ਘੇਰਾ ਹੋਰ ਤੰਗ ! ਖੁੱਲ ਕੇ ਸਾਹਮਣੇ ਆਗੇ ਦੋ ਜਨਰਲ ਸਕੱਤਰ ! ਕਰਨਗੇ ਅਹਿਮ ਖੁਲਾਸੇ ਤਤਕਾਲੀ ਜਥੇਦਾਰ?Punjab Television

  Рет қаралды 42,436

Punjab Television

Punjab Television

Күн бұрын

Пікірлер: 252
@deepbrar.
@deepbrar. 3 күн бұрын
ਜਿਹੜੇ ਲੋਕ ਆਪਣੀ ਗਲਤੀ ਖੁਦ *ਨਹੀਂ ਮੰਨਦੇ ਵਕ਼ਤ ਮੰਨਵਾ ਲੈਂਦਾ ਹੈ*
@baljitsingh6957
@baljitsingh6957 3 күн бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਵਿਦਵਾਨਾਂ, ਪੱਤਰਕਾਰਾਂ ਅਤੇ ਚਿੰਤਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਚਿੰਤਨ ਕੀਤਾ ਗਿਆ ਹੈ ਜੀ।
@ranjitsinghgoria3816
@ranjitsinghgoria3816 3 күн бұрын
ਜੀਭ ਵਿੱਚ ਹੱਡੀ ਨਹੀ ਹੁੰਦੀ , ਪਰ ਹੱਡੀਆ ਤੁੜਵਾ ਜਰੂਰ ਦਿੰਦੀ ਹੈ । ਬਾਦਲ ਪਰਿਵਾਰ ਨੇ ਸਰਕਾਰ ਤੇ ਕਬਜ਼ਾ ਕਰਕੇ ਸਾਰਾ ਪੰਜਾਬ ਖਾ ਲਿਆ । ਅਗਰ ਸ਼੍ਰੋਮਣੀ ਕਮੇਟੀ ਨੂੰ ਬਾਖਸ ਦਿੰਦੇ ਤਾ ਪੰਜਾਬ ਦੀ ਕਾਇਆ ਕਲਪ ਕੀਤੀ ਜਾ ਸਕਦੀ ਸੀ ।ਸ਼੍ਰੋਮਣੀ ਕਮੇਟੀ ਦੀ ਬੇਸ਼ਕੀਮਤੀ ਜਮੀਨ ਤੇ ਇਹਨਾ ਦੇ ਭ੍ਰਿਸ਼ਟ ਮੈਂਬਰਾ ਅਤੇ ਲੀਡਰਾ ਵਲੋ ਕਬਜਾ ਕੀਤਾ ਹੋਇਆ ਹੈ ਜੀ । ਪੰਥ ਨੂੰ ਜਮੀਨ ਅਤੇ ਸ਼੍ਰੋਮਣੀ ਕਮੇਟੀ , ਇਹਨਾ ਕਬਜਾ ਧਾਰੀਆਂ ਤੋ ਛੁਡਵਾਉਣੀ ਚਾਹੀਦੀ ਹੈ ।
@mewasingh4925
@mewasingh4925 2 күн бұрын
Nothing to add,
@Nanak-rc1go
@Nanak-rc1go 2 күн бұрын
ਭੌਰ ਸਾਹਿਬ ਤੇ ਪੰਜੋਲੀ ਸਾਹਿਬ ਨੂੰ ਸਾਰੀ ਸਿੱਖ ਕੋਮ ਮਜਬੂਰ ਕਰ ਦੇਣ ਕਿ ਉਹ ਕੌਮ ਤੇ ਪੰਥ ਨੂੰ ਬਚਾਉਣ ਲਈ ਬਹੁਤ ਮਹੱਤਵ ਪੂਰਨ ਹੈ ਜੀ। ਟਿਕਟ ਤਾ ਬਿਜਨਸ ਕਲਾਸ ਦੀ ਰਿਟਰਨ ਲੈ ਦਿੰਦੇ ਹਾ ਜੀ। ਕਮੀਰ ਜਗਾਉਣ। ਪੰਥ ਨਾਲੋ ਘਰੇਲੂ ਮਸਲੇ ਜ਼ਰੂਰੀ ਨੀ ਜੀ। ਜ਼ਿੰਦਗੀ ਦਾ ਬਹੁਤ ਹਿੱਸਾ ਪੰਥ ਦੇ ਨਾਮ ਤੇ ਗੁਜ਼ਾਰਿਆ ਜੀ, ਮਾਲਕ ਮਿਹਰ ਕਰਨਗੇ ਜੀ।
@lakhvirsinghkhurd5598
@lakhvirsinghkhurd5598 3 күн бұрын
ਭੌਰ ਸਾਹਬ ਦੀ ਪੰਥ ਪ੍ਰਸਤੀ ਤੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ, ਉਹ ਹਮੇਸ਼ਾ ਪੰਥ ਅਤੇ ਕੌਮ‌ ਨੂੰ ਸਮਰਪਿਤ ਰਹੇ ਆ
@deepbrar.
@deepbrar. 3 күн бұрын
ਤਮਾਸ਼ਾ ਸੱਚ ਦਾ ਹੁੰਦਾ ਹੈ *ਝੂਠ ਦੀ ਤਾਂ ਤਾਰੀਫ਼ ਹੁੰਦੀ ਹੈ*
@paramjitdhamrait5185
@paramjitdhamrait5185 2 күн бұрын
Waheguru ji bless you.
@tonygill598
@tonygill598 2 күн бұрын
ਅੱਜ ਦਾ discussion ਬਹੁਤ ਹੀ ਵਧੀਆ ਤੇ ਸੱਚ ਤੇ ਗੁਰੂ ਦੇ ਹੁਕਮ ਤੇ ਪਹਿਰਾ ਦਿੱਤਾ ਜੀ ਸਾਰਿਆਂ ਦਾ ਧੰਨਵਾਦ ਜੀ ਸਰਦਾਰ ਜਗਤਾਰ ਸਿੰਘ ਜੀ ਸਲੂਟ ਜੀ ਜੇ ਸਰਦਾਰ ਸ਼ੁਖਵੀਰ ਸਿਘ ਹੀ ਇੱਕ ਵਾਰ ਪ੍ਰਧਾਨਗੀ ਛੱਡ ਦੇਣ ਤਾਂ ਕੌਮ ਦਾ ਭੱਲਾਂ ਹੀ ਹੈ 🙏🏽🇺🇸🙏🏽
@deepbrar.
@deepbrar. 3 күн бұрын
ਪੈਰ ਫਿਸਲਣ ਨਾਲ ਇੰਨੀ ਚੋਟ ਨਹੀਂ ਲੱਗਦੀ *ਜਿੰਨੀ ਜੀਭ ਦੇ ਫਿਸਲਣ ਨਾਲ ਲੱਗਦੀ ਹੈ*
@drkuldipsingh1400
@drkuldipsingh1400 3 күн бұрын
Dramma kar da hai AMLI Wants sympathy. But paap bahut keete han
@romysandhusandhu3359
@romysandhusandhu3359 2 күн бұрын
ਬਹੁਤ ਹੀ ਵਧੀਆ ਲਿਖਦੇ ਹੋ ਤੁਸੀਂ ਵੀਰ ਜੀ,,,,ਧੰਨਵਾਦ ਜੀ,,,,🙏🙏
@Nanak-rc1go
@Nanak-rc1go 2 күн бұрын
ਜਿੰਨੀ ਵੱਡੀ ਸਮਝ ਨਾਲ, ਤਰਕ ਨਾਲ, ਸਿੱਖੀ ਸਿਧਾਤਾ ਨਾਲ , ਪੰਜਾਬ ਟੈਲੀਵੀਜ਼ਨ ਤੇ ਬੁੱਧੀਜੀਵੀ ਖੁੱਲਕੇ, ਤੇ ਨਿਰਪੱਖ ਹੋ ਕਿ ਵਿਚਾਰ ਰੱਖਦੇ ਨੇ। ਸਭ ਦਾ ਸਿਹਰਾ ਸ੍ਰ ਰੰਧਾਵਾ ਨੂੰ ਜਾਂਦਾ ਹੈ ਜੀ, ਜੋ ਕਿ ਪੰਜਾਬ ਪ੍ਰਤੀ ਹਮੇਸ਼ਾ ਸੱਚੀ ਸ਼ਰਧਾ , ਸਦਭਾਵਨਾ ਨਾਲ ਹਮੇਸ਼ਾ ਸਿੱਖ ਪੰਥ, ਪੰਜਾਬ , ਸ਼੍ਰੀ ਅਕਾਲ ਤਖ਼ਤ ਸਾਹਿਬ , ਜਥੇਦਾਰ ਸਾਹਿਬਾਨ ਨੂੰ ਚੜਦੀਕਲਾ ਚ ਦੇਖਣਾ ਚਾਹੁੰਦੇ ਹਨ ਜੀ।
@JagseerSingh-qq2ti
@JagseerSingh-qq2ti 3 күн бұрын
ਪ੍ਰੋ ਮਨਜੀਤ ਸਿੰਘ ਸਭ ਤੋ ਵੱਧ ਅਤੇ ਵਧੀਆ ਨਿਰਪੱਖ ਗੱਲ ਕਰਨ ਵਾਲਾ ਬੁਧੀਜੀਵੀ ਹੈ ਉਸ ਨੂੰ ਹਰੇਕ debat ਵਿਚ ਬਿਠਾਉਣਾ ਚਾਹੀਦਾ
@balbirsingh8172
@balbirsingh8172 2 күн бұрын
Ji bilkul sahi gl aa ji
@g.boparai8835
@g.boparai8835 3 күн бұрын
ਇਸ ਵਕਤ ਅਮਰੀਕਾ ਕੇਨੈਡਾ ਚੀਨ ਵਰਗੇ ਮੁਲਕ ਵੀ ਸਿੱਖ ਕੌਮ ਨੂੰ ਬਹੁਤ ਵੱਡੀ ਅਹਿਮੀਅਤ ਦੇ ਰਹੇ ਟਰੰਪ ਵੀ ਸਿੱਖ ਕੌਮ ਨਾਲ ਖੜਾ ਪਰ ਸਿੱਖ ਕੌਮ ਕੋਲ ਕੋਈ ਲੀਡਰ ਨੀ ਜੋ ਅੱਗੇ ਹੋਕੇ ਕੌਮ ਲਈ ਗਲ ਕਰ ਸਕੇ। ਬਾਦਲ ਜੂੰਡਲੀ ਨੇ ਸਿੱਖ ਕੌਮ ਦਾ ਸੱਤਿਆਨਾਸ਼ ਕੀਤਾ ਪਿਆ
@MewaSingh-q3f
@MewaSingh-q3f Күн бұрын
ਨਹੀ ਜੀ ਸਿੱਖਾਂ ਚ ਵਿਦੇਸ਼ਾਂ ਚ ਬੈਠੇ ਬਹੁਤ ਲੀਡਰ ਹਨ ਗੁਰਵੰਤ ਸਿੰਘ ਵਰਗੇ ਬਹੁਤ ਹੀ ਸੁਹਿਰਦ ਵੀਰ
@MewaSingh-q3f
@MewaSingh-q3f Күн бұрын
ਸਿੱਖਾਂ ਦੇ ਲੀਡਰ ਸਦਾ ਲਈ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨਾਂ ਤੋਂ ਸਿੱਖ ਸੇਧ ਲੈਦੇ ਸੀ ਲੈਦੇ ਨੇ ਲੈਦੇ ਰਹਿਣਗੇ ਜੀ
@rajindercheema4985
@rajindercheema4985 3 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਸ੍ਰ ਜਗਤਾਰ ਸਿੰਘ ਜੀ ਸ੍ਰ ਹਰਸਿਮਰਨ ਸਿੰਘ ਸ੍ਰ ਅਮਰਜੀਤ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻🙏🏻👍👍👍👍👌👌👌👌🌹🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਸਟੀਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜਨਾਬ ਜੀ
@ParamjitSingh-ci7mr
@ParamjitSingh-ci7mr 2 күн бұрын
Waheguru ji bless you all.
@baljitsingh6957
@baljitsingh6957 3 күн бұрын
ਬਿਲਕੁੱਲ ਸਹੀ ਕਿਹਾ ਰੰਧਾਵਾ ਸਾਹਿਬ ਜੇਕਰ ਸਾਬਕਾ ਜਥੇਦਾਰਾਂ ਨੇ ਹੁਣ ਵੀ ਸਿੱਖ ਕੌਮ ਨੂੰ ਹਨੇਰੇ ਵਿੱਚ ਰੱਖਿਆ ਜਾਂ ਝੂਠ ਬੋਲਕੇ ਬਾਦਲ ਲਾਣੇ ਦੇ ਪੱਖ ਵਿੱਚ ਭੁਗਤਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕੌਮ ਨੇ ਕਦੇ ਵੀ ਉਹਨਾਂ ਨੂੰ ਮੁਆਫ਼ ਨਹੀਂ ਕਰਨਾ। ਉਹਨਾਂ ਕੋਲ ਹੁਣ ਬਹੁਤ ਵਧੀਆ ਸਮਾਂ ਹੈ ਕਿ ਪਹਿਲਾਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦਾ।ਇਹ ਸਮਾਂ ਗੁਰੂ ਸਾਹਿਬ ਦੀ ਮੇਹਰ ਕਰਕੇ ਆਇਆ ਹੈ ਕਿ ਇਹ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਣ।
@deepbrar.
@deepbrar. 3 күн бұрын
ਅਸੀਂ ਦਰਿਆ ਤੋਂ ਸਿਖਿਆ ਹੈ ਜਿਉਣ ਦਾ ਸਲੀਕਾ *ਚੁੱਪਚਾਪ ਵਹਿਣਾ ਅਤੇ ਆਪਣੀ ਮੌਜ ਵਿੱਚ ਰਹਿਣਾ* ਸਿੰਘ ਸਾਹਿਬ ਜੀ 😍🙏
@BalwinderKaur-qu9ls
@BalwinderKaur-qu9ls 3 күн бұрын
Deep Brar ji lagdaa bahut badei philosopher ho
@baldevsinghgill6557
@baldevsinghgill6557 3 күн бұрын
ਆਪ ਜੀ ਦੀ ਲਾਜਵਾਬ ਸ਼ਾਇਰੀ ਨੂੰ ਸਲਾਮ ਬਰਾੜ ਸਾਹਿਬ ਜੀ
@gurus1213
@gurus1213 2 күн бұрын
ਧੰਨਵਾਦ ਜੀ।
@paulmahal8812
@paulmahal8812 3 күн бұрын
ਜਹਿੜਾ ਬੰਦਾ ਅਕਾਲ ਤਖ਼ਤ ਵਲੌਂ ਤਨਖਾਈਆ ਕਰਾਰ ਦਿੱਤਾ ਗਿਆ, ਕੀ ਉਸ ਨੂੰ ਸਰਦਾਰ ਕਹਿਣਾ ਸਹੀ ਹੈ?
@ਜਸਦੇਵਸਿੰਘਸੰਧੂ
@ਜਸਦੇਵਸਿੰਘਸੰਧੂ 3 күн бұрын
ਤਾਕਤ ਅਤੇ ਪੇਸੈ ਦਾ ਨਸ਼ਾ ਮਨੁੱਖ ਨੂੰ ਅੱਧਾ ਤੇ ਬੋਲਾ ਬਣਾ ਦਿੰਦਾ ਹੈ ।
@gurbaxsingh4615
@gurbaxsingh4615 3 күн бұрын
ਸ ਜਗਤਾਰ ਸਿੰਘ ਜੀ ਬਾਦਲ ਦੀ ਉਦਾਹਰਣ ਦੇਕੇ ਸੁੱਖੇ ਨੂੰ ਗੁਨਾਹਾਂ ਤੋਂ ਬਚਾਉਣ ਦੀ ਕੋਸ਼ਿਸ਼ ਨਾ ਕਰੋ।
@baljitsingh6957
@baljitsingh6957 3 күн бұрын
ਬੇਸ਼ੱਕ ਵੱਡਾ ਬਾਦਲ ਇਸ ਦੁਨੀਆਂ ਤੇ ਨਹੀਂ ਹੈ,ਪਰ ਕੀਤੇ ਗਏ ਗੁਨਾਹਾਂ ਦੀ ਬਣਦੀ ਸਜ਼ਾ ਤਾਂ ਨਿਰਧਾਰਤ ਕਰਨੀ ਬਣਦੀ ਹੈ।
@Kiranpal-Singh
@Kiranpal-Singh 2 күн бұрын
ਬਿਲਕੁਲ ਸਹੀ, ਪੰਥ ਰਤਨ ਵਾਪਸ ਲੈ ਕੇ ਦੋਸ਼ੀ ਐਲਾਨਿਆ ਜਾਵੇ ਤਾਂ ਕੇ ਦੂਜਿਆਂ ਨੂੰ ਅਕਲ ਆਵੇ !
@sekhonsekhon4142
@sekhonsekhon4142 2 күн бұрын
ਬੁੱਢਾ ਬਾਦਲ ਫਖਰ-ਏ -ਕੌਮ ਨਹੀਂ ਸਗੋਂ ਕਲੰਕ-ਏ -ਕੌਮ ਸਾਬਤ ਹੋਇਆ!
@jarnailsingh516
@jarnailsingh516 3 күн бұрын
ਕੀ ਇਹ ਵੀ ਸੱਚ ਹੈ ਕਿ ਭਾਈ ਮਨਜੀਤ ਸਿੰਘ ਜੀ ਜੱਥੇਦਾਰ ਨੂੰ ਬਾਥਰੂਮ ਵਿੱਚ ਵੜ ਕੇ ਅਪਣੀ ਜਾਨ ਬਚਾਉਣੀ ਪਈ ਬਾਦਲ ਦੇ ਰਾਜ ਵੇਲੇ
@baljitsingh6957
@baljitsingh6957 3 күн бұрын
ਹਾਂ ਜੀ ਬਿਲਕੁਲ ਸੱਚ ਹੈ ਇਹ।
@ShamsherSingh-k6b
@ShamsherSingh-k6b 3 күн бұрын
ਜਦੋਂ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦਾ ਹੁਕਮ ਕੀਤਾ ਸੀ ਤਾਂ ਉਸ ਟਾਈਮ ਬਾਦਲ ਨੇ ਆਪਣੇ ਬੰਦਿਆਂ ਤੋਂ ਇਹ ਕੰਮ ਕਰਵਾਇਆ ਸੀ ਇਹ ਗੱਲ ਬਾਦਲ ਦੇ ਰਾਜ ਤੋਂ ਕਈ ਸਾਲ ਪਹਿਲਾਂ ਦੀ ਹੈ
@mohindersinghparhar3729
@mohindersinghparhar3729 2 күн бұрын
ਕੀ ਅੱਜ ਵੀ ਸਿਆਸੀ ਲੀਡਰ / ਧਾਰਮਿਕ ਲੀਡਰ ਅਤੇ ਵਿਦਵਾਨ ਕਹਾਉਣ ਵਾਲੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਬੋਲਣਗੇ? ਜਦੋ ਕੋਈ ਲਿਖ ਕੇ ਅਪਣਾ ਪੰਖ ਜਮਾਂ ਕਰਵਾ ਦੇਵੇ ਤਾਂ ਉਹ ਹਰ ਤਰਾ ਆਪ ਆ ਕੇ ਹਾਜ਼ਰ ਹੋ ਕੇ ਗਵਾਹੀ ਦੇਣ ਬਰਾਬਰ ਹੀ ਹੈ ॥
@gurmeetgill1898
@gurmeetgill1898 3 күн бұрын
ਸੁਖਬੀਰ ਸਿੰਘ ਬਾਦਲ ਹੀ ਹੁਣੀ ਬਹੁਤ ਅਮੀਰ ਤੇ ਤਾਕਤ ਵਾਲੇ ਹਨ ਏਥੇ ਜਿਹੜਾ ਬੰਦਾ ਸੌ ਰੁਪਏ ਕਮਾਉਣ ਵਾਲਾ ਹੋਵੇ ਉਸ ਹਜ਼ਾਰ ਮਿਲ਼ ਜਾਵੇ ਉਹ ਮਾਣ ਨਹੀਂ ਹੁੰਦਾ ਜਿਹੜੇ ਕਰੋੜਾਂ ਪਤੀ ਹਨ ਉਹਨਾਂ ਦੀ ਜਮੀਰ ਕਿਥੋਂ ਜਾਗਣੀ ਆ ਉਹਨਾਂ ਨੂੰ ਤੇ ਇਹ ਹੈ ਸਾਡੀ ਲੀਡਰੀ ਨਹੀਂ ਜਾਣੀ ਚਾਹੀਦੀ ਪੰਥ ਬਚੇ ਜਾ ਨਾ ਬਚੇ ਤਾਹੀਓਂ ਤਾਂ ਵਿਰਸਾ ਤਰਲੋ ਮੱਛੀ ਹੋ ਰਿਹਾ ਹੈ ਜੀ।।
@karmjitsingh2081
@karmjitsingh2081 3 күн бұрын
ਅਕਾਲੀ ਦਲ ਦੀ revival ਲਈ ਨਵੇ ਅਤੇ ਤਜਰਬੇਕਾਰ ਕਰਬਾਨੀਵਾਲੇ ਪਰਵਾਰ ਅੱਗੇ ਰੱਖਣੇ ਪੈਣਗੇ।ਸਾਰੇ ਵਿੰਗ ਪੰਥਕ ਸੋਚ ਵਾਲੇ ਬਣਾਉਣੇ ਚਾਹੀਦੇ ਹਨ
@sukhdevsdhillon7815
@sukhdevsdhillon7815 2 күн бұрын
Excellent informative presentation true talk All participants are Great thanks so much
@karmjitsingh2081
@karmjitsingh2081 3 күн бұрын
ਬਾਦਲਾ ਦੀ ਜਮੀਰ ਇਸ ਵਿਸ਼ੇ ਤੇ ਨਹੀ ਜਾਗੇਗੀ ਇਹ ਤਾ ਵਪਾਰੀ ਹੈ
@jagirsingh5691
@jagirsingh5691 3 күн бұрын
ਗੁਨਾਹਗਾਰ ਨੂੰ ਸਰਦਾਰ ਕਹਿ ਕੇ ਸਨਮਾਨ ਨਾ ਦੇਵੋ ਜੀ
@ksbrar4893
@ksbrar4893 3 күн бұрын
ਰੰਧਾਵਾ ਜੀ ਆਉਣ ਵਾਲੀ ਦੋ ਤਾਰੀਖ ਨੂੰ ਜੋ ਕੁੱਝ ਅਕਾਲ ਤਖ਼ਤ ਸਾਹਿਬ ਉਂਪਰ ਵਾਪਰਨ ਜਾ ਰਿਹਾ ਹੈ ਨੂੰ ਤੁਸੀਂ ਆਪਣੇ ਚੈਨਲ ਵੱਲੋਂ ਬਹੁਤ ਅੱਛੀ ਤਰ੍ਹਾਂ ਰੀਕਾਰਡ ਕਰਨ ਦਾ ਜ਼ਰੂਰ ਪ੍ਰਬੰਧ ਕਰੋ,ਇਹ ਸਾਡੇ ਇਤਿਹਾਸ ਦਾ ਬਹੁਤ ਖ਼ਾਸ ਡਾਕੂਮੈਂਟ ਹੋਵੇਗਾ
@balvirsinghkuthala2515
@balvirsinghkuthala2515 2 күн бұрын
ਕਿਰਪਾ ਕਰਕੇ ਪੰਥਕ ਸਤਿਕਾਰਯੋਗ ਸ਼ਖ਼ਸੀਅਤ ਭੌਰ ਸਾਹਬ ਅਤੇ ਪੰਜੌਲੀ ਸਾਹਬ ਤੁਹਾਨੂੰ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣਾ ਚਾਹੀਦਾ ਹੈ । ਇਸ ਇਤਿਹਾਸਕ ਫ਼ੈਸਲੇ ਚ ਸ਼ਾਮਿਲ ਹੋਣਾ ਚਾਹੀਦਾ ਹੈ ।
@darshandhillon2586
@darshandhillon2586 2 күн бұрын
ਭੌਰ ਸਾਹਿਬ ਨੂੰ ਸ਼੍ਰੋਮਣੀ ਆਕਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਪੰਜੋਲੀ ਸਾਹਿਬ ਨੂੰ SGPC ਪ੍ਰਧਾਨ ਬਣਾਇਆ ਜਾਵੇ ਗਲਤੀ ਕਰਨ ਵਾਲਿਆ ਨੂੰ ਬਾਹਰ ਕੱਢਿਆ ਜਾਵੇ।
@amritpal2898
@amritpal2898 3 күн бұрын
ਪੰਜਾਬ ਪੰਜਾਬੀ ਤੇ ਸਿੱਖ ਕੌਮ ਦੇ ਭਲੇ ਲਈ ਗੁਰੂ ਮਹਾਰਾਜ ਕਲਾ ਵਰਤਾਉਣ 🙏
@GurnekSingh-l6c
@GurnekSingh-l6c 3 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਤੇ ਸਰਦਾਰ ਹਰਸਿਮਰਨ ਸਿੰਘ ਜੀਓ 🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@daalroti4916
@daalroti4916 2 күн бұрын
Very timely nd fruitful discussion
@BalwinderKaur-qu9ls
@BalwinderKaur-qu9ls 3 күн бұрын
No Akali leader has ever raised the issue of drugs control nd control the police to stop drugs n’ smugglers
@jarnailsingh9949
@jarnailsingh9949 2 күн бұрын
26524th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@gurdevgill8507
@gurdevgill8507 3 күн бұрын
ਭੌਰ ਸਾਹਿਬ ਦਾ ਵਾਪਿਸ ਅੰਮ੍ਰਿਤਸਰ ਆਉਣ ਦਾ ਖ਼ਰਚਾ ਦਿੱਤਾ ਜਾ ਸਕਦਾ ਹੈ। ਜੇਕਰ ਉਹਨਾਂ ਦੀ ਪਹੁੰਚਣ ਦੀ ਇੱਛਾ ਹੈ।
@ButaSingh-cv1li
@ButaSingh-cv1li 3 күн бұрын
ਬਹੁਤ ਮਹੱਤਵਪੂਰਨ ਮੁੱਦੇ ਵਿਚਾਰੇ ਗਏ ❤❤
@babusingh-y6f
@babusingh-y6f 2 күн бұрын
ਜਿਹੜੇ ਜਥੇਦਾਰ ਬੱਚਿਆਂ ਦੀ ਨੌਕਰੀ ਨੂੰਹਟਾਉਣ ਤੋ ਡਰੀ ਜਾਂਦੇ ਹਨ ਉਹ ਕੌਮ ਨੂੰ ਸੇਧ ਦੇਣਗੇ ਕਰਨਗੇ ਕੁਰਬਾਨੀ ਵਾਹ ਸਿੱਖੋ ਵਾਹ ਧੰਨ ਹੋ
@gurmeetgill1898
@gurmeetgill1898 3 күн бұрын
ਰੰਧਾਵਾ ਸਾਹਿਬ ਵਿਰਸਾ ਆਦਾ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮਗਰ ਤੇ ਬਾਦਲ ਪਰਿਵਾਰ ਕਿਉਂ ਮਗਰ ਪਏ ਜੇ ਜੋ ਤੁਸੀਂ ਵਿਦਵਾਨਾਂ ਲਿਆ ਕੇ ਸਲਾਹਾਂ ਲੈਂਦੇ ਜੇ ਸਿੰਘ ਸਾਹਿਬ ਨੇ ਵੀ ਉਸੇ ਤਰ੍ਹਾਂ ਕਰਨਾ ਹੈ।।।
@jatindersingh3877
@jatindersingh3877 3 күн бұрын
❤❤
@harwinder2601
@harwinder2601 2 күн бұрын
ਜੇਕਰ ਪੁਰਾਣੇ ਅਕਾਲੀ ਲੀਡਰਾਂ ਨੇ ਸਿਆਸਤ ਕਰਨੀ ਹੈ ਤਾਂ ਉਹ ਆਪਣੀ ਪਾਰਟੀ ਨਾਲ ਅਕਾਲੀ ਦਲ ਜਾਂ ਪੰਥਕ ਦਲ ਜਾਂ ਪਾਰਟੀ ਵਰਗੇ ਸ਼ਬਦ ਨਾ ਲਗਾਉਣ । ਆਪਣੀ ਪਾਰਟੀ ਦਾ ਹੋਰ ਕੋਈ ਨਾਮ ਰੱਖਣ । ਇਸ ਤਰ੍ਹਾਂ ਦੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ।
@BalwinderKaur-qu9ls
@BalwinderKaur-qu9ls 3 күн бұрын
Ennei gunaha nu explain karn lai Badal nu Sara din lagg jau Baki gunahagara nu kiwei suniya jauaga ?
@GurcharanSingh-l1s
@GurcharanSingh-l1s 2 күн бұрын
ਰੰਧਾਵਾ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬਿਨਾਂ ਉਲਾਦ ਜਾਂ ਛੜਾ ਜਾ ਫੱਕਰ ਜਿਸ ਨੂੰ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਫਿਰ ਸਹੀ ਫੈਸਲਾ ਹੋਵੇਗਾ।
@SukhdevSingh-b9p
@SukhdevSingh-b9p Күн бұрын
ਰੰਧਾਵਾ ਸਾਹਿਬ ਇਹ ਅਕਾਲੀ ਦਲ ਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਮੁਦਾ ਬਹੁਤ ਜ਼ਰੂਰੀ ਹੈ ਪਰ ਇਸ ਦੇ ਨਾਲ। ਨਾਲ ਜੋ ਸਿਖਾਂ ਦੀ ਗਿਣਤੀ ਪੰਜਾਬ ਅੱਧੀ ਰਹਿ ਗਈ ਹੈ ਅੱਧੇ ਬਾਹਰਲੀਆਂ ਸਟੇਟਾਂ ਦੇ ਲੋਕ ਬੜੀ ਤੇਜੀ ਨਾਲ ਆ ਕੇ ਵੱਸ ਰਹੇ ਹਨ ਸਿਖਾਂ ਤੇ ਹਮਲੇ ਕਰ ਰਹੇ ਹਨ ਇਸ ਉਤੇ ਵੀ ਬਿਚਾਰ ਕਰਕੇ ਇਸ ਸਿੱਖ ਕੋਮ ਤੇ ਪੰਜਾਬੀਆ ਲਈ। ਬਹੁਤ ਵੱਡੇ ਬਣ ਰਹੇ ਖ਼ਤਰੇ ਨੂੰ ਰੋਕਣਾ ਚਾਹੀਦਾ ਹੈ
@Nanak-rc1go
@Nanak-rc1go 2 күн бұрын
ਕੁਰਬਾਨੀਆਂ ਭਰਿਆ ਇਤਿਹਾਸ ਬਚਾਉਣਾ ਜਾਂ ਗਵਾਉਣਾ ਜਥੇਦਾਰ ਸਾਹਿਬਾਨਾਂ ਦੇ ਹੱਥ ਚ ਹੈ ਜੀ। ਭੋਰ ਸਾਹਿਬ ਤੇ ਪੰਜੋਲੀ ਸਾਹਿਬ ਜ਼ਰੂਰ ਦੋਬਾਰਾ ਵਿਚਾਰ ਕਰਨ ਜੀ
@jagtarsinghbassi395
@jagtarsinghbassi395 3 күн бұрын
V good discussion thank you
@amrikathwal2119
@amrikathwal2119 3 күн бұрын
ਗੁਰਮੁਖ ਸਿੰਘ ਗੁਰਬਚਨ ਸਿੰਘ ਇਕਬਾਲ ਸਿੰਘ ਬਹੁਤ ਆ ਜੇ ਅੱਜ ਸੱਚ ਬੋਲਣ ਤੇ ਜਸਟਿਸ ਰਣਜੀਤ ਸਿੰਘ ਕੋਲ ਬਿਆਨ ਵੀ ਦਿੱਤੇ ਗੁਰਮੁਖ ਤੇ ਇਕਬਾਲ ਸਿੰਘ ਨੇ ਮੀਡੀਆ ਚ ਪਏ ਬਿਆਨ
@SukhwinderSingh-bo2xo
@SukhwinderSingh-bo2xo 2 күн бұрын
Very good information 🙏🙏🙏🙏
@Yours12589
@Yours12589 3 күн бұрын
Best debate
@gurwindernarla
@gurwindernarla 3 күн бұрын
ਰੰਧਾਵਾ ਜੀ, ਜਥੇਦਾਰ ਅਕਾਲ ਤਖ਼ਤ ਸਾਹਿਬ,ਜੇਕਰ ਸਿਰਫ਼ ਤੇ ਸਿਰਫ਼, ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਜੀ ਦੀ ਚੈਨਲਾਂ ਨੂੰ ਦਿੱਤੀ ਗਈ ਜਾਣਕਾਰੀ ਹੀ ਸੁੱਣ ਲੈਣ ਤਾਂ, ਕਿਸੇ ਹੋਰ ਗਵਾਹਾਂ ਦੀ ਜ਼ਰੂਰਤ ਹੀ ਨਹੀਂ ਲੱਗਦੀ।
@gsjohal4
@gsjohal4 2 күн бұрын
Best discussion ever by great Sikh scholars
@karamjitsingh4548
@karamjitsingh4548 3 күн бұрын
ਰੰਧਾਵਾ ਸਾਹਿਬ bahuat ਗਿਆਨ ਭਰਭੂਰ debate ਹੈ ਗੁਰੂ ਹਰਗਬਿੰਦ ਸਾਹਿਬ ਤੁਹਾਡੀ ਕਲਮ,krmshally,ਨੂੰ ਬਾਲ ਬਖਸ਼ਣ
@amarjeetsinghgrewal6474
@amarjeetsinghgrewal6474 2 күн бұрын
ਇਹ ਮੌਕਾ ਫੇਰ ਨਹੀਂ ਜੇ ਮਿਲਣਾ ਸਰਦਾਰ ਭੌਰ ਤੇ ਪੰਜੋਲੀ ਆਪ ਫਸੀਲ ਅਗੇ ਖੜੇ ਹੋ ਗਏ ਕਈਆਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ
@BhagwantSingh-w5k
@BhagwantSingh-w5k 2 күн бұрын
ਸੁਖਦੇਵ ਸਿੰਘ ਜੀ ਭੌਰ ਵਾਸਤੇ ਟਿੱਕਟ ਲੈ ਕੇ ਦੇਣ ਅਸੀੰ ਤਿਆਰ ਹਾਂ ਅੱਜ ਮੌਕੇ ਸਿਰ ਪਹੁੰਚਣਾ ਚਾਹੀਦਾ ਹੈ ।
@jagjitsingh7647
@jagjitsingh7647 2 күн бұрын
ਧਾਮੀ ਨੂੰ ਵੀ ਬਾਦਲਾਂ ਦੀ ਚਿਮਚਾ ਗਿਰੀ ਛੱਡ ਦੇਣੀ ਚਾਹਿਦੀ ਹੈ , ਇਹ ਮੌਕਾ ਫਿਰ ਨਹੀ ਆਉਣਾ
@amrikathwal2119
@amrikathwal2119 3 күн бұрын
ਹੁਣ ਗੰਗੂ ਤੇ ਚੰਦੂ ਦੀ ਉਲਾਦ ਵਾਰੇ ਪਤਾ ਲੱਗੇ ਕੋਣ ਕੀ ਆ ਜੋ ਫੈਸਲੇ ਬਾਰੇ ਜਾਣਦੇ ਤੇ ਸੱਚ ਬੋਲਣ ਦੀ ਹਿੰਮਤ ਸਜ਼ਾ ਕੱਲੇ ਕੱਲੇ ਗੁਨਾਹ ਦੀ ਦਿੱਤੀ ਜਾਏ ਬਾਦਲ ਨੇ ਇੱਕ ਮੁੱਕੇ ਸਜ਼ਾ ਉਸ ਤੋਂ ਬਾਅਦ ਦੂਜੀ ਸ਼ੁਰੂ ਫਿਰ ਹੋਏ ਜਿਦਾ ਸੋਂਦੇ ਸਾਧ ਦੀ ਸਜ਼ਾ ਚੱਲਦੀ ਇਕ ਸਜ਼ਾ ਖਤਮ ਹੋਏ ਤਾਂ ਸਟਾਰਟ ਦੂਜੀ ਹੋਏ ਜਿੰਨੇ ਗੁਨਾਹ ਸੁਖਬੀਰ ਨੇ ਕੀਤੇ ਅੱਜ ਤੱਕ ਸਾਰੇ ਝੋਲੀ ਚ ਵਾਲੇ ਨਹੀਂ ਕੱਕਾ ਕੱਲਾ ਮੰਨੇ ਜੋ ਜੋ ਕੀਤਾ
@Kiranpal-Singh
@Kiranpal-Singh 2 күн бұрын
ਸ. ਪ੍ਰਕਾਸ਼ ਸਿੰਘ ਮਚਲੇ -ਬਾਦਲ ਤੋਂ ਪੰਥ ਰਤਨ ਵਾਪਸ ਲੈ ਕੇ ਦੋਸ਼ੀ ਐਲਾਨਿਆ ਜਾਵੇ ਤਾਂ ਕੇ ਦੂਜਿਆਂ ਨੂੰ ਅਕਲ ਆਵੇ !
@amrikathwal2119
@amrikathwal2119 3 күн бұрын
ਰੰਧਾਵਾ ਜੀ ਕਈ ਕੰਮ ਹੁੰਦੇ ਕਦੇ ਕੋਈ ਇਮਪਾਇਮੈਨਟ ਹੁੰਦੀ ਕਿਸੇ ਕੰਮ ਸਬੰਧੀ ਜ਼ਰੂਰੀ ਮੁੜਕੇ ਨਹੀਂ ਮਿਲਦੀ ਜਲਦੀ ਭੋਰ ਸਾਹਿਬ ਦਾ ਤਾ ਉਸ ਵੇਲੇ ਸ਼ਪਸ਼ਟ ਸੀ ਤੇ ਸ਼ਰੇਆਮ ਵਿਰੋਧ ਕੀਤਾ ਤੇ ਛਡਕੇ ਬਾਹਰ ਹੋ ਗਏ ਸੀ ਉਹ ਕੁਰਸੀ ਜਾਂ ਲਾਲਚ ਵਿੱਚ ਨਹੀਂ ਆਏ ਤਰਲੋਚਨ ਸਿੰਘ ਵੀ ਕਹਿੰਦਾ ਸੀ ਇਸ ਚੈਨਲ ਤੇ ਕਿ ਚਿੱਠੀ ਵਾਰੇ ਉਸ ਨੂੰ ਆਕੇ ਦੱਸਣ ਸੱਦਣਾ ਚਾਹੀਦਾ
@ShamsherSingh-k6b
@ShamsherSingh-k6b 3 күн бұрын
ਬਾਅਦ ਚ ਮਹਿਸੂਸ ਕਰਨ ਦਾ ਕੀ ਫਾਇਦਾ ਕਿ ਕੰਮ ਗਲਤ ਹੋ ਗਿਆ ਜਦੋਂ ਕਰਨ ਤੋਂ ਪਹਿਲਾਂ ਹੀ ਪਤਾ ਹੋਵੇ ਕਿ ਜੋ ਕਰ ਰਹੇ ਆ ਉਹ ਗ਼ਲਤ ਆ ।ਭੌਰ ਸਾਬ ਵੀ ਹੁਣ ਤੱਕ ਮੀਡੀਆ ਵਿੱਚ ਗੱਲਾਂ ਕਰਦੇ ਆਏ ਆ ਪਰ ਜੇ ਹੁਣ ਮੌਕੇ ਤੇ ਆਪਣਾ ਫਰਜ਼ ਨਹੀਂ ਨਿਭਾਉਣਾ ਤਾਂ ਬਾਅਦ ਚ ਰੌਲਾ ਪਾਉਣ ਦਾ ਕੀ ਮਤਲਬ ਆ
@GurmailsinghDhillon-q1w
@GurmailsinghDhillon-q1w 3 күн бұрын
ਮਸਲਾ ਇਹ ਹੈ ਕਿ ਇਹ ਸਾਰੇ ਹੁਣ ਦੱਸਣਗੇ ਕਿ ਸੱਚ ਸਣਾੲੁਸੀ ਸੱਚ ਕੀ ਬੇਲਾ ਦਾ ਕੀ। ਭਾਵ ਅਰਥ ਹੈ
@BhagwantSingh-w5k
@BhagwantSingh-w5k 2 күн бұрын
ਜਗਤਾਰ ਸਿੰਘ ਜੀ । ਸੁਖਬੀਰ ਪੂਰੀ ਤਰਾਂ ਮਰ ਚੁੱਕਾ ਏਦੀ ਜਮੀਰ ਨਹੀੰ ਜਾਗੇਗੀ
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏 Randhawa Sahib ji S.Jagtar Singh ji Dr Amarjit Singh ji and S.Harsimran Singh ji from Anandpur Sahib
@JattMediaਜੱਟਮੀਡੀਆ
@JattMediaਜੱਟਮੀਡੀਆ 2 күн бұрын
ਜੇਕਰ ਸੰਗਤਾਂ ਨੇ ਸੁਖਬੀਰ ਦਾ ਬਦਲ ਅਮ੍ਰਿਤਪਾਲ ਸਿੰਘ ਲੱਭ ਲਿਆ ਤਾਂ ਮੁੜਕੇ ਅਕਾਲੀ ਸਰਕਾਰ ਅਕਾਲੀ ਦਲ ਦੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ
@jagjitsingh5212
@jagjitsingh5212 3 күн бұрын
Good news and views thanks Randhawa saab Jagtar saab Dr Amarjit saab and Harsimran saab ❤🙏🏻🙏🏻🙏🏻🙏🏻
@singhgurjit2210
@singhgurjit2210 3 күн бұрын
ਸੁਲਤਾਨ ਉਲ ਕੌਮ ਜਸਾ ਸਿੰਘ ਆਹਲੂਵਾਲੀਆ ਤਾਂ ਕਦੇ ਨਹੀੰ ਜਾਨ ਬਚਾਉਣ ਲਈ ਗੁਸਲਖਾਨੇ ਲੁਕਿਆ ਹੋਣਾ ਜਾਂ ਪਰਿਵਾਰ ਦਾ ਵਾਸਤਾ ਪਾਇਆ ਹੋਣਾ ।ਇਹ ਤਾਂ ਇਤਿਹਾਸਕਾਰ ਹੀ ਦਸ ਸਕਦੇ ਹਨ ।
@Ravisher0770
@Ravisher0770 3 күн бұрын
ਰੱਬ ਭਲੀ ਕਰੇ ਇਕੱ ਬੱਦਾ ਨੇ ਸਾਰੀ ਕੌਮ ਨੂੰ ਕੜਾ ਰਾਹ ਪੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਦੀ ਸਾਲ ਲਣੀ ਚਦਾ ❤❤❤❤❤❤❤❤
@HARJITSINGH-qo6pl
@HARJITSINGH-qo6pl 3 күн бұрын
From discussion, it is clear that All SGPC members except very few at that time kept mum and support anti panthic decision of Tankhaia Pardhan . All these members are culprit in Guru Court . Shame to these members.
@Nanak-rc1go
@Nanak-rc1go 2 күн бұрын
ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਜੀ ਨੇ ਤਾਂ ਬਹੁਤ ਵੱਡਾ ਸੱਚ ਬੋਲਿਆ ਸੀ। ਅਗਰ ਬਾਦਲ ਸੁਖਬੀਰ ਨੂੰ ਜੰਮਦੇ ਨੂੰ ਹੀ ਮਾਰ ਦਿੰਦਾ। ਨਾ ਬਾਦਲ, ਨਾ ਕੋਮ ਨਾ ਪੰਥ ਨਾ ਜਥੇਦਾਰ ਸਾਹਿਬ,ਲਈ ਇਹ ਸਮਾਂ ਹੀ ਨੀ ਸੀ ਆਉਣਾ ਜੀ।
@GurmeetSingh-d7k4y
@GurmeetSingh-d7k4y 2 күн бұрын
Expulsion of Panj Piara,missing of 328 Swaroops , Resignation of Roop Singh ,Appointment of Harcharan Singh etc such matters can not be sidelined
@inderbirsingh6299
@inderbirsingh6299 2 күн бұрын
ਸ ਜਗਤਾਰ ਸਿੰਘ ਜੀ ਸਹੀ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਜਮੀਰ ਵੀ ਜਾਗਣੀ ਚਾਹੀਦੀ ਹੈ
@poplardriveshell6752
@poplardriveshell6752 2 күн бұрын
Harjinder Singh Jee, please suggest during your show, if possible Sardar Sukhdev Singh Bhour can give their witness testimony through virtual platform. Thank you!
@Kiranpal-Singh
@Kiranpal-Singh 2 күн бұрын
*੨੦੧੫ ਵਿੱਚ ਸ਼੍ਰੋਮਣੀ ਕਮੇਟੀ ਕਾਰਜਕਰਨੀ ਵਿੱਚ ਸ਼ਾਮਲ, ਦੋਹਾਂ ਪੰਥ ਪ੍ਰਤੀ ਸੁਹਿਰਦ ਸਿੱਖਾਂ ਵੱਲੋਂ ਆਪਣਾ ਪੱਖ ਸਿੰਘ ਸਾਹਿਬਾਨ ਨੂੰ ਭੇਜਣਾ ਸਹੀ ਕਦਮ ਹੈ, ਦੋ ਦਸੰਬਰ ਨੂੰ ਸਮਾਂ ਘੱਟ ਹੋਵੇਗਾ* ! ਭਾਈ ਸੁਖਦੇਵ ਸਿੰਘ ਭੌਰ ਜੀ ਤੇ ਭਾਈ ਕਰਨੈਲ ਸਿੰਘ ਪੰਜੋਲੀ ਜੀ, ਤੁਸੀਂ ਬਾਦਲ ਪਰਿਵਾਰ ਤੇ ਚਾਪਲੂਸ ਆਗੂਆਂ ਦੀਆਂ ਪੰਥ-ਪੰਜਾਬ ਵਿਰੋਧੀ ਕਰਤੂਤਾਂ ਦਾ ਸਾਥ ਨਹੀਂ ਦਿੱਤਾ *ਆਪਣਾ ਫਰਜ਼ ਨਿਭਾਉਣ ਲਈ ਤੁਹਾਡਾ ਬਹੁਤ ੨ ਧੰਨਵਾਦ* !
@charnjitsingh56
@charnjitsingh56 2 күн бұрын
SS Akal ji Good job 👍
@HarbhajansinghBal-pc8fs
@HarbhajansinghBal-pc8fs 3 күн бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਸਮੁੱਚੀ ਟੀਮ ਨੂੰ ਜੀ ਹਰਭਜਨ ਸਿੰਘ ਬੱਲ ਨਿਊਜ਼ੀਲੈਂਡ ਤੋਂ
@HardevSingh-k6k
@HardevSingh-k6k 2 күн бұрын
We are with Akal Takhat Sahib and Jathedar performing duties present
@hardyalsinghcheema2381
@hardyalsinghcheema2381 3 күн бұрын
Jathedar Gurbachan Singh, Jathedar Gurmukh Singh and others would have been pressurised by the then political leaders, so the former Jathedars are not totally responsible. The main culprits are the then so called Akali Leaders. See the present scenario when Jathedar Harpreet Singh and Jathedar Raghbir Singh threatened openly again and again, no akali leader, media and government condemned the akali leaders and supported the Jathedars.
@mohindersidhu3270
@mohindersidhu3270 2 күн бұрын
S. Jagtar Singh was mostly on a tangent in today's discussion.
@JoyfulSandcastle-cf7gg
@JoyfulSandcastle-cf7gg 2 күн бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਦਾ ਸਭ ਤੋਂ ਵੱਡਾ ਦੋਖੀ ਮੰਨਦੇ ਸਨ।
@HarjinderSingh-kh1gy
@HarjinderSingh-kh1gy 3 күн бұрын
Panj piyare are eye witnesses those were dismissed from their posts as well as service for the reason they opposed the pardon to Gurmit Ram Rahim Singh Dera Sacha Sauda.
@jagtarsinghbassi395
@jagtarsinghbassi395 2 күн бұрын
Right said brother
@baljindersingh7802
@baljindersingh7802 2 күн бұрын
Waheguru ji
@amrikathwal2119
@amrikathwal2119 3 күн бұрын
ਰੰਧਾਵਾ ਜੀ ਕਈ ਕੰਮ ਹੁੰਦੇ ਕਦੇ ਕੋਈ ਇਮਪਾਇਮੈਨਟ ਹੁੰਦੀ ਕਿਸੇ ਕੰਮ ਸਬੰਧੀ ਜ਼ਰੂਰੀ ਮੁੜਕੇ ਨਹੀਂ ਮਿਲਦੀ ਜਲਦੀ ਭੋਰ ਸਾਹਿਬ ਦਾ ਤਾ ਉਸ ਵੇਲੇ ਸ਼ਪਸ਼ਟ ਸੀ ਤੇ ਸ਼ਰੇਆਮ ਵਿਰੋਧ ਕੀਤਾ ਤੇ ਛਡਕੇ ਬਾਹਰ ਹੋ ਗਏ ਸੀ ਉਹ ਕੁਰਸੀ ਜਾਂ ਲਾਲਚ ਵਿੱਚ ਨਹੀਂ ਆਏ
@ArvinderRandhawa-q9t
@ArvinderRandhawa-q9t 2 күн бұрын
🙏🏻🙏🏻
@sukhjeetkot2770
@sukhjeetkot2770 3 күн бұрын
❤❤❤❤
@josanhazipur595
@josanhazipur595 3 күн бұрын
ਹੁਣ ਵੀਡੀਓ ਡਿਲੀਟ ਕਿਉਂ ਕਰ ਦਿੱਤੀ
@Nanak-rc1go
@Nanak-rc1go 2 күн бұрын
Sgpc ਦਾ ਚੈਨਲ ਨੀ ਬਣਾਇਆ। 20 ਸਾਲ ਬਾਦਲ ਕਮਾਈ ਕਰਦੇ ਰਹੇ। ਬਹੁਤ ਸ਼ਰਮ ਵਾਲੀ ਗੱਲ ਸੀ।
@Nanak-rc1go
@Nanak-rc1go 2 күн бұрын
Ssa ji
@jagsidhu1965
@jagsidhu1965 3 күн бұрын
I like request to Mr Bhore if he could make to Sri Amirtsar Sahib Waheguru can provide the trip so we can Save our Panth from badal dal we can provide Mr Bhore trip . Waheguru gave us lot so we can provide Mr Bhore trip. I don't want to say I . Waheguru gave us Lot
@dalipbhullar4821
@dalipbhullar4821 2 күн бұрын
Sat shri akal vnice discuscation
@bhagwanpunia9329
@bhagwanpunia9329 2 күн бұрын
Son of Gurbachan Singh made so much money during Akali government
@Nanakpanthi
@Nanakpanthi 2 күн бұрын
Lokan nu kehnde Maya naal ni jaana.
@paramjitsingh5203
@paramjitsingh5203 3 күн бұрын
Jathedars are not legal persons but deciding any issue and sentence there are three parameters accepted worldwide in legal world 1. Actuals fact and material facts 2 circumstancial evidence 3 principal of natural justice In the present scenerio before the Akal Takhat Sahib of the last 15 years events in The Sikhs and Akali Dal Politics Three are main Accused Parkash Singh Badal, Sukhbir Singh Badal and Giani Gurbachan Singh Jathedar Akal Takhat All others are co accused Now ball is before the present Akal Takhat Jathedar How he decides? Decides underpressure or free from any pressure restoring the Sikh institutions and there creditability. Not only justice should be done but it must seems to have been done
@GurmeetSingh-d7k4y
@GurmeetSingh-d7k4y 2 күн бұрын
Role of P S Badal and Makkar can not be ignored, ,Ex Panj Piara statements are to be considered/ recorded
@lakhvirsinghkhurd5598
@lakhvirsinghkhurd5598 3 күн бұрын
ਖੈਰ ਖਵਾਹ ਵਾਲਾ ਸ਼ਬਦ ਗਲਤ ਬੋਲ ਰਹੇ ਹੋ ਤੁਸੀਂ ਰੰਧਾਵਾ ਸਾਹਬ। ਭੌਰ ਸਾਹਬ ਤੇ ਪੰਜੌਲੀ ਸਾਹਬ ਨੇ ਹਮੇਸ਼ਾਂ ਪੰਥ ਨੂੰ ਪਹਿਲ ਦਿਤੀ ਏ
@bhaijagbirsingh9665
@bhaijagbirsingh9665 2 күн бұрын
ਦੋਨੋ ਹੀ ਸੂਤਰਧਾਰ ਸੀ
@manjitsinghmatharu
@manjitsinghmatharu 2 күн бұрын
🙏🙏🙏🙏
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 3 күн бұрын
👍👍👌👌
@sohalsahib007
@sohalsahib007 2 күн бұрын
Wah pera mehshi Kia batt hai
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏🙏🙏🙏🙏 to all members present at this time in program
@gurbhejsingh3795
@gurbhejsingh3795 3 күн бұрын
Sardar jagtaŕ singh he is very true and honest man in world god bless U and life 🙏🙏🙏🙏🙏🙏
Lazy days…
00:24
Anwar Jibawi
Рет қаралды 7 МЛН
Как Я Брата ОБМАНУЛ (смешное видео, прикол, юмор, поржать)
00:59
AGRADECIDO.
3:40
Carolina music 🎵
Рет қаралды 242
Prime Podcast (EP-50) || Canada will deport 50 lakh people !
25:45
Prime Asia TV
Рет қаралды 46 М.
Prime Discussion (2716)
23:24
Prime Asia TV
Рет қаралды 79 М.