Gopi khaper kheri funny video

  Рет қаралды 15,048

Punjabi Roaster girl

Punjabi Roaster girl

Күн бұрын

Пікірлер: 318
@sehajpartap.756
@sehajpartap.756 17 күн бұрын
ਹਾਂਜੀ ਹਾਂ ਬਿਲਕੁਲ ਸਹੀ ਗੱਲ ਆ ਇਹ ਆਪ ਦੀਆਂ ਵਾਈਫ ਦਿਖਾ ਕੇ ਆਪ ਦੀਆਂ ਘਰ ਵਾਲੀਆਂ ਦਿਖਾ ਕੇ ਬਲੋਕ ਚਲਾਉਂਦੇ ਆ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਇਹਨਾਂ ਲੋਕਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਵਧੀਆ ਘਰ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀਆਂ ਕੁੜੀਆਂ ਰੀਲ ਬਣਾਉਣ ਤੋਂ ਵੀ ਡਰਦੀਆਂ ਪਰ ਇਹਨਾਂ ਨੂੰ ਸ਼ਰਮ ਹੀ ਨਹੀਂ ਹੈ ਦੇਖੋ ਕਿੱਡੇ ਬੇਸ਼ਰਮ ਲੋਕ ਆ ਹੁਣ ਤੁਸੀਂ ਆਪ ਹੀ ਦੇਖ ਲਓ ਸਾਰੇ ਜਾਣੇ ਜੀ
@pamajawadha5325
@pamajawadha5325 17 күн бұрын
Sarm. Nhi loka nu
@Harshveersingh22109
@Harshveersingh22109 17 күн бұрын
ਜਲੂਸ ਜਲੂਸ ਨਿਰਾ ਜਲੂਸ ਪੰਜਾਬ ਚਲਾ ਗਿਆ ਤੇ ਹੁਣ ਪੰਜਾਬੀ ਚੱਲ ਚੱਲੀ ਤੇ ਪੰਜਾਬੀਅਤ ਵੀ ਖਤਮ ਹੋ ਜਾਣੀ ਨਾ ਹੁਣ ਸਾਨੂੰ ਹਰੀ ਸਿੰਘ ਨਲਵਾ ਲੱਭਣਾ ਨਾ ਹੀ ਮਹਾਰਾਜਾ ਰਣਜੀਤ ਸਿੰਘ ਮਿਲਣਾ ਹੁਣ ਜੋ ਮਿਲਣਾ ਉਹ ਨਿਰਾ ਜਲੂਸ ਸ਼ਾਨਦਾਰ ਵੀਡੀਓ ❤ ਸਦਾ ਵੀਡੀਓ ਦੀ ਉਡੀਕ ਵਿੱਚ ਧੰਨਵਾਦ 🙏🏻
@gurbirsingh7238
@gurbirsingh7238 17 күн бұрын
Sahi gl aa tuhdi di eho jiya video dekh k bhut dar lagda aa apne bache school phejn nu v dil ni krda
@punjabiroastergirl5763
@punjabiroastergirl5763 17 күн бұрын
Hnji tym bht khrab aa ,,,, khyal rakho apne bachyan da ❤️🙏
@PB20WALA
@PB20WALA 17 күн бұрын
ਕਹਾਣੀ ਖ਼ਤਮ ਈ ਆ ਅੱਗੇ ਤੋਂ ਅੱਗੇ ਕਾਫੀ ਬਾਰ ਮੈ ਸੋਚਦਾ ਆ ਕਿ ਅੱਜ ਤੋਂ 5 7 ਸਾਲ ਬਾਅਦ ਕਯਾ ਕਯਾ ਦੇਖਣ ਨੂੰ ਮਿਲਣਾ ਡਰ ਲੱਗਦਾ ਸੋਚ ਕੇ ਵੀ 🙏ਰੱਬ ਹੀ ਬਚਾਵੇ ਪੰਜਾਬ ਤੇ ਪੰਜਾਬੀਆਂ ਦੇ future ਨੂੰ
@amandeepkaurdhillon4971
@amandeepkaurdhillon4971 17 күн бұрын
ਆਹ ਵੀ ਨਵੀਂ ਗੱਲ ਕਿਸੇ Random ਬੰਦੇ ਨੇ message ਕੀਤਾ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਕੁੜੀ ਨੇ ਵੀ ਹਾਂ ਕਰ ਦਿੱਤੀ 😅😅😅so funny 🤣🤣
@gaggigill8510
@gaggigill8510 17 күн бұрын
ਇਹ ਸਰਦਾਰਾ ਦੀ ਬੇਜ਼ਤੀ ਕਰਵਾਉਣ ਲੱਗਾ ਗੋਪੀ ਖ਼ਾਪਰ ਖੇੜੀ
@deepakbabbar302
@deepakbabbar302 17 күн бұрын
ਜੇ ਕੋਈ sahi ਵਧੀਆ ਗੱਲਾਂ karoon ਸਭ izzat karnge ਪਿਆਰ ਦੇਣ ge ਬਹੁਤ ਵਧੀਆ ਸਿਆਣੀ ਗੱਲਾਂ ਕੀਤੀਆਂ ਹਮੇਸ਼ਾ ਖੁਸ਼ ਰਹੋ
@vikasbanga4138
@vikasbanga4138 17 күн бұрын
ਬਾਸੀ ਬੀ ਲਾਇਕ.. ਵੈਰੀ ਗੁੱਡ ਆਈ ਸਲੂਟ ਜੂ 😂😅😂😂
@Singh-ti
@Singh-ti 17 күн бұрын
😂😂😂😂
@punjabiroastergirl5763
@punjabiroastergirl5763 17 күн бұрын
❤️🙏
@vikasbanga4138
@vikasbanga4138 17 күн бұрын
@@punjabiroastergirl5763 🙏🙏
@SukhpreetKaur-v6u
@SukhpreetKaur-v6u 16 күн бұрын
@@punjabiroastergirl5763 te achaaaaaaa v bhot sohna keha bassi uncle g ne😂😂😂😂
@AshuSharma-k4e
@AshuSharma-k4e 12 күн бұрын
Didi ji tusi thumbnail kis app ch create krde ho pls reply krna???????​@@punjabiroastergirl5763
@sehajpartap.756
@sehajpartap.756 17 күн бұрын
ਮੋਟੀ ਜੀ ਨੂੰ ਜੇ ਇੰਨੀ ਸ਼ਰਮ ਆਉਂਦੀ ਆ ਇੰਨਾ ਡਰ ਹੈ ਇਨਾ ਹੋਲੀ ਬੋਲਣ ਦੀ ਪਈ ਏ ਤਾਂ ਦੱਸਣ ਹੀ ਕਿਉਂ ਦਈਏ ਨਾ ਹੀ ਦੱਸੇ
@HarpreetSingh-we6dt
@HarpreetSingh-we6dt 17 күн бұрын
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
@punjabiroastergirl5763
@punjabiroastergirl5763 17 күн бұрын
🙏❤️
@sehajpartap.756
@sehajpartap.756 17 күн бұрын
i agree with you 💯💯%✅
@rajvirsekhon6076
@rajvirsekhon6076 17 күн бұрын
Sachi sis mere 2 kudia sachi rooh kamb gye
@gurjitdhillon4789
@gurjitdhillon4789 17 күн бұрын
ਸਤਿ ਸ੍ੀ ਅਕਾਲ ਜੀ ❤🎉 ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ 🎉🎉 ਇਹਨਾ ਲੋਕਾ ਨੂੰ ਕੋਈ ਸ਼ਰਮ ਨੀ ਕਿ ਪੰਜਾਬ ਯੋਧਿਆ ਤੈ ਗੁਰੂਆ ਪੀਰਾ ਦੀ ਧਰਤੀ ਆ ਤੈ ਇਹ ਕੀ ਕੀ ਲਁਛਣ ਕਰਦੈ ਆ 🎉🎉 ਗੈਟ ਵਿਡਿਉ ਆ ਜੀ ❤❤🎉🎉🎉
@punjabiroastergirl5763
@punjabiroastergirl5763 17 күн бұрын
Sahi keha tuc 🙏
@mr.nnaresh1988
@mr.nnaresh1988 17 күн бұрын
Roaster Sister tuhadi video dekh ke mainu nave nave cartoon dekhne nu milde hai mai taah ehna vichon kise nu kade dekhya hi nhi... Pehli war dekhya eho je maa baap nu jeda aap di kudiyan da bachpan chin rhe hai
@sukhmngill_996
@sukhmngill_996 16 күн бұрын
Wao g ਅੱਜ ਸਟਾਰਟਿੰਗ ਵਾਲਾ ਬਹੁਤ wdiya ਕੋਸੇਪਟ ਲੈ ਕੇ ਆਏ ਤੁਸੀ 😢ਕੀ ਹੋ ਗਿਆ ਮਾ ਪਿਉ ਵੀ ਜਮੀਰਾਂ ਮੁੱਕ ਗੀਆ
@ramitkumar6078
@ramitkumar6078 17 күн бұрын
Khopad khupad jiha name main pehli vari suneya te Inna nu v😅😂😂😂😂😂😂😂😂
@jaspreet05135
@jaspreet05135 17 күн бұрын
Haa haa haan haa kri janda lola😂 jeha
@punjabiroastergirl5763
@punjabiroastergirl5763 17 күн бұрын
😂😂
@rajpoot_trader1
@rajpoot_trader1 11 күн бұрын
Dona de Ghar de ena to dukhi c😂😂😂
@sehajpartap.756
@sehajpartap.756 17 күн бұрын
You r right full support 👍🏻👍🏻
@BaljitSingh-s6q
@BaljitSingh-s6q 17 күн бұрын
25, ਫ ਫ ਫ ਫਰਵਰੀ😂😂
@Harshansingh964
@Harshansingh964 17 күн бұрын
ਹੈਂ ਇਹ ਤਾਂ ਬਹੁਤ ਜ਼ਿਆਦਾ ਟੂ ਮੱਚ ਹੋ ਗਿਆ 😂😂😂😂
@punjabiroastergirl5763
@punjabiroastergirl5763 17 күн бұрын
🙏❤️
@truckingvlog9928
@truckingvlog9928 17 күн бұрын
Bhene a jehria shuru ch 2 video vikhia ne kasam nal bahut dar lagan lag gya hun jamane ton meri beti 13 saal de a mai kade v onu rokia nahi kite school toor janda a par hun bahut dar lagan lag gya wa k loka de bachia prati ene madi soch ho gye a
@dimplesharma6120
@dimplesharma6120 17 күн бұрын
😢shi kiha bhut kudia nall eho jhia insedence hunde koi shrm nall gall nhi krdia ghar😢😮kudia nu self defense dsne chide ghar diya nu bachpan to 😊
@KamalGrewal-rf7xe
@KamalGrewal-rf7xe 17 күн бұрын
Bhiane bahuuuut bahuuut bahuuut sohni videooo aa…🎉🎉🎉🎉🎉
@punjabiroastergirl5763
@punjabiroastergirl5763 17 күн бұрын
Thank you so much 🙏❤️
@hardeepdhami9426
@hardeepdhami9426 17 күн бұрын
1000% sai gal aa
@shrutib1713
@shrutib1713 15 күн бұрын
di bhut Vadiya lagda tuhada channel dekhna😊 keep it up 😊
@Singh-ti
@Singh-ti 17 күн бұрын
੧੦੧% Sahi Gal kiti Tuc bhot wadiya tarike naal ehna khachan di Class layi 💯👍 love Story Sunan wale te jama hi Chawal ne dove😡😡 ehna ਵਲੋਗਰ de teeth 321 pille warge ho jaan
@punjabiroastergirl5763
@punjabiroastergirl5763 17 күн бұрын
🙏❤️
@ramitkumar6078
@ramitkumar6078 17 күн бұрын
Gopi kheper kheri da khopad v Khali lagda mannu ta
@jaswinderkaur4152
@jaswinderkaur4152 17 күн бұрын
Yeah nyc alway 🎉😂❤didu
@punjabiroastergirl5763
@punjabiroastergirl5763 17 күн бұрын
❤️
@mr.nnaresh1988
@mr.nnaresh1988 17 күн бұрын
Kina boldiyan vlog ch jananiyan bande taah bas mobile fadne nu rkhe hunde hai ehna ne 😂😂😂😂 bolda kida hai starting tusi kro eh taah bhrawa end v krugi te shuru v
@ShehbaazSingh-io1rh
@ShehbaazSingh-io1rh 17 күн бұрын
ਦੀਦੀ ਮੈਂ ਤੁਹਾਡੀਆਂ ਵੀਡਿਓਜ਼ ਦੇਖਦੀ ਆ ਤੇ ਆ ਤੁਸੀ ਜੋ 2ਵੀਡਿਓਜ਼ ਸਟਾਰਟਿੰਗ ਤੇ ਦਿਖਾਈਆਂ ਨੇ, ਇੱਦਾ ਮੇਰੀ 4ਸਾਲ ਦੀ ਧੀ ਨਾਲ ਘਰ ਵਿਚ ਹੀ ਹੋ ਚੁੱਕਾ ਈ ਓਵੇ ਕੁਛ ਦਿਨ ਪਹਿਲਾ ਹੀ, ਤੇ ਹੁਣ ਮੈਂ ਆਪਣੀ ਧੀ ਨੂੰ 1ਮਿੰਟ ਵਾਸਤੇ ਵੀ ਇਕੱਲਿਆ ਨਹੀਂ ਰਹਿਣ ਦਿੰਦੀ 😢😢😢😢
@meetkour8824
@meetkour8824 17 күн бұрын
Take care
@punjabiroastergirl5763
@punjabiroastergirl5763 17 күн бұрын
So sad 😞 ,,,, khayal rakho❤️
@sehajpartap.756
@sehajpartap.756 17 күн бұрын
yes yaa.. u r ryt ji👍🏻👍🏻
@sehajpartap.756
@sehajpartap.756 17 күн бұрын
😉😆 lo ji ek hor love story🤣🙃
@Jass-y7o
@Jass-y7o 16 күн бұрын
Billkul sahi gall aaa g
@BaljinderSingh-hn7oc
@BaljinderSingh-hn7oc 17 күн бұрын
ਮੈ ਇਹਨਾਂ ਤੋਂ ਪ੍ਰੇਸ਼ਾਨ ਨਹੀਂ ਮੈ ਇਹਨਾਂ ਦੀ ਲਵ ਸਟੋਰੀ ਤੋਂ ਪ੍ਰੇਸ਼ਾਨ ਹਾਂ 😢😢
@BaljinderSingh-hn7oc
@BaljinderSingh-hn7oc 17 күн бұрын
ਗੋਪੀ ਖੱਪਰ ਨੇ ਲਵ ਸਟੋਰੀ ਸੁਣਾਈ ਨਹੀਂ ਇਹਨਾਂ ਨੇ ਤਾਂ ਮੇਰੇ ਅੱਗੇ ਕਹਾਵਤ ਪਾ ਤੀ 😩😩
@BaljitKarkhal
@BaljitKarkhal 17 күн бұрын
Sahi gall aaa
@KavitaDevi-v8i
@KavitaDevi-v8i 17 күн бұрын
Nice video ji bot sona boleya ji
@punjabiroastergirl5763
@punjabiroastergirl5763 17 күн бұрын
Thank you 🙏
@amanjohal8713
@amanjohal8713 17 күн бұрын
ਪੰਜਾਬ ਨੂੰ ਦਾਗ ਲਾ ਰਹੇ ਨੇ ਵਲੋਗਰ😢
@punjabiroastergirl5763
@punjabiroastergirl5763 17 күн бұрын
❤️🙏
@SimarnkaurSimranKaur
@SimarnkaurSimranKaur 17 күн бұрын
Sahi gal aa sister
@harpreetmander810
@harpreetmander810 17 күн бұрын
Bakki madam ji kich k rakho pta lgge ena kacha nu bhut sohna krde Tuci ❤️❤❤❤❤❤❤
@GurpreetSingh-q5c
@GurpreetSingh-q5c 17 күн бұрын
❤from Hoshiarpur
@Navu-e7i
@Navu-e7i 17 күн бұрын
Bassi uncle nu dekhna vaddiya lagda 😂😂😂
@dawindersinghrathore4395
@dawindersinghrathore4395 16 күн бұрын
Bilkul sahi keh raho ho tuci ,meri rishtedari wich v ikk kudi aa jo insta te reels bnaudi aa asi poora zor laa leya ohdi family nu v samjha k dekh lya pr ohna ne sade nal bolna bnd kr ditta but aapdi kudi nhi roki,khair ohdiyan reels galt tan nahi but loka de comments galt aande aa asi tan rokde c
@vicky.singh0012
@vicky.singh0012 17 күн бұрын
Tohada sense of humour bht vdia ...kush eho jhe roaster v aa ...ohna roasteran da roast krnu dil krda ..ohna roastera nu hi roast karna..pr ohna ton gal ni ban di...sudharan oh vlograan nu Aaye pr khud hi bht Gandiaan gaalan kdd rhe aa
@jaswinderkaur4152
@jaswinderkaur4152 17 күн бұрын
Y r ryt di❤🎉lots of respect ❤
@punjabiroastergirl5763
@punjabiroastergirl5763 17 күн бұрын
❤️
@surinderpalsandhu106
@surinderpalsandhu106 14 күн бұрын
Good 👍
@swarns1ngh
@swarns1ngh 13 күн бұрын
20:21 hege a ehna de followers😂 jehre ehna nu manoranjjan lyi dekhde 😂😂😂😊
@hardeepdhami9426
@hardeepdhami9426 17 күн бұрын
ਘਰਦੇ khende ਹੁਣੇ ਦਫਾ ਕਰੀਏ
@dimplesharma6120
@dimplesharma6120 17 күн бұрын
😂😂😂shi kiha bhabi nall bnde nhi hune bro kihde hune dffa kro
@KDICH_GULLATHAA
@KDICH_GULLATHAA 13 күн бұрын
ਇਹਨਾਂ ਨੂੰ ਦੇਖ ਕੇ ਲਗਦਾ ਅਸੀਂ ਤੇ ਬਸ ਆਧਾਰ ਕਾਰਡ ਬਣਾਉਣ ਆਏ ਦੁਨੀਆਂ ਤੇ 😢
@jagjitsinghgill3357
@jagjitsinghgill3357 17 күн бұрын
Laila majnu v story sunn k kabar vch dobara Marr gye mirza vichra v sochda hona sukar aglya tym nal teer torh dite
@punjabiroastergirl5763
@punjabiroastergirl5763 17 күн бұрын
😂😂
@AnmolPreet12345
@AnmolPreet12345 17 күн бұрын
Sadi vi sem story
@MannKaur-o2t
@MannKaur-o2t 17 күн бұрын
Hye rba eh love story kujh jyda hi choti aa 😅kite apa dsea hunda te maar Dena c snu hun nu
@SimranKaur-io8vf
@SimranKaur-io8vf 17 күн бұрын
ਇਹਨਾਂ ਨੂੰ ਕੀ ਪਤਾ ਮਿਹਨਤ ਕੀ ਹੁੰਦੀ
@punjabiroastergirl5763
@punjabiroastergirl5763 17 күн бұрын
✅✅
@deepdeep2435
@deepdeep2435 17 күн бұрын
100%right
@pb_03.2
@pb_03.2 17 күн бұрын
ਲੋਕ ਆਪਣੇ ਬੱਚੇਆ ਨੂੰ ਕੱਲੇਆ ਨੂੰ ਕਿਉ ਬਾਹਰ ਪੇਜ ਦੇ ਆ ਲੋਕਾ ਦੀ ਵੀ ਗਲਤੀ ਆ ਭੈਣ ਮੇਰੀਏ ਜੰਮ ਲੇਦੇ ਆ ਪਰ ਨਾਲ ਜਾਦੇ ਨਹੀ
@punjabiroastergirl5763
@punjabiroastergirl5763 17 күн бұрын
Hnji eh v sahi aa ….. aap khyal rakhna chaida aa bachyan da 🙏❤️
@BaldeepDhaliwal-
@BaldeepDhaliwal- 17 күн бұрын
Yr veer kamal kri jana tu hun bachya ne school ta jana hi aa eda ta fr jhede murder kar dinde aa ya rape kar dinde aa ohna di v galti nhi hundi lok bahr kyu jande aa te kudya bhar kyu nikldia bachya de parents di nhi jhede ehu j ਗੰਦੇ ਅੰਡੇ bhar ghumde aa ohna di galti aa ehu jea de goli mar deni chidi aa
@BaldeepDhaliwal-
@BaldeepDhaliwal- 17 күн бұрын
​@@punjabiroastergirl5763tusi school gy ni kde aa das ede ch ki sahi gall aa hun ghardea ne kam te v jana hunda hun sara din o bachya de nal rehan daso manu eda nhi hunda jida tusi keh rahe o
@jattxx
@jattxx 17 күн бұрын
Ohh my god bassi saab action lya jave ehh ta koi love story nhi hoi Sanu insaf chahida
@punjabiroastergirl5763
@punjabiroastergirl5763 17 күн бұрын
😂😂
@Anonymously.spoken
@Anonymously.spoken 17 күн бұрын
15:49 Bs ik gal mai dekh lai ki sare vloggers da IQ level same aa .. chlaak banan de chakkar ch jaloos apda e kdha lainde 😅😅..
@sukhsandhu5104
@sukhsandhu5104 17 күн бұрын
ਬੇੜਾ ਗਰਕ 😂😂😂
@meetrandhawa0036
@meetrandhawa0036 16 күн бұрын
good job🎉🎉🎉
@jaswinderkaur4152
@jaswinderkaur4152 17 күн бұрын
Le ds krlo gl vi bhene apne ghrdeya nu ds ghr hain ethe dsn ayi ah hain 😂ki gl niyana assi jamna ah 😂😂😂😂😂😂😂apne ghrwqle nu keh😂😂😂😂
@punjabiroastergirl5763
@punjabiroastergirl5763 17 күн бұрын
Sahi keha tਯੂਸੀ
@BaljitSingh-s6q
@BaljitSingh-s6q 17 күн бұрын
9,50, ਤੇ very fanni 😂
@Roselynr
@Roselynr 18 күн бұрын
❤❤❤ 1st view
@punjabiroastergirl5763
@punjabiroastergirl5763 17 күн бұрын
❤️🙏
@sehajpartap.756
@sehajpartap.756 17 күн бұрын
Sry ji but ਮੈਨੂੰ ਤਾਂ ਅਮਲੀ ਅੱਧ ਖੜ ਜਿਹਾ ਲੱਗਦਾ ਬੋਲਦਾ ਅੰਕਲ ਦੇਖੋ ਕਿੱਦਾਂ ਝੂਠ ਬੋਲ ਰਹੇ ਆ ਇਹ ਪਹਿਲਾਂ ਤੋਂ ਹੀ ਜਾਣਦੇ ਸੀ ਇੱਕ ਦੂਜੇ ਨੂੰ ਮੈਨੂੰ ਲੱਗਦਾ a ji 😉
@Londonukk
@Londonukk 17 күн бұрын
ਜਿਹਨਾ ਨੂੰ ਆਪਾਂ ਗੱਡੀਆਂ ਵਾਲੇ ਬੋਲਦੇ ਹਾਂ ਜਾ ਫਿਰ ਉਹ ਸੜਕਾਂ ਤੇ ਕੰਮ ਕਰਦੀਆਂ ਕੁੜੀਆਂ ਉਹਨਾਂ ਦੇ ਚਾਰ , ਪੰਜ , ਬੱਚੇ ਹੁੰਦੇ ਹੈ ਉਹ ਸਾਰਾ ਦਿਨ ਸੜਕਾਂ ਤੇ ਕੰਮ ਕਰਦੀਆਂ ਆਪਣੀਆਂ ਕੁੜੀਆਂ ਕੰਮ ਨਹੀ ਕਰਦੀਆਂ ਇਸ ਕਰਕੇ ਸਾਰਾ ਕੁਝ ਹੁੰਦਾ ( ਸਾਰੀਆਂ ਕੁੜੀਆਂ ਨੂੰ ਨਹੀ ਕਿਹਾ )
@BalwinderSingh-gw8fk
@BalwinderSingh-gw8fk 16 күн бұрын
Gopi da last mauka c nai gopi ne tiket kra rakhi c ehne te fr Bihaar chon le k aoni c 😂😂😂😂😂jede khende do persen dekhn aye c ohna di nazar kamjor c 😂😂😂USA ch sonu award milu thodi love story duniya di sab ton wakhri love story aa jede ehnu nu comment krde aa kon ne oh lok kitheo aye aa 😂😂😂
@deepidhillon5392
@deepidhillon5392 15 күн бұрын
Very funny veer g very good comment
@vicky.singh0012
@vicky.singh0012 17 күн бұрын
Aho oh Narulaeyaan di kudi ta Aunty jhi lagdi aa
@arunpandit5614
@arunpandit5614 17 күн бұрын
Salfaasi khachra lagda ni haiga aa😂😂
@punjabiroastergirl5763
@punjabiroastergirl5763 17 күн бұрын
😂😂
@swarns1ngh
@swarns1ngh 13 күн бұрын
22:13 lukoswaah rakhna ehna ne.. siyaane kehnde ਝੱਗਾ ਚੱਕਿਆਂ ਅਪਣਾ ਹੀ ਢਿੱਡ ਨੰਗਾ ਹੁੰਦਾ but eh saare couple vloggers kehnde asi nhi chakna asi ta laah k side te rkhna
@sehajpartap.756
@sehajpartap.756 17 күн бұрын
ਯਾਰ ਖੁੱਲ ਕੇ ਕੀ ਕਹਿ ਰਹੇ ਹੋ ਮੈਂ ਤਾਂ ਇਨਾ ਕਹਾਂਗਾ ਵੀ ਇਹ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਹੀ ਨਹੀਂ
@G.S.aulakh
@G.S.aulakh 17 күн бұрын
You are right
@punjabiroastergirl5763
@punjabiroastergirl5763 17 күн бұрын
❤️🙏
@Artistickirat
@Artistickirat 17 күн бұрын
Aa love story mainu e ajeeb lgi ki mere naal daa hor v haiga 🤔🤔🤔
@ranjitkour8550
@ranjitkour8550 17 күн бұрын
Haddd hoi pyi lokan di 😂😂😂😂 love story eve lai k onde ne jive koi jang jittt k aaye hunde ne
@punjabiroastergirl5763
@punjabiroastergirl5763 17 күн бұрын
Sahi keha tuc ❤️🙏
@jasveersingh-eo8qk
@jasveersingh-eo8qk 16 күн бұрын
❤❤❤❤❤❤
@ranveersidhu1894
@ranveersidhu1894 Күн бұрын
Love story ni eh ta love di ik line hi c...ik line ch khtm ho gyi
@Harrygill2618
@Harrygill2618 13 күн бұрын
😂😂😂😂😂😂😂😂
@KaranSharma-ht8uq
@KaranSharma-ht8uq 17 күн бұрын
Gopi honi ohi aa jehre salfaas boy naal Shimla gaye c few days back???? Eh couple vibe dinda Deep matharu wali
@sukhmngill_996
@sukhmngill_996 16 күн бұрын
ਪਹਿਲਾ ਸਮੇ ਵਿਚ ਜੰਗ ਸਿਡਦੀ ਸੀ ਪੰਜਾਬ ਦੀਆ ਧੀਆ ਭੈਣਾ ਦੀਆ ਇੱਜ਼ਤਾਂ ਬਚਾਉਣ ਲੀ ਅੱਜਕਲ ਲਵ ਸਟੋਰੀ ਦੀ ਜੰਗ ਛਿੜੀ ਭਾਵੇ ਲੋਕੀਂ ਕਿੰਨਾ ਵੀ ਕਹਿਣ ਕਿ lov ਸਟੋਰੀ ਪਾਓ ਜੀ ਪ੍ਰੈਗਨੈਂਸੀ ਸਟੋਰੀ ਪਾਓ ਜੀ ਪਰ ਤੂਈ ਕੋਈ ਰੂਲ ਤੇ ਬਨਾਓ ਆਉਣ ਵਾਲੇ ਸਮੇ ਬੱਚੇ ਕੀ ਸੋਚਣਗੇ ਦੱਸ ਹੱਦ ਹੋਗੀ ਯਾਰ ਕੁਝ ਸ਼ਰਤਾਂ ਤੇ ਰੱਖੋ ਕਿ ਪਾਉਣਾ ਕਿ ਕਰਨਾ (Terms&conditions)
@benipalfamily9160
@benipalfamily9160 17 күн бұрын
Eh cheeza india ch hi jaada hundia ne ethe Australia ch boht fark a bachea ch meri beti 12 saal di a oh apni game( basketball) ch busy rehndi a ohnu social media da kuch ni pta. Sachi videos dekh k dar lgda bachea de future bare india ch. baki love your videos di. Very informative video.
@sarbjitkaur9016
@sarbjitkaur9016 15 күн бұрын
😂
@jagjeetsingh1068
@jagjeetsingh1068 17 күн бұрын
Detective roster girl 😂
@punjabiroastergirl5763
@punjabiroastergirl5763 17 күн бұрын
😂😂✅✅
@ajaygill3052
@ajaygill3052 6 күн бұрын
😮😮😮😮😮
@Batth_13
@Batth_13 17 күн бұрын
Comment kaun krda aaa ina nu love story vlog lai 😅 Vehld appey feelinga lai jndey aa
@punjabiroastergirl5763
@punjabiroastergirl5763 17 күн бұрын
😂😂
@SunitaSunita-k7i9k
@SunitaSunita-k7i9k 17 күн бұрын
Eh sab sadi galti aa kade dakhiya c pichale time ch lokk bachiya nu mekup ni karn dide c hun ta palour to bachiya nu tyar karvonde aa
@punjabiroastergirl5763
@punjabiroastergirl5763 17 күн бұрын
Sahi keha tuc 🙏❤️
@JagdeepSingh-gc9uk
@JagdeepSingh-gc9uk 18 күн бұрын
Hello maim kive ho tusi great work 😊
@punjabiroastergirl5763
@punjabiroastergirl5763 17 күн бұрын
❤️🙏
@charanjitpattar
@charanjitpattar 17 күн бұрын
Sat Sri akal sis ji
@ਸਾਖੀ
@ਸਾਖੀ 17 күн бұрын
Hahaha 😂
@HarryGill-k6s
@HarryGill-k6s 17 күн бұрын
😂😂😂😂😂😂😂😂😂😂😂😂😂😂😂😂😂😂😂😂😂😂
@jattxx
@jattxx 17 күн бұрын
Kul mila ke ghr dya ne mgro hi lahi ae ehh
@punjabiroastergirl5763
@punjabiroastergirl5763 17 күн бұрын
😂😂
@amarjitsingh3636
@amarjitsingh3636 17 күн бұрын
😂😂😂
@Gurdaspuria206
@Gurdaspuria206 17 күн бұрын
U r ryt siso
@rajdeepkaur4773
@rajdeepkaur4773 17 күн бұрын
❤😂🎉
@vickyvickt1477
@vickyvickt1477 17 күн бұрын
2.50 roaster girl sarre chwal Vlogers kudia apni age 10 saal ghat dasdia aa.
@veerpalkaur2517
@veerpalkaur2517 17 күн бұрын
👍
@vickyvickt1477
@vickyvickt1477 17 күн бұрын
4.06 sneha chwal bhut rab mandi ess nakli Aryans academy bale nu
@LuckyBrar-lj1xz
@LuckyBrar-lj1xz 17 күн бұрын
Right ❤❤❤❤❤❤
@jagroop911
@jagroop911 17 күн бұрын
M ta aap bht drea hoea J's din dia eh vdo vekhia . Apni beti lai bht fikr hon lg pea hun te
@MannKaur-o2t
@MannKaur-o2t 17 күн бұрын
Mai khud bht drr gi c eh video dekh ke bcz Meri bhain diya 4betia ne oh b eda jndia gurdwara sahib bht drr lgda hun 😢
@jagroop911
@jagroop911 17 күн бұрын
@@MannKaur-o2t waheguru mehar kre. Eho j Loka di maadi nigah to Bach k rehn Bache ..
@punjabiroastergirl5763
@punjabiroastergirl5763 17 күн бұрын
Hnji sahi keha tuc waheguru mehar krn sare bachya te❤️🙏
@MannKaur-o2t
@MannKaur-o2t 17 күн бұрын
@@punjabiroastergirl5763 didi pta nhi loka nu ki hogya hun te jd koi ghr aunda ohna toh b drr lgn jnda ke pta nhi kiwe da hou oh
@MannKaur-o2t
@MannKaur-o2t 17 күн бұрын
@@jagroop911 Hji pr drr beth Gaya mere dil ch mai te roj didi nu ph krk ehi puchdi kudia kithe ne shm nu bht drr lgda je hun schi
@karanparmar7345
@karanparmar7345 16 күн бұрын
❤💕🙏🏻
@sukh_kahlon
@sukh_kahlon 17 күн бұрын
@justjee7665
@justjee7665 6 күн бұрын
4:04 KON EH ??
@sehajpartap.756
@sehajpartap.756 18 күн бұрын
hnji haa.. ryt ryt ji
@punjabiroastergirl5763
@punjabiroastergirl5763 17 күн бұрын
❤️🙏
@Sukhsayan-vr8we
@Sukhsayan-vr8we 17 күн бұрын
ਸ਼ਰਮ ਕਰੋ
龟兔赛跑:好可爱的小乌龟#short #angel #clown
01:00
Super Beauty team
Рет қаралды 67 МЛН
How it feels when u walk through first class
00:52
Adam W
Рет қаралды 24 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
龟兔赛跑:好可爱的小乌龟#short #angel #clown
01:00
Super Beauty team
Рет қаралды 67 МЛН