ਖਰਚੀਲੀ ਨੂੰਹ | Kharchili nooh | punjabi short movies 2023 | punjabi videos

  Рет қаралды 414,684

 TEAM GHAR PARIVAR

TEAM GHAR PARIVAR

Күн бұрын

#teamgharparivar #punjabivideos #punjabishortmovie2023 #punjabi #comedy #viral #gharparivar #desi #farmer #funny #jatt #sardari #sarpanch #pendu #pindawale #pind #sasnooh

Пікірлер: 302
@rachhpalsingh78466
@rachhpalsingh78466 11 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@amandhillon5693
@amandhillon5693 8 ай бұрын
Very nice video and very good message 😊. I enjoyed Bibi Ji's acting alot 👍
@kcprince2664
@kcprince2664 11 ай бұрын
very good vdo
@gillsaab3865
@gillsaab3865 11 ай бұрын
ਬੀਬੀ ਦੁਬਾਰਾ ਇਕਠੇ ਹੋ ਜਾਵੋ, ਵੀਡੀਓ ਵੇਖਣ ਦਾ ਕੋਈ ਵੀ ਮਜਾ, ਨਹੀ ਆਉਂਦਾ , ਰੱਬ ਦੇ ਵਾਸਤੇ ਸਾਰੇ ਇਕੱਠੇ ਵੀਡੀਓ ਬਣਾਇਆ ਕਰੋ🙏🙏🙏🙏🙏
@satnamkaur2493
@satnamkaur2493 11 ай бұрын
Shi GL a thuadi. Sare kathe ho plz
@anudeepkaur785
@anudeepkaur785 11 ай бұрын
Shi gall
@chanjassi8819
@chanjassi8819 10 ай бұрын
Gal ki hoyi asi saira video dekh de c gal ki hoyi eh alag hoge
@gurvinderaujla3338
@gurvinderaujla3338 5 ай бұрын
​@@satnamkaur2493😂😂😂
@KartarsinghChohan
@KartarsinghChohan 5 ай бұрын
P​@@anudeepkaur785
@rachhpalsingh78466
@rachhpalsingh78466 11 ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ।
@JagtarSingh-ys4xk
@JagtarSingh-ys4xk 6 ай бұрын
😊
@JagtarSingh-ys4xk
@JagtarSingh-ys4xk 6 ай бұрын
😊😊😊😊😊😊
@JagtarSingh-ys4xk
@JagtarSingh-ys4xk 6 ай бұрын
😊😊
@JagtarSingh-ys4xk
@JagtarSingh-ys4xk 6 ай бұрын
😊
@JagtarSingh-ys4xk
@JagtarSingh-ys4xk 6 ай бұрын
😊😊
@jagdevsingh8335
@jagdevsingh8335 11 ай бұрын
ਬੇਬੇ ਜੀ ਤੁਸੀਂ ਤਾਂ ਸਰਪੰਚ ਦਾ ਰੋਲ ਬਹੁਤ ਵਧੀਆ ਕਰਦੇ ਹੋ ਤੁਹਾਡਾ ਬੋਲਣ ਦਾ ਢੰਗ ਤਾਂ ਵੱਡੇ ਵੱਡੇ ਲੀਡਰਾਂ ਦਾ ਮੂੰਹ ਬੰਦ ਕਰ ਦਿੰਦਾ ਹੈ ਜੱਸੇ ਵੀਰ ਜੀ ਦੀਆਂ ਫ਼ਿਲਮਾਂ ਵਿੱਚ ਵੀ ਬਹੁਤ ਵਧੀਆ ਰੋਲ ਨਿਭਾਇਆ ਹੈ ਐਂ ਫ਼ਿਲਮ ਵੀ ਬਹੁਤ ਪਸੰਦ ਆਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
@heerasingh1367
@heerasingh1367 11 ай бұрын
@gurjotsinghcheema4083
@gurjotsinghcheema4083 11 ай бұрын
ਬਹੁਤ ਹੀ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਥੋਨੂੰ ਬਹੁਤ ਸਾਰੀਆਂ ਤਰੱਕੀਆਂ ਦੇਣ
@parminderkaur8069
@parminderkaur8069 11 ай бұрын
ਬੇਬੇ ਜੀ ਤੁਸੀ ਬਹੁਤ ਹੀ ਵਧੀਆ ਐਕਟਿੰਗ ਕਰਦੇ ਹੋ ਸੱਚੀ
@harwinderdhiman5632
@harwinderdhiman5632 Ай бұрын
Vidio Soni c pr dooji Bina Dil ni kita Ona hr vidio ch jroor lya kro ji Sat Siri akaal ji Wmk
@fiverivars5003
@fiverivars5003 11 ай бұрын
Sahi gal hai ji video jarur wadiya hai but sare iskde hoju
@NarinderKaur-li5it
@NarinderKaur-li5it 11 ай бұрын
Decent story dil khush ho janda hai😅😅😅
@jagseerchann1173
@jagseerchann1173 11 ай бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@meetokaur6000
@meetokaur6000 10 ай бұрын
Very nice vidieo thanks ਬੀਬੀ ਥੋਹੜਾ ਜਮਾਨੇ ਨਾਲ਼ੇ ਹੀ ਚਲਣਾ ਪੈਦਾ 🌹🙏uk
@gurparwindersingh2394
@gurparwindersingh2394 9 ай бұрын
very nice
@daljeetjeeti383
@daljeetjeeti383 11 ай бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬੀਬੀ ਪਹਿਲਾ ਵਾਲੀ ਸਾਰੀ ਟੀਮ ਨਾਲ ਇਕੱਠੇ ਹੋ ਕੇ ਕੰਮ ਕਰਨ ਨਾਲ ਵੀਡੀਓ ਵਧੀਆ ਲੱਗਦੀ ਸੀ ਇਕੱਠੇ ਹੋ ਜਾਉ ਤੁਹਾਡਾ ਸਾਰੀ ਟੀਮ ਦਾ ਧੰਨਵਾਦ ਜੀ ਬੀਬੀ ਜੀ ਇਕ ਵੀਡੀਓ ਵਿੱਚ ਸਰਪੰਚ ਬਣਕੇ ਦਖਾਉਣਾ ਜਰੂਰ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 10
@dawindersinghrathore4395
@dawindersinghrathore4395 11 ай бұрын
ਬਹੁਤ ਵਧੀਆ ਵਿਡੀਓ
@NarinderSharma-xj4cn
@NarinderSharma-xj4cn 8 ай бұрын
ਵੀਡਿਓ ਬਹੁਤ ਵਧੀਆ ਹੈ ਜੀ ਨਰਿੰਦਰ ਸ਼ਰਮਾਂ ਮੱਤਾ
@BhinderKaur-pg7hk
@BhinderKaur-pg7hk 11 ай бұрын
Very nice video mata ji 🙏🙏👌🙏❤❤❤❤
@KashmirKhan-gh3gs
@KashmirKhan-gh3gs 10 ай бұрын
,ਬਹੁਤ ਸਹੋਣੀ ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ਖਾਨ ❤❤😂😂
@chahal2563
@chahal2563 10 ай бұрын
bhut vadhia g parminder and aishveer pind kotala teh samralaui
@ParamjeetKaur-xm9wq
@ParamjeetKaur-xm9wq 11 ай бұрын
Bhot vadia bebe parmjit bedi sunam
@GurwinderSahota-c6z
@GurwinderSahota-c6z 5 ай бұрын
Bahut acchi lagi story
@surjeetkaur4585
@surjeetkaur4585 11 ай бұрын
ਬੇਬੇ ਜ
@gursewaksinghgursewaksingh-t5k
@gursewaksinghgursewaksingh-t5k 11 ай бұрын
Best of luck babe chak de fatte
@arpanbrar8335
@arpanbrar8335 10 ай бұрын
Vidio bhaut vadia lagdia a g
@kcprince2664
@kcprince2664 11 ай бұрын
sarpanchni. Bilkul thik very good
@jasbirkaur1620
@jasbirkaur1620 11 ай бұрын
Purani team sab ton best c
@SukhwinderKaur-me4ti
@SukhwinderKaur-me4ti 4 ай бұрын
Pahla da time di gal kri jande ny un ty new time a time nal sab kuch badl janda
@amanbrar273
@amanbrar273 11 ай бұрын
ਬੇਬੇ ਜੀ ਸੁਖਪਾਲ ਨਾਲੋ ਕਿਉ ਤੋੜ ਵਿਛੋੜਾ ਕਰ ਲਿਆ
@JasvirKaur-ge8xk
@JasvirKaur-ge8xk 11 ай бұрын
Bhai eh bnda ki bolda jma smjh nhin Aaundi but bebe ji bhut vdiya acting krdi aa ❤
@a_s2801
@a_s2801 10 ай бұрын
Vadie video ji
@SawinderSingh-o3w
@SawinderSingh-o3w 5 ай бұрын
ਜੱਟਾ ਨੂੰ ਆੜਤੀਆਂ ਹੀ ਖਾ ਗਿਆ
@AbcKaur-y1u
@AbcKaur-y1u 8 ай бұрын
Daljit kaur usa very very good very nice
@virendrasabharwal2180
@virendrasabharwal2180 11 ай бұрын
very nice program kanpur
@manpreetmaan5647
@manpreetmaan5647 11 ай бұрын
very very nice vidio
@PreetinderSingh-nl1kw
@PreetinderSingh-nl1kw 11 ай бұрын
Nice video god bless u all team Preet Patiala
@gurdeep_chahal7x662
@gurdeep_chahal7x662 11 ай бұрын
❤❤❤❤❤❤❤❤❤❤
@yadwindersidhu6469
@yadwindersidhu6469 11 ай бұрын
ਵੀਡੀਓ ਵਿੱਚ ਆਵਾਜ਼ ਘੱਟ ਆਉਂਦੀ ਹੈਯਾਦਵਿੰਦਰ ਦਿਆਲਪੁਰਾ ਮਿਰਜਾ
@simrandeep9414
@simrandeep9414 11 ай бұрын
same character buhat vdia nibhayea
@SandeepKaur-y2d7o
@SandeepKaur-y2d7o 11 ай бұрын
Very nice 💯💯
@jassgrewaljassgrewal-vu3bq
@jassgrewaljassgrewal-vu3bq 11 ай бұрын
ਪਹਿਲਾ ਵਾਲੀਆ ਭਰਜਾਈਆ ਨਨਣਦਾ ਦਾ ਕਿੰਨਾ ਪਿਆਰ ਕਰਦੀਆ ਸੀ
@ranjeetsekhon765
@ranjeetsekhon765 10 ай бұрын
Very nice ji ❤❤❤
@urmalgill3590
@urmalgill3590 11 ай бұрын
Nice video 🙏🙏
@garrycheema6123
@garrycheema6123 11 ай бұрын
Good job 🙏🏻🙏🏻
@manminderkaur2531
@manminderkaur2531 11 ай бұрын
Nice video❤
@MK-lm8ro
@MK-lm8ro 11 ай бұрын
Good job 👍
@Sukhu.34
@Sukhu.34 11 ай бұрын
Nice🎉🎉🎉
@jasschahal4151
@jasschahal4151 11 ай бұрын
ਬੇਬੇ ਜੀ ਤੁਸੀ ਤਾ ਸਾਰੇ ਅੱਡ ਹੋ ਗਏ ਉਹ ਗੱਲ ਨੀ ਬਣਦੀ ਬੇਬੇ ਜੀ ਤੁਸੀ ਦੁਵਾਰੇ ਇਕੱਠੇ ਹੋ ਜਾਓ 🙏🙏🙏ਵੀਡੀਓ ਵਧੀਆ ਧੰਨਵਾਦ ਜੀ
@GurpreetKaur-so3zx
@GurpreetKaur-so3zx 11 ай бұрын
ਬੀਬੀ ਸੁਖਪਾਲ ਯਾਦ ਆਉਂਦੀ ਕੀ ਨਹੀਂ? ਸਾਨੂੰ ਤੇ ਤੁਸੀ ਸੁਖਪਾਲ ਦੀ ਵੀਡੀਓ ਚ ਬਹੁਤ ਯਾਦ ਆਉਂਦੇ ਓ !
@baljitkaur918
@baljitkaur918 11 ай бұрын
​😊
@ParamjitKaur-wc2ot
@ParamjitKaur-wc2ot 11 ай бұрын
❤❤Very good full sport stay happy waheguru bless you all ❤❤❤❤
@JagtarSingh-ri5vp
@JagtarSingh-ri5vp 11 ай бұрын
​@@GurpreetKaur-so3zx😊
@sushilBedi-ty2vz
@sushilBedi-ty2vz 11 ай бұрын
@parminderkaur7130
@parminderkaur7130 11 ай бұрын
Meri.sass garbi vich sd udd pake rakh dade.c
@Jagjeet-kaur57
@Jagjeet-kaur57 11 ай бұрын
ਬੇਬੇ ਆਪਦਾ ਨਂੰਬਰ ਭੇਜੋ ਜੀ ਗੱਲ ਕਰਨੀ ਹੈ ਜੀ ਜਗਜੀਤ ਕੌਰ ਢਿੱਲੋਂ ਚੁਹਾਣੇ ਕਲਾਂ ਮਾਲੇਰਕੋਟਲਾ
@devil.com1070
@devil.com1070 11 ай бұрын
But vadia madam ji
@rampreetkaur5376
@rampreetkaur5376 11 ай бұрын
ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ
@bantudhaliwal6179
@bantudhaliwal6179 11 ай бұрын
Bebe ji katthe ho jo please
@tractorPBwala
@tractorPBwala 11 ай бұрын
Bibi g 3 rupey pathi aa 8 nahi
@zehermho3190
@zehermho3190 11 ай бұрын
Ap ki vidior achi thi kya ya apka aslie bata aur bahu ha
@paramjeetgrewal3222
@paramjeetgrewal3222 11 ай бұрын
ਸਾਰੇ ਗਿਲੇ ਸ਼ਿਕਵੇ ਭੁਲਾ ਕੇ ਮੁੜ ਇਕੱਠੇ ਹੋਵੋ।ਇਹ ਲੋਕਾਂ ਦੀ ਮੰਗ ਹੈ।
@gurpalkaur2194
@gurpalkaur2194 9 ай бұрын
Very nice
@gianjeetdhaliwal6625
@gianjeetdhaliwal6625 6 ай бұрын
ਭੈਣ ਜੀਕਿਹੜੇ ਪਿਡੰ ਤੋਂ ਹੋ ਦਸਿਉ 🙏🙏🙏🙏🌹
@ParminderKaur-lw2bd
@ParminderKaur-lw2bd 11 ай бұрын
ਬਹੁਤ ਬਹੁਤ ਵਧਾਈਆਂ ਭੈਣ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ 👌👌👌👌👌👍👍👍👍👍
@JasbirSingh-nm4fm
@JasbirSingh-nm4fm 11 ай бұрын
ਲੱਛੀ ਤਾਂ ਲੱਸੀ ਹੀ ਹੈ,ਨਾ ਤਾਂ ਇਹਦੀ ਪੂਰੀ ਗੱਲ ਸਮਝ ਆਉਂਦੀ ਕੀ ਕਹਿੰਦਾ,ਕਦੇ ਪਗ਼ ਬਣ ਲੈਂਦਾ ਕਦੇ ਟੋਪੀ,
@AmandeepKaur-ht8gp
@AmandeepKaur-ht8gp 5 ай бұрын
Bhot vadyya lgya thodi video aise hi km krya kro
@karamjeetkaur997
@karamjeetkaur997 11 ай бұрын
Kini pyari veadio a waheguru ji mehar kara karmjeet shubhneet dharampura 🙏🏻👌👌👌👍🏻👌❤❤❤❤❤
@balkaranbrar3906
@balkaranbrar3906 11 ай бұрын
ਬੇਬੇ ਦੇ ਵੀ ਐਕਟਿੰਗ ਬਹੁਤ ਸੋਹਣੀ ਹੁੰਦੀ ਸਾਰੀ ਟੀਮ ਨੂੰ ਮੁਬਾਰਕਾਂ ਨਵੀਂ ਟੀਮ ਦੀਆਂ ਬੇਬੇ
@ChamailSingh-l8z
@ChamailSingh-l8z 11 ай бұрын
ਭੈਂਣ ਜੀ ਸਤ ਸ੍ਰੀ ਅਕਾਲ 🎉ਵੀਡੀਓ ਬਹੁਤ ਵਧੀਆ ਲੱਗੀ 🎉ਘਰ ਪਰਵਾਰ ਤਾਂ ਭੈਂਣ ਜੀ ਇਕੱਠ ਵਿੱਚ ਹੀ ਸੁਖੀ ਰਹਿੰਦੇ 🎉❤ਏਸੇ ਤਰਾਂ ਭੈਣ ਜੀ ਅਜ ਕਲ੍ਹ ਦੇ ਬੱਚੇ ਬਚੀਆਂ ਨੂੰ ਚੰਗੀ ਸਿਖਿਆ ਦਿੰਦੇ ਰਹੋ 🎉❤ਧੰਨਵਾਦ ਜੀ 🎉❤🎉❤🎉❤🎉❤🎉❤😢
@amanbrar273
@amanbrar273 11 ай бұрын
ਅਗੇ ਜਮਾਨਾ ਚੰਗਾ ਸੀ ਧੀ ਤੇ ਨੂੰਹ ਨੂੰ ਇਕੋ ਜਿਹਾ ਸਮਝਦੁਆ ਸਨ ਧੀ ਨੂੰ ਵੀ ਪੂਰਾ ਚੰਡ ਕੇ ਰਖਦੀਆ ਸਨ
@harindervirk635
@harindervirk635 11 ай бұрын
ਮਾਤਾ ਜੀ ਹੁਣ ਉਹ ਟਾਇਮ ਨੀ ਜ਼ਮਾਨੇ ਨਾਲ ਸਭ ਬਦਲ ਜਾਂਦਾ
@BalbirSingh-jc9ti
@BalbirSingh-jc9ti 11 ай бұрын
ਮਾਤਾ ਜੀ ਵਧਾਇਆ ਸ਼ਾਝਾ ਪਰਿਵਾਰ ਚੈਨਲ ਦੀਆ ਮੁਬਾਰਕਾ ਹੌਵਣ ਕਾਮਯਾਬ ਹੋਵੋਗੇ
@RukmaniDevi-vl4nn
@RukmaniDevi-vl4nn 11 ай бұрын
Bebeji vedio badia lgi tusi trakian kro gd bless you
@gsinghjawanda5373
@gsinghjawanda5373 11 ай бұрын
Purée ਪੰਜਾਬੀ culture ਵਿਰਸਾ ਘਰੇਲੂ ਨੁਕਤਾਚੀਨੀ ਦੇ ਅਧਾਰ ਤੇ ਹੁੰਦੀਆਂ ਹਨ ਸਟੋਰੀਆ ਬਹੁਤ ਖੂਬ ਹੁੰਦੀਆਂ ਹਨ ! ⛳️🙏⛳️
@HarpreetSingh-cu5nl
@HarpreetSingh-cu5nl 11 ай бұрын
Your all videos is very nice, awesome and funny . Harpreet Singh Cheede , Jila Sirsa , Pind Santnagar. Asi tuhadi videos roj dekhde aa very nice. Funny tusi saada naam vi Lao videos ch please 🙏
@gurmukhsingh817
@gurmukhsingh817 11 ай бұрын
Very nice
@RamanKaur-u6p
@RamanKaur-u6p 10 ай бұрын
Tusi sari team sath kau ni video manuda
@sarbjeetkaur3261
@sarbjeetkaur3261 10 ай бұрын
ਬਹੁਤ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਨੂੰ ਤਰੱਕੀਆ ❤🎉🎉 ਬਕਸੇ ਵਹਿਗੁਰੂ ਜੀ ਸਰਬਜੀਤ ਕੌਰ ਡਾਂਗੋਂ
@gurjotsingh5981
@gurjotsingh5981 8 ай бұрын
.
@dhillon7323
@dhillon7323 11 ай бұрын
Jasse sukhpal nal video bnao ji oh gal ni bnde tusi ikathe video bnao plz 🙏🙏
@SurinderKaur-c3p
@SurinderKaur-c3p 11 ай бұрын
Purani wali team nal video banao sarpanchni ji oh wali gal nai ban rahi story te bahut vadhiya aa waheguru chardi kla ch rakhe tuhanu 👏
@KamaldeepKaur-nt3ry
@KamaldeepKaur-nt3ry 11 ай бұрын
ਬੇਬੇ ਦੀ ਐਕਟਿੰਗ ਬਹੁਤ ਵਧੀਆ ਪਰ ਤੁਸੀਂ ਅਲੱਗ ਕਿਉਂ ਹੋ ਗੇ😔
@hlohi2812
@hlohi2812 4 ай бұрын
Bhai videoes tuhadi vadyaa ne but ik gal mannio video 20 ja 25 mint di banaya kro ok 👍
@jass8518
@jass8518 11 ай бұрын
Sat Sri Akal Bebe jee🙏. Ye episode bhi behad pasand aya. Aapki acting bahut umdah hai.💯iss kahani mei Lacha jee ke dialogue kafi theek thei aur samajh aaye , Veer Pal bhi behtar kaam kar rahi hain , kahani bhi bahut pasand ayi. Wahe Guru ji ki meher bani rahe 🙏🙏
@SargunKaur-gv9bu
@SargunKaur-gv9bu 10 ай бұрын
😊
@SukhwinderKaur-me4ti
@SukhwinderKaur-me4ti 4 ай бұрын
Ajjkal har ek sas chondi a ki je me mada time katia ty nuh kyu ni kt sakdi par chngi sas oh hundi a jihdi khe ki jo mai bardaast kita oh meri nu na pugte
@manrajsingh.9r.187
@manrajsingh.9r.187 11 ай бұрын
Rani sis nu bulaa lo
@SatishKumar-zy9kq
@SatishKumar-zy9kq 11 ай бұрын
Mata ji tusi meri maa varge ho te mainu tuhadiya video bahut hi sohniya te intresting lagdiya ne good bless you my mother
@loveleenkaur1749
@loveleenkaur1749 11 ай бұрын
Sukpal nal saree vadia rao mja ni onda alag alag dekn ch
@jasmersingh2344
@jasmersingh2344 11 ай бұрын
ਤੁਸੀ ਵੱਖਰੈ ਹੋ ਕੇ ਕਿਸੇ ਕਾਮਯਾਬ ਨਹੀ ਹੋਣਾ ਨਾਹੀ ਜੱਸੇ ਹੋਰਾ
@rupinderbrar4989
@rupinderbrar4989 11 ай бұрын
ਜੱਸਾ ਸੁਖਪਾਲ ਤੇ ਰਾਜੂ ਸਾਰੀ ਟੀਮ ਐਕਟਿੰਗ ਬਹੁਤ ਵਧੀਆ ਹੁੰਦੀ ਹੈ
@jhalmansinghsingh6510
@jhalmansinghsingh6510 11 ай бұрын
ਬੇਬੇ ਜੀ ਪਹਿਲਾਂ ਵਾਲੀ ਟੀਮ ਵਧੀਆ ਸੀ ਹੁਣ ਉਹ ਵਾਲੀ ਗੱਲ ਨਹੀਂ ਬਣਦੀ ਤੁਸੀਂ ਇਕੱਠੇ ਹੋਵੋ ਜੱਸੇ ਤੇ ਸੁਖਪਾਲ ਨਾਲ ਰਲ ਕੇ ਕੰਮ ਕਰੋ
@sukpreetkour5563
@sukpreetkour5563 10 ай бұрын
Vidho ta vidho par sara ਅੱਡkyo ho gy yr sukpall na ki krta ds😢
@GursharnSingh-zd7fq
@GursharnSingh-zd7fq 9 ай бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ
@happy_harman9725
@happy_harman9725 11 ай бұрын
ਬਹੁਤ ਹੀ ਸੋਹਣੀ ਸਟੋਰੀ👌👌👍👍
@sarabjitkaur1916
@sarabjitkaur1916 11 ай бұрын
ਬੇਬੇ ਜੀ ਤੇਰੇ ਬੰਦਿਆ ਦੀ ਐਕਟਿੰਗ ਸੋਹਣੀ ਨੀ ਪਲੀਜ ਜੱਸੇ। ਸੁਖਪਾਲ ਨਾਲ ਚਲੇ ਜਾਓ
@amarjitkaur7704
@amarjitkaur7704 11 ай бұрын
ਬੇਬੇ ਤੁਹਾਡਾ ਫੋਨ ਤਾਂ ਦਿਉ ਦੇ ਪੁਲੀਜ ਤੁਹਾਡੇ ਨਾਲ ਗਲ ਕਰਕੇ ਹਾਲ ਪੁਛ ਲੈਈਏ। ਕਿਹੜੇ ਦਿਨਫੋਨ ਦਾ ਟਾਈਮ ਦਿੰਦੇ ਹੋ ਅਮਰਜੀਤ ਕੌਲ ਬਠਿੰਡਾ।
@lovepreetkaur3104
@lovepreetkaur3104 10 ай бұрын
Sukhpal nl video bnaea kro bibi,ode nl e jachdi a video
@harinderpalsingh4401
@harinderpalsingh4401 11 ай бұрын
ਮਾਤਾ ਜੀ ,3,4”ਤੁੱਸੀ ਸਾਰੇ ਹੀਰੋ? ਬੱੜਾ ਜਿੰਨ੍ਹਾਂ ਕੁ ਲੋਕਾਂ ਦਾ ਵਾਹ- ਵਾਹ ਖੱਟੀ ? ਹੁੱਣ ਇਹ ਤੁੱਸੀ ਪੰਗਾ ਖੱੜਾ ਕਰ ਦਿੱਤਾ॥
@ekamdhaliwal6235
@ekamdhaliwal6235 10 ай бұрын
Very nice video JASDEEP Singh and pavandeep wander Moga
@mahakdeepsingh3504
@mahakdeepsingh3504 11 ай бұрын
ਬਹੁਤ ਵਧੀਆ ਵੀਡੀਓ ਐ ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
@Manpreetkaur_aahi_sangrur
@Manpreetkaur_aahi_sangrur 10 ай бұрын
Bohat Sona lag da manu ta Mari family❤❤❤❤❤😊❤😊😊❤
@sukhdhalimanderdhaliwal3179
@sukhdhalimanderdhaliwal3179 11 ай бұрын
ਬੇਬੇ ਸੁਖਪਾਲ ਤੇਜੱਸੇ ਹੋਰਾ ਨਾਲ ਵਧੀਆ ਸੀ ਤੇ ਸੁਖਪਾਲ ਹੋਰੀ ਬੇਬੇ ਹੋਰਾ ਬਿਨਾ ਨੀਵਧੀਆ ਲੱਗਦੇ
@SewaSinghThind
@SewaSinghThind 10 ай бұрын
Ze❤
@alimalik4937
@alimalik4937 11 ай бұрын
Tuc v awda aad Chanel bna lya
@devil.com1070
@devil.com1070 11 ай бұрын
Yar oh Jessa enha nu 200 rupis denda c
@alimalik4937
@alimalik4937 11 ай бұрын
@@devil.com1070 200 ta ghat a aap nu ohna nu ta bhaut bande c
@hardeepkaur4995
@hardeepkaur4995 11 ай бұрын
​@@devil.com1070kive pta
@AvnoorSingh-bw6vm
@AvnoorSingh-bw6vm 11 ай бұрын
ਬਾਬਾ ਜੀ ਕਰ ਦਿਨੇ ਆ ਸ਼ੇਅਰ ਡਰੌਦੇ ਕਿਉਂ ਆਂ
@SimranKhalsa-b4l
@SimranKhalsa-b4l 5 ай бұрын
Je tuhanu milna hove kihda pind a mansa kol
Spongebob ate Patrick 😱 #meme #spongebob #gmod
00:15
Mr. LoLo
Рет қаралды 18 МЛН
An Unknown Ending💪
00:49
ISSEI / いっせい
Рет қаралды 56 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
ਰੌਲਾ ਨੂੰਹ ਦੀ ਨੌਕਰੀ ਦਾ
19:12
TEAM GHAR PARIVAR
Рет қаралды 318 М.