ਘਰਾਂ ਵਿੱਚ ਗੁਰਬਾਣੀ ਦੀਆਂ ਸੈਚੀਂ ਸਾਹਿਬ ਦਾ ਪਰਕਾਸ਼ ਤੇ ਸੁਖ ਆਸਨ ਕਰਨਾ ਸਿੱਖੋ | By Sukhvinder Singh Ludhiana

  Рет қаралды 143,412

AAO GURBANI SIKHIYE

AAO GURBANI SIKHIYE

Күн бұрын

Пікірлер: 473
@SukhbirSingh-wx2kb
@SukhbirSingh-wx2kb 3 жыл бұрын
ਕੋਈ ਕੰਮ ਕਿਵੇ ਕਰਨਾ ਹੈ, ਇਹ ਜੁਬਾਨੀ ਦਸਣ ਨਾਲ ਐਨੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਜਿਨਾਂ ਉਹ ਕੰਮ ਕਰ ਕੇ ਦਿਖਉਣ ਨਲ੍ਹ ਸਮਝ ਆਉਂਦਾ ਹੈ। ਵੀਰ ਜੀ ਜੋ ਬੋਲਿਆ, ਉਹ ਕਰਕੇ ਵੀ ਦਿਖਾਇਆ। ਬਹੁਤ ਬਹੁਤ ਧੰਨਵਾਦ।
@amarjitsinghsidhu
@amarjitsinghsidhu 3 жыл бұрын
ਉਹਨਾਂ ਤਾਂ ਯੂ ਟਿਊਬ ਚੈਨਲ ਚਲਾਉਣਾ ਗੱਲਬਾਤ ਰਾਂਹੀ।
@deep4729
@deep4729 2 жыл бұрын
ਬਿਲਕੁਲ ਸਹੀ ਜੀ ਬਹੁਤ ਹੀ ਵਧੀਆਂ ਤਰਾਂ ਨਾਲ ਵੀਰ ਜੀ ਨੇ ਸਮਝਾਇਆ ਤੇ ਬਹੁਤ ਹੀ ਚੰਗੀ ਤਰਾ ਸਮਝ ਵੀ ਆਇਆ🙏🏻
@ranvirkaur6491
@ranvirkaur6491 3 жыл бұрын
ਵੀਰ ਜੀ ਤੁਸੀਂ ਸੈਂਚੀਆਂ ਤੋਂ ਪਰਕਾਸ਼ ਕਰਨ ਬਾਰੇ ਦੱਸਿਆ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਜਾਣਕਾਰੀ ਮਿਲੇ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਏਸੇ ਤਰ੍ਹਾਂ ਸੇਵਾ ਕਰਦੇ ਰਹੋ
@gurnamkaurdulat3883
@gurnamkaurdulat3883 3 жыл бұрын
ਸੈਂਚੀ ਸਾਹਿਬ ਤੋਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਅਰਦਾਸ ਵੀ ਕਰ ਲੈਣੀ ਚਾਹੀਦੀ ਹੈ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰਖੇ
@Indersingh-le6tn
@Indersingh-le6tn 3 жыл бұрын
Jado path di samapti karni hai g odo v shoti ardaas karni chahidi hai g k nae? Mere kehn da Matlab jidda jidda guru granth sahib g da sukh aasan karida hai g?
@jagdishkaur6086
@jagdishkaur6086 3 жыл бұрын
Waheguru ji asi fon ya teb te v sahaj path kar sakde haan ? Plz daso ji
@raideepsingh6297
@raideepsingh6297 3 жыл бұрын
@@jagdishkaur6086 hnji tusi phone tab aad devices to vi maharaj de saroop download krke kr skde ho
@raideepsingh6297
@raideepsingh6297 3 жыл бұрын
@@Indersingh-le6tn veerji tsi ardass kr skde ho pr jaruri ni aa
@gagandeepsingh-ex7sb
@gagandeepsingh-ex7sb 2 жыл бұрын
Ehda kuch nahi hai.10 vaari path karoge ardasa hi karde rahoge sohile de path te kar sakde han ki sehaj path de ang karaye te shudh bani padan di samratha baksho
@surinderkaurmaan9642
@surinderkaurmaan9642 17 күн бұрын
Waheguru thouno Chardikala vich Rakhan ji waheguru ji ka Khalsa waheguru ji ki Fateh
@harnoor8the670
@harnoor8the670 16 күн бұрын
ਬਹੁਤ, ਬਹੁਤ ਧੰਨਵਾਦ ਜੀ। 🙏🏽🙏🏽
@TEZZI_ITALY
@TEZZI_ITALY 4 ай бұрын
Waheguru ji🙏🏻🙏🏻🙏🏻🙏🏻🙏🏻
@JiTsinghJiTsingh-g2z
@JiTsinghJiTsingh-g2z 4 ай бұрын
ਬਹੁਤ ਬਹੁਤ ਧੰਨਵਾਦ ਜੀ
@bhavjotsingh2436
@bhavjotsingh2436 3 жыл бұрын
ਸ਼ੁਕਰ ਹੈ ਵੀਰ ਜੀ ਆਪ ਜੀਆ ਨੇ ਸੈਂਚੀਆਂ ਨੂੰ ਕਿਸ ਤਰ੍ਹਾਂ ਨਾਲ ਪ੍ਰਕਾਸ਼ ਕਰਨਾ ਹੈ ਦੀ ਸੋਝੀ ਬਖਸੀ ਦਿਲ ਤੋਂ ਧੰਨਵਾਦ ਵੀਰ ਜੀ 🙏🏻🙏🏻🙏🏻🙏🏻
@jasbirkaur7695
@jasbirkaur7695 2 жыл бұрын
Bahut bahut dhanwad ji
@bimalbehl820
@bimalbehl820 2 жыл бұрын
ਵੀਰ ਜੀ ਬਹੁਤ ਧਨਵਾਦ ਸਾਨ੍ਹ ਦਸਿਆ ਕਿ ਹੁਨਾਮਾ ਕਿਵੇਂ ਲੈਈਦਾ ਹੈਂ ਪਰ ਮੈੈਨੂ ਬੜਾ ਡਰ ਲਗਦਾ ਹੈ ਘਬਰਾਹਟ ਹੋਨਦੀਹੈ
@chaitanya4881
@chaitanya4881 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@createwithavreen5544
@createwithavreen5544 Жыл бұрын
Waheguru ji
@amnindersingh1066
@amnindersingh1066 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
@mohinderkaurissar9434
@mohinderkaurissar9434 Жыл бұрын
Thanking you veerji
@santoshgandhi1918
@santoshgandhi1918 2 жыл бұрын
Asi. Aap ji. De bade dhanwadi haan ji aap ji ne. Aj badi sharda naal sanu rahe layeya hai ji 🙏shukrana waheguru ji da 🙏🙏
@preetkaur8938
@preetkaur8938 3 жыл бұрын
waheguru ji .....mher krn veer ji ..ji bhut ..vdya smjaya ji🙏🙏🙏
@BaldevSingh-uh3tj
@BaldevSingh-uh3tj 2 жыл бұрын
ਬਹੁਤ ਵਦੀਆ ਪਾਈ ਸਾਹਿਬ ਜੀ
@harnekmalhans7783
@harnekmalhans7783 Жыл бұрын
Many thanks Bhai Sahib Sat Sri Akal
@sukhwindersukhija6983
@sukhwindersukhija6983 Жыл бұрын
Waheguru AAp Da Bahut Shukar Hai
@NavneetKaur-gs6wk
@NavneetKaur-gs6wk Жыл бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ❤️🌸🙏🏻
@SimranKaur-kn7pb
@SimranKaur-kn7pb 2 жыл бұрын
Bohat wadia dhag nal g tusi guru granth shib g nu parksh maan karan bare dasia hain g dhanvad g🙏🙏🙏🙏
@massasingh8095
@massasingh8095 3 жыл бұрын
Waheguru ji Ka Khalsa Waheguru ji Ki Fateh
@kaurgurmeet9607
@kaurgurmeet9607 Жыл бұрын
Waheguru ji ka khalsa waheguru ji ki fathe,thanku sadsangat ji San kug samjun lai
@KuldeepSingh-tx4dr
@KuldeepSingh-tx4dr Жыл бұрын
Waheguru ji ka khalsa waheguru ji ki fathe
@rajagakhar515
@rajagakhar515 3 жыл бұрын
SATNAM SHRI WAHEGURU SAHIB SACHE PATSHAH Ji Lok Parlok De Malak Ji
@PARMINDERKAUR-yv2yc
@PARMINDERKAUR-yv2yc Жыл бұрын
Waheguru ji ka Khalsa waheguru ji ki Fateh 🙏🙏🙏
@PrabhjotSingh-gg5nj
@PrabhjotSingh-gg5nj 3 жыл бұрын
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧਨਵਾਦ ਜੀ
@gurudibani_
@gurudibani_ 2 жыл бұрын
Bahut bahut tanvad ji aap ji da waheguru ji ka Khalsa waheguru ji ki Fateh
@mohinderarora3766
@mohinderarora3766 Жыл бұрын
Bahut wadhia sewa kar rahe ho. Sangtan nu samjhaun lai
@kaurkaur3753
@kaurkaur3753 Жыл бұрын
🙏🏻🙏🏻🙏🏻🙏🏻
@pr.jasbirsandhu5072
@pr.jasbirsandhu5072 2 жыл бұрын
Waheguru Ji sarbat Da Bhala Karan.Bahut vadia
@gurpalsingh4730
@gurpalsingh4730 Жыл бұрын
Bhaji jis trha guru granth sahib de darshan karke matha tekde ha. Senchian nu v tek sakde ha matha
@mohinderarora3766
@mohinderarora3766 Жыл бұрын
Waheguru ji di kirpa tuhade te bani rahe
@jogendersingh993
@jogendersingh993 Жыл бұрын
🙏 वाहेगुरु जी 🙏 बहुत बहुत धन्यवाद
@kamalkaur2038
@kamalkaur2038 3 жыл бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸਦਕਾ ਅੱਜ ਸਹਿਜ ਪਾਠ ਆਰੰਭ ਕਰਨ ਵਿੱਚ ਮਦਦ ਕੀਤੀ ਦਿਲੋਂ ਧੰਨਵਾਦ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ..... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏
@bhinder259
@bhinder259 Жыл бұрын
ਵਾਹਿਗੁਰੂ ਜੀ ਤੁਹਾਡਾ ਸਮਝਾਉਣ ਦਾ ਇਹ ਤਰੀਕਾ ਬਹੁਤ ਵਧੀਆ ਹੈ 🙏🙏🙏🙏
@sssss5027
@sssss5027 2 жыл бұрын
ਵਾਹਿਗੁਰੂ ਜੀ 🙏🙏❤️🌹
@HarminderSingh-zi5vg
@HarminderSingh-zi5vg 3 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਪ੍ਰਕਾਸ਼ ਕਰਨ ਬਾਰੇ ਚੰਗੀ ਤਰ੍ਹਾਂ ਦੇ ਨਾਲ ਸੰਮਜਾਈਆ ਦੀ
@grewalraman5795
@grewalraman5795 Жыл бұрын
Thanks veer ji 🙏🙏
@ravjeetkaur7353
@ravjeetkaur7353 3 жыл бұрын
Thankyou Veerji. Guru Sahib ji kirpa karanji.
@sukhwinderkaur9627
@sukhwinderkaur9627 3 жыл бұрын
Waheguru ji ka khalsa waheguru ji ki fateh bhut vdia jankari ditti tuc veer ji🙏🙏
@gurdeepkaur2806
@gurdeepkaur2806 Жыл бұрын
🙏 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।
@RavinderKaur-lj1wq
@RavinderKaur-lj1wq 2 жыл бұрын
waheguru ji mehar karo ji 🙏 🙏
@mahinderkaur2395
@mahinderkaur2395 3 жыл бұрын
Waheguruji ka khalsa waheguru ji ki Fateh bhoot bhoot dhanvad ji ka 🙏🙏🙏🌹🌺
@venindersekhon4660
@venindersekhon4660 10 ай бұрын
🙏🙏🙏
@satvirkaur599
@satvirkaur599 3 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@rangilsinghsingh3913
@rangilsinghsingh3913 2 жыл бұрын
Waheguru ji dhanvaad ji
@rajkaur3240
@rajkaur3240 3 жыл бұрын
Dhan Dhan Shri Guru Granth Sahib ji 🙏🙏🙏🙏🙏
@g.p.singhkhalsa9874
@g.p.singhkhalsa9874 3 жыл бұрын
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
@sarbjeetkaursandhu7392
@sarbjeetkaursandhu7392 2 жыл бұрын
ਬਹੁਤ ਬਹੁਤ ਸ਼ੁਕਰੀਆ ਜੀ ।
@inderjeetsingh3077
@inderjeetsingh3077 3 жыл бұрын
Satkartar ji 🙏🙏❤️❤️
@jaswantrai5840
@jaswantrai5840 3 жыл бұрын
Waheguru ji ka khalsa waheguru ji ke fateh. Thanks for giving the information
@ravneetoberoi2541
@ravneetoberoi2541 2 жыл бұрын
Thanku so much Bhai ji.
@Lolpo319
@Lolpo319 2 жыл бұрын
ਬਹੁਤ ਵਧਿਆ ਦੱਸਿਆ ਧਨ ਵਾਦੀ ਹਾ ਵਹਿਗੂਰੁ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌷🌷🌷🌷
@kiranthakral8621
@kiranthakral8621 Жыл бұрын
Translation to Hindi
@jasdeepkaur2571
@jasdeepkaur2571 3 жыл бұрын
satnam shri waheguru ji
@gurmeetsinghsokhi4480
@gurmeetsinghsokhi4480 3 жыл бұрын
Very very good information bhai Sukhwinder Sgh. Ji , thanks for such a valuable information .
@jasmeetmankoo760
@jasmeetmankoo760 3 жыл бұрын
Thank you Bhai sahebji this was always on my mind. You explained it very well. 🙏🙏🌺🌺🌺🙏🙏
@manjeetkaur3580
@manjeetkaur3580 3 жыл бұрын
Aaj bahut vadia method naal sari jankari prapt kiti h bahut gala bare v pata lagya jo nhi c pata menu bahutt dhanvad veer ji
@mandeepbindra3133
@mandeepbindra3133 2 жыл бұрын
thanks veer g
@damntoor3865
@damntoor3865 Жыл бұрын
Thanku so much g
@raamdass9427
@raamdass9427 3 жыл бұрын
🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ki fateh ji
@BadalSingh-fx9bg
@BadalSingh-fx9bg Жыл бұрын
❤❤❤❤❤
@AshokPaul-k7b
@AshokPaul-k7b 8 ай бұрын
DEAR GURU JI, THX.A LOT FOR SHARING THIS VALUABLE INFORMATION ON SEHAJ PATH ( PARKASH MAN AND SANTOKHNA). WAHEGURU JI, WAHEGURU JI WAHEGURU JI, WAHEGURU. WAHEGURU JI.
@parmjitkaur4575
@parmjitkaur4575 3 жыл бұрын
Wheguru g ka khalsa waheguru g ki fateh ❤️❤️🙏🙏🙏🙏🙏🙏
@jagdevverynicejisingh247
@jagdevverynicejisingh247 6 ай бұрын
ਵਾਹਿਗੁਰੂ ਜੀ ਆਪ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨ ਵਾਦ 🙏
@gclaire6061
@gclaire6061 2 жыл бұрын
Thanks 🙏
@kuldeepkuldeepkaur1555
@kuldeepkuldeepkaur1555 3 жыл бұрын
Good job veer ji waheguru ji ka khalsa waheguru ji ki fateh
@kawaljitkaur3582
@kawaljitkaur3582 3 жыл бұрын
waheguru waheguru waheguru waheguru waheguru waheguru waheguru waheguru waheguru waheguru waheguru waheguru ji
@bhupindersandhu5373
@bhupindersandhu5373 2 жыл бұрын
Waheguru ji mehar karo ji .
@simarjeetkaur5251
@simarjeetkaur5251 3 жыл бұрын
ਵੀਹਿਗੁਰੂ ਜ਼ੀ ।👏👏
@anshpreetsingh4095
@anshpreetsingh4095 3 жыл бұрын
Waheguru ji da khalsa waheguru ji ki fateh
@navjotkaur2528
@navjotkaur2528 3 жыл бұрын
Waheguru Ji chardi kalla bakhhen. Hamesha sadh sangat naal vicharran di sanjh pande raho.
@jaswindersekhon6235
@jaswindersekhon6235 3 жыл бұрын
ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਦੱਸਣ ਲਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ
@ranvirkaur6491
@ranvirkaur6491 3 жыл бұрын
WaheGuru ji ka khalsa WaheGuru ji ki fateh veer ji
@JiTsinghJiTsingh-g2z
@JiTsinghJiTsingh-g2z 4 ай бұрын
ਵਾਹਿਗੁਰੂ ਜੀ
@hardialbhullar464
@hardialbhullar464 3 жыл бұрын
Thank you for this information. Now i will do my paath the correct way. Waheguru ji ka khalsa Waheguru ji ki fateh.
@JagtarSingh-bb6gn
@JagtarSingh-bb6gn 2 жыл бұрын
ਕੁਰਬਾਨ ਜਾਂਦਾ ਹਾਂ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਲਈ ਬਹੁਤ ਹੀ ਸ਼ੁਕਰੀਆ ਜੀ
@Parbhjotsialkotiya
@Parbhjotsialkotiya 3 жыл бұрын
ਬਹੁਤ ਵਧੀਆ ਉਪਰਾਲਾ 🙏
@ravinderbath7764
@ravinderbath7764 2 жыл бұрын
Waheguru jii 🙏🏼🌺🌹🌼🌹🌺🙏🏼
@rajnishorts3912
@rajnishorts3912 6 ай бұрын
ਵਾਹਿਗੁਰੂ ਜੀ ਕੀ ਸੈਂਚੀ ਸਾਹਿਬ ਜੀ ਦਾ ਪ੍ਰਕਾਸ਼ ਟੇਬਲ ਤੇ ਰੇਲ ਰੁੱਖ ਕੇ ਤੇ ਆਪ ਸਟੂਲ ਤੇ ਬੈਠ ਕੇ ਕਰ ਸਕਦੇ ਹਾਂ ਜੀ ਕਿਉ ਕਿ ਮੈਨੂੰ ਬੇਕ ਦੀ ਥੋੜੀ ਪ੍ਰੌਬਲਮ ਹੈ ਜੀ ਮੇਰੇ ਕੋਲੋ ਚੌਂਕੜੀ ਮਰ ਕੇ ਠੀਕ ਤਰ੍ਹਾਂਨਹੀਂ ਬੈਠਾ ਜਾਂਦਾ ਪਰ ਮੇਰਾ ਸਹਿਜ ਪਾਠ ਕਰਨ ਦਾ ਬਹੁਤ ਮਨ ਹੈ ਜੀ ਕਿਰਪਾ ਕਰ ਕੇ ਮੈਨੂੰ ਜਰਰੂ ਦੱਸੋ ਜੀ
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਇਹ ਬਹੁਤ ਤਰੀਕੇ ਨਾਲ ਸਮਝਾਉਂਦਾ ਹੋ ਵਹਿਗੁਰੂ ਜੀ
@satpalsinghkooner7047
@satpalsinghkooner7047 5 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ
@khalsa-g1817
@khalsa-g1817 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@AmrikSingh-iw1lq
@AmrikSingh-iw1lq 3 жыл бұрын
Waheguru ji🙏🙏thanks❤🌹🙏 ji
@Amritpalworldwide
@Amritpalworldwide Жыл бұрын
Thankyou veer
@SimranKaur-tt3wg
@SimranKaur-tt3wg Жыл бұрын
Bahut Bahut Shukrana Ji 🙏
@Bains-ek1xp
@Bains-ek1xp 3 жыл бұрын
ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੇ ਸੈਂਚੀਆਂ ਸਾਹਿਬ ਤੋਂ ਪ੍ਕਾਸ਼ ਕਰਨਾ ਦੱਸੇ ਆ
@HarjitSingh-kl2os
@HarjitSingh-kl2os 3 жыл бұрын
Waheguru ji waheguru ji waheguru ji
@NirmalSingh-kt6ex
@NirmalSingh-kt6ex 2 жыл бұрын
Waheguru, bahut achaa ji, dhanwad
@rajwinderhundal8271
@rajwinderhundal8271 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏 🙏 ਵਾਹਿਗੁਰ ਜੀ 🙏
@AmandeepSingh-gj4ws
@AmandeepSingh-gj4ws 3 жыл бұрын
Waheguru ji bahut vadia jankari diti waheguru ji
@tarunpreetkaur2947
@tarunpreetkaur2947 Жыл бұрын
Waheguruji Ka Khalsa Waheguruji Ki Fateh 🙏 Thanks so much Veerji for this info 🙏🙏
@harmansidhu6930
@harmansidhu6930 11 ай бұрын
ਬੜੀ ਮੇਹਰਬਾਨੀ ਵੀਰ ਜੀ ਇਹ ਜਾਣਕਾਰੀ ਦੇਣ ਲਈ ਜੀ 🙏🙏
@KaramjitKaur-ot7ci
@KaramjitKaur-ot7ci 3 жыл бұрын
Wehaguru ji. 🙏🙏🙏🙏🙏
@sharanjitkaur9113
@sharanjitkaur9113 3 жыл бұрын
Bahut vadhia dasea veer ji ne
@parmjitkaur4813
@parmjitkaur4813 3 жыл бұрын
WaGuru sab da Rakha
@harshveersingh5641
@harshveersingh5641 3 жыл бұрын
bhut vbhia veer ji asi v sahaj path karde ha te bhut kujh sikhan nu milda tuhadi vodio to dhanvad vr ji wahiguru tuhanu charhdi kala vich rakhe
@simarjeetkaur5251
@simarjeetkaur5251 3 жыл бұрын
ਧੱਨਵਾਦੀ ਡਿਗਰੀ ਜੀ ।
@neelamkaur4160
@neelamkaur4160 3 жыл бұрын
Thank you veer ji bahut hi vadia knowledge de lye 🙏🏻🙏🏻
@jasbirka3859
@jasbirka3859 3 жыл бұрын
V.good knowledge. Thanks ji Waheguru ji k khalsa Vahiguru ji k fateh
@princessaulakh4047
@princessaulakh4047 Жыл бұрын
Waheguru ji bhut vadiya video bnai ....waheguru mehar krn ji.
@Jashan234
@Jashan234 Жыл бұрын
waheguru g ka khalsa waheguru g ki fateh
@SeemaRani-lc1mh
@SeemaRani-lc1mh 3 жыл бұрын
Waheguru g 🙏🙏
@bhainirmalsingh9608
@bhainirmalsingh9608 Жыл бұрын
ਹਜੂਰੀਏ ਦਾ ਖਿਆਲ ਭੁਲ ਗਿਆ ਵਾਹਿਗੁਰੂ ਜੀ 🙏
@beauties788
@beauties788 3 жыл бұрын
Dhan dhan Shri guru Nanak Dev ji❤️❤️
Поветкин заставил себя уважать!
01:00
МИНУС БАЛЛ
Рет қаралды 6 МЛН
Manglacharan @GURBANI - VOICE OF GURU
4:36
GURBANI - VOICE OF GURU
Рет қаралды 9 М.