Reply To Sarbjit Dhunda | ਸ਼ਸਤਰ ਪੀਰ ਕਿਉਂ ਤੇ ਕਿਵੇਂ ਹਨ ਕਿੱਥੇ ਲਿਖਿਆ ਗੁਰਬਾਣੀ ਚ | Giani Gurpreet Singh Ji

  Рет қаралды 58,556

Giani Gurpreet Singh Ji

Giani Gurpreet Singh Ji

Күн бұрын

Пікірлер: 463
@kirpalkaur54
@kirpalkaur54 Жыл бұрын
ਬਹੁਤ ਵਧੀਆ ਠੋਕਿਆ ਨਿੰਦਾ ਕਰਨ ਵਾਲੇ ਨੂੰ ਵਾਹਿਗੁਰੂ ਜੀ 🙏
@powerofkhalsass
@powerofkhalsass Жыл бұрын
ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਬਹੁਤ ਖੂਬ ਭਾਈ ਸਾਹਿਬ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖ਼ਸ਼ਣ ਜੀ
@charanjtsingh2679
@charanjtsingh2679 2 жыл бұрын
ਬਹੁਤ ਵਧੀਆ ਜਵਾਬ ਦਿੱਤਾ ਹੈ ਗਿਆਨੀ ਜੀ 🙏🏻
@JKaur13_13
@JKaur13_13 2 жыл бұрын
ਗਿਆਨੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚਰਦੀ ਕਲਾ ਵਿੱਚ ਰੱਖੇ ।
@satnamsingh1039
@satnamsingh1039 8 ай бұрын
ਬਹੁਤ ਹੀ ਸੁਚੱਜੇ ਢੰਗ ਨਾਲ ਜਵਾਬ ਦਿੱਤਾ।ਭਾਈ ਸਾਹਿਬ ਜੀ ਦਿਲ ਦੀਆ ਗਹਿਰਾਈਆ ਤੋ ਧੰਨਵਾਦ।
@ManpreetSingh-yh2uy
@ManpreetSingh-yh2uy 2 жыл бұрын
ਅਸ ਕਿ੍ਪਾਨ ਖੰਡੋ ਖੜਗ ਤੁਪਕ ਤਬਕ ਅਰੁ ਤੀਰ || ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ|| (ਸ਼ਸਤ੍ ਨਾਮ ਮਾਲਾ ਬਾਣੀ)
@ashokklair2629
@ashokklair2629 2 жыл бұрын
ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ। ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ। ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌ 👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ। 👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ। ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ। ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।
@competition.concepts1438
@competition.concepts1438 2 жыл бұрын
Guru Granth Sahib vich Sabad gur peera kiha
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਛ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਿ ਫਿਰੋਤੀ ਦਿ ਜਿਲਾ ਮੋਹਾਲੀ ,ਖਰੜ ਗੁਲ ਮੋਹਰ ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
@MandeepSingh-pd5rb
@MandeepSingh-pd5rb 2 жыл бұрын
Very nice good job💯👍
@mohansinghmonumonu3961
@mohansinghmonumonu3961 2 жыл бұрын
Per made manu ga kabrain
@NavjotSingh-vp5eb
@NavjotSingh-vp5eb 2 жыл бұрын
ਬਹੁਤ ਹੀ ਵਧੀਆ ਗਿਆਨੀ ਜੀ ਇਹਨਾਂ ਤਰਕਵਾਦੀਆਂ ਦੇ ਗੁੰਮਰਾਹ ਹੋਣ ਤੋਂ ਸੰਗਤ ਨੂੰ ਇੱਦਾ ਹੀ ਜਾਗਰੂਕ ਕਰਦੇ ਰਹਿਣਾ। ਹੋ ਸਕੇ ਤਾਂ ਇਹ ਬੰਦੇ ਦੀਆਂ ਹੋਰ ਵੀ ਗੱਲਾਂ ਦਾ ਜਵਾਬ ਦੇਣਾ।
@ashokklair2629
@ashokklair2629 2 жыл бұрын
ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ। ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ। ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌ 👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ। 👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ। ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ। ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।
@talveenjapnaad1221
@talveenjapnaad1221 2 жыл бұрын
@@ashokklair2629 ਬਿਲਕੁੱਲ ਸਹੀ ਗੱਲ ਹੈ ਜੀ
@amarjitsingh4706
@amarjitsingh4706 Жыл бұрын
ਬਿਲਕੁਲ ਸਹੀ ਮਾਰਗ ਦਰਸ਼ਨ ਸਿੰਘ ਸਾਹਿਬ👍🏼👍🏼🙏🙏🙏
@harjinderkaur654
@harjinderkaur654 2 жыл бұрын
ਹਰ ਵਾਰ ਦੀ ਤਰ੍ਹਾਂ ਕੱਲੀ ਕੱਲੀ ਗੱਲ ਦਾ ਜਵਾਬ ਬੜੇ ਸੁਚੱਜੇ ਢੰਗ ਨਾਲ ਦਿੱਤੇ ਗਏ ਭਾਈ ਸਾਹਿਬ ਜੀ ਵੱਲੋਂ,, ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ,, ਕੋਟਿ ਕੋਟਿ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ,, ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏❤️
@hardeepsinghhardeepsingh949
@hardeepsinghhardeepsingh949 2 жыл бұрын
ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@jaswantkaur9875
@jaswantkaur9875 Жыл бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਥਾ ਸੁਣ ਕੇ ਮਨ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@Singhpb06j
@Singhpb06j 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵੱਧੀਆ ਵਿਚਾਰ ਖਾਲਸਾ ਜੀ। 🙏🏻
@balwindersinghgill440
@balwindersinghgill440 2 жыл бұрын
ਬਾਬਾ ਜੀ ਜਿਹੜੇ ਪ੍ਰਚਾਰਕਾਂ ਦੀ ਤੁਸੀਂ ਗੱਲ ਕਰਦੇ ਹੋ ਇਨ੍ਹਾਂ ਦਾ ਕੰਮ ਆਮ ਜਨਤਾ ਨੂੰ ਗੁਮਰਾਹ ਕਰਨਾ ਤੇ ਆਪਣੀ ਰੋਜ਼ੀ ਰੋਟੀ ਦਾ ਪ੍ਬੰਧ ਕਰਨਾ ਬੱਸ ਹੋਰ ਕੁਝ ਨਹੀਂ
@RavinderSingh-ve5hr
@RavinderSingh-ve5hr Жыл бұрын
ਬਹੁਤ ਵਧੀਆ ਜਵਾਬ ਦਿੱਤਾ ਜੀ ਧੰਨਵਾਦ ਭਾਈ ਸਾਹਿਬ ਜੀ
@HarbansDeol-l4d
@HarbansDeol-l4d Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜਵਾਬ ਦਿੱਤਾ ਹੈ ਵੀਰ ਜੀ ਸੌਝੀ ਵਾਲੇ ਨਹੀਂ ਮਗਰ ਲਗਦੇ
@jagdishsingh9965
@jagdishsingh9965 2 жыл бұрын
ਮਹਾਂ ਪੁਰਖੋਂ ਸਿਆਣੇ ਕਹਿੰਦੇ ਹੁੰਦੇ ਸਨ ਕਿ ਜੇ ਡੰਗਰ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ, ਓਹ ਕਦੇ ਵੀ ਨਹੀਂ ਜਾਂਦੀ ,,ਇਹ ਓਸ ਕਬੀਲੇ ਵਿੱਚੋਂ ਹਨ,, ਇਹਨਾਂ ਨੂੰ ਨਿੰਦਿਆ ਕਰਨ ਦੀ ਆਦਤ ਪੈ ਗਈ ਹੈ, ਇਹ ਮਰਦੇ ਦਮ ਨਿੰਦਕ ਹੀ ਰਹਿਣਗੇ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ashokklair2629
@ashokklair2629 2 жыл бұрын
ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ। ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ। ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌ 👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ। 👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ। ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ। ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।
@KENTIGER1000
@KENTIGER1000 2 жыл бұрын
🙏 Kirpan signifies the duty of a Sikh to stand up against injustice🦁Kirpan is also the symbol of sovereignty and dignity🦁 Pronounced ‘kir-paan’. The word ‘Kirpan’ translates to ‘Mercy (kirpa) & Honour (aan)’. It is carried by all initiated Sikhs and represents a solemn obligation to uphold the safety of humankind. Initiated Sikhs are expected to be Saint-Soldiers, embodying spiritual qualities while battling injustices in the world.🦁🙏Now, what is this new controversy??
@RabbiRoohan
@RabbiRoohan Жыл бұрын
🙏🏻🙏🏻🙏🏻🙏🏻👍👍👍😂😂😂🫶🏻🫶🏻🫶🏻💫💫💫✨✨💯💯💯🎖️🎖️🎖️🎖️🎖️🥰🥰🥰🥰🥰😍😍😍💫💫💫💫💫ਬਹੁਤ ਖੂਬ ਵੀਰ ਜੀਓ 🙏🏻🙏🏻👍👍👍⭐️⭐️⭐️⭐️
@GSNaagi
@GSNaagi 2 жыл бұрын
ਬਹੁਤ ਵਧੀਆ ਖਾਲਸਾ ਜੀ ਤੁਹਾਨੂੰ ਮਹਾਰਾਜ ਚੜ੍ਹਦੀਕਲਾ ਵਿੱਚ ਰੱਖੇ
@jasveerkaur5383
@jasveerkaur5383 2 жыл бұрын
ਬਹੁਤ ਵਧੀਆ ਜਵਾਬ ਦਿੱਤਾ ਹੈਂ ਬਾਬਾ ਜੀ ਵਾਹਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ 🙏🙏
@surjitsingh.11singh78
@surjitsingh.11singh78 Жыл бұрын
ਸਾਡੇ ਗੁਰੂ ਜੀ ਦਾ ਬਚਨ 5ਕਕਾਰ ਸਰੀਰ ਨਾਲ ਰਾਖਹੁ ਕਿਰਪਾਨ ਵੀ ❤❤❤❤❤ਧਨ ਧਨ ਗੁਰੂ ਜੀ
@LovePreet-el9oh
@LovePreet-el9oh 2 жыл бұрын
ਬਹੁਤ ਵਧੀਆ ਗਿਆਨੀ ਜੀ ਇਹ ਤੇ ਸੰਗਤਾਂ ਨੂੰ ਮੀਟ ਖਾਣ ਬਾਰੇ ਵੀ ਗਿਆਨ ਦਿੰਦਾ ਹੈ ਇਸ ਨੇ ਹੋਰ ਕਥਾ ਵੀ ਬਹੁਤਾ ਸੁਣਾਈਆਂ ਨੇ
@ashokklair2629
@ashokklair2629 2 жыл бұрын
ਗੁਰੂ ਨਿੰਦਕਾਂ ਨੂੰ, ਵਧੀਆ ਜਵਾਬ ਦਿਤੈ। ਧੰਨਵਾਦ ਜੀ! ‌ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ। ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ। ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌ 👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ। 👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ। ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ। ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।
@RajinderSingh-zz9dw
@RajinderSingh-zz9dw Жыл бұрын
Masand 💯to baco 🙏 waheguru je ka kalsa waheguru je ke fatte 🙏🌄🌄🌄🌄🌄
@RaniGill-b5p
@RaniGill-b5p Жыл бұрын
You are awesome Son ❤️🙏 love you son 🙏❤️ l listen to you all the time 🙏🙏🙏🙏🙏❤️❤️❤️❤️❤️❤️
@jagdeepsingh3603
@jagdeepsingh3603 2 жыл бұрын
ਵਾਹਿਗੁਰੂ 🙏 ਚੜ੍ਹਦੀ ਕਲਾ ਗਿਆਨੀ ਜੀ
@hardeepsinghhardeepsingh949
@hardeepsinghhardeepsingh949 2 жыл бұрын
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਬੀ ਬਾਣੀ ਗੁਰੂ ਜੀ ਦੀ ਆਤਮਾ ਹੈ ਜੀ। ਗੁਰੂ ਮਹਾਰਾਜ ਜੀ ਦਾ ਇਤਹਾਸ ਗੁਰੂ ਜੀ ਦਾ ਸਰੀਰ ਹੈ ਜੀ
@Harpreetsingh-xg9gh
@Harpreetsingh-xg9gh 2 жыл бұрын
Bilkul Sahi tarike nal samjaya bhai saab ji....waheguru ji ka khalsa waheguru ji ki fateh....
@udhamsingh1120
@udhamsingh1120 2 жыл бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Manga4926
@Manga4926 2 жыл бұрын
ਸ਼ਾਸਤ੍ਰ ਨਾਮ ਮਾਲਾ ।। ਦਸ਼ਮ ਗ੍ਰੰਥ ਸਾਹਿਬ ਜੀ
@gagangill117
@gagangill117 2 жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ 🙏🙏
@SardarGurjeetSingh
@SardarGurjeetSingh 2 жыл бұрын
Bil kul sahi giani ji 100% sahi👍🙏.
@vaidjanakrajsingh3390
@vaidjanakrajsingh3390 2 жыл бұрын
Wonderful Faisla Many many thanks Gyani ji Es Dhunde nu Motia Uter aya hai Eda de Parcharak Siasi Dalal han
@gianisatnamsingh448
@gianisatnamsingh448 2 жыл бұрын
ਬਹੁਤ ਵਧੀਆ 🙏🏻
@suratsingh5697
@suratsingh5697 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🌹🙏
@parkaashkaur1599
@parkaashkaur1599 2 жыл бұрын
MS __/__ਬਹੁਤ ਵਧੀਆ ਕਥਾ ਸੁਣਾਈ ਗਈ ਹੈ ਅਤੇ ਸਚਾਈ ਪ੍ਰਤੱਖ ਰੂਪ ਵਿੱਚ ਦਸੀ ਹੈ ਉਹ ਵੀ ਨਿਰਪਖਤਾ ਨਾਲ ਅਤੇ ਸਪਸ਼ਟ ਭਾਸ਼ਾ ਵਿਚ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਸਾਬ ਜੀ ਦਾ ਜੀ।
@mohansingh509
@mohansingh509 2 жыл бұрын
ਬਹੁਤ ਵਧੀਆ ਗਿਆਨ ਹੈ ਜੀ ਸੰਗਤ ਵਾਸਤੇ ਧੰਨਵਾਦ ਜੀ
@darshdeepsingh8902
@darshdeepsingh8902 2 жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ।।
@harpalkaur9600
@harpalkaur9600 2 жыл бұрын
ਬਹੁਤ ਹੀ ਵਧੀਆ ਜਵਾਬ ਦਿੱਤਾ ਬਾਬਾਜੀ
@JagdevSingh-rg5vy
@JagdevSingh-rg5vy 2 жыл бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ
@jaswantkaur9875
@jaswantkaur9875 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@harmeshsingh2017
@harmeshsingh2017 Жыл бұрын
Waheguru ji ka khalsa waheguru ji ki Fateh ji 🌹🙏
@shyamveersinghtomar2956
@shyamveersinghtomar2956 2 жыл бұрын
बहुत सुंदर प्रस्तुति सिंह साहब 🙏🙏 वाहेगुरू जी का खालसा वाहेगुरू जी की फतह 💪
@sonymalhi695
@sonymalhi695 Жыл бұрын
💕💐🌹🙏🏻ਵਾਹਿਗੁਰੂ ਜੀ ਕਾ ਖ਼ਾਲਸਾ🙏🏻🌹💐💕 💕💐🌹🙏🏻ਵਾਹਿਗੁਰੂ ਜੀ ਕੀ ਫ਼ਤਹਿ🙏🏻🌹💐💕
@harmindersinghpammu553
@harmindersinghpammu553 2 жыл бұрын
ਸਤਿ ਸ੍ਰੀ ਅਕਾਲ ਜੀ ਭਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏 ਜੀ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ ਭਾਈ ਸਾਬ ਜੀ 🌹🙏👌👍
@jasveerkaur5383
@jasveerkaur5383 2 жыл бұрын
ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਵੀ ਮੇਰਾ ਜਵਾਬ ਮਿਲ ਗਿਆ
@gurmeetsingh4543
@gurmeetsingh4543 2 жыл бұрын
🙏ਸਤਿਨਾਮ ਵਾਹਿਗੁਰੂ ਜੀ🙏
@gajjankang5997
@gajjankang5997 2 жыл бұрын
ਬਹੁਤ ਅਣਮੁਲੀ ਜਾਣਕਾਰੀ ਸਿੰਘ ਸਾਹਿਬ ਜੀ
@tanbirsingh777
@tanbirsingh777 2 жыл бұрын
ਵਾਹਿਗੁਰੂ ਜੀ
@nanaksingh6311
@nanaksingh6311 2 жыл бұрын
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ,ਬਹੁਤ ਵਧੀਆ ਜਵਾਬ ਦਿਤਾ ਵਾਹਿਗੁਰੂ ਜੀ ਖਾਲਸਾ ਜੀ
@manpreetsehgal1727
@manpreetsehgal1727 2 жыл бұрын
Satnam Shri Waheguru Sahib Ji
@fearlesswarrior4415
@fearlesswarrior4415 2 жыл бұрын
Sikhs around the world please stand up together. Sikhs needs to smart up now. Wake up now punjabis wake up
@aulakh9276
@aulakh9276 2 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਖਾਲਸਾ ਜੀ 🙏🙏
@manjitchadha3471
@manjitchadha3471 2 жыл бұрын
🙏🙏well Said .dhundha ji deo jwab hun bhai saab deyan gllan da ek ek gl shi kiti bhai saab ne
@jobanpreetsingh6448
@jobanpreetsingh6448 2 жыл бұрын
Bahut vadia reply khalsa ji dhunde nu sikh panth vich koi v soojvan nahi lagda Aapnu ena v nahi ptta k jad koi country ban jave usda mukh mantry nahi pardhan mantry hunda hai
@RaviSingh-jl3pe
@RaviSingh-jl3pe 2 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@HarpreetSingh-vt6ib
@HarpreetSingh-vt6ib 2 жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏
@maninderjeetkaur5679
@maninderjeetkaur5679 2 жыл бұрын
Dhan dhan baba Deep singh ji ❤️💯✔️⚔️⚔️⚔️⚔️⚔️😔🤲⚔️🏹❤️👍🦁
@jaggisingh0078
@jaggisingh0078 2 жыл бұрын
ਵਾਹਿਗੁਰੂ ਜੀ ਬਹੁਤ ਖੂਬਸੂਰਤ ਢੰਗ ਨਾਲ ਜਵਾਬ ਦਿਤਾ ਤਰਕ ਦੇਕੇ ਇਹ ਗੁਰੂ ਸਾਬ ਦਾ ਸੱਚਾ ਸਿੱਖ ਹੀ ਕਰ ਸਕਦਾ ਚੜ੍ਹਦੀ ਕਲਾਂ ਖ਼ਾਲਸਾ ਜੀ 🙏🙏🙏
@jassangha196
@jassangha196 2 жыл бұрын
Waheguru Ji Ka Khalsa Waheguru ji ki Fateh 🙏
@sarabjeetsingh9686
@sarabjeetsingh9686 2 жыл бұрын
ਵਾਹਿਗੁਰੂ ਜੀ, ਬਹੁਤ ਵਧੀਆ ਸਮਝਾਇਆ ਜੀ 🌹🌹.ਇਹ ਧੁੰਦੇ, ਢੱਡਰੀ ਵਰਗੇ, ਨੇ ਤਰਕ ਵਾਧ ਪੈਦਾ ਕਿਥਾ ਹੈ
@DAVINDERSINGH-uq9bt
@DAVINDERSINGH-uq9bt 2 жыл бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀੳ🌹🌹🙏🏼🙏🏼
@sukhwindersingh-fm3us
@sukhwindersingh-fm3us 2 жыл бұрын
☬🚩ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏☬
@RajwinderKaur-rx6he
@RajwinderKaur-rx6he 2 жыл бұрын
ਵਾਹ ਜੀ ਵਾਹ ਵਾਹਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🤗
@sukhwindersingh-fm3us
@sukhwindersingh-fm3us 2 жыл бұрын
@@RajwinderKaur-rx6he ਧੰਨਵਾਦ ਵਾਹਿਗੁਰੂ ਜੀ 🚩🙏🚩
@oyeitsmeditation512
@oyeitsmeditation512 2 жыл бұрын
🙏🙏ਵਾਹਿਗੁਰੂ ਜੀ 🙏🙏
@surinderbhinder323
@surinderbhinder323 2 жыл бұрын
ਵਾਹਿਗੁਰੂ ji ka khalsa Waheguru ji ki fateh
@raghvirsingh6311
@raghvirsingh6311 2 жыл бұрын
ਵਾਹਿਗੁਰੂ ਜੀ🙏🙏
@sonymalhi695
@sonymalhi695 Жыл бұрын
❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤
@atinsingh5304
@atinsingh5304 2 жыл бұрын
,dhanvad Bhai Gurpreet Singh ji
@Dapinder_Singh_13_13
@Dapinder_Singh_13_13 2 жыл бұрын
ਬਹੁਤ ਵਧੀਆ ਉਪਰਾਲਾ ਜੀ।🙏🏻
@kulwantkaur7955
@kulwantkaur7955 2 жыл бұрын
🙏🙏🙏 ਵਾਹਿਗੁਰੂ ਜੀ
@SandeepSingh-qs3yd
@SandeepSingh-qs3yd 2 жыл бұрын
Shi keha bhai ji aa dhunde hunni sarkaran de paltu aaa
@SukhjinderSingh-wu6sc
@SukhjinderSingh-wu6sc 2 жыл бұрын
ਹੇ ਅਕਾਲਪੁਰਖ ਵਾਹਿਗੁਰੂ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲ੍ਹਾ ਬਖਸ਼ਣੀ ਜੀ 🙏🙏🙏🙏🙏🙏🙏🙏🙏
@bupinderbehniwal8035
@bupinderbehniwal8035 Жыл бұрын
ਵਾਹਿਗੁਰੂ ਜੀ🙏🙏🙏🙏🙏
@urmilaranarana1046
@urmilaranarana1046 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@SurjitRana-d7f
@SurjitRana-d7f Жыл бұрын
Giani ji app ko kotti kotti parnam Guru Gobind Singh ji mahar rakha
@sarmukhsingh2075
@sarmukhsingh2075 2 жыл бұрын
ਸਾਰੇ ਧਰਮਾਂ ਵਾਲਿਆਂ ਦੇ ਪੀਰ ਸ਼ਾਸਤਰ ਹੀ ਰਹੇ ਹਨ। ਮੁਸਲਮਾਨਾਂ ਵਿਚ ਮੁਹੱਮਦ ਸਾਹਿਬ ਨੇ ਵੀ ਸ਼ਾਸਤਰ ਰੱਖੇ ਅਤੇ ਜੁਧ ਕੀਤੇ। ਅਤੇ ਹਿੰਦੂਆਂ ਵਿੱਚ ਕਿ੍ਰਸ਼ਨ ਭਗਵਾਨ ਅਤੇ ਰਾਮ ਚੰਦਰ ਜੀ ਨੇ ਸ਼ਾਸਤਰ ਰੱਖੇ ਅਤੇ ਜੁਧ ਕੀਤੇ। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰ ਰੱਖੇ ਅਤੇ ਜੁਧ ਕੀਤੇ।ਉਹ ਗੱਲ ਵੱਖਰੀ ਹੈ ਕਿ ਸਾਰਿਆਂ ਦੇ ਧਰਮਾਂ ਦੇ ਪੇਰੋਕਾਰ ਪ੍ਰਚਾਰ ਕਰਦੇ ਹਨ ਕਿ ਸਾਡੇ ਵਾਲੇ ਗੁਰੂ ਜਾਂ ਪੀਰ ਜਾਂ ਭਗਵਾਨ ਨੇ ਧਰਮ ਵਾਸਤੇ ਜੁਧ ਕੀਤੇ ਬਾਕੀਆਂ ਇਵੇਂ ਸਵਾਰਥ ਵਾਸਤੇ ਲੱੜਦੇ ਰਹੇ ਹਨ ।
@SIKH_VLOGS
@SIKH_VLOGS 2 жыл бұрын
Bikul sahi bhai saab
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 жыл бұрын
ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ।
@avinashkaur9382
@avinashkaur9382 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏✨
@ashokklair2629
@ashokklair2629 2 жыл бұрын
ਗੁਰੂ ਨਿੰਦਕਾ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ! ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ। ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ। ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌ 👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ। 👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ। ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ। ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।
@narindersingh-gw4fp
@narindersingh-gw4fp 2 жыл бұрын
ਆਪ ਜੀ ਨੇ ਬਿਲਕੁਲ ਠੀਕ ਕਿਹਾ ਹੈ ਜੀ
@navpreetsandhu732
@navpreetsandhu732 2 жыл бұрын
ਬਿਲਕੁੱਲ 100% ਕਿਹਾ ਗਿਆਨੀ ਜੀ
@bantdeol6835
@bantdeol6835 2 жыл бұрын
Wahiguru ji ka Khalsa wahiguru ji ki Fateh ਬਹੁਤ ਵਧੀਆਂ
@sarwarsarsinivillage1130
@sarwarsarsinivillage1130 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ
@sarwarsarsinivillage1130
@sarwarsarsinivillage1130 2 жыл бұрын
Dhunde ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਜੀ
@ashokklair2629
@ashokklair2629 2 жыл бұрын
ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ। ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ। ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌ 👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ। 👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ। ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ। ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।
@sahijpalsingh6561
@sahijpalsingh6561 2 жыл бұрын
ਨਾਨਕਸਰੀਏ ਅਤੇ ਹਜ਼ੂਰ ਸਾਹਿਬ ਵਾਲੇ ਕੀ ਕੁਝ ਕਰ ਰਹੇ ਹਨ। ਉਹਨਾਂ ਬਾਰੇ ਵੀ ਬੋਲਿਆ ਕਰੋ ਜੀ।
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🌹🙏
@ManpreetKaur-hx1mg
@ManpreetKaur-hx1mg Жыл бұрын
Thanku Bhai sahib ji..tuc bhut sohne ho ..tuhadi awaz bih bhut sohni hai . ..bhut vdiya trike nal smjande ho . Waheguru ji tuhanu chardika vich hmesha rkhn ..
@KulwantSingh-qj4hn
@KulwantSingh-qj4hn 2 жыл бұрын
Truly thanks for remarkable comments on Sikh history.
@KENTIGER1000
@KENTIGER1000 2 жыл бұрын
🙏 Kirpan signifies the duty of a Sikh to stand up against injustice🦁Kirpan is also the symbol of sovereignty and dignity🦁 Pronounced ‘kir-paan’. The word ‘Kirpan’ translates to ‘Mercy (kirpa) & Honour (aan)’. It is carried by all initiated Sikhs and represents a solemn obligation to uphold the safety of humankind. Initiated Sikhs are expected to be Saint-Soldiers, embodying spiritual qualities while battling injustices in the world.🦁🙏Now, what is this new controversy??
@Never_Forget84
@Never_Forget84 2 жыл бұрын
Granth is only ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਵਾਹਿਗੁਰੂ
@Sikh_history1469
@Sikh_history1469 2 жыл бұрын
Dasam bani vi granth ah
@Sikh_history1469
@Sikh_history1469 2 жыл бұрын
Guru gobind singh shaib maharaj ji de bani ah dasam bani
@Never_Forget84
@Never_Forget84 2 жыл бұрын
@@Sikh_history1469 true..but ੳਹ ਕਾਵਯ ਰੂਪ ਹੈ।।🙏 ਵਾਹਿਗੁਰੂ ਵਾਹਿਗੁਰੂ
@Sikh_history1469
@Sikh_history1469 2 жыл бұрын
@@Never_Forget84 so what problem
@Never_Forget84
@Never_Forget84 2 жыл бұрын
@@Sikh_history1469 ਵਾਹਿਗੁਰੂ ਜੀ।Some pracharak trying to promote Dasam Bani as Dasam Ganth eg. Hazur Sahib.nanded.. But GRANTH is only ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਵਾਹਿਗੁਰੂ
@harmeshsingh2017
@harmeshsingh2017 Жыл бұрын
Waheguru ji 🌹🙏
@debasishsarkhel6068
@debasishsarkhel6068 2 жыл бұрын
WAHEGURU JI KA KHALSA WAHEGURU JI KI FATHE 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤💚💙🖤💜💛💓💙💚❤🖤💜💛💓💗💙💚❤🖤💜💛💓💗💙💚❤🖤💜💛💓💚❤💙🖤💜💛💓💗💙💚
@kaurbalvir7269
@kaurbalvir7269 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹🌹🌹🌹❤️❤️🙏🙏
@Seva_Simran_13
@Seva_Simran_13 Жыл бұрын
Vir ji 40 Lakh nahi. 10 lakh. Baki. Tusi bahoot vadhiya. Jabab ditta. Aa. Ji. Waheguru app ji. Sada chardi kalan ch rakhe 😊🙏🏻
@JagtarSingh-ku5yz
@JagtarSingh-ku5yz 2 жыл бұрын
Waheguru ji
@bhaisavindersinghhazurirag8671
@bhaisavindersinghhazurirag8671 2 жыл бұрын
ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਆਪ ਨੂੰ ਚੜੵਦੀ ਕਲਾ ਵਿੱਚ ਰੱਖਣ
@ishersingh9446
@ishersingh9446 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balbirkaur4806
@balbirkaur4806 2 жыл бұрын
Waheguruji mehar karoji❤
@birbal133
@birbal133 2 жыл бұрын
Waheguru ji ka Khalsa waheguru ji ki Fateh bole So nehal sat shri akal sahi gal aa Khalsa ji🙏🙏🙏🙏🙏
@JaswantSingh-fu4tx
@JaswantSingh-fu4tx 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@myrallingarts
@myrallingarts 2 жыл бұрын
ਬਾਬਾ ਜੀ ਇਨ੍ਹਾਂ ਨੂੰ ਸੁਣਦੇ ਹੀ ਮਨਮੁਖ ਲੋਕ ਹਨ
@Bbrave6868
@Bbrave6868 2 жыл бұрын
ਬਿਲਕੁਲ ਸੱਚੀ ਗੱਲ ਹੈ ਵੀਰ ਜੀ
@myrallingarts
@myrallingarts 2 жыл бұрын
@@Bbrave6868 ਜੋ ਲੋਕ ਡੇਰਿਆਂ ਨਾਲ ਜੁੜੇ ਹਨ ਜਿਨ੍ਹਾਂ ਨੂੰ ਅੰਮ੍ਰਿਤ ਵਿੱਚ ਵਿਸ਼ਵਾਸ ਨਹੀਂ ਉਨ੍ਹਾਂ ਨੂੰ ਇਨ੍ਹਾਂ ਨਿੰਦਕਾਂ ਦੀਆਂ ਗੱਲਾਂ ਠੀਕ ਲੱਗਦੀਆਂ ਹਨ
@lakhwindersingh6212
@lakhwindersingh6212 2 жыл бұрын
Waheguru ji 🙏
@myrallingarts
@myrallingarts 2 жыл бұрын
ਇਨ੍ਹਾਂ ਦਾ ਕੰਮ ਸੰਗਤ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਕਰਨਾ ਨਹੀਂ ਸਗੋਂ ਵਿਵਾਦ ਪੈਦਾ ਕਰਕੇ ਸੰਗਤਾਂ ਨੂੰ ਪਾਟੋ ਧਾੜ ਕਰਨਾ ਇਨ੍ਹਾਂ ਨੂੰ ਕਾਹਦੀਆਂ ਦਲੀਲਾਂ ਦੇਣੀਆਂ
Wall Rebound Challenge 🙈😱
00:34
Celine Dept
Рет қаралды 22 МЛН
Try this prank with your friends 😂 @karina-kola
00:18
Andrey Grechka
Рет қаралды 6 МЛН
Wall Rebound Challenge 🙈😱
00:34
Celine Dept
Рет қаралды 22 МЛН