Gopi Longia ਗਾਣਾ ਕੱਢਣਾ ਪਿਆ ਮਹਿੰਗਾ !! Gopi Longia X Turban Beats Exclusive

  Рет қаралды 113,709

Channel Sattrang

Channel Sattrang

Күн бұрын

Пікірлер: 246
@Penducitizen-jassigill
@Penducitizen-jassigill 9 ай бұрын
ਇਹ ਬੰਦਾ ਬੜਾ ਭੋਲਾ ਏ ਸਾਰੇ ਕਲਾਕਾਰਾ ਨੇ ਪਹਿਲਾ ਲੱਚਰਤਾ ਗਾਈ ਜਦੋ ਰੋਲਾ ਪਿਆ ਉਦੋ ਇਕ ਗੀਤ ਧਾਰਮਿਕ ਕੱਢ ਦਿੰਦੇ ਆ ਲੋਕ ਫੇਰ ਵਾਹ ਵਾਹ ਕਰਨ ਲੱਗ ਜਾਦੇ ਆ ਇਹ ਵੀਰ ਮਿਹਨਤੀ ਏ ਇਸ ਪਿਛੇ ਕਿਸੇ ਨੇ ਸਟੈਂਡ ਨਹੀ ਲੈਣਾ ਕਿਉਕਿ ਇਹ ਹੱਕ ਸੱਚ ਸਣਾਉਦਾ
@BaljinderSingh-of6qj
@BaljinderSingh-of6qj 9 ай бұрын
ਬਹੁਤ ਸਾਰੀ ਰਿਸਪੈਕਟ ਗੋਪੀ ਲੌਂਗੀਆ ਵੀਰ
@amriksingh9589
@amriksingh9589 9 ай бұрын
ਗੋਪੀ ਬਾਈ ਗੀਤ ਬੈਨ ਕਰਾਉਣ ਵਿਚ ਸਰਕਾਰਾ ਨਾਲੋ ਕਲਾਕਾਰਾਂ ਦਾ ਵੱਧ ਹੱਥ ਹੁੰਦਾ ਹੈ ਨਾਮ ਵਾਰ ਕਲਾਕਾਰਾਂ ਨੂੰ ਐ ਹੁੰਦਾ ਹੈ ਕਿ ਜੇ ਸੱਚ ਲਿੱਖ ਕੇ ਗਾਉਣ ਵਾਲਾ ਬੰਦਾ ਜੇ ਲੋਕਾਂ ਦੇ ਦਿਲਾਂ ਵਿਚ ਵੜ ਗਿਆ ਉਸ ਦਾ ਸਰਕਾਰਾ ਨੂੰ ਤਾਂ ਖਤਰਾ ਹੁੰਦਾ ਹੈ ਉਸ ਤੋਂ ਵੱਧ ਵੱਡੇ ਕਲਾਕਾਰਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ
@amriksingh9589
@amriksingh9589 9 ай бұрын
ਗੋਪੀ ਵੀਰ ਜੀ ਸੱਚ ਬੋਲਣ ਲਈ ਤੇ ਸੱਚ ਦੇ ਮਾਰਗ ਤੇ ਚੱਲਣ ਲਈ ਵਾਂਗ ਬਹੁਤ ਲੋਕ ਨੇ ਪਰ ਉਨਾਂ ਦੀ ਕਬੀਲਦਾਰੀ ਤੇ ਮਜਬੂਰੀ ਬੋਲਣ ਤੋਂ ਰੋਕ ਦੇਦੀ ਹੈ ਬਾਈ ਕਰੋੜਾ ਲੋਕ ਨੇ ਤੇਰੇ ਵਰਗੇ ਪਰ ਹਿੰਮਤ ਨਹੀਂ ਪੈਂਦੀ ਸਾਡੇ ਵਰਗੇ ਲੋਕਾਂ ਦੀ ਵਾਹਿਗੁਰੂ ਹਮੇਸ਼ਾ ਚੱੜਦੀ ਕਲਾ ਵਿਚ ਰੱਖਣ ਤੇ ਸਦਾ ਹੀ ਸੱਭਨਾਂ ਤੇ ਮੇਹਰ ਭਰਿਆ ਹੱਥ ਰੱਖਣ
@SUKHA7386
@SUKHA7386 9 ай бұрын
True
@HarjinderKaur-zg9ox
@HarjinderKaur-zg9ox 9 ай бұрын
🍇🍇👌
@jagseerdhillon9913
@jagseerdhillon9913 9 ай бұрын
Ryt bro 💯
@buntyjatt5567
@buntyjatt5567 9 ай бұрын
ਗੋਪੀ ਬਾਈ ਜਦੋਂ ਤੱਕ ਇਹ ਲਡੰੂ ਸਰਕਾਰਾਂ ਰਹਿਣਗੀਆਂ ਪੰਜਾਬ ਦੀ ਆਵਾਜ ਦਬਾਈ ਹੀ ਜਾਂਦੀ ਰਹੀ ਹੈ, ਵਾਹਿਗੁਰੂ ਜੀ ਮੇਹਰ ਰੱਖੇ ਤੁਸੀ ਪੰਜਾਬ ਲਈ ਲਿਖਦੇ ਤੇ ਗਾਉਂਦੇ ਰਹੋ 🙏🙏
@sukhjinderjassar6780
@sukhjinderjassar6780 9 ай бұрын
ਗੋਪੀ ਲੌਂਗੀਆ ਬਾਈ ਜੀ ਜ਼ਿੰਦਾ ਬਾਦ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ, ਪਰਿਵਾਰ ਨੂੰ ਖੁਸ਼ ਰੱਖੇ।
@HarjeetSingh-yb1wh
@HarjeetSingh-yb1wh 9 ай бұрын
ਗੋਪੀ ਸਿੰਘਾ ਹਿੰਮਤ ਨਹੀਂ ਛੱਡਣੀ , ਜੋ ਵੀ ਕੌਮ ਦੇ ਹੱਕ ਦੀ ਗੱਲ ਕਰਦਾ ਉਹਨੂੰ ਓਕੜਾ ਝੱਲਣੀ ਪੈਂਦੀ ਹੈ । ਗੁਰੂ ਮਿਹਰ ਕਰਣ
@Sanjay_Sharma.96
@Sanjay_Sharma.96 9 ай бұрын
ਇੱਕ ਗੱਲ ਸਭ ਤੋਂ ਘੈਂਟ ਲਗੀ ਵੀਰ ਤੇਰੀ, ਸਾਨੂੰ ਸਾਡਾ ਵੱਖਰਾ ਘਰ ਦੇ ਦਵੋ, ਮਤਲਬ ਸਾਡਾ ਵੱਖਰਾ ਦੇਸ਼ , ਜੋਂ ਆਪਾ ਮੰਗ ਰਹੇ!
@SukhwinderSingh-wq5ip
@SukhwinderSingh-wq5ip 9 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@rajeshkumardevgun9534
@rajeshkumardevgun9534 9 ай бұрын
ਸੁਆਦ ਆਇਆ ਵੀਰਾਂ ਦੀਆ ਗੱਲਾਂ ਸੁਣ ਕੇ ਪੰਜਾਬ ਲਈ ਹਾਲੇ ਉਮੀਦ ਬਾਕੀ ਆ ਵੈਸੇ ਪੰਜਾਬ ਸੋਖਿਆਂ ਹਰਦਾ ਨੀ ...👍👍👍👍👍👍👍👍👍👍👍👍👍
@rajbirsandhu196
@rajbirsandhu196 8 ай бұрын
ਗੋਪੀ ਵੀਰ ਪ੍ਰਮਾਤਮਾ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ ਸੱਚ ਬੋਲਣ ਦਾ ਬਲ ਬਖਸ਼ੇ ਬਾਕੀ ਵੀਰ ਸੱਚ ਦਾ ਪਾਂਧੀ ਵਿਰਲਾ ਹੀ ਹੁੰਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@JasveerSingh-ss7hk
@JasveerSingh-ss7hk 9 ай бұрын
ਰਾਜੇ ਵੀਰੇ ਤੁਹਾਡੀਆਂ ਗੱਲਾਂ ਕੌੜੀਆਂ ਨਹੀਂ ਹੈ ਚੋਰਾਂ ਤੇ ਝੂਠੇ ਲੋਕਾਂ ਨੂੰ ਹੀ ਇਹ ਗੱਲਾਂ ਕੌੜੀਆਂ ਲਗਦੀਆਂ ਹਨ। ਬਾਕੀ ਸੱਚ ਕੌੜਾ ਨਹੀਂ ਹੁੰਦਾ ਸਗੋਂ ਸੱਚ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ। ਕੌੜਾ ਤਾਂ ਜ਼ੋ ਚੋਰ ਤੇ ਗਦਾਰਾਂ ਨੂੰ ਹੀ ਲੱਗਦਾ ਹੈ ਧੰਨਵਾਦ ਰਾਜੇ ਵੀਰੇ ਸੱਚ ਕਹਿਣ ਲ‌ਈ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@Kent12178
@Kent12178 9 ай бұрын
Gopi is brave and courageous man.
@buhpinderkaneja5562
@buhpinderkaneja5562 9 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@HarpalSingh-uv9ko
@HarpalSingh-uv9ko 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ ਗੋਪੀ ਵੀਰ ਜਿਉੰਦਾ ਵੱਸਦਾ ਰਹਿ ਤੇ ਸੱਚ ਲਿਖਦਾ ਤੇ ਗਾਉਂਦਾ ਰਹਿ
@ਪਟਾਕਾਵੈਲੀ
@ਪਟਾਕਾਵੈਲੀ 9 ай бұрын
ਵਧੀਆ ਬੰਦਾ ਯਰ ਗੋਪੀ ਲੌਂਗੀਆ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਵੀਰ ਨੂੰ ❤❤❤❤
@RanjeetSingh-nu5dz
@RanjeetSingh-nu5dz 9 ай бұрын
ਗੁਡ ਚੈਨਲ ਗੁਡ ਪੱਤਰਕਾਰ ਗੁਡ ਗੋਪੀ
@AkashBanga-lc1tj
@AkashBanga-lc1tj 6 ай бұрын
ਗੋਪੀ ਬਾਈ ਦੀ ਸਪੋਰਟ ਕਰੋ ਜਰਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਰਾ ਬੰਦਾ ਸੱਚ ਬੋਲਦਾ ਉਸ ਨੂੰ ਮਰਾ ਦਿੰਦਾ ਹੈ
@satinderpalsingh6055
@satinderpalsingh6055 9 ай бұрын
Love u gopi veer❤❤❤❤❤
@amarsaini135
@amarsaini135 9 ай бұрын
Love you Gopi veer Punjab alyz.with you ❤❤❤❤❤👍🏼
@FaizanSpeak-sn1ip
@FaizanSpeak-sn1ip 9 ай бұрын
Goopi love you from Pakistan
@RustamMalik-i9v
@RustamMalik-i9v 9 ай бұрын
ਗੋਪੀ ਗਾਣੇ ਤੇਰੇ ਵਧੀਆ ਬੰਦਾ ਵੀ ਤੂੰ ਵਧੀਆ ਕਲਮ ਵੀ ਤੇਰੀ ਬਹੁਤ ਚੰਗੀ ਪਰ ਮੇਰਾ ਵੀਰ ਜੇ ਥੋੜਾ ਜਿਹਾ ਤੇਰਾ ਪਹਿਰਾਵਾ ਸਹੀ ਹੋਵੇ ਨਾ ਤੇਰਾ ਹੁਲੀਆ ਹੋਰ ਗੱਲਬਾਤ ਬਣ ਜਾਵੇ ਵੈਸੇ ਵੀ ਤੂੰ ਪੰਜਾਬੀ ਬੰਦਾ ਬਾਈ ਪੰਜਾਬੀ ਬੰਦਾ ਤਾਂ ਸੱਦਾ ਸਾਧਾ ਸਾਦਗੀ ਬੜਾ ਪਿਆਰਾ ਲੱਗਦਾ ਸਾਰਿਆਂ ਚੀਜ਼ਾਂ ਠੀਕ ਨੇ ਬਾਈ ਤੇਰਾ ਥੋੜਾ ਜਿਹਾ ਪਹਿਰਾਵਾ ਬਾਈ ਮੈਨੂੰ ਥੋੜਾ ਜਿਹਾ ਓਪਰਾ ਲੱਗਦਾ ਬਾਕੀ ਮੈਨੂੰ ਪਤਾ ਨਹੀਂ ਲੋਕਾਂ ਨੂੰ ਕਿੱਦਾਂ ਦਾ ਲੱਗਦਾ ਹੋਣਾ ਪਰ ਮੈਨੂੰ ਤੇਰਾ ਪਹਿਰਾਵਾ ਬਹੁਤ ਓਪਰਾ ਲੱਗਦਾ
@ParminderSingh-zx9gw
@ParminderSingh-zx9gw Ай бұрын
❤❤❤❤❤ਬਹੁਤ ਆਸਾ ਉਮੀਦਾਂ ਹਨ ਲੌਂਗੀਆ ਵੀਰ ਜੀ
@deepakdeep1848
@deepakdeep1848 9 ай бұрын
Love u gopi veer
@rajveerhundal9467
@rajveerhundal9467 9 ай бұрын
Goodi.veer.di dunia feen aa.ji...sada sidhu aa y.
@ParminderSingh-zx9gw
@ParminderSingh-zx9gw Ай бұрын
❤❤❤ ਬਹੁਤ ਬਹੁਤ ਇੱਜਤ ਸਤਿਕਾਰ
@jarmejasinghbrar9111
@jarmejasinghbrar9111 9 ай бұрын
ਗੋਪੀ ਜੀ ਲੋਕੀਂ ਸੱਚ ਨਹੀ ਸੁਣ ਸਕਦੇ ਹਨਾ ਲੋਕੀਂ ਫੇਕ ਜ਼ਿੰਦਗੀ ਦੇ ਗਾਣੇ ਸੁਣਕੇ ਲੋਕੀਂ ਸੱਚ ਜ਼ਿੰਦਗੀ ਦੇ ਗਾਣੇ ਮੰਨਕੇ ਸੁਣਦੇ ਐਂ ਹਨਾ, ਲੋਕੀਂ ਫੇਂਕ ਜ਼ਿੰਦਗੀ ਦੇ ਗਾਣਿਆਂ ਨੂੰ ਪਸੰਦ ਕਰਦੇ ਐਂ , ਲੋਕੀਂ ਸੱਚ ਸੁਣਕੇ ਬਰਦਾਸ਼ਤ ਨਹੀਂ ਕਰ ਸਕਦੇ ਹਨਾ ਲੋਕੀਂ ਝੂਠ ਦੇ ਯਾਰ ਐ ਸੱਚ ਦੇ ਵਿਰੋਧੀ ਐ ਹਨਾ, ਬਾਕੀ ਗੋਪੀ ਤੇਰੇ ਗਾਣੇ ਵਾਕਿਆ ਹੀ ਬਹੁਤ ਘੈਂਟ ਐਂ ਦੱਬਕੇ ਰੱਖ ਕਿੱਲੀ
@Kaladhaliwal82
@Kaladhaliwal82 9 ай бұрын
Gopi longia bai ji Zindabad ❤️🥀✌️ Jatt mehkma italy 🇮🇹
@bhupindersingh5311
@bhupindersingh5311 9 ай бұрын
Waheyguru chardikala rakhey veer di❤💪🏽💪🏽🙏🙏🙏🙏🙏
@ComedyKing-ij6vn
@ComedyKing-ij6vn 7 ай бұрын
ਗੋਪੀ ਲੋਕਾ ਦਾ ਕੰਮ ਹੋਂਦਾ ਹੈ ਚੰਗਾ ਮਾੜਾ ਕਹਿਣਾ ਆਪਾਂ ਲੋਕਾਂ ਤੋਂ ਕੀ ਲੈਣਾ 🎉 ਖੁੱਸ ਰਹੋ ਵੀਰ 😢😢
@paramsingh1811
@paramsingh1811 9 ай бұрын
Nice song gopi bro ❤ keep it up bro ❤
@mangatkular5941
@mangatkular5941 9 ай бұрын
ਗੋਪੀ ਲੌਂਗੀਆ ਬਾਈ ਹੌਸਲੇ ਬੁਲੰਦ ਰੱਖੀ ਕਦੇ ਵੀ ਘਬਰਾਉਣ ਦੀ ਜ਼ਰੂਰਤ ਨਹੀ ਪਰਮਾਤਮਾ ਤੇਰੇ ਨਾਲ ਖੜਾ ਫਿਕਰ ਨਾ ਕਰ ਕਿਸੇ ਵੀ ਵਿਅਕਤੀ ਜਾਂ ਕਲਾਕਾਰ ਇੰਡਸਟਰੀ ਤੋਂ ਕਿਸੇ ਦਾ ਨਾਂ ਨਾਂ ਲਈ ਜੇਕਰ ਤੂੰ ਸੋਚਕੇ ਦੇਖੀ ਜੇਕਰ ਸੱਚਮੁਚ ਰੱਬ ਤੇਰੇ ਨਾਲ ਖੜਾ ਨਾ ਹੁੰਦਾ ਤਾਂ ਤਾਂ ਉਸੇ ਥਾਂ ਖੜ੍ਹਾ ਹੁੰਦਾ ਜਿਸ ਥਾਂ ਤੇ ਪਹਿਲਾਂ ਸੀ ਮੈਂ ਪਹਿਲਾਂ ਵੀ ਤੇਰੇ ਨਾਲ ਖੜਾ ਸੀ ਤੇ ਅੱਜ ਵੀ ਤੇਰੇ ਨਾਲ ਖੜਾ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਬਾਈ ਜੀ। ਜਦੋਂ ਤੂੰ ਪਤੰਦਰਾ ਸੋਸ਼ਲ ਮੀਡੀਆ ਤੇ ਜਾਂ ਫੇਸਬੁੱਕ ਤੇ ਲਾਈਵ ਹੁੰਦਾ ਸੀ ਤਾਂ ਮੈਂ ਤੈਨੂੰ ਯਾਦ ਹੋਵੇਗਾ ❤❤ ਤੇਰੇ ਖੜਾ ਤੂੰ ਚਲਦੇ ਲਾਈਵ ਵੀਡਿਓ ਵਿਚ ਬੋਲਿਆ ਸੀ ਮੇਰਾ ਨਾਂ ਲਿਆ ਸੀ ਤੇ ਅੱਜ ਵੀ ਤੇਰੇ ਨਾਲ ਖੜਾ ਵੱਲੋਂ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ
@gurbhejsingh2142
@gurbhejsingh2142 9 ай бұрын
Sach de awaaj gopi longya ❤❤
@Makhan-r1j
@Makhan-r1j 9 ай бұрын
❤ ਗੋਪੀ ਵੀਰ ਅੱਜ ਜਿਸ ਮੁਕਾਮ ਤੇ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੀ ਮੇਹਨਤ ਨਾਲ ਇਸ ਮੁਕਾਮ ਤੇ ਪਹੁੰਚਿਆ ਹੈ, ਵੀਰ ਨੇ ਬਹੁਤ ਜ਼ਿਆਦਾ ਸਡਲਗਰ ਕੀਤਾ ਹੈ ਦਿਹਾੜੀਆਂ ਕੀਤੀਆਂ ਨੇ ਇੰਡਸਟਰੀ ਵੀ ਆਮ ਘਰਾਂ ਦੇ ਬੱਚਿਆਂ ਦੀ ਸਪੋਰਟ ਨਹੀਂ ਕਰਦੀ ਹੈ ਗੋਪੀ ਵੀਰ ਦੀ ਸਡਲਗਰ ਤੇ ਮੇਹਨਤ ਨਾਲ ਇਸ ਮੁਕਾਮ ਤੇ ਹੈ ਪੰਜਾਬ ਪੰਜਾਬੀ ਪਿਆਰ ਕਰਦੇ ਹਨ ਗੋਪੀ ਵੀਰ ਸੱਚ ਲਿਖਦਾ ਹੈ ਜਮਾਂ ਚਿਗਾੜੇ ਕੱਢ ਦਿੰਦਾ ਹੈ ਆਪਣੀ ਕਲਮ ਨਾਲ ਜੋ ਵੀ ਪੰਜਾਬ ਪੰਜਾਬੀ ਭਾਈਚਾਰੇ ਵਿੱਚ ਗਲਤ ਹੋ ਰਿਹਾ ਹੈ ਉਹ ਸੱਚ ਲਿਖਦਾ ਹੈ ਤੇ ਆਪਣੀ ਆਵਾਜ਼ ਨਾਲ ਸਾਰੀਆਂ ਦੇ ਸਾਹਮਣੇ ਲਿਆ ਕੇ ਰੱਖ ਦਿੰਦਾ ਹੈ ਤਕਰੀਬਨ ਸਾਰੇ ਗਾਣੇ ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਸ ਤੇ ਲਿਖਦੇ ਹਨ ਤੇ ਗਾਉਂਦੇ ਹਨ ਦੱਲੇ ਲੋਕ ਇਹ ਬਰਦਾਸ਼ਤ ਨਹੀਂ ਕਰਦੇ ਹਨ ਖਾਸ ਕਰਕੇ ਪੰਜਾਬੀ ਇੰਡਸਟਰੀ ਵਾਲੇ ਜਿਹੜੇ ਪਾਣੀ ਮਾਰਦੇ ਹਨ ਉਹ ਜਿਆਦਾ ਟੱਪਦੇ ਹਨ ਉਹਨਾਂ ਨੂੰ ਜ਼ਿਆਦਾ ਹੀ ਪਰੋਬਲਮ ਹੁੰਦੀ ਹੈ ਕਿ ਕੋਈ ਨਵਾਂ ਕਲਾਕਾਰ ਸੱਚ ਲਿਖ ਕੇ ਸੱਚ ਗਾਉਂਦਾ ਹੈ ਤੇ ਪੰਜਾਬੀ ਭਰਾ ਉਸ ਨੂੰ ਪਿਆਰ ਕਰਦੇ ਹਨ, ਪਰ ਇੰਡਸਟਰੀ ਵਿੱਚ ਸਾਥੀ ਕਲਾਕਾਰ ਸਪੋਰਟ ਕਰਨ ਦੀ ਬਜਾਏ ਥੱਲੇ ਸੁੱਟਣਾ ਚਾਹੁੰਦੇ ਹਨ ਪਰ ਇਹ ਕੁੱਝ ਕਲਾਕਾਰ ਭੁੱਲ ਜਾਂਦੇ ਨੇ ਤੁਸੀ ਜੰਮਦੇ ਸਾਰ ਤਾਂ ਸਟਾਰ ਕਲਾਕਾਰ ਤਾਂ ਬਣੇ ਨਹੀ ਤੁਸੀ ਵੀ ਇਸ ਸਥਿਤੀ ਵਿੱਚੋਂ ਲੰਘ ਕੇ ਆਉਂਦੇ ਹਨ ਤਾਂ ਸਟਾਰ ਬਣੇ ਨੇ ਪਰ ਉਹ ਇਸ ਮੁਕਾਮ ਤੇ ਪਹੁੰਚ ਕੇ ਸਾਰਾ ਕੁੱਝ ਭੁੱਲ ਜਾਂਦੇ ਹਨ ਜਿਸ ਤੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ਿਰਵਾਦ ਹੈ ਉਸ ਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੁਲੰਦੀਆਂ ਛੂਹਦਾ ਜਾਂਦਾ ਹੈ ਗੋਪੀ ਵੀਰ ਤੁਹਾਡੇ ਤੇ ਵਾਹਿਗੁਰੂ ਜੀ ਦੀ ਪੂਰੀ ਕਿਰਪਾ ਹੈ ਤਾਂ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ ਤੇ ਅੱਗੇ ਵੀ ਹੋਰ ਤਰੱਕੀਆਂ ਕਰੇ ਗਾ ਪਰ ਆਪਣੀ ਕਲਮ ਨਾਲ ਸੱਚ ਲਿਖਦੇ ਰਹਿਣਾ ਸੱਚ ਗਾਉਂਦੇ ਰਹਿਣਾ ਜੀ ਇਸ ਨੂੰ ਚੇੰਜ ਨਾ ਕਰੋ ਜੋ ਅੱਜ ਤੱਕ ਲਿਖਦੇ ਆ ਰਹੇ ਹੋ ਗਾਉਂਦੇ ਆ ਰਹੇ ਹੋ ਇਸ ਨੂੰ ਜਾਰੀ ਰੱਖਿਓ ਜੀ ਵਾਹਿਗੁਰੂ ਜੀ ਗੋਪੀ ਵੀਰ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@AmandeepSingh-uc9nm
@AmandeepSingh-uc9nm 3 ай бұрын
ਗੋਪੀ 22ਕਿਆ ਬਾਤ ਹੈ ਮੈ 22ਬਰਨਾਲਾ ਤੋਂ ਹਾਂ ਤੇਰੇ ਪੂਰਾ ਫ਼ੈਨ ਹਾਂ
@satbachansingh4002
@satbachansingh4002 9 ай бұрын
❤❤❤❤❤Gopi please do come to u.k, USA,Australia, New Zealand, Canada. are needed. ❤❤❤❤❤
@SanjuPunni-d6z
@SanjuPunni-d6z 9 ай бұрын
Dil jit leta gopi bhai na seedha sach hiq tok ke ❤❤❤❤full support
@sunilrandhawa2690
@sunilrandhawa2690 9 ай бұрын
👍👍👍👍👍👍
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 9 ай бұрын
ਗੋਪੀ ਲੌਂਗੀਆ ਵਧੀਆ ਬੰਦਾ ਹੈ ਪਰ ਇਸ ਦੇਸ਼ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਬੰਦੇ ਹਮੇਸ਼ਾ ਚੁੰਭਦੇ ਹੁੰਦੇ ਆ
@deepchoudhary3912
@deepchoudhary3912 9 ай бұрын
ਗੋਪੀ ਦੋਆਬੇ ਦੀ ਸ਼ਾਨ🔋🔋🔋🔥🔥🔥🔥
@RashpalSingh-g5j
@RashpalSingh-g5j 28 күн бұрын
Beautiful patrkarita and great throw
@harjeetsinghkhalsa2343
@harjeetsinghkhalsa2343 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@harvirdhaliwal2511
@harvirdhaliwal2511 8 ай бұрын
Goppi very gud by waheguru mehar kare
@ARSHDEEPSINGH-de9qx
@ARSHDEEPSINGH-de9qx 9 ай бұрын
Bhut vadia hi.song tera gopi bai
@UpkarChattha-o2c
@UpkarChattha-o2c 9 ай бұрын
Gopi Bai tu bhut vadiya geet gya khaint c Bai wmk
@SambuSingh-gc6mu
@SambuSingh-gc6mu 8 ай бұрын
ਬਾਏ ਬੁਹਤ ਧੰਨਵਾਦ ਕਰਦੇ ਹਾਂ ਮੈਂ ਤੁਹਾਨੂੰ ਦੱਸਣਾ
@amrikatwal2841
@amrikatwal2841 6 ай бұрын
Going 22 jindabad I know hard to fight with Hynes one lion can fight in limit but there is so many Hynes out there so don't worry gopi 22 jee we with you all the way amrik from canada
@AvtarSingh123-i1p
@AvtarSingh123-i1p 9 ай бұрын
Siraa bai tu❤
@HarpreetSingh-mp2nb
@HarpreetSingh-mp2nb 9 ай бұрын
❤GOPI LONGIAA VEER TUC BHUT VDIYA KMM KRR REHA 👍🏻 WAHEGURU MEHAR BHARRYA HATH RAKHE TERE TE 🙏🏻
@maansehna5862
@maansehna5862 6 ай бұрын
Good singar a Gopi ustad g
@dilbagsinghbrar52
@dilbagsinghbrar52 9 ай бұрын
Good
@parmesanplays5573
@parmesanplays5573 6 ай бұрын
Very good song very well said
@JasveerSingh-ss7hk
@JasveerSingh-ss7hk 9 ай бұрын
ਪੱਤਰਕਾਰ ਵੀਰੇ ਲੋਕਾਂ ਨੂੰ ਇਹ ਦੱਸੋ ਕਿ ਗੋਪੀ ਨਸ਼ੇ ਤਾਂ ਕਰਦਾ ਹੈ ਜੇਕਰ ਪੰਜਾਬ ਵਿੱਚ ਨਸ਼ਾ ਵਿਕਦਾ ਹੈ ਜੇਕਰ ਪੰਜਾਬ ਸਰਕਾਰ ਇਕੱਲੇ ਪੰਜਾਬ ਵਿਚ ਹੀ ਨਸ਼ੇ ਵਿਕਣੇ ਬੰਦ ਕਰ ਦੇਵੇ ਤਾਂ ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਹੀਂ ਕਰੇਗਾ ਕਿਉਂਕਿ ਨੋਜਵਾਨ ਨਸ਼ੇ ਤਾਹੀਂ ਕਰਦੇ ਆ ਨਾ ਜੇ ਇੱਥੇ ਨਸ਼ੇ ਅਸਾਨੀ ਨਾਲ ਮਿਲ ਜਾਂਦੇ ਨੇ ਜੇਕਰ ਨਸ਼ੇ ਮਿਲਣਗੇ ਹੀ ਨਹੀਂ ਤਾਂ ਫਿਰ ਨੌਜਵਾਨ ਨਸ਼ੇ ਕਰਨਗੇ ਹੀ ਕਿੱਥੋਂ ਇਹ ਗੱਲ ਬਹੁਤ ਵਿਚਾਰਨ ਵਾਲੀ ਹੈ ਸਾਨੂੰ ਸਾਰਿਆਂ ਨੂੰ। ਜਿੰਨੀ ਫੌਜ ਤੇ ਪੁਲਿਸ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਫੜਨ ਲਈ ਪੰਜਾਬ ਵਿਚ ਲਾਈ ਸੀ ਤੇ ਹੁਣ ਜਿੰਨਾ ਫੋਰਸ ਬਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ ਤੇ ਹਰਿਆਣਾ ਬਾਰਡਰਾ ਤੇ ਲਾਈ ਹੈ ਇੰਨਾ ਬਲ ਨਸ਼ਿਆਂ ਨੂੰ ਰੋਕਣ ਲਈ ਲਾਇਆ ਹੋਵੇ ਤਾਂ ਇੱਕ ਚੂੰਢੀ ਵੀ ਨਸ਼ਾ ਪੰਜਾਬ ਵਿਚ ਨਹੀਂ ਵੜੇਗਾ। ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅਜਿਹਾ ਕੁੱਝ ਨਹੀਂ ਕਰੇਗੀ ਕਿਉਂਕਿ ਜੇਕਰ ਨਸ਼ੇ ਹੀ ਪੰਜਾਬ ਵਿੱਚੋਂ ਬੰਦ ਕਰ ਦਿੱਤੇ ਤਾਂ ਫਿਰ ਪੰਜਾਬ ਦੀ ਨਸ਼ਲਕੁਸ਼ੀ ਕਿਵੇਂ ਕਰੇਗੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ। ਪੰਜਾਬ ਸਰਕਾਰ ਨੂੰ ਮੈਂ ਇਸ ਲਈ ਬਰਾਬਰ ਦਾ ਭਾਗੀਦਾਰ ਮੰਨਦਾ ਹਾਂ ਕਿ ਚਾਹੇ ਪੰਜਾਬ ਵਿੱਚ ਕੋਈ ਵੀ ਸਰਕਾਰ ਪਿਛਲੇ ਸਮੇਂ ਵਿੱਚ ਰਹੀ ਹੈ ਜਾਂ ਫਿਰ ਹੁਣ ਮੌਜੂਦਾ ਸਰਕਾਰ ਹੈ ਕਿ ਅੱਜ ਤੱਕ ਪੰਜਾਬ ਵਿਚ ਜਿੰਨੇ ਵੀ ਅਨਮਨੁੱਖੀ ਵਰਤਾਰੇ ਵਰਤੇ ਹਨ ਪੰਜਾਬ ਦੀ ਸਰਕਾਰ ਹਮੇਸ਼ਾਂ ਹੀ ਕੇਂਦਰ ਸਰਕਾਰ ਦੇ ਹੱਥ ਦਾ ਸੰਦ ਬਣਕੇ ਹੀ ਸਿੱਖ ਕੌਮ ਦਾ ਘਾਣ ਕਰਵਾਇਆ ਹੈ। ਪਿਛਲੇ ਸਾਲ ਹੀ ਵੇਖ ਲਵੋ ਸਿੱਖ ਨੌਜਵਾਨ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਪੰਜਾਬ ਦੇ ਬਾਹਰ ਜੇਲਾਂ ਵਿੱਚ ਬੰਦ ਕਰ ਦਿੱਤਾ ਹੈ।ਇਹ ਸਭ ਕੁੱਝ ਦਿੱਲੀ ਦੇ ਕਹਿਣ ਤੇ ਹੀ ਤਾਂ ਹੋਇਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ ਬਾਕੀ ਸਾਰੇ 91 ਨੌਜਵਾਨਾਂ ਦੇ ਕਤਲਾਂ ਦਾਂ ਸਿਲਸਿਲਾ ਹੋਵੇ ਜਾਂ ਫਿਰ ਨੌਜ਼ਵਾਨੀ ਨਾਲ ਜੇਲਾਂ ਭਰੀਆਂ ਗ‌ਈਆ ਹੋਣ ਕਿਸੇ ਨੇ ਇੱਕ ਵਾਰ ਵੀ ਕੋਈ ਬਿਆਨ ਹੀ ਦਿੱਤਾ ਹੋਵੇ ਤਾਂ ਮੈਨੂੰ ਵੀ ਦੱਸ ਦਿਉ ਸਭ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਣ ਤੋਂ ਬਿਨਾਂ ਕਾਰਵਾਈ ਕਰਨ ਦੀ ਤਾਂ ਗੱਲ ਦੂਰ ਦੀ ਹੈ ਕੋਈ ਬਿਆਨ ਵੀ ਨਹੀਂ ਦਿੱਤਾ ਇੰਨਾ ਹਰਾਮੀਆਂ ਨੇ। ਫੇਰ ਕਹਿੰਦੇ ਹਨ ਕਿ ਨੌਜਵਾਨ ਤੱਤੀਆਂ ਗੱਲ਼ਾਂ ਕਰਦੇ ਹਨ। ਯਾਰ ਫਿਰ ਦੱਸ ਵੀ ਦਿਉ ਕੇ ਨੌਜਵਾਨੀ ਕਰੇ ਕੀ। ਗੋਪੀ ਵੀਰ ਨੇ ਕੀ ਗ਼ਲਤ ਗਾਇਆ ਹੈ ਜ਼ੋ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਜੋ ਸਿੱਖਾਂ ਨਾਲ ਧੱਕਾ ਹੋਇਆ ਹੈ ਜਾਂ ਫਿਰ ਹੁਣ ਹੋ ਰਿਹਾ ਹੈ ਓਹੀ ਤਾਂ ਕਿਹਾ ਹੈ ਫ਼ਰਕ ਸਿਰਫ਼ ਇੰਨਾ ਕੁ ਹੈ ਗੋਪੀ ਵੀਰ ਤੇ ਉਸਦੀ ਸਾਰੀ ਟੀਮ ਨੇ ਆਪਣੇ ਗੀਤ ਰਾਹੀਂ ਲੋਕਾਂ ਸਾਹਮਣੇ ਲਿਆਂਦਾ ਹੈ।ਇਸ ਵਿੱਚ ਗ਼ਲਤ ਕੀ ਹੈ। ਕਿਉਂ ਵੀਰ ਦਾ ਗੀਤ ਬੈਨ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਤੇ ਕੁੜੀਆਂ ਤੇ ਉਨ੍ਹਾਂ ਦੇ ਪਤੀਆਂ ਵੱਲੋਂ ਰਲ ਕੇ ਚੈਨਲ ਬਣਾ ਕੇ ਕਿੰਨਾ ਨੰਗਾ ਨਾਚ ਤੇ ਅੰਗ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਨੂੰ ਤਾਂ ਨਹੀਂ ਬੈਨ ਕਰਦੇ ਉਨ੍ਹਾਂ ਨੂੰ ਤਾਂ ਇਹ ਕਹਿ ਕੇ ਐਪਰੀਸੈਟ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਤੇ ਫਿਰ ਇਹ ਨੰਗੀਆਂ ਹੋ ਕੇ ਪੰਜਾਬ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀਆਂ ਹਨ ਇਨ੍ਹਾਂ ਨੂੰ ਬੈਨ ਕਰੋ ਸ਼ਭ ਪਹਿਲਾਂ। ਸਮਾਂ ਰਹਿੰਦੇ ਜੇਕਰ ਸੁਚੇਤ ਨਹੀਂ ਹੋਏ ਤਾਂ ਯਾਦ ਰੱਖਣਾ ਇਹ ਪੰਜਾਬ ਦੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਜਾਣ ਹੋਲੀ ਹੌਲੀ ਹੌਲੀ। ਮੁਆਫ਼ ਕਰਨਾ ਕੁਮੈਂਟ ਜ਼ਿਆਦਾ ਲੰਬਾ ਹੋ ਗਿਆ ਹੈ। ਪਰ ਯਾਰੋ ਕੀ ਕਰੀਏ ਪੰਜਾਬ ਦੇ ਦਰਦਾਂ ਦੀ ਦਾਸਤਾਨ ਹੈ ਹੀ ਇੰਨੀ ਲੰਬੀ ਕਿ ਚਾਹੇ ਸਾਰੀ ਜ਼ਿੰਦਗੀ ਵੀ ਲਿਖੀ ਜਾ ਗਾਈ ਜਾਉ ਪਰ ਇਹ ਮੁੱਕਦੀ ਨਹੀਂ। ਜੇਕਰ ਕੁਝ ਗ਼ਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@AmandeepSingh-bu4wn
@AmandeepSingh-bu4wn 8 ай бұрын
ਬਹੁਤ ਵਧੀਆ ਬੰਦਾ ਗੋਪੀ
@ਿੲਸ਼ਰਸਵੈਚ
@ਿੲਸ਼ਰਸਵੈਚ 9 ай бұрын
Nice job gopi longia
@Manraj.sandhu2077
@Manraj.sandhu2077 8 ай бұрын
Bhout vadia veer g
@HarjeetSingh-po5nc
@HarjeetSingh-po5nc 9 ай бұрын
Thanks Gopi veer ji ❤❤❤
@DaljeetSingh-fi7cu
@DaljeetSingh-fi7cu 9 ай бұрын
Bai ji such bahut pawer wala. Hunda h
@rajusandhu1565
@rajusandhu1565 9 ай бұрын
Good 22 g❤❤❤❤❤❤❤❤❤❤❤❤❤
@KaramjeetSingh-f7m
@KaramjeetSingh-f7m 9 ай бұрын
Waheguru ji mehar rakhan ji
@amritamrit9938
@amritamrit9938 7 ай бұрын
Bhut bdiya insan gopi
@parkashvartya9055
@parkashvartya9055 8 ай бұрын
Main vi karda nasha bai gi love u bai gopi jaan hajir tere lai🙏🙏🙏🙏
@NarinderPal-ul8id
@NarinderPal-ul8id 6 ай бұрын
ਜੇਹੜਾ ਬੰਦਾ ਸੱਚ ਬੋਲਦਾ ਹਰਾਮੀਆਂ ਨੂੰ ਓਹ ਬੰਦਾ ਸਦਾਈ ਲਗਦਾ ਮੇਰੇ ਨਾਲ ਵੀ ਏਦਾਂ ਹੀ ਹੁੰਦਾ ਜਿਥੇ ਮੈਂ ਗ਼ਲਤ ਨੂੰ ਟੋਕਦਾਂ ਉਥੇ ਹੀ ਰੌਲਾ ਓਹ ਲੋਕ ਮੂਰਖ਼ ਆ ਜੇਹੜੇ ਕੈਦੇ ਹੈ ਕੁਸ਼ ਨੀ ਬਈਆਂ ਨੇ ਪੰਜਾਬ ਤੇ ਅੱਧਾ ਕਬਜ਼ਾ ਤਾਂ ਕਰਿਆ
@haiwaypatroling2346
@haiwaypatroling2346 3 ай бұрын
Gopi veer ❤❤ nal aa tera Tutna nhi
@AvtarSingh-qj3dr
@AvtarSingh-qj3dr 9 ай бұрын
ਬਹੁਤ ਵਧੀਆ ਜੀ
@manpreetgill3928
@manpreetgill3928 9 ай бұрын
Love you bai❤❤❤❤
@LovepreetSinghSandhu-h4q
@LovepreetSinghSandhu-h4q 6 ай бұрын
Nice 👍 Raja veer g
@realisbest3263
@realisbest3263 9 ай бұрын
ਪੰਜਾਬ ਵਿੱਚ ਕੋਈ ਵੀ ਕਿਸਾਨ ਗਰੀਬ ਨਹੀ ਪਾਖੰਡੀ ਨੇ,,ਤੇ ਜੇਹੜੇ ਬਾਰਡਰ ਤੇ ਲੜਦੇ ਪੰਜਾਬੀ ਓ SC ਪੰਜਾਬੀ ਨੇ ਅਸਲੀ ਸਿੱਖ,ਜਿੰਨਾ ਕੋਲ ਜਮੀਨ ਨਹੀ
@sukisingh5933
@sukisingh5933 9 ай бұрын
very good keep it up paji ❤🌷👍🏽
@KulwinderSingh-it9zv
@KulwinderSingh-it9zv 9 ай бұрын
੨੨ਯਾਰ ਸੋਚ ਤਾਂ ਤੇਰੀ ਘੈਂਟ ਐ ਗੋਪੀ ਵੀਰ,
@punjabibgmi3438
@punjabibgmi3438 9 ай бұрын
ਗੋਪੀ ਵੀਰ ਸ਼ੀਰੀ ਨੇ ਗਾਣਾ ਰਿਲੀਜ਼ ਕਰਤਾ
@saabtrucking4391
@saabtrucking4391 7 ай бұрын
ਬੱਲੇ ਸ਼ੇਰਾ ਬਹੁਤ ਵਧੀਆ
@karnjeetkarnjeet9538
@karnjeetkarnjeet9538 9 ай бұрын
Good job Gopy bro kich ke rakho,,tere full spot ah,,
@navstaryoyo3521
@navstaryoyo3521 9 ай бұрын
Gopi Bhai wa wa wa wa
@SukhwinderSingh-qn4rj
@SukhwinderSingh-qn4rj 9 ай бұрын
Very nice gopei veer
@JaspalSingh-fo9hh
@JaspalSingh-fo9hh 9 ай бұрын
Very good 🎉🎉❤❤
@jaggibhela1745
@jaggibhela1745 9 ай бұрын
🎉Jaggydihla ❤
@B_S-H-I-V-A
@B_S-H-I-V-A 9 ай бұрын
ਗੋਪੀ ਲੌਂਗੀਆ ਬਾਈ ਹੀਰਾ ਬੰਦਾ ਹੈ ਸਪੋਟ ਕਰੋ ਬਾਈ ਨੂੰ
@TalwinderSingh-h7l
@TalwinderSingh-h7l 9 ай бұрын
Nice👍 💯💯💯💯
@Jagge.Riar.California
@Jagge.Riar.California 9 ай бұрын
Gopi bai tahude nl aa tahudi team nl aa gna bhut sohna nira sach qq already follow kitq hoyeq a Spotify too keep it up veer
@HoneySingh-v5z
@HoneySingh-v5z 9 ай бұрын
Gopi bilkul shi ja reha . Khich k rakh Kam . Khuli kitaab chuk k beth. Sab ethi a Gopi . Eda hi rhi Hun . Km tera bahut vdia ho gya. Malk mehr kre sachepatsahh...👍
@prabhjotPandher493
@prabhjotPandher493 9 ай бұрын
ਗੁੱਡ ਬਾਈ ਜੀ
@ParminderSingh-zx9gw
@ParminderSingh-zx9gw Ай бұрын
❤❤❤❤❤ respect
@TaranjitSinghTaranjitSingh-h1t
@TaranjitSinghTaranjitSingh-h1t 9 ай бұрын
Vadia aa Gopi bai❤
@asianphotoartrallaralla5706
@asianphotoartrallaralla5706 9 ай бұрын
Gopi veer very good ❤
@kulwindersingh4585
@kulwindersingh4585 9 ай бұрын
Love veer ji gbu
@NIKKAsingh-mx1cx
@NIKKAsingh-mx1cx 9 ай бұрын
sarkara de kam a bro kuoi gal ni waheguru Ji Maharaj mahar kuro ❤
@vickykalyan2004
@vickykalyan2004 9 ай бұрын
Punjabi har gal vich more hi rehnde ne❤
@amarjitsangha8377
@amarjitsangha8377 9 ай бұрын
So nice singar
@SandeepSingh-mv8jx
@SandeepSingh-mv8jx 4 ай бұрын
Good gopi job ❤
@BaljitSingh-ie5xx
@BaljitSingh-ie5xx 9 ай бұрын
Waheguru ji
@deepakdeep1848
@deepakdeep1848 9 ай бұрын
Gopi bro bohat badiy rap song 🎵 ha
@yoyomajedar6712
@yoyomajedar6712 9 ай бұрын
ਬਹੁਤ ਵਧੀਆ ਗੱਲਾਂ ਵੀਰ🎉
@Khanowall
@Khanowall 9 ай бұрын
ਭੰਡ ਨੂੰ ਮਿੱਠੀ ਗੋਲੀ ਦੇ ਗਿੱਆ 😂😂
@JasmineRajput-y1k
@JasmineRajput-y1k 9 ай бұрын
Very very nice ji
@deepakdeep1848
@deepakdeep1848 9 ай бұрын
Gopi veer bohat badiy insan ha
@pinderbrar8556
@pinderbrar8556 9 ай бұрын
Baut videa ji vda Qu. kitte bai ji❤❤❤
@gurmeetgill.4150
@gurmeetgill.4150 9 ай бұрын
Nice ji ❤❤
@manpreetgill3928
@manpreetgill3928 9 ай бұрын
Gopi Bai siraa he aa
@ManinderSingh-sg5vo
@ManinderSingh-sg5vo 9 ай бұрын
ਖਿਚ ਕੇ ਰੱਖ ਭਰਾਵਾ
@kaurparveen50
@kaurparveen50 9 ай бұрын
Bilkul theek ❤❤❤❤bahar ta gulaami hai
@krishnasingh292
@krishnasingh292 9 ай бұрын
I love you brother ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Chain Game Strong ⛓️
00:21
Anwar Jibawi
Рет қаралды 35 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 112 МЛН
Chain Game Strong ⛓️
00:21
Anwar Jibawi
Рет қаралды 35 МЛН