Farmtrac 50 ਆ ਗਿਆ ਨਵੇ model ਵਿੱਚ ਇਸ ਦਾ ਮੂਕਾਬਲਾ ਕਿਸੇ ਨਾਲ ਨਹੀ .ਇਹ ਸੱਭ ਤੌ ਅਲੱਗ ਸੀ ਹੈ ਤੇ ਰਹੂਗਾ

  Рет қаралды 12,669

RanJodh Gill

RanJodh Gill

Күн бұрын

Пікірлер: 31
@sattideol
@sattideol 14 сағат бұрын
Natural Aspirated ਇੰਜਣ ਉੱਤੇ ਤੇਲ ਵਾਲਾ Air Cleaner ਲੱਗ ਸਕਦਾ ਹੈ , ਪਰ ਟਰਬੋ ਵਾਲੇ ਇੰਜਣ ਲਈ Dry Cleaner ਲਗਦਾ ਹੈ। ਦੂਜਾ Dry Cleaner ਮਹਿੰਗੀ ਪੈਂਦਾ ਹੈ , ਕਿਉਕਿ Donaldson ( Dry Filter ਬਣਾਉਣ ਵਾਲੇ ) ਮੁਤਾਬਕ Filter ਬਦਲਨਾ ਹੀ ਪੈਂਦਾ ਹੈ , ਉਹ ਸਾਫ ਕਰਕੇ ਪਾਇਆ ਸਹੀ ਨਹੀਂ ਹੁੰਦਾ।
@sattideol
@sattideol 14 сағат бұрын
A+ Category ਦਾ ਮਤਲਬ ਇਹ ਆ ਕਿ ਇਸ ਦੀ ਇਜੰਸੀ ਤੋਂ ਬਾਹਰ ਨਿੱਕਲਨ ਬਾਅਦ Depreciation ਘੱਟ ਹੈ ਅਤੇ ਬੈਂਕ ਟਰੈਕਟਰ ਦੀ ਕਿਸਤ ਨਾ ਆਉਣ ਦੀ ਸੁਰਤ ਚ ਟਰੈਕਟਵ ਦੋਬਾਰਾ ਵੇਚ ਕੇ ਪੈਸੇ ਕਵਰ ਕਰ ਸਕਦੀ ਹੈ।
@sattideol
@sattideol 14 сағат бұрын
very beautiful Tractor Farmtrac 50
@SukhwinderSingh-jg1je
@SukhwinderSingh-jg1je 2 күн бұрын
ਫਾਰਮ 60 ਪਾਵਰਮੈਕਸ ❤❤🎉🎉।
@sarbjeetsinghsarbjeetsikgh9756
@sarbjeetsinghsarbjeetsikgh9756 Күн бұрын
ਬਾਈ ਫਾਰਮਟਰੈਕ ❤❤❤❤🎉
@CRAZYGAMING-ow7un
@CRAZYGAMING-ow7un 2 күн бұрын
Happy new year ❤❤
@InderjitSingh-m7q
@InderjitSingh-m7q 2 күн бұрын
ਪਲੇਟ ਫਾਰਮ ਨੀ ਚੰਗਾ ਲਗਦਾਂ
@LakhwinderSingh-g7x
@LakhwinderSingh-g7x 3 күн бұрын
ਇਸ ਬੰਦੇ ਬਹੁਤ ਵਾਰ ਕਿਹਾ ਸਤਿ ਸ੍ਰੀ ਆਕਾਲ ਹੁੰਦੀ ਹੈ ਇਸ ਬੰਦੇ ਨੇ ਛਾਛੀ ਕਾਲ ਹੀ ਬਲਾਉਣੀ ਹੈ ਇਸ ਬੰਦੇ ਕੋਈ ਸਮਝ ਨਹੀ ਹੈ
@RajpreetGrewal-d2e
@RajpreetGrewal-d2e 3 күн бұрын
Veer farmtrac tractor 60 hove Jah 6055 eh phla Wali farmtac show vich hi vdyia lgde ah new show vich ni ehna vdyia lgda veer
@sattideol
@sattideol 14 сағат бұрын
ਬਾਕੀ Headlights ਦੀ ਕੁਆਲਟੀ ਅਤੇ Design ਉੱਤੇ ਹੈ ਕਿ ਕਿੰਨੀ ਦੂਰ ਲਾਈਟ ਲਿਜਾਣੀ ਹੈ। ਇਹ ਜਰੂਰੀ ਨਹੀਂ ਕਿ ਲਾਈਟਾਂ ਦੇ ਬੀਮ ਟਰੈਕਟਰ ਦੇ ਬਾਹਰ ਲਾਏ ਜਾਣ। ਮੇਰੇ ਕੋਲ 135 ਹੈ 1969 ਦਾ , ਉਸ ਵਿੱਚ Hella ਦੇ ਬੀਮ ਹਨ , ਉਹਨਾਂ ਦੇ ਫੋਕਸ ਦਾ ਇਹਨਾਂ ਨੇ ਮੁਕਾਬਲਾ ਨਹੀਂ ਕਰਨਾ।
@sattideol
@sattideol 14 сағат бұрын
kzbin.info/www/bejne/j2OrlX5vf6aXrK8si=EC7FpLhE_cuIgtwu
@ShamsherSingh-fx3yz
@ShamsherSingh-fx3yz 3 күн бұрын
Good information
@harsimransingh9619
@harsimransingh9619 3 күн бұрын
Happy new year bai g
@SheraJammu
@SheraJammu 3 күн бұрын
Stiker chage kita 60 da utar ka 50 da la ta
@baljinderwarval3059
@baljinderwarval3059 Күн бұрын
Farmtrac 47 new 3speed da review karo
@RavinderSingh-c4w9f
@RavinderSingh-c4w9f 2 күн бұрын
4 x 4 huna ta bot vdiya se
@Gurlal_60Sandhu
@Gurlal_60Sandhu 3 күн бұрын
Farmtrac 👍❤️👍
@RameshKumargg007
@RameshKumargg007 2 күн бұрын
Farmtrac 50 t20 top model m hitgard ayga
@khetikiduniya2546
@khetikiduniya2546 2 күн бұрын
60 best aa es di length ghatt aa 60 nalo. Farm 45 and 60 dono top sale tractor aa es co. De. Es tractor di jagah ni bndi.. 🙏🙏
@sandeepsinghvirk1396
@sandeepsinghvirk1396 Күн бұрын
Farmtrac 60 nu full 60 hp on RC launch krna chahida 4 cylinder old look ch crdi
@JaideepVirk-o9g
@JaideepVirk-o9g 2 күн бұрын
Ok tractor farmtrac 50
@SukhdevSingh-nb9uq
@SukhdevSingh-nb9uq 3 күн бұрын
Farm trac is good tractor
@Kuldeepsingh-j6n4j
@Kuldeepsingh-j6n4j 2 күн бұрын
👌🙏🙏
@gagandeepsingh9616
@gagandeepsingh9616 2 күн бұрын
Bai faramtrac promaxx aya ohda rew kr
@goldykarkhal1090
@goldykarkhal1090 3 күн бұрын
Farmtrac good tractor ha
@amarjitranu4813
@amarjitranu4813 3 күн бұрын
👍
@pinderghuman3943
@pinderghuman3943 3 күн бұрын
Veer 60 powermaxx 4x4 te onde che phele a light touch kren wla koi logic nai wa
@Kuldeepsingh-i2l4x
@Kuldeepsingh-i2l4x 2 күн бұрын
1-1-2025
@sattideol
@sattideol 14 сағат бұрын
kzbin.info/www/bejne/j2OrlX5vf6aXrK8si=EC7FpLhE_cuIgtwu
@JasdhaliwalDhaliwal-l6x
@JasdhaliwalDhaliwal-l6x 3 күн бұрын
Farmtrac sirra par y tenu koi jankari ni sab ton bekar video hundi a teri
@sattideol
@sattideol 14 сағат бұрын
kzbin.info/www/bejne/nqe4i6Gkj7WCgZosi=1ul8qHsx5JXQkVT3
My scorpion was taken away from me 😢
00:55
TyphoonFast 5
Рет қаралды 2,7 МЛН
黑天使被操控了#short #angel #clown
00:40
Super Beauty team
Рет қаралды 61 МЛН
We Attempted The Impossible 😱
00:54
Topper Guild
Рет қаралды 56 МЛН
Tractor Da Zor 🚀  @LuckyGoldsmith @Happy_Goldsmith
9:14
Harpreet Dhaliwal
Рет қаралды 1,4 М.
My scorpion was taken away from me 😢
00:55
TyphoonFast 5
Рет қаралды 2,7 МЛН