International 444 ਖੱਟੇ ਰੰਗ ਵਾਲਾ ਟਰੈਕਟਰ ਸਾਰਾ modifi ਕਰਿਆ ਹੋਇਆ

  Рет қаралды 3,161

RanJodh Gill

RanJodh Gill

9 күн бұрын

#youtubevideos #farmequipment #youtube #farming #farmmachinery #jattlife #

Пікірлер: 33
@narindersingh3140
@narindersingh3140 7 күн бұрын
ਇਹ 444 ਟਰੈਕਟਰ ਮੇਰੇ ਦਾਦਾ ਜੀ ਨੇ 1979 ਚ ਖਰੀਦਿਆ ਸੀ 64 ਯਾਰ ਦਾ 12 ਸਾਲ ਚਲਾਇਆ ਬਹੁਤ ਹੀ ਵਧੀਆ ਚਲਿਆ ਇਹਦੀ ਲਿਫਟ ਵੀ ਬੜੀ ਕਾਮਯਾਬ ਹੁੰਦੀ ਹੈ
@jagdeepsandhu9465
@jagdeepsandhu9465 7 күн бұрын
ਇਹ ਟਰੈਕਟਰ ਸੰਧੂ ਫਾਰਮ ਜੋਧਾਂ ਚੈਨਲ ਵਾਲੇ ਵੀਰ ਕੋਲ ਹੈਗਾ ਏ।
@rajpalsinghbrar7080
@rajpalsinghbrar7080 9 сағат бұрын
ਰਿਹ ਕੀ ਗਿਆ ਵੀਰ ਇਸ ਵਿੱਚ ਇੰਨਾਂ ਨੂੰ ਜੇਕਰ ਸਮਝ ਹੁੰਦੀ ਇਸ ਨੂੰ ਬਦਲਦੇ ਨਹੀ ਬਾਕੀ ਸਾਰੀ ਜਾਣਕਾਰੀ ਸਹੀ ਨਹੀ ਹੈ ਜੀ ਇਹ ਹੀਟ ਵਾਲੇ ਹੀ ਆਏ ਹੈ ਮੇਰੇ ਕੋਲ ਹੈ ਅਸੀ ਨਵਾਂ ਕਢਵਾਇਆ ਸੀ ਬਹੁਤ ਸਾਨਦਾਰ ਟਰੈਕਟਰ ਹੈ ਵੀਰ ਸਾਰਾ ਰਿਜਨਲ ਰੱਖਿਆ ਹੈ ਜੀ ਬਹੁਤ ਘੱਟ ਖ਼ਰਚਾ ਹੈ ਜੀ
@farmarfarming3846
@farmarfarming3846 7 күн бұрын
ਸਾਡੇ ਪਿੰਡ ਹੁੰਦਾ ਸੀ ਬਹੁਤ ਸਾਲ ਪਹਿਲਾਂ 444 ਬਹੁਤ ਵਾਹਿਆ ਉਨ੍ਹਾਂ ਨੇ ਰਾਤ ਦਿਨ ਚਲਾਉਂਦੇ ਸੀ ਭਾੜਾ ਵਾਹੁਂਦੇ ਸੀ
@mandeepbrar463
@mandeepbrar463 5 күн бұрын
Good
@jastindersingh7927
@jastindersingh7927 6 күн бұрын
Mere pind v hega vire a tractor ta
@gs8537
@gs8537 5 күн бұрын
Veer ji gusa na kareo tada camre vala menu te judhu lagda onu pta ni camra kithe karna kedi chij vakhoni a
@GauravYadav-ps2xp
@GauravYadav-ps2xp 6 күн бұрын
Attttttt
@seratsandhuseratsandhu5783
@seratsandhuseratsandhu5783 7 күн бұрын
Bhut vdea vir
@GurpreetSingh-uh1kd
@GurpreetSingh-uh1kd 3 күн бұрын
ਕੱਲੀ ਸ਼ੋ ਦੀ ਮਸ਼ੂਰੀ
@GauravYadav-ps2xp
@GauravYadav-ps2xp 6 күн бұрын
Kokaa
@GauravYadav-ps2xp
@GauravYadav-ps2xp 6 күн бұрын
❤❤❤❤❤❤❤
@karanveersidhu7873
@karanveersidhu7873 7 күн бұрын
Majithe vich haiga aa
@GurpreetSingh-uh1kd
@GurpreetSingh-uh1kd 3 күн бұрын
ਓ ਭਰਾਵਾ ਇਹਦੇ ਵਿੱਚ ਆਵਦਾ ਤਾਂ ਕੁਝ ਵੀ ਨਹੀ ਇਵੇ ਟੱਟੂ ਮਸ਼ੂਰੀ ਕਰੀ ਜਾਂਦੇ
@user-he3jo1mw9y
@user-he3jo1mw9y 7 күн бұрын
ਸ਼ੋਂ ਤੇ ਇਕ ਬੰਪਰ ਬਾਕੀ ਰੈਹ ਕੀ ਟੱਟੂ ਗਿਆ
@GauravYadav-ps2xp
@GauravYadav-ps2xp 6 күн бұрын
Attttttttttttt
@parmbrar143
@parmbrar143 7 күн бұрын
Appne koll 275 international aa ohde v 585 da engine karya bhut sirra kam karda
@jantapandher3509
@jantapandher3509 6 күн бұрын
Apne kol vi a y inter 82 model di krayea hoyea 585 da engine 7 foote rotaweter di rail bna dinda 16 twia khichda te 13 hall vi paye c bhut sirra cheej a
@ManinderButtar-rr5xo
@ManinderButtar-rr5xo 7 күн бұрын
Sirra gal baat babe tractor 🔥🔥
@user-pt8ho4iv1r
@user-pt8ho4iv1r 7 күн бұрын
Ehnu original 13 de he tyre aunde c 12 de ta B275 nu aunde c.
@seratsandhuseratsandhu5783
@seratsandhuseratsandhu5783 7 күн бұрын
Bhut vdea tractor
@GauravYadav-ps2xp
@GauravYadav-ps2xp 6 күн бұрын
Nic
@seratsandhuseratsandhu5783
@seratsandhuseratsandhu5783 7 күн бұрын
Nyc
@seratsandhuseratsandhu5783
@seratsandhuseratsandhu5783 7 күн бұрын
Very nice
@seratsandhuseratsandhu5783
@seratsandhuseratsandhu5783 7 күн бұрын
Gud
@kuldeepsidhu2184
@kuldeepsidhu2184 7 күн бұрын
👌
@HoneySidhu-ey8xt
@HoneySidhu-ey8xt 7 күн бұрын
Jdo engine 585da rakhta d I ta ape hogya yar
@GauravYadav-ps2xp
@GauravYadav-ps2xp 6 күн бұрын
Koka
@user-pt8ho4iv1r
@user-pt8ho4iv1r 7 күн бұрын
Eh sirf heater vaale engine ch he aya. Apne kol agency v rahi hai 1978-82 tak UP ch. baad vich loka ne DI engine rakhva laye c ya 575 de. Kisse ne Kit leke ehna de engine nu DI karva leya c.
@HoneySidhu-ey8xt
@HoneySidhu-ey8xt 7 күн бұрын
Gujrat ch hi bn da tracstar gujrat vich hi vikda hai Mahindra da hi oh tractor
@HoneySidhu-ey8xt
@HoneySidhu-ey8xt 7 күн бұрын
Ena mundya nu pta 444 v heater ala hi aunda c 45 hp hunda c te 11 hall khichda c
@user-pt8ho4iv1r
@user-pt8ho4iv1r 7 күн бұрын
Hanji eh sirf heater wale engine ch he aunda c. Eh munde jo keh rahe ne ke pehla bina heater to aunda c oh galat keh reha. Eh sirf heater wale engine ch aye ne. International hunda c pehla te mobile oil khan to nahi c hatde eh v te B 275 v crank v torh dinde c. Fer 1978 ch Mahindra ne le leya te fer oil khano v hat gaye te crank todno v hat gaye. DI ta fer baad vich keete ne Mahindra ne.
@Njmodelmaker
@Njmodelmaker 7 күн бұрын
ਘੂਸੇਉ ਭਰਾਵੋਂ ਟਰੈਕਟਰ ਦਾ ਸਾਰਾ ਸਮਾਨ ਤਾਂ ਤੁਸੀਂ ਬਦਲ ਦਿੱਤਾ ਤੇ ਕਰਮਾ ਵਾਲਾ ਲੋਹਾ ਕਹਿੰਦਾ ਉਏ ਭਰਾਵਾ ਬਜ਼ੁਰਗਾਂ ਦੀ ਨਿਸ਼ਾਨੀ ਕੱਲੀ ਸੋਂ ਰੱਖ ਲੈਦੇ ਕਰਮਾਂ ਵਾਲੀ ਹਾ ਹਾ ਹਾ
Sigma Girl Past #funny #sigma #viral
00:20
CRAZY GREAPA
Рет қаралды 21 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 2,8 МЛН