਆ ਗਇਆ ਹੈ ਸਾਡੇ ਸਿਘਾਂ ਵੀਰਾਂ ਨੇ ਬਹੁਤ ਵਧੀਆ ਜੀ❤🙏🙏❤
@sarbjithero1308
@sarbjithero1308 2 жыл бұрын
ਐਨੀ ਪਿਆਰੀ ਅਵਾਜ਼ ਅਸਲੀ ਸੰਗਤਾਂ ਤਾਈਂ ਚੰਗਾ ਸੁਨੇਹਾਂ,,, ਜਿੰਦਾਂ ਸ਼ਹੀਦ, ਐਸ਼ ਐਸ ਹੀਰੋ
@akashmultani00
@akashmultani00 3 жыл бұрын
ਬਾਬਾ ਜੀ ਅਵਾਜ ਕਿੰਨੀ ਵਧੀਆ ਆ 🙏🙏
@gurbeersinghmattu790
@gurbeersinghmattu790 3 жыл бұрын
ਦੋਹਾਂ ਵੀਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਮੈਂ 100ਬਾਰ ਸੁਣ ਲਿਆ ਹੈ ਪਰ ਮਨ ਨਹੀਂ ਭਰਦਾ 🙏🙏🙏🙏🙏🙏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👀🌹🌹🌹🌹🌹🌹🌹🌹
@BALJEETMANI
@BALJEETMANI Жыл бұрын
ਬਹੁਤ ਹੀ ਵਧੀਆ ਤੇ ਸਮਝਣ ਵਾਲੀਆਂ ਗੱਲਾਂ
@sardarparmindersingh9023
@sardarparmindersingh9023 3 жыл бұрын
ਚੜ੍ਹਦੀਕਲਾ ਚ ਰਹੋ ਸਿੰਘੋਂ 🙏🙏🙏❤️❤️❤️
@gurpreetmalhi8795
@gurpreetmalhi8795 3 жыл бұрын
I don't have words..amajing..waheguru mehr kare sab te
@AJKHALSA
@AJKHALSA 4 жыл бұрын
🌹🌹ਵਾਹਿਗੁਰੂ ਜੀ🌹🌹 🥀🥀ਵਾਹਿਗੁਰੂ ਜੀ🥀🥀 🌻🌻ਵਾਹਿਗੁਰੂ ਜੀ🌻🌻 💮💮ਵਾਹਿਗੁਰੂ ਜੀ💮💮 🌼🌼ਵਾਹਿਗੁਰੂ ਜੀ🌼🌼
@khals55555
@khals55555 3 жыл бұрын
Wahaguru ji 🙏🌺
@KrishdeepSingh_YT
@KrishdeepSingh_YT 3 жыл бұрын
Waheguru ji
@SukhdevSingh-pj4is
@SukhdevSingh-pj4is 2 ай бұрын
ਇਹ ਗਾਣਾ ਰੋਜ ਸੁਣਨਾ ਚਾਹੀਦਾ... ਜਿੰਦਗੀ ਦੀ ਅਸਲ ਸਚਾਈ ਬਿਆਨ ਕਰਦਾ........
@mubarakmughal271
@mubarakmughal271 3 жыл бұрын
Very emotional words of wisdom. Touched my heart..
@ekchup100sukh7
@ekchup100sukh7 3 жыл бұрын
Hor bai lehde punjab waleyo wese ta door nhi amritsaro lahor par doori eni aa k aona aokha krta kuj haramkhor gande rajniti de ldera ne
@swarnsingh1780
@swarnsingh1780 3 жыл бұрын
Waheguru ji
@mandyfarmer3269
@mandyfarmer3269 3 жыл бұрын
🙏🏻 ਵਾਹਿਗੁਰੂ ਜੀ 🙏🏻
@mandyfarmer3269
@mandyfarmer3269 3 жыл бұрын
@@ekchup100sukh7 ਸੱਚ ਕਿਹਾ ਜੀ 🙏🏻😢😣
@ramsinghdhillon3179
@ramsinghdhillon3179 3 жыл бұрын
@@ekchup100sukh7 aa
@amriksingh5211
@amriksingh5211 4 жыл бұрын
Likhne wale veer ne heerean warge shabad ditte , te gaun wale veeran ne sohni mala vich pro ke chaar chand la ditte ... jinde wasde raho veereyo rab tuhanu sada khush rahke te ese taran sohna gaun di sumatt bakhsi rahke
@satvirsingh2311
@satvirsingh2311 2 жыл бұрын
ਜ਼ਿੰਦਗੀ ਨੂੰ ਸਮਝਾਉਣ ਵਾਲ਼ਾ ਗੀਤ , ਆਵਾਜ਼ ਵੀ ਕੋਇਲ ਵਰਗੀ ਹੈ ❤️❤️
@Razax7r
@Razax7r 7 ай бұрын
Bikul Skoon Nirra ❤💯
@Nsingh-z6e
@Nsingh-z6e 3 ай бұрын
Shi kiha bai❤❤
@arshkahlon999
@arshkahlon999 2 жыл бұрын
Ma eah sabad pata nahi din wich kini war sunndi ha tay oni war he akh. bar ondi ha hanjuea nal bohot he sohna sabad ha tay is no bohot he sohna gaya ha sabh sach he bolia ha eahna vera nay 🙏🙏🙏🙏🙏🙏🙏🙏🙏🙏🙏🙏🙏
@lovesidhu9952
@lovesidhu9952 4 жыл бұрын
Meri ਜ਼ਿੰਦਗੀ da ਸੱਭ ਤੋਂ ਵੱਡਾ ਗੀਤ 😊
@kuldeepsinghdhoul5638
@kuldeepsinghdhoul5638 2 жыл бұрын
ਬਹੁਤ ਵਧੀਆ ਲਿਖਿਆ ਵੀਰ ਜੀ
@lovepreetsinghdhaliwal427
@lovepreetsinghdhaliwal427 3 жыл бұрын
ਬਹੁਤ ਸੋਹਣਾ ਗੀਤ ਆਂ 2021 ਦਾ ਦਿਲ ਨੂੰ ਸਕੁਣ ਮਿਲਦਾ। 🙏🙏
@buntyrattu062
@buntyrattu062 3 жыл бұрын
ਰੱਬ ਦੇ ਘਰ ਦੀ ਗੱਲ, ਰੱਬ ਦੇ ਮੂੰਹ ਦੀ ਗੱਲ ਅੈ, ਸ਼ੁਕਰੀਅਾ ਸੱਚਾੲੀ ਪੇਸ਼ ਕਰਨ ਲੲੀ ਖਾਲਸਾ ਜੀ
@ManpreetSingh-zr1oh
@ManpreetSingh-zr1oh Жыл бұрын
Jini vr vr suniye oni vr thoda a . Boht skoon milda sun ke . Awaj boht he zeyda pyari a dona veera di
@BaljeetSingh-dj7ik
@BaljeetSingh-dj7ik 4 жыл бұрын
ਸਹੀ ਹੈ ਜ਼ਿੰਦਗੀ ਦਾ ਸੱਚ 🙏🙏🙏🙏
@KuldeepSingh-qv2ck
@KuldeepSingh-qv2ck 4 жыл бұрын
Sarri Zindgi ek song ch dekhaa ti bhut sohna message veere. God bless u both will wait for more songs like this 🙏🙏😢😢
@monikaduggal9532
@monikaduggal9532 3 жыл бұрын
Baba ji beautiful I have no word's for explain jai shri Ram.Rooh kab gayi sun k first time in my life.
@BittuSingh-fw3jb
@BittuSingh-fw3jb Ай бұрын
Jindgi ki sachai likhi and gayi hai dona veera ne Waheguru sarbat da pala kare
@balwindersharma6191
@balwindersharma6191 3 жыл бұрын
ਦਿਲ ਕਰਦਾ ਕੇ ਵਾਰ ਵਾਰ ਸੁਣੀ ਜਾਵਾ। ਰੂਹ ਨੂੰ ਸ਼ਾਂਤ ਕਰਨ ਵਾਲੇ ਲਫ਼ਜ਼। ਸੰਗੀਤ, ਆਵਾਜ਼, ਸਭ ਕੁਝ ਬਾਕਮਾਲ 👌👌👌👌
@gurpartapdhillon4264
@gurpartapdhillon4264 3 жыл бұрын
Sare veer te hor sajjan es song es kavishari nu like te share kro vadh to vadh
@hardeepsharma3498
@hardeepsharma3498 3 жыл бұрын
ਵੀਰ ਜੀ ਬਹੁਤ-ਬਹੁਤ ਵਧੀਆ ਸੋਹਣਾ ਤੇ ਸੱਚਾ ਗੀਤ ਹੈ ਮੇਰੇ ਕੋਲ ਸ਼ਬਦ ਨਹੀਂ ਗੀਤ ਦੀ ਤਾਰੀਫ਼ ਕਰਨ ਲਈ ਦੁਬਾਰਾ ਦੁਬਾਰਾ ਸੁਣਨ ਨੂੰ ਦਿਲ ਕਰਦਾ ਗੀਤ ਦੀਆਂ ਗਹਿਰਾਈਆਂ ਵਿੱਚ ਉਤਰ ਕੇ ਇਹ ਲੱਗਦਾ ਕਿ ਰੱਬ ਦਾ ਨਾਮ ਹੀ ਹੈ ਸਾਡਾ ਜੋ ਇਸ ਜਹਾਨ ਤੇ ੳੁਸ ਜਹਾਨ ਵਿੱਚ ਸਹਾਈ ਏ ਬਾਕੀ ਸਭ ਬੇਗਾਨਾ ਲੱਗਦਾ ਇਕੱਲਾ ਇਕੱਲਾ ਸ਼ਬਦ ਸੱਚ ਗਾਇਆ ਜ਼ਿੰਦਗੀ ਦੀ ਅਸਲ ਸੱਚਾਈ ਇਹ ਹੀ ਏ ਕੋਈ ਜਿਨ੍ਹਾਂ ਵੀ ਭੱਜ ਲਵੇ ਇਹ ਹੀ ਸੱਚ ਹੈ ਗੀਤ ਸੁਣ ਕੇ ਕਿਸੇ ਵੀ ਚੀਜ਼ ਦਾ ਮੋਹ ਨਹੀਂ ਰਹਿੰਦਾ ਜਿਉਂਦੇ ਰਹੋ ਵੀਰ ਜੀ ਇਸ ਤਰ੍ਹਾਂ ਗੀਤਾਂ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ,🙏🙏🙏🙏🙏
@wahoyerabba
@wahoyerabba Жыл бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ .... ਜਿੰਦਗੀ ਦੀ ਸਚਾਈ ਆ ਇਹ ਗੀਤ ਚੋ.....ਸੁਣਕੇ ਦਿਲ ਭਰ ਆਉਂਦਾ ....ਦਿਲ ਕਰਦਾ ਬੱਸ ਗੁਰੂ ਘਰ ਜਾਕੇ ਸੇਵਾ ਕਰਾਂ .. ਬੱਸ ਬਹੁਤ ਸਕੂਨ ਮਿਲਦੇ🥹
@erirfankhan
@erirfankhan 3 жыл бұрын
That was awesome. Simply awesome. Truth of life explained in simple words.
@RajuKumar-vs5ug
@RajuKumar-vs5ug 3 жыл бұрын
ਮੈ ਤਾ ਇਸ ਨੂੰ 2020 da best song da award dinda...jio bhai sab ji..
@psinghkhalsa7497
@psinghkhalsa7497 3 жыл бұрын
2 din to vaar vaar sun riha ha eh song nahi jindgi da such hai , es vich mein aapne aap nu vekh riha ha very nice voice paras ji
@SatpalSingh-js5xu
@SatpalSingh-js5xu 2 жыл бұрын
ਜਿਉਂਦੇ ਜੀਅ ਕੋਈ ਨੀਂ ਸਮਝਦਾ 🙏🙏
@majharecords6345
@majharecords6345 4 жыл бұрын
Otra asshleel ganeya nu sare bada vekhde ne te million vich puhnchadinde ne par hun kise ne nhi😭😭😭
@GurpreetSingh-tm4vz
@GurpreetSingh-tm4vz 4 жыл бұрын
Shi kha mai v dekh rha k kina vdiya smjaeya aww pr duniya ni smjdi ..wmk 🙏
@arshdeepsingh8289
@arshdeepsingh8289 3 жыл бұрын
Share karo ji
@kuldipsingh5663
@kuldipsingh5663 3 жыл бұрын
ਵੀਰ ਜੀ ਹੀਰਿਆਂ ਦੇ ਗਾਹਕ ਕਵਾੜੀਏ ਨੀ ਹੁੰਦੇ
@vaidsgsayurveda
@vaidsgsayurveda 4 жыл бұрын
Rooh nu hila ditta is song ne ❤️ Sach ❤️
@AudioSpeakers
@AudioSpeakers 4 жыл бұрын
Need more songs like this... Nashiya wale song sunn sunn ke sara Punjab da youth barbad ho chuka hai..WAHEGURU JI SAVE PUNJAB AND PUNJAB YOUTH 🙏.
@bobsingh379
@bobsingh379 2 жыл бұрын
Totally agree with you!! 🙏🙏
@insearchofsuccess678
@insearchofsuccess678 Жыл бұрын
It's panjab
@jasabirasingh5874
@jasabirasingh5874 2 жыл бұрын
वाहेगुरु जी हमेशा चड़ती कला विच रखे जी दोनो वीरा नू तंदुरुस्ती बक्सों जी इसी तरह मेरी सिख कोम दी सेवा कर दे रहन जी सारी कोम नू चढ़ती कला बक्सों वाहेगुरु जी
@singhSingh-ig8uk
@singhSingh-ig8uk 3 жыл бұрын
Duniya di sachai. Ajjj de halat han. Very nice song 🙏🙏🙏🙏🙏🙏
@djsimzofficial447
@djsimzofficial447 4 жыл бұрын
Waheguru ji ❤️ veer ji bahut pyare word ne aur veerji de surr bahot kamaal😘ne har roz ayse song ane chaide ne raat se rapet te chal raha hai 😘😘😘😘😘😘😘
@karamjeetsingh7826
@karamjeetsingh7826 3 жыл бұрын
❤️❤️❤️❤️❤️🖕🏿
@karamjeetsingh7826
@karamjeetsingh7826 3 жыл бұрын
Yycwcur
@karamjeetsingh7826
@karamjeetsingh7826 3 жыл бұрын
Ook
@gurpreetsinghgill6436
@gurpreetsinghgill6436 3 жыл бұрын
Okk
@balrajsingh7253
@balrajsingh7253 3 жыл бұрын
Need more projects like this .true words
@Rakeshsharma-c4o
@Rakeshsharma-c4o 2 ай бұрын
ਵਾਹਿਗੁਰੂ ਜੀ। ❤ ਪੰਜਾਬ 🙏ਚਾਰ ਦਿਨਾਂ ਦਾ ਮੇਲਾ ਦੁਨੀਆਂ Love ਪੰਜਾਬ
@pardeepsingh-jf1yd
@pardeepsingh-jf1yd 4 жыл бұрын
Waheguru 🙏.... Need more projects like this...
@basantfarm3224
@basantfarm3224 4 жыл бұрын
Bhut sohna song tey massage 🙏🙏🙏
@navjotsingh-sr8mg
@navjotsingh-sr8mg 3 жыл бұрын
Sardar bnyo..... Pagg bnae kro
@Inderverse
@Inderverse 3 жыл бұрын
This song deserves 100million view's ❣️💯
@gurikang3091
@gurikang3091 3 жыл бұрын
ਜਿੰਦਗੀ ਦੇ ਚਾਰ ਦਿਨ ਦਿਲ ਖੋਲ ਕੇ ਜਿੱਲੋ ਯਾਰ 🙏🙏
@gurnamsingh3111
@gurnamsingh3111 2 ай бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਮੇਰੇ ਵੀਰਾ ਦੀ (ਸੁਲਤਾਨੀ)
@LovepreetSingh-id2xe
@LovepreetSingh-id2xe 4 жыл бұрын
Rona aa gya veerji dekhke yr pehla bndda mrjiya krda pr baad ch pastawa hi rehnda palle te naaam v nhi jappya hunda🙏
@zakiirajput1881
@zakiirajput1881 3 жыл бұрын
Shi gl khi veer dil nu touch krgai thnx
@gurpreetsinghgill6436
@gurpreetsinghgill6436 3 жыл бұрын
Shi gal a veer👍
@navmann1825
@navmann1825 4 жыл бұрын
Bhut sohna shabbad Bhai saab ji aap ji di awaz bhut hi soft sohni hai Aap ji ne zindagi di sachayi nu shabbad vich show kita 🙏👌🏻👌🏻👌🏻 Waheguru aap ji nu chardikala vich rakhe Waheguru ji ka khalsa waheguru ji ki Fateh
@kiranudasin90
@kiranudasin90 3 жыл бұрын
Waheguru ji ka khalsa waheguru ji ki Fateh 💕🙏🏻🙏🏻🙏🏻
@parambariar5282
@parambariar5282 2 ай бұрын
ਸੱਚੇ ਪਾਤਸ਼ਾਹ ਜੀ ਦੋਹਾਂ ਸਿੰਘਾਂ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏🙏
@preetmajhail6647
@preetmajhail6647 4 жыл бұрын
reality ✔💯...rooh nu shuhan vala song a ....blessed u 🙏🙏
@manpreetsinghjudge8551
@manpreetsinghjudge8551 4 жыл бұрын
Hnji bhaji sab nu sikhna chahida a jehre galt raha te ture pye a waheguru ji sab nu changi mat bakhshe 🙏🏻
@SukhwinderSingh-nr1wd
@SukhwinderSingh-nr1wd 4 жыл бұрын
Hji bhut vadia song a
@harmanwarraich5497
@harmanwarraich5497 4 жыл бұрын
Waheguru ji ka khalsa waheguru ji ki Fateh ......rooh pijj gyi sunn k ....#wmk
@JagoliWaleYT
@JagoliWaleYT 4 жыл бұрын
Waheguru Ji 🙏 Waheguru Gazab Media Wale Veera Nu Tarikiya Bakhshe
@MandeepSingh-ry6ps
@MandeepSingh-ry6ps 6 ай бұрын
ਜਿੰਦਗੀ ਦੀ ਅਸਲ ਸੱਚਾਈ ਏ ਵਾਹਿਗੁਰੂ ਮੇਹਰ ਕਰੇ ਲਿਖਿਆ ਵੀ ਡੂੰਘਾ ਤੇ ਗਾਇਆ ਵੀ ਕਮਾਲ ਦੋਵੇਂ ਵੀਰ ਨੇ ❤ਵਾਰ ਵਾਰ ਸੁਣ ਕੇ ਵੀ ਮਨ ਨਹੀਂ ਭਰ ਰਿਹਾ
@preetgill3530
@preetgill3530 6 ай бұрын
❤❤❤
@RavinderSingh-xc2cz
@RavinderSingh-xc2cz 3 жыл бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@gurvindermahima
@gurvindermahima 3 жыл бұрын
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ ਇੰਨਾ ਗਾਉਣ ਵਾਲੇ, ਲਿਖਣ ਵਾਲੇ ਅਤੇ ਵੀਡੀਓ ਬਣਾਉਣ ਵਾਲੇ nu🙏🙏
@ArunKumar-vp2dy
@ArunKumar-vp2dy 2 жыл бұрын
Tranveer
@bhagwansandhu388
@bhagwansandhu388 3 жыл бұрын
ਵਾਹਿਗੁਰੂ ਜੀ ਸਹੀ ਗੱਲ ਜਿਹੜੇ ਡਿਸਲਾਈਕ ਕਰ ਰਹੇ ਏਨਾ ਨੂੰ ਮੋਤ ਤੋ ਡਰ ਲੱਗਦਾ
@AllMovies-su5be
@AllMovies-su5be Ай бұрын
ਚਾਰ ਦਿਨਾਂ ਦਾ ਮੇਲਾ - ਜਨਮ , ਬਚਪਨ , ਜਵਾਨੀ ਅਤੇ ਬੁਢਾਪਾ
@SanjeevKumar-jc3bq
@SanjeevKumar-jc3bq 3 жыл бұрын
Wa ji wa waheguru ji 5 mint ch sari zindgi da matlab pata lag gya ji Plz u can more projects for like thik
@JaspreetSingh-ox8od
@JaspreetSingh-ox8od 4 жыл бұрын
Respect . Punjabi culture 💓
@gurwindersinghbatth4274
@gurwindersinghbatth4274 4 жыл бұрын
Dil nu skoon den vala geet ji.. Sohna gaaeya Sohna write kitta Sohni te dukdi video ji.. Bahut vadiya lagga ji.. Dhanwaad Paras ji jinna ne sohne word write kitte ji..
@babbugrewal958
@babbugrewal958 Ай бұрын
Bohot sohna song main is nu har-roz 3-4 vaar sundi aa pr har time hor v vadhia lagda , jivan d full sacchai aa is song ch veerji bohot e sohna song aa ty bohot e sohni video aa , poori song naal mail Khandi aa video
@SonuSingh-nx9ok
@SonuSingh-nx9ok 3 жыл бұрын
Veer ji di awaz bhut mitti hai ma es nu bhut sunda va
@JagjeetSingh-cp5ut
@JagjeetSingh-cp5ut 4 жыл бұрын
ਡਿਸਲਾਇਕ ਕਰਨ ਵਾਲੇਆ ਨੂੰ ਸ਼ਾਇਦ ਮਰਨ ਤੋਂ ਡਰ ਲਗਦਾ..... ਪਹਿਲਾਂ ਮਰਨ ਕਬੂਲ ਹੈ ਜੀਵਣ ਕੀ ਛਡ ਆਸ
@ramandeepsingh129
@ramandeepsingh129 4 жыл бұрын
ਵੀਰ ਜੀ ਬਾਣੀ ਜਦੋਂ ਵੀ ਲਿਖਦੇ ਜੇ ਸ਼ੁੱਧ ਲਿਖਿਆ ਕਰੋ
@BATMAN-ds7xp
@BATMAN-ds7xp 4 жыл бұрын
Right bai ji.
@GaganDeep-cg6cw
@GaganDeep-cg6cw 3 жыл бұрын
Mainu v bohat gussa aaunda wa dislike karan walyean ty
@nishansama2463
@nishansama2463 3 жыл бұрын
ਬਿਲ ਕੂਲ ਸਚ ਕਿਹਾ ਵਿਰ ਜੀ
@gagandeepbhoot2376
@gagandeepbhoot2376 3 жыл бұрын
Shi aa
@AmritpalSingh-zf1oc
@AmritpalSingh-zf1oc 3 жыл бұрын
One of the best ever religious song.. Guru ji samrath bkshan.. Satnam waheguru ji
@sandeepkaur4401
@sandeepkaur4401 2 жыл бұрын
Bande nu bande di aukat dasda eh geet jionde raho veero
@MANGAMEHRA-sp1hb
@MANGAMEHRA-sp1hb 5 ай бұрын
❤ ਦਿਲ ਨੂੰ ਸਕੂਨ ਮਿਲਿਆ ਅਵਾਜ ਵਿੱਚ ਤਾਂ ਇਨਾ ਰਸ ਮਿਲਿਆ ਹੈ ਬਹੂਤ ਦੇਰ ਬਾਦ ਚੰਗਾ ਸੁਨਣ ਲਈ ਮਿਲਿਆ ਰੱਬ ਤੁਹਾਡੀ ਜੋੜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤
@karanveersinghvirdi
@karanveersinghvirdi 4 жыл бұрын
Need more songs like this! God bless the singers and makers 🙏. Waheguru ji.
@gurpreetdhandli8389
@gurpreetdhandli8389 3 жыл бұрын
ਬਿਲਕੁਲ ਸੱਚ ਆਖਿਆ ਬਾਬਾ ਜੀ
@souravdogra3732
@souravdogra3732 3 жыл бұрын
Awesome song 🙏🙏🙏 waheguru ji 🙏🙏🙏
@VeerpalkaurSandhu-z8e
@VeerpalkaurSandhu-z8e 3 ай бұрын
Pate di gall kahe shabad vich veera ne ki chaar dina da mela jindgi waheguru ji mehar kreo🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@BalvinderSingh-ry1sy
@BalvinderSingh-ry1sy 3 жыл бұрын
Aahi koi horr punjabi song hunda 50M hunde rooh kush hoogi sunnke
@Masumjeha
@Masumjeha 5 ай бұрын
Yaar main respect karda singha di sardar saab ji salute veer ji bohat vadia gaya ❤ dil jit leya recepct recepct recepct
@lovesandhravlogs
@lovesandhravlogs 3 жыл бұрын
Concept, awaz, lyrics tuhade aghe sir newa krke pairi hath laun nu dil krda. 👌👌