Gopi Frandipuria ਨੇ ਵਧਾਇਆ ਕਬੱਡੀ ਦੇ ਮੈਚਾਂ ਦਾ Rate, ਕਬੱਡੀ ‘ਚ ਜਿੱਤੇ ਕਰੋੜਾਂ ਦੇ ਇਨਾਮ | AKTalkShow

  Рет қаралды 490,692

Anmol Kwatra

Anmol Kwatra

Күн бұрын

Пікірлер: 2 500
@Anmolkwatraofficial
@Anmolkwatraofficial 3 ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@Hargun79
@Hargun79 3 ай бұрын
ਬਹੁਤ ਵਧੀਆ
@kirandeepsingh5517
@kirandeepsingh5517 3 ай бұрын
Vdhia veer bohat vdhia lgea
@mandeeprandhawa2603
@mandeeprandhawa2603 3 ай бұрын
👍👍
@ManpreetSingh-rq7yd
@ManpreetSingh-rq7yd 3 ай бұрын
Sirrra bai ❤❤❤❤❤
@Gurvinder_gill520
@Gurvinder_gill520 3 ай бұрын
Bhut jiyada vadiya lgya ji
@jaskarnsingh6062
@jaskarnsingh6062 3 ай бұрын
ਗੋਪੀ ਫਰੰਦੀਪੁਰੀਆ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਲਵਾਉ ਹਾਜਰੀ
@Anmolkwatraofficial
@Anmolkwatraofficial 3 ай бұрын
Kon kon wait kar riha se eh podcast di
@gurjantchohla9563
@gurjantchohla9563 3 ай бұрын
Waiting 😮😮
@brarcreations8288
@brarcreations8288 3 ай бұрын
Bahot jayada ji❤❤
@mrjatt6609
@mrjatt6609 3 ай бұрын
Bhot vadia kita podcast kr k gopi nal
@kamaldhindsa8953
@kamaldhindsa8953 3 ай бұрын
@GurpreetSingh-wl3xt
@GurpreetSingh-wl3xt 3 ай бұрын
❤❤❤❤❤
@Waheguru-e8e
@Waheguru-e8e 3 ай бұрын
ਬਹੁਤ ਟਾਈਮ ਪਹਿਲਾ ਮੇ ਮਿਸਤਰੀ ਨਾਲ਼ ਕੰਮ ਸਿੱਖ ਦਾ ਸੀ ਓਦੋਂ ਵੀਰ ਦਾ ਭਿੱਖੀਵਿੰਡ ਪੱਟੀ ਖੇਮਕਰਨ ਇਲਾਕ਼ੇ ਚ ਸਾਰੇ ਮੈਚ ਦੇਖ਼ ਦਾ ਸੀ ਮੈਂ ਆਰਮੀ ਚ ਭਰਤੀ ਹੋ ਕੇ ਥੋੜੇ ਟਾਈਮ ਤੱਕ ਪੈਨਸ਼ਨ ਆਉਣ ਵਾਲਾ ਵੀਰ ਅੱਜ ਵੀ ਉਸੇ ਤਰਾ ਖੇਡ ਰਿਆ ਸਾਡੇ ਇਲਾਕੇ ਦੀ ਸ਼ਾਨ ਆ ਗੋਪੀ ਵੀਰ
@bachitarsadhu9283
@bachitarsadhu9283 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਗੋਪੀ ਫਰੰਦੀਪੁਰੀਆ ਬਹੁਤ ਵਧੀਆ ਇਨਸਾਨ ❤❤❤❤
@jagroopsingh5686
@jagroopsingh5686 3 ай бұрын
ਹਿਮਾਲਿਅਾ ਪਰਬਤ ਦੁਨੀਅਾ ਸਭ ਤੋ ੳੁਚਾ ਪਹਾੜ ਹੈ.ਤੇ ਭਲਵਾਨ ਨੂੰ ਹਿਮਾਲਿਅਾ ਪਰਬਤ ਦਾ ਖਿਤਾਬ ਮਿਲਿਅਾ.ਸੁਖਮਨ ਚੋਅਲਾ ਸਹਿਬ ਤੇ ਗੋਪੀ ਫਰੰਦੀਪੂਰੀਅਾ ਵਰਗੇ ਮੱਲ ਘਰ ਘਰ ਨੀ ਜੰਮਦੇ.
@urbanpendu282
@urbanpendu282 3 ай бұрын
ਗੁਰਜੀਤ ਤੂਤ ਨੂੰ ਬੁਲਾਓ kon kon chonda bai gurjeet awe like kro vad to vad🙏🏽
@GurpreetSingh-h8v4y
@GurpreetSingh-h8v4y 2 ай бұрын
ਬਿਲਕੁਲ ਬਿਲਕੁਲ ਸਹੀ ਕਿਹਾ ਵੀਰ ਗੁਰਜੀਤ ਤੂਤ ਵੀ ਕੋਈ ਘੱਟ ਖਿਡਾਰੀ ਨਹੀਂ ਉਹਨੂੰ ਵੀ ਸਮੇਂ ਨੇ ਮਾਰਿਆ ਉਹ ਵੀ ਇਕ ਬੁਰਜ ਖਲੀਫਾ ਉਹਨੂੰ ਜਰੂਰ ਬੁਲਾਓ
@gulshansinghgulshansingh6586
@gulshansinghgulshansingh6586 2 ай бұрын
Hm
@amangill6259
@amangill6259 8 күн бұрын
👍👍
@GurmeetSingh-gk2wc
@GurmeetSingh-gk2wc 3 ай бұрын
ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਗੋਪੀ ਵੀਰ ਦੇ ਬੱਚੇ ਨੂੰ ਜ਼ਲਦੀ ਠੀਕ ਕਰਦੋ ਜਪ ਨੂੰ ਜਲਦੀ ਠੀਕ ਹੋਵੇ । ਬੱਚਾ ।❤❤❤❤❤🙏🏻🙏🏻 ਵਾਹਿਗੁਰੂ ਜੀ ਮੇਹਰ ਕਰਨਾ ❤
@Harkirt726
@Harkirt726 3 ай бұрын
Hinji ver sab thek ho jana ji
@lakhasidhu9009
@lakhasidhu9009 3 ай бұрын
ਬਹੁਤ ਖੁਸ਼ ਹੋਇਆ ਅੱਜ ਮੰਨ ਗੋਪੀ ਵੀਰ ਪੂਰੀ ਗੱਲ ਬਾਤ ਸੁਣ ਕੇ,, ਫ਼ਲ ਹਮੇਸ਼ਾ ਮੇਨਤ ਨੂੰ ਲੱਗ ਦਾ,
@harpalgill3809
@harpalgill3809 3 ай бұрын
ਬਹੁਤ ਵਧੀਆ ਅਨਮੋਲ ਵੀਰੇ❤ ਹਿਮਾਲਿਆ ਪਰਬਤ ਫਰੰਦੀਪੁਰ ਆ ਗੋਪੀ ਮਾਣ ਹੈ ਵੀਰ ਤੇਰੀ ਗੇਮ ਤੇ ਤੇਰੀ ਸੋਚ ਤੇ ਤੇ ਤੇਰੇ ਸਰੀਰ ਤੇ ਵਾਹਿਗੁਰੂ ਚੜਦੀ ਕਲਾ ਕਰੇ ਹੋਰ ਤਰੱਕੀਆਂ ਬਖਸ਼ੇ ਤੇ ਸਾਡੇ ਛੋਟੇ ਭਰਾ ਛੋਟੇ ਪੁੱਤ ਜਪ ਕੀਰਤ ਨੂੰ ਜਲਦੀ ਜਲਦੀ ਠੀਕ ਕਰੇ ਵਾਹਿਗੁਰੂ ਜੀ 🙏🏻🥰🇮🇹🤼 ਖੁਸ਼ ਰਹੋ ਭਲਵਾਨ ਜੀ ਵਾਹਿਗੁਰੂ ਜੀ ਮਿਹਰ ਕਰੇ 🙏🏻🙏🏻
@jassidhaliwal7615
@jassidhaliwal7615 3 ай бұрын
2 ਵਾਰ ਪੋਡਕਾਸਟ ਦੇਖਿਆ ਵੀਰੇ ❤ ਬਹੁਤ ਵਧੀਆ ਪੋਡਕਾਸਟ ਹੋਇਆ ਅੱਜ ਦੇ ਯੂਥ ਨੂੰ ਲੋੜ ਆ ਸਿੱਖਣ ਦੀ ਗੋਪੀ ਵੀਰ ਦੀ ਮਿਹਨਤ ਤੇ ਚੰਗਾ ਇਨਸਾਨ ਬਣਨ ਦਾ ਢੰਗ ਤੇ ਅਨਮੋਲ ਵੀਰ ਦੀ ਸੇਵਾ ਤੇ ਕਿੱਦਾ ਵਧੀਆ ਇਨਸਾਨ ਬਣ ਸਕਦੇ ਆ ❤
@HardeepSingh-zz9pr
@HardeepSingh-zz9pr 3 ай бұрын
Dobara fir krna cahhe da podcast ❤
@dharmindersinghsekhon7652
@dharmindersinghsekhon7652 3 ай бұрын
ਬਹੁਤ ਵਧੀਆ ਲੱਗਿਆ ❤ ਗੋਪੀ ਫਰੰਦੀਂਪੁਰ ਦੀਆਂ ਗੱਲਾਂ ਸੁਣ ਕੇ
@brarcreation
@brarcreation 3 ай бұрын
ਅੱਜ ਮੇਰੇ ਕੀਤੇ ਸਾਰੇ comment ਸਫ਼ਲ ਹੋ ਗਏ ਗੋਪੀ ਦਾ ਪੋਡਕਾਸਟ ਆ ਹੀ ਗਿਆ❤❤
@Snm-y8w
@Snm-y8w 3 ай бұрын
Sachi bai tuhade bahot vada yogdan aa podcast karwaon vich sabh to jayada te viral comment Gopi lyi thode he se❤❤
@brarcreations8288
@brarcreations8288 3 ай бұрын
❤❤
@Hacker-i3t3d
@Hacker-i3t3d 3 ай бұрын
That's great 👍
@rajivprashar2161
@rajivprashar2161 3 ай бұрын
Congratulations 🥳 bro
@JinDa1697
@JinDa1697 3 ай бұрын
Congratulations bhai❤
@hardeepsingh-qp1ol
@hardeepsingh-qp1ol 3 ай бұрын
ਵੱਡਾ ਭਰਾ ਆ ਸਾਡਾ ਗੋਪੀ ਵੀਰ ਇਹਨਾ ਵੱਲ ਦੇਖ ਕੇ ਸਿਹਤ ਨੂੰ ਫਿੱਟ ਰੱਖਣ ਦਾ ਜਨੂੰਨ ਚੜਦਾ ਦਿਲ ਤੇ ਦਿਮਾਗ ਤੇ
@balkarshah5374
@balkarshah5374 3 ай бұрын
🙏🙏 ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਭਲਵਾਨ ਗੋਪੀ ਦੇ ਪੁੱਤਰ ਜਪਕਿਰਤ ਨੂੰ ਚੱੜਦੀ ਕਲਾ ਵਿੱਚ ਰੱਖੇ 🙏🙏
@GurpreetSingh-v4k
@GurpreetSingh-v4k 3 ай бұрын
ਬਹੁਤ ਵਧੀਆ ਉਸਤਾਦ ਜੀ ਨੇ ਗੋਪੀ ਫਰੰਦੀਪੁਰ ਪਿਆਰ ਤੇ ਸਤਿਕਾਰ ਮਿਹਨਤ ਡਾਇਟ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਉਸਤਾਦ ਜੀ ਦਾ ਤੇ ਅਨਮੋਲ ਬਾਈ ਜੀ ਦਾ ❤❤ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏🙏
@sevaksingh9469
@sevaksingh9469 3 ай бұрын
ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਤੇਰਾ ਗੋਪੀ ਭਲਵਾਨ ਦਾ ਪ੍ਰੋਡਕਾਸਟ ਕਰਨ ਦਾ❤❤
@LuckylitterLuckylitter
@LuckylitterLuckylitter 3 ай бұрын
ਦਿਲ ਖੁਸ਼ ਹੋ ਗਿਆ ਅੱਜ ਗੋਪੀ ਵੀਰ ਲਾਈਫ ਮਿਲਣਾ ਆ
@AmanPannu-j9d
@AmanPannu-j9d 3 ай бұрын
Mil lwoga bhut vdy bnda veer Gopi✅
@basantsingh6685
@basantsingh6685 3 ай бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਭਾਈ ਤੋ ❤❤❤
@harmanshomes
@harmanshomes 3 ай бұрын
ਬਹੁਤ ਹੀ ਵਦੀਆ ਪੋਡਕਾਸਟ ਸੀ. ਐਕਚੂਅਲ ਓਰਿਜਨਲ ਸਪੋਰਟਸਮੈਨ ❤ loved every minute of it. ਧੰਨਵਾਦ ਜੀ.
@bharpursandhu7942
@bharpursandhu7942 3 ай бұрын
ਬਹੁਤ ਉਡੀਕ ਸੀ ਜੱਟ ਦੀ ਅੱਜ ਪੂਰੀ ਹੋ ਗਈ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾਂ ਚ ਰਖੇ
@HarjotZaildar-t8x
@HarjotZaildar-t8x 3 ай бұрын
Good work ❤
@Vibes0016
@Vibes0016 3 ай бұрын
A GYA GOPI FRANDIPURIA BAII DHANWAD ANMOL VEERE ❤️💪💪🙏
@chaudhary8085
@chaudhary8085 3 ай бұрын
ਗੋਪੀ ਭਲਵਾਨ ਨੇਂ ਕੌਡੀ ਦੇ ਵਿੱਚ ਸਾਰੇ ਮੁਕਾਮ ਪਾਰ ਕੀਤੇ ਆ ਆਪਣੀ ਮੇਹਨਤ ਨਾਲ ਭਲਵਾਨ ਦੀ ਕੌਡੀ ਨੂੰ ਬਹੁਤ ਦੇਣ ਹੈ ਇਹਨੇ ਨਵੇਂ ਖਿਡਾਰੀ ਬਹੁਤ ਤਿਆਰ ਕਰਕੇ ਦਿੱਤੇ ਅੱਜ ਉਹ ਖਿਡਾਰੀ ਆਪਣੀ ਵਧੀਆ ਜਿੰਦਗੀ ਮਾਣ ਰਹੇ ਨੇ
@shonkijatt-cb5yn
@shonkijatt-cb5yn 3 ай бұрын
ਗੋਪੀ ਫਰੰਦੀਪੁਰੀਆ ਨੂੰ ਕੌਣ ਕੌਣ ਪਿਆਰ ਕਰਦਾ ਦਸੋ ਲਾਈਕ ਕਰ ਕੇ ❤
@dilpreetbaasi6251
@dilpreetbaasi6251 3 ай бұрын
ਅਨਮੋਲ ਵੀਰ ਜੀ ਬਹੁਤ ਬਹੁਤ ਥੋੜੀਆਂ ਗੱਲਾਂ ਕਰੀਆਂ ਨੇ ਤੁਸੀਂ ਚਲੋ ਕੋਈ ਨਾ ਬਹੁਤ ਵਧੀਆ ਬਹੁਤ ਖੂਬਸੂਰਤ ਲੱਗਿਆ ਇੱਕ ਹੋਰ ਪੌਡਕਾਸਟ ਗੋਪੀ ਫਰੰਦੀਪੁਰ ਆ ਪਹਿਲਵਾਨ ਨਾਲ ਇਕ ਘੰਟੇ ਦਾ ਕਰੋ❤❤
@brarcreation
@brarcreation 3 ай бұрын
ਕਿਨੂੰ ਕਿਨੂੰ ਪੋਡਕਾਸਟ ਵੇਖ਼ ਕੇ ਆਨੰਦ ਆਇਆ ਇਕ ਵਾਰ ਲਾਈਕ ਕਰਦੋ ❤❤
@brarcreations8288
@brarcreations8288 3 ай бұрын
❤❤
@Hacker-i3t3d
@Hacker-i3t3d 3 ай бұрын
Bahot ji❤❤
@brarcreator9559
@brarcreator9559 3 ай бұрын
❤❤
@Snm-y8w
@Snm-y8w 3 ай бұрын
❤❤
@Snm-y8w
@Snm-y8w 3 ай бұрын
❤❤
@gurjantchohla9563
@gurjantchohla9563 3 ай бұрын
Himalya Parbat Shan Jatt majhe da...❤ Thank you Anmol veere
@Surindersingh-rj3zp
@Surindersingh-rj3zp 3 ай бұрын
Sirraa banda Gopy farandipuriya ❤❤❤ Guru Ramdass ji Ohde putter nu v Tandrusti bakshe Gopy Farandipuriya 2ban k aggee avee🙏🙏🙏
@mukhtarsingh9432
@mukhtarsingh9432 3 ай бұрын
ਪੰਜਾਬ ਦੇ ਅਨਮੋਲ ਵੱਡਮੁੱਲੇ ਹੀਰੇ ਅਨਮੋਲ ਕਵਾਤਰਾ ਅਤੇ ਗੋਪੀ ਫਰੰਦੀਪੁਰ 🌹💚💚🌹 ਬਹੁਤ ਹੀ ਵਧੀਆ ਸਿਖਿਆ ਭਰੀ ਇੰਟਰਵਿਊ 🙏
@JatinderDhillon-qk9em
@JatinderDhillon-qk9em 3 ай бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ❤
@PB38Babbal
@PB38Babbal 3 ай бұрын
ਕਬੱਡੀ ਬਚੀ ਗੋਪੀ ਵਰਗੇ ਭਲਵਾਨਾਂ ਕਰਕੇ ਆ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@jogasingh991
@jogasingh991 3 ай бұрын
First time visit anmol podcast only on gopi frandipur ❤❤❤ ਗੋਪੀ ਫਰੰਦੀਪੁਰ ਦੇ vlogs every day ਦੇਖੀ ਦੇ ਆ & most popular hona eh podcast
@GurjeetSingh-em4zd
@GurjeetSingh-em4zd 3 ай бұрын
ਗੋਪੀ ਬਾਈ ਦੇ ਪੁੱਤਰ ਨੂੰ ਰੱਬ ਜਲਦੀ ਠੀਕ ਕਰਕੇ ਗਰਾਉਡਾਂ ਵਿੱਚ ਭੇਜੇ🙏❤️
@Rakeshkumar-iv8bb
@Rakeshkumar-iv8bb 3 ай бұрын
ਬਹੁਤ ਵਧੀਆ ਪੋਡਕਾਸਟ ਅਨਮੋਲ ਵੀਰ❤❤ ਮਾਝੇ ਦੀ ਸ਼ਾਨ ਗੋਪੀ 22❤❤
@SaifAli-zl4xx
@SaifAli-zl4xx 3 ай бұрын
ਅਨਮੋਲ ਵੀਰ ਅੱਜ ਬਹੁਤ ਖੁਸੀ ਹੋਈ ਤੁਸੀ ਗੋਪੀ ਉਸਤਾਦ ਨਾਲ ਪੋਡਕਾਸਟ ਕੀਤਾ ਬਹੁਤ ਬਹੁਤ ਧੰਨਵਾਦ ਵੀਰ ❤❤
@akashpannu919
@akashpannu919 3 ай бұрын
Tarn taran majha di shaan gopi veer waheguru mehar kri gopi veer ndd ona de beta te
@malhi_vlog46
@malhi_vlog46 3 ай бұрын
ਅਨਮੋਲ ਵੀਰੇ ਗੋਪੀ ਨਾਲ ਪੋਡਕਾਸਟ ਕਰਨ ਲਈ ਬਹੁਤ ਬਹੁਤ ਧੰਨਵਾਦ 🙏
@vehlijantazvlogs2403
@vehlijantazvlogs2403 3 ай бұрын
Bohat sohna podcast a ❤❤ waheguru veer de munde nu thik kare jaldi jaldi gbu all ♥️♥️♥️
@HarmanHarman-ll1vk
@HarmanHarman-ll1vk 3 ай бұрын
Ajj sirra kita Veer gopi y nal gal krke gopi y bahut chga bnda heera bnda punjab da, waheguru mehr krn ehna de ਬੱਚੇ te sari duniya piyar krdi Gopi veer nu
@Anu_Bharti22
@Anu_Bharti22 3 ай бұрын
Finally wait is over now...... The most demanding Podcast ever is here.. Ene din to comments chh ena namm sunke bht curiosity se Sir da Podcast dekan dii... True feedback about this podcast after watching....Thanku anmol sir for always consider viewer's choice... Ur the best 🙏
@arshdhillon1484
@arshdhillon1484 3 ай бұрын
ਅਨਮੋਲ ਵੀਰੇ ਬਹੁਤ ਵਧੀਆ ਲੱਗਿਆ ਗੋਪੀ ਫਰੰਦੀਪੁਰ ਦਾ ਤੁਸੀਂ ਇੰਟਰਵਿਊ ਕਰਕੇ ਬਹੁਤ ਵਧੀਆ ਲੱਗਿਆ
@gurleenburj1191
@gurleenburj1191 3 ай бұрын
Bhut wadiaa interview ikk Sidhu musewale wale dea all interview dekhea cc us to baad ajj gopy veer ji de Full interview dekhe bhut wadia lagia gallan veer dea
@MagerSingh-i6g
@MagerSingh-i6g 2 ай бұрын
Waheguru ji sehta bkshn khush rho Gopi bhaji ghaint bnda poora Gopi bhaji.... waheguru ji tuhanu lmiyan umran bkshn ❤ Anmol bai nu v dilo pyaar sohniyan gallan sanjhiyan krn lyo❤
@RajveerSingh-yi2wg
@RajveerSingh-yi2wg 3 ай бұрын
Bhut ghnt c bai tu saff ja Dil da banda rab hmesha. Chddi kala ch Rakha Tuhanu. 👍🏼👍🏼🙏🏻🙏🏻🙏🏻🙏🏻
@sidhudarshansingh3876
@sidhudarshansingh3876 3 ай бұрын
ਬਹੁਤ ਵਧੀਆ ਲੱਗਿਆ ਪੋਡਕਾਸਟ ਸੁਣ ਕੇ ਗੋਪੀ ਵੀਰ ਦਾ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰਹੇ,ਤੇ ਗੋਪੀ ਵੀਰ ਦੇ ਪੁੱਤਰ ਨੂੰ ਵੀ ਵਾਹਿਗੁਰੂ ਜੀ ਜਲਦੀ ਠੀਕ ਕਰੇ
@MandeepMaan-j6i
@MandeepMaan-j6i 3 ай бұрын
ਬਾਈ ਹਰ ਹੋਰ ਸਰਚ ਕਰਕੇ ਵੇਖਦਾ ਸੀ ਮੈਂ ਕਦੋ ਆਉ ਗੋਪੀ ਬਾਈ ਦਾ ਪੋਡਕਾਸਟ 😂 ਬਹੁਤ ਧੰਨਵਾਦ ਅਨਮੋਲ ਵੀਰੇ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ 🙏
@AishSingh-rd7vl
@AishSingh-rd7vl 3 ай бұрын
ਭਾਜੀ ਬਹੁਤ ਵਧੀਆ ਪੋਡਕਾਸਟ ਹੋਇਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਣ
@akshbhullar2933
@akshbhullar2933 3 ай бұрын
Best & informative podcast 👍👍
@gagankanda1444
@gagankanda1444 3 ай бұрын
Veere dil khush ho gya gopi bai nu dekh k hun je ho ske tan Pala jalalpur v jrur bulana bai oh v ghaint banda🙏🏻🙏🏻
@Awarenesspb06
@Awarenesspb06 3 ай бұрын
Bohat Ghaint Anmol Vere I Love Your Decision ਦਾਤਾ ਜੀ ਮਿਹਰ ਕਰਨ ਅਨਮੋਲ ਵੀਰ/ਗੋਪੀ ਵੀਰ ਫਰੰਦੀਪੁਰੀਆ ਤੇ❤❤❤
@GurpreetSingh-fi9qn
@GurpreetSingh-fi9qn 3 ай бұрын
Thanks Anmol Veers,, Gopi da Podcast kran Lai,, Bohot vadiya insaan A Gopi veer And Anmol veer Ji tuhade Lai bohot Bohot Jada Dilo pyar ,, Love you Brother
@arshdhillon1484
@arshdhillon1484 3 ай бұрын
ਸਾਰੇ ਮਿੱਤਰੋ ਲਾਈਕ ਕਰ ਦਿਓ ਧੱਕ ਪਾ ਦੋ ਗੋਪੀ ਫਰੰਦੀਪੁਰ ਦੇ ਫੈਨ
@EktaArora-s4z
@EktaArora-s4z 3 ай бұрын
ਇਸ ਗੱਲ ਚ ਕੋਈ ਸ਼ੱਕ ਨਹੀਂ ਗੋਪੀ ਵੀਰਾਂ ਬੁਹਤ ਵਧੀਆਂ ਇਨਸਾਨ ਆ ਤੇ ਬਹੁਤ ਵਧੀਆ ਕਬੱਡੀ ਪੇਲਅਰ ਆ 😊😊 ਇੱਕ ਬੇਨਤੀ ਪੋਡਕਾਸਟ ਦੇਖਣ ਆ ਸਾਰੇ ਵੀਰਾ ਭੈਣਾ ਨੂੰ 🙏🙏🙏 ਗੋਪੀ ਵੀਰਾਂ ਦੇ ਬੇਟੇ ਲਈ ਅਰਦਾਸ ਕਰਕੇ ਜਾਨਾਂ਼਼਼ ਕੇ ਜਲਦੀ ਠੀਕ ਹੋ ਜੇਂ ਤੇ ਜਲਦੀ ਤੰਦਰੁਸਤ ਹੋ ਜਾਵੇ
@SamarBajwa-k1i
@SamarBajwa-k1i 2 ай бұрын
Verre bhut vdia lgya Gopi verre nu te tuhanu sun ke 🙏🙏🙏🙏🙏
@janviamar2268
@janviamar2268 3 ай бұрын
ਮੈਨੂੰ ਇਹ ਬਹੁਤ ਪਸੰਦ ਆਇਆ, ਤੁਹਾਡਾ ਪੋਡਕਾਸਟ ਦੇਖ ਕੇ ਮੇਰਾ ਦਿਲ ਖੁਸ਼ ਹੋਇਆ ਗੁਰੂ ਜੀ ਐਪ 'ਤੇ ਆਪਣਾ ਪਿਆਰ ਸਾਂਝਾ ਕਰਦੇ ਰਹੇ। ❤ sir ji 🙌🏻😌
@arshdhillon1484
@arshdhillon1484 3 ай бұрын
ਬਹੁਤ ਵਧੀਆ ਬਾਈ ਜੀ ਸਾਡੇ ਇਲਾਕੇ ਦਾ ਮਾਣ ਮਹੱਲ ਆ ਪਰਬਤ ਗੋਪੀ ਫਰੰਦੀਪੁਰ ਆ ਵੱਡਾ ਸਟਾਰ ਬਹੁਤ ਮਾਝੇ ਦਾ ਨਾਂ ਰੋਸ਼ਨ ਕੀਤਾ ਬਹੁਤ ਜਾਣ ਵਾਲਾ ਖਿਡਾਰੀ
@Pakkepindawala
@Pakkepindawala 3 ай бұрын
ਲਵ ਯੂ ਗੋਪੀ ਪਲਵਨ ਪੋਡਕਾਸਟ ਸੂਣਜ ਕੇ ਦਿਲ ਖੁਸ਼ ਹੋ ਗਿਆ❤❤❤❤❤❤
@KashmirSingh-zf1bv
@KashmirSingh-zf1bv 3 ай бұрын
ਭਲਵਾਨ
@Harpreet451
@Harpreet451 3 ай бұрын
ਬਾਈ ਗੋਪੀ ਦਾ ਕਰਕੇ ਪਹਿਲੀ ਵਾਰ ਇਹ ਪੋਡਕਾਸਟ ਪੂਰਾ ਦੇਖਿਆ ❤
@dharamveersingh7978
@dharamveersingh7978 24 күн бұрын
Bahut vadhiya lagiya gopi y de podcast nu dekh .❤❤❤❤❤
@SukhchainSingh-ps7oy
@SukhchainSingh-ps7oy 3 ай бұрын
Thanks Anmol bhaji.. Gopi frandipur Star ⭐⭐⭐ player Kabaddi da
@GurveerGill-br8if
@GurveerGill-br8if 3 ай бұрын
ਤੇਰਾ ਪ੍ਰੋਗਰਾਮ ਸਫਲ ਹੋਗਿਆ ਬਾਈ ਬੋਹਤ ਵਧੀਆ ਕੰਮ ਆ ਏਹੇ ਚੰਗੇ ਬੰਦੇ ਲੋਕਾ ਦੇ ਸਾਹਮਣੇ ਆਉਣੇ ਚਾਹੀਦੇ ਆ ਹਰ ਬੰਦੇ ਦੀ ਇੱਛਾ ਹੁੰਦੀਆ ਵੀ ਓਹ ਆਪਣਾ ਬੈਸਟ ਦੇਵੇ ਰੱਬ ਤੈਨੂੰ ਖੁਸ਼ ਰੱਖੇ ਸਿਹਤਮੰਦ ਰੱਖੇ ਬਾਕੀ ਜਿਦਣ ਟਾਈਮ ਹੋਇਆ ਮੈਨੂੰ ਦੱਸਦੀ ਮੈ ਵਿਹਲਾ ਮੇਰੇ ਵਰਗੇ ਆਮ ਬੰਦੇ ਵੀ ਰੋਣਕ ਲਾ ਦਿੰਦੇ ਆ ok bro good job rab tenu tere mummy dady nu khush rakhe
@brownboy1993
@brownboy1993 3 ай бұрын
ਸਿਰਾ ਗੱਲਬਾਤਾਂ ਗੋਪੀ ਭਲਵਾਨ ਦੀਆਂ ❤❤❤
@Metherworld644
@Metherworld644 3 ай бұрын
Bhot vdiya lga veera podcast dekh kee bhot kuj sikhn nu mileyAa bhot vdiya lgA ❤LOVE YOU VEERA😊
@RajwinderKaur-o3x
@RajwinderKaur-o3x 11 күн бұрын
Vry nice bahut changa lgya ❤❤❤❤❤
@TajinderSingh185
@TajinderSingh185 3 ай бұрын
Thanks Anmol paji,,,,, Gopi frandipur de podcast lai.......❤❤❤❤❤
@GurnoorBhk
@GurnoorBhk 3 ай бұрын
ਲਯੋ ਮੇਰੇ ਵੀਰੋ ਕੌਣ ਆ ਗਿਆ ਗੋਪੀ ਵੀਰ ਫਰੰਦੀਪੁਰੀਆ ਆ ਜਿਹੜੇ ਜਿਹੜੇ ਗੋਪੀ ਵੀਰ ਤੇ ਓਹਦੀ ਖੇਡ ਨੂੰ ਪਿਆਰ ਕਰਦੇ ਆ ❤❤ ਕਮੇਂਟ zroor kro waheguru ਗੋਪੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ ❤
@SukhdevSingh-br2hv
@SukhdevSingh-br2hv 3 ай бұрын
❤❤❤❤
@Snm-y8w
@Snm-y8w 3 ай бұрын
International kabaddi player and senior defender in punjab region❤❤
@Hacker-i3t3d
@Hacker-i3t3d 3 ай бұрын
❤❤
@hiteshbhardwaj185
@hiteshbhardwaj185 2 ай бұрын
Boht sohna veere boht sohnia gallan kria bai ne te boht kuch sikhn nu milya thode dovan to 🙌🙏
@anmolsony8771
@anmolsony8771 2 ай бұрын
Dil khush ho giya Mera eh podcast sun k .. boht motivate miliya 🎉❤
@akashmanukegill66
@akashmanukegill66 3 ай бұрын
❤ ਕਬੱਡੀ ਜਿੰਦਾਬਾਦ 🎉
@GurpreetSingh-fi9qn
@GurpreetSingh-fi9qn 3 ай бұрын
Sachi Bohot Bohot Jada Vadia Laga Gopi Veer da Podcast dekh,, ❤❤❤❤❤❤❤
@surindersinghuppal2892
@surindersinghuppal2892 3 ай бұрын
ਦਿਲ ਦਾ ਸਾਫ ਬੰਦਾ ਹੀਰਾ ਬੰਦਾ ਕੋਈ ਵਿੰਗ ਵੱਲ ਨਈ
@Deep1991Sahota
@Deep1991Sahota 2 ай бұрын
Buhat vadiya interview bai ji
@neerajmandhan29
@neerajmandhan29 2 ай бұрын
Bhot shona podcast❤❤❤ lub ju 22
@Snm-y8w
@Snm-y8w 3 ай бұрын
ਕੌਣ ਕੌਣ ਗੋਪੀ ਦੀ ਪੋਡਕਾਸਟ ਦਾ ਇੰਤਜ਼ਾਰ ਕਰ ਰਿਹਾ ਸੇ❤❤
@MrJhOOth
@MrJhOOth 3 ай бұрын
Me
@vjbal903
@vjbal903 3 ай бұрын
Sera gopi bhai pori rooh khush ho gyi ajj g podcast dekh k bhai... Thanks anmol bhai
@RajeshKumar-bd8jq
@RajeshKumar-bd8jq 3 ай бұрын
Love gopi veer ji ajj long time di interview sun ke mann khush geya. Bhaji tusi ikk sache suche game vale player ho salute veer ji ❤❤❤❤
@AnmolMaan-ls6uj
@AnmolMaan-ls6uj 3 ай бұрын
Yaar svad a gya jma dil khush ho gya eh podkast sun ka love you bhalwan g ♥️ rabb tnu hemesha khush Rakha 💞
@ShivkaranSingh-mq3gh
@ShivkaranSingh-mq3gh 2 ай бұрын
Paji mai aaha pheli vaar dekhya podcast tada bohat vdia lga hun mai v koi aada da Kam kra ga ki ik din jrur aava tade podcast te❤❤
@Snm-y8w
@Snm-y8w 3 ай бұрын
ਆਹ ਪੋਡਕਾਸਟ ਕਬੱਡੀ ਤੇ ਪਹਿਲਾ pidcast ਆ ਜੀ❤❤
@gorachakpakhi5586
@gorachakpakhi5586 3 ай бұрын
ਗੋਪੀ ਵੀਰ ਹੀਰਾ ਬੰਦਾ ❤️
@paramjeetsidhu5652
@paramjeetsidhu5652 3 ай бұрын
ਪਰਮਾਤਮਾ ਆਪੇ ਮੇਹਰ ਕਰੂ ਮੇਰੇ ਫੇਰ ਆਵਦੇ ਦੋ ਬੇਟੀਆਂ ਨੇ ਰੱਬ ਨੇ ਆ ਸੋਚਿਆ ਵੀ ਏਹੀ ਕੁੜੀਆਂ ਪਾਲ ਸੱਕਦੇ ਆ. ਪਰਮਾਤਮਾ ਦੀ ਸੇਵਾ ਵਿੱਚ ਲੱਗੇ ਹੋਏ ਆ. ਬਾਕੀ ਭਰਾ
@harrybrar8510
@harrybrar8510 3 ай бұрын
ਬਹੁਤ ਸੋਹਣੀ ਗੱਲਬਾਤ ਵੀਰ ਜੀ ।।
@brownboy1993
@brownboy1993 3 ай бұрын
ਕਬੱਡੀ ਦਾ ਹਿਮਾਲਿਆ ਪਰਬਤ ਗੋਪੀ ਫਰੰਦੀਪੁਰ ❤❤❤
@AkhilMehta-tk4gd
@AkhilMehta-tk4gd 3 ай бұрын
Aaj wala podcast episode sirra aaaatttttthhhhhh hona ❤❤❤❤❤❤❤❤❤❤❤❤❤❤
@IPS_JAGRAON
@IPS_JAGRAON 3 ай бұрын
ਉਸਤਾਦ ਉਸਤਾਦ ਹੀ ਆ ♥️ਗੋਪੀ frandipuria ਬਾਈ 🙏🏻
@hakamsinghhakamsinghhakams4664
@hakamsinghhakamsinghhakams4664 3 ай бұрын
ਗੋਪੀ ਵੀਰ ਕਬੱਡੀ ਦਾ ਅਨਮੋਲ ਹੀਰਾ ਹੈ ।ਗੋਪੀ ਵੀਰ ਅਤੇ ਅਨਮੋਲ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
@rajsharma1633
@rajsharma1633 3 ай бұрын
Bhot vadiya veer g Gopi ustad g bhot change dil khush ho geya bhot kug sikhan nu mileya ❤❤❤❤
@gurmaildhillon9171
@gurmaildhillon9171 3 ай бұрын
ਗੋਪੀ ਮਾਝੇ ਦਾ ਝੋਟਾ ਜਾਫੀ 💪💪💪💪🔥🔥🔥
@factspk373
@factspk373 3 ай бұрын
ਫਰੰਦੀਪੁਰੀਆ ਮਾਝੇ ਦੀ ਸ਼ਾਨ 👏👏👏👏👏👏👏👏👏
@kabalsinghbhojiankabalsing2470
@kabalsinghbhojiankabalsing2470 3 ай бұрын
ਅਨਮੋਲ ਵੀਰ ਜੀ ਗੋਪੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩
@dilveerpoud60
@dilveerpoud60 3 ай бұрын
ਗੋਪੀ ਫਰੰੰਦੀਪੁਰੀਆ ਤੇ ਅਨਮੋਲ ਦਾ ਪ੍ਰਡਕਸਟ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@JaswinderSran-c2d
@JaswinderSran-c2d 2 ай бұрын
Gopi bai love you ❤❤, waheguru ji tahade bete nu jldi jldi thik kran, guru ramdas ji mehar prya hath rakhn thode bete te thode priwar te bai, 🙏🙏
@ManpreetSingh-x2w6n
@ManpreetSingh-x2w6n 2 ай бұрын
Bai buth dhanwad thuhda Dona da buth changa lga bai Gopi bai buth sira Banda bai love you 💓💓💓
@MandeepKaur-mi9jr
@MandeepKaur-mi9jr 3 ай бұрын
Love you gopi veer❤ waheguru japp nu jldi thik kre🙏
@gurbhejsingh9897
@gurbhejsingh9897 3 ай бұрын
ਮੇਰੇ ਪਿੰਡ ਦੀ ਸ਼ਾਨ ਗੋਪੀ ❤❤
@harnetchoudhary1782
@harnetchoudhary1782 3 ай бұрын
❤ ਵਾਹਿਗੁਰੂ ਜੀ ਗੋਪੀ ਬਾਈ ਅਨਮੋਲ ਬਾਈ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@JeevanSohal
@JeevanSohal 3 ай бұрын
❤️ love u brother bhot ਸੋਨਾ ❤ .ਦਿਲ ਖੁਸ਼ ਹੋ ਗਿਆ 😊
@brownboy1993
@brownboy1993 3 ай бұрын
Bhut siraa podcast g
@GursewakSingh-wm7gt
@GursewakSingh-wm7gt 3 ай бұрын
ਬਹੁਤ ਵਧੀਆ ਗੋਪੀ ਪਲਵਾਨਾ ਰੱਬ ਚੜ੍ਹਦੀ ਕਲਾ ਵਿਚ ਰੱਖੇ
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 476 М.
Тайната - Комеди Клуб Подкаст еп. 1731
3:41:07
Комеди Клуб Подкаст / Comedy Club Podcast
Рет қаралды 82 М.
🎈🎈🎈😲 #tiktok #shorts
0:28
Byungari 병아리언니
Рет қаралды 4,5 МЛН