John deere 5310 ਇਹ ਵਾਲਾ ਟਰੈਕਟਰ ਤੂਸੀ ਕੱਦੇ ਨਹੀ ਦੇਖਿਆ ਹੋਣਾ ਮੈ ਵੀ ਅੱਜ ਈ ਦੇਖਿਆ ਟਰੈਕਟਰ for sale

  Рет қаралды 16,146

RanJodh Gill

RanJodh Gill

Күн бұрын

Пікірлер: 43
@supinderdhaliwal223
@supinderdhaliwal223 2 күн бұрын
ਵਾ ਕਮਾਲ ਜਾਣਕਾਰੀ ਐ ਨਿਰਭੈ👌
@malkeetsidhu6831
@malkeetsidhu6831 15 сағат бұрын
ਵੀਰ ਇਸ ਵਾਰ ਕੰਬਾਈਨ ਤੇ 2003 ਮਾਡਲ ਅਤੇ 2021 ਮਾਡਲ ਵਿੱਚ ਮੈਂ ਖੁਦ ਫਰਕ ਦੇਖਿਆ ਸਾਡੇ ਝੋਨਾ ਡਿੱਗ ਪਿਆ ਸੀ 4ਕਿੱਲੇ ਅਸੀਂ ਪਹਿਲਾਂ ਮਸੀਨ ਚਲਾਈ ਉਸ ਤੈ 2003 ਮਾਡਲ lt john deere ਸੀ ਉਹ ਚੋਕ ਹੋ ਜਿਆ ਕਰੇ ਮਾਲ ਜਿਆਦਾ ਆ ਲੈ ਕੇ ਕਿਉੰਕ ਪੁਰਾਣੇ john deere ਦਾ ਤੋਰਾ ਜਿਆਦਾ 1 a ਪਹਿਲੇ ਲੋਅ ਗੇਅਰ ਵਿੱਚ ਡਰਾਈਵਰ ਉਹ ਛੱਡ ਗੇ ਫਿਰ ਅਸੀਂ ਦੂਸਰੀ ਕੰਬਾਈਨ ਲਗਾਈ ਉਸ ਤੇ 2021 ਮਾਡਲ 5405 gear pro ਸੀ ਉਸ ਦਾ 1a ਵਿੱਚ ਤੋਰਾ ਬਹੁਤ ਸਲੋਅ ਆ ਪੁਰਾਨੇ ਮਾਡਲਾਂ ਨਾਲੋ ਤੋਰ ਘੱਟ ਕਰਕੇ ਮਸੀਨ ਚੋਕ ਵੀ ਨੀ ਹੋਈ ਤੇ ਡਰਾਈਵਰ ਵੀ ਸੋਖਾ ਰਿਹਾ ਕਿਉੰਕੇ ਕਲੱਚ ਘੱਟ ਦੇਣਾ ਪੈੰਦਾ ਸੀ ਤੋਰਾ ਘੱਟ ਹੋਣ ਕਰਕੇ ਇਸ ਲਈ ਮੈੰ ਤਾ ਨਵੇੰ ਜੋਹਨ ਡੀਅਰ ਨੂੰ ਜਿਆਦਾ ਵਧੀਆ ਤੇ ਜਿਆਦਾ ਕਾਮਜਾਬ ਮੰਨਦਾ ਖੇਤ ਵਿੱਚ ਵਹਾਈ ਲਈ ਵੀ ਜਿਆਦਾ ਗੇਅਰ ਆਪਸਨ ਆ ਨਵੇੰ ਵਿੱਚ ਪਰ ਲੋਕ ਫਿਰ ਵੀ ਪੁਰਾਨੇ ਪਿਛੇ ਪਾਗਲ ਹੋ ਰਹੇ ਜਦੋ ਕੇ ਮੈਂ ਦੋਨੋੰ ਚਲਾ ਕੇ ਦੇਖੇ ਮੈੰਨੂੰ ਨਵਾਂ ਜਿਆਦਾ ਵਧੀਆ ਲੱਗਾ ਹਰ ਕੰਮ ਵਿੱਚ
@inderjit8617
@inderjit8617 2 күн бұрын
ਸਾਰੀ ਉਮਰ ਦਾ ਗਹਿਣਾ ਆ ਕੋਕੇ ਪੀਸ ਆ❤❤❤
@nkitdalal
@nkitdalal Күн бұрын
Mere kol vi tha 2011 ch standyn pump ch tha sayd ye mere kol tha main vech ta onu hun Mera trctr bhuj gujrat ch aa onu mein miss krda bhot
@IqbalSingh-js6uu
@IqbalSingh-js6uu 13 сағат бұрын
ਮੇਰੇ ਜਾਣਕਾਰ ਨੇ ਦੋ 5310 ਟਰੈਕਟਰ ਕੁੱਝ ਟਾਇਮ ਦੇ ਫਰਕ ਨਾਲ ਲਏ ਸੀ ਇਕ ਮਾਈਕੋ ਸੀ ਤੇ ਦੂਜਾ ਰੁਟਰੀ ਸੀ ਉਹਨੇ ਕੰਪਿਊਟਰ ਕਰਾਹਿਆ ਤੇ ਲਾਏ ਸੀ ਰੁਟਰੀ ਪੰਪ ਵਾਲਾ ਟਰੈਕਟਰ ਮਾਈਕੋ ਪੰਪ ਵਾਲੇ ਦੇ ਬਰਾਬਰ ਕਰਾਹਾ ਲੈ ਕਿ ਨਹੀ ਸੀ ਤੁਰਦਾ ਫਿਰ ਉਹਨੇ ਕੰਪਣੀ ਵਾਲੇ ਸੱਦੇ ਉਹਨੀ ਦੇਖ ਕੇ ਕਿਹਾ ਕੁੱਝ ਦਿਨ ਚਲਾਓ ਤੇ ਸੈਟਿੰਗ ਹੋ ਜਾਉਗੀ ਪਰ ਫਿਰ ਵੀ ਟਰੈਕਟਰ ਨੇ ਮਾਈਕੋ ਪੰਪ ਵਾਲੇ ਦੇ ਬਰਾਬਰ ਲੋਡ ਪੂਰਾ ਨਹੀਂ ਖਿਚਿਆ ਹਾਰ ਕਿ ਰੁਟਰ ਪੰਪ ਬਦਲੀ ਕਰਕੇ ਮਾਇਕੋ ਦਾ ਲਵਾਇਆ ਸੀ
@jatt1160
@jatt1160 2 күн бұрын
mere kol 11 model 5204 johndeer aa 7400 ghnta chl gya inline pump a ede nlo dugna saaf pya show vicho aj v muh dekhlo chahe fr ehe show room condition kive hoya 😂
@tractorlovers56
@tractorlovers56 12 сағат бұрын
Sade kol ranjodh 12 model 5310 aa rotary pump original 💪
@jagjiwansingh1469
@jagjiwansingh1469 7 сағат бұрын
22 rate da idea daso
@ChauhanFarm_262
@ChauhanFarm_262 2 күн бұрын
Love from pakistan punjab
@JohndeereSwarajlover
@JohndeereSwarajlover 2 күн бұрын
ਇਹਦੀ ਰਿਪੇਅਰ ਬੁਹਤ ਜਿ਼ਆਦਾ ਮੀਹੰਗੀ ਆ ਇਹ ਪੰਪ ਦੀ ਰੂਟਰੀ ਪੰਪ ਤਾਂ ਫੇਲ ਹੋ ਗਿਆ ਸੀ ਸਾਡੇ ਤਾਂ ਸਭ ਨੇ ਵੇਚ ਕੇ ਮਾਈਕੋ ਲਿਆਂਦੇ ਸੀ
@inderjit8617
@inderjit8617 2 күн бұрын
ਇਹਦੀ ਰਿਪੇਅਰ ਹੀ ਬਹੁਤ ਘੱਟ ਆ ਵੀਰ ਜੀ je ਆਪਾ ਸੰਭਾਲ ਰੱਖੀਆ ਤਾ ਸਾਰੀ ਉਮਰ ਇਹਨੂੰ ਹੁੰਦਾ ਕੁਝ ਨੀ ਜਿਸ ਦੀ ਤੁਸੀ ਗੱਲ ਕਰਦੇ ਓ ਉਹ ਹਰੇ ਰੰਗ ਅਲੇ ਨੂੰ ਆਏ ਸੀ
@JohndeereSwarajlover
@JohndeereSwarajlover 2 күн бұрын
@inderjit8617 ਹਾਂ ਵੀਰ ਆਪਣੇ ਬੰਦਾ ਦਸਦਾ ਸੀ ਵੀ ਦੋ ਵਾਰ ਹਵਾ ਲੈ ਗਿਆ ਸੀ ਉਹਦਾ ਟਰੈਕਟਰ ਕਿਸੇ ਹੋਰ ਕੋਲ ਉਹ ਟਾਈਮ ਵੀ ਅੱਜ ਤੋਂ ਦਸ ਸਾਲ ਪੀਹਲਾਂ ਪੰਪ ਖਤਮ ਹੋ ਗਿਆ ਸੀ ਰਿਪੇਅਰ ਤੇ ਲੱਗਭਗ 45000 ਲੱਗ ਗਿਆ ਸੀ
@inderjit8617
@inderjit8617 Күн бұрын
@JohndeereSwarajlover haa veer rotary pump da sman mhnga hunda jive holland nu roter pump auonda 60-70 hzr da je ohi inline pump howe ta 30hzr de ass pass mil jnda bki jhondeere ch use pump c black engine walea ch ohda sman vi mahnga hi puo koiki tex vi pe jnda bhro auonda sman pump da
@harmindersingh9665
@harmindersingh9665 9 сағат бұрын
Mere kol 5410 hai bai
@manjitSingh-w7v
@manjitSingh-w7v 2 күн бұрын
apne kol same eh wala model aa pura sira
@deepmanak5310
@deepmanak5310 2 күн бұрын
Y apne kol b aa same 10 model
@Mr.SUKHDEEP.2343
@Mr.SUKHDEEP.2343 Күн бұрын
ਆਪਣੇ ਕੋਲ ਵੀ ਹੈਗਾ ਏ ਜੀ
@Tochanking5075
@Tochanking5075 2 күн бұрын
Bhi ji iski pto hp or kw pto ki video bnao
@Sahil_Kamboj5405
@Sahil_Kamboj5405 2 күн бұрын
John Deere 5310 King h🚜
@Sahil_Kamboj5405
@Sahil_Kamboj5405 2 күн бұрын
John Deere ❤
@pardeepmangat1082
@pardeepmangat1082 2 күн бұрын
5610 john deere
@Uppal-ny5le
@Uppal-ny5le 2 күн бұрын
22 ji Zetor 5911 full video ji 🙏
@pargatkhosa
@pargatkhosa 2 күн бұрын
Leinda tan hani koi ehnu jor ni marda eh bai na ehda tel khol da
@Malwabelt-dk5un
@Malwabelt-dk5un 2 күн бұрын
ਵੀਰ ਜੀ ਕਿਹੜੀ ਜਗਾਂ ਇਹ ਟਰੈਕਟਰ ਕਿੰਨੇ ਦਾ ਦੇਣਾ
@amandeepsinghdhaliwal5056
@amandeepsinghdhaliwal5056 2 күн бұрын
Nyc veer bro
@rudrapolist2667
@rudrapolist2667 2 күн бұрын
5055e sbse best h turbo with intercooler
@Tochanking5075
@Tochanking5075 2 күн бұрын
Ye tractor s sierec ka jese 5310s h or eski pto hp 52.5 hp h or turbo laga do to ye tractor 75 hp ho jayega
@deepmanak5310
@deepmanak5310 2 күн бұрын
Y ajo je Vidoe karni hoyi ta
@AnmolSandhu-j7q
@AnmolSandhu-j7q 2 күн бұрын
🎉❤
@jeepjindgi
@jeepjindgi 2 күн бұрын
bai 2010 ch aye c us rotary glt imfo diti a bai ne copy 2011 di hou
@deepmanak5310
@deepmanak5310 2 күн бұрын
Y sahi gal aa apne kol 10 model aa same
@liveit875
@liveit875 Күн бұрын
Bilkul sahi gall a. Mere kol v a ehe 10 model a
@liveit875
@liveit875 Күн бұрын
Nirbhae nu bhulekha lga hona
@Kuldeepsingh-j6n4j
@Kuldeepsingh-j6n4j 2 күн бұрын
🙏
@jobanpreetriar8703
@jobanpreetriar8703 2 күн бұрын
Stanadyne pump
@pardeepmangat1082
@pardeepmangat1082 2 күн бұрын
2500 rpm alla
@ਮੁਸ਼ਤਾਖਚੰਦ
@ਮੁਸ਼ਤਾਖਚੰਦ 2 күн бұрын
ਸਾਡੇ ਪਿੰਡ ਪੰਜ ਆ ਰੋਟਰੀ ਪੰਪ ਵਾਲੇ ਇੱਕ 5610 ਆ ਫੋਰ ਬਾਈ ਬਾਕੀ 5310 ਆ ਇੱਕ ਨਾਲਦੇ ਪਿੰਡ 5410 ਆ ਪਰ 5610 ਦੀ ਖਿਚਾਈ ਹੇਨੀ
@virkpreet_12
@virkpreet_12 2 күн бұрын
Inline ch e bni aa bai khichayi te john deere di hun chahe kuj kahi chlln pr haan diesel kharcha jrur ghtt aa ehda inline nalo
@LakhwinderSingh-g7x
@LakhwinderSingh-g7x 2 күн бұрын
ਕਮੈਂਟਸ ਪੰਜਾਬੀ ਵਿਚ ਕਿਰਿਆ ਕਰੋ 🙏 ​@@virkpreet_12
@nirankarjitsinghrandhawa9256
@nirankarjitsinghrandhawa9256 2 күн бұрын
Mobile oil
@tonybains2080
@tonybains2080 2 күн бұрын
Eh fail a
@gurjeevansingh9236
@gurjeevansingh9236 2 күн бұрын
@dhillon rj 13
@pardeepmangat1082
@pardeepmangat1082 2 күн бұрын
5610 john deere
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
tractor retail sale statics december 2023-24 ਸਾਲ ਦੇ ਅੰਤ ਵਿੱਚ ਪਏ ਪਟਾਕੇ
8:42
D infotainment live ਕਰੀਨਾ ਗਰੁੱਪ
Рет қаралды 6 М.
9463595027 ਤੇ ਕਰੋ ਸੰਪਰਕ ਮੇਲਾ ਫਿਰ ਲਾਤਾ ਨਿਰਮਲ ਨੇ
16:32
Bhatti Kumbherwalia ਭੱਟੀ ਕੁੰਭੜਵਾਲੀਆ
Рет қаралды 2,3 М.