ਗਿਆਨੀ ਹਰਪ੍ਰੀਤ ਸਿੰਘ ਦੀ Z+ ਕਿਉਂ ਗਈ ? ਜਥੇਦਾਰ ਨੂੰ ਪੈ ਗਿਆ ਘੇਰਾ- ਬਾਦਲ ਨੇ ਕਰਾਇਆ ? Oneindia Punjabi

  Рет қаралды 19,688

Oneindia Punjabi

Oneindia Punjabi

Күн бұрын

Пікірлер: 49
@balwindersidhusidhu6932
@balwindersidhusidhu6932 2 күн бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕੌਮ ਦਾ ਸਰਮਾਇਆ ਹੈ ਸਾਨੂੰ ਸਿੱਖ ਕੌਮ ਨੂੰ ਉਹਨਾਂ ਤੇ ਮਾਣ ਹੈ
@karamsingh4417
@karamsingh4417 2 күн бұрын
ਇਸ ਮੁਲਕ ਜਾਂ ਜੋ ਲੋਕ ਸਚਾਈ ਦਾ ਸਾਹਮਣਾ ਨਹੀ ਕਰ ਸਕਦੇ ਉਨ੍ਹਾਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਜੀ ਵਰਗੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਅਥਾਹ ਜਾਣਕਾਰੀ ਹੈ ਸਚਾਈ ਕਿਥੇ ਹਜ਼ਮ ਹੁੰਦੀ ਹੈ।ਇਹੀ ਸਾਡੀ ਕੌਮ ਦੀ ਤ੍ਰਾਸਦੀ ਹੈ।
@ParamjitKaur-sx9jt
@ParamjitKaur-sx9jt 9 сағат бұрын
Thanks Dr sahib for your knowledge and statements, jagjit singh Kubey, Bti, pb india
@karamsingh4417
@karamsingh4417 2 күн бұрын
ਪਤਰਕਾਰ ਸੁਰਿੰਦਰ ਪਾਲ ਜੀ ਤੁਸੀਂ ਵੀ ਇਨ੍ਹਾਂ ਦੁਸ਼ਟਾ ਤੋਂ ਬਚਕੇ ਰਹੋ। ਕਿਉਂਕਿ ਸੱਚ ਕੌੜਾ ਹੁੰਦੈ।
@karmjitsingh2081
@karmjitsingh2081 2 күн бұрын
ਕੌਮ ਰਾਖੀ ਕਰੇਗੀ ਸਿੰਘ ਸਾਹਿਬਾਨ ਦੀ ।ਸਰਕਾਰੀ ਫੋਜ ਦੀ ਲੋੜ ਨਹੀ
@premsingh-qr7wi
@premsingh-qr7wi 2 күн бұрын
ਗਿਆਨੀ ਹਰਪ੍ਰੀਤ ਸਿੰਘ ਵੱਡੇ ਸਿੱਖ ਵਿਦਵਾਨ ਹਨ
@hartoshkaurbhangoo6275
@hartoshkaurbhangoo6275 2 күн бұрын
ਬਿਲਕੁਲ. ਸਹੀ.ਗਲ.ਪੰਥਕ.ਲੀਡਰਸ਼ਿਪ. ਦੀ.ਜਰੂਰਤ ਬਾਦਲਿੲਏ.ਲਾਭੇ.ਹੋਣ
@ajmersingh6332
@ajmersingh6332 2 күн бұрын
ਜਥੇਦਾਰ ਜੀ ਸਾਡੇ ਕੋਲ ਸਭ ਕੁਝ ਐ ਕੇਂਦਰ ਕੀ ਸੰਸਾਰ ਦੀ ਆਰਮੀ ਵੀ ਸਾਡਾ ਮੁਕਾਬਲਾ ਨੀ ਅਸੀ ਅਜਿਹੇ ਫੌਜੀ ਜਵਾਨ ਹਾਂ ਤੂਸੀ ਇੱਕ ਅਵਾਜ਼ ਮਾਰੋ ਕੇਂਦਰ ਡਰਾਮੇਂ ਕਰਦੇ ਜਥੇਦਾਰ ਜੀ ਬੇਅੰਤਾ ਤੇ ਇੰਦਰਾਂ ਗਾਂਧੀ ਬਚ ਗੀ ਪਰ ਥੋਡੇ ਕੋਲ ਸਿੰਘ ਨੇ
@GurmukhSingh-mz5it
@GurmukhSingh-mz5it 2 күн бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਪਸ ਨਹੀਂ ਆਉਣਾ ਚਾਹੀਦਾ ਸੀ
@SinghLaddi-m7w
@SinghLaddi-m7w 2 күн бұрын
Bai ji ik sache hindu ptrkar ne or hamesha sach bolde ne dhanwad bai ji
@premsingh-qr7wi
@premsingh-qr7wi 2 күн бұрын
ਸੁਰਿੰਦਰ ਜੀ ਦੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਵਿਚਾਰ ਸੱਚ ਦੇ ਬਹੁਤ ਨੇੜੇ ਹਨ।
@ParamjitKaur-sx9jt
@ParamjitKaur-sx9jt 8 сағат бұрын
Thanks statement for future of akaalidal, Kubey
@SureshPaulSharma
@SureshPaulSharma Күн бұрын
ਜਦੋਂ ਤੱਕ ਧਰਮ ਤੇ ਸਿਆਸਤ ਇਕੱਠੇ ਹਨ ਅਤੇ ਧਰਮ ਸਿਆਸਤ ਦੇ ਅਧੀਨ ਹੈ ਇਹ ਇਸੇ, ਤਰ੍ਹਾਂ ਰਹੇਗਾ ਸੋ ਧਰਮ ਤੇ ਰਾਜਨੀਤੀ ਵੱਖ ਵੱਖ ਹੋਣ
@surinderkaurnihal8347
@surinderkaurnihal8347 Күн бұрын
ਵਾਹ ਸ਼ਰਮਾ ਜੀ ਵਿਖਾਤੀ ਜਾਤ ।
@pritamkaur1083
@pritamkaur1083 2 күн бұрын
Yes very much good h Ji
@Avtarsnagla
@Avtarsnagla 2 күн бұрын
ਸਤਿ ਸ੍ਰੀ ਆਕਾਲ ਜੀ ਅਕਾਲ ਪੁਰਖ ਪਰਮਾਤਮਾ ਵੱਲੋਂ ਬਖ਼ਸ਼ੇ ਆਹੁੱੱਦੇ ਰੁਤਬੇ ਚੰਗੇ ਮਾੜੇ ਕੰਮਾਂ ਗੁਣ ਔਗੁਣਾਂ ਦੁੱਖਾਂ ਸੁੱਖਾਂ ਪਾਪ ਅਪਰਾਧਾਂ ਚੌਰੀਆਂ ਠੱਗਾਂ ਕਰਮਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਏਥੇ ਹੀ ਭੋਗ ਕੇ ਜਾਣਾ ਪੈਂਦਾ ਹੈ ਸਭ ਫੜੇ ਜਾਣਗੇ ਸਭ ਚਲੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@SatpalSingh-je6dw
@SatpalSingh-je6dw Күн бұрын
ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਨੇ ਚੁਣਿਆ ਜੋ ਲੋਕ ਮੈਬਰ ਨੀਂ ਬਣ ਸਕਦੇ ਓਹ ਪ੍ਰਧਾਨਗੀ ਭਾਲਦੇ ਇਹ ਕਿਵੇਂ ਹੋ ਸਕਦਾ?
@SawarnSingh-i4h
@SawarnSingh-i4h 2 күн бұрын
Bir surender ji bahut bicher de rahe dhanwad ji
@BajWa-d9l
@BajWa-d9l 2 күн бұрын
Very nice ji waheguru ji 🙏
@pritamkaur1083
@pritamkaur1083 2 күн бұрын
Very nice 👍🎉
@pritamkaur1083
@pritamkaur1083 2 күн бұрын
Right h Ji
@GurdialSingh-q4o
@GurdialSingh-q4o 2 күн бұрын
Right💯
@turlochanmalhi3130
@turlochanmalhi3130 2 күн бұрын
Khalsa Army in blue uniform should take over the security of all the Jathdher.
@tirthanandraghbirsingh9266
@tirthanandraghbirsingh9266 2 күн бұрын
ਸੁਰਿੰਦਰਪਾਲ ਸਿੰਘ ਜੀ ਜੋ ਸੈਂਟਰ ਸਟੇਟ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਜ਼ਾ ਦਿਵਾਉਣਾ ਚਾਹੁੰਦੇ ਹਨ ਹੁਣ ਤੱਕ ਕਿਉਂ ਨਹੀਂ ਦਿੱਤੀ ਨਤੀਜਾ ਹੋ ਸਕਦਾ ਹੈ।
@chahalsinghpunjabi5163
@chahalsinghpunjabi5163 2 күн бұрын
ਸਜਾ ਵੀ ਗਲਤੀ ਦੀ ਹੀ ਹੁੰਦੀ ਹੈ
@mandipsingh2052
@mandipsingh2052 2 күн бұрын
Thank you Dr Sahib for being true to Sikhi, I have so much respect for you. Gadar Sukhbir Badal is a centre government agent, he is not Sikh. Sukhbir and his father have always been centre government agents with their agenda being to ensure Sikhi is suppressed. The centre government being BJP told Gianni Harpreet Singh to ensure that Gadar Sukhbir is not given a harsh punishment but he disagreed, so his Z security was withdrawn.
@ruminderrandhawa8501
@ruminderrandhawa8501 Күн бұрын
Giani harpreet singh is fighting for panthic cause we all should support him
@NirpinderDhillon
@NirpinderDhillon 2 күн бұрын
Sikh Student Federation honing chahidi hai young lok agge aaona chahida he
@GurmukhSingh-mz5it
@GurmukhSingh-mz5it 2 күн бұрын
ਹਰਪ੍ਰੀਤ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ
@ParamjitKaur-sx9jt
@ParamjitKaur-sx9jt 8 сағат бұрын
Alert if jathdar khudian sahib were are ģo please go to the Alert, jagjit singh Kubey
@KuldeepSingh-yg3bq
@KuldeepSingh-yg3bq 2 күн бұрын
Dr Sahib Be Careful Dhami
@sharmatenthouse1848
@sharmatenthouse1848 2 күн бұрын
Dr surinderpal good job
@CHHOKAR
@CHHOKAR 2 күн бұрын
Jathadar harpit singh great
@satvindersingh3240
@satvindersingh3240 2 күн бұрын
Aah ਗੈਰ Sikh Parterkar Sikh ਪੰਥ ਦੀ ਬੇਅਦਬੀ Ker Reha Hai
@BalvirSingh-zq4ix
@BalvirSingh-zq4ix 2 күн бұрын
Dr saab such ena nu changa ne lgda
@romanasingh1914
@romanasingh1914 2 күн бұрын
ਬਾਦਲ ਬਾਦਲ ਕਰੀ ਜਾਦੇ ਹੈ ਭਰਧਾਨ ਰਘਬੀਰ ਸਿੰਘ ਜਥੇਦਾਰ ਭਰਧਾਨ ਹਰਪ੍ਰੀਤ ਸਿੰਘ ਖਾਲਸਾ ਜੀ ਧਾਮੀ ਵੀ ਤੁਹਾਨੂੰ ਪਰਮਾਤਮਾ ਤੋ ਡਰ ਨਹੀਂ ਲਗਦਾ ਪਰਮਾਤਮਾ ਥੋਨੂੰ ਵੇਖੀ ਜਾਦਾ ਹੈ
@BalwinderKaur-qu9ls
@BalwinderKaur-qu9ls 2 күн бұрын
Karwai karwa gayee bibi
@SukhjinderSingh-c5c
@SukhjinderSingh-c5c Күн бұрын
Dr sab sikh Kom da bera garh karta SGPC te badala ne Bhai amritpal singh khalsa ji jindabad ha te rahu ga ji jathedar Harpreet g bhot vadia ne sikha de gal karde ne
@harbansbhullar7120
@harbansbhullar7120 2 күн бұрын
why harpreet singh need z security .how big joke with public
@amarjeetbains8519
@amarjeetbains8519 2 күн бұрын
ਜਨਾਬ ਜੀ ਕੋਈ ਵੀ ਅਖੌਤੀ ਜਥੇਦਾਰ ਸਰਕਾਰੀ ਪੁਲਿਸ ਜਾਂ ਸਕਿਊਰਿਟੀ ਮੰਗਣ ਕਿਉਂ??????
@iqbalsinghsaran3627
@iqbalsinghsaran3627 2 күн бұрын
AKALI DAL IK CHAHIDA AKAAL TAKHAT SAHIB TON PARVANAT SARVAT KHALSA BULAAKAY AKAALIDAL DI SLECTION KARO JO SAARAY PANTH NU MANJOOR HOVE.
@AVTARBASRA-pp6um
@AVTARBASRA-pp6um 2 күн бұрын
Eh koi bahut badi ghatna nu inzaam dange rss bjp badla da tole. Jathedaar saab nu private security must aj to hi laini chahidi aa bahut jroori aa
@amarjeetsingh7561
@amarjeetsingh7561 Күн бұрын
He should be removed from the post.He is not performing his duties as Jathedar. Why he is weeping for their children not for Beadbi. This reporter is a tout of Congress party.
@jogasingh2574
@jogasingh2574 2 күн бұрын
Valtoha pagal ho chuka he is da ilaaj pagalkhane vich hi sanbhav he
@SawarnSingh-i4h
@SawarnSingh-i4h 2 күн бұрын
Jathedar nu nehang sing di di scurty deny chahidi
Players vs Pitch 🤯
00:26
LE FOOT EN VIDÉO
Рет қаралды 126 МЛН
The IMPOSSIBLE Puzzle..
00:55
Stokes Twins
Рет қаралды 134 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 39 МЛН
World’s strongest WOMAN vs regular GIRLS
00:56
A4
Рет қаралды 40 МЛН
Players vs Pitch 🤯
00:26
LE FOOT EN VIDÉO
Рет қаралды 126 МЛН