No video

Punjabi song 2023 | Ki Dassiye : Korala Maan | Gill Hardeep | Gill Raunta | Latest Punjabi Song 2023

  Рет қаралды 3,875,273

Gill Raunta Productions

Gill Raunta Productions

Жыл бұрын

This is Official Channel Of Punjabi Writer Gill Raunta, This Channel Make For Live Videos And New Songs For You.
Spotify : spoti.fi/3X3xw95
Apple Music : apple.co/3HBbDIp
Reels : bit.ly/3HYCrUE
Song :- Ki Dassiye
Singer :- Korala Maan & Gill Hardeep Ft. Gill Raunta
Lyrics :- Gill Raunta
Music :- Laddi Gill
Female :- Nikkesha
Director ;- Arsh Wander
Video :- Hawk Tag
Producer :- Gill Raunta
Label :- Gill Raunta Productions
PROMOTION - DEVU DIGITAL
Digital Distribution: Digital King
#KiDassiye #gillraunta #latestpunjabisongs2023
Enjoy And Stay Connected With :- Gill Raunta Productions
/ gillrauntaproductions

Пікірлер: 690
@MasterCadreUnion
@MasterCadreUnion Жыл бұрын
ਜਿੰਦਗੀ ਦੇ ਵਿੱਚ ਆਉਦੀ ਆਉਦੀ ਮੁੜਗੀ ਓਹ ਮੁਟਿਆਰ ਮੇਰੇ ਬਾਈ ਦੋ ਚਾਰ ਪਹਿਰੇ ਹੋਰ ਰਿਲੀਜ਼ ਕਰਦੇ ਏਸੇ ਗਾਣੇ ਦੇ ❤️🙌🏻
@jassuppal16
@jassuppal16 Жыл бұрын
ਬਾੲੀ ਦੋ ਚਾਰ ਟੱਪੇ ਹੋਰ ਅੈਡ ਕਰਦੋ ਯਾਰ ਜਮਾ ਹੱਡ ਬੀਤੀ ਅਾ.....❤❤❤
@arshsekhon_21
@arshsekhon_21 Жыл бұрын
ਇਸ਼ਕ ਮੁਹੱਬਤ ਜਿੰਨਾ ਸੋਹਣਾ, ਹੋਰ ਨਹੀਂ ਕੁਝ ਜਹਾਨ ਉੱਤੇ, ਅਕਸਰ ਹਵਾ ਕਰਦੇ ਜਾਪਦੇ, ਨੋਟ ਸਿੱਕਿਆਂ ਦੀ ਭਾਨ ਉੱਤੇ। 🔥🔥🔥❤❤
@jass3326
@jass3326 Жыл бұрын
Nothing is more important than spirituality than brahamgyan
@cricketrecords4870
@cricketrecords4870 Жыл бұрын
Nyc shayri I love it
@arshsekhon_21
@arshsekhon_21 Жыл бұрын
@@cricketrecords4870 thnx
@cricketrecords4870
@cricketrecords4870 Жыл бұрын
@@arshsekhon_21 wlcm ji💐
@Shadkhan-ns8xo
@Shadkhan-ns8xo 8 ай бұрын
@@jass3326 ll .
@dharampurewalagrewal
@dharampurewalagrewal Жыл бұрын
100 ਵਿੱਚੋ 80% ਇਸ਼ਕ ਪ੍ਰੇਮੀਆ ਦੀ ਕਹਾਣੀ ਬਿਆਨ ਕੀਤੀ ਆ ਬਾਈ 🥰ਗਿੱਲ ਰੌਂਤੇ 💞ਨੇ ਬਹੁਤ ਸੋਹਣੇ ਗੀਤ ਆ, ਮਾਨ ਤੇ ਗਿੱਲ ਬਾਈ ਦੀ ਆਵਾਜ਼ ਬਹੁਤ ਪਿਆਰੀ ਆ
@Jatt_.on_hunt
@Jatt_.on_hunt Жыл бұрын
ਸਬ ਨਾਲ ਬੀਤੀ ਹੋਣੀ ਆ, ਜਿਹੜਾ ਬਾਈ ਨੇ ਲਿਖਿਆ ਅਤੇ ਗਾਇਆ ❤😔
@gillsahb9337
@gillsahb9337 Жыл бұрын
Yes 😢
@gurvinderthakur1352
@gurvinderthakur1352 Жыл бұрын
Sahe Kya bai
@AbaidullahKhan-dn4fh
@AbaidullahKhan-dn4fh 11 ай бұрын
​@@gillsahb9337😊😊😊😊😊😊aaaa😊😊😊😊
@AbaidullahKhan-dn4fh
@AbaidullahKhan-dn4fh 11 ай бұрын
😊
@gamanji
@gamanji Жыл бұрын
ਕਿਆ ਬਾਤਾਂ ਨੇ ਯਾਰ ਇੰਨ੍ਹਾਂ ਜਿਆਦਾ ਆਪਣਾ ਜਾ ਜਾਪਦਾ ਇਹ ਗਾਣਾ ਕੀ ਸੁਣ ਕੇ ਅੱਖਾਂ ਭਰ ਆਉਂਦੀਅਂ ਨੇ💔💔
@deepakkumaar9730
@deepakkumaar9730 Жыл бұрын
ਕਿਸੇ ਨਾਲ ਪਿਆਰ ਨਾ ਹੋਵੇ ਜੇ ਹੋਵੇ ਤਾਂ ਫੇਰ ਦੂਰ ਨਾ ਹੋਵੇ ❤️Nice song
@ramandeepkaur8396
@ramandeepkaur8396 Жыл бұрын
Bilkul sahi keha....
@varinderbajwa500
@varinderbajwa500 Жыл бұрын
Right gii
@SharanjeetKaurSohal
@SharanjeetKaurSohal Жыл бұрын
Sahi gall aa bahut aukha hai door hona jdo kise nal mooh jeha peje veer ....eh gal osnu smjha nahi sakdi te oh samjhega nahi ik passe ho turi aa ajkl bs ehi sochke chupchap ikalli
@AkashJindawaliya
@AkashJindawaliya 9 ай бұрын
​@@ramandeepkaur8396😊😊😊
@Usman.3233
@Usman.3233 8 ай бұрын
@@ramandeepkaur8396 bbbbbvg.v
@harsimranrandhawa3170
@harsimranrandhawa3170 Жыл бұрын
Gill Hardeep ❤️❤️❤️❤️ ਨਹੀਂ ਤੋੜ ਤੇਰਾ ਵੀ ਜੱਟਾ 👌 “ਗਿਲ ਰੌਤਿਆ ਮੈਂ ਵੀ ਕੰਬ ਜਾਨਾ ਜਦ ਪੱਛ ਲੈਂਦੇ ਨੇਂ ਯਾਰ ਮੇਰੇ” ❤️❤️ ਬਹੁਤ ਹੀ ਸੋਹਣਾ ਗੀਤ 👌 ਕੋਰਾਲਾ ਵੀ ਬਹੁਤ ਖ਼ੂਬ !!
@GuriSingh-bc6wk
@GuriSingh-bc6wk Жыл бұрын
ਮਸਾ ਹੀ ਭੁਲੀਆ ਸੀ ਸਾਰਾ ਕੁਝ ਹੁਣ ਫਿਰ ਯਾਦ ਆਗੀਆ😔😔😔😔😔😔
@NatureGirl1111
@NatureGirl1111 Жыл бұрын
👍🏻👍🏻
@GurpreetSingh-js5cm
@GurpreetSingh-js5cm Жыл бұрын
Gill Hardeep bahut time baad ਸੁਣਿਆ ਵੀਰੇ,,, ਸਵਾਦ ਆ ਗਿਆ ਵੀਰ
@amangill6172
@amangill6172 Жыл бұрын
ਰੂਹ ਨਾਲ ਪਿਆਰ ਕਰਨ ਲਈ ਕੋਈ ਤੁਰ ਜਾਦਾ ਹੈ ਜਿਸਮ ਨਾਲ ਖੇਡ ਕੇ ਤਾਂ ਹਰ ਕੋਈ ਤੁਰ ਜਾਦਾ ਹੈ 😢😢
@musicmovietv6899
@musicmovietv6899 Жыл бұрын
ਸਿਰਾ ਮਾਨਸਾ ਆਲਿਆ ❤️ ਬਾਈ ਗਿੱਲ ਹਰਦੀਪ ❤️ ਗਿੱਲ ਰੌਂਤਾ ❤️❤️🙏
@ajaybhatia_
@ajaybhatia_ Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ 💜 ਦਿੱਲ ਖੁੱਸ਼ ਕਰਤਾ ਸੁਣ ਕੇ ❤️
@MANPREETMOHIE71
@MANPREETMOHIE71 Жыл бұрын
ਜ਼ਿੰਦਗੀ ਦੇ ਵਿੱਚ ਆਉਂਦੀ ਆਉਂਦੀ ਮੁੜ ਗਈਂ ਉਹ ਮੁਟਿਆਰ ਮੇਰੇ 🚩💥💥💥 ਕੋਕਰੀ ਆਲਾ ਤੇ ਕੌਰ ਆਲਾ ਨੇ ਬਹੁਤ ਸੋਹਣਾ ਗਾਇਆ ਮਿਸ ਯੂ ਪੁੱਤਰੀ 🙃
@ravd3016
@ravd3016 Жыл бұрын
ਦੇਬੀ ਮਖਸੂਸਪੁਰੀ ਦੇ ਗਾਣੇ ਵਾਂਗੂ ਹਰ ਗੱਲ ਹੱਡ ਬੀਤੀ ਲਗਦੀ....ਜਿਉਂਦਾ ਰਹਿ ਗਿੱਲਾ ਵਾਹਿਗੁਰੂ ਹਮੇਸ਼ਾ ਕਲਮ ਨੂੰ ਏਦਾਂ ਰੱਖੇ..
@jasvirbhatti8199
@jasvirbhatti8199 Жыл бұрын
ਕਾਫੀ ਲੰਮੇ ਸਮੇਂ ਬਾਅਦ ਸੁਣਨ ਨੂੰ ਆਵਾਜ਼ ਮਿਲੀ ਗਿੱਲ ਹਰਦੀਪ ਜੀ ਦੀ
@Yuvibhullar110
@Yuvibhullar110 Жыл бұрын
Wah bai oye wah yr dill e cheer k rakh ta ajj ta ❤❤ koi shabad haini ge yr bolan lyi
@punjabi423
@punjabi423 Жыл бұрын
ਦੋਵੇਂ ਅਵਾਜ਼ ਅਤੇ ਸਿਰਾ ਕਲਮ ਦਾ ਸੁਮੇਲ ਇਹ ਗੀਤ ਇਵੇਂ ਲੱਗਿਆ ਜਿਵੇਂ ਰਾਤ ਦੀ ਪੱਕੀ ਮਿੱਠੀ ਰੋਟੀ ਸਵੇਰੇ ਮਖਣੀ ਨਾਲ ਖਾਧੀ ਹੋਵੇ
@Lakha_Brar_750
@Lakha_Brar_750 Жыл бұрын
ਇਹ ਗੀਤ ਅੱਧੇ ਘੰਟੇ ਦਾ ਹੋਣਾ ਚਾਹੀਦਾ ਸੀ gil raunta korala maan ❤️❤️❤️
@user-cu1dk3pz9d
@user-cu1dk3pz9d Жыл бұрын
6 ਸਾਲ ਦਾ ਰਿਸੱਤਾ ਸੀ ਸਾਡਾ, ਇਕ ਸਾਲ ਹੋ ਗਿਆ ਹੁਣ ਕੱਦੇ ਗੱਲ ਵੀ ਨੀ ਹੋਈ, ਓਹਦਾ ਰਿਸੱਤਾ ਕੈਨੇਡਾ ਹੋ ਗਿਆ, ਅੱਜ ਵੀ ਉਹੀ ਚੀਸ ਆ ਜੋਂ ਜਿਸ ਦਿਨ ਓਹਦਾ ਮੰਗਣਾ ਹੋਇਆ ਸੀ ਉਸ ਦਿਨ ਸੀ, ਵੱਕਤ ਕੋਲ ਵੀ ਕਈਂ ਚੀਜਾਂ ਦਾ ਹੱਲ ਨਹੀਂ ਹੁੰਦਾ
@sukhagill1883
@sukhagill1883 Жыл бұрын
ਗਿੱਲ ਹਰਦੀਪ ਉਸਤਾਦ ਜੀ ਦਾ ਅੱਜ ਵੀ ਕੋਈ ਸਿੰਗਰ ਮਕਾਬਾਲਾ ਨੀ ਕਰ ਸਕਦਾ ਮੈਂ ਬਹੁਤ ਚਿਰ ਸੰਗਤ ਕੀਤੀ ਵਾਂ ਬਾਈ ਨਾਲ
@garrysahota2136
@garrysahota2136 Жыл бұрын
ਭੋਤ ਦੇਰ ਬਾਰ ਨੋਟਿਸ ਕਿੱਤਾ ਬਾਲ ਕਟਵਾਤੇ 😌😌🌹🌹
@LalitSharma-rz2vq
@LalitSharma-rz2vq Жыл бұрын
ਸੱਚੇ ਜਜ਼ਬਾਤ ❤️💯
@gaganrandhawa3393
@gaganrandhawa3393 Жыл бұрын
ਗਾਣਾ ਸੁਣਨ ਦਾ ਸਵਾਦ ਆ ਜਾਂਦਾ,ਜਦ ਗਾਣੇ ਤੇ ਆਪਣੀ ਸਟੋਰੀ ਇੱਕੋ ਹੋਵੇ।
@rattandeepsinghmann2916
@rattandeepsinghmann2916 Жыл бұрын
ਚੰਗੀ ਕਲਮ,ਸੋਹਣੇ ਸ਼ਬਦ, ਪਿਆਰੀਆਂ ਅਵਾਜ਼ਾਂ❤❤❤
@rinkumattran3202
@rinkumattran3202 Жыл бұрын
ਕੀ ਦੱਸੀਏ ? ਬਸ , ਕੁੱਝ ਨੀ ! ( ਬਹੁਤ ਘੈਂਟ ਲੱਗਿਆ ਗਾਣਾ ਵੀਰੇ )🙏
@tarsemlive6390
@tarsemlive6390 Жыл бұрын
ਬਹੁਤ ਖੂਬਸੂਰਤ ਗਾਣਾ , ਲਿਖਤ ਤੇ ਗਾਇਆ ਵੀ ਸੋਹਣਾ।
@harkeetchand1969
@harkeetchand1969 Жыл бұрын
ਬਾਈ।ਜੀ।ਬੋਹਤ ਵਦੀਆ ਉਪਰਾਲਾ ਕਰਦੇ ਹੋ।ਜੇੜਾ।ਸਾਡੇ ਬਚਪਨ ਦੇ ਕਲਾਕਾਰ ਨਾਲ ਲਉਨੇਉ🙏🙏🙏🙏🙏👍👍👍👍👍💐💐💐💝💝💝💝💝👑👑👑👑👑👑👌👌👌👌👌
@gaggidhillon
@gaggidhillon Жыл бұрын
y ਗਿੱਲ ਹਰਦੀਪ ਦੀ ਆਵਾਜ਼ ਅੱਜ ਕਿੰਨੇ ਸਮੇ ਵਾਦ ਸੁਣੀ ❤️
@user-bv7wv5wl4y
@user-bv7wv5wl4y Жыл бұрын
ਬਾਈ ਤੇਰਾ ਆ ਗੀਤ ਸਾਰਿਆਂ ਗੀਤਾਂ ਚ ਸਿਰਾਂ ਲੱਗੀਆਂ ਦੂਜਾ ਗੀਤ ਚ ਗਿੱਲ ਹਰਦੀਪ ਦੀ ਆਵਾਜ਼ ਆ ਅੱਤ ਕਰਵਾਇਆ ਪਿਆ ਵਾਰ ਵਾਰ ਸੁਨਣ ਨੂੰ ਜੀ ਕਰੀ ਜਾਂਦਾ 👌👌👌
@jasvirsinghshergarh
@jasvirsinghshergarh Жыл бұрын
ਰੌਂਤੇ ਵਾਲੇ ਗਿੱਲ ਦੀ ਕਲਮ ਹਰ ਵਾਰ ਕਮਾਲ ਹੀ ਕਮਾਲ।
@gurdeepsingh-nz1wk
@gurdeepsingh-nz1wk Жыл бұрын
ਮੇਰੇ ਨਾਲ ਵੀ ਇਹੀ ਸਭ ਹੋਇਆ ਬਾਈ ਜੋਂ ਇਸ ਗਾਣੇ ਚ ਬੋਲਿਆ ਗਿਆ ਮਾਨ ਬਾਈ ਵਰਗਿਆ ਨੇ
@ramanratia
@ramanratia Жыл бұрын
Happy to see Gill hardeep back again ❤ Ghaint collaboration & geet bhot sohna aw but 1-1/2 pehra hor hunda tan hor v vadiya hunda ❤
@NituSingh-yj6od
@NituSingh-yj6od Жыл бұрын
L.,mo,,mm mm. Ma'am ,l,.., L Ppllp
@GurpreetSingh-cw6lt
@GurpreetSingh-cw6lt Жыл бұрын
ਹੈ ਓਏ ਜਮਾ ਹੀ ਸੱਚ ਆ ਮੇਰੀ ਜਿੰਦਗੀ ਦਾ 🌹🌹❤️❤️❤️❤️😭😭
@HarnamSingh-zi5lk
@HarnamSingh-zi5lk Жыл бұрын
ਕੱਲ ਪਰਸੋਂ ਹੋ ਕੇ ਹਟੀ ਅੱਜ ਗੀਤ ਚ ਆ ਗੲੀ , ਪਰ ਜਿੰਦਗੀ ਦੇ ਵਿਚ ਆਉਂਦੀ ਆਉਂਦੀ ਮੜ ਗੀ ਉਹ ਮੁਟਿਆਰ ਮੇਰੇ 💔17 fab.
@harpreetsandhu4700
@harpreetsandhu4700 Жыл бұрын
Same
@avdeep
@avdeep Жыл бұрын
ਇਹੀ ਹੁੰਦਾ ਬਰੋ
@SharanjeetKaurSohal
@SharanjeetKaurSohal Жыл бұрын
ਵੀਰ੍ jigraa rakh ehi kuch hunda aaunda sabh nal meri age v 31 sal di te family marriage di gal kardi a roj hi osnu smjhauna aukha roj call msg di wait krdi rehndi aa j jra b gussa kra te osda kehna hunda ki eda koi kudi nhi krdi kise frnd di wife nhi jida tu krdi bss chup chap side te hogi aa ki pta osda dil ki chaunda hun ....rab jane ....apna khyal rkho bs veer
@vikasgarg2512
@vikasgarg2512 Жыл бұрын
Yarri siraaaa 22 Gill Sidhu miss u
@GurpreetSingh-cw6lt
@GurpreetSingh-cw6lt Жыл бұрын
ਬਸ ਆਉਂਦੀ ਆਉਂਦੀ ਮੁੜ ਗੀ ਬੂਹੇ ਚੋ ਓਹ❤️❤️ ਜਾਨ ਮੇਰੇ 😭😭
@jassdhillon001
@jassdhillon001 Жыл бұрын
ਹੱਡ ਬੀਤੀ ❤️‍🩹
@Farmingtv_92
@Farmingtv_92 Жыл бұрын
ਮਾਣ ਆ ਬਾਈ ਤੇਰੀ ਲਿਖਤ ਤੇ
@brarrecords1022
@brarrecords1022 Жыл бұрын
ਗਿੱਲ ਬਾਈ ਦਿਲ ਦੀ ਕਰ ਗਿਆ ਗੱਲ ਮੇਰੇ ਦੀ ❤️❤️❤️🙏🏼
@Jagtar4734
@Jagtar4734 Жыл бұрын
ਵਾਹ ਉਏ ਕੋਕਰੀ ਦੇ ਜੱਟਾ ਦਿਲ ਖੁਸ਼ ਕਰ ਦਿੱਤਾ। ਬਹੁਤ ਵਧੀਆ ਗੀਤ ਆ ਕੋਰੇ ਆਲੇ ਮਾਨ ਤੇ ਗਿੱਲ ਹਰਦੀਪ ਦਾ। ਗਿੱਲ ਰੌਤਾ ਬਹੁਤ ਵਧੀਆ ਗੀਤ ਕਾਰ ਹੈ।
@kuldeepbhangu9056
@kuldeepbhangu9056 Жыл бұрын
ਵਹੁਤ ਵਧੀਆ ਲਿਖਿਆ ਤੇ ਗਾਇਆ
@sarbjeetsinghsidhu4114
@sarbjeetsinghsidhu4114 Жыл бұрын
Geet chotA reh gya bai ji bki bhut ee sohna geet likhya te gayaa❤
@imbrar6529
@imbrar6529 Жыл бұрын
ਵਾਹ ਉਹ ਗੁਆਂਢੀ ਯਾਰਾ ਬਹੁਤ ਸੋਹਣਾ ਲਿਖਿਆ ਵਿਰੇ
@Jasleen.photography
@Jasleen.photography Жыл бұрын
ਮੈਂ ਸੋਚਦਾ ਸੀ ਕਿ ਹੁਣ ਸਾਡੇ ਕੰਮ ਦੇ ਗੀਤ ਕਿੱਥੋਂ ਅੌਦੇਂ ਪਰ ਅੱਜ ਮੈਂ ਗਲਤ ਹੋ ਗਿਆ
@harmanbannu6256
@harmanbannu6256 Жыл бұрын
Wah 🙌 💖 no words bemisaal likhat ✍️
@gaggandeep7381
@gaggandeep7381 Жыл бұрын
ਜੋ ਕੁਝ video ਦੇ ਵਿਚ ਦਿਖਾਇਆ ਗਿਆ ।ਬਿਲਕੁਲ same ਮੇਰੇ ਨਾਲ ਹੋਇਆ । Miss you simr😭😍🤗
@9133waale
@9133waale Жыл бұрын
Gill y tre gaane .... Sidha dil ch vjjda gaanaa... Saari history ghummm jandi mre pyr deee
@akashnagra3551
@akashnagra3551 Жыл бұрын
Bht sona song aaa bro
@satwindersingh3241
@satwindersingh3241 Жыл бұрын
ਘੈਂਟ ਗੀਤ ਆਂ ਯਰ ✍️💥
@ajaysidhu2957
@ajaysidhu2957 Жыл бұрын
Gill Raunte Bai siraa song likhya 3 days hoge car tey repeat chlda peya❤️❤️❤️❤️
@user-zx3kt3nj5k
@user-zx3kt3nj5k Жыл бұрын
Gill hardeep is back old is gold
@HappySingh-kj5dm
@HappySingh-kj5dm Жыл бұрын
ਵੀਰੇ ਗਾਣਾ ਤਾਂ ਅੱਤ ਆ
@user-wo7ks1xi9d
@user-wo7ks1xi9d Жыл бұрын
Kya baat a teri kalm ਚ gill ਸਾਬ nd siraa lata dono jnbsss ne💫❤
@akashnagra3551
@akashnagra3551 Жыл бұрын
95 % people's di life realty aa is song ch
@godarasaab4226
@godarasaab4226 Жыл бұрын
Reality 🥺
@Maninder-
@Maninder- Жыл бұрын
ਰੋਲਾ ਵੱਟ ਦਾ ਬੰਦਾ ਸੰਭਾਲ ਲੈਦਾ , ਰੋਲਾ ਯਾਰਮਾਰ ਦਾ ਬੰਦਾ ਚੱਲ ਲੈਦਾ , ਰੋਲਾ ਬੰਦੇ ਦੀ ਬੁਰਾਈ ਦਾ ਬੰਦਾ ਔਖਾ ਸੌਖਾ ਜਰ ਲੈਦਾ , ਪਰ ਜੇ ਰੋਲਾ ਪਿਆਰ ਦਾ ਹੋਵੇ ਤਾ ਉਹ ਬੰਦੇ ਨੂੰ ਅੰਦਰੋ-ਅੰਦਰ ਮਾਰ ਦਿੰਦਾ 😢
@jashansran8459
@jashansran8459 Жыл бұрын
ਬਹੁਤ ਸੋਹਣੀ ਅਵਾਜ ,ਬਹੁਤ ਸੋਹਣਾ ਗਾਇਆ ਤੇ ਲਿਖਿਆ ਜੀ ਤੁਸੀ 👍👍👍👍👌👌👌❤️❤️❤️💓💓💓
@pawandeepkaurmalhi6404
@pawandeepkaurmalhi6404 Жыл бұрын
Bhut hi vdya song aw eh .
@Khansheraz635
@Khansheraz635 Жыл бұрын
Lengend never die
@Cristiano_Ronaldo15-b9r
@Cristiano_Ronaldo15-b9r Жыл бұрын
Gill Hardeep di awaaj bht ghaint lgdi song cho...korala maan awaaj ousde songs ghaint lgdi aaa
@YogeshThind
@YogeshThind Жыл бұрын
Bhot vdiaa gaana hai gill raunta ji
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@bindhuassal3029
@bindhuassal3029 Жыл бұрын
siraaaa 22 gill hardeep voice att and song bumb
@loveshergill9913
@loveshergill9913 Жыл бұрын
Gill Hardeep ji nu sunke rooh khush hogi❤️❤️❤️
@manpreetkaurmann9969
@manpreetkaurmann9969 Жыл бұрын
Legend is back🤞♥️
@dhindsa71
@dhindsa71 Жыл бұрын
GAANA SOHNA …PAR SUN K DARR JEA V LGGI JNDA 😢😢
@khushgillgill7208
@khushgillgill7208 Жыл бұрын
hyee bro dil nu touch kr gya ik vaar ferr to song waheguru ji thanu hr khushi deen
@usmangjmyfirstvlog4728
@usmangjmyfirstvlog4728 Жыл бұрын
Sira song Bhai jaan🌹🌹♠️♠️♠️
@brardeepinder
@brardeepinder Жыл бұрын
Sirrrrrra e krta jatta Gill Hardeep kya baat wdde bai
@inderjit5548
@inderjit5548 Жыл бұрын
siraa gill hardeep 22
@harbhajansingh128
@harbhajansingh128 Жыл бұрын
Hear touching song 🎵
@rajwinderkaur1772
@rajwinderkaur1772 Жыл бұрын
Ajj gill hardeep bhaji di nal awaj sun k porana virsa yaad auda good bless u gill ronta nd korala maan
@Narendrchaliya1
@Narendrchaliya1 Жыл бұрын
Love From lehnda Punjab ❤❤
@rajpalsingh221
@rajpalsingh221 Жыл бұрын
👌👌👌👌👌ਬਹੁਤ ਸੋਹਣਾ ਗੀਤ ਆ ਵੀਰੇ 👌 👌 👌 👌 👌 👌 😢😢😢😢😢😢
@ysgamer9065
@ysgamer9065 Жыл бұрын
Sachi bai ko geet likheya bai dil chu gya geet
@dhaliwalprabh2456
@dhaliwalprabh2456 Жыл бұрын
ਹਾਏ ਵੇ ਮੈਂ ਤਾਂ ਤੈਨੂੰ ਉਡੀਕਦੀ ਰਹਿਣੀ ਆ ਗਾਉਂਦਾ ਰਿਹਾ ਕਰ ਕੋਰਾਲਿਆ
@SIMRANKAUR-hi1qe
@SIMRANKAUR-hi1qe Жыл бұрын
👌👌 true lines Gill Raunta Saab, Keep it up 🔥
@stephanchaudhary4727
@stephanchaudhary4727 Жыл бұрын
ਪੁਰਾਣਾ ਕੱਲ ਯਾਦ ਆ ਗਿਆ 💔
@mannpreetbhangu1334
@mannpreetbhangu1334 Жыл бұрын
Happy to see gill hardeep back again
@Knowledgechannelhere
@Knowledgechannelhere Жыл бұрын
Poora feel hunda aa ji bhot sohna likheya te bhot sohna gaya hoya veer 😍😍😍
@kisansewa
@kisansewa Жыл бұрын
ਸਾਰਿਆਂ ਦੇ ਦਿਲ ਦੀ ਲਿਖਤੀ ਰੌਂਤੇ ਵਾਲਿਆ
@manpreetaulakh7582
@manpreetaulakh7582 Жыл бұрын
Gill raunta kya baat bhut shona song lakea nd korala nd gill vry good combination.becoz old is gold👌😍
@ravindrsingh5988
@ravindrsingh5988 Жыл бұрын
Legend naver die 🕊️🕊️😔💔
@kuljindersingh839
@kuljindersingh839 Жыл бұрын
Kaun marr gia😊
@ajaysidhu2957
@ajaysidhu2957 Жыл бұрын
Bhaut Ghaint Song Good wishes gill hardeep and korala maan siraa song ❤️❤️❤️
@jashandeep2784
@jashandeep2784 Жыл бұрын
ਮੈਂ ਨਹੀਂ ਜਾਣਦਾ ਤੇਰੇ ਸ਼ਹਿਰ ਦਾ ਕੀ ਨਾਂ ਜੀਹਨੂੰ move on ਕਹਿੰਦੇ ਉਸ ਸ਼ੈ ਦਾ ਕੀ ਨਾਂ ਮੈਂ ਸੱਚੀਂ ਤੇਰੀਆਂ ਯਾਦਾਂ ਦੇ ਵਿੱਚ ਰੋਲ ਕੇ ਦਿੱਖ ਲਿਆ ਤੂੰ ਭੁੱਲ ਕੇ ਵੀ ਨਹੀਂ ਭੁੱਲੀ ਜ਼ਾਂਦੀ ਮੈਂ ਭੁੱਲ ਕੇ ਦੇਖ ਲਿਆ.. Abhi ✍️😓😓
@alfacoin9167
@alfacoin9167 Жыл бұрын
Support Gill Bai Ji (Virsa)
@jasdeepdhanoa8507
@jasdeepdhanoa8507 Жыл бұрын
Bahut att geet bai ji .bai gill Hardeepi bai gill raunta te bai Maan nu bahut bahut mubarka.
@RavinderSingh-bk5tb
@RavinderSingh-bk5tb Жыл бұрын
Bht shona song bai Maan saab
@ranpreetsingh2122
@ranpreetsingh2122 Жыл бұрын
Ki Dassiye Song Di Story Sahi Gall A Gana Bi Ghaint A Korala Maan Ft Gill Raunta Att Song
@kuldeepjoshi4258
@kuldeepjoshi4258 Жыл бұрын
Gill raunta legend punjabi song ✍ God bless you 🙏
@samratvicky426
@samratvicky426 Жыл бұрын
Wowww Sira Maan Saab
@imbrar6529
@imbrar6529 Жыл бұрын
ਮਿਊਜ਼ਿਕ ਵੀ ਅੱਤ ਆ ਲਾਡੀ ਵੀਰ ਦਾ,ਤੇ ਗਾਉਣ ਵਾਲੇ ਤਾਂ ਦੋਵੇਂ ਹੈ ਈ ਸਿਰਾ
@sukhbirkaur687
@sukhbirkaur687 Жыл бұрын
Nhi rona kise ne pyar krde oo ta rab jaroor milavaga sabh nu, koshish kro
@amandeepamandeep6821
@amandeepamandeep6821 Жыл бұрын
ਜਿੰਨੀ ਤਾਰੀਫ ਕਰੀਏ ਓਨੀ ਘੱਟ 🔥
@GurpreetSinghh
@GurpreetSinghh Жыл бұрын
Masterpiece 🔥💯
@Manpreet762
@Manpreet762 Жыл бұрын
Bai Gill ji ❤️❤️❤️
@Deepsterr
@Deepsterr Жыл бұрын
Good to see bai Gill Hardeep, bai di voice aaen malwe di miti cho nikaldi ae
@butasinghdhillon5571
@butasinghdhillon5571 Жыл бұрын
ਦੋ ਚਾਰ ਲਾਈਨਾਂ ਹੋਰ ਲਿਖ ਦਿੰਦਾ ਪੁੱਤਰਾਂ, 1982 ਤੱਕ ਪਿਛੇ ਲੈ ਗਿਆ 😮
@fulvirsingh519
@fulvirsingh519 Жыл бұрын
Legends voice no body can compete gill hardeep g.
@harpreersingh3160
@harpreersingh3160 Жыл бұрын
Bht sohna geet aa 💖 gill raunta ji 🙏
Tera Yaar Defaulter Taan Hoya | R Nait | Punjabi Song
5:19
Gourav Bahl
Рет қаралды 1,4 МЛН
CHOCKY MILK.. 🤣 #shorts
00:20
Savage Vlogs
Рет қаралды 27 МЛН
1 Hour - Korala Maan Ft. Shipra Goyal | | TEAM7PICTURE
3:14
Team7 Picture
Рет қаралды 50 МЛН
Best_Of_Amrinder_Gill_|_Top_5_Songs_||_SaD_Songs| #amrindergill
28:07
Slowed Nation
Рет қаралды 1,8 МЛН