ਪੇਕੇ ਹੁੰਦੇ ਮਾਵਾਂ ਨਾਲ-2 | peke hunde maavan nal-2 | punjabi short videos

  Рет қаралды 164,068

 TEAM GHAR PARIVAR

TEAM GHAR PARIVAR

Күн бұрын

#punjabishortmovie2023 #comedy #punjabidrama #punjabi #funny #desi #maa #mother #pindawale #villagelife #villagelifestyle #pindlifestyle #sarpanch #sarpanchni #husband #husbandwifecomedy #mansa #desicomedy #jattlifestyle

Пікірлер: 283
@manjitkaur-wy1tg
@manjitkaur-wy1tg 9 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਮਜ਼ਾ ਆ ਗਿਆ ਦੇਖ ਕੇ ❤️❤️❤️❤️❤️👌👌👌👌👌👍👍🙏👍👍👍
@Maninder_brar
@Maninder_brar 9 ай бұрын
ਅਸਲ ਵਿਚ ਸਲਾਮਾਂ ਤਾਂ ਜ਼ਮੀਨ ਨੂੰ ਹੁੰਦੀਆਂ ਵੈਸੇ ਭੂਆ ਦੀ ਇਜੱਤ ਨਹੀਂ ਕਰਨੀ,, ਮਗਰੋਂ ਕਿ ਖੇਖਣ ਕਰਦੀ ਆ ਸੀ ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤ ਮਨਿੰਦਰ ਕੌਰ ਬਰਾੜ ਸ੍ਰੀ ਮੁਕਤਸਰ ਸਾਹਿਬ ਤੋ
@naginderkaur4251
@naginderkaur4251 9 ай бұрын
ਰੌਣ ਆ ਗਿਆ ਵੀਡੀਓ ਦੇਖ ਕੇ
@dharmgoyal9477
@dharmgoyal9477 9 ай бұрын
ਬੇਬੇ ਦਾ ਖੂੰਡਾ ਕਾਇਮ ਹ❤
@sarabjeetkaur-rd8kd
@sarabjeetkaur-rd8kd 9 ай бұрын
ਹੁਣ ਪਤਾ ਲੱਗਦਾ ਕੁੱਤੀਓ ਬਣੀਆਂ ਫਿਰਦੀਆਂ ਸੀ ਵੱਡੀਆਂ ਜ਼ੈਲਦਾਰਨੀਆ ਹੁਣ ਕਰਦੀਆਂ ਲੇਲੇ ਪੇਪੇ ਕਿਵੇਂ ਭੱਜ ਦੀਆਂ ਅੱਗੇ ਪਿੱਛੇ ❤❤❤ ਹੋਰ ਮਾਂ ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤🎉🎉🎉🎉🎉🎉🎉
@ramanpreetkaur9950
@ramanpreetkaur9950 9 ай бұрын
ਕੋਈ ਨੀ ਵੜਨ ਦਿੰਦਾ ਮਾਪੇ ਬੈਠਿਆਂ ਤੋਂ ਵੀ ਬਾਅਦ ਦਾ ਤਾਂ ਪਤਾ ਨੀ ਕੀ ਹੋਊ ਹਜੇ ਸ਼ਰਮ ਲਾਹ ਰੱਖੀ ਆ ਜੀ ਕੋਈ ਰੱਬ ਦਾ ਡਰ ਨੀ ਕੋਈ ਜੱਗ ਦੀ ਸ਼ਰਮ ਨੀ ਹੁਣ ਤਾਂ
@InnocentHorse-wb9mk
@InnocentHorse-wb9mk 9 ай бұрын
ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਧੰਨਵਾਦ ਸਾਰੀ ਟੀਮ ਦਾ ਅਜਕਲ੍ਹ ਮਾ ਹੁਦੇ ਨੀ ਕੋਈ ਨੀ ਪੁਛਦਾ ਮਾਤਾ ਦਲਜੀਤ ਕੌਰ ਵਾਗ ਮੇਰੀ ਮਾ ਞੀ ਮਰੀ ਭੂਆ ਦਾ ਬਹੁਤ ਕਰਦੀ ਆ ਮੈ ਵੀ ❤❤🎉🎉
@LyricsGuy-gq5cs
@LyricsGuy-gq5cs 9 ай бұрын
Mera ta rona e nikal gya aaj
@baljeetkaur7736
@baljeetkaur7736 9 ай бұрын
ਕਿੰਨੀ ਵਧੀਆ ਵਿਡੀਉ ਦੇਖ ਕੇ ਰੋਣ ਆ ਗਿਆ
@ParamjitKaur-s7n
@ParamjitKaur-s7n 2 ай бұрын
. ਵਧੀਆ ਬਹੁਤ।
@kulghs
@kulghs 7 ай бұрын
4:46 ਅਮਨ 😂
@boharsingh7725
@boharsingh7725 9 ай бұрын
ਬਹੁਤ ਹੀ ਵਧੀਆ ਵੀਡੀਓ ਬੇਬੇ ਜੀ 🙏🙏🙏🙏🙏
@balvirsingh-il3eb
@balvirsingh-il3eb 9 ай бұрын
ਪਰਸੋਂ ਇਕ ਮੌਤ ਹੋਈ ਔਰਤ ਦੀ ਉਸ ਦੀ ਲੜਕੀ ਬੈਠੀ ਸੋਚਦੀ ਦੇਖੀ ਕਿ ਮਾਂ ਤੂੰ ਚਲੀ ਗਈ ਹੁਣ ਤੇਰੇ ਬਿਨਾ ਮੇਰਾ ਕੀ ਹੋਊ ਵਿਆਹ ਦਾ ਕਾਰਜ ਕੌਣ ਕਰੂ ਕੁੜੀ ਨੌਕਰੀ ਕਰਦੀ ਹੈ ਭਰਾ ਭਾਬੀ ਬਾਪੂ ਹਨ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਸਮੇਂ ਅਨੁਸਾਰ ਧੰਨਵਾਦ ਜੀ
@user-jasvirkaur677
@user-jasvirkaur677 9 ай бұрын
ਸੱਚੀ ਗੱਲ ਆ ਮਾਵਾਂ ਨਾਲ ਪੇਕੇ ਹੁੰਦੇ ਆ ਜੀ ਜਦੋ ਮਾਵਾਂ ਚਲੇ ਜਾਂਦੀਆਂ ਕੋਈ ਨਹੀ ਪੁੱਛਦਾ ਧੀਆ ਨੂੰ ਬਹੁਤ ਹੀ ਜਿਆਦਾ ਵਧੀਆ ਵੀਡਿਓ ਸੀ ਜਸਵੀਰ ਕੌਰ ਕਪੂਰਥਲਾ
@jaspreetuppal4764
@jaspreetuppal4764 9 ай бұрын
ਏਨੇ ਘੈਂਟ ਐਕਟਰ ਸਾਡੇ ਪਿੰਡਾ ਵਿਚ ਲੁਕੇ ਹੀ ਬੈਠੇ ਸੀ
@baljeetgill2676
@baljeetgill2676 8 ай бұрын
👍ਬਹੁਤ ਹੀ ਚੰਗੀ ਲੱਗੀ ਵੀਡੀਓ ਸਿਰਾ ਹੀ ਕਰਤਾ ਬਾਈ ਜੀ 👌👌
@jagdevsingh8335
@jagdevsingh8335 9 ай бұрын
ਭੂਆ ਜੀ ਤੁਹਾਡੇ ਢਾਈ ਕਿੱਲਿਆਂ ਜ਼ਮੀਨ ਦਾ ਫ਼ਿਕਰ ਹੈ ਤੇਰੀ ਇੱਜ਼ਤ ਨਹੀ ਤੇਰੇ ਢਾਈ ਕਿੱਲੇ ਜ਼ਮੀਨ ਦਾ ਫ਼ਿਕਰ ਖਾਂਦਾ ਹੈ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀ ਕਿਉਂ ਵੀਰਪਾਲ ਕੌਰ ਅਤੇ ਅਮਨ ਹੁਣ ਪਤਾ ਲੱਗਿਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@manjuhora7765
@manjuhora7765 9 ай бұрын
Bahut wadhiya. Jionde wasde raho. Hor changiysn changiyan video da intezar rahega
@komalbrar3227
@komalbrar3227 3 ай бұрын
ਬਹੁਤ ਵਧੀਆਂ
@JotDayia
@JotDayia 4 ай бұрын
ਬਹੁਤ ਬਹੁਤ ਵਧੀਆ ਵੀਡੀਓ ਸੀ ਸੋਡੀ ਭੈਣ ਜੀ ਪਰਮਾਤਮਾ ਸੋਨੂੰ ਚੜਦੀ ਕਲਾ ਬਖਸੇ 👌👌❤🤎💚🩵👍🙏🙏
@madhucsharma
@madhucsharma 9 ай бұрын
Nice video mata ji ki acting baot nice gb
@gurpreetmaan-oh1yr
@gurpreetmaan-oh1yr 9 ай бұрын
ਬਹੁਤ ਵਧੀਆ ਵੀਡੀਓ ਜੀ ਗੁਰਪ੍ਰੀਤ ਸਿੰਘ ਮਾਨ ਮੋਗਾ
@BaljeetKaur-fs5hg
@BaljeetKaur-fs5hg 4 ай бұрын
ਬੇਬੇ ਨਹੀਂ ਰੀਸਾ ਤੇਰੀਆਂ 🎉🎉🎉 ਤੇਰੀ ਧੀ ਲੁਧਿਆਣਾ ❤❤🎉
@darshankaur4761
@darshankaur4761 5 ай бұрын
ਕਾਫੀ ਵਧੀਆ ਬਣੀ ਹੋਈ ਆ ਵੀਡੀਓ ਸਾਰੇ ਸਿਆਪੇ ਦੀ ਜਰ ਜਮੀਨ ਆ ਬੱਚਿਆ ਨੇ ਗਲਤੀ ਮਨ ਲਈ ਅਪਦੀ ਸਭ ਕੁਝ ਠੀਕ ਹੋ ਗਿਆ ਧੰਨਵਾਦ ਜੀ
@sunny_am3737
@sunny_am3737 9 ай бұрын
Bahut vadiya video ji👌👍🙏🙏❤
@BaljeetKaur-fs5hg
@BaljeetKaur-fs5hg 4 ай бұрын
ਲੱਛੀ ਵੀਰਾ ਵਿਚਾਰਾ 😊😮❤❤❤
@jagjitmangat5869
@jagjitmangat5869 9 ай бұрын
ਬਹੁਤ ਵਧੀਆ
@MandeepKaur-c1g
@MandeepKaur-c1g 5 ай бұрын
ਸਚ ਮੁਚ ਪੇਕੇ ਮਾਵਾਂ ਨਾਲ ਹੀ ਹੁੰਦੇ ਨੇ ਬਹੁਤ ਵਧੀਆ ਵੀਡੀਓ ਹੈ।❤❤ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ ਼
@SawranKaur-ty7mo
@SawranKaur-ty7mo 7 ай бұрын
Nice video sir ❤❤❤🎉🎉🎉🎉
@shashibala4828
@shashibala4828 9 ай бұрын
Reality hai ji.
@kulwinderknagra3640
@kulwinderknagra3640 9 ай бұрын
ਵੀਰਪਾਲ ਭੂਆ ਵੀ ਪੇਕੇ ਆਈ ਹੋਈ ਹੈ ਉਸਦੀ ਕਦਰ ਨਹੀ ਕਰਦੀਆ ਤੁਸੀ ਤੁਹਾਨੂੰ ਆਪਣਿਆ ਪੇਕਿਆ ਦਾ ਬਹੁਤ ਦੁਖ ਲਗਦਾ ਹੈ
@Hashan-of7iy
@Hashan-of7iy 9 ай бұрын
Bahut hi jyada vadia video c.dil nu lagg gyi❤
@harjitkaur8876
@harjitkaur8876 7 ай бұрын
Bahut vadia ji
@_sewak
@_sewak 9 ай бұрын
ਭੂਆ ਬੜੀ ਸਮਝਦਾਰ ਏ
@baljeetkaurgill2279
@baljeetkaurgill2279 9 ай бұрын
ਬਹੁਤ ਹੀ ਵਧੀਆ ਵੀਡੀੳ
@jiwancheema7926
@jiwancheema7926 8 ай бұрын
ਮਾ ਨਾਲ ਪੇਕਿਆਂ❤❤❤
@yuvrajgrewal9365
@yuvrajgrewal9365 9 ай бұрын
Bhut badia video ji
@kaurkaur7163
@kaurkaur7163 9 ай бұрын
ਬਹੁਤ ਹੀ ਵਧੀਆ👍💯
@SarabjitKaur-s1g
@SarabjitKaur-s1g 9 ай бұрын
ਬੇਬੇ ਬਹੁਤ ਵਧੀਆ ਕੀਤਾ ਸੁਆਦ ਆਗਿਆ
@DilpreetGill-pw6ks
@DilpreetGill-pw6ks 9 ай бұрын
Very very heart touching story ❤❤❤❤
@ranisidhu9760
@ranisidhu9760 9 ай бұрын
ਬਹੁਤ ਵਧੀਆ ਵੀਡੀਓ ਜੀ ਅੱਜ ਕੱਲ ਦੀ ਸਚਾਈ ਆ ਜੀ।
@kirtansingh378
@kirtansingh378 4 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
@MeenaVerma-k2p
@MeenaVerma-k2p 9 ай бұрын
Very nice video with good message.
@HarpalKaur-lm9oz
@HarpalKaur-lm9oz 8 ай бұрын
ਬਹੁਤ ਵਧਿਆ ਜੇ ਲੋਕਾ ਦੇ ਦਮਾਂ ਬ੍ਰਾਇਨ ਚਲ ਰਹਿ ਨੇ ਇਹ ਬਿੰਜੋ ਦੇਖ ਅਕਲ ਆੰਓ ਬਹੁਤ ਹੀ ਵਧ
@SarabjitKaur-s1g
@SarabjitKaur-s1g 9 ай бұрын
ਬਹੁਤ ਵਧੀਆ ਸਰਬਜੀਤ ਕੋਰ ਫਰੂਦਕੋਟ
@vinoddhand1489
@vinoddhand1489 2 ай бұрын
Very very nice video very very nice video 👌👌👌👌👌👌😍💯👍
@AminaKahli-sd1ct
@AminaKahli-sd1ct 9 ай бұрын
Eh tan baghiarhyian ne😂 bebey badhey bi bot ashey hn❤❤
@DeepakSharma22794
@DeepakSharma22794 9 ай бұрын
Bhut Vadiya video ji
@KarmjitKaur-w5d
@KarmjitKaur-w5d 6 ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@HarmanpreetSingh-x4y
@HarmanpreetSingh-x4y 9 ай бұрын
Ghar ghar di story ahi hai very nice
@HarshpreetSingh-nl2pg
@HarshpreetSingh-nl2pg 9 ай бұрын
ਬਹੁਤ ਵਧੀਆ ਵੀਡੀਓ ਜੀ
@YuvrajSinghyt-xo9tt
@YuvrajSinghyt-xo9tt 9 ай бұрын
ਬਹੁਤ ਵਧੀਆ ਵੀਡੀਓ ਬੇਬੇ ਜੀ ਗੁੱਡ ਲੱਕ
@kulwinderknagra3640
@kulwinderknagra3640 9 ай бұрын
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ❤❤
@HarmanDeep-lu9im
@HarmanDeep-lu9im 9 ай бұрын
Very nice video ji ❤❤❤❤❤❤❤❤❤❤❤❤🎉🎉🎉🎉🎉🎉🎉🎉
@madhusabharwal3449
@madhusabharwal3449 9 ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ 👏👏🧿❤❤❤🌷🌷ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏❤❤❤❤
@BhagwanDass-uq9es
@BhagwanDass-uq9es 9 ай бұрын
Bohat Badia vidio
@BaldevSingh-ol3up
@BaldevSingh-ol3up 8 ай бұрын
ਬਹੁਤ ਵਧੀਆ ਲੱਗਿਆ
@JagdeepKaur-yn6oi
@JagdeepKaur-yn6oi 9 ай бұрын
Vrynicevodeo
@harjinderkang8553
@harjinderkang8553 9 ай бұрын
ਵਧੀਆ ਵੀਡੀੳ
@RandhirSungh-zn8fb
@RandhirSungh-zn8fb 9 ай бұрын
Bahut bahut badhiya 👌
@jaspreetuppal4764
@jaspreetuppal4764 9 ай бұрын
ਵੱਡੀ ਬੇਬੇ ਜੀ ਦੀ ਐਕਟਿੰਗ ਬਹੁਤ ਹੀ real g
@virinderjitkaur2243
@virinderjitkaur2243 9 ай бұрын
Bahut vadhia video. Ajj de smai di schaayi.
@bsss806
@bsss806 9 ай бұрын
Ba kmaal vedio khoondi waley bibi ji ba kmaal.waheguru ji hamesha mehar rakhan
@surinderkaur1247
@surinderkaur1247 9 ай бұрын
Aa bebe ta bahut badhia real acting karde ne
@GurmeetKaur-h4r
@GurmeetKaur-h4r 9 ай бұрын
Very nice video mata ji sat sri akal God bless you gurmeet kaur duggal mata ji ki acting very good❤❤❤❤❤🎉🎉🎉🎉🎉
@YuvrajSinghyt-xo9tt
@YuvrajSinghyt-xo9tt 9 ай бұрын
❤🎉🎉 ਵੈਰੀ ਗੁੱਡ
@gurmeetkaur9773
@gurmeetkaur9773 9 ай бұрын
Very nice video ji 🙏 👍 👌
@balwinderkaurbalwinder5081
@balwinderkaurbalwinder5081 9 ай бұрын
Bhut vadia video aa mata ji kahawata bhut vadia pa lene bhut vadia lagda Balwindar kaur malri Saab Nakoder
@Hasandeepsingh682
@Hasandeepsingh682 9 ай бұрын
Very good
@ravimittal9692
@ravimittal9692 6 ай бұрын
Soooooooooo Beautiful Video ❤❤❤❤❤❤❤
@inderjitkaur4820
@inderjitkaur4820 9 ай бұрын
Peke ta maa naal hi hunde ne good video 👌👌👌👌 inderjit kaur bathinda
@RajniRajwat
@RajniRajwat 9 ай бұрын
Bahut real story and character are very real
@pawanbrar1560
@pawanbrar1560 9 ай бұрын
Bhut sohni vedo aa
@harjotkaur4879
@harjotkaur4879 9 ай бұрын
Beautiful video. Very good played by everyone
@AngrejSingh-mp2tu
@AngrejSingh-mp2tu 8 ай бұрын
ਬੇਬੇ ਇਹ ਤੇਰੇ ਸਾਹਮਣੇ ਸਰਪੰਚਨੀ ਦੇ ਮੂਹਰੇ ਧੌਨ ਚ ਕਿਲਾ ਬੇਬੇ ਇਹਨਾਂ ਦੋਵਾਂ ਦੇ ਖੂੰਡੇ ਫੇਰ ਫੇਰ ਚੀਕਾ ਮਰਾ ਬੇਬੇ
@sarabjeetkaur3569
@sarabjeetkaur3569 9 ай бұрын
Bahut sohni video ji
@NeetuRani-f8x
@NeetuRani-f8x 9 ай бұрын
Bahut vadyia video hai ji sari team bahut vadyia role kar rahi hai🙏🙏
@onamgarg3299
@onamgarg3299 9 ай бұрын
Bahut hi badhiya hai aaj ke time Nu dekhne Koi
@KulwantSingh-fo5mw
@KulwantSingh-fo5mw 8 ай бұрын
Good good❤❤❤❤❤ THIS MOVIE
@swaransinghbhatia3116
@swaransinghbhatia3116 9 ай бұрын
Veri nice vidio s s bhatia bhilai chhattisgarh
@sharanpalbrar8977
@sharanpalbrar8977 5 ай бұрын
Right very nice
@sharanjeetkaur8539
@sharanjeetkaur8539 9 ай бұрын
ਹੁਣ ਤਾ ਇਹੋ ਜਿਹੀਆਂ ਰਿਸ਼ਤੇਦਾਰੀਆਂ ਮੱਤਲੱਬ ਕੱਡੋ ਬੰਦਾ ਛੱਡੋ ਦੂਸਰੀ ਗੱਲ ਕੋਈ ਨਹੀਂ ਅਸੀਂ ਇਹੋ ਜਿਹੀਆਂ ਰਿਸ਼ਤੇਦਾਰੀਆਂ ਨੂੰ ਪੇਕਿਆਂ ਵਾਲੀ ਜ਼ਮੀਨ ਵੀ ਦੇ ਦਿੱਤੀ ਹੋਰ ਵੀ ਲੋੜ ਪੈਣ ਤੇ ਬਹੁਤ ਵੱਧ ਚੱੜ ਕੇ ਮਦਾਤ ਕੀਤੀ ਫੇਰ ਵੀ ਬੋਲਣ ਅੱਕਲ ਨਹੀਂ ਕਿਸੇ ਨੂੰ ਤਾਂ ਫਿਰ ਕੀ ਕਰਨਾਂ ਝੂਠੀਆਂ ਤੱਸਲੀਆਂ ਨੂੰ ਦੁੱਖ ਤਾ ਉਥੇ ਹੁੰਦਾ ਜਿੱਥੇ ਕਦਰ ਹੋਵੇ ਕੋਈ ਐਹਮੀਅਤ ਹੋਵੇ ਰਿਸ਼ਤਿਆਂ ਦੀ ਨਹੀਂ ਤਾ ਰੋਜ ਦੇ ਅਫ਼ਸੋਸ ਨਾਲ਼ੋਂ ਟੁੱਟੀ ਭਲੀ (ਕਹਾਣੀ ਬਹੁਤ ਵੱਧੀਆ ਹੈ ਜੀ
@amritpal5142
@amritpal5142 9 ай бұрын
Very nice video Pala jhunir
@bgmiban5194
@bgmiban5194 9 ай бұрын
ਮਾਪਿਆਂ ਨੂੰ ਧੀ ਦੇ ਨਾਂ 2-4 ਵਿੱਘੇ ਜਮੀਨ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਸਦਾ ਪੇਕਿਆਂ ਘਰ ਸਤਿਕਾਰ ਬਣਿਆ ਰਹੇ ਜੋ ਹੁਣ ਦਾ ਸ਼ਮਾ ਚਲ ਰਿਹਾ ਹੈ
@AshmeetSingh-rj4ll
@AshmeetSingh-rj4ll 9 ай бұрын
Green ki kre
@Maninder_brar
@Maninder_brar 9 ай бұрын
Jma sahi gall aa g ❣️
@ramanjeetkaur4663
@ramanjeetkaur4663 9 ай бұрын
Right
@BaljeetKaur-fs5hg
@BaljeetKaur-fs5hg 4 ай бұрын
Very very good veer
@ravibisht8684
@ravibisht8684 8 ай бұрын
👍👍👍 nice
@rupinderbal1114
@rupinderbal1114 9 ай бұрын
Haaa maja he aa gia
@Veerpalbrar0
@Veerpalbrar0 9 ай бұрын
ਲੱਛੀ ਕਹਿੰਦਾ ਥੋਡੇ ਨਾਲ 😂😂😂 ਕਿੱਸੇ ਕਿਸੇ ਗਲ ਤੋਂ ਹਾਸਾ ਆਉਂਦਾ ਵੀਰਪਾਲ ਅਮਨ ਐਵੇਂ ਨਹੀਂ ਕਰੀ ਦਾ ਬੇਟਾ❤ ਸਿਰ ਚੂ ਤੇਲ ਅਮਨ ਯਾਦੇ ਸੇਵਾ ਕਰਨ ਲੱਗ ਗਈ😂😂😂😂😂😂😂😂 ਜਦੋਂ ਭੂਆ ਬੀਬੀ ਨੂੰ ਸੂਟ ਬਾਰੇ ਕਹਿੰਦੀ ਸੀ ❤ ਹੋ ਹੀ ਹੋਗਿਆ 😢😢😢😢😢
@Sargodha_diaries
@Sargodha_diaries 2 ай бұрын
Suchi rona a geya 😢😢😢😢😢
@gurpalkaur2194
@gurpalkaur2194 9 ай бұрын
Vari nice Video ha
@jalandersingh3122
@jalandersingh3122 9 ай бұрын
Very. Good ji
@balvirsingh-il3eb
@balvirsingh-il3eb 9 ай бұрын
ਕਿਸੇ ਨੇ ਕਿਹਾ ਧੀ ਦੇ ਨਾਮ ਜ਼ਮੀਨ ਹੋਵੇ ਬਿਲਕੁਲ ਪਰ ਜੇ ਮਾਪਿਆਂ ਕੋਲ ਘੱਟ ਤੇ ਕੁੜੀ ਦੇ ਸਹੁਰੇ ਪਰਿਵਾਰ ਕੋਲ ਜ਼ਿਆਦਾ ਫਿਰ ਬਾਕੀ ਮੇਰੀ ਰਿਸ਼ਤੇਦਾਰੀ ਵਿਚ ਮਾਂ ਬਾਪ ਨੇ ਕੁੜੀ ਦੇ ਨਾਮ ਬਾਰਾਂ ਕਨਾਲ ਜ਼ਮੀਨ ਕਰਵਾਤੀ ਹੁਣ ਘਰ ਵਿੱਚ ਹੱਕ ਜਿਤਾ ਰਹੀਂ ਹੈ ਆਪ ਅਮੀਰ ਹੈ ਭਤੀਜੇ ਗਰੀਬ ਹਨ ਦਸੋ ਕੀ ਕਰੀਏ ਸਬਰ ਸੰਤੋਖ ਨਹੀ ਉਸਦਾ ਪਤੀ ਫੌਜੀ ਸੀ ਪੈਨਸ਼ਨ ਹੈ ਮੁੰਡਾ ਨੂੰਹ ਕਨੇਡਾ ਚ ਸੋ ਰੱਬ ਹੀ ਰਾਖਾ ਹੈ
@AjayGarg-nu6zk
@AjayGarg-nu6zk 9 ай бұрын
Bebe rula ta tusi
@ushachugh3211
@ushachugh3211 9 ай бұрын
Bhuat badia ji
@AngrejSingh-mp2tu
@AngrejSingh-mp2tu 8 ай бұрын
ਬੇਬੇ ਇਹ ਬੰਦਾ ਹੁੰਦਾ ਤਾਂ ਚੱਡਿਆਂ ਚ ਪੂਛ ਲੈਕੇ ਬੇਬੇ ਤੇਰੇ ਕੋਲ ਡਰਦਾਂ ਜਨਾਨੀ ਕੋਲੋ ਬੇਬੇ ਕੋਲ ਮੰਜੇ ਥੱਲੇ ਲੁਕਿਆ ਹੈ
@jaggapunia7660
@jaggapunia7660 2 ай бұрын
Sodi video bhut vadiya hundi ya jaldi agla part leke ayeo
@msf5937
@msf5937 9 ай бұрын
ਬੇਬੇ ਤੇਰਾ ਪਿਆਰ ਕਾਨੂੰ ਜ਼ਮੀਨ ਦਾ ਪਿਆਰ ਆਉਂਦਾ ਹੁਣ ਸਾਰਾ ਕੁਝ ਸਸਤਾ ਹੋ ਗਿਆ ਦੁੱਧ ਪੱਤੀ ਪਾਉਂਦੀਆਂ ਏ ਵੇਲਾ ਥੋੜੇ ਤੋਂ ਵੀ ਆਉਣਾ ਚੇਤਾ ਰੱਖੋ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@Sehbajcheema
@Sehbajcheema 9 ай бұрын
Sirrrrrrrrrraaaaaaaaaaa❤❤❤❤😊
@mahmoodhussain6439
@mahmoodhussain6439 9 ай бұрын
Dil moh lain wali video sada Khush raho sary Mahmood from Lahore
@dr.bhupinderchadha9116
@dr.bhupinderchadha9116 9 ай бұрын
Bahut vadhia stand Lea bebe ji n t bhua n
@RaviSingh-o9k
@RaviSingh-o9k 9 ай бұрын
Nice,,,,,video,,, ❤❤
@harjitkaur2702
@harjitkaur2702 9 ай бұрын
Bebe da roll very nice akash nagra
@kk-wy5eq
@kk-wy5eq 9 ай бұрын
Bahut sohnu kahani layi jee bahut sohni acting saria dee 😢
Support each other🤝
00:31
ISSEI / いっせい
Рет қаралды 81 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
The evil clown plays a prank on the angel
00:39
超人夫妇
Рет қаралды 53 МЛН
99.9% IMPOSSIBLE
00:24
STORROR
Рет қаралды 31 МЛН
Traditional Azerbaijani Flatbreads: Karabakh Ketesi
22:58
Kənd Həyatı
Рет қаралды 3,9 МЛН
Support each other🤝
00:31
ISSEI / いっせい
Рет қаралды 81 МЛН