ਘਰਵਾਲੀ ਦੀ ਹੱਲਾਸ਼ੇਰੀ ep 83 | new punjabi movie 2023 | Punjabi Video | Sukhpal | Mansa

  Рет қаралды 572,480

Pendu Virsa

Pendu Virsa

Күн бұрын

Пікірлер: 779
@jagdavsingh-pc3gn
@jagdavsingh-pc3gn 9 ай бұрын
ਬਹੁਤ ਵਧੀਆ ਜੀ
@PenduVirsaMansa
@PenduVirsaMansa 9 ай бұрын
ਧੰਨਵਾਦ ਜੀ 🙏
@jagdevsingh8335
@jagdevsingh8335 Жыл бұрын
ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਨੂੰ ਇਹ ਨਹੀਂ ਪਤਾ ਕਿ ਅਖੀਰ ਵਿੱਚ ਬੇਬੇ ਦੇ ਕੰਮ ਜੱਸੇ ਨੇ ਹੀ ਆਉਣਾ ਭਾਵੇਂ ਮਤਰੇਆ ਪੁੱਤ ਹੀ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@vijaybanga2044
@vijaybanga2044 3 ай бұрын
.p
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@ParamjeetSingh-ct2vq
@ParamjeetSingh-ct2vq Жыл бұрын
😊😊😊😊look pa
@JagdishSingh-ut8by
@JagdishSingh-ut8by Жыл бұрын
ਬਹੁਤ ਵਧੀਆ ਸੁਖਪਾਲ ਭੈਣ ਸਾਡਾ ਵੀ ਇਹ ਹਾਲ ਸੀ ਅਪਣਾ ਹੁਕਮ ਲੈਣ ਲਈ ਬੋਲਣਾ ਪੈਦਾ ਨਹੀ ਤਾ ਕੋਈ ਜਿਊਣ ਨਹੀ ਦਿਦਾ
@Kuldeepsingh-xg1zy
@Kuldeepsingh-xg1zy Жыл бұрын
ਹੱਕ ਆਪਣੇ ਆਪ ਨਹੀਂ ਮਿਲਦੇ ਧੱਕੇ ਨਾਲ ਲੈਣੇ ਪੈਂਦੇ ਨੇ ਵਾਹਿਗੁਰੂ ਇਹੋ ਜਿਹੇ ਪਰਿਵਾਰਾਂ ਨੂੰ ਸਮੱਤ ਬਖਸ਼ਣ ਜਿਹੜੇ ਭੋਲੇ ਭਾਲੇ ਲੋਕਾਂ ਨਾਲ ਧੱਕਾ ਕਰਦੇ ਨੇ 🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🙏🙏
@meetokaur6000
@meetokaur6000 Жыл бұрын
ਸਚ ਵਾਲੇ ਥਾ ਕਦੇ drn ਕੋਈ ਲੋੜਨੀ ਡਰ ਗਿਆ ਕਹਿ ਹੁੰਦੇ ਮਰ ਗਿਆ ਇਹ ਦੁਨੀਆ ਜਬਰਦਸਤੀ ਦੀ ਆ very nice ਵੀਡੀਊ 🌹🙏👌 uk
@BalwinderSingh-ec9kj
@BalwinderSingh-ec9kj Жыл бұрын
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
@KamaljeetKaur-k7k
@KamaljeetKaur-k7k Жыл бұрын
ਬਹੁਤ ਸੋਹਣੀ ਵੀਡੀਓ ਆ ਜੀ ਧੰਨਵਾਦ ਜੀ
@NarinderKaur19498
@NarinderKaur19498 Жыл бұрын
ਬਹੁਤ ਹੀ ਵਧੀਆ ਵੀਡਿਉ ਸੀ ਚੜਦੀ ਕਲਾ ਵਿੱਚ ਰਹੋ
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@JatinderKaur-oq8vt
@JatinderKaur-oq8vt 4 ай бұрын
ਧੰਨਵਾਦ ਸੁਖਪਾਲ ਭੈਣੇ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦੀ ਹਾਂ ਮੈਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ । ਹੱਕ ਮੰਗਣ ਲਈ ਲੜਨ ਦੀ ਲੋੜ ਹੁੰਦੀ ਆ ਨਾ ਕਿ ਡਰਨ ਦੀ ਬਹੁਤ ਹੀ ਵਧੀਆ ਭੈਣੇ ਐਵੇਂ ਹੀ ਵੀਡੀਓਆਂ ਬਣਾਉਂਦੇ ਰਹੋ ਰੱਬ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ।।। ਤੁਹਾਡੀ ਪਿਆਰੀ ਭੈਣ ਜਤਿੰਦਰ ਮਾਨ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਚੁੱਪ ਰਹਿਣ ਵਿੱਚ ਵੀ ਲੋਕ ਤੰਗ ਕਰਦੇ ਹੈ ਮੈਂ ਜਗਜੀਤ ਸਿੰਘ ਪਿੰਡ ਸੁਖਾਨੰਦ ਤੋਂ
@sukhvirsingh3362
@sukhvirsingh3362 Жыл бұрын
Bahut Vadhya Video a Ji
@premmittal7111
@premmittal7111 Жыл бұрын
ਕੁਰਾਹੇ ਪਏ ਪਬਲਿਕ ਨੂੰ ਵਧੀਆ ਫਿਲਮਾਂ ਰਾਹੀਂ ਵਧੀਆ ਸੰਦੇਸ਼ ਦੇ ਰਿਹਾ ਮੇਰਾ ਭਰਾ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਵਾਹਿਗੁਰੂ ਇਹਨਾਂ ਨੂੰ ਹੋਰ ਵਧੇਰੇ ਫਿਲਮਾਂ ਬਣਾਉਣ ਦੀ ਸ਼ਕਤੀ ਬਖਸ਼ੇ ਵਧਾਈ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
@mrsinghmaan5971
@mrsinghmaan5971 Жыл бұрын
ਬਹੁਤ ਵਧੀਆ ਲਗਿਆ ਸਟੋਰੀ ਦੇਖ ਕੇ ਧੰਨਵਾਦ
@rajendersingh6416
@rajendersingh6416 11 ай бұрын
ਵਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਬਹੁਤ ਵਧੀਆ ਹੈ ਜੀ ਵੀਡਿਓ
@luckygill5764
@luckygill5764 Жыл бұрын
ਬਹੁਤ ਵਧੀਆ ਵੀਡੀਓ ਬਣਾਉਣੇ ਜੱਸੇ ਬਾਈ ਜੀ ਭੈਣ ਸੁਖਪਾਲ ਦਾ ਬਹੁਤ ਵਧੀਆ ਰੋਲ ਅਦਾ ਕਰਦੀ ਹੈ ਤੁਹਾਡਾ ਵੀ ਰੋਲ ਬਹੁਤ ਵਧੀਆ ਹੂੰਦਾ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਲੱਕੀ ਗਿੱਲ ਮੋਗਾ
@davinderkaur5887
@davinderkaur5887 Жыл бұрын
ਬਹੁਤਤਾ ਚੰਗਾ ਲਗਾ ਹੈ
@prabhjotkaur-gb5ih
@prabhjotkaur-gb5ih Жыл бұрын
ਬਾਈ ਜੀ ਫਿਲਮ ਬਹੁਤ ਵਧੀਆ ਹੈ
@JaswinderSingh-ff5yp
@JaswinderSingh-ff5yp Жыл бұрын
ਪੇਂਡੂ ਵਿਰਸਾ ਟੀਮ ਤੁਹਾਡੀਆਂ ਸਾਰਿਆ video dekhde aa bohot vadiya hundiya ne❤
@sukhnoor271
@sukhnoor271 Жыл бұрын
ਵੈਰੀ nice ਸੁਖਪਾਲ ਭੈਣ ❤video ਬਹੁਤ ਵਧੀਆ ਵੀਡੀਓ 🎉ਪਿੰਡ ਦਸੂਹਾ❤❤
@manjubala9040
@manjubala9040 Жыл бұрын
ਬੂਟੇ ਬਾਈ ਨੂੰ video ਜ਼ਿਆਦਾ ਰੱਖਿਆ ਕਰੋ ਜੀ ਤੁਸੀਂ
@jassgrewaljassgrewal-vu3bq
@jassgrewaljassgrewal-vu3bq Жыл бұрын
ਅੱਜ ਕੱਲ੍ਹ ਲੋਕਾ ਦਾ ਇਹੀ ਹਾਲ ਆ ਪੈਸੇ ਲੈਣ ਵੇਲੇ ਮੂੰਹ ਹੋਰ ਹੁੰਦਾ ਦੇਣ ਵੇਲੇ ਹੋਰ
@Sidhu401
@Sidhu401 Жыл бұрын
ਜੱਸੇ ਵੀਰੇ ਸੱਚੀ ਗੱਲ ਹੈ ਮਤੈਰੀ ਮਾ ਕੀਤੇ ਸੱਕੀ ਮਾ ਨਹੀਂ ਬਣ ਦੀ❤❤ਮਨਜੀਤ ਕੌਰ ਸਿੱਧਵਾਂ❤❤
@ajaypalsingh1555
@ajaypalsingh1555 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@Thebrar84
@Thebrar84 Жыл бұрын
Sukhpal,dill,khus,karta, ਅੱਜ,ਤਾਂ
@KarninderSingh-ed8hc
@KarninderSingh-ed8hc Жыл бұрын
ਬਹੁਤ ਵਧੀਆ ਪੇਸ਼ਕਾਰੀ ਪਰਿਵਾਰਾਂ ਵਿੱਚ ਏਕਤਾ ਸੀ ਦੁਖਾਂ ਤਕਲੀਫ਼ਾਂ ਦਾ ਪਤਾ ਨੀ ਸੀ ਚਲਦਾ ਉਲਟ ਹੂਣ ਮੋਬਾਈਲ ਦੀ ਦੇਖਭਾਲ ਚ ਰਹਿਗੇ ਕਰਨਿੰਦਰ ਸ਼ਰਮਾਂ ਮੈਲਬੌਰਨ👌👌
@hardevbhatti9009
@hardevbhatti9009 Жыл бұрын
Very good massage sukpal bhanji 🙏🏽
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
@jaspalkaur4135
@jaspalkaur4135 Жыл бұрын
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿਚ ਰਖੇ
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏 ਕੁਲਵਿੰਦਰ ਕੋਰ ਨਾਗਰਾ
@bainsfamily4734
@bainsfamily4734 Жыл бұрын
ਬਹੁਤ ਵਧੀਆ ਵਾਹਿਗੁਰੂ ਤੁਆਨੂੰ ਬਹੁਤ ਸਾਰੀਆਂ ਤਰੱਕੀਆਂ ਬਖਸੇ ਨਿਰਮਲਜੀਤ ਕੌਰ ਮੋਹਾਲੀ
@simubrar7128
@simubrar7128 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🎉🎉❤😊😊
@simubrar7128
@simubrar7128 Жыл бұрын
Simu Brar ਪਿੰਡ ਘੁਗਿਆਣਾ 🎉😊
@parmjeet5653
@parmjeet5653 Жыл бұрын
ਪਰਮਜੀਤ ਕੌਰ ਲੁਧਿਆਣਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੁਸੀ ਸਦਾ ਖੁਸ਼ ਰਹੋ
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ
@gursakhbal195
@gursakhbal195 Жыл бұрын
ਵਧੀਆ ਕਹਾਣੀ
@tairloksinghmehra.136
@tairloksinghmehra.136 Жыл бұрын
Very good Ludhiana kumkala
@Singh13-tf3lr
@Singh13-tf3lr Жыл бұрын
ਬਹੁਤ ਵਧੀਆ ਕਹਾਣੀ
@baggasingh8387
@baggasingh8387 Жыл бұрын
Both vdia ji
@JagtarSingh-ho9fj
@JagtarSingh-ho9fj Жыл бұрын
ਬਹੁਤ ਵਧੀਆ ਵੀਡੀਓ ਲੱਗੀ ਸਾਰਿਆਂ ਨੂੰ ਸਤਿਅਕਾਲ ਜੀ ❤❤❤🙏🙏👌👌👌👌
@MohammadJameel-y8k
@MohammadJameel-y8k Жыл бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ
@LakhanPiya_Vlogs
@LakhanPiya_Vlogs Жыл бұрын
ਬਹੁਤ ਵਧੀਆ ਵੀਡਿਓ ਤੇ ਮੈਸਜ..ਮੈਨੂੰ ਮਾਣ ਹੈ ਮੇਰੇ ਘਰਵਾਲੇ ਤੇ ਅਤੇ ਆਪਣੇ ਤੇ ਗ਼ਲਤ ਕਿਸੇ ਨਾਲ ਕਰਨਾ ਨਹੀਂ ਤੇ ਗ਼ਲਤ ਸਹਿਣਾ ਵੀ ਨਹੀਂ
@M___10____KING514
@M___10____KING514 Жыл бұрын
ਬਹੁਤ ਵਧੀਆ video lagi ਅੱਜ ਕੱਲ ਤਾਂ ਚਲਾਕ ਬਣਕੇ ਹੀ ਰਹਿੰਣਾ ਪੈਂਦਾ ਨਹੀਂ ਤਾਂ ਲੋਕ ਵੇਚ ਕੇ ਖਾ ਜਾਣਗੇ ਪਿੰਡ ਸਦੋਹਾ ਰਮਨਦੀਪ ਕੌਰ
@harjinderkaur3869
@harjinderkaur3869 Жыл бұрын
ਉਹ ਚੁੰਨੀਆਂ ਜਿਹੀਆਂ ਅੱਖਾਂ ਵਾਲੀ ਜਿਆਦਾ ਹੀ ਚੀਰਦੀ ਹੇ।ਜੱਸਾ ਸੁਖਪਾਲ ਦੀ ਜੋੜੀ ਕਮਾਲ ਹੈ। ਸਰਪੰਚ ਸਮਝਦਾਰ ਹੈ ਤੇ ਬਹੁਤ ਜੱਚਦੀ ਹੇ।।ਅੱਡ ਹੋਣ ਤੋਂ ਬਾਦ ਜੇ ਮਾਂ ਨੂੰ ਘਰ ਦਾ ਕੰਮ ਕਰਦੇ ਦਿਖਾਉਂਦੇ ਤੇ ਉਸਨੂੰ ਦੁੱਖੀ ਹੁੰਦੇ ਦਿਖਾਉਂਦੇ ਤਾਂ ਵਧੀਆ ਹੋਣਾ ਸੀ।'ਨੇਰੀ ਦਿਖਾਕੇ ਵਾਤਾਵਰਣ ਅਸਲੀ ਦਿਖਾਇਆ।ਮਾਸੀ ਨੇ ਆਪਣਾ ਰੋਲ ਵਧੀਆ ਨਿਬਾਹਿਆ।
@hjinderkaur798
@hjinderkaur798 Жыл бұрын
Bahut vadia video han ji patiala
@DeepLotey-c2i
@DeepLotey-c2i Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ❤❤
@Nakshjassal123
@Nakshjassal123 Жыл бұрын
Bhut vdiya lagdey aa ਤੁਹਾਡੇ ਸਾਰੇ vlog। Assi ਪਿਛਲੇ ਕੁਝ ਮਹੀਨਿਆਂ ਤੋਂ ਥੁਹਾਡੇ ਸਾਰੇ episode dekdey aa rhey a। Merey bachey v bhut khuss ਹੁੰਦੇ ਆ thudey vlog dekh k ।।।khass kar k ਓ ਅ ਦੀ ਲੜਾਈ ਵਾਲਾ episode dekh k merey ਬੱਚੇ ਬਹੁਤ ਹਸੈ।।।।।।ਗੁਰਪ੍ਰੀਤ ਪਿੰਡ ਖੁਣ ਖੁਣ ਜਲੰਧਰ।।
@ParmjitKaur-mj8pu
@ParmjitKaur-mj8pu Жыл бұрын
Bebe tusi sukhpal te jasse veere naal pyar naal riha kro. Eh dono tuhadi bahut ijjat te seva karde ne. Sukhpal bhain bahut changi aa.
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਦੀਦੀ 🎉🎉🎉🎉🎉🎉
@603karanvirsinghdhaliwal4
@603karanvirsinghdhaliwal4 Жыл бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਕਰਨਵੀਰ ਸਿੰਘ ਧਾਲੀਵਾਲ
@sandeep-rm8xg
@sandeep-rm8xg Жыл бұрын
ਬਾਈ ਜੱਸੇ ਬੀੜੀਓ ਬੋਹਤ ਬਧੀਆ ਬਣੀਂਐ ਧਨਬਾਦ ਜਿਊਂਦੇ ਰਹੋ ਹਸਦੇ ਬਸਦੇ ਰਹੋ
@sunitasharma-h9t5k
@sunitasharma-h9t5k Жыл бұрын
ਬਹੁਤ ਵਧੀਆ ਵਡੀਓੁ ਸੁਖਪਾਲ ਭੈਣ ਤੇ ਜੱਸੇ ਵੀਰ ਜੀ ਰੱਬ ਤਰੱਕੀ ਬਖਸੇ ਸੁਨੀਤਾ ਅਸਟਰੇਲੀਆ
@guddiyeskaur3202
@guddiyeskaur3202 Жыл бұрын
Bahut wadiya ji seede bande da jamana nhihe ji 👌👌🙏🙏
@ajaypalsingh1555
@ajaypalsingh1555 Жыл бұрын
ਬਾਈ ਜੀ ਤਕੜਿਆਂ ਦੀ ਸਭ ਹਾਮੀਂ ਭਰੀ ਜਾਂਦੀ ਹੈ ਜੀ ਮਾੜੇ ਦੇ ਤਾਂ ਕੋਈ ਵੀ ਸੁਣਵਾਈ ਨਹੀਂ
@gurjeetk4524
@gurjeetk4524 Жыл бұрын
ਵੈਰੀ ਵੈਰੀ ਗੁੱਡ❤❤
@jasschahal4151
@jasschahal4151 Жыл бұрын
ਭੇਣੈ ਤੀਜੇ ਦਿਨ ਦੇ ਦਸ ਮਸਾ ਵਜਦੇ ਨੇ ਸੋਡੀ ਵੀਡੀਓ ਦਾ ਇੰਤਜਾਰ ਰਹਿੰਦਾ ਵਾਹਿਗੁਰੂ ਤਰੱਕੀਆ ਵਕਸੇ ਸਾਰੀ ਟੀਮ ਤੇ😊😊
@lovepreetsinghchahal9110
@lovepreetsinghchahal9110 Жыл бұрын
Nyc video y ji very nyc
@VijayPrasadSingh-xj9rd
@VijayPrasadSingh-xj9rd Жыл бұрын
​@@lovepreetsinghchahal9110lll un ni B ni
@DeepaChandhar
@DeepaChandhar 5 ай бұрын
👜✋🏵🏵
@mohinder4574
@mohinder4574 5 ай бұрын
0❤❤❤❤​@@VijayPrasadSingh-xj9rd
@preetkour9576
@preetkour9576 Жыл бұрын
ਬਹੁਤ ਵਧੀਆ ਵੀਡੀਓ ਹੁੰਦੀਆ ਨੇ ਤੁਹਾਡੀਆਂ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ੇ ਤੁਹਾਨੂੰ ਸਭ ਨੂੰ ❤❤❤❤❤❤❤❤
@KawaljeetKaur-hv4xy
@KawaljeetKaur-hv4xy Жыл бұрын
ਬਹੁਤ ਵਧੀਆ ਜੀ ੫ਰ ਇਕ ਗੱਲ ਦਾ ਦੁੱਖ ਹੈ ਏਦਾ ਦੀਆ ਅੋਰਤਾ ਤਾ ਮਾ ਦੇ ਰਿਸਤੇ ਨੂੰ ਖਰਾਬ ਕਰਦੀਆ ਨੇ ਜਿਹੜੀਆ ਅਾ੫ਣੇ ੫ਤੀ ਦੇ ੫ਹਿਲੇ ਬੱਚਿਆ ਨਾਲ ਬਿਤਕਰਾ ਕਰਦੀਆਨੇ ਅੱਜਕੱਲਦੱਬ ਕੇ ਰਹਿਣ ਨਾਲ ਅਾ੫ਾ ਹੱਕ ਨਹੀ ਮਿਲਦਾਸਾਬਸ ਸੁਖ੫ਾਲ ਭੈਣ ਇਹ ਬਹਾਦਰੀ ਦਿਖਾਉਣ ਲਈ👍👍😘😘😘😘
@ShyamLal-su8zn
@ShyamLal-su8zn Жыл бұрын
Good story paa gi
@HarbansKaur51-j4w
@HarbansKaur51-j4w Жыл бұрын
ਬਹੁਤ ਵਧੀਆ ਲੱਗੀ ਵੀਡੀਓ
@BaljitKaur-c7j3e
@BaljitKaur-c7j3e Жыл бұрын
ਅਸੀਂ ਤੁਹਾਡੀ ਹਰ ਵੀਡੀਓ ਦੇਖਦੇ ਐਂ। ਬਹੁਤ ਵਧੀਆ ਵੜੈਚ ਪਰਿਵਾਰ,( ਖਰੜ )
@naziasheikh8393
@naziasheikh8393 Жыл бұрын
ਸਹੀ ਗੱਲ ਘਰਵਾਲਾ ਅਣਖੀ ਹੋਵੇ ਤਾਂ ਕੋੲੀ ਵੀ ਘਰ ਵਿੱਚ ਉਨੀ ਇਕੀ ਨੀ ਕਰ ਸਕਦਾ ਕਿਸੇ ਮਾਮਲੇ ਵਿੱਚ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤❤❤❤
@sukhdeepsingh476
@sukhdeepsingh476 Жыл бұрын
GB
@HarvinderSingh-y3h
@HarvinderSingh-y3h Жыл бұрын
@ashokg571
@ashokg571 Жыл бұрын
​@@sukhdeepsingh476Ashok moga
@urmilarattan544
@urmilarattan544 Жыл бұрын
​@@sukhdeepsingh476uuuùuuuuù⁸⅞6⁷⁷⁷⁷⁷i
@satyadevi8895
@satyadevi8895 Жыл бұрын
@@sukhdeepsingh476 aa
@AmritpalKaur-cu2ep
@AmritpalKaur-cu2ep Жыл бұрын
ਬਹੁਤ ਸੋਹਣੀ ਵੀਡੀਓ ਆ ਜੀ , ਬਹੁਤ ਸੋਹਣਾ ਸੰਦੇਸ਼ ਦਿੱਤਾ ਤੁਸੀਂ❤❤❤ ਅੰਮ੍ਰਿਤਪਾਲ ਕੌਰ ਸਿੱਧੂ ਗਹਿਲ‌🙏🙏🙏
@SukPal-bh6yq
@SukPal-bh6yq Жыл бұрын
ਤੁਹਾਡੀ ਕਹਾਣੀ ਬਹੁਤ ਵਧੀਆ ਹੈ। ਹਰ ਇੱਕ ਨੂੰ ਆਪਣੇ ਹੱਕ ਵਾਸਤੇ ਖੁਦ ਹੀ ਲੜਨਾ ਚਾਹੀਦਾ ਹੈ। ਕਿਉਂਕਿ ਅੱਜ -ਕੱਲ ਨਰਮ ਬੰਦੇ ਦਾ ਪਹਿਰਾ ਨਹੀ।
@lakhwinderbrar4550
@lakhwinderbrar4550 Жыл бұрын
ਆਈ ਸ਼ੱਕ ਤੇ ਫੱਟੇ ਚੱਕ ਤੇ ਸੁਖਪਾਲ ਨੇ ਤਾਂ❤👌👍
@RanjitKaur-si4bk
@RanjitKaur-si4bk Жыл бұрын
Wah ji wah Bhut Vadiya ji
@kulwimdersingh1379
@kulwimdersingh1379 Жыл бұрын
ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ
@swarnjeetkaur3966
@swarnjeetkaur3966 Жыл бұрын
Very very very nice video god bless you waheguru ji 🙏 Maher karo sab ta sukhnanad 👍
@aneetpalsingh8185
@aneetpalsingh8185 Жыл бұрын
Sumitpal singh sodhi from Ferozepur 🎉🎉❤❤❤❤❤❤❤🎉🎉🎉🎉🎉 Veerji bhot he vdiya video.. rozz intzar kri da nvi video da
@Thealtafmalik_
@Thealtafmalik_ Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਅੈਕਟਿੰਗ ਕਰਦੇ ਸਾਰੇ😀ਤੁਹਾਡੇ ਪਰਿਵਾਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤
@NseebSingh-q5e
@NseebSingh-q5e Жыл бұрын
Very nice video Sukhpal and Jassa 🎉🎉🎉😂❤❤
@parmjeetkaur7954
@parmjeetkaur7954 Жыл бұрын
ਵੀਰ ਜੀ ਚੜ੍ਹਦੀ ਕਲਾ ਵਿਚ ਰਹੋ🎉🎉🎉 ਪਰਮਜੀਤ ਕੌਰ ਕਨੇਡਾ 😊😊
@baltejsingh6479
@baltejsingh6479 Жыл бұрын
😊❤. Nb❤
@harwinderkaur6468
@harwinderkaur6468 Жыл бұрын
ਲੋਕ ਵੀ ਡਰਿਆ ਨੂੰ ਡਰਾਉਂਦੇ ਨੇ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਜੱਸੇ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
@SatnamSingh-z8q
@SatnamSingh-z8q Жыл бұрын
Bahut badiya Taranjit singh sohi barnala
@manjeetsinghsukhanand2473
@manjeetsinghsukhanand2473 Жыл бұрын
ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ 🙏 ਅੱਜ ਕੱਲ ਭਲੇ ਦਾ ਜ਼ਮਾਨਾ ਨਹੀਂ ਬਹੁਤਾ ਡਰ ਕੇ ਆਪਣੇ ਹੱਕ ਨਹੀਂ ਮਿਲਦਾ ਦਲੇਰ ਬਹਾਦਰ ਬਣੋ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍
@KishanSingh-km4sh
@KishanSingh-km4sh Жыл бұрын
P*iiy8uüÿii"o
@dalbirkaur6220
@dalbirkaur6220 Жыл бұрын
​@@KishanSingh-km4sh😊a)
@rajumungo
@rajumungo Жыл бұрын
​😂
@ashanrajsingh-xj9nl
@ashanrajsingh-xj9nl Жыл бұрын
​@@KishanSingh-km4shਆ 1ਆ ਨੂੰ ਭ ਕਰ ਤੱਤ ਦੇ ਨੂੰ ਨੂੰn ਨੂੰt ਦੇ ਹੈ।😊 ਉਹ ,q😊
@KamalKumar-ow7mq
@KamalKumar-ow7mq Жыл бұрын
Very nyc sukhpal di performane,kamal bagga ludhiana
@parmjitkaur156
@parmjitkaur156 Жыл бұрын
❤ਬਹੁਤ| ਵਧੀਆ ਸਚੀ ਕਹਾਣੀ ਸ਼ਰਾਫਤ
@surindersharma9935
@surindersharma9935 Жыл бұрын
Good story very nice episode veer ji video bahat acchi lage sari team ke acting bahat sohne ha ji wait for next video
@darshankaur4761
@darshankaur4761 3 ай бұрын
ਸਹੀ ਗੱਲ ਆ ਸੁਖਪਾਲ ਭੈਣ ਦੀ ਹੱਥ ਬਾਝ ਕਰਾਰਿਆ ਵੈਰੀਮਿਤਨਨਾ ਹੋੲਏ
@msf5937
@msf5937 Жыл бұрын
ਬਾਈ ਇੱਕ ਨੀ ਝੱਲੀ ਛੇਤੀ ਹੀ ਮੰਨ ਗਿਆ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@manjitgrewal7616
@manjitgrewal7616 Жыл бұрын
T
@sukhdevsingh-rt4rj
@sukhdevsingh-rt4rj Жыл бұрын
​@@manjitgrewal7616❤❤❤❤❤❤❤❤❤❤
@SukhdevGill-o8r
@SukhdevGill-o8r Жыл бұрын
ਬਹੁਤ ਵਧੀਆ ਲੱਗਿਆ। ਤੁਹਾਡੀ ਐਕਟਿੰਗ ਕਿਆ ਬਾਤ ,ਤੁਹਾਡੇ ਰਿਸ਼ਤੇ ਬਿਲਕੁਲ ਅਸਲ ਲੱਗ ਰਹੇ ਸੀ। ਸੁਖਪਾਲ ਕੌਰ ਦਾ ਰੋਲ ਕਮਾਲ ਦਾ ਸੀ। ਲੱਗੇ ਰਹੋ ਵਾਹਿਗੁਰੂ ਮੇਹਰ ਕਰੇ।ਇਕ ਗੋਬਿੰਦਪੁਰਾ ਤੋਂ ਮਨਜੀਤ ਕੌਰ ਓਹਨਾ ਦਾ ਕਿਹੜਾ ਰੋਲ ਸੀ।
@roopsingh3085
@roopsingh3085 Жыл бұрын
ਵਹੁਤ ਵਧੀਆ👍, ਰੂਪ ਸਿੰਘ, ਤਲਵੰਡੀ ਸਾਬੋ
@Rog_Gaming_1
@Rog_Gaming_1 Жыл бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਸਾਰੇ ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਕੁਲਦੀਪ ਕੌਰ ਹਮੀਦੀ ❤❤❤
@ashwinentertainment7710
@ashwinentertainment7710 Жыл бұрын
ਬਹੁਤ ਵਧੀਆ ਕਹਾਣੀ ਹੈ ਸੁਖਪਾਲ ਭੈਣ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਲਜੀਤ ਕੌਰ ਬਰਨਾਲਾ
@HarbansKaur51-j4w
@HarbansKaur51-j4w Жыл бұрын
ਵਧੀਆ ਗੱਲ ਲੱਗੀ ਸੁਖਪਾਲ ਭੈਣ ਦੀ ਡਰ ਕੇ ਨਹੀਂ ਹਿੱਸਾ ਮਿਲਦਾ ਹੌਂਸਲੇ ਨਾਲ ਮਿਲਦਾ ਹੈ
@agamjotsingh9094
@agamjotsingh9094 Ай бұрын
Dddffiijrifuiririfufufufjfjjfhfjcjccjjchxhdhhdfbfjjfodisioqpwpwzkjxbcjfjfjfoofirjrjkfijfjrntnfkcjjcnfn🎉nxjcjjjfnf😅😅😅😅😅😅❤❤❤❤❤❤❤❤❤❤❤❤😂😂😂😢😊😊jfgejekksjsmdkdkdkdkskkd
@ManreetMaan-ni8qg
@ManreetMaan-ni8qg Жыл бұрын
ਨਜ਼ਾਰਾ ਲਿਆ ਤਾਂ ਅੱਜ ਤਾ ❤❤❤
@GaganBrar-gm6os
@GaganBrar-gm6os Жыл бұрын
ਬਹੁਤ ਸੋਹਣੀਂ ਵੀਡੀਓ ਬਣਾਈ ਐ ਭਰਾ ਅੱਜ ਦੇ ਸਮੇਂ ਵਿੱਚ ਏਵੇਂ ਈ ਲੋਟ ਆਉਦੈਂ ਕੰਮ😊
@sukhdhalimanderdhaliwal3179
@sukhdhalimanderdhaliwal3179 Жыл бұрын
ਬਹੁਤ ਵਧੀਆ ਸੁਖਵਿੰਦਰ ਤਖਤੂਪੁਰਾ ਮੋਗਾ ਮੈ ਤੁਹਾਡੀ ਹਰ ਵੀਡੀਉ ਦੇਖਦਾ ਲਾਈਕ ਕਰਦਾ ਕੁਮੈਂਟ ਕਰਦਾ ਪਰ ਤੁਸੀ ਕਦੇ ਵੀ ਮੇਰਾ ਨਾਮ ਨਹੀ ਬਲਆ
@Dutt-ff
@Dutt-ff Жыл бұрын
ਬਹੁਤ ਵਧੀਆ ਕਹਾਣੀ ਜੀ ਆਪਣੇ ਹੱਕ ਲਈ ਤਾਂ ਆਪ ਹੀ ਲੜਨਾ ਪੈਂਦਾ ਹੈ ਹਰ ਜਗ੍ਹਾ ਤੇ ਨਿਮਰਤਾ ਨਹੀਂ ਚਲਦੀ ਜਿੱਥੇ ਗੱਲ ਹੱਦੋਂ ਪਾਰ ਹੋ ਜਾਵੇ ਉਥੇ ਨਿਮਰਤਾ ਨਹੀਂ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਬਹੁਤੇ ਭੋਲੇ ਬੰਦੇ ਨੂੰ ਵੀ ਦੁਨੀਆਂ ਜਿਉਣ ਨਹੀਂ ਦਿੰਦੀ। ਜੇਕਰ ਪਤਨੀ ਦਾ ਸਾਥ ਹੋਵੇ ਤਾਂ ਪਤੀ ਦੀ ਸ਼ਕਤੀ ਵਧ ਜਾਂਦੀ ਹੈ। ਨਾਲੇ ਮਤੇਰ ਮਾਵਾਂ ਕਦੇ ਮਾਵਾਂ ਨਹੀਂ ਬਣਦੀਆਂ ਧੰਨਵਾਦ ਜੀ 🙏🙏
@gaganhanjra2482
@gaganhanjra2482 Жыл бұрын
Wah wah 🎉🎉🎉❤❤❤❤❤❤❤❤❤❤❤❤ edi sohni video uncle Ji good keep support keep growing
@jagdevsingh8335
@jagdevsingh8335 Жыл бұрын
ਮਾਸੀ ਤਾਂ ਤੁਹਾਡੇ ਘਰ ਵਿੱਚ ਪਾਟਕ ਪਾਉਣ ਲਈ ਆਈ ਸੀ ਅਜਿਹੀਆਂ ਮਾਸੀਆਂ ਤੋਂ ਰੱਬ ਬਚਾਵੇ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@parrywalia9772
@parrywalia9772 Жыл бұрын
j
@samarveerdilpreet9118
@samarveerdilpreet9118 Жыл бұрын
ਬਹੁਤ ਵਧੀਆ ਵੀਡੀਓ 🎉🎉ਦਿਲਪ੍ਰੀਤ ਕੌਰ ਬਿਰੜਵਾਲ
@lavigill7662
@lavigill7662 9 ай бұрын
ਬੋਹਤ ਬਦਿਆ ਜੀ ਵਾਹਿਗੂਰੂ ਚੜ੍ਹਦੀ ਕਲਾ ਵਿਚ ਰਖਣ ਸਾਰੀ ਟੀਮ ਨੂੰ ❤❤❤
@PenduVirsaMansa
@PenduVirsaMansa 9 ай бұрын
ਧੰਨਵਾਦ ਜੀ🙏
@user-manjindersingh9023
@user-manjindersingh9023 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ l ਬਹੁਤ ਸੋਹਣੀ ਵੀਡੀਓ ਸੀ l ਉਮੀਦ ਕਰਦੇ ਹਾਂ ਤੁਹਾਡੀ ਅਗਲੀ ਵੀਡੀਓ ਵੀ ਇਸੇ ਤਰ੍ਹਾਂ ਸ਼ਾਨਦਾਰ ਹੋਵੇਗੀ। ਪ੍ਰਮਾਤਮਾ ਤੁਹਾਡੀ ਟੀਮ ਦੀ ਲੰਬੀ ਉਮਰ ਕਰੇ ਅਤੇ ਮੇਹਰ ਭਰਿਆ ਹੱਥ ਰੱਖੇ l 👌👌👍👍
@jujharsingh9451
@jujharsingh9451 Жыл бұрын
ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਲੱਗਦੀ ਆਂ ਜੀ ਤੁਹਾਡੀ ਵੀਡੀਓ ਬਹੁਤ ਇੰਤਜ਼ਾਰ ਰਹਿੰਦਾ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਸਾਰੀਆਂ ਵੀਡੀਓ ਦੇਖਦੀ ਹਾ
@KulwinderkaurSran
@KulwinderkaurSran Жыл бұрын
ਬਹੁਤ ਵਧੀਆ ਵੀਡੀਓ ਲਗੀ ਜੀ ਤੂਹਾਡੀ ਏਦਾਂ ਹੀ ਲੜਣਾ ਚਾਹੀਦਾ ਹੈ ਅਪਣੇ ਹਕ ਲਈ
@charnjeetkaur8688
@charnjeetkaur8688 Жыл бұрын
Very nice video
@DhandeepSingh-en2vl
@DhandeepSingh-en2vl Жыл бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਬਖਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਨਾਂ ਜਰੂਰ ਬੋਲ ਦੇਣਾਂ ਜੀ
@rjndeepkalsi
@rjndeepkalsi Жыл бұрын
ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ
@SimranSingh-zx4wj
@SimranSingh-zx4wj Жыл бұрын
ਬਹੁਤ ਵਧੀਆ ਵੀਡਿਉ 👌🥰 ਵਾਹਿਗੁਰੂ ਜੀ ਤੁਹਾਡੇ ਪਰਿਵਾਰ ਅਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਿਮਰਨ ਬਾਠ ਸਿੰਘ ਲੁਧਿਆਣਾ ਤੋਂ ਰੱਬ ਰਾਖਾ ❤❤❤❤
啊?就这么水灵灵的穿上了?
00:18
一航1
Рет қаралды 102 МЛН
龟兔赛跑:好可爱的小乌龟#short #angel #clown
01:00
Super Beauty team
Рет қаралды 94 МЛН
ਭੂਆ ਦੀ ਚੌਧਰ - Sinderpal Sony 🔊🎵📢
46:28
Sinderpal Sony
Рет қаралды 180 М.
ਮਾਏ ਮੈਨੂੰ ਤੋਰ ਦੇ ॥ FULL EPISODE 3
3:27:54
Arsh Ghumaan
Рет қаралды 613 М.
啊?就这么水灵灵的穿上了?
00:18
一航1
Рет қаралды 102 МЛН