ਬਾਈ ਕਹਿੰਦਾ 20 ਲੀਟਰ ਡੀਜ਼ਲ ਨਾਲ 20 ਕਿੱਲੇ ਵਾਹ ਦਿੰਦਾ ਸੀ ਇਹ ਟ੍ਰੈਕਟਰ David Brown tractor

  Рет қаралды 304,081

Globe Tractors

Globe Tractors

Күн бұрын

#davidbrowntractor
#newhollandtractor
#johndeere
#dt14tractor
#zitortractor
#eichertractor
#masseytractor

Пікірлер: 247
@prabhdyalsingh4722
@prabhdyalsingh4722 4 жыл бұрын
ਜੋ ਤਕਨੀਕ 50 ਸਾਲ ਪਹਿਲਾਂ ਇੰਗਲੈਂਡ ਦੇ ਟਰੈਕਟਰਾਂ ਅਤੇ ਟਰੈਕਟਰਾਂ ਦੇ ਲੋਹੇ ਵਿੱਚ ਆਉਦੀ ਸੀ! ਭਾਰਤ ਵਿੱਚ ਅੱਜੇ ਤੱਕ ਵੀ ਨਹੀ ਆ ਰਹੀ। ਭਾਰਤੀ ਟਰੈਕਟਰ ਕੰਪਨੀਆਂ ਵੱਡੇ ਵੱਡੇ ਦਗਮਜੇ ਮਾਰਦੀਆਂ ਹਨ। ਪਰ ਕੁਆਲਟੀ ਅਜੇ ਤੱਕ ਵੀ ਨਹੀ ਸੁਧਾਰ ਸਕੀਆਂ।
@karanveersinghkang9084
@karanveersinghkang9084 4 жыл бұрын
Bilkul ryt a
@rocktoo4409
@rocktoo4409 4 жыл бұрын
@@karanveersinghkang9084 a
@diljitvirk1757
@diljitvirk1757 4 жыл бұрын
sahi bolde tusi bro India kahdi b nai rees kar sakda bahr di
@mohindersinghkang8405
@mohindersinghkang8405 4 жыл бұрын
ਸਾਡੇ ਕੋਲ ਟਰੈਕਟਰ ਸੀ UROUS ਓਰਸਸ ਹੋਲੈਡ ਦਾ ਬਣਿਅਾ ਜੀ ਤੇ 1970 ਮਾਡਲ ਸੀ 37000 ਦਾ ਨਵਾ ਟਰੈਕਟਰ ਲਿਅਾ ਸੀ ਤੇ 30 ਸਾਲ ਚਲਾੲਿਅਾ ੲਿਕ ਵਾਰ ਟਾੲਿਰ ਪਵਾੲੇ ਤੇ ੲਿਕ ਵਾਰ ੳੁਸ ਦਾ ੲਿਜਣ ਕਰਵਾੲਿਅਾ ਸੀ , ਲੋਹਾ ੲਿਨਾ ਵਧੀਅਾ ਸੀ ਕਦੇ ਕਿਤੇ ਵੀ ਵੈਲਡਿਗ ਨਹੀ ਹੋੲੀ , 30 ਸਾਲਾ ਵਿਚ ਟਾੲਿਰ ਤੇ ੲਿਜਣ ਤੋ ੲਿਲਾਵਾ ਹੋਰ ਕੁਝ ਵੀ ਨਹੀ ਖੁਲਿਅਾ ਨਹੀ ਸੀ , ਗਿਅਰ , ਮੋਹਰਲਾ ਹਿਸਾ, ਸਟੇਰਿਗ, ਸੀਟ , ਸੈਲਫ , ਪਿਛਲੇ ਮਰਗਾਡ , ਸ਼ੋਅ , ਹੁਕ ,ਲਿਕਾਂ , ਜਾਂ ਹੋਰ ਕੁਝ ਸਭ ਕੁਝ ਨਾਲ ਦਾ ਹੀ ਸੀ ਅਸੀ ੳੁਸ ਨੂੰ ਵੇਚ ਕੇ ਅਂਜ ਤਂਕ ਪਛਤਾੳੁਦੇ ਹਾ , ਕਿ ਅਸੀ ਟਰੈਕਟਰ ਨਹੀ ਵੇਚਿਅਾ ਲਾਣੇਦਾਰ ਵੇਚ ਦਿਤਾ...............ਮਹਿੰਦਰ ਸਿੰਘ ਕੰਗ ਸਰਪੰਚ ਪਿੰਡ ਕੂੰਭੇਵਾਲ ਸੀ੍ ਅਨੰਦਪੁਰ ਸਾਹਿਬ ਜਿਲਾ ਰੋਪੜ 9815174227
@jitendersaini846
@jitendersaini846 3 жыл бұрын
Q00q00000000q0000q000000q0q00000000q00q00000000q000000000000000q00q0000q0000q000q0q00q00000q0000000q0000q0q0q00000q00q00q00q0q0000000000000000q00q0q000q0000q0000q0q000q0q00q000q0q00000q00000q00q00q0q0q000q00q0q00000q0qq000q000q0q000q0q0q00q0q0000q00000q00000q0000q00qq0q000q0qq0000q00q0q00q0qq00q00q0q00q0q0qqqqq0q00qq0q0q0q0qq00q0q000000000⁰0000q000q00000q00qqq0000000q0000000q0000000000q0q0q00000qq00q0q00qq0q0q00q0q0q0q0q0q0q00q0q
@ranjodhsingj9588
@ranjodhsingj9588 4 жыл бұрын
ਗੁਰਸਿੱਖ ਪਰਿਵਾਰ ਦੇਖ ਖੁਸ਼ੀ ਹੋਈ ਜੋ ਸੰਭਾਲ ਸਕਦਾ ਪੁਰਾਣੀ ਮਸ਼ੀਨਰੀ ਸੰਭਾਲਣੀ ਚਾਹੀਦੀ ਹੈ ਜੀ।
@kahlongameryt7024
@kahlongameryt7024 4 жыл бұрын
Wah ji wah .....owner ji ne bhot vadia sambhaal kiti aa and explanation bhot clear and sohni c.....
@jarnailsinghgrewalsingh6267
@jarnailsinghgrewalsingh6267 4 жыл бұрын
ਬਾਈ ਜੀ, ਲੋਗੋ ਪਲੇਟ ਪਿੱਤਲ ਦੀ ਕਹਿ ਦਿੰਦੇ, ਹੁਣ ਟਰੈਕਟਰ ਨਾਲੋਂ ਵੱਧ ਲੋਗੋ ਪਲੇਟ ,ਜੋ ਤੁਸੀਂ ਸੋਨੇ ਦੀ ਕਿਹਾ,ਹੁਣ ਉਹ ਪਲੇਟ ਦੀ ਰਾਖੀ ਕਰਨੀ ਪਵੇਗੀ । ਪਰ ਬਾਈ ਜੀ, ਟਰੈਕਟਰ ਬਹੁਤ ਹੀ ਵਧੀਆ ।ਧੰਨਵਾਦ ਜੀ ।
@JobFarming
@JobFarming 4 жыл бұрын
Bai lagda dhyaan nal gal sunni ni mitra tu .. gold plated keha ohne sari hi gold di nhi keha ... Google hona tere kol search krla agle gold plated krke dinde si ...ewi vir apne dimag da pardarshan nhi krida
@chyasirslife1225
@chyasirslife1225 4 жыл бұрын
Sukhdeep veer ah buht vadiya interview kitta ay tractor te vadiya c par sardar ji De gal baat da bara sawad aya ay asli zmeendar nal tusan aj mulaqaat karai ay seeanay jatt di vai hoi zameen lazer level nalon v vadiya hundi ay buht vadiya video veer di pasand ai sardar g nu Tay tuvano ssa salam🙏💖👍sillanwali sargodha Punjab Pakistan
@bhupinderjhalli3502
@bhupinderjhalli3502 4 жыл бұрын
Chaudry Saab tusi bot pasand karde ho chardhe punjab nu takreeban6sare chanel6dekhdr ho
@chyasirslife1225
@chyasirslife1225 4 жыл бұрын
@@bhupinderjhalli3502 veer ji sada pechokar gordaspor tun ay ma Dona Punjab nu dillo pyar karna sada wasdy rahan Punjab silanwali Sargodha Punjab Pakistan
@dhillonharmeet5670
@dhillonharmeet5670 4 жыл бұрын
Choudhry saab jeonde wasde Raho, rooh khush ho jandi tuhade warge bharawah nu mil k
@prabhmahal6790
@prabhmahal6790 4 жыл бұрын
Old is gold mara father saab nu v boht sonk aa purnea chija da Tractor’s da Manu v 👍👍
@gilltechnologies7107
@gilltechnologies7107 3 жыл бұрын
990 David brown village maujgarh, tehsil mandi dabwali, sirsa (Haryana) vich choudhary hetram ji de kol vi hai. Oh tractor saaf bhut hai. Sambaal bhut ae ohna di.
@sukhwantsingh6001
@sukhwantsingh6001 4 жыл бұрын
ਸੋਨੇ ਦੀ ਜਾਲੀ ਤੇ 20 ਲੀਟਰ ਤੇਲ ਨਾਲ ਵੀ ਕਿਲ੍ਹੇ ਜਮੀਨ ਵਾਲੀ ਗੱਲ ਹਜਮ ਨਹੀਂ ਹੁੰਦੀ ਬਾਕੀ ਵੀਡੀਓ ਬਹੁਤ ਵਧੀਆ ਵੀਰ ਜੀ
@gillmaloutkabootarclub1666
@gillmaloutkabootarclub1666 4 жыл бұрын
ਵੀਰ ਬਾਕੀ ਗੱਲਾਂ ਤਾ ਕੁਝ ਸੱਚ ਹੋ ਸਕਦੀਆਂ ਪਰ ਸੋਨੇ ਦੀ ਜਾਲੀ ਵਾਲੀ ਗੱਲ ਤਾ 101% ਗ਼ਲਤ ਆ ਕਿਉਂਕਿ ਮੇ 3ਤੋ4ਟਰੇਕਟਰ ਤੋੜੇ ਆ ਜਾਲੀ ਤਾ ਪਿੱਤਲ ਦੀ ਹੁੰਦੀ ਆ
@onlychoice5718
@onlychoice5718 4 жыл бұрын
Bai ohne keha sone di chaal a Koi rijnel sona ni keha
@rashpalsingh4792
@rashpalsingh4792 4 жыл бұрын
Bai david brown company to confirm kar lao eh gril 18 cart gold de electroplating hoi ha I am owner of thih tractor
@gurpreetsingh-zg3km
@gurpreetsingh-zg3km 4 жыл бұрын
@@rashpalsingh4792 ਜੀ ਤੁਹਾਡਾ ਟਰੈਕਟਰ ਆ ਇਹ
@gurpreetsingh-zg3km
@gurpreetsingh-zg3km 4 жыл бұрын
@@rashpalsingh4792 ਜਿਲ੍ਹਾ ਕਿਹੜਾ
@rashpalsingh4792
@rashpalsingh4792 4 жыл бұрын
ਹਾਂ ਜੀ ਜਿਲਾ ਗੁਰਦਾਸਪੁਰ ਪਿੰਡ ਕਾਹਲਵਾਂ ਨੇੜੇ ਕਾਦੀਆਂ
@sukhrai4075
@sukhrai4075 4 жыл бұрын
ਜੇੜਾ।ਵੀ।ਲੀਟਰ।ਨਾਲ।ਵੀ।ਕਿੰਲੇ।ਵੋ।ਦਾ।ਹੋਉ।ਉਹ।ਹੰਲਾ।ਵੀ।ਸਵਾਗੇ।ਜੰਨੀਆ।ਲੋਦਾ।ਹੋਉ।ਧਰਤੀ।ਦੀ।ਹਿਕ।ਉਹੀ।ਟਰੈਕਟਰ।ਪਾੜਦਾ।ਜੇੜਾ।ਢਾਈ।ਲੀਟਰ।।ਕਿੰਲੇ।ਦਾ।ਖਾਦਾ।ਇਹ।ਗਲ।ਸਾਰੇ।ਪੰਜਾਬ।ਨੂ।ਪਤਾ
@ManjinderSingh-wj6kj
@ManjinderSingh-wj6kj 3 жыл бұрын
ਹੁਣੇ ਮੈਂ ਆਪਣੇ ਬਾਪੂ ਨੂੰ ਪੁਛਿਆ ਉਹ ਆਖਦਾ 1968ਬਾਰਾ ਤੇਰੇ ਹਜ਼ਾਰ ਦੇ ਹੀ ਸਾਰੇ ਟਰੈਕਟਰ ਆਉਂਦੇ ਸੀ ਇਹ 55000ਹਜਾਰ ਕਿਵੇ
@harvindersinghbrar9362
@harvindersinghbrar9362 4 жыл бұрын
ਸਾਡੇ ਪਿੰਡ ਖੂੰਨਣ ਖੁਰਦ ਨੇੜੇ ਗਿੱਦੜਬਾਹਾ ਵੀ ਇਕ ਟਰੈਕਟਰ ਹੁੰਦਾ ਸੀ ਉਹਦੇ ਪੱਤਲੇ ਤੇ ਉੱਚੇ ਟਾਇਰ ਸੀ (ਡੈਵਡ ਬਰਾਉਨ 990) ਪਰ ਉਸ ਦਾ ਸਮਾਨ ਨਹੀਂ ਮਿਲਦਾ ਇਸ ਕਰਕੇ ਉਹਨਾਂ ਨੇ 1993 ਜਾਂ 1994 ਵਿੱਚ ਵੇਚ ਦਿੱਤਾ ਸੀ 13 ਕਲਟੀਵੇਟਰ 16 ਤਵੀਂਆ ਪਾਉਦੇ ਸੀ ਉਸ ਟਾਈਮ ਇਹਨਾਂ ਸੰਦਾਂ ਨੂੰ ਬੜਾ ਵੱਡਾ ਮੰਨਿਆ ਜਾਂਦਾ ਸੀ
@Nupa-bb1xs
@Nupa-bb1xs 29 күн бұрын
Jeete kole hunda c , 🤣🤣🤣 main v gidderbaha tou hi haa
@JagroopSingh-no7xy
@JagroopSingh-no7xy 4 жыл бұрын
ਗੋਰਿਆਂ ਕੋਲ ਆਪਣੇ ਪੜਦਾਦੇ ਤੱਕ ਸਮਾਨ ਪਏ ਹਨ ਅਸੀਂ ਇਕ ਮਿੰਟ ਵਿੱਚ ਵੇਚ ਦਿੰਦੇ ਹਾ
@jagsirgrewal5048
@jagsirgrewal5048 4 жыл бұрын
ਸਾਡੇ ਨਾਲ ਪਿੰਡ ਵਿੱਚ ਇਹ ਟਰੈਕਟਰ ਮੋਜੂਦ ਹੈ ਪਰ ਉਹਨਾਂ ਨੂੰ ਟਰੈਕਟਰ ਦਾ ਸਪੈਅਰ ਪਾਟ ਦਾ ਸਮਾਨ ਨਹੀਂ ਮਿਲਦਾ ਪਟਿਆਲਾ ਵਿਖੇ ਆਏ ਸਨ
@sukhjinder8124
@sukhjinder8124 4 жыл бұрын
Aa tractor kitha aa bai
@rashpalsingh4792
@rashpalsingh4792 4 жыл бұрын
@@sukhjinder8124 vill Kahlwan Near Qadian Teh Batala Disst Gurdaspur Ph 9417281957
@sukhjinder8124
@sukhjinder8124 4 жыл бұрын
Tractor price
@yadwindersinghbrar4967
@yadwindersinghbrar4967 4 жыл бұрын
Bahut zayada powerful tractor ha sada kol c ga eh tora bahut c eda aj v es tractor jina powerful tractor nhi haga koi bahut jor marda c
@sunnysandhu1600
@sunnysandhu1600 4 жыл бұрын
veer eh british hai david brown bahar bht mill jande ne dekhan nu.....india ch pehli waar dekheya....bht vadiya tractor hai
@nikkarandhawa2037
@nikkarandhawa2037 4 жыл бұрын
JaaN aje vi poori aa tractor ch te jatt ch vi
@narpendersinghsiwach4951
@narpendersinghsiwach4951 4 жыл бұрын
David brown 990.. case company.. made in England... tractor h... 65 hp 4 cylinder...cv pump k sath...lift capacity 2200 kg .....have fun frnds,,😉😉😉
@rathikalakendar6173
@rathikalakendar6173 4 жыл бұрын
ਏ ਟਰੈਕਟਰ ਰਾਠੀ ਨੇ ਤਿਆਰ ਕੀਤਾ ਹੈ ਵੀਰ ਜੀ ਸਲਾਮ ਹੈ ਵੀਰ ਨੂੰ
@gurpreetsingh-zg3km
@gurpreetsingh-zg3km 4 жыл бұрын
ਰਾਠੀ ਕੌਣ ਸੀ
@rashpalsingh4792
@rashpalsingh4792 4 жыл бұрын
ਮੈਂ ਤਾਂ ਕਿਸੇ ਰਾਠੀ ਨੂੰ ਨਹੀਂ ਜਾਣਦਾ ਇਹ ਟਰੈਕਟਰ ਸੁਰੂ ਤੋ ਮੇਰੇ ਕੋਲ ਹੈ
@gurpreetsingh-zg3km
@gurpreetsingh-zg3km 4 жыл бұрын
@@rashpalsingh4792 ਜੀ ਉੱਪਰ ਵਾਲੇ ਨੇ ਕਿਹਾ ਕੁਮੈਂਟ ਕਰ ਕੇ ਰਾਠੀ
@happyjhaloor
@happyjhaloor 4 жыл бұрын
@@gurpreetsingh-zg3km veer phn number
@gurpreetsingh-zg3km
@gurpreetsingh-zg3km 4 жыл бұрын
@@happyjhaloor ki kehna c
@jaswinderbrar9362
@jaswinderbrar9362 4 жыл бұрын
ਮੈਂ ਆਪ ਵਾਹ ਕੇ ਵੇਖਿਆ ਇਹ ਟਰੈਕਟਰ 18 ਤਵੀਆ 3ਜੇ ਵਿੱਚ ਮੈ ਤਾਂ ਯਾਰ ਫੈਨ ਆ ਇਸਦਾ ਚਿੱਟਾ ਡਿਵਡ ਆਖਦੇ ਆ ਇਹਨੂੰ ਸਾਢੇ ਪਾਸੇ
@jagdevmaan4501
@jagdevmaan4501 4 жыл бұрын
Y soda kiol v aa
@GurnamSingh-kb9vo
@GurnamSingh-kb9vo 2 ай бұрын
Nice video happy to see you tractor gurnam kaoni muktsar
@NarinderpalBrar
@NarinderpalBrar 4 жыл бұрын
ਆਪਣੇ ਜਮਾਨੇ ਦਾ ਸਿਰੇ ਦਾ ਟਰੈਕਟਰ ਸੀ
@garrysingh76968
@garrysingh76968 4 жыл бұрын
Bro main ta eh tractor e pehli waar dekhya ty pehli baar name sunya company da End 👌👌👌👌
@balvirsingh9650
@balvirsingh9650 4 жыл бұрын
ਵੀਹ ਲੀਟਰ ਵੀਹ ਕਿੱਲ੍ਹੇ ਮੈਂ ਯਾਰ ਹੈਰਾਨ ਹਾਂ ਜੇ ਕਿਸੇ ਨੂੰ ਇਹ ਗਲ ਤੇ ਯਕੀਨ ਏ ਤਾਂ ਲਾਈਕ ਕਰਿਉ
@sarvjitdeol9622
@sarvjitdeol9622 4 жыл бұрын
ਕੋਈ ਹੈਰਾਨੀ ਦੀ ਗੱਲ ਨਹੀਂ ਇਸ ਵਿੱਚ ਰੂਟਰੀ ਪੰਪ ਹੈ ਰੂਟਰੀ ਪੰਪ ਤੇਲ ਘੱਟ ਪੀਂਦਾ ਹੈ। ਹੋਰ ਤਾਂ ਹੋਰ 5911 ਪੌਣਾ ਲਿਟਰ ਨਾਲ ਇੱਕ ਕੀਲਾ ਟਿਲਰਾ ਨਾਲ ਵਾਹ ਦਿੰਦਾਂ ਹੈ। ਪਰ ਡਰਾਈਵਰ ਚੰਗਾ ਚਾਹੀਦਾ ਹੈ। ਜੇ ਅੱਧੇ ਅੱਧੇ ਕੀਲੇ ਦੀ ਰਹਿਲ (ਰੈਲ) ਵਗਲਣੀ ਹੈ ਜਾਂ ਟੇਢੀਆਂ ਰਹਿਲਾ ਵਗਲਣੀਆ ਫੇਰ ਇੱਕ ਲਿਟਰ ਤੋਂ ਵੀ ਜ਼ਿਆਦਾ ਤੇਲ ਫੂਕ ਸਕਦਾ। ਬਾਈਲਾਰਸ (ਬੇਲਾਰੂਸ) ਵੀ ਇੱਕ ਕੀਲੇ ਵਿੱਚ ਇੱਕ ਲਿਟਰ ਹੀ ਪੀਂਦਾ ਹੈ।
@balvirsingh9650
@balvirsingh9650 4 жыл бұрын
@@sarvjitdeol9622 ਇਹ ਰੂਟਰੀ ਪੰਪ ਕੀ ਹੁੰਦਾ ਜੀ ?
@charanjeetsingh1934
@charanjeetsingh1934 Ай бұрын
ਜਿਸ ਤਰਾਂ ਅੱਜ abcd ਗੇਅਰ ਆਉਂਦਾ ਹੈ ਇਸ ਵਿਚ ਉਸ ਟਾਇਮ ਇਸ ਤਰਾਂ ਗੇਅਰ ਆਉਂਦੇ ਸੀ
@jagmohansingh7706
@jagmohansingh7706 4 жыл бұрын
Angreja ne kadde v desi mall nahi banaya Meterial grade 1 use karde Han. Quality minded hunde c
@gurpreetsingh-zg3km
@gurpreetsingh-zg3km 4 жыл бұрын
ਭਾਗਾਂ ਵਾਲਾ ਟਰੈਕਟਰ Made in England
@GurpreetSingh-ss5mp
@GurpreetSingh-ss5mp 4 жыл бұрын
Wha wha 22 ji very nic video dil khus kr ta
@KingHunter3597
@KingHunter3597 4 жыл бұрын
Hun jo india vich CASE ih Tractor Aange Ohna Vich Hai David brwon Wali Technology, kyonki is Company nu Case ih ne khareed Liya si, CASE & IH (international Harvest) Pahila Hi Do Company ‘s To 1 Hoyian Hn, te Teeja Ral gya is ch David brown fir Ja Ke Tyar Hoya CASE IH Tractor jo ki India 🇮🇳 ch Jald Aa Raha Hai , New Holland De Raahi Miliya Krega , Aapa Serch Maar ke Dekh Sakde Ha, CASE jx55t & Jx75t Tractor ✅✅✅✅✅
@gurpreetsingh-zg3km
@gurpreetsingh-zg3km 4 жыл бұрын
Ki likhi janda yar Teri samjh te lagdi ni kuch
@amritkhehra2705
@amritkhehra2705 4 жыл бұрын
@@gurpreetsingh-zg3km samaj te lag rahi a
@gurpreetsingh-zg3km
@gurpreetsingh-zg3km 4 жыл бұрын
@@amritkhehra2705 ਬੈਠਾ ਰਿਹ ਫਿਰ ਹਿੱਥੇ ਹੀ ਪੜ੍ਹੀ ਜਾ
@amritkhehra2705
@amritkhehra2705 4 жыл бұрын
@@gurpreetsingh-zg3km 🦉🦉🦉🦉
@jobanjitsingh5722
@jobanjitsingh5722 4 жыл бұрын
ਬਾਉਤ ਵਧਿਆ ਟ੍ਰੈਕਟਰ ਆ ਵੀਰ ਜੀ ਮੈਂ newzealand ਆ ਮੈਂ ਚਲਾਇਆ ਇਥੇ
@BaljinderSingh-jm5kj
@BaljinderSingh-jm5kj 3 жыл бұрын
Bapu ji as tractor nu rang rogan karwa ka bilku to da vana ka rakho as tractor na thuda sath bhut deta he
@JasvirSingh-ol6ie
@JasvirSingh-ol6ie 4 жыл бұрын
ਵੀਰ ਜੀ ਕੀਮਤ 1968 ਚ ਟਰੈਕਟਰਾਂ ਦੀ 12ਹਜਾਰ ਦੇ ਲੱਗਭਗ ਹੁੰਦੀ ਸੀ ਫਿਰ ਜਾਂ ਤਾਂ ਬਲੈਕ ਚ ਲਿਆ ਹੋਵੇਗਾ ਵੀਰ ਨੇ ਕਿਉਕਿ 55 ਹਜਾਰ ਕਿਸੇ ਵੀ ਟਰੈਕਟਰ ਦੀ ਕੀਮਤ ਨਹੀ ਸੀ ।
@pardeepgill9020
@pardeepgill9020 4 жыл бұрын
Bilkul origanal david brown 990👍👌
@jgill6094
@jgill6094 4 жыл бұрын
Very nice 👌 tractor
@JattSaab-fz1nl
@JattSaab-fz1nl 4 жыл бұрын
great bai g
@harpalkahlon6541
@harpalkahlon6541 4 жыл бұрын
Very good tractor
@gurmukhsingh7524
@gurmukhsingh7524 3 жыл бұрын
Old is gold pc
@randhirbal9502
@randhirbal9502 4 жыл бұрын
Jabardast aawaj aa 22
@MadeinPanjab1699
@MadeinPanjab1699 4 жыл бұрын
ਏਹ ਫ਼ਰਕ ਆ ਬਾਹਰਲੀਆਂ ਗੋਰਿਆਂ ਦੀਆਂ ਬਣੀਆਂ ਚੀਜ਼ਾਂ ਚ ਤੇ ਸਾਡੇ ਕੁਸ਼ ਕੁ ਫੁੱਦੂ ਜਮਨਾ ਪਾਰ ਵਾਲ਼ੇ ਦੂਜਿਆਂ ਨੂੰ ਏਧਰਲੀਆਂ ਚੀਜ਼ਾਂ ਲੈਣ ਲਈ ਅਕਲਾਂ ਦਿੰਦੇ ਰਹਿੰਦੇ ਜਦ ਕਿ ਭਰੋਸਾ ਸਾਲ ਦਾ ਵੀ ਨੀ ਏਧਰਲੀਆਂ ਦਾ
@diljitvirk1757
@diljitvirk1757 4 жыл бұрын
Sahi gal aa veer goree bahut vadiya kam karde yr
@diljitvirk1757
@diljitvirk1757 4 жыл бұрын
Jatt da pyar aa tractor nal
@JaspreetSingh-wo4xr
@JaspreetSingh-wo4xr 3 жыл бұрын
ਬਹੁਤ ਵਦੀਆਂ ਵੀਡੀਓ 👌👌👍👍
@fastgaming4681
@fastgaming4681 4 жыл бұрын
Very nice 👌👌
@sandeepbrar9691
@sandeepbrar9691 3 жыл бұрын
Old is Gold 👌
@rupindersinghshergill9307
@rupindersinghshergill9307 3 жыл бұрын
Bhut vadia TRACKTR
@chahalhollanwali
@chahalhollanwali 4 жыл бұрын
Good
@sukhwantsingh2955
@sukhwantsingh2955 4 жыл бұрын
Old is gold my review
@gurcharansingh2112
@gurcharansingh2112 4 жыл бұрын
Paint ta karwa deo ehnu Antique cheeja ne eh sambhal k Rakho ehnu
@gurvinderjawandha9851
@gurvinderjawandha9851 4 жыл бұрын
Old is gold
@mrrashpalsinghdhaliwal7466
@mrrashpalsinghdhaliwal7466 4 жыл бұрын
Siraaa bro
@mandeepKaur-su3xj
@mandeepKaur-su3xj 4 жыл бұрын
Baki ta sara theek a but lift di sifat eni k baba kenda k laser ਕਰਾਹਾ laser leveller da hi kam kar dinda a
@MalkeetSingh-hs1sq
@MalkeetSingh-hs1sq 4 жыл бұрын
Good ji
@amrajsingh9174
@amrajsingh9174 3 жыл бұрын
👍👍super great one 👍👍💕💕
@Ravidassiya777
@Ravidassiya777 4 жыл бұрын
report kol sawal ghat . A BaBa....vdiya dasda....
@gurjindersingh3951
@gurjindersingh3951 4 жыл бұрын
High quality tractor hai Bhai.
@sukhnindersingh9161
@sukhnindersingh9161 4 жыл бұрын
BABA RANG OR REPAIR KARALA NALE PAINT SONE DE JALE KOE LA KE NA LE JA VE
@JagroopSingh-no7xy
@JagroopSingh-no7xy 4 жыл бұрын
ਜੇ ਅਸੀਂ ਅੰਗਰੇਜ ਨਾ ਕਡਦੇ ਸਵਰਗ ਵਾਂਗ ਦੇਸ਼ ਹੋਣਾ ਸੀ ਕਮਾਲ ਦੀ ਚੀਜ਼ ਬਣਾਉਦੇ ਸੀ ਗੋਰੇ
@u.p.19walamaan19
@u.p.19walamaan19 4 жыл бұрын
ਅਂਬਰਸਰਿਯਾ ਗਪੀ no 1
@JagroopSingh-no7xy
@JagroopSingh-no7xy 4 жыл бұрын
ਵਾਹ ਮਾਝੇ ਵਾਲੇ ਸਰਦਾਰਾ
@amitkumar12478
@amitkumar12478 4 жыл бұрын
Top gare wali gal shi aa khada tractor top gare chl janada
@sukhnindersingh9161
@sukhnindersingh9161 4 жыл бұрын
BABA SARA TRACTOR JANG NAL GALAIA PAYA HA HA HA HA
@Ranjeetsingh-yx6ww
@Ranjeetsingh-yx6ww 4 жыл бұрын
Eh tractor ta bumb aa bumb.. Devid Brown
@BaljinderSingh-ht9oi
@BaljinderSingh-ht9oi 4 жыл бұрын
Good. Y. Ji. Mive
@HarpalSingh-zx1gv
@HarpalSingh-zx1gv 4 жыл бұрын
Nice
@Ra-mu7bo
@Ra-mu7bo 4 жыл бұрын
ਬਹੁਤ ਵਧੀਆ
@avighumaan
@avighumaan 4 жыл бұрын
Bro eh model tractor main dekheya Australia Melbourne city kol ek kahan hai Flinders beach othe khada c same model mere kol pic v hai usdi je kaho tan send kar sakda
@ajaybatth6545
@ajaybatth6545 3 жыл бұрын
Veer karo send pic to me
@komalpreetsingh4086
@komalpreetsingh4086 3 жыл бұрын
Nice tractor
@beantsingh5564
@beantsingh5564 4 жыл бұрын
Very very nice...
@vikramsandhu951
@vikramsandhu951 4 жыл бұрын
👌👌
@sehrajrandhawa7438
@sehrajrandhawa7438 4 жыл бұрын
Veryvery nice video
@dimpisohi2663
@dimpisohi2663 3 жыл бұрын
VERY good
@r-15lovers61
@r-15lovers61 4 жыл бұрын
Very nice video ji
@sajjansingh1963
@sajjansingh1963 4 жыл бұрын
Very nice ji
@KulwantSingh-ff4ju
@KulwantSingh-ff4ju 4 жыл бұрын
ਬਾਬੇ ਗੁਰਦੀਪ ਸਿੰਘ ਦਾ ਪਿੰਡ ਹੈ ਖੁਜਾਲਾ
@rashpalsingh4792
@rashpalsingh4792 4 жыл бұрын
ਨਹੀਂ ਜੀ ਕਾਹਲਵਾਂ ਹੈ
@Bika12339
@Bika12339 4 жыл бұрын
1968 vich 55000 rs aaj de 30_35 lakh de equal hai, OS time uth camel nal kheti hundi se
@jaswindersinghtoor4048
@jaswindersinghtoor4048 3 жыл бұрын
ਈਰਾ ਏ ਈਰਾ
@harjitsingh9701
@harjitsingh9701 3 жыл бұрын
Gussa ma kryo Maajhe wale Gupaa bht sirre diya maarde🤣
@diljitvirk1757
@diljitvirk1757 4 жыл бұрын
Vary nice ji
@jagrop7148
@jagrop7148 4 жыл бұрын
ਬਹੁਤ ਵਧੀਆ ਜੀ ,
@manjindersingh-zn7fe
@manjindersingh-zn7fe 4 жыл бұрын
Main italy clyia 22 is de 2 modael iko jahe si swar nu start hon to tang krda si awaj jma hi ford bargi si malak da naam v ehi si
@vasansinghsandhu6462
@vasansinghsandhu6462 4 жыл бұрын
👌👌👌👌👌
@harjotpanch5837
@harjotpanch5837 4 жыл бұрын
Haji pur ja sultan pur lodhi de nere
@Deeplifexyz
@Deeplifexyz 3 жыл бұрын
Jehda vechna ohda ki price aa dso jra ku
@smaghsaab3302
@smaghsaab3302 4 жыл бұрын
👌
@Gopysandhu_PB51
@Gopysandhu_PB51 4 жыл бұрын
ਬੁਹਤ ਵਦੀਆ ਗੱਲ ਅਾ ਪੁਰਾਣੀ ਚੀਜ ਸਾਂਭ ਕੇ ਰੱਖੀ
@GurpreetSingh-mc5gm
@GurpreetSingh-mc5gm 4 жыл бұрын
Very nice 👍
@babbucharik1207
@babbucharik1207 4 жыл бұрын
ਹੁਣ ਨਾ ਵੇਚ ਬਾਬਾ ਨਹੀ ਕਵੜ ਵਿੱਚ ਜਾਵੂ ਘਰੇ ਰੱਖ ਲਾ ਇੱਦੂ
@balvirsingh9650
@balvirsingh9650 4 жыл бұрын
ਇਹਨੂੰ 2020ਦਾ ਮਹਾਂ ਗਪੌੜੀ ਅਵਾਰਡ ਜਰੂਰ ਦਿੱਤਾ ਜਾਵੇ
@farmlife3304
@farmlife3304 4 жыл бұрын
🤣🤣🤣🤣🤣
@ishkaranbrar313
@ishkaranbrar313 4 жыл бұрын
65 HP da tractor aa. Je ghnte ch 6 kille vi vahunda te 6 liter Tel khaanda taan ho vi skda.
@jatt5558
@jatt5558 4 жыл бұрын
Hmm
@balvirsingh9650
@balvirsingh9650 4 жыл бұрын
@@ishkaranbrar313 10 ਮਿੰਟ ਕਿੱਲੇ ਦੇ ਭਰਾਵਾ ਪਸ਼ੂਆਂ ਵਾਲੇ ਕਿੱਲੇ ਨਹੀਂ ਕਹਿੰਦਾ ਉਹ
@ishkaranbrar313
@ishkaranbrar313 4 жыл бұрын
@@balvirsingh9650 hallan te vaaye jaande aa. Sade vahunde rhe aa. Hor implements te nhi
@Rajansharma-bn1xx
@Rajansharma-bn1xx 4 жыл бұрын
V good
@mandeepseehra3714
@mandeepseehra3714 4 жыл бұрын
Very good g
@harkiransingh4220
@harkiransingh4220 4 жыл бұрын
India ale corruption ch sb to agge a
@BaljinderSingh-ht9oi
@BaljinderSingh-ht9oi 4 жыл бұрын
Good. Y ji bDooe
@preetsingh9650
@preetsingh9650 4 жыл бұрын
Sali janta End kardi gap Mar ke sone di palette🤔🤔🤣🤣🤣🤣🤣🤣🤣
@beantrajveersingh6055
@beantrajveersingh6055 4 жыл бұрын
Very nice uncle g
@sonuranvir3615
@sonuranvir3615 4 жыл бұрын
Bohut vadia video bnai aa tusi veer g jeonde raho god bless you bai g
@sehrajrandhawa7438
@sehrajrandhawa7438 4 жыл бұрын
sirrrrraa
@NissanGarewalNishanGarewal
@NissanGarewalNishanGarewal 3 жыл бұрын
India ch doplicat mll a pssa bhut lnda km ne krda ...inda trcter fall
@funclub4553
@funclub4553 4 жыл бұрын
sade pind ch v aa es to v bahut clean
@gauravsiddhu8661
@gauravsiddhu8661 2 жыл бұрын
Apna pind konsa hai. Addresh btao bhai
@gurjindersingh3951
@gurjindersingh3951 4 жыл бұрын
Eicher de v oil reig 1 hi hunda.
@preetkahlon5587
@preetkahlon5587 4 жыл бұрын
Pind kahlwan qadian kol
А что бы ты сделал? @LimbLossBoss
00:17
История одного вокалиста
Рет қаралды 6 МЛН
Flipping Robot vs Heavier And Heavier Objects
00:34
Mark Rober
Рет қаралды 15 МЛН
规则,在门里生存,出来~死亡
00:33
落魄的王子
Рет қаралды 30 МЛН