Ghumann Presents/ ਸ਼ਰਬਤ ਵਾੰਗੂ ਘੁੱਟ ਭਰ ਲਾਂ/ ਚਮਕੀਲਾ ਅਤੇ ਅਮਰਜੋਤ ਕੌਰ ECSD 3162 “1987” (VinylRip)

  Рет қаралды 2,201,719

Raj Ghumann

Raj Ghumann

Күн бұрын

Пікірлер: 320
@harjeetsinghkhalsa9518
@harjeetsinghkhalsa9518 3 жыл бұрын
ਬਾਈ ਚਮਕੀਲਾ ਦੁਬਾਰਾ ਨੀ ਜੰਮਣਾ ਮੁੜਕੇ ਪਰ ਚਮਕੀਲਾ ਗਿਆ ਵੀ ਕਿਤੇ ਨੀ ਅੱਜ ਵੀ ਸਾਡੇ ਵਿੱਚ ਹੀ ਐ ਬਾਈ ਕਿਸੇ ਨੇ ਬਹੁਤ ਹੀ ਗਲਤ ਕੀਤਾ ਮਰ ਤਾਂ ਅਸੀਂ ਵੀ ਜਾਣਾਂ ਪਰ ਬਾਈ ਦੀ ਮੌਤ ਦਾ ਬਹੁਤ ਅਫਸੋਸ ਐ
@basramufliswriter1751
@basramufliswriter1751 Жыл бұрын
ਚਮਕੀਲਾ ਤਾਂ ਚਮਕੀਲਾ ਸੀ। ਜ਼ੋ ਕੋਈ ਨਹੀਂ ਬਣ ਸਕਦਾ, ਚਮਕੀਲੇ ਦੇ ਗੀਤ ਰੋਜ਼ ਸੁਣੀ ਦੇ ਆ, ਜ਼ੋ ਸਾਡੀ ਰੂਹ ਦੀ ਖੁਰਾਕ ਨੇ। ਜਦ ਤੱਕ ਸਾਹ ਚਲਣਗੇ ਉਦੋਂ ਤੱਕ ਚਮਕੀਲਾ ਦਿਲ ਦੀ ਧੜਕਣ ਬਣਕੇ ਸਾਡੇ ਨਾਲ ਰਹੇਗਾ। ਚਮਕੀਲੇ ਦੇ ਗੀਤ ਹਰ ਰੋਜ਼ ਸੁਣਕੇ ਹੀ ਨੀਦ ਆਉਦੀ ਆ। ਚਮਕੀਲਾ ਜਿਨ੍ਹਾਂ ਸੁਰੀਲਾ ਗਾਇਕ ਸੀ, ਉਹਨਾਂ ਹੀ ਚੰਗਾ ਇਨਸਾਨ ਵੀ ਸੀ। ਬਹੁਤ ਨੇਕ ਬਹੁਤ ਨਿਮਰਤਾ ਵਾਲਾ, ਪਰ ਪਾਪੀਆਂ ਨੇ ਉਸ ਨੂੰ ਮਾਰਕੇ ਕਰੋੜਾ ਲੋਕਾਂ ਦਾ ਦਿਲ ਦੁਖਾਇਆ। ਜਿਨ੍ਹਾਂ ਦੀਆਂ ਬਦਦੁਆਵਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਲੱਗਣਗੀਆਂ।
@laichushashajidohakvale7100
@laichushashajidohakvale7100 Жыл бұрын
shi gal aa bai
@BaljinderSingh-rk2tc
@BaljinderSingh-rk2tc 3 жыл бұрын
I love mera chamkella zindabad mi ajj 2020 tak Sunda chamkella zindabad rahu jado tak dunia rahu
@balwinderraju9459
@balwinderraju9459 3 жыл бұрын
ýt f f ýýt tyþy
@gamernav8245
@gamernav8245 3 жыл бұрын
Chamkila to upper koi ni 💘💘💘👌🏻👌🏻👌🏻👌🏻
@SatnamSingh-rf3kx
@SatnamSingh-rf3kx 4 ай бұрын
ਪਿੰਡਾਂ ਵਿਚ ਆਮ ਕਠੇ ਕਰਦੇ ਸੀ ਕੋਈ ਨਵੀਂ ਕੈੱਸਟ ਲਿਉਂਦੇ ਕਦੇ ਰੂਲੇ ਚ ਫਸ ਕੇ ਕਠੀ ਹੋ ਜਾਣੀ ਨਾਲਦੇ ਬੋਲ ਪੈਂਦੇ ਉਹ ਯਾਰ ਚਮਕੀਲੇ ਦੀ ਕੈਸਟ ਨੀਰੇ ਵਿੱਚੋ ਦੱਬੀ ਕੱਢ ਲਿਆ ਉਹ ਪਾਣੀ ਵਾਂਗੂੰ ਚਲਦੀ ਬੜਾ ਦੌਰ ਸੀ ਚਮਕੀਲੇ ਤੋ ਬਗੈਰ ਕੋਈ ਨਹੀਂ ਚਲਦਾ ਸੀ ਖੇਤਾਂ ਵਿੱਚ ਵਿਆਹਾਂ ਵਿਚ ਕੱਲਾ ਕੱਲਾ ਗਾਣਾ ਯਾਦ ਹੋ ਗਿਆ ਸੀ ਹਰ ਇਕ ਦੀ ਜ਼ਬਾਨ ਤੇ ਐਨਾ ਕਰੇਜ਼ ਸੀ ਅਮਰਜੋਤ ਚਮਕੀਲੇ ਦਾ ਜੋ ਅੱਜ ਤੱਕ ਜਾਰੀ ਹੈ ❤❤❤❤❤❤
@BaljinderSingh-rk2tc
@BaljinderSingh-rk2tc 3 жыл бұрын
Ajj be yad aunde bai Terry chamkellya zindabad rahu jado tak tarey rehangye Canberra ch
@sukhwinderpalsingh1050
@sukhwinderpalsingh1050 2 жыл бұрын
ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਦੇ ਗੀਤ ਸੁਣ ਕੇ ਇੰਝ ਲੱਗਦਾ ਜਿਵੇਂ ਮੇਰੀ ਆਪਣੀ ਗੱਲ ਹੋਵੇ ✍️✍️✍️✍️✍️🙏🙏🙏🙏🙏🙏
@JaspalSingh-gk8wy
@JaspalSingh-gk8wy 2 жыл бұрын
ਖਾਨਦਾਨ ਖਤਮ ਹੋਜੇ ਮਾਰਨ ਞਾਲੇਆ ਦਾ
@ਹੈਪੀਸਿੰਘ-ਥ8ਦ
@ਹੈਪੀਸਿੰਘ-ਥ8ਦ 4 жыл бұрын
ਜਦੋਂ v ਸੁਣਦਿਆਂ ਨਵਾਂ ਨਕੋਰ ਲਗਦਾ ਸਦਾਬਹਾਰ ਗੀਤ ਚਮਕੀਲਾ ਅਤੇ ਅਮਰਜੋਤ ਦੇ
@bantijosan645
@bantijosan645 2 жыл бұрын
Bot bot dhanvaad ji chamkila Saab ji de songs pon lyi bot thanks
@HarpalSingh-jl1qc
@HarpalSingh-jl1qc 2 жыл бұрын
ਚਮਕੀਲਾ ਸਾਬ ਬਲਾਸਟ ਸੀ, ਸਭ ਦੇ ਤੱਪੜ ਰੋਲ ਤੇ ਸੀ ।
@kamikkarsingh1979
@kamikkarsingh1979 Жыл бұрын
ਗਾਇਕੀ ਦੇ ਅੰਬਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹਿਣ ਵਾਲਾ ਇੱਕੋ ਇੱਕ ਗਾਇਕ ਚਮਕੀਲਾ ਅਤੇ ਅਮਰਜੋਤ
@jagjeetsingh4714
@jagjeetsingh4714 3 жыл бұрын
Chamkila and amarjot Apne which he ne ❤️❤️❤️😭😭😭😭😭😭 mis u
@HarpreetSingh-lc5yk
@HarpreetSingh-lc5yk Жыл бұрын
ਵੈਰੀ ਗੁਡ ਵੀਰ।
@piarasingh7405
@piarasingh7405 3 жыл бұрын
ਬਾੲੀ ਚਮਕੀਲੇ ਦੇ ਗੀਤ ਸ਼ੁਣਕੇ ਦਿੱਲ ਭਾਵੁੱਕ ਹੋ ਜਾਂਦੈ । ਮਾਰਨ ਵਾਲਿਆਂ ਨੇ ਬਹੁਤ ਭਾਰੀ ਗਲਤੀ ਕੀਤੀ ਹੈ। ਇਸ ਰੱਬੀ ਰੂਹ ਨੂੰ ਮਾਰਨਾ ਨਹੀ ਸੀ। ਮਾਰਨ ਵਾਲਿਆਂ ਨੇ ਕਰੋੜਾ ਲੋਕਾਂ ਦਾ ਮਨ ਦੁੱਖੀ ਕੀਤਾ ਹੈ। ਤੇ ਕਰੋੜਾ ਲੋਕਾਂ ਦੀਆਂ ਬਦ ਦਵਾਵਾ ਉਨ੍ਹਾਂ ਮਾਰਨ ਵਾਲਿਆਂ ਨੂੰ ਮਿਲਣਗੀਆਂ । ਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਕਦੇ ਵੀ ਸੁੱਖ ਨਹੀ ਪਾਉਣਗੀਆਂ । ਬਾੲੀ ਚਮਕੀਲਾ ਤੇ ਭੈਣ ਅਮਜੋਤ ਕੌਰ ਦੀ ਰੂਹ ਹਮੇਸ਼ਾ ਉਨ੍ਹਾਂ ਨੂੰ ਸਤਾਉਂਦੀ ਰਹੁਗੀ।ਕਿਉਕਿ ਇੱਕ ਗਰੀਬ ਘਰ ਦਾ ਚਿਰਾਗ ਉਨ੍ਹਾਂ ਦੁਸ਼ਟਾ ਨੇ ਸ਼ਹੀਦ ਕਰ ਦਿੱਤਾ । ਪਰ ਸਾਡੇ ਚਮਕੀਲਾ ਅੱਜ ਵੀ ਜਿਉਂਦਾ ਹੈ ਤੇ ਸਦਾ ਲੲੀ ਜਿਉਂਦਾ ਤੇ ਅਮਰ ਸ਼ਹੀਦ ਰਹੇਗਾ।
@AmarjeetSingh-sl3qg
@AmarjeetSingh-sl3qg Жыл бұрын
Is7izûhaHyq5Yy
@gotasingh3500
@gotasingh3500 Жыл бұрын
ਸਹੀ ਕਿਹਾ ਵਾਈ ਤੁਸੀਂ ਯੋਗਰਾਜ ਸਿੰਘ ਦੀ ਇੰਟਰਵਿਊ ਕੱਢ ਕੇ ਵੇਖਿਉ ਉਹ ਕਹਿੰਦਾ ਮੈਨੂੰ ਭਿੰਡਰਾਵਾਲੇ ਨੇ ਕਿਹਾ ਸੀ ਵੀ ਸੁਣੋਂ ਸਿੰਘੋ ਇਹ ਯੋਗਰਾਜ ਨੂੰ ਕੁੱਝ ਨਹੀਂ ਕਹਿਣਾ ਕੁਸ ਵੀ ਕਰੀ ਜਾਵੇ ਇਕ ਫਿਲਮਾਂ ਵਿਚ ਚਮਕੀਲੇ ਦੇ ਗੀਤ ਗਾਉਣ ਵਾਲੇ ਨੂੰ ਕੁੱਝ ਨਹੀਂ ਕਹਿਣਾ ਜੋ ਬਿਨਾਂ ਵੀਡੀਓ ਤੋਂ ਗਾਣੇ ਗਾਉਂਦਾ ਉਸਨੂੰ ਮਾਰ ਦਿਉ ਇਹ ਇਨਸਾਫ਼ ਮਿਲੇ ਕਰੋੜਾਂ ਦੇ ਮਾਲਕ ਬਖਸ਼ੇ ਗਏ ਰੋਜੀ ਰੋਟੀ ਲਈ ਗਾਉਣ ਵਾਲੇ ਭੁਨ ਦਿੱਤੇ
@gurjazzparmar8389
@gurjazzparmar8389 3 жыл бұрын
1998 to sundha chamkila rock all time
@lakhasingh38
@lakhasingh38 3 жыл бұрын
6 .
@BasantKumar-vo1nr
@BasantKumar-vo1nr 3 жыл бұрын
0 Aqr
@shindersingh888
@shindersingh888 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਇਹ ਜਿਹੇ ਗਾਇਕ ਮੁੜ ਨਹੀਂ ਮਿਲਦੇ
@jagjeetsingh4714
@jagjeetsingh4714 3 жыл бұрын
Amar ❤️Singh ❤️chamkila❤️ mera favourite❤️ singer ❤️ na❤️amarjot ji ❤️ ❤️Radhe❤️ duniya❤️ ta Amar ❤️Rahane ❤️ ga ❤️and amarjot si❤️ Jo ❤️hamesha ❤️Amar❤️ rahenge
@basramufliswriter1751
@basramufliswriter1751 Жыл бұрын
ਚਮਕੀਲਾ ਸਾਹਿਬ ਦੇ ਗੀਤ ਅਜਿਹੇ ਨੇਂ। ਬੱਸ ਸੁਣ ਸੁਣ ਕੇ ਦਿਲ ਨਹੀਂ ਭਰਦਾ।ਜਦ ਤੱਕ ਸੁਣ ਨਾ ਲਵਾਂ, ਦਿਲ ਨੂੰ ਚੈਨ ਨਹੀਂ ਆਉਂਦਾ। ਦਿਨ ਵਿਚ ਇਕ ਦੋ ਵਾਰੀ ਜਰੂਰ ਸੁਣੀ ਦੇ ਆ। ਚਮਕੀਲਾ ਸਾਹਿਬ ਜੀ ਦਾ ਕੋਈ ਸਾਨੀ ਨਹੀਂ। ਜਿਸ ਦੀ ਅਵਾਜ਼ ਵਿੱਚ ਜਾਦੂ ਆ, ਜ਼ੋ ਸੁਣਨ ਵਾਲਿਆਂ ਨੂੰ ਕੀਲ ਕੇ ਰੱਖ ਦੇਂਦਾ।
@jagjeetsingh4714
@jagjeetsingh4714 3 жыл бұрын
Bhai neta Swarg De vich bhi mele ❤️❤️❤️❤️❤️❤️late hone love you chamkila and amarjot
@sidhurecords9290
@sidhurecords9290 4 жыл бұрын
ਘਮਾਣ ਸਾਹਿਬ ਅੱਜ ਚਮਕੀਲੇ ਬਾਈ ਦੀ ਬਰਸੀ ਤੇ ਵਿਸ਼ੇਸ ਅੈਲ ਪੀ ਅੱਪਲੋਡ ਕਰਨ ਲਈ ਬਹੁਤ ਬਹੁਤ ਸ਼ੁਕਰੀਅਾ ਜੀ
@basramufliswriter1751
@basramufliswriter1751 3 жыл бұрын
ਚਮਕੀਲੇ ਦਾ ਹਰ ਗੀਤ ਅਮਰ ਹੈ। ਜ਼ੋ ਰਹਿੰਦੀ ਦੁਨੀਆਂ ਤੱਕ ਰਹੂਗਾ। ਚਮਕੀਲੇ ਨੂੰ ਸੁਣ ਸੁਣ ਕੇ ਦਿਲ ਨਹੀਂ ਰੱਜਦਾ। ਪਤਾ ਨਹੀਂ ਏਹੋ ਜਿਹੇ ਸ਼ਬਦ ਕਿਥੋਂ ਲੱਭ ਲੱਭ ਕੇ ਲਿਆਉਦਾ ਸੀ। ਸੁਣ ਕੇ ਬਹੁਤ ਵਧੀਆ ਲੱਗਦਾ। ਇਹ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੂਗੀ।
@baljindersingh5643
@baljindersingh5643 3 жыл бұрын
A4
@GurjeetSingh-vg8od
@GurjeetSingh-vg8od Жыл бұрын
Sahi hai
@palsingh9253
@palsingh9253 7 ай бұрын
27:39
@GurjantSingh-mr7ny
@GurjantSingh-mr7ny 7 ай бұрын
​@@baljindersingh5643q is❤ , L
@RajinderSingh-ky2qg
@RajinderSingh-ky2qg 4 жыл бұрын
ਬਾਈ ਜੀ ਮੇਨੂ ਇੱਕ ਵਿਆਹ ਚੋਂ ੳੁਨ੍ਹਾਂ ਦੇ ਨਾਲ ਬੈਠਣ ਦਾ ਮੋਕਾ ਮਿਲਿਆ ਬਾਈ ਜੀ ਜਿਨ੍ਹਾਂ ਵਧੀਆ ਉਹ ਗਾਉਂਦਾ ਸੀ ਉਨ੍ਹਾਂ ਹੀ ਵਧੀਆ ਉਹ ਇਨਸਾਨ ਸੀ ਉਹ ਦਿਨ ਯਾਦ ਕਰਕੇ ਅੱਜ ਵੀ ਦਿਲ ਭਰ ਆਉਂਦਾ ਹੈ
@ratinderatwal1029
@ratinderatwal1029 4 жыл бұрын
🙏🙏
@deepkumar8460
@deepkumar8460 3 жыл бұрын
Bai tusi bhot kismat wale ho g miss you chamkila bai g
@jagjeetsingh4714
@jagjeetsingh4714 3 жыл бұрын
Bhai ji Sonu Amar Singh chamkile g bya De vich Malaysia please menu message karo jarur thank you sir
@jagjeetsingh4714
@jagjeetsingh4714 3 жыл бұрын
Bhai ji Sonu chamkila De naal baithana mauka Mila sunkar bahut Khushi Hui mis u chamkila and amarjot love you kimati Heea nu Salam
@Jasvirkaur-pf8qk
@Jasvirkaur-pf8qk 3 жыл бұрын
🙏🙏
@rajwindersingh291
@rajwindersingh291 4 жыл бұрын
Miss you. Chamkila. And amarjot
@gurdipdehar7070
@gurdipdehar7070 2 жыл бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਰਹਿਣ ਗਏ ਨੇ ਕੱਦੇ ਨਾਂ ਭੁਲਾਇਆ ਜਾਂਣ ਵਾਲੀ ਜੋੜੀ
@nikka1518
@nikka1518 4 жыл бұрын
ਵਾਹ ਵਾਹ ਪੈਂਦਾ ਪਟੇਕੇ
@bannigill5128
@bannigill5128 Жыл бұрын
Haji pende aa
@amriksingh1445
@amriksingh1445 Жыл бұрын
ਮੇਰੀ ਚੜਦੀ ਜਵਾਨੀ ਦਾ ਗੀਤ ਸੀ ਸਰਬਤ ਵਾਂਗੂ ਘੁਟ ਭਰਲਾ
@JotSingh-u8w
@JotSingh-u8w Жыл бұрын
Love you veer chmkila ajj suno yaad karda
@rajubhinder2797
@rajubhinder2797 4 жыл бұрын
Sirra si 22 chamkila and amarjot love you aaaa 22 nu 🌷🌷🌷🌷👌👌👌👌👌👌
@bssb8115
@bssb8115 3 жыл бұрын
Vo
@bssb8115
@bssb8115 3 жыл бұрын
M076431ageftch
@gurpreetsinghgopi2155
@gurpreetsinghgopi2155 4 жыл бұрын
ਯਾਰਾਂ ਦਾ ਯਾਰ ਸੀ ਚਮਕੀਲਾ ਸਾਹਿਬ ਵਾਹਿਗੁਰੂ ਇਸ ਮਹਾਨ ਵਿਛੜੀ ਜੋੜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਇਸ ਜੋੜੀ ਦੀਆਂ ਯਾਦਾਂ ਅੱਜ ਵੀ ਪੰਜਾਬੀ ਭਰਾਵਾਂ ਦੇ ਦਿਲ ਵਿਚ ਵਸਦੀਆਂ ਹਨ
@ShamsherSingh-jm8qj
@ShamsherSingh-jm8qj Жыл бұрын
W v. In J d 一个:
@ShamsherSingh-jm8qj
@ShamsherSingh-jm8qj Жыл бұрын
W v. In J d 一个:
@dilberkhairpur6248
@dilberkhairpur6248 Жыл бұрын
ਗਾਇਕੀ‌ ਦੇ ਅੰਬਰ ਵਿੱਚ ਧਰੂ ਤਾਰੇ ਵਾਂਗ ਚਮਕਣ ਵਾਲੀ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਜਿਥੇ ਹੈ ਤੋਂ ਸੀ ਕਰ ਦਿੱਤਾ ਗਿਆ ਇਹ ਉਹ ਥਾਂ ਹੈ ਸੰਗੀਤ ਪ੍ਰੇਮੀਆਂ ਦੇ ਚੇਤਿਆਂ ਵਿੱਚ ਵਸਦੀ। ਪਿੰਡ ਮਹਿਮਸਪੁਰ ਨੇੜੇ ਫਿਲੌਰ। ਬੜੀ ਦੇਰ ਤੋਂ ਇੱਛਾ ਸੀ ਉਥੇ ਜਾਣ ਦੀ।‌ ਯੂ ਟਿਊਬ ਚੈਨਲਾਂ ਤੇ ਉਹ ਚੁਬਾਰਾ ਖੁਦ ਅਖੀਂ ਵੇਖ ਨਮ ਹੋਈਆਂ ਅੱਖਾਂ, ਮੂੰਹੋਂ ਨਿਕਲਿਆ ਕੀ ਮਿਲਿਆ ਕੀ ਖੱਟਿਆ ਭਲੇਮਾਣਸੋ, ਨਿਮਾਣਿਆਂ ਨੂੰ ਮਾਰਕੇ.....
@sukhwindersingh997
@sukhwindersingh997 3 жыл бұрын
ਬਾਈ ਚਮਕੀਲਾ ਅਤੇ ਅਮਰਜੋਤ ਦੇ ਗੀਤ ਸਾਡੇ ਲਈ ਸਾਹ ਹਨ, ਸਾਹਾਂ ਬਿਨਾਂ ਕਿਵੇਂ ਜਿਉਂਦੇ ਰਹਾਂਗੇ ।
@gurdas5754
@gurdas5754 3 жыл бұрын
Very very very nice.my manpsand singer jorl
@basramufliswriter1751
@basramufliswriter1751 4 жыл бұрын
ਚਮਕੀਲਾ ਸੁਣ ਸੁਣ ਕੇ ਦਿਲ ਕਦੇ ਨਹੀਂ ਰੱਜਦਾ ਸਾਡਾ ਪਿਆਰਾ ਉਮਰ ਹੀ ਘੱਟ ਲਿਖਵਾ ਕੇ ਲਿਆਇਆ ਸੀ,
@jasvindersingh6752
@jasvindersingh6752 3 жыл бұрын
E mmo
@singh-dn4kc
@singh-dn4kc 4 жыл бұрын
ਪੰਜਾਬੀਆਂ ਦਾ ਕੀਮਤੀ ਹੀਰਾ ਅਮਰ ਸਿੰਘ ਚਮਕੀਲਾ
@singhhardeep1478
@singhhardeep1478 4 жыл бұрын
Hanji 008000
@singhhardeep1478
@singhhardeep1478 4 жыл бұрын
I
@santabuttar1960
@santabuttar1960 4 жыл бұрын
Good raet
@sukhwinderpalsingh1050
@sukhwinderpalsingh1050 2 жыл бұрын
ਬਹੁਤ ਵਧੀਆ ਜੀ
@yaadwinderdandiwal9480
@yaadwinderdandiwal9480 3 жыл бұрын
ਚਮਕੀਲੇ ਵਰਗਾ ਕਲਾਕਾਰ ਨੀ ਆਓਨਾ ਮੁੜਕੇ ਦੁਨੀਆ ਤੇ
@ashokkumartoora330
@ashokkumartoora330 3 жыл бұрын
Amar hai Amar Singh Chamkila Tumbi da sartaj awaj da jadudar
@singhbaljit4152
@singhbaljit4152 2 жыл бұрын
ਰ।ਜ ਭ।ਜੀ ਅਗੇ ਗੀਤ ਬਹੁਤ ਪ। ਆਵੀ ਟੇਪ ਪ। ਦੋ ਪੁਟੀਉ ਦੇ ਦਸ਼ਲੇ ਜਸਬੀਰ ਖੁਸ਼ ਦਿਲ ਖੁਲਿਆ ਵ।ਲੇ ਦੇ ਆਪ ਜੀ ਦ। ਧੰਨ ਵ।ਦ
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,,ਦੂਗਰੀ,,ਦਾ,,,ਪੀਰ,,22,,ਚਮਕੀਲਾ
@rajghumann2419
@rajghumann2419 3 жыл бұрын
Hosh kar yar
@yaadwinderdandiwal9480
@yaadwinderdandiwal9480 3 жыл бұрын
Real LEGEND of Punj+aab~Amar Singh Chamkila
@gurrajchahal402
@gurrajchahal402 2 жыл бұрын
ਰੋਜ ਸੁਣਦੇ ਹਾ ਬਾਈ ਚਮਕੀਲੇ ਦੇ ਗੀਤ ਪਰ ਜੀ ਨੀ ਕਦੇ ਅੱਕਦਾ ਸੋਹਣੇ ਈ ਬਹੁਤ ਐ
@sukhmandersran584
@sukhmandersran584 4 жыл бұрын
ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ
@kamalsingh4523
@kamalsingh4523 3 жыл бұрын
Miss you chamkila ji
@HarjinderSingh-eu9le
@HarjinderSingh-eu9le 7 ай бұрын
ਇਹ .ਕਲਾਕਾਰ. ਨਹੀ.ਬਹੁਤ ਵਧੀਆ. ਸੀ.ਅਮਰ ਸਿੰਘ. ਚਮਕੀਲਾ. ਅਮਰਜੋਤ. ਕੋਰ.ਜੀ.ਜਿੰਦਬਾਦ ਜਿੰਦਬਾਦ ਜਿੰਦਬਾਦ 💘💘💘💘💘
@LuckySingh-bq1su
@LuckySingh-bq1su 2 жыл бұрын
Att aa bai ji mice song and nice hi jodo
@JujharSingh-ik9it
@JujharSingh-ik9it 4 жыл бұрын
Very nice song ji
@dalvindersingh4774
@dalvindersingh4774 4 жыл бұрын
ਬਹੁਤ ਵਧੀਆ ਜੀ
@sukhpalbatth5807
@sukhpalbatth5807 2 жыл бұрын
ਬਾਈ ਦੇ ਗੀਤ ਸੁਣਕੇ ਅੱਧੀ ਬਿਮਾਰੀ ਦੁਰ ਹੋ ਜਾਦੀ ਹੈ
@PargatSingh-gf1jl
@PargatSingh-gf1jl Жыл бұрын
Ustad love you 😘💞 Doha Qatar 🦅 .7/12/2022
@sukhdhaliwal2722
@sukhdhaliwal2722 4 жыл бұрын
❤Chamkila lovEr likE karO Ustaad ji❤
@avtersingh6237
@avtersingh6237 4 жыл бұрын
Nice song chamkila bhaiji
@RakeshKumar-zu7yo
@RakeshKumar-zu7yo 4 жыл бұрын
@@avtersingh6237 lo poppmlp
@baggasingh7606
@baggasingh7606 3 жыл бұрын
Cvcccc"cccccccccc FL mm"cc"c
@baggasingh7606
@baggasingh7606 3 жыл бұрын
@@RakeshKumar-zu7yo "c
@jogasingh1600
@jogasingh1600 4 жыл бұрын
Very nice song chamkila bai ji
@RajKumar-ge1gl
@RajKumar-ge1gl 3 жыл бұрын
I miss you chamkila ji and amar jot ji. Thanks bhi ji
@gurjantaulakh1791
@gurjantaulakh1791 3 жыл бұрын
good veer
@gurtejsahotasahotasaab9886
@gurtejsahotasahotasaab9886 4 жыл бұрын
Sirra
@chamkaursingh4th886
@chamkaursingh4th886 11 ай бұрын
ਭਗਤ ਦੇ ਗਾਣੇ ਸੁਣਕੇ ਪੁਰਾਨਾ ਵੇਲਾ ਯਾਦ ਆ ਜਾਂਦੀ ਹੈ 24.10.2023ਅੱਜ ਦੁਸਹਿਰਾ ਹੈ।
@gorasabdhu5854
@gorasabdhu5854 2 жыл бұрын
ਜੁਗਾਂ ਜੁਗਾਂ ਦੇ ਵਿੱਚ ਵਾਸਾ ਹੋਵੇ ਸੁਨਹਿਰੀ ਜੋੜੀ ਦਾ ਵਾਹਿਗੁਰੂ ਜੋੜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@LakhwinderSingh-ot8qn
@LakhwinderSingh-ot8qn Жыл бұрын
Mo. P
@sidhurecords9290
@sidhurecords9290 4 жыл бұрын
ਦਾਦੇ ਮਗਾਅੁਣਾ ਮਾਲਵੇ ਦੀ ਇੱਕ ਮਿੱਠੀ ਜੀ ਗਾਲ ਹੁੰਦੀ ਸੀ ਜੋ ਕਿ ਅੱਜ ਵੀ ਦਾਦੀ ਮਾਤਾ ਜੀ ਬੜੇ ਪਿਅਾਰ ਨਾਲ ਬੋਲਦੀਅਾਂ ਹਨ
@paramjitsingh6460
@paramjitsingh6460 4 жыл бұрын
Nahi Veer ji Main Maajhe(Batala)Ton haan Saadi Daadi V Eh kehandi c Almost I Like Cahamkila I have 75 Song of chamkila ji 👍👌👏
@NareshKumar-mt1ii
@NareshKumar-mt1ii 4 жыл бұрын
Love you guys
@charanjit.singhhans7828
@charanjit.singhhans7828 3 жыл бұрын
Bilkul sahi yg
@jagjeetsingh4714
@jagjeetsingh4714 3 жыл бұрын
Hanji veer g
@sonunijjar2713
@sonunijjar2713 5 ай бұрын
ਦੁਆਬੇ ਵਿੱਚ ਵੀ ਇਹ ਗੱਲ ਆਮ ਹੀ ਆਖ਼ ਦਿੱਤੀ ਜਾਂਦੀ ਹੈ
@gurpreetsingh2049
@gurpreetsingh2049 3 жыл бұрын
Va chamkila sab ni kise ne ban na duniya te
@dalvindersingh4774
@dalvindersingh4774 4 жыл бұрын
ਗੁਡ ਸੋਂਗ ਅਮਰ ਸਿੰਘ ਜੀ
@deepaksinghdeepaksingh5613
@deepaksinghdeepaksingh5613 4 жыл бұрын
गो
@SukhdevSingh-nr6jk
@SukhdevSingh-nr6jk 7 ай бұрын
Bai Raj ghumann ji mera janam 9 March 1988 nu hoya c eh singer nu fir v vaar 2 suni da najara aa janda a
@pawansehrawat3113
@pawansehrawat3113 4 жыл бұрын
Very very nice song ji
@DawinderSingh-tg7zz
@DawinderSingh-tg7zz 6 ай бұрын
ਚੋਰੀ ਚੋਰੀ ਤਾਂ ਸਾਰੇ ਚਮਕੀਲਾ ਅਮਰਜੋਤ ਜੋੜੀ ਨੂੰ ਸੁਣਦੇ ਸੀ ਤੇ ਹਰੇਕ ਦੇ ਦਿਲ ਦੀ ਧੜਕਣ ਸਨ। ਲੋਕ ਜੱਗ ਰੱਖਣ ਲਈ ਕਹਿ ਦਿੰਦੇ ਸੀ ਕਿ ਚਮਕੀਲਾ ਗਲਤ ਗਾਣੇ ਗਾਉਂਦਾ। ਅੰਦਰੇ ਅੰਦਰ ਸੁਣਦੇ ਸਨ
@puranchand6679
@puranchand6679 4 жыл бұрын
Had tan dharti rahugi chamkila amar rahuga
@rajdnl1660
@rajdnl1660 4 жыл бұрын
Nice
@jaspalmehak1770
@jaspalmehak1770 4 жыл бұрын
Very nice jhori chamkila amarjot ji
@punjabilokgeet71
@punjabilokgeet71 3 жыл бұрын
Very nice song
@tayaraja962
@tayaraja962 2 жыл бұрын
ਬੋਤ ਵਦਯ
@kamaljeetsingh5849
@kamaljeetsingh5849 4 ай бұрын
ੇਕਈ ਅੱਜ ਵੀ ਰੋਟੀਆ ਖਾਦੇ ਨੇ ਚਮਕੀਲੇ ਦੇ ਨਾ ਤੇ
@BalvirsinghBalvirsingh-nr1zl
@BalvirsinghBalvirsingh-nr1zl 6 ай бұрын
ਚਮਕੀਲਾ ਬਾਈ ਜੀ ਚਮਕੀਲਾ ਬਾਈ ਜੀ
@gagngagi4994
@gagngagi4994 4 жыл бұрын
Dhanvad g
@bittukhan6471
@bittukhan6471 3 жыл бұрын
Very nice ji song
@remeshkumar7624
@remeshkumar7624 3 жыл бұрын
👍 bahut hi badhiya
@avtarbhardwaj6872
@avtarbhardwaj6872 4 жыл бұрын
Super hit jodi ajj v Amar h
@gurveersidhu640
@gurveersidhu640 2 жыл бұрын
Jithe vi ho jiyunde vasde raho
@SohanSingh-tv5od
@SohanSingh-tv5od 4 жыл бұрын
ਬਹੁਤ ਘੈਟ ਗਾਣਾ ਆ ਬਾਈ ਜੀ
@paramjitsingh6460
@paramjitsingh6460 4 жыл бұрын
Anmol heera c Par oh aj v jyonda hai Saade Chetyaan 'ch Saade Mana vich ☝👆✊✌
@sukhsandhu9566
@sukhsandhu9566 4 жыл бұрын
@Binder Singh bhuler kkjkkkjjkjjjjjjkjjkjjjjjjjkjjjjjjjkjjjkkkjjjkjjjjjjjjjjjkjkjkjjkjjjjk
@kulwantsingh9494
@kulwantsingh9494 3 жыл бұрын
👌👌👌
@janvidadra3024
@janvidadra3024 2 жыл бұрын
The great chamkila jodi
@sukhikhehra5097
@sukhikhehra5097 4 жыл бұрын
2020 good song
@gurdhiansingh1239
@gurdhiansingh1239 3 жыл бұрын
Thanks
@sandeepsinghsingh4105
@sandeepsinghsingh4105 2 жыл бұрын
Ver ji very nice song ver ji
@harbanslal2026
@harbanslal2026 Жыл бұрын
ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਦੇ ਸਵਰਗ ਵਿੱਚ ਵੀ ਅਖਾੜੇ ਲਗਦੇ ਹੋਣਗੇ
@GSGs-mr1rk
@GSGs-mr1rk 4 жыл бұрын
ਬੁਹਤ ਵਧੀਆਂ ਗੀਤਕਾਰ ਹੈ ਚਮਕੀਲੇ ਦਾ ਗੀਤ g s ਅਮਰਿਤਸਰੀਅ
@SohanSingh-tv5od
@SohanSingh-tv5od 4 жыл бұрын
ਮੇਰੇ ਕੋਲ ਯੂ ਪੀ ਦਾ ਮੁੰਡਾ ਕੰਮ ਕਰਦਾ ਉਮਰ ਵੀ 17 ਸਾਲ ਦੀ ਹੈ ਉਸ ਨੂੰ ਚਾਰ ਪੰਜ ਵਾਰ ਗਾਣੇ ਸੁਣਆਇ ਹੁਣ ਕਹਿੰਦਾ ਕੀ ਬੁਹਤ ਸੋਹਣੇ ਗਾਣੇ ਲਗਦੇ ਆ
@gurbindergarry8943
@gurbindergarry8943 Жыл бұрын
ioiolkkom
@SurinderSingh-ws6tz
@SurinderSingh-ws6tz 4 жыл бұрын
Very nice
@deepkumar8460
@deepkumar8460 3 жыл бұрын
Baba chamkila g I miss u
@harrysandhu8891
@harrysandhu8891 4 жыл бұрын
Bahut vdia veer g,dhanwad
@jaspaldhillon4495
@jaspaldhillon4495 2 жыл бұрын
.22.g.1987.di.gal.aa.me.chamkila.g.da.ikk.geet.ik.ratt.nu.18.varr.sunya.see..us..time.tape.record.da.jamana.see
@janvidadra3024
@janvidadra3024 2 жыл бұрын
Chamkila is the super best
@mantabsingh8528
@mantabsingh8528 3 жыл бұрын
Very nice ji
@sukhbirsukhbir4509
@sukhbirsukhbir4509 3 жыл бұрын
ਅੱਜ ਵੀ ਸੱਭ ਤੋਂ ਹਰਮਨ ਪਿਆਰਾ ਅੱਜ ਦੇ ਕਲਾਕਾਰਾਂ ਤੋਂ ਵੀ ਉੱਪਰ ਹੈ
@parmjeetsingh2971
@parmjeetsingh2971 3 жыл бұрын
Lĺp100
@bootasingh6000
@bootasingh6000 3 жыл бұрын
@@parmjeetsingh2971 q1qqq
@bootasingh6000
@bootasingh6000 3 жыл бұрын
@@parmjeetsingh2971 àà
@bootasingh6000
@bootasingh6000 3 жыл бұрын
@@parmjeetsingh2971 qqaaaaaqaaqaaaaaaaaaaaaaaaaaaaaaaaaaaaaaaaaaaaaaaaaaaaaaaaaaaaa
@bootasingh6000
@bootasingh6000 3 жыл бұрын
@@parmjeetsingh2971 aqq
@amarshriwastav8009
@amarshriwastav8009 2 жыл бұрын
ਕਿੱਥੇ ਚਲੇ ਗਿਆ ਚਮਕੀਲਾ ਯਾਰ
@ganideen2168
@ganideen2168 3 жыл бұрын
Very Nice. Song
@jsrana9600
@jsrana9600 3 жыл бұрын
Iss ton vadhia koi punjabi song nhin ho sakda, pure Punjabi. I love You chamkila amarjot
@harnamsingh126
@harnamsingh126 3 жыл бұрын
Old is gold
@NirmalKumar-fc8bt
@NirmalKumar-fc8bt 4 жыл бұрын
Very nice song sirrrrrrraa bai chmkilla zindabad
@GurmeetSingh-pu7bm
@GurmeetSingh-pu7bm 4 жыл бұрын
Nice songs
@NareshKumar-mt1ii
@NareshKumar-mt1ii 4 жыл бұрын
I miss you bro love you aa aaj v bilo
@RajKumar-im6il
@RajKumar-im6il 4 жыл бұрын
My febrat chamkila and amer jot songs
@kalasingh6510
@kalasingh6510 4 жыл бұрын
very good and chm
Weekend Classic Radio Show | Kartar Ramla Special | HD Songs | Rj Khushboo
1:05:23
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН
Every parent is like this ❤️💚💚💜💙
00:10
Like Asiya
Рет қаралды 8 МЛН
Офицер, я всё объясню
01:00
История одного вокалиста
Рет қаралды 2 МЛН
Chitta (302 Lagugi) Live Balkar Ankhila Ft. Manjinder Gulshan
5:19
Chatian Balwinder weds Sukhwinder
11:12
Vicky Studio Dhuri
Рет қаралды 261