No video

Gill Raunta ਨੇ ਪਹਿਲੀ ਵਾਰ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਰਾਜ਼, Moosewala ਨਾਲ ਪਈ ਸਾਂਝ ਬਾਰੇ ਵੀ ਹੋਈਆਂ ਗੱਲਾਂ

  Рет қаралды 231,692

Pro Punjab Tv

Pro Punjab Tv

3 жыл бұрын

Gill Raunta ਨੇ ਪਹਿਲੀ ਵਾਰ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਰਾਜ਼
Canada 'ਚ ਕਿੰਨੇ ਸਾਲ ਚਲਾਇਆ Truck ? ਕਿੰਨਾ ਕੀਤਾ ਸੰਘਰਸ਼ ?
Moosewala ਨਾਲ ਪਈ ਸਾਂਝ ਬਾਰੇ ਵੀ ਹੋਈਆਂ ਗੱਲਾਂ
#GillRounta #SidhuMoosewala #PunjabiSong #ProPunjabTv
Gill Raunta Interview
Punjabi Lyricist Gill Raunta
Gill Raunta Jang Song
Gill Raunta Punjab
Gill Raunta Canada
Gill Raunta Sidhu Moosewala Friendship
Sidhu Moose Wala
Stalinveer
Ladi Kangarh
Manmohan Waris
Kamal Heer
Ammy Virk
Gippy Grewal

Пікірлер: 292
@sidhuraunta3419
@sidhuraunta3419 3 жыл бұрын
ਮੇਰੇ ਪਿੰਡ ਰੌਤੇ ਦਾ ਮਾਣ,ਮੇਰਾ ਛੋਟਾ ਭਰਾ ਗੁਰਵਿੰਦਰ, ਅਕਾਲ ਪੁਰਖ ਵਾਹਿਗੁਰੂ ਵੀਰ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ਅਤੇ ਏਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ 🙏🙏🙏🙏🙏🙏🙏🙏🙏🙏🙏🙏
@user-ou9nq7qc4s
@user-ou9nq7qc4s 2 жыл бұрын
ਕਿਹੜੇ ਜਿਲ੍ਹੇ ਵਿੱਚ ਪੈਦਾ ਪਿੰਡ ਵੀਰ ਜੀ
@sidhuraunta3419
@sidhuraunta3419 2 жыл бұрын
@@user-ou9nq7qc4s ਜ਼ਿਲ੍ਹਾ ਮੋਗਾ ਏ ਵੀਰ
@user-ou9nq7qc4s
@user-ou9nq7qc4s 2 жыл бұрын
Ok g
@jaswantsingh-kv8ep
@jaswantsingh-kv8ep 3 жыл бұрын
ਵੜਾ ਵਧੀਆਂ ਬੰਦਾ ਗਿੱਲ ਰੌਤੇ ਵਾਲਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ
@brarharman004
@brarharman004 3 жыл бұрын
ਬਾਈ ਵਿੱਚ ਦੇਸੀ ਪੁਣਾ ਬਹੁਤ ਜਿਆਦਾ ਤੇ ਏਹੀ ਗੱਲ ਬਾਈ ਦੀ ਸਿਰਾ ਚੀਜ ਆ। ਜਿਉਂਦਾ ਰਹਿ ਬਾਈ ਤੇਰੇ ਵਰਗੇ ਬੰਦੇ ਬਹੁਤ ਘੱਟ ਆ ਦੁਨੀਆ ਵਿੱਚ। ਰੱਬ ਕਰੇ ਤੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ❤️
@travelyatri2298
@travelyatri2298 2 жыл бұрын
Sada area da baii
@meradeshhovepunjab2937
@meradeshhovepunjab2937 3 жыл бұрын
ਕਲਮ ਬੋਹੁਤ ਵਧੀਆ ਵੀਰ ਦੀ ਜਿਉਂਦਾ ਰਹਿ ਵੀਰਿਆ ਹਿੰਮਤ ਸੰਧੂ ਆਲਾ ਗਾਣਾ ਮੇਰਾ ਬੋਹੁਤ ਮਨਪਸੰਦ ਆ ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ
@yadwindergill914
@yadwindergill914 3 жыл бұрын
ਗਿੱਲ ਰੌਤਾਂ ਵੀਰ ਬਹੁਤ ਵਧੀਆ ਲਿਖਾਰੀ ਤੇ ਡੂੰਘੀ ਸੋਚ ਦਾ ਮਾਲਿਕ ਹੈ....
@sawanmaratha2243
@sawanmaratha2243 2 жыл бұрын
Rvvu vhgg games m r
@sawanmaratha2243
@sawanmaratha2243 2 жыл бұрын
Hi e
@sawanmaratha2243
@sawanmaratha2243 2 жыл бұрын
E. Ru
@nancygarg8235
@nancygarg8235 2 жыл бұрын
@@sawanmaratha2243 1q
@amarjitsinghh2831
@amarjitsinghh2831 2 жыл бұрын
@@sawanmaratha2243 t
@amannmarahar1637
@amannmarahar1637 3 жыл бұрын
ਜਾਰੀ ਜੰਗ ਰੱਖਿਓ Full Energy Song
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍
@amandhillon85
@amandhillon85 2 жыл бұрын
i miss you 🤗 sidhu moosewsle waheguru insaf milna chaida hai 💔💔💔😭😭 Sada ghutta amar hogya te amar rahe aggaa
@punjab__84
@punjab__84 3 жыл бұрын
ਗਿੱਲ ਰੌਤਾਂ ਸਿਰਾਂ ਬੰਦਾ
@makhankalas660
@makhankalas660 3 жыл бұрын
ਬਹੁਤ ਵਧੀਆ ਗੱਲ ਬਾਤ ਲੱਗੀ ਹੈ ਗਿੱਲ ਬਾਈ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@kabaddi-zq1vs
@kabaddi-zq1vs 3 жыл бұрын
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏
@yadwindergill914
@yadwindergill914 3 жыл бұрын
ਪਰਮਾਤਮਾ ਥੋਡੇ ਤੇ ਅਤੇ ਥੋਡੇ ਸਾਰੇ ਪਰਿਵਾਰ ਤੇ ਵੀ ਮੇਹਰ ਕਰਨ ਜੀ....
@kirandeep4070
@kirandeep4070 3 жыл бұрын
Poonam ji... "Dheean bachao rukh lgao" eda diyan gallan likheya kro.! Eve like aale chakkar ch fukre nhi maari di, kise nu copy nhi kri di.!
@777SHARMA
@777SHARMA 3 жыл бұрын
ਤੇਰੇ ਪੱਲੇ ਬੱਸ ਆਹੀ ਕੰਮ ਆ ਹਰੇਕ ਦੀ ਵੀਡੀਓ ਤੇ, , What's you motive Likes ❓ Subscribers ❓
@pindijatt
@pindijatt 3 жыл бұрын
@@kirandeep4070 bilkul sahi kiha. Aj kl jdatar kurea likes lye eho jea emotional lines likhn te hoea ne. But ae gal j dilo te bina greed de likhe jave, ta e cange gal ae 🙏
@JaskaranSingh-oz2vg
@JaskaranSingh-oz2vg 3 жыл бұрын
Aaho tere kehn te ho jani
@123paramnagra
@123paramnagra 3 жыл бұрын
ਬਹੁਤ ਵਧਿਅਾ ਲੱਗਿਅਾ ਤੁਹਾਡੀਅਾਂ ਗੱਲਾਂ ਸੁਣਕੇ ਬਹੁਤ ਪੌਜਟਿਵ ਤੇ ਸੁਲ਼ਝੀਅਾਂ ਗੱਲਾਂ !
@BeHappy-ci6nl
@BeHappy-ci6nl 3 жыл бұрын
ਪਰਮ ਵੀਰ ਜੀ, ਤੁਹਾਨੂੰ ਪੰਜਾਬੀ ਲਿਖਣੀ ਕਿਉਂ ਨਹੀਂ ਆਉਂਦੀ ??? “ਵਧੀਆ” “ਲੱਗਿਆ” “ਤੁਹਾਡੀਆਂ” “ਗੱਲਾਂ” “ਸੁਣਕੇ” ਇਹ ਠੀਕ ਲਿਖਤ ਹੈ👆👆 ਅਤੇ ਪੋਜਟਿਵ ਨਹੀਂ “ਪੌਜਟਿਵ” ਜਾਂ ਮਾਂ ਬੋਲੀ ਵਿੱਚ ‘ਸਕਾਰਾਤਮਕ’ ਸੁਲਜਿਆ ਨਹੀਂ “ਸੁਲ਼ਝੀਆਂ” ਗਾਲਾ ਨਹੀਂ “ਗੱਲਾਂ” ਵੀਰ ਜੀ, ਪੰਜਾਬੀ ਨੂੰ ਬਚਾਈਏ ਸਾਰੇ ਵੀਰ ਭਰਾ ਇਕੱਠੇ ਹੋਕੇ। 🙏🙏 ਤੁਸੀਂ ਭਾਵੇਂ ਗਲਤ ਲਿਖਿਆ ਪਰ ਗੁਰਮੁਖੀ ਵਿੱਚ ਲਿਖਿਆ, ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਹਾਂ। 😊🙏
@123paramnagra
@123paramnagra 3 жыл бұрын
@@BeHappy-ci6nl thanxx teacher ji...🙏🙏
@Khushi_duggan_fan_page_
@Khushi_duggan_fan_page_ 3 жыл бұрын
Down to earth banda 22 gill aj ah gallan sun ke bhut vdia lagyea Gill 22 dil ch ghar kar gyea ❤️
@tarunaggarwal4566
@tarunaggarwal4566 3 жыл бұрын
14:49 moosewala bai👍
@leisuretimefun8035
@leisuretimefun8035 3 жыл бұрын
tempo te truck lol
@ravindergill8228
@ravindergill8228 3 жыл бұрын
@@leisuretimefun8035 tera pyo mooseala
@leisuretimefun8035
@leisuretimefun8035 3 жыл бұрын
@@ravindergill8228 tuhadde he riwaz huna a singra da be sitoun da 😂😂😂😂
@leisuretimefun8035
@leisuretimefun8035 3 жыл бұрын
@@ravindergill8228 zina dukh tenu lagya menu tan lagda tere peyo a kyoki peyo nu gal kdo dukh putt nu lggyaa😂😂😂😂🤣🤣🤣🤣
@vijaybirsingh960
@vijaybirsingh960 3 жыл бұрын
Down to earth. Respect bro
@jagroopsingh5686
@jagroopsingh5686 2 жыл бұрын
ਦੇਸੀ ਬੰਦਾ ਗਿੱਲ ਰੌਤਾਂ.. ਵਾਹਿਗੁਰੂ ਹੋਰ ਤਰੱਕੀਅਾ ਬਖਸੇ...
@sandeepsekha7260
@sandeepsekha7260 3 жыл бұрын
ਬਹੁਤ ਵਧੀਆ ਵਿਚਾਰ ਨੇ ਬਾਈ ਥੋਡੇਂ ਵਾਹਿਗੁਰੂ ਇਸੇਂ ਤਰਹਾਂ ਰੱਖੇ!
@ayushrajaa
@ayushrajaa 3 жыл бұрын
One of my favorite lyricist ❤️ Gill Raunta🔥❤️🐐
@HarbansSingh-il1vi
@HarbansSingh-il1vi 2 жыл бұрын
Proud of my village Raunta. Live long Gill
@amritbains7610
@amritbains7610 3 жыл бұрын
One of my favourite lyricist GILL RAUNTA
@kuldippurba2485
@kuldippurba2485 2 жыл бұрын
ਗੁਰਵਿੰਦਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਕਸ਼ੇ।ਬਹੁਤ ਵਧੀਆ ਲੱਗਾ ਤੁਹਾਡੀ ਇਨਟਰਵਿਊ ਸੁਣਕੇ।
@gurvinderdhaliwal5856
@gurvinderdhaliwal5856 3 жыл бұрын
ਬਹੁਤ ਵਧੀਆ ਵੀਰ ਜੀ
@SurinderSingh-ln3pv
@SurinderSingh-ln3pv Жыл бұрын
ਬਹੁਤ ਸੂਝਵਾਨ ਇਨਸਾਨ ਹੈ ਗਿੱਲ ਰੋਟਾਂ ਬਾਈ ਪਯੋਰ ਸੱਬਦ ਤੇ ਸਾਫ ਸੁਥਰੇ ਗੀਤਾਂ ਦਾ ਵਣਜਾਰਾ ਗਿੱਲ ਰਾਉਟਾਂ ਬਾਈ
@Sandhu_vlogs365
@Sandhu_vlogs365 3 жыл бұрын
ਘੈਂਟ ਆ ਯਰ ਬਾਈ ਗਿੱਲ ਰੌਂਤਾ ਸਿਰਾ 👌👌👌
@saidpuria1010
@saidpuria1010 3 жыл бұрын
Gill raunta to vadda meri nigah ch ni koi banda all the best gbu
@inderjeet9661
@inderjeet9661 3 жыл бұрын
ਮਾਣ ਆ ਸਾਨੂੰ ਗਿੱਲ ਵੀਰ ਤੇ। Same story meri v aa bro me v 3.5 year da c jdo papa expire ho ge c.and jo oh bulekhe je kiha veer ne oh Sach aa...
@GS-vs7zf
@GS-vs7zf 3 жыл бұрын
ਵਧੀਆ ਗੀਤਕਾਰ ਗੁਰਵਿੰਦਰ ਬਾਈ।
@issajatt5000
@issajatt5000 3 жыл бұрын
Ghaint banda bai gill .... humble nd down to earth
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ❤️❤️❤️❤️❤️
@kuldipsinghdhesi7018
@kuldipsinghdhesi7018 Жыл бұрын
ਗਿੱਲ ਰੌੰਤਾ ਵਾਹਿਗੁਰੂ ਚੜਦੀ ਕਲਾ ਚ ਰੱਖੇ 👍🏻👍🏻👍🏻💝💝💝ks dhesi tx usa
@amritpal2699
@amritpal2699 2 жыл бұрын
Bout vadia likh da Gill bhai love you Gill Gurwinder bhai ji 🙏🙏❤❤😘😘
@legendsidhumoosewala7838
@legendsidhumoosewala7838 3 жыл бұрын
Sidhu+gil=🔥🔥🔥🔥🔥
@leisuretimefun8035
@leisuretimefun8035 3 жыл бұрын
tempo+truck=
@amritbains7610
@amritbains7610 3 жыл бұрын
@@leisuretimefun8035 wah o tere bhra.. sidhu & gill laei tere comments tan eho jahe aa jida kise pind ch shreeke nal zameen piche koi zaddi & purani dushmani wale hunde aa , bohat jyada hi nafrat aa ehna dona nal tainu, har thaa gin-gin ke supporters nu ehna De against reply kar riha a..
@leisuretimefun8035
@leisuretimefun8035 3 жыл бұрын
@@amritbains7610 sidhu bakri a mai mai mai krdi a 24 ghante... fukra sire da .. totla .. winge moh wala.. toy gun wala..
@ravindergill8228
@ravindergill8228 3 жыл бұрын
@@leisuretimefun8035 tere warge chuppe marde sidhu de 😂
@hartejsingh57
@hartejsingh57 3 жыл бұрын
ਵਾਹਿਗੁਰੂ ਜੀ
@vasusharma7197
@vasusharma7197 3 жыл бұрын
Love u gill bro 💯💯💯🔥
@siratkoursandhu1465
@siratkoursandhu1465 2 жыл бұрын
Best Person...Respect🙏🙏🙏🙏
@jagmeetsingh4959
@jagmeetsingh4959 3 жыл бұрын
Gill raunta💜💜👌👌
@user-xx9vy5tc6m
@user-xx9vy5tc6m 8 ай бұрын
❤Love you gill raunta❤
@akaurpunjab5412
@akaurpunjab5412 3 жыл бұрын
ਜਿਓੰਦਾ ਰਹਿ ਵੀਰ
@SurinderSingh-ln3pv
@SurinderSingh-ln3pv Жыл бұрын
ਪਹਿਲਾ ਮੈਂ ਸਿੱਧੂ ਬਾਈ ਦੇ ਗੀਤ ਬਹੁਤ ਘੱਟ ਸੁਣਦਾ ਸੀ। ਪਰ ਹੁੱਣ ਪੱਤਾ ਨਹੀ ਕਿ ਹੋਇਆ ਸਾਰਾ ਦਿਨ ਜਦੋ ਵੀ ਟਾਇਮ ਹੁੰਦਾ ਹੈ ਤਾ ਸਿੱਧੂ ਦੇ ਗੀਤ ਹੀ ਸੁੱਣਦਾ ਰਹਿੰਦਾ ਹਾਂ ਘਰ ਦੇ ਵੀ ਕਹਿਦੇ ਤੂੰ ਪਾਗਲ ਹੋ ਗਿਆ? ਪੱਤਾ ਨਹੀ ਮੈ ਸੱਚਮੁੱਚ ਪਾਗਲ ਹੀ ਹੋ ਗਿਆ ਹਾਂ ਜਾਂ ਹੋਰ ਵੀ ਸੁੱਣਦੇ ਨੇ ਬਾਈ ਦੇ ਗੀਤ
@manjitsinghexsarpanch21
@manjitsinghexsarpanch21 3 жыл бұрын
ਗਿੱਲ ਰੌਤਾ..ਜੀ..ਇਹ ਜਰੂਰੀ ਨਹੀਂ ਹੁੰਦਾ ਕਿ ਜੇਕਰ ਕਿਸੇ ਹੋਰ ਦਾ ਮੂੰਹ ਲਾਲ ਹੋਵੇ ਤਾਂ ਤੁਸੀਂ ਆਪਣੇ ਮੂੰਹ ਨੂੰ ਚਪੇੜਾਂ ਮਾਰਕੇ ਲਾਲ ਕਰੋ..ਮੇਰਾ ਮਤਲਬ ਤੁਹਾਡੇ ਹੇਅਰ ਸਟਾਈਲ ਤੋਂ ਹੈ... ਕਈ ਕਬੂਤਰ ਛਾਪ ਲੋਕਾਂ ਨੂੰ ਇਹ ਨੰਗੀ ਧੌਣ ਵਾਲੇ ਕੁਕੜ ਵਾਲਾ ਸਟਾਈਲ ਭਾਵੇਂ ਕੁਝ ਠੀਕ ਲਗਦਾ ਹੋਵੇ..ਪਰ..ਤੁਹਾਡੇ ਵਰਗੇ ਸੰਜੀਦਾ ਬੰਦੇ ਨੂੰ ਇਹ ਕਰਤੂਤ ਬਿਲਕੁਲ ਨਹੀਂ ਕਰਨੀ ਚਾਹੀਦੀ.. ਮੂਕਦੀ ਗਲ-- ਗਿੱਲ ਰੌਤਾ ਨੂੰ ਇਹ ਨੰਗੀ ਧੌਣ ਵਾਲੀ ਕਟਿੰਗ ਬਿਲਕੁਲ ਹੀ ਚੰਗੀ ਨਹੀਂ ਲਗਦੀ...ਨਹੀਂ ਲਗਦੀ -ਨਹੀਂ ਲਗਦੀ -ਨਹੀਂ ਲਗਦੀ - ।
@HarpalSingh-ru3he
@HarpalSingh-ru3he 3 жыл бұрын
Ys tuhadi gl 100 parsent chngi lgi, raunta 22 g gaur kro 22 di gl te
@anilbawa380
@anilbawa380 3 жыл бұрын
GILL 22 AND SIDHU 22 🤟🔥🔥🔥
@sukhchainsinghsukh9480
@sukhchainsinghsukh9480 3 жыл бұрын
ਸ਼ਾਨ ਬੰਦਾ ਗਿੱਲ ਵੀਰਾ
@vickyhair5522
@vickyhair5522 3 жыл бұрын
❤️❤️ love you
@TheDistractionStudio
@TheDistractionStudio 3 жыл бұрын
My favorite interview host.
@sukhpreetsingh9144
@sukhpreetsingh9144 3 жыл бұрын
Ghaint bnda y
@ranjotsingh1709
@ranjotsingh1709 3 жыл бұрын
jwnda saab nu hit krwaya eh bht vdi gl aa jdo koi apni kamzabi da sehran gillbai nu dsda👌🏻👌🏻
@Jaspalsingh-wt7me
@Jaspalsingh-wt7me 3 жыл бұрын
14:49 main point 🔥🔥sidhu ❤️❤️
@jatinsingh6233
@jatinsingh6233 3 жыл бұрын
Ty 🔥
@GurwinderSingh-kt1js
@GurwinderSingh-kt1js 2 жыл бұрын
But real main point waris brother
@ankitasingh-gh9ru
@ankitasingh-gh9ru 2 жыл бұрын
Thanks
@thekakajivlog1982
@thekakajivlog1982 3 жыл бұрын
Waheguru ji
@sunilgujjargujjar6209
@sunilgujjargujjar6209 3 жыл бұрын
ਗੁਡ ਗਿੱਲ ਰੌਤਾ
@jgillsardulewala4478
@jgillsardulewala4478 3 жыл бұрын
Very nice interview veer ❤❤
@bbrar56
@bbrar56 3 жыл бұрын
Nice interview ❤️
@hardeepsandhu5151
@hardeepsandhu5151 3 жыл бұрын
ਬੋਦਾ ਘੈਟ ਏ
@ayushrajaa
@ayushrajaa 3 жыл бұрын
Sidhu❤️
@reshamsinghdhillon8686
@reshamsinghdhillon8686 3 жыл бұрын
gill ranuta sira righatr
@satvirsingh2142
@satvirsingh2142 3 жыл бұрын
Gill rontya dakke nhi jane eh mast klandar ne Apne hisse d duniya de yaar sikandar ne
@AMITSINGH-qy8dc
@AMITSINGH-qy8dc 3 жыл бұрын
Sidhu moosewala 🔥🔥
@RanveerSingh-jq1cu
@RanveerSingh-jq1cu 3 жыл бұрын
Sidhu+Gill🔥🔥🔥🔥
@ayushrajaa
@ayushrajaa 3 жыл бұрын
Gill bai ghaint banda❤️❤️
@thelegendsidhumoosewala5354
@thelegendsidhumoosewala5354 3 жыл бұрын
Nice g👍
@amansingh2391
@amansingh2391 2 жыл бұрын
Gill 22 ❤️
@user-mi3or6it9x
@user-mi3or6it9x 3 жыл бұрын
ਘੈਂਟ ਗੱਲਬਾਤ ਗਿੱਲ ਬਾਈ
@paldhindsa973
@paldhindsa973 3 жыл бұрын
Gurwinder Singh gill veer bhut sohne song likhdai
@preetkamal44
@preetkamal44 3 жыл бұрын
Very down to earth and transparent personality ❤️
@gopy5520
@gopy5520 3 жыл бұрын
Hello
@cheema4278
@cheema4278 3 жыл бұрын
Sat Sri akal ji
@mukeshdhillon852
@mukeshdhillon852 3 жыл бұрын
Ehi kudi te nehi ae jihne Gill raunta nu msg kita😀😀👆🏻👍
@preetkamal44
@preetkamal44 3 жыл бұрын
@@mukeshdhillon852 veer ji kise nu jane to bina ida comments ni krne chahide. Apa sare e dheean bhaina wale ha. Thoda soch smj k msg krea kro. Kudia nu ijjat dia kro 🙏
@gopy5520
@gopy5520 3 жыл бұрын
@@preetkamal44 app nu sach da pata ha
@amritsidhu
@amritsidhu 3 жыл бұрын
ਬਾਕਮਾਲ ! ਬਹੁਤ ਸਿਆਣੀਆਂ ਗੱਲਾਂ ਕੀਤੀਆਂ ਬਾਈ 👏🏼
@raghveerraunta2247
@raghveerraunta2247 3 жыл бұрын
Grass rooter person 👍🏻👍🏻
@OfficialSukhBassi
@OfficialSukhBassi 3 жыл бұрын
Sidhu wang boli bai di jiwe sidhu bolda awaaj hor aa bt bolda sidhu wang
@sarajmanes4505
@sarajmanes4505 3 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਬਾਈ ਬਹੁਤ ਵਧੀਆ ਧਰਤੀ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ ਨਹੀ ਤਾ ਅੱਜ ਕੱਲ ਲੋਕ ਆਪਣੀ ਮਾਤਾ ਜੀ ਨੂੰ ਮੌਮ ਮੰਮੀ ਕਹਿੰਦੇ ਹਨ ਪਰ ਗਿੱਲ ਬਾਈ ਬੇਬੇ ਜੀ ਕਹਿੰਦੇ ਹਨ ਬਾਕੀ ਪਤਰਕਾਰ ਬਾਈ ਜੀ ਕਾਫੀ ਗੱਲਾ ਅੰਗ੍ਰੇਜੀ ਵਿੱਚ ਸਵਾਲ ਰੂਪ ਵਿੱਚ ਕੀਤੀਆ ਪਰ ਗਿੱਲ ਬਾਈ ਨੇ ਆਪਣੀ ਮਾਂ ਬੋਲੀ ਵਿੱਚ ਹੀ ਸਾਰੀ ਗੱਲ ਬਾਤ ਕੀਤੀ ਦਿਲੋ ਸਲਾਮ ਹੈ ਬਾਈ ਨੂੰ ਬਾਕੀ ਲਾਡੀ ਕਾਂਗੜ ਵੀ ਬਹੁਤ ਵਧੀਆ ਇਨਸਾਨ ਹੈ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ
@user-tn6nh4nm7t
@user-tn6nh4nm7t 2 жыл бұрын
Sira galbat
@GurpreetSingh-ep5jx
@GurpreetSingh-ep5jx 3 жыл бұрын
Rounta sahb veer ji pag baneya karo 🙏
@JASBIRMAHIPEDHNIKALAN
@JASBIRMAHIPEDHNIKALAN 3 жыл бұрын
ਵਾਲ 🤣🤣🤣🤣🤣
@baldevchungha2298
@baldevchungha2298 2 жыл бұрын
ਪਿਓ ਦੀ ਗੱਲ ਕਰਨੀ ਜ਼ਰੂਰੀ ਸੀ ਤੁਸੀਂ ਪਤਰਕਾਰ ਅਜਿਹੇ ਬੇਲੋੜੇ ਸਵਾਲ ਜ਼ਰੂਰ ਕਰਦੇ ਹੋ ਦੁਰ ਫਿੱਟੇ ਮੂੰਹ ਗਿੱਲ ਬਹੁਤ ਪਿਆਰਾ ਵੀਰ ਹੈ ਚੜਦੀ ਕਲਾ ਵਿਚ ਰਹੋ
@deepjandoria3545
@deepjandoria3545 3 жыл бұрын
ਬਾਈ ਨੂੰ ਮਿਲਿਆ ਤਾਂ ਨਹੀਂ ਕਦੇ,, ਪਰ ਬਾਈ ਬਹੁਤ ਦਿਲਦਾਰ ਬੰਦਾ ਅਕਸਰ ਬਾਈ ਦੀਆਂ ਸਾਰੀਆਂ ਵੀਡੀਓ ਹੀ ਦੇਖੀ ਦੀਆਂ ਨੇ,,,,
@ParminderSingh-ei8vu
@ParminderSingh-ei8vu 2 жыл бұрын
Sahi gal aa Veera God bless u 🙏🙏
@truetalks1313
@truetalks1313 3 жыл бұрын
Good person
@gurpartapdhillon4264
@gurpartapdhillon4264 3 жыл бұрын
Bahut vdia galbat veer raunte di
@jaswinderkaur-pz1xx
@jaswinderkaur-pz1xx 3 жыл бұрын
Tuhade dastar bhut sohni lagdi a putt please dastar banan de kosis krta kro
@dharmindergill9823
@dharmindergill9823 3 жыл бұрын
Sahi gl g
@toor-dadhahur-ala
@toor-dadhahur-ala 2 жыл бұрын
Bout vadia Subha gill veer and song v dil nu touch karde aa god bless uh veer🙏
@ggill1530
@ggill1530 2 жыл бұрын
ਬਹੁਤ ਸਹਿਜ ਜਿਹਾ ਬੰਦਾ ਹੈ ਮਾਣ ਹੈ ਗਿੱਲ ਬਾਈ ਤੇਰੇ ਤੇ
@gursharansingh9233
@gursharansingh9233 3 жыл бұрын
Sirra bnda bs hairstyle sahi krla vadde bai🙏
@hanjikidda1670
@hanjikidda1670 3 жыл бұрын
Gill Raounta ❤️
@deepNirmaanVlogs
@deepNirmaanVlogs 3 жыл бұрын
Bahut vadeya writer gill rauta jiunda reh y 🙏🙏
@bbrar56
@bbrar56 3 жыл бұрын
Good job brother 🙏🙏🙏❤️❤️
@gilljagtar4259
@gilljagtar4259 3 жыл бұрын
Gill bai good person
@FaraattaTv
@FaraattaTv 3 жыл бұрын
Ghaint banda gill bhra
@ranjeetmaan4369
@ranjeetmaan4369 Жыл бұрын
Siiiraaa gill
@mandipkaur8067
@mandipkaur8067 3 жыл бұрын
Nice pro Punjab Chanel
@kulwantaulakh2592
@kulwantaulakh2592 3 жыл бұрын
Nice interview
@guruguru-jv5sk
@guruguru-jv5sk 3 жыл бұрын
Sidhu jatt saan
@rnait5054
@rnait5054 3 жыл бұрын
Dil kush ho geya gill bai ji di interwe ne
@ayushrajaa
@ayushrajaa 3 жыл бұрын
Sirra
@user-ox2eq6sl6l
@user-ox2eq6sl6l 3 жыл бұрын
5911
@labhsingh9302
@labhsingh9302 3 жыл бұрын
Bai gill bahut ghant banda 👌❤️
@alixamit9815
@alixamit9815 2 жыл бұрын
Love you AA jtta
@gurdeepsinghgill4470
@gurdeepsinghgill4470 3 жыл бұрын
Great 22ji
@kuldeepjoshi4258
@kuldeepjoshi4258 3 жыл бұрын
Parmatma meher kare veer te
@user-ou9nq7qc4s
@user-ou9nq7qc4s 2 жыл бұрын
Very nice God bless you❤❤
@sarabjeetsinghsarbe5021
@sarabjeetsinghsarbe5021 2 жыл бұрын
ਸਿੱਧੂ ਮੁਸਾ ਵਾਲਾ ਕੋਈ ਨਹੀ ਵਣ ਸਕ ਦਾ
@Manishtoor.26024
@Manishtoor.26024 3 жыл бұрын
ਵੀਰ ਤੁਹਾਡੇ ਲਿਖੇ ਗੀਤ ਬਹੁਤ ਸੋਹਣੇ ਨੇ, ਪ੍ਰਮਾਤਮਾ ਹੋਰ ਵਧੀਆਂ ਲਿਖਤ ਬਕਸੇ ਆਪ ਨੂੰ, ਲਿਖਤ ਮਨੀਸ਼ ਤੂਰ
@daleepsingh4818
@daleepsingh4818 2 жыл бұрын
Good person gill bai ❤️❤️❤️❤️
@Deeposahan3006
@Deeposahan3006 3 жыл бұрын
Nyc personality ✨bro
@Harpreetanyvlogs
@Harpreetanyvlogs 2 жыл бұрын
Great 👌 Gill Raunta
@ayushrajaa
@ayushrajaa 3 жыл бұрын
GillXSidhu🔥🔥
Best Toilet Gadgets and #Hacks you must try!!💩💩
00:49
Poly Holy Yow
Рет қаралды 23 МЛН
👨‍🔧📐
00:43
Kan Andrey
Рет қаралды 9 МЛН
Look at two different videos 😁 @karina-kola
00:11
Andrey Grechka
Рет қаралды 10 МЛН
Can A Seed Grow In Your Nose? 🤔
00:33
Zack D. Films
Рет қаралды 32 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 23 МЛН