ਗਿੱਦੜ ਦੇ ਚੰਮ ਤੋਂ ਤਿਆਰ ਕੀਤੇ ਧਾਗੇ ਦੀ ਬਣੀ ਤੰਗਲੀ 100 ਸਾਲ ਪੁਰਾਣੀ ।। ਦੇਖਣ ਵਾਲੀ ਵੀਡਿਉ ਆ ਜੱਟੋ Part-1

  Рет қаралды 135,380

Respect Farmer Tv

Respect Farmer Tv

Күн бұрын

Пікірлер: 95
@harvindersingh9448
@harvindersingh9448 2 жыл бұрын
50 ਸਾਲ ਤੋ ਵੱਧ ਪੁਰਾਤਨ ਸੱਭਿਆਚਾਰ ਵਸਤੂਆ ਆ ਸਾਂਭਣ ਦੇ ਬਹੁਤ ਬਹੁਤ ਧੰਨਵਾਦ ਜੀ ਹੁਸ਼ਿਆਰਪੁਰ ਤੋ 💜💚🖤❤🙏🙏🙏🙏🙏
@lakhwinderdhillon8981
@lakhwinderdhillon8981 2 жыл бұрын
ਇੰਨਾ ਪੁਰਾਣਾ ਵਿਰਸਾ ਸਾਭਣ ਲਈ ਬਹੁਤ ਬਹੁਤ ਮੇਹਰਬਾਈ ਤੇ ਚੈਣਲ ਵਾਲੇ ਵੀਰ ਦਾ ਵੀ
@bahadaursingh7435
@bahadaursingh7435 2 жыл бұрын
ਧੰਨਵਾਦ ਬਾਪੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂ ਧੰਨਵਾਦ ਜੀ
@AvtarSingh-pw7fv
@AvtarSingh-pw7fv 2 жыл бұрын
ਮੇਰੀ ਉਮਰ 63 ਸਾਲ ਹੈ ਤੇ ਇਸ ਵੀਡਿਉ ਨੇ ਪੁਰਾਣੇ ਦਿਨ ਚੇਤੇ ਕਰਵਾ ਦਿੱਤੇ ਕਿਉਂਕਿ ਇਹੋ ਜਿਹੇ ਸੰਦ ਖੁਦ ਵਰਤੇ ਹੋਏ ਹਨ ਹਾਂ ਪੰਜਾਬੀ ਕਹਾਵਤ ਕਿ ਬੋਲੀ ਬਾਰਾਂ ਕੋਹ ਤੇ ਬਦਲ ਜਾਂਦੀ ਹੈ ਦੇ ਕਾਰਨ ਸੰਦਾ ਦੇ ਨਾਮ ਸਾਡੇ ਪੁਆਧ ਵਿੱਚ ਜਰੂਰ ਵੱਖ ਹਨ
@RespectFarmerTv
@RespectFarmerTv 2 жыл бұрын
❤️❤️🙏ਬਹੁਤ ਖੁਸ਼ੀ ਹੋਈ ਤੁਹਾਨੂੰ ਵੀਡਿਉ ਚੰਗੀ ਲੱਗੀ ਜੀ
@ParamjitSingh-ok8he
@ParamjitSingh-ok8he 2 жыл бұрын
ਬਹੁਤ ਸ਼ਾਨਦਾਰ ਵਿਰਾਸਤੀ ਚੀਜਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਹਨਾਂ ਚੋਂ ਇੱਕ ਇੱਕ ਸੰਦ ਨੂੰ ਆਪਣੀ ਜਿੰਦਗੀ ਚ ਦੇਖਿਆ ਤੇ ਕਈਆਂ ਨੂੰ ਵਰਤਿਆ ਵੀ ਹੈ।ਲਾਂਗਾ ਚੁੱਕਣ ਤਿੰਨ ਸਾਂਗੜ ਨੂੰ ਸਾਡੇ ਵੀ ਬਘਿਆੜ ਬੋਲਦੇ ਹਨ, ਜੱਫਾ ਵੀ ਬੋਲਦੇ ਹਨ ਸਾਡੇ ਮੁਕਤਸਰ ਇਲਾਕੇ ਚ।ਲਾਂਗਾ ਪੱਟਣ ਵਾਲੇ ਸੰਦ ਨੂੰ ਢੀਂਗਾ ਵੀ ਬੋਲਦੇ ਹਨ।ਬਾਈ ਜੀ ਕਿਹੜੇ ਪਿੰਡ ਤੋਂ ਹਨ ਜਿਨ੍ਹਾਂ ਨੇ ਇਹ ਵਿਰਾਸਤੀ ਸੰਦ ਸੰਭਾਲ ਕੇ ਰੱਖੇ ਹਨ।
@pardeeppassi8385
@pardeeppassi8385 2 жыл бұрын
ਬਹੁਤ ਵਧੀਆ ਜੀ .
@SandeepSingh-gz2sr
@SandeepSingh-gz2sr 2 жыл бұрын
Love you bapu ah sub dekh k buhat changa laga ah mere Dada ji ve dasde hundy c nice brother
@panditbhargav7244
@panditbhargav7244 2 жыл бұрын
Bapu ji nu aeo purana virsa sambhalan vaste bohotbohot mubarik hove dhanyabad
@VikramSingh-ob9wl
@VikramSingh-ob9wl 2 жыл бұрын
ਵਾਹਿ ਗੁਰੂ ਚੜਦ੍ਹੀਕਲਾ ਕਰੇ
@yasirnadeem5529
@yasirnadeem5529 2 жыл бұрын
Im from Pakistan i m panjabi i love panjab very nice Bapu g
@gurjantsinghsidhu2715
@gurjantsinghsidhu2715 2 жыл бұрын
ਬਹੁਤ ਹੀ ਚੰਗਾ ਲੱਗਾ ਵੀਡੀਓ ਵੇਖਕੇ ਪਿਛਲੇ ਦਿਨ ਯਾਦ ਕਰਵਾ ਦਿੱਤੇ ਜੀ।
@RespectFarmerTv
@RespectFarmerTv 2 жыл бұрын
ਧੰਨਵਾਦ ਜੀ ਬਾਈ ਮੇਨੂੰ ਵੀ ਉਂਦੋ ਵਧੀਆ ਲੱਗਦਾ ਜਦੋਂ ਤੁਹਾਡੇ ਵਾਂਗ ਕੋਈ ਕੰਮੈਂਟ ਕਰਦਾ ਤਾਂ ਮੇਰੀ ਮਿਹਨਤ ਦਾ ਮੁੱਲ ਪੈ ਜਾਂਦਾ
@gurpreetdhillon4923
@gurpreetdhillon4923 2 жыл бұрын
ਬਾਪੂ ਦੀ ਮਿਹਨਤ ਨੂੰ ਸਲਾਮ
@sapainderpurewal902
@sapainderpurewal902 2 жыл бұрын
ਬਹੁਤ ਵਧੀਆ ਗੱਲ ਹੈ ਜੀ ❤️🙏 ਪੁਰਾਣੇ ਸਮਿਆਂ ਦੇ ਸੱਦਹਨਵਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏
@KULWANTSINGH-tz1yt
@KULWANTSINGH-tz1yt 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ। ਆਪਣਾ ਪਤਾ ਜਰੂਰ ਦੱਸੋ ਜੀ ਧੰਨਵਾਦ
@karamjitkaur8267
@karamjitkaur8267 2 жыл бұрын
Thanks save for old agriculture sand. So great things. God bless you.
@virsasingh6859
@virsasingh6859 2 жыл бұрын
Wah bapu ji wah sabash
@balwantuppal8627
@balwantuppal8627 2 жыл бұрын
ਬਾਪੂ ਜੀ ਜੋ ਆਪ ਨੇ ਲਕੜੀ ਦਾ ‌ ਟੇਰਨਾ ਫੜਿਆ ਸੀ ਤੁਸੀਂ ਕਿਹਾ ਸੀ ਪਤਾ ਨਹੀਂ ਕਿਸ ਕੰਮ ਆੳਦਾ ਬਾਪੂ ਜੀ ਉਸ ਨਾਲ ਸਣ ਦੀ ਰਸੀ ਨੂੰ ਵਟ ਦੇ ਕੇ ਰਸੀ ਤਿਆਰ ਹੁੰਦੀ ਸੀ ਸਾਡੇ ਕੋਲ ਵੀ ਹੁੰਦਾ ਸੀ. 1964! ਚ
@RespectFarmerTv
@RespectFarmerTv 2 жыл бұрын
ਧੰਨਵਾਦ ਜੀ ਬਾਈ ਜੀ ❤️
@RamandeepKaur-hh3xg
@RamandeepKaur-hh3xg 2 жыл бұрын
Sade kol aaj vi h ji mn Rajasthan to aa
@KuldeepSingh-ym5kl
@KuldeepSingh-ym5kl 2 жыл бұрын
Very best Ankal ji
@sukhwindersukhwinder5207
@sukhwindersukhwinder5207 2 жыл бұрын
Salute A bappu
@avtardhami6257
@avtardhami6257 2 жыл бұрын
Very nice keep going good message
@niranjansinghjhinjer1370
@niranjansinghjhinjer1370 Жыл бұрын
Bot sonha uprala baai ji 🙏
@NARINDERSINGH-cw4uk
@NARINDERSINGH-cw4uk 2 жыл бұрын
Bahut vadia ji
@amanbrar4368
@amanbrar4368 2 жыл бұрын
ਵਾ ਬਾਬਾ ਵਾ
@amanawander6128
@amanawander6128 2 жыл бұрын
Whaheguru Ji Mher kre Bapu Ji te.. good work brother
@VijayKumar-nw9bv
@VijayKumar-nw9bv 2 жыл бұрын
Pope po p0pppp
@pargatsidhu7471
@pargatsidhu7471 2 жыл бұрын
ਸਲਾਮ ਆ ਬਾਈ ਬਾਪੂ ਨੂੰ
@jaswantpawar6544
@jaswantpawar6544 2 жыл бұрын
Van want da cam karda is no tarn
@manjitbhandal595
@manjitbhandal595 2 жыл бұрын
Va g va 1955 .1980. Vala dor good g
@sukhmindersungh7211
@sukhmindersungh7211 2 жыл бұрын
Great
@chamkaursidhu464
@chamkaursidhu464 2 жыл бұрын
Thank you vadia Laga. I. Am 65 years I know all this. These Itams use them inlife
@baljeetsidhu3550
@baljeetsidhu3550 2 жыл бұрын
Very Very Nice Baba Ji
@jassabehbalkalan4985
@jassabehbalkalan4985 2 жыл бұрын
Very nice video 22ji
@sukhninderdhanju7811
@sukhninderdhanju7811 2 жыл бұрын
ਇਹ ਸਾਰੇ ਸੰਦ ਦੇਖੇ ਹਨ ਵਰਤੇ ਸੀ ਹੁਣ ਭੁੱਲਦੇ ਜਾਂਦੇ ਹਨ ੧੯੬੦ ਵਰਤੇ ਸੀ
@sumanpreetsekhon7432
@sumanpreetsekhon7432 2 жыл бұрын
Very nice video bro 💝
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਜਿਹੜੇ ਜੱਟ ਨੇ ਸਾਡੇ ਢੀਗਾ ਕਹਿੰਦੇ ਨੇ
@pardeepgill9020
@pardeepgill9020 2 жыл бұрын
old is gold
@jagmeetsingh1084
@jagmeetsingh1084 2 жыл бұрын
Merry.umardraj.bai.ne.kheti.de.purane.sandhu.dhake.merry.bachpan.da.sma.yad.kradita.j.s.bhanghu.ambala
@gurdetkhattra
@gurdetkhattra Жыл бұрын
❤❤
@mehakbrar455
@mehakbrar455 2 жыл бұрын
👍👍
@surjeetsinghpannu2914
@surjeetsinghpannu2914 2 жыл бұрын
ਜਿਸ ਚੀਜ਼ ਦਾ ਨਾਮ ਦਾ ਪਤਾ ਨਹੀਂ ਸੀ ਉਸ ਨੂੰ ਟਾਰੇਨਾ ਕਹਿੰਦੇ ਹਨ ਜੀ
@krishansingh8836
@krishansingh8836 2 жыл бұрын
Laali singh 💝💖
@kirpalsingh5565
@kirpalsingh5565 2 жыл бұрын
ਖਾਲਿਸਤਾਨ ਜ਼ਿੰਦਾਬਾਦ ਫੋਰਸ ਇੰਡੀਆ
@balwindersinghjattana5770
@balwindersinghjattana5770 2 жыл бұрын
ਤਰਪਾਲੀ ਤਾਂ ਮੈਂ ਵੀ ਫੇਰੀ ਆ ਨਰਮੇ ਚ
@pirtpalsingh2117
@pirtpalsingh2117 2 жыл бұрын
ਜੀ ਜੀ ਘੱਟ ਕਰਿਆ ਕਰ ਇੱਜ਼ਤ ਕਰਨੀ ਚਾਹੀਦੀ ਹੈ ਪਰ ਬੋਲਣ ਦਾ ਅੰਦਾਜ਼ ਹੁੰਦਾ ਜ਼ਿਆਦਾ ਜੀ ਜੀ ਬੋਲਣ ਨਾਲ
@chamkaurpandher2673
@chamkaurpandher2673 2 жыл бұрын
ਕਿਹੜੇ ਪਿੰਡ ਵਿੱਚ ਨੇ ਸਰਦਾਰ ਸਾਹਿਬ ਜੀ ।..... ਵਿਰਸਾ ਸੰਭਾਲਣ ਲਈ ਧੰਨਵਾਦ !
@gillfarms8318
@gillfarms8318 Жыл бұрын
Pind kattu barnala
@lakhwiderlalia4420
@lakhwiderlalia4420 2 жыл бұрын
Eh sare sand ashi v dekhe warte aa sadi Umar hun 50 Saal hai
@boharsingh5713
@boharsingh5713 2 жыл бұрын
ਆਹ ਜੋ ਕੈਹੰਦੇ ਨਾ ਪਤਾ ਨਹੀ ਏਹਨੁ ਤਕਲੀ ਵੀ ਕੈਹੰ ਦੇ ਹਨ
@sherepunjabsandhu5656
@sherepunjabsandhu5656 2 жыл бұрын
ਵੀਰ ਜੀ ਏਹ ਜੈੜਾ ਗੋਲ ਘੂਮਦਾ ਹੈ ਏਦੈ ਨਾਲ ਵਾਰ ਵਟਦੈ ਸੰਨ
@harbhajanaujla3797
@harbhajanaujla3797 2 жыл бұрын
ਮੇਰੀ ਯਾਦਦਾਸ਼ਤ ਅਨੁਸਾਰ ਗਿੱਦੜੀ ਚਮੜੀ ਨੀ ਗਿੱਦੜ ਦੀ ਆਂਦਰਾਂ ਦੇ ਧਾਗੇ ਬਣਾਉਂਦੇ ਹੁੰਦੇ ਸੀ ਬੰਗਾਲੇ ਕੌਮ ਦੇ ਲੋਕ ਜੋ ਗਿੱਦੜ ਦਾ ਸ਼ਿਕਾਰ ਕਮਾਦ ਦੀ ਫਸਲ ਚੋਂ ਪਿੰਡਾਂ ਚ ਆਮ ਕਰਦੇ ਸਨ ਗਿੱਦੜ ਕਮਾਦ ਦੀ ਫਸਲ ਦਾ ਬਹੁਤ ਨੁਕਸਾਨ ਕਰਦੇ ਸੀ ਕਿਸਾਨ ਵੀ ਸ਼ਿਕਾਰ ਦਾ ਵਿਰੋਧ ਨਹੀਂ ਸੀ ਕਰਦੇ ਇਹ ਕੋਈ ੭੦-੭੫ ਸਾਲ ਪੁਰਾਣੀ ਰੀਤ ਮੈ ਅੱਖੀਂ ਦੇਖੀ ਹੈ
@harbhajanaujla3797
@harbhajanaujla3797 2 жыл бұрын
ਹੋਰ ਤਾਂ ਹੋਰ ਤੀਲਿਆਂ ਦੇ ਬਣੇ ਛੱਜ ਨੂੰ ਬਣਾਉਣ ਵਾਸਤੇ ਬੰਗਾਲੇ ਕੌਮ ਦੇ ਲੋਕ ਇਸੇ ਤੰਦ ਦਾ ਪ੍ਰਯੋਗ ਕਰਦੇ ਸੀ ਕਈ ਵਾਰ ਜੇ ਛੱਜ ਸਾਡੇ ਪਾਲਤੂ ਕੁੱਤੇ ਟਾਇਗਰ ਦੀ ਪਹੁੰਚ ਚ ਆ ਜਾਂਦਾ ਤਾਂ ਉਹ ਇਸ ਤੰਦ ਨੂੰ ਦੰਦਾਂ ਨਾਲ ਕੱਟ ਦਿੰਦਾ ਤੇ ਉਸਨੂੰ ਫੇਰ ਬੰਗਾਲੇ ਤੋਂ ਰਿਪੇਅਰ ਕਰਵਾਉਣਾ ਪੈਦਾ ਸੀ
@JasbirSingh-mw1vr
@JasbirSingh-mw1vr 2 жыл бұрын
ਇਸ ਸੰਦ ਨੂੰ ਅਟੇਰਨ ਕਹਿੰਦੇ ਸਨ 13:14
@easternpromise3618
@easternpromise3618 2 жыл бұрын
Silly reporter, you should have mentioned the name of the Village. Have some wisdom and knowledge
@J.K.0007
@J.K.0007 2 жыл бұрын
Sade ehnu terna kehnde bappu ji.ehde naal kache soot de gole banunde ne
@erjatt3382
@erjatt3382 2 жыл бұрын
Ih atti aa y soot da gola bnaida
@mohindersingh2397
@mohindersingh2397 2 жыл бұрын
Ver,g, thanks,hun,ta,aakhde,hn,tusi,kehrhi,kmae,kiti,,,,,
@mukhtiarsingh7434
@mukhtiarsingh7434 2 жыл бұрын
Bapu jee eh terna he es nal van vatde c
@directordtl7728
@directordtl7728 2 жыл бұрын
jeri cheej da tuano pata nae es naal rasi wat day san. saday ghar a hage se tay mere aba jee es naal rasi (rope) wat day san
@surenderjhorar2787
@surenderjhorar2787 2 жыл бұрын
Bhai esto sut nu bat dende se manja banawan baste rajsthan vich dheria kande ne
@avtarkaur8327
@avtarkaur8327 2 жыл бұрын
ਦੀਵੇ ਦੇ ਸਟੈਂਡ ਨੂੰ ਦੀਵਾਖੀ ਕਹਿੰਦੇ ਸੀ
@punjabijatt535
@punjabijatt535 2 жыл бұрын
🕉️
@lakhwinderdhillon8981
@lakhwinderdhillon8981 2 жыл бұрын
ਟੇਰਣ ਕਹਿਦੇ ਭਾਈ ਸਾਹਿਬ
@manrajhalwaradhaliwal4925
@manrajhalwaradhaliwal4925 2 жыл бұрын
mare father in law the v panjali pai ha
@rajendradhull4710
@rajendradhull4710 2 жыл бұрын
Yeh chees ateran hai.Yeh moiy banne me paryog hote the.
@RandhirSingh-td9bh
@RandhirSingh-td9bh 2 жыл бұрын
es nu kattna keha janda c es naan baan batea janda c bhraa ji
@RespectFarmerTv
@RespectFarmerTv 2 жыл бұрын
Thank you bai ji
@sidhubhaike7780
@sidhubhaike7780 2 жыл бұрын
ਗੁਰਵਿੰਦਰ ਪੂਰੀ ਵੀਡੀਓ ਨੀ ਬਣਾਈ
@RespectFarmerTv
@RespectFarmerTv 2 жыл бұрын
ਆਉਗੀ ਵੀਰ ਦੂਜੀ ਵੀਡਿਉ ਇਹ ਜਿਆਦਾ ਲੰਬੀ ਹੁੰਦੀ ਸੀ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਜੱਫੂ ਨੂੰ ਸਾਡੇ ਸਲਗ ਕਹਿੰਦੇ ਨੇ
@RajkumarRAJKUMAR-qx3gf
@RajkumarRAJKUMAR-qx3gf 2 жыл бұрын
ME. HARYANVI KUMHAR HU. YE. PIHAN HAI MERE BUJURAG BANATE RAHE. GARAM DUDH MILK KE BARTAN PAR RAKHTE RAHE BILLI. CAT. KE YA KUTE KE DAR SE UPAR RAKHYE
@rahulgill9575
@rahulgill9575 2 жыл бұрын
Hardware Bhat. Saki
@indiaindian1181
@indiaindian1181 2 жыл бұрын
Time auna a ena da aje sare km aund a g
@manpreetsinghbhullar6985
@manpreetsinghbhullar6985 2 жыл бұрын
Bappu da pind kehra AA ji
@RespectFarmerTv
@RespectFarmerTv 2 жыл бұрын
ਬਾਈ ਪਿੰਡ ਕੱਟੂ ਜਿਲਾ ਬਰਨਾਲਾ
@balkarsingh-qi9bs
@balkarsingh-qi9bs 2 жыл бұрын
Ehnu dherra keha janda ha eh baan katan de kam aouda c
@lukysidhu6536
@lukysidhu6536 2 жыл бұрын
Àh yantar nu TERN KEHA JANDA CE
@amarjitsingh454
@amarjitsingh454 2 жыл бұрын
San da ban bartan ly earna
@sherepunjabsandhu5656
@sherepunjabsandhu5656 2 жыл бұрын
ਵੀਰ ਜਫੂ ਨਹੀ ਜੰਫਾ ਆਖਦੈਆ
@RespectFarmerTv
@RespectFarmerTv 2 жыл бұрын
ਹਾਂਜੀ ਸਭ ਜਗਾ ਬੋਲੀ ਦਾ ਫਰਕ ਆ ਜੀ
@Sohi_suits
@Sohi_suits 2 жыл бұрын
Sone aa nira
@gaggibatth9596
@gaggibatth9596 2 жыл бұрын
Y ji bapu da contact number da do
@malsingh4991
@malsingh4991 2 жыл бұрын
Sut nahi sann katan waste c
@JagroopSingh-no7xy
@JagroopSingh-no7xy 2 жыл бұрын
ਮੇਰੀ ਉਮਰ 56 ਸਾਲ ਹੈ ਬਚਪਨ ਵਿੱਚ ਇਹ ਸੰਦ ਵੇਖੇ ਹਨ
@goldeysingh4547
@goldeysingh4547 2 жыл бұрын
🙏
@JagroopSingh-no7xy
@JagroopSingh-no7xy 2 жыл бұрын
ਬਜ਼ੁਰਗੋ ਇਸ ਨੂੰ ਸ਼ਾਇਦ ਟੇਰਨਾ ਕਹਿੰਦੇ ਹਨ
@gelatractorworkshoppanjgra68
@gelatractorworkshoppanjgra68 2 жыл бұрын
👍👍👍
#behindthescenes @CrissaJackson
0:11
Happy Kelli
Рет қаралды 27 МЛН
Caleb Pressley Shows TSA How It’s Done
0:28
Barstool Sports
Рет қаралды 60 МЛН
#behindthescenes @CrissaJackson
0:11
Happy Kelli
Рет қаралды 27 МЛН