ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੂੰ ਮਾ+ਰਨ ਦੀ ਕੋਸ਼ਿ+ਸ਼

  Рет қаралды 17,465

Dashmesh Fauj Rangreta Dal

Dashmesh Fauj Rangreta Dal

Күн бұрын

Пікірлер: 204
@akaaliGursewakSingh
@akaaliGursewakSingh Жыл бұрын
ਜਦੋਂ ਵੀ ਮਾਰਨਾ ਆਪਣੇ ਭੇਤੀ ਤੇ ਆਪਣੇ ਬਾਣੇ ਵਾਲੇ ਨੇ ਹੀ ਮਾਰਨਾ,, ਗਿਆਨੀ ਜੀ ਸਾਵਧਾਨ ਰਹਿਓ
@LovePreet-y6s
@LovePreet-y6s Жыл бұрын
ਗਿਆਨੀ ਮਨਦੀਪ ਸਿੰਘ ਵਿਧਿਆਰਥੀ ਜੀ ਚੜ੍ਹਦੀ ਕਲਾ ਚ ਰਹਿਣ 🙏🙏
@ManveerSingh-su7yp
@ManveerSingh-su7yp 10 ай бұрын
ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਚੜ੍ਹਦੀ ਕਲਾ ਵਿਚ ਰਹਿਣ
@harbhajankaur411
@harbhajankaur411 Жыл бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ। ਲੱਖ ਲੱਖ ਸੁੱਕਰਿਣਾ ਮਾਲਕ ਦਾ ਉਸਨੇ ਜਾਣ ਬਾਕਿਛੀ ਤਾ ਸਾਮਿਚੀ ਕੋਮ ਦਾ ਨਾਗਿਨਾੰ ਜੋ ਕੀ ਗਿਅਨੀ ਜੀ ਨੂੰ ਮੋਤ ਦੇ ਮੋਹੁੱ ਵਿਚੋ ਲੈਆਇ ਧੰਨਵਾਦ ਦਾਸ ਵਲੋ ਸੁੱਕਰਿਣਾ ਵਾਹਿਗੁੱਰੂ ਵਾਹਿਗੁੱਰੂ ਜੀ।
@RashpalSingh-sm8mh
@RashpalSingh-sm8mh Жыл бұрын
👏👏👏👏👏
@VickyBhatti-wy1kc
@VickyBhatti-wy1kc Жыл бұрын
ਸ਼ੁਕਰ. ਹੈ ਪਰਮਾਤਮਾ ਦਾ ਬਾਬਾ ਮਨਦੀਪ ਸਿੰਘ ਜੀ ਮੱਜ੍ਬੀ ਸਿੱਖ ਕੋਮ ਦਾ ਅਨਮੋਲ ਹੀਰਾ ਹੈ
@Amandeepsingh-sq7vp
@Amandeepsingh-sq7vp Жыл бұрын
ਵਾਹਿਗੁਰੂ ਜੀ ਦੀ ਕਿਰਪਾ ਕਰਕੇ ਭਾਈ ਸਾਹਿਬ ਜੀ ਜਾਨ ਬੱਚ ਗਏ ਸਾਰੇ ਵੀਰਾ ਨੂੰ ਬੇਨਤੀ ਹੈ ਕਿ ਜੋ ਭਾਈ ਮਨਦੀਮ ਸਿੰਘ ਦੇ ਨਾਲ ਹੋ ਓਨਾ ਦੀ ਜਿਂਮੇਵਾਰੀ ਹੈ ਓਨਾ ਦੀ ਜਾਨ ਤੇ ਮਾਲ ਦਾ ਧਿਆਨ ਰੱਖੋ ਅਗਰ ਕੁਝ ਹੋ ਜਾਂਦਾ ਤਾ ਸਾਰੀ ਮਜੵਬੀ ਸਿੱਖ ਕੌਮ ਮਰ ਜਾਣੀ ਸੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਲੰਬੀ ਉਮਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 🙏
@punjabimanch3926
@punjabimanch3926 Жыл бұрын
ਸਿੰਘ ਸਾਹਿਬ ਜੀ ਪਰਮਾਤਮਾ ਤੁਹਾਡੇ ਤੇ ਮਿਹਰ ਰਖੇ,
@waheguruji3281
@waheguruji3281 Жыл бұрын
ਭਾਈ ਮਨਦੀਪ ਸਿੰਘ ਜੀ ਮਜ਼ਹਬ ਦੇ ਪੱਕੇ ਸਿੱਖਾਂ (ਮਜ਼੍ਹਬੀ ਸਿੱਖਾਂ) ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਅੱਗੇ ਲਿਆ ਰਹੇ ਹਨ ਘੜੰਮ ਚੌਧਰੀਆਂ ਨੂੰ ਇਹ ਗੱਲਾਂ ਬਹੁਤ ਚੁਭਦੀਆਂ ਹਨ ਤਾਂ ਕਰਕੇ ਇਹ ਕੰਮ ਕਿਸੇ ਵੱਡੀ ਸੰਪਰਦਾ ਵਾਲੇ ਲੋਕਾਂ ਦਾ ਹੈ।ਭਾਈ ਮਨਦੀਪ ਸਿੰਘ ਜੀ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਵਾਲਾ ਕੰਮ ਉਚੀਆਂ ਜਾਤਾਂ ਵਾਲੇ ਪ੍ਰਚਾਰਕਾਂ ਦਾ ਹੈ। ਸਾਰੇ ਮਜ਼੍ਹਬੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਆਪਣੇ ਪ੍ਰਚਾਰਕਾਂ ਦਾ ਧਿਆਨ ਰੱਖੋ। ਐਵੇਂ ਕਿਤੇ ਹੀਰੇ ਨਾ ਗੁਵਾ ਲਿਓ। ਧੰਨਵਾਦ ਜੀ।
@paramjeetsingh3386
@paramjeetsingh3386 Жыл бұрын
ਏਹ ਬਹੁਤ ਵੱਡੀ ਚਾਲ ਹੋ ਸਕਦੀ,,ਏਹ ਵਿਕੇ ਹੋਏ ਲੋਕ ਨੇ ਜੋ ਏਹ ਹਰਕਤ ਕਰ ਗਏ, ਬਾਕੀ ਬਾਬਾ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@surjansingh7075
@surjansingh7075 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਣਯੋਗ ਸਿੰਘ ਸਾਹਿਬ ਜਥੇਦਾਰ ਮਨਦੀਪ ਸਿੰਘ ਵਿਦਿਆਰਥੀ ਜੀ ਮਹਾਨ ਕੌਮੀ ਪ੍ਰਚਾਰਕ ਵਿਦਵਾਨ ਕੌਮ ਦੇ ਹੀਰੇ ਨਾਲ ਇੰਨੀ ਮਾੜੀ ਕਰਤੂਤ ਕਰਨਾ ਵਾਲੇ ਨੂੰ ਵਾਹਿਗੁਰੂ ਜੀ ਨਹੀਂ ਬਖਸ਼ਣ ਗੇ ਵਾਹਿਗੁਰੂ ਜੀ ਸਤਿਕਾਰਯੋਗ ਬਾਬਾ ਜੀ ਨੂੰ ਚੜਦੀ ਕਲਾ ਬਖਸ਼ਣ ਜੀ
@3srecordz582
@3srecordz582 Жыл бұрын
ਜੇ ਪੁਲਸ ਤਫਤੀਸ਼ ਕਰੇ ਤਾਂ ਇਸਦੇ ਤੱਥ ਸਭ ਦੇ ਸਾਹਮਣੇ ਆ ਸਕਦੇ ਆ,,ਹੋ ਸਕਦਾ ਇਹ ਕਿਸੇ ਉਚ ਜਾਤੀ ਦੇ ਹੰਕਾਰੀ ਲੋਕਾਂ ਕੋਲ ਵਿਕ ਗਏ ਹੋਣ ,,,ਇਹਨਾਂ ਸਾਲਿਆ ਦਾ ਸੋਧਾ ਲਾਉਣਾ ਚਾਹੀਦਾ ਹੈ,,ਪਹਿਲਾਂ ਹੀ ਸਾਡੇ ਕੋਲ ਮਜਬੀ ਸਿੱਖ ਕੌਮ ਦੇ ਪ੍ਰਚਾਰਕ ਬਹੁਤ ਘੱਟ ਹਨ🙏🌹
@jaskarankaurmazahbisikhsar5576
@jaskarankaurmazahbisikhsar5576 Жыл бұрын
ਮੈਨੂੰ ਤਾਂ ਆਈ ਹਿ ਲਗਦਾ
@satindersatinder9057
@satindersatinder9057 Жыл бұрын
ਹੋ ਸਕਦਾ ਏਦਾਂ ਹੀ ਹੋਵੇ ਕਿ ਇਹ ਕੋਮ ਵਿਕ ਵੀ ਜਾਂਦੀ ਆ
@3srecordz582
@3srecordz582 Жыл бұрын
@@satindersatinder9057 ਵੀਰ ਮੇਰੇ ਇਸ ਕੌਮ ਵਿੱਚ ਮਹਾਨ ਯੋਧੇ ਵੀ ਬਹੁਤ ਹੋਏ ਨੇ,,ਹਰ ਕੌਮ ਹਰ ਜਾਤ ਮਜਬ ਵਿੱਚ ਮਾੜੇ ਅਨਸਰ ਵੀ ਹੁੰਦੇ ਆ ਵੀਰ,ਸਾਰੀ ਕੌਮ ਨਹੀ ਮਾੜੀ ਹੁੰਦੀ,,ਜੇ ਚਮਕੌਰੇ ਗਦਾਰ ਜੱਟ ਦੀ ਉਦਾਹਰਣ ਦੇਈਏ ਜਿਸ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਦਾਰੀ ਕੀਤੀ ਸੀ ਤਾਂ ਹੁਣ ਆਪਾਂ ਸਾਰੇ ਜੱਟ ਭਰਾਵਾਂ ਨੂੰ ਮਾੜਾ ਤਾਂ ਨਹੀ ਕਹਾਂਗੇ ,,ਚਮਕੌਰੇ ਗਦਾਰ ਦੀ ਉਦਾਹਰਣ ਤਾਂ ਦਿੱਤੀ ਕਿ ਸਾਰੇ ਲੋਕ ਵਿਕਾਊ ਨਹੀ ਹੁੰਦੇ,,
@satindersatinder9057
@satindersatinder9057 Жыл бұрын
@@3srecordz582 ਵੀਰ ਜੀ ਬਹੁਤ ਯੋਧੇ ਹੋਏ ਨੇ ਉਹ ਸਤਿਕਾਰ ਯੋਗ ਨੇ ਅਸੀਂ ਤੁਸੀਂ ਉਹਨਾਂ ਦੀ ਜੁੱਤੀ ਵਰਗੇ ਵੀ ਨਹੀਂ ਆ ਪਰ ਤੁਸੀਂ ਝੱਟ ਇਲਜ਼ਾਮ ਦੂਜਿਆਂ ਤੇ ਲਾ ਦਿੰਦੇਂ ਜੇ ਯੋਧੇ ਮਨੁੱਖ ਤਾਂ ਲਈ ਲੜਦੇ ਸੀ ਅਸੀਂ ਜਾਤੀ ਵਾਸਤੇ ਲੜਦੇ ਆ ਸਬ ਲੋਕ ਉੱਚੀ ਜਾਤੀ ਨੇ ਪਰਮਾਤਮਾ ਨੇ ਕੋਈ ਭੇਦ ਭਾਵ ਨਹੀਂ ਰੱਖਿਆ
@LakhwinderSingh-bw6pt
@LakhwinderSingh-bw6pt Жыл бұрын
ਭਰਾਵਾਂ ਵਰਗਾ ਪਿਆਰ ਨੀ ਜੇ ਘਰ ਵਿੱਚ ਦਿਵਾਰ ਨਾ ਹੋਵੇ😢😢😢ਸਿੱਖਾ ਵਰਗੀ ਕੌਮ ਨੀ ਜੇ ਵਿੱਚ ਗੱਦਾਰ ਨਾ ਹੋਵੇ
@SUKH_B_MUSIC
@SUKH_B_MUSIC Жыл бұрын
ਵਾਹਿਗੁਰੂ ਸੁਮੱਤ ਬਖਸ਼ੇ ਇਹੋ ਜਿਹੇ ਲੋਕਾਂ ਨੂੰ ਮਾਲਿਕ ਚੜ੍ਹਦੀ ਕਲਾ ਤੇ ਤੰਦਰੁਸਤੀ ਦੇਵੇ ਸਦਾ ਲਈ ਵਿਦਿਆਰਥੀਆਂ ਸਾਬ ਜੀ ਨੂੰ
@gurindersingh3073
@gurindersingh3073 Жыл бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਤੇ
@paramjitkaur2274
@paramjitkaur2274 Жыл бұрын
ਅਕਾਲ ਪੁਰਖੁ ਵਾਹਿਗੂਰੂ ਜੀ ਬਾਬਾ ਮੰਦੀਪ ਸਿੰਘ ਜੀ ਨੂੰ ਇਨਸਾਫ਼ ਦਿਵਾਉ ਗ਼ਲਤ ਕਰਨ ਵਾਲਿਆ ਗਦਾਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੋਂ ਜੀ 🙏🙏🙏🙏🙏
@maanmaan7733
@maanmaan7733 Жыл бұрын
ਕੋਟਿ ਕੋਟਿ ਪ੍ਰਣਾਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਨੂੰ ਜਿੰਨਾ ਦੀ ਕਰਪਾ ਸਦਕਾ ਭਾਈ ਸਾਹਿਬ ਭਾਈ ਮਨਦੀਪ ਸਿੰਘ ਵਿਧਆਰਥੀ ਜੀ ਆ ਨੂੰ ਫਿਰ ਤੋਂ ਜੀਵਨ ਦਾਨ ਬਖਸ਼ਸ ਹੋਇਆ । ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ।।
@sukjindersinghtallewal9302
@sukjindersinghtallewal9302 Жыл бұрын
ਸਿੱਖ ਹੀ ਸਿੱਖ ਨੂੰ ਮਾਰਨ ਤੇ ਤੁਲਿਆ ਹੋਇਆ
@bhai_Nirmal_Singh_khalsa_
@bhai_Nirmal_Singh_khalsa_ Жыл бұрын
ਬਾਬਾ ਮਨਪ੍ਰੀਤ ਸਿੰਘ ਵਿਦਿਆਰਥੀ ਮਜਬੀ ਸਿੱਖ ਕੌਮ ਹੀਰੇ ਹਨ ਮਿਹਰ ਕਰਨ 🙏🙏🙏🙏🙏🙏🙏🙏🙏🙏🙏🙏🙏🙏🙏🙏🙏
@FathesinghSingh-i6n
@FathesinghSingh-i6n 10 ай бұрын
❤❤
@angrejsingh-kt2ki
@angrejsingh-kt2ki Жыл бұрын
ਜਾ ਕੋ ਰਾਖੇ ਸਾਈਏ ਮਾਰ ਸਕੇ ਨਾ ਕੋਇ 🙏🙏
@ashokathwal3833
@ashokathwal3833 Жыл бұрын
ਬਹੁਤ ਮਾੜੀ ਗੱਲ ਹੈ ਵੀਰ ਜੀ ਮੇਰੇ ਮਜ੍ਰਬੀ ਸਿੰਘ ਵੀਰੋਂ ਆਪਣੀਆਂ ਦਾ ਸਾਥ ਦੋ ਲੱਤਾਂ ਨਾਖੀਚੋ ਜੈ ਭੀਮ ਜੈ ਭੀਮ 🙏🙏
@jasbirsingh8190
@jasbirsingh8190 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਹੀ ਮਾੜੀ ਗੱਲ ਹੈ ਜੋ ਕਿ ਇਸ ਬਕਤੀ ਨੇ ਸਿਖ ਇਤਿਹਾਸ, ਕੌਮ ਅਤੇ ਸਮਾਜ ਦੇ ਮਹਾਨ ਪ੍ਰਚਾਰ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਦੇ ਨਾਲ 35 ਸਾਲ ਰਹ ਕੇ ਕਿਸੇ ਦੇ ਬਹਿਕਾਵੇ ਵਿਚ ਜਾ ਕੇ ਲਾਲਚ ਵਿਚ ਆਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਏਸੇ ਗਲਤ ਸੋਚ ਰਖਣ ਵਾਲੇ ਬੋਅਕਤੀ ਦੀ ਅਸੀਂ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ 🙏JSPADRI
@karanbirsingh5098
@karanbirsingh5098 Жыл бұрын
ਵਾਹ ਭਾਈ ਮਨਦੀਪ ਸਿੰਘ ਜੀ ਵਾਹ
@SukhdevSingh-gi8zp
@SukhdevSingh-gi8zp Жыл бұрын
ਧੰਨ ਬਾਬਾ ਜੀਵਨ ਸਿੰਘ ਜੀ ਕਿਰਪਾ ਕਰੇ ਮਨਦੀਪ ਸਿੰਘ ਜੀ ਤੇ
@JagjitSingh-xv4br
@JagjitSingh-xv4br Жыл бұрын
ਵਾਹਿਗੁਰੂ ਸਾਹਿਬ ਜੀ ਮਿਹਰ ਕਰਨ । ਇਹ ਬਹੁਤ ਮੰਦਭਾਗੀ ਖ਼ਬਰ ਹੈ । ਇਸ ਭਾਈ ਜੀ ਨੂੰ ਇਹ ਜਰੂਰ ਪੁੱਛੋ ਕਿ ਇਹ ਕਾਰਾ ਇਸਨੇ ਕਿਸਦੇ ਕਹਿਣ ਤੇ ਕੀਤਾ ਹੈ।
@HarjinderSingh-xt6ix
@HarjinderSingh-xt6ix Жыл бұрын
waheguru ji
@SingSaab-t9n
@SingSaab-t9n Жыл бұрын
Baba Ji Maharaj aap ji nu chardi Kala. Bakshn g
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੇ ਗਿਆਨੀ ਮਨਦੀਪ ਸਿੰਘ ਖ਼ਾਲਸਾ ਤੇ
@ArjunSingh-ob4cy
@ArjunSingh-ob4cy Жыл бұрын
ਬਾਬਾ ਜੀ ਇਸ ਨੂੰ ਪੁਛਿਆ ਜਾਵੇ ਕਿਸ ਦੀ ਸੇਹ ਤੇ ਇਸ ਕੰਮ ਨੂੰ ਆਣਜਾਮ ਦਿੱਤਾ ਬਾਕੀ ਇਹੋ ਜਿਹੇ ਬੰਦੇ ਨੂੰ ਜਿਨੀਆਂ ਲਾਹਨਤਾਂ ਪਾਈਆਂ ਜਾਣ ਉਹਨੀਆ ਲਾਹਨਤਾਂ ਪਾਈਆਂ ਜਾਣ ਉਹਨੀਆ ਲਾਹਨਤਾਂ ਘੱਟ ਨੇ ਲੱਖ ਦੀ ਲਾਹਨਤ ਤੇਰੀ ਸੱਕਲ ਉਤੇ
@sultansingh7138
@sultansingh7138 Жыл бұрын
Gyani mandeep Singh vidyarthi ji God bless you 🙏❤
@jasssidhu2443
@jasssidhu2443 Жыл бұрын
Waheguru waheguru waheguru ji
@ShalenderSingh-bx2zm
@ShalenderSingh-bx2zm Жыл бұрын
Ka Khalsa WaheGuru Ji ki Fateh babaMandeep Singh Ji de video dekhe Sanu bahut hi changa lagda 🙏🙏
@Crane2211
@Crane2211 Жыл бұрын
ਵਾਹਿਗੁਰੂ ਜੀ🙏🙏
@SingSaab-t9n
@SingSaab-t9n Жыл бұрын
WaheGuru Ji ka Khalsa WaheGuru Ji ki Fateh
@balichohla5366
@balichohla5366 Жыл бұрын
WAHEGURU JI MEHER RAKHANGE BABA JI TE
@akashkhiranwali1582
@akashkhiranwali1582 Жыл бұрын
ਆਬੱਦੇ ਮਾਰਦੇਵਾਗੇ ਸਾਡੇ ਕੋਮ ਦੇ ਹੀਰੇ ਬਾਬਾ ਜੀ ਮਨਦੀਪ ਸਿੰਘ ਵਿਦਿਆਰਥੀ
@SajanShergill-qk4yd
@SajanShergill-qk4yd Жыл бұрын
ਰੱਬ ਨੇਂ ਕਿਰਪਾ ਕੀਤਾ ਬਾਬਾ ਜੀ ਤੇ 😢
@MandeepKaur-qr6my
@MandeepKaur-qr6my Жыл бұрын
Bhut soch mare eh Sikh di dhan giani Mandeep singh ji
@pramsingh5198
@pramsingh5198 Жыл бұрын
Waheguru ji Waheguru ji 🙏🙏🙏🙏😭😭😭😭😭
@LovejeetSingh-qb9og
@LovejeetSingh-qb9og Жыл бұрын
Aah. Gddar. Like. Hundal. Hai
@Gurpreetsingh-dt9uq
@Gurpreetsingh-dt9uq Жыл бұрын
ਵਾਹਿਗੁਰੂ ਵਾਹਿਗੁਰੂ🙏🙏🙏
@gurwindersinghshergill1748
@gurwindersinghshergill1748 Жыл бұрын
ਵਾਹਿਗੁਰੂ ਜੀ
@LovePreet-y6s
@LovePreet-y6s Жыл бұрын
ਕਿਰਪਾ ਕਰਕੇ 🙏🙏ਇਹੋ ਜੇ ਪਾਪੀਆਂ ਨੂੰ ਮਾਫ ਨਾ ਕੀਤਾ ਜਾਵੇ ਜੀ
@sonugilluae9502
@sonugilluae9502 Жыл бұрын
Sikhi da bhut vadda parchark h baba g
@rajinderaustria7819
@rajinderaustria7819 Жыл бұрын
ਇਹ ਸਭ ਕੁੱਝ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ। ਇਹ ਪਾਰਾ ਜਸਵੀਰ ਸਿੰਘ ਕੋਲੋਂ ਦਵਾਇਆ ਗਿਆ ਹੋ ਸਕਦਾ ਇਸ ਦੀ ਅੰਦਰੂਨੀਂ ਪੜਤਾਲ ਕੀਤੀ ਜਾਵੇ ਅਤੇ ਜਿਹਨਾਂ ਤੇ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਬਿੱਲਕੁੱਲ ਕਰਨੀਂ ਚਾਹੀਦੀ ਹੈ। ਇਸ ਬੰਦੇ ਤੇ ਅੱਗੇ ਤੋਂ ਵਿਸਵਾਸ਼ ਨਾਂ ਕੀਤਾ ਜਾਵੇ। RAJINDER SINGH AUSTRIA (VIENNA)
@charanjit525
@charanjit525 Жыл бұрын
Baba je mhar karn je 🙏🙏🙏🙏
@gurbajsingh6609
@gurbajsingh6609 Жыл бұрын
ਮਨਦੀਪ ਸਿੰਘ ਸਾਰੇ ਜੱਟ ਸਿੱਖ ਸਰਦਾਰਾਂ ਨੂੰ ਮਜਬੀ ਬਣਾਈ ਜਾਂਦਾ ਇਹਨੂੰ ਕੀ ਸਜ਼ਾ ਦਿੱਤੀ ਹੈ
@maanmaan7733
@maanmaan7733 Жыл бұрын
ਖਾਸਲਾ ਜੀ ਇਸ ਘਟਨਾ ਦੇ ਪਿੱਛੇ ਜਰੂਰ ਕੋਈ ਦੂਸਰੇ ਬੰਦੇ ਦਾ ਹੱਥ ਹੋਵੇ ਗਾ ਜਿਸ ਕਰਕੇ ਇਹ ਬੰਦਾ ਕਿਸੇ ਨੇ ਖ਼ਰੀਦ ਆ ਹੋਵੇ ।
@MALKEETSINGH-ti4ht
@MALKEETSINGH-ti4ht Жыл бұрын
Waheguru ji ka Khalsa WaheGuru Ji ki Fateh 🙏🙏🌹 rangrete guru ka bayta 🙏💪🙏🌹🌹
@jugrajsingh1842
@jugrajsingh1842 Жыл бұрын
ਬਾਬਾ ਜੀ ਸਾਨੂੰ ਇਤਿਹਾਸ ਕਿੰਨੇ ਦੱਸਣੇ ਸੀ ਇਹ ਬਹੁਤ ਗਲਤ ਗਲ ਆ ਮਾਫ ਨਾ ਕਰੋ ਬਾਬਾ ਜੀ 😔😔😔
@BalwindersinghBalwindersin-q9v
@BalwindersinghBalwindersin-q9v Жыл бұрын
Mandeep Singh Ji Da Rabb rakha
@gurmindersingh9777
@gurmindersingh9777 Жыл бұрын
ਮੈਂ ਬਾਬਾ ਜੀ ਨੂੰ ਇੱਕ ਸਲਾਹ ਹੈ ਇਸ ਜਸਵੀਰ ਗੰਦ ਤੇ ਭਰੋਸਾ ਨਾ ਕੀਤਾ ਜਾਵੇ।
@Pringrikt
@Pringrikt Жыл бұрын
ਭਾਈ ਸਾਹਿਬ ਜੀ ਕਲਗੀਆ ਵਾਲੇ ਸਤਿਗੁਰੂ ਨੇ ਆਪਣੇ ਪਿਤਾ ਦੇ ਕਾਤਲ ਦੇ ਬੱਚਿਆ ਨੂ ਮਾਫ ਕੀਤਾ ਸੀ ਆਪ ਜੀ ਨੇ ਆਪਣੇ ਜਾਨੀ ਦੁਸ਼ਮਣਾਂ ਨੂੰ ਮਾਫ ਕਰਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਬਚਣ ਰਗਰੇਟੇ ਗੁਰੂ ਕੇ ਬੇਟੇ ਬਚਣਾ ਨੂੰ ਪੂਰਾ ਕਰਕੇ ਵਿਖਾ ਦਿਤਾ ਸਲਿਊਟ ਸਲਿਊਟ ਐ ਆਪ ਦੀ ਸੋਚ ਨੂੰ ਆਪ ਜੀ ਦਾ ਇਹ ਫੈਸਲਾ ਕਈਆ ਨੂੰ ਸੇਦ ਦੇਵੇ ਗਾ ਦਾਸ ਕਸ਼ਮੀਰ ਸਿੰਘ ਪਿੰਡ ਪਰਿੰਗੜੀ
@pardeepsomal8194
@pardeepsomal8194 Жыл бұрын
Gyani Mandeep is very nice person ❤❤❤
@amankeer3049
@amankeer3049 Жыл бұрын
Jai valmiki jai bhim waheguru ji
@AjitSingh-cy1bw
@AjitSingh-cy1bw Жыл бұрын
mandip singh rangrrta jindabad wahe Guru ji baba ji nu chardi kla vich rkhan
@ashoksinghmattu8055
@ashoksinghmattu8055 10 ай бұрын
Wehagur Wehagur Wehagur Wehagur ji 🙏 🙏
@vkv556
@vkv556 Жыл бұрын
Wahe guru ji
@GurdeepSingh-cn4sc
@GurdeepSingh-cn4sc Жыл бұрын
God bless you baba ji
@kamalsarpanch8393
@kamalsarpanch8393 Жыл бұрын
ਰੰਘਰੇਟੇ ਗੁਰੂ ਕੇ ਬੇਟੇ ਧੰਨ ਹੋ
@LakhwinderSingh-bw6pt
@LakhwinderSingh-bw6pt Жыл бұрын
Kaom nu kde na poora hon wala ghata pai jana c gyani ji eh boht waddi jashis a tuc apna khyal rakhwo waheguru chardikla bakhsn
@charatsingh5843
@charatsingh5843 Жыл бұрын
ਇਸ ਸਿੱਖ ਦਾ ਬਹੁਤ ਮਾੜਾ ਕੰਮ ਹੈ ਇਸ ਨੂੰ ਰੱਬ ਮਾਫ ਨਹੀਂ ਕਰੇਗਾ
@KuldeepKaur-zz7mm
@KuldeepKaur-zz7mm Жыл бұрын
Waheguru ji 🙏🙏
@HarpreetSingh-qk7bq
@HarpreetSingh-qk7bq Жыл бұрын
Waheguru ji😔
@Davinder_SherGill
@Davinder_SherGill Жыл бұрын
ਆਪਣੇ ਹੀ ਲੱਤਾਂ ਖਿੱਚੀ ਜਾਂਦੇ ਆ
@triloksingh2419
@triloksingh2419 Жыл бұрын
ऐसी आदमी को माफी नहीं देना चाहिए
@kaurcooks1201
@kaurcooks1201 8 ай бұрын
Kinna vadda paap 😢
@harbanskaur8146
@harbanskaur8146 Жыл бұрын
ਅਸਲ ਕਾਤਲ ਦੇ ਸਾਜਿਸ਼ਾਂ ਦੇ ਦੋਸ਼ੀਆਂ ਨੂੰ ਇਥੇ ਕਾਬੂ ਕਰਕੇ ਸਜ਼ਾ ਮਿਲੇ ਇਹ ਮੌਹਰਾ ਬਣਾਇਆ, ਕੱਲ ਉਹ ਕਿਸੇ ਹੋਰ ਨੂੰ mohra ਬਣਾ ਫਿਰ ਕ੍ਰਾਇਮ ਕਰਨਾ ਹੈ
@gopidhaliwal6997
@gopidhaliwal6997 Жыл бұрын
Aa hunday aa majbei Sikh guru de foj
@dhampreetsingh754
@dhampreetsingh754 Жыл бұрын
307Da parcha karvao es uper waheguru ji 🙏🙏🙏
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ Жыл бұрын
ਗਿਆਨੀ ਮਨਦੀਪ ਸਿੰਘ ਜੀ ਨੇ ਇਸ ਨੂੰ ਬਰਾਬਰ ਦਾ ਦਰਜਾ ਦਿੱਤਾ ਪਰ ਇਹ ਬਾਣਾ ਪਾਏ ਕੇ ਐਨੀ ਮਾੜੀ ਕਰਤੁਤ
@Pringrikt
@Pringrikt Жыл бұрын
ਭਾਈ ਸਹਿਬ ਜੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਸਿੱਖ ਜਗਤ ਬਾਈਕਾਟ ਕਰੇ ਭਾਈ ਸਹਿਬ ਜੀ ਦੀ ਚੜਦੀ ਕਲਾ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ ਜੀ
@DavinderKumar-bu3es
@DavinderKumar-bu3es 11 ай бұрын
Babamndeesinghheeragood
@NeerajKumar-lh3ns
@NeerajKumar-lh3ns Жыл бұрын
Buhat madi gal aa
@ManjeetSingh-mr1oj
@ManjeetSingh-mr1oj Жыл бұрын
Waghguru ji🙏🙏🙏
@gurwindersinghshergill1748
@gurwindersinghshergill1748 Жыл бұрын
ਪਾਰਾ ਵੇਚਣ ਵਾਲੇ ਵੀਰ ਦੁਹਾਈ ਰੱਬ ਦੀ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਜੀ ,, ਹਕੀਮ ਦਾ ਕੰਮ ਹੁੰਦਾ ਜਾਨ ਬਚਾਉਣ , ਜਾਨ ਲੈਣੀ ਨਹੀਂ ,, ਵੀਰ ਜੀਓ ,, ਆਪ ਜੀ ਅੱਗੇ ਬੇਨਤੀ ਹੈ ਕ੍ਰਿਪਾ ਕਰਕੇ ਕਿਸੇ ਨੂੰ ਵੀ ਪਾਰਾ ਜਾਂ ਜਾਨ ਲੈਣ ਵਾਲੀ ਕੋਈ ਵੀ ਚੀਜ਼ ਨਾ ਦਿਓ ਜੀ,,ਧੰਨਵਾਦ
@balveerdhaliwal9528
@balveerdhaliwal9528 Жыл бұрын
गदार नू बखशणा नंईं चाहीदा,, मजबी कोंम दी जिंद जान गयानी मनदीप सिंह
@a.srandhawa3607
@a.srandhawa3607 Жыл бұрын
ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ,ਏਹੋ ਜੇ ਗੱਦਾਰਾਂ ਨੂੰ ਨਾਲ ਦੀ ਨਾਲ ਹੀ ਮਾਰ ਦੇਣਾ ਚਾਹੀਦਾ ਹੈ
@PremSingh-t3h
@PremSingh-t3h 10 ай бұрын
ਇਸ ਨੂੰ ਕੋਈ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ।
@jaishiv2310
@jaishiv2310 Жыл бұрын
ਬਹੁਤ ਵਧੀਆ ਦਲੀਲ ਹੈ ਮਾਫ ਕਰ ਦਿੱਤਾ ਪਰ ਹੱਥ ਪੈਰ ਵੱਢ ਕੇ ਪੁਠਾ ਟੰਗਣ ਲਈ ਗਰੀਬ ਬਥੇਰੇ ਨੇ
@AvtarSingh-es2cd
@AvtarSingh-es2cd Жыл бұрын
🙏🙏🙏🙏
@mandeepsingh-kq8bc
@mandeepsingh-kq8bc Жыл бұрын
Waheguru ji
@baljinderbilla7544
@baljinderbilla7544 9 ай бұрын
Baba ji Tusi sadi Jaan Je eho jhe loka toh backe apne hi marde ne jdo v marde
@harvinderjindu9555
@harvinderjindu9555 Жыл бұрын
Khalsa ji agr kuch ho jana ta Kom da Hera khatm ho janda
@BajwaBajwa-c9h
@BajwaBajwa-c9h Жыл бұрын
Oo brawo widhwaan bohot mushkil naal paida hunde han . Rabb ton daro
@kiratmaan0017
@kiratmaan0017 Жыл бұрын
Eih na bakse jaan baba ji thanu kosis kiti ja rahi aa maran di
@sukhwantsingh7911
@sukhwantsingh7911 Жыл бұрын
ਇਹ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ
@mohitsangar0013
@mohitsangar0013 10 ай бұрын
Ae sab chal aa ji
@laxmihans3007
@laxmihans3007 Жыл бұрын
Kanuni Karwai honi chahi di aa
@gurbagsingh4216
@gurbagsingh4216 Жыл бұрын
307 da parcha karvao papai ta waheguru ji
@satnamsingh8411
@satnamsingh8411 Жыл бұрын
apne marde bhai ji
@kulwindersinghmaan3518
@kulwindersinghmaan3518 Жыл бұрын
ਇਸ ਮੂਰਖ ਅਤੇ ਕਾਤਿਲ ਨੂੰ ਦਸਮੇਸ਼ ਫੌਜ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ ਇਸ ਲਈ ਇਸ ਦੇ ਕਕਾਰ ਲੁਹਾਕੇ ਇਸ ਗੱਦਾਰ ਨੂੰ ਸਿੱਖੀ ਸਰੂਪ ਵਿੱਚੋ ਬਾਹਰ ਕਢਿਆ ਜਾਵੇ
@sandysultanpuriya1546
@sandysultanpuriya1546 Жыл бұрын
Gyaani mandeep singh khalsa ji heero ne rangreteya de
@GurjantSingh-du3wg
@GurjantSingh-du3wg Жыл бұрын
Maaf karna boht mahan insan da badapan hai baba jee
@kalasinghpb1986
@kalasinghpb1986 Жыл бұрын
ਬਹੁਤ ਹੀ ਮਾੜਾ ਕੰਮ ਕੀਤਾ ਬਖਸ਼ਿਆ ਨਾ ਜਾਵੇ ਇਸ ਨੂੰ
@kaurcooks1201
@kaurcooks1201 8 ай бұрын
Omg😢maaf na kero kisi nu v😢
@jagtarsingh2713
@jagtarsingh2713 Жыл бұрын
Wegharu ji je Sikh Sikh nu Na mare e kom kade na hare ......
@rajulamba8597
@rajulamba8597 Жыл бұрын
😢😢😢😢😢
@mangatsahota7599
@mangatsahota7599 Жыл бұрын
Very Very sad 😔
@kuldeepsekha5324
@kuldeepsekha5324 Жыл бұрын
ਬਹੁਤ ਹੀ ਘਟੀਆ ਸੋਚ ਦਾ ਸਖਸ ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@asselmurgabrid9346
@asselmurgabrid9346 Жыл бұрын
So sad
@RajinderSingh-yh1uq
@RajinderSingh-yh1uq Жыл бұрын
ਲਾਹਣਤ ਆ ਤੇਰੇ ਤੇ ਗਦਾਰਾ ਖਾ ਕੇ ਉਸੇ ਥਾਲ਼ੀ ਚ ਛੇਕ ਕਰੀ ਜਾਨਾ😡😡
@gavyrare4u
@gavyrare4u Жыл бұрын
ਮੁਆਫ਼ੀ ਕਾਦੀ ਇਹ ਫੇਰ ਵੀ ਕੁਝ ਕਰ ਸਕਦਾ ਭਾਈ ਸਾਹਿਬ ਤੁਸੀਂ ਆਪਣਾ ਆਪ ਧਿਆਨ ਰੱਖੋ ਤੁਸੀਂ ਸਿੱਖ ਪੰਥ ਦੇ ਹੀਰੇ ਬੰਦੇ ੳੳ
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Quando A Diferença De Altura É Muito Grande 😲😂
00:12
Mari Maria
Рет қаралды 45 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.