ਕਬੱਡੀ ਦੇ ਭਵਿੱਖ ਬਾਰੇ ਪੁਰਾਣੇ ਦੋਸਤਾਂ ਨਾਲ ਗੱਲਬਾਤ | Gopi Frandipuria | Seera Pitho | Pappu Chuharchak

  Рет қаралды 65,252

Gopi Frandipuria

9 ай бұрын

ਕਬੱਡੀ ਦੇ ਭਵਿੱਖ ਬਾਰੇ ਪੁਰਾਣੇ ਦੋਸਤਾਂ ਨਾਲ ਗੱਲਬਾਤ | Gopi Frandipuria | Seera Pitho | Pappu Chuharchak
Like and subscribe
#kabaddi #vlog

Пікірлер: 515
@ManiDhillon-hz6nq
@ManiDhillon-hz6nq 9 ай бұрын
ਬਾਈ ਪਿਥੋ ਵਾਲੇ ਨੇ ਬਹੁਤ ਨਵੇਂ ਮੁੰਡਿਆ ਮੋਟਰਸਾਈਕਲ ਜਿੱਤਣ ਦੇ ਮੌਕੇ ਦਿੱਤੇ
@jogasinghsandhu5325
@jogasinghsandhu5325 9 ай бұрын
ਗੋਪੀ ਸੀਰਾ ਪੱਪੂ ਬਹੁਤ ਵਧੀਆ ਜਾਫੀ
@JaskaranSingh-zj9kq
@JaskaranSingh-zj9kq 9 ай бұрын
ਗੋਪੀ ਫਰੰਦੀਪੁਰ ਸਭ ਤੋਂ ਵੱਧ ਸੋ ਮੈਚ ਖੇਡਣ ਵਾਲਾ ਖਿਡਾਰੀ ਆ
@gurimander5540
@gurimander5540 9 ай бұрын
nhi sira pitho aw gopi show match khed da
@majorsingh7178
@majorsingh7178 9 ай бұрын
❤❤❤
@GurverSingh-zo1io
@GurverSingh-zo1io 9 ай бұрын
ਮਾਂ ਖੇਡ ਕਬੱਡੀ ਦੇ ਤਿੰਨ ਮਹਾਨ ਰਥੀ💪💪💪ਗੋਪੀ , ਪੱਪੂ, ਸ਼ੀਰਾ 💪💪💪
@GurjotSingh-je1uw
@GurjotSingh-je1uw 8 ай бұрын
0:13 0:13 😊😊
@sukhdeepsingh-ku3fc
@sukhdeepsingh-ku3fc 9 ай бұрын
ਦਿਲ ਖੁਸ਼ ਹੋ ਗਿਆ, ਪਿੱਥੋ ਵਾਲਾ ਸ਼ੀਰਾ ਤੇ ਪੱਪੂ ਚੂਹੜਚੱਕ ਨੂੰ ਦੇਖ ਕੇ! ਬਾਕੀ ਪਿੱਥੋ ਵਾਲਾ ਸ਼ੀਰਾ ਤਾਂ ਮਹਾਨ ਜਾਫ਼ੀ ਏ 🙏🙏
@bakhshishsingh5079
@bakhshishsingh5079 9 ай бұрын
ਗੋਪੀ ਫਰੀਦਪੁਰ ਬਹੁਤ ਵਧੀਆ ਇਨਸਾਨ ਹੈ ਸਾਨੂੰ ਮਾਣ ਮਹਿਸੂਸ ਹੋਦਾ ਮਾਝੇ ਦੇ ਭਲਵਾਨ ਬਹੁਤ ਵਧੀਆ ਖੇਡ ਦਖੋਦੇ
@ParamjitSingh-i3v
@ParamjitSingh-i3v 9 ай бұрын
ਸੱਚਖੰਡਵਾਸੀ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਦਯਾ ਸਿੰਘ ਸਾਹਿਬ ਜੀ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਪੁਰਸ਼ਾਂ ਦੀ ਬਹੁਤ ਕਿਰਪਾ ਆ ਗੋਪੀ ਵੀਰ ਤੇ ਇਸੇ ਤਰਾਂ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਗੋਪੀ ਵੀਰ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਕਿਰਪਾ ਬਣੀ ਰਹੇ ਇਸੇ ਤਰਾਂ💐💙🙏
@HappySingh-v2j7y
@HappySingh-v2j7y 9 ай бұрын
ਗੋਪੀ ਵੀਰੇ ਪਾਕਿਸਤਾਨ ਦੇ ਕਬੱਡੀ ਖਿਡਾਰੀ ਆ ਨੂੰ ਸਰਕਾਰੀ ਨੌਕਰੀ ਮਿਲਦੀ ਆ ਮਤਲਬ ਕਬੱਡੀ ਤੋਂ ਲਟਆਈਰ ਵੀ ਹੋ ਜਾਂਣ ਤਾਂ ਉਹਨਾਂ ਨੂੰ ਕੋਈ ਫ਼ਿਕਰ ਨਹੀਂ ਨੋਕਰੀ ਤਾਂ ਹੈ ਆਪਣੇ ਪਰਿਵਾਰ ਨੂੰ ਪਾਲ ਸਕਦਾ ਜਿਦਾਂ ਸ਼ੋਕਤ ਅਲੀ ਸੱਪਾਂ ਵਾਲਾ ਪਾਕਿਸਤਾਨ ਆਰਮੀ ਵਿੱਚ ਐਂ ਆਪਣੇ ਪਲੇਅਰਾ ਨੂੰ ਵੀ ਕੋਈ ਨਾ ਕੋਈ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਐ ਤੁਸੀਂ ਆਪਣੇ ਵਲੋਗਾ ਵਿੱਚ ਹਰ ਵਲੋਗ ਵਿੱਚ ਇੱਕ ਵਾਰ ਜ਼ਿਕਰ ਕਰੀਆਂ ਕਰੋਂ ਤੁਸੀਂ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ ਹੋ ਧੰਨਵਾਦ ਵੀਰੇ 💖
@rushwanmohayuddin8548
@rushwanmohayuddin8548 8 ай бұрын
Lots of love ❤️ and respect 🫡 from Pakistan 🇵🇰 and china 🇨🇳 ❤❤❤❤❤🙌🏻 to you, sir Gopi
@jaggaferozpuria1990
@jaggaferozpuria1990 9 ай бұрын
ਗੋਪੀ ਭਲਵਾਨ , ਪੱਪੂ ਚੂੜਚੱਕ ਭਲਵਾਨ , ਸੀਰਾ ਪਿੱਥੋ ਭਲਵਾਨ ਦੁਨੀਆ ਦੇ ਤੇ ਕਬੱਡੀ ਦੇ ਉਹ ਹੀਰੇ ਨੇ ਜਿੰਨਾ ਨੂੰ ਦੁਨੀਆ ਬਹੁਤ ਮਨਾ ਮੁਹੀ ਪਿਆਰ ਕਰਦੀ ਆ . ਇਹਨਾ ਭਲਵਾਨਾ ਨੇ ਉਦੋ ਬੈਸਟ ਨਿੱਕਲ ਨਿੱਕਲ ਆਪਣੇ ਘਰ ਏਜੰਸੀ ਖੜੀ ਕਰਤੀ ਸੀ ਜਦੋ ਬਹੁਤ ਘੱਟ ਕਿਸੇ ਹੀ ਟੂਰਨਾਮੈਂਟ ਤੇ ਮੋਟਰਸਾਇਕਲ ਜਾ ਹੋਰ ਵੱਡੇ ਇਨਾਮ ਹੁੰਦੇ ਸੀ ਅੱਜ ਪੁਰਾਣੇ ਭਲਵਾਨਾ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਏਦਾ ਹੀ ਪਿਆਰ ਬਣਾਈ ਰੱਖੀ ❤️❤️❤️🙏🙏🙏
@PalaAULAKH
@PalaAULAKH 9 ай бұрын
ਬਾਈ ਗੋਪੀ ਲਵਜੂ ਬਾਈ ਜੀ ਤਕੜੇ ਹੋ ਜਿਹੜੇ ਐਨੀ ਠੰਡ ਵਿੱਚ ਖੇਡਦੇ ਹੋ ਰੱਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤👌👌👍👍
@kamalsingh-dc1vs
@kamalsingh-dc1vs 9 ай бұрын
ਬਾਈ ਪੱਪੂ ਚੂਹੜਚੱਕ ਵਾਲਾ ਤਾ ਬਾਜ਼ੀ ਜੰਡ ਤੋਂ ਵੀ ਜ਼ਿਆਦਾ ਤਕੜਾ ਜਾਫੀ ਸੀ ਮੈਂ 1998 ਤੋ 2016 ਤੱਕ ਕਬੱਡੀ ਖੇਡੀ ਅਤੇ ਦੇਖੀ ਹੈ ਪਰ ਪੱਪੂ ਵਰਗਾ ਘੈਂਟ ਜਾਫੀ ਨਹੀਂ ਦੇਖੇਆ
@circalkabaddijunction4807
@circalkabaddijunction4807 9 ай бұрын
ਬਹੁਤ ਸੋਹਣਾ ਦੱਸਿਆ ਉਸਤਾਦ ਜੀ ਆਉਣ ਵਾਲੀ ਕਬੱਡੀ ਬਾਰੇ , ਸਾਡੇ ਮਾਲਵੇ ਦੇ ਬਹੁਤੇ ਖਿਡਾਰੀ ਇਸ ਕਰਕੇ ਹੀ ਕਬੱਡੀ ਤੋਂ ਦੂਰ ਹੋਈ ਜਾਂਦੇ ਆ ਨਵੇਂ ਖਿਡਾਰੀਆਂ ਨੂੰ ਮੌਕਾ ਹੀ ਨੀ ਮਿਲਦਾ ਹਰੇਕ ਥਾਂ 3 ਜਾਂ 4 ਬਾਹਰੌ ਰੱਖੇ ਹੁੰਦੇ ਆ ਨਵਿਆਂ ਨੂੰ ਕਮੇਟੀ ਕੋਈ ਖਰਚਾ ਵੀ ਨਹੀ ਦਿੰਦੀ ਨਵਾਂ ਖਿਡਾਰੀ ਕਿੱਥੋਂ ਬਣਜੂ
@sukhnav9528
@sukhnav9528 9 ай бұрын
ਗੋਪੀ ਵੀਰ ਜਿਉਂਦਾ ਰਹਿ ਤੇਰੀ ਟੀਮ ਵਿੱਚ ਨਵੇਂ ਮੁੰਡੇ ਦੇਖ ਕੇ ਬਹੁਤ ਖੁਸ਼ੀ ਮਿਲਦੀ ਦੁਨੀਆ ਆਉਣ ਵਾਲੇ ਟਾਇਮ ਵਿੱਚ ਦਸੋ ਕਿ ਕੱਬਡੀ ਨੂੰ ਸਭ ਤੋਂ ਵੱਧ ਪਲੇਅਰ ਗੋਪੀ ਉਸਤਾਦ ਨੇ ਦਿੱਤੇ ਸੁਪਰ ਸਟਾਰ ਨੂੰ ਬੁਲਾ ਕੇ ਹਰ ਕੋਈ ਜਿੱਤ ਸਕਦਾ। ਪਰ ਉਹ ਸਕੂਨ ਨਹੀ ਮਿਲਣਾ ਸਵੇਰੇ ਦਾ ਟਾਈਮ ਆ weheguru ਨੂੰ ਯਾਦ ਕਰਕੇ ਕਹਿ ਸਕਦਾ ਮੇ ਕਿ ਆਉਣ ਵਾਲੇ ਟਾਈਮ ਵਿੱਚ ਪ੍ਰੀਤ ਲਧੂ ਤੇ ਸੁਖ ਤੇ ਤੁਹਾਡੇ ਹੁੰਦਿਆਂ ਕੋਈ ਜਾਫੀ ਬਾਹਰੋ ਕਰਨ ਦੀ ਲੋੜ ਨਹੀਂ ਪੈਣੀ। ਦੇਖ ਲਓ ਬਾਕੀ ਪਰਮਾਤਮਾ ਮੇਹਰ ਕਰੇ
@manpreetgill3970
@manpreetgill3970 9 ай бұрын
ਗੋਪੀ ਉਸਤਾਦ ਸੀਨੀਅਰ ਪਲੇਅਰ ਦੀ ਬਹੁਤ respect ਕਰਦਾ
@MS-gn1ww
@MS-gn1ww 9 ай бұрын
ਗੋਪੀ ਵੀਰ 2008 ਜਾਂ 9 ਦੀ ਗੱਲ ਹੋਣੀ। ਲਾਡੀ ਉਟਾਂਲਾਂ ਦੇ ਪਿੰਡ ਖੇਡੇ ਸੀ। ਤੁਸੀ ਤੇ ਖੁਸ਼ੀ ਖੇਡੇ ਸੀ। ਸੈਮੀ ਮੈਚ ਨਕੋਦਰ ਨਾਲ ਸੀ ਮੰਗੀ,ਸੰਦੀਪ,ਗੁਰਲਾਲ ਓਹਨਾਂ ਨਾਲ।ਤੁਸੀ ਉਹ ਮੈਚ ਜਿੱਤੇ ਸੀ। ਉਦੋਂ ਤੋਂ ਤੁਹਾਡਾ ਫੈਨ।ਪੱਪੂ ਤੋਂ ਬਾਅਦ ਮੈਨੂੰ ਤੁਸੀ ਲੱਗੇ ਸੀ ਜੋ ਮੂਹਰੇ ਹੋ ਹੋ ਘੇਰਦਾ। ਮੈ ਤੁਹਾਡੇ ਸਾਰੇ ਵਲੋਗ ਦੇਖਦਾ। ਜਦ ਆ ਨਵੀਂ ਉਮਰ ਦੇ ਰੇਡਰ ਤੁਹਾਡੇ ਤੇ ਉਂਗਲੀਆ ਜੇਹੀਆਂ ਚੁੱਕਦੇ ਉਦੋਂ ਬੜਾ ਗੁੱਸਾ ਆਉਂਦਾ ਬਾਈ। ਜਦ ਇਹ ਆਪਣਾ ਮਾਤਾ ਦੀ ਗੋਦੀ ਚ ਹੋਣੇ ਜਦੋਂ ਤੋਂ ਤੁਸੀ ⭐ ਹੋ। ਦੁੱਖ ਇਸ ਗੱਲ ਦਾ ਹੁੰਦਾ ਅੱਜ ਦੇ ਖਿਡਾਰੀ ਕੋਚ ਦੀ ਇੱਜ਼ਤ ਨਹੀਂ ਕਰਦੇ ਤੇ ਨਾ ਹੀ ਕਿਸੇ ਨੂੰ ਉਸਤਾਦ ਮੰਨਦੇ ਪਰ ਪ੍ਰੀਤ ਦੇਖਿਆ ਨਵੇਂ ਮੁੰਡਿਆਂ ਚ ਆਪਣੇ ਉਸਤਾਦ ਦੀ ਇੱਜ਼ਤ ਕਰਦਾ।ਬਾਕੀ ਤਾਂ ਕੋਈ ਵਿਰਲਾ ਹੀ ਹੋਣਾ। ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ 🙏🙏
@Arnav4149
@Arnav4149 9 ай бұрын
ਸਹੀ ਲਿਖਿਆ ਏ ਬਾਈ ਮੈ ਮਾਝੇ ਤੋ ਹਾ ਪਰ ਜਿਲਾ ਗੁਰਦਾਸਪੁਰ ਏ ਅਮ੍ਰਿਤ ਅਲਖਾ ਵਾਲੇ ਦੇ ਪਿੰਡਾ ਪਿੰਡ ਸਾਡੇ ਪਿੰਡ ਤੋ 8-10 ਪਿੰਡ ਲਾਗੇ ਵਾ ,,,, ਮੈ ਵੀ ਤੁਹਾਡੇ ਵਾਗ ਹੀ ਗੋਪੀ ਭਲਵਾਨ ਦਾ ਇਸੇ ਗੱਲੋ ਫੈਨ ਵਾ ਮੋਹਰੇ ਹੋ ਕੋਈ ਕੋਈ ਜਾਫੀ ਰੇਡਰ ਨੂੰ ਫੜਦਾ ,, ਜਾ ਫਿਰ 2009 ਚ ਸ੍ਰੀ ਅਨੰਦਪੁਰ ਸਾਹਿਬ ਦੀ ਚੈਪੀਅਨਸ਼ਿਪ ਮੰਗੀ ਬੱਗਿਆ ਨੂੰ ਦੇਖਿਆ ਕੋਈ ਰੇਡਰ ਨੂੰ ਬਿਨਾ ਫੜਿਆ ਨੂੰ ਸੁੱਕਾ ਨਹੀ ਜਾਣ ਦਿੰਦਾ ਸੀ
@harveygrewal6752
@harveygrewal6752 8 ай бұрын
ਗੋਪੀ ਵੀਰ ਤੇ ਫਰੰਦੀਪੁਰ ਦੀ ਸਾਰੀ ਟੀਮ ਨੂੰ ੍ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ।
@SukhchainSingh-bl3tb
@SukhchainSingh-bl3tb 9 ай бұрын
ਬੀਲਾ ਪਿੰਡ ਪੋਚਣ ਤੇ ਧੰਨਵਾਦ ਜੀ ਮਹਾਰਾਜ ਮੇਹਰ ਕਰਨ ਸਭਨਾਂ ਦੇ
@ranjodhdhindsa1479
@ranjodhdhindsa1479 9 ай бұрын
ਜੇ ਸੰਗਤ ਰੱਬ ਹੁੰਦੀ ਆ, ਫਿਰ ਅੰਬੇ ਨੂੰ ਵੀ ਸਮਝਾਓ ਸੰਗਤ ਦਾ ਸਤਿਕਾਰ ਕਰੇ, ਉਹ ਪੈਰ ਛੱਡੀ ਜਾਂਦਾ ਭਾਜੀ,ਤੁਹਾਡੇ ਇਲਾਕੇ ਦਾ ਪਲੇਅਰ ਆ ਜੇ ਕਮਾਲਪੁਰੇ 5911 ਨਹੀ ਸੀ ਬਣਦਾ ਓਹਦਾ ਤਾਂ ਸੰਗਤ ਨੇ ਉਸ ਨੂੰ ਕਿਹਾ ਸੀ, ਉਹ ਲੋਕਾਂ ਨੂੰ। ਹੀ ਗਾਲਾਂ ਕੱਡਣ ਡਹਿ ਪਿਆ
@JarnailSingh-sx5lh
@JarnailSingh-sx5lh 9 ай бұрын
ਪਿੱਥੋ ਆਲਾ ਝੋਟਾ 💪⭐💪 ਜਦੋਂ ਇਹ ਸਾਰੇ ਚੋਬਰ ਖੇਡਦੇ ਸੀ ਕੱਬਡੀ ਦਾ ਬਹੁਤ ਵਧੀਆ ਦੌਰ ਸੀ ਮਿੱਤਰੋਂ।
@GurpreetSingh-s2k2c
@GurpreetSingh-s2k2c 9 ай бұрын
Paji Mein Spain Vich last 15 years Vich reh reha haaan te Subah kamm te a ke mere kol 30-40 min hunde a KZbin te audio laga ke kuch na kuch sun lyidaaaa…..Jadh toh Tuhade blogs start hoye ajj tak Koii b miss nhii Kita….kyun ki vlog de nal nal Sanu Punjab v dekhan nu mil janda jo hakeekat Vich hunda oh tusi dasde….Baki mein 32 years a Agar mein ini door Beth ke motivation le sakda tuhade kolo tan mere hisaab nal Hor 33:11 v boht lokan nu motivation mildi hovegi…keep it up Paji.Likhna punjabi Vich hi c but time boht lag Jana c es karke …Rabb chardi kalah Vich rakhe
@strugglerlikhari4148
@strugglerlikhari4148 9 ай бұрын
ਵਾਲਾ ਪਿਆਰ ਕਰਦੀ ਆ ਦੁਨੀਆ ਇਹਨਾਂ legend ਪਲੇਰਾਂ ਨੂੰ ਸੀਰਾ ਪਿੱਥੋ ਹੀਰਾ ਬੰਦਾ ਤੇ ਗੋਪੀ ਫਰੰਦੀਪੁਰੀਆ ਵਰਗਾ ਕੋਈ ਉਸਤਾਦ ਨਹੀਂ
@gursewaksamra8129
@gursewaksamra8129 9 ай бұрын
ਵੀਰ ਜੀ ਮੈਂ ਮਾਲਵੇ ਤੋਂ ਬੇਲੋਂਗ ਕਰਦਾ ਮਾਝੇ ਦੀ ਕੱਬਡੀ ਮੈ ਸਿਰਫ ਤੁਹਾਡੇ ਕਰਕੇ ਹੀ ਵੇਖਦਾ ਤੁਸੀਂ ਮਾਝੇ ਵਿੱਚ ਬਹੁਤ ਨਵੇਂ ਪਲੇਅਰ ਬਣਾਏ
@ranjeetsingh3547
@ranjeetsingh3547 9 ай бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਪ੍ਰੀਤ, ਅਕਾਸ਼ ਜਲਦੀ ਵਾਪਸੀ ਕਰਨ
@gurpreetsingh-px7fd
@gurpreetsingh-px7fd 9 ай бұрын
ਬਾਈ ਮੈ ਸਾਰੇ ਸਟਾਰ ਪਲੇਅਰਾ ਨੂੰ ਬੇਨਤੀ ਕਰਦਾ ਕੇ ਗੋਪੀ ਵੀਰ ਤਰ੍ਹਾਂ ਆਪਣੇ ਨੇੜੇ ਦੇ ਜਾ ਪਿੰਡ ਦੇ ਨਵੇਂ ਮੁੰਡੇ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਅੱਗੇ ਲੇ ਕੇ ਆਉ ਤਾਂ ਜੋ ਕੱਬੱਡੀ ਅੱਗੇ ਵਧ ਸਕੇ। ਮੁੰਡੇ ਵਧ ਤੋ ਵੱਧ ਆਪਣੀ ਮਾ ਖੇਡ ਦੇ ਨਾਲ ਜੁੜਨ ਬਾਕੀ ਲਵ ਯੂ ਬਾਈ ਗੋਪੀ ❤❤❤
@jagroopdhillon5699
@jagroopdhillon5699 9 ай бұрын
ਇਸ ਤੂੰ ਪਤਾ ਲੱਗਦਾ vr ਤੇਰੇ ਅੰਦਰ ਇੰਨਸਾਨਅੱਤ ae vr ❤❤❤❤ good
@buttaatwal2557
@buttaatwal2557 9 ай бұрын
ਗੋਪੀ ਬਾਈ ਬਹੁਤ ਲੰਮੀ ਪਾਰੀ ਖੇਡੇ ਰੱਬ ਅੱਗੇ ਅਰਦਾਸ ਕਰਦੇ ਹਾਂ ❤❤
@RanjitSingh-ft8mi
@RanjitSingh-ft8mi 9 ай бұрын
ਗੋਪੀ ਫਰੰਦੀਪੁਰ 🙏🙏🙏🙏🙏🙏❤❤❤🙏🙏🙏💯💯💯❤❤❤❤❤💯💯💯❤️❤️❤️💯💯💯❤❤❤❤️❤️❤️💯💯💯💯❤️❤️❤️❤️💯💯💯❤❤❤❤️❤️ ਵੀਰ
@BinderSingh-pr2lu
@BinderSingh-pr2lu 9 ай бұрын
ਬਾਈ ਜੀ ਬਹੁਤ ਮੈਚ ਵੇਖੇ ਆ ਸੀਰੇ ਪਿੱਥੋ ਵਾਲਾ ਦੇ ਤੇ ਗੋਪੀ ਫਰੰਦੀਪੁਰੀਆ ਤੇ ਕੀਪੇ ਭੂੰਦੜ ਵਾਲੇ ਦੇ ਪਰ ਚਾਰ ਸਾਲ ਹੋ ਗਏ ਹੁਣ ਨੀ ਗਏ ਕਿਤੇ ਨਰੋਲ ਪਿੰਡ ਕਬੱਡੀ ਜ਼ਰੂਰ ਰੱਖਿਆ ਕਰੋ ਤੁਸੀਂ ਵੀ ਕਿਹਾ ਕਰੋ ਬਾਈ ਜੀ ਲਵ ਯੂ ਭਰਾ
@MandeepSingh-bm9nl
@MandeepSingh-bm9nl 9 ай бұрын
ਗੋਪੀ ਵੀਰੇ ਸਲਾਮ ਐ ਤੇਰੀ ਸੋਚ ਨੂੰ ਨਵੇਂ ਮੁੰਡੇ ਉਪਰ ਲਿਆਉਣ ਲਈ
@gurisandhu8337
@gurisandhu8337 9 ай бұрын
ਪੁਰਾਣੇ ਖੁੰਡ ❤ ਗੋਪੀ ਉਸਤਾਦ ਤੇ ਪੱਪੂ ਚੂਹੜਚੱਕ
@aulakh9276
@aulakh9276 9 ай бұрын
ਗੋਪੀ ਭਲਵਾਨ ਜੀ ਟੀਮ ਬਣਾਉ ਤੇ ਟੂਰਨਾਮੈਂਟ ਵੀ ਖੇਡਿਆ ਕਰੋ , ਜਿਵੇਂ ਸੋਅ ਮੈਚ ਖੇਡਦੇ ਹੋ❤
@peaceformind627
@peaceformind627 9 ай бұрын
ਸ਼ੀਰਾ ਪਿੱਥੋ ਬਾਈ ਨੂੰ ਮਲਕਪੁਰ ਬਟਾਲਾ ਕੋਲੇ ਮੈਚ ਚ ਦੇਖਿਆ ਸੀ ਬਹੁਤ ਵਦੀਆ ਇੰਨਸਾਨ ਤੇ ਭਲਵਾਨ ਸੀ ਬਾਈ, ਪੱਪੂ ਚੂਹੜਚੱਕ ਦਾ ਬਹੁਤ ਨਾਮ ਸੁਣਿਆ ਸੀ ਵਦੀਆ ਲੱਗਾ ਵਲੋਗ ਜੀ
@NIRMALSINGH-yb8hn
@NIRMALSINGH-yb8hn 9 ай бұрын
ਭਲਵਾਨਾਂ ਤੇਰੀ ਇਹ ਗੱਲ ਦਿਲ ਨੂੰ ਛੂਹ ਗਈ ਹੈ ਕਿ ਸਾਡਾ ਪਰਿਵਾਰ ਵੀ ਕਮੈਟ ਪੜਦਾ ਹੈ ਪਰ ਅਸੀਂ ਪਰਿਵਾਰ ਨੂੰ ਵੀਡੀਉ ਸਾਹਮਣੇ ਨਹੀਂ ਲੈ ਕੇ ਆਉਣਾ ਬਹੁਤ ਵਧੀਆ ਗੱਲ ਹੈ ਭਲਵਾਨ ਜੀ ਪਰ ਕਈ ਖਿਡਾਰੀ ਤਾਂ ਆਪਣੇ ਪਰਿਵਾਰ ਨੂੰ ਵੀਡੀਉ ਵਿਚ ਲਿਆ ਕੇ ਉਨ੍ਹਾਂ ਦੀ ਕਮਾਈ ਖਾ ਰਹੇ ਹਨ ਜਿਵੇਂ ਕਿ ਉਹਨਾਂ ਨੂੰ ਕਬੱਡੀ ਵਿੱਚੋਂ ਪੈਸੇ ਨਹੀਂ ਮਿਲਦੇ ਜੱਟਾਂ
@dilpreet7253
@dilpreet7253 9 ай бұрын
ਬਹੁਤ ਵਿਦਿਆ ਲਗਦਾ ਜਦੋਂ ਤੁਸੀ ਸਭ ਕਬੱਡੀ ਪਲੇਅਰ ਨਾਲ ਹੁੰਦਾ ਦਿਲ ਖੁਸ਼ ਹੋ ਜਾਂਦਾ ❤❤❤❤❤❤❤
@Karamjit.Mander
@Karamjit.Mander 9 ай бұрын
ਸਭ ਤੋ ਵੱਡੀ ਗੱਲ ਸਾਰੇ ਇੱਕ ਦੂਜੇ ਨੂੰ ਬਾਈ ਤੋ ਬਿਨਾ ਨੀ ਬੋਲਦੇ, ਸੀਰਾ,ਗੋਪੀ,ਪੱਪੂ ਸਿਰਾ ਨੇ
@ManiDhillon-hz6nq
@ManiDhillon-hz6nq 9 ай бұрын
ਬਾਈ ਗੋਪੀ ਬਹੁਤ ਵਧੀਆ ਇਨਸਾਨ ਤੇ ਪਲੇਅਰ ਹੋ ਤੁਸੀ
@PammaGill-z3t
@PammaGill-z3t 9 ай бұрын
ਗੋਪੀ ਬਾਈ ਜੀ ਬਹੁਤ ਵਧੀਆ ਗੱਲਾਂ ਕਰੀਆਂ ਤੁਸੀਂ ਕਬੱਡੀ ਦੇ ਮਹਾਂਰਥੀਆਂ ਨੇ ਰਹੀ ਗੱਲ ਮਾਲਵੇ ਦੇ ਕਬੱਡੀ ਟੂਰਨਾਮੈਂਟਾਂ ਦੀ 5-6 ਚਿੱਕੜ ਚੌਧਰੀ ਕੋਚ ਆ ਸਭ ਨੂੰ ਪਤਾ ਕਿਹੜੇ ਆਪ ਕਦੇ ਕਬੱਡੀ ਖੇਡੇ ਨਹੀਂ ਉਹ ਹਰ ਰੋਜ ਤਕੜੇ ਪਲੇਅਰ 2-3 ਟੀਮਾਂ ਚ ਖੇਡਦੇ ਨਵੇਂ ਪਲੇਅਰਾਂ ਦਾ ਰੱਬ ਰਾਖਾ ਆ ਜਿਹੜੇ ਫਰਜੀ ਕੋਚ ਬਣੇ ਫਿਰਦੇ ਭਲਵਾਨ ਜੀ 20 ਸਪਾਟੇ ਨੀ ਲ਼ਾਏ ਹੋਣੇ ਉਨਾਂ ਕਦੇ ਜ਼ਿੰਦਗੀ ਵਿੱਚ , ਨਿਰੋਲ ਪਿੰਡ ਵਾਰ ਦੇ ਮੇਲੇ ਹੋਣੇ ਚਾਹੀਦੇ ਨਹੀਂ ਉਹ ਦਿਨ ਦੂਰ ਨਹੀਂ ਜਿੱਦਾਂ ਛਿੰਜਾਂ ਖਤਮ ਹੋਈਆਂ ਕਬੱਡੀ ਦਾ ਵੀ ਉਹੀ ਹਾਲ ਹੋਣਾਂ ਮਾਲਵੇ ਵਿੱਚ । ਬਿੱਟੂ ਦੁਗਾਲ ਤੋਂ ਬਾਅਦ ਗੋਪੀ ਵੀਰੇ ਤੁਸੀਂ favourite ਪਲੇਅਰ ਉਂ ਮੇਰੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਥੋਡੇ ਪਰਿਵਾਰ ਤੇ ਸਾਰੀ ਟੀਮ ਨੂੰ
@ranjotbrar4723
@ranjotbrar4723 9 ай бұрын
ਬਿਲਕੁਲ ਸਹੀ ਗੱਲਾਂ ਵੀਰ ਜੀ ਕਨੇਡਾ ਹਾਂ ਮੈਂ ਸਭ ਨਾਲੋਂ ਪਹਿਲਾਂ ਤੁਹਾਡਾ ਵਲੋਗ ਵੇਖੀ ਦਾ ❤ ਤੁਸੀਂ ਕਬੱਡੀ ਬਾਰੇ ਦਿਲੋਂ ਸੋਚਦੇ ਆਂ ਨਹੀ ਜਾਅਦਾ ਪੈਸੇ ਦਾ ਦੇਖਦੇ ਆ 😊
@710manpreetsingh5
@710manpreetsingh5 9 ай бұрын
ਸਹੀ ਗੱਲ ਬਾਈ ਜਿਹੜਾ ਬੰਦਾ ਕਦੇ ਗਰਾਊਂਡ ਨੀ ਗਿਆ ਓਹ ਖੇਡ ਮੰਤਰੀ ਹੁੰਦਾ ਓਹ ਕੋਚ ਹੁੰਦਾ ਪੰਜਾਬ ਦਾ ਹਾਲ ਹੀ ਏ ਆ
@Love.jandu.7
@Love.jandu.7 9 ай бұрын
ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵੀਰ 🎉🎉🎉❤❤❤❤❤❤❤❤❤
@GurpreetMahal-m9w
@GurpreetMahal-m9w 9 ай бұрын
ਬਈ ਤੁਸੀਂ ਭਸਮਾ ਦੀ ਵੀਡਿਉ ਵੀ ਬਣਾ ਦਿਓ ਨਾਲੇ ਤੁਹਡੀ ਟੀਮ ਅਤੇ ਪਰਵਾਰ ਨੂੰ ਰੱਬ ਚੜਦੀ ਕਲਾ ਚ ਰੱਖੇ
@sukhsukhvirsingh1043
@sukhsukhvirsingh1043 9 ай бұрын
ਬੁਹਤ ਹੀ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ
@dilveerpoud60
@dilveerpoud60 9 ай бұрын
ਗੋਪੀ ਵੀਰੇ ਉੱਪਨ ਕਬੱਡੀ ਵਿੱਚ ਇੱਕ ਖਿਡਾਰੀ ਬਾਹਰੋਂ ਚਾਹੀਦਾ ਜਾਂ ਫੇਰ ਆਲ ਉੱਪਨ ਰੱੱਖ ਦਿਉ ਕਰੋ ਇਹ ਬਹੁਤ ਵਧੀਆ ਗੱਲ ਕਹੀ ਗੋਪੀ ਵੀਰੇ ਸੋਟੇ ਪਲੇਰ ਪੈਦਾ ਹੀ ਨਹੀਂ ਹੋਣੇ
@jagjeetchauke2283
@jagjeetchauke2283 9 ай бұрын
ਸਰਕਾਰ ਨੂੰ ਚਾਹੀਦਾ ਹੈ ਕਿ ਕਬੱਡੀ ਦਾ ਸੈਸ਼ਨ ਬੋਰਡ ਬਣਾਉਣ ਚਾਹੀਦਾ ਹੈ ❤❤❤
@GurwinderSingh-rh7pw
@GurwinderSingh-rh7pw 9 ай бұрын
ਗੋਪੀ ਵੀਰ ਮੈਂ ਫਰੀਦਕੋਟ ਤੋਂ ਤੁਹਾਡਾ ਹਰ ਇਕ vlog ਦੇਖਦਾ ਬਹੁਤ ਵਧੀਆ ਗੱਲਾਂ ਲਗਦੀਆਂ ਤੇ ਪ੍ਰੀਤ ਦੀ game ਬਹੁਤ ਸਿਰਾ ਲਗਦੀ ਆ ਮਨੂੰ
@gagandeepsinghgagan8573
@gagandeepsinghgagan8573 9 ай бұрын
ਜੱਟ ਜਾਫੀ ਸੀਰਾ ਪਿੱਥੋ ਆਲਾ। ਬਹੁਤ ਵਧੀਆ ਜਾਫੀ ਐ ਬਾਈ।
@SukhJatt-y3p
@SukhJatt-y3p 9 ай бұрын
Beshk match sab De dekhide par gopi paji De match dekh k ja video dekh k dil kush ho jnda
@GurjantMalhi-c4r
@GurjantMalhi-c4r 9 ай бұрын
ਕੀ ਹਾਲ ਭਲਵਾਣ ਜੀ.ਬਹੁਤ ਸਕੂਨ ਮਿਲਦਾ.ਵੀਡਿਓ ਦੇਖਕੇ.ਮੇਰਾ ਪਿੰਡ ਵੀ ਫਰੰਦੀਪੁਰ ਆ.ਮੇਨ ਗਲ ਸਿਖਣ ਨੂੰ ਬਹੁਤ ਕੁੰਝ ਮਿਲਦਾ..Wmk..
@satindersingh3753
@satindersingh3753 9 ай бұрын
ਮਾਲਵੇ ਵੱਲ ਕਿ ਕਬੱਡੀ ਹੁੰਦੀ,, 30ਟੀਮਾਂ ਕਰ ਲੈਂਦੇ ਸਾਰੀ ਰਾਤ ਮੈਚ ਹੁੰਦੇ,,ਕੁਸ਼ ਦਿਸਦਾ ਹੀ ਨੀ ਰਾਤ ਲਾਈਵ ਵਿਚ,,ਆਪਣੇ ਵਧੀਆ ਮਾਝੇ ਵਿਚ ਹੱਦ 8ਟੀਮਾਂ ਹੁੰਦੀਆ,,,ਜਾ ਸ਼ੋ ਮੈਚ ਵਧੀਆ ਟਾਈਮ ਨਾਲ ਪਲੇਅਰ ਵੀ ਘਰ ਚਲੇ ਜਾਂਦੇ,,,❤❤❤
@sukhdeepsingh-ku3fc
@sukhdeepsingh-ku3fc 9 ай бұрын
ਫਿਰ ਫਾਈਨਲ ਚ ਆ ਕੇ fix ਕਰ ਲੈਂਦੇ ਨੇ, ਮਾਲਵੇ ਵਾਲੇ! ਜੇ ਕੋਈ fix ਨਾ ਕਰੇ ਤਾਂ ਧੱਕੇ ਨਾਲ ਕਰਵਾ ਲੈਂਦੇ ਨੇ!
@lovisingh403
@lovisingh403 9 ай бұрын
ਗੋਪੀ ਨੇ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ
@harjindersekhonmani6802
@harjindersekhonmani6802 9 ай бұрын
Gopi bhaji jldi tuhada sanman krna veere malik sukh rakhe Delhi ch bulawange tuhanu te tuhade team nu❤
@gurjitgill6654
@gurjitgill6654 9 ай бұрын
ਗੋਪੀ ਵੀਰ ਮਾਝੇ ਵਾਲੇ ਜੰਮੇ ਏ ਯਰੀਆਂ ਪਾਗੋਂਣ ਨੂੰ ਆ. ਮਾਝੇ ਥੰਮ ਜਾਫੀ ਫਰੰਦੀਪੁਰੀਆ ❤️⛳
@preetsangergumnaam
@preetsangergumnaam 9 ай бұрын
ਗੋਪੀ ਉਸਤਾਦ ਜੀ ਇੱਕ ਗੱਲ ਦੱਸੋ ਜੀ ਜਦੋਂ ਤੁਸੀ ਗੋਪੀ ਗੋਪੀ ਕਰਵਾਤੀ ਸੀ ਉਸ ਟਾਇਮ ਰੇਡਰ ਵੀ ਦੱਸੋ ਕਿਦਾਂ ਦੇ ਹੁੰਦੇ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਹੁਣ ਤੇ ਜਾਫੀ ਫਾਈਨਲ ਮੈਚ ਵਿੱਚ ਇੱਕ ਜੱਫਾ ਲਾਕੇ ਬੈਸਟ ਨਿਕਲ ਜਾਂਦਾ ਤੇ ਉਸਤਾਦ ਜੀ ਥੋਡੇ ਟਾਇਮ ਕਿਨੇ ਕਿਨੇ ਜੱਫੇ ਲਾਉਂਦੇ ਸੀ ਜਾਫੀ ਉਸਤਾਦ ਜੀ ਜਰੂਰ ਦੱਸਣਾ ਜੀ ਆਗਲੇ ਬਲੋਗ ਚ 🙏🏻🙏🏻
@parmjeetsingh5942
@parmjeetsingh5942 9 ай бұрын
ਬਿਨਾਂ ਡਰ ਡੁਕਰ ਤੂੰ ਬੋਲਦਾ ਵੀਰ ਸਾਡਾ ਅੱਜ ਸਾਡੇ ਐਰੀਏ ਚ ਵੀ ਆਇਆ ਬਹੁਤ ਚੰਗਾ ਲੱਗਾ
@sukhsukhvirsingh1043
@sukhsukhvirsingh1043 9 ай бұрын
ਨਿਰੋਲ ਪਿੰਡ ਦੇ ਮੈਚ ਹੋਣਾ ਚਾਹੀਦਾ ਜੀ ❤❤ਸਹੀ ਗੱਲ ਆ ਬਈ ਜੀ
@rachpalsingh8469
@rachpalsingh8469 9 ай бұрын
ਗੋਪੀ ਵੀਰ ਬੱਚਿਆਂ ਨੂੰ ਵਾਦੀਆਂ ਖਾਣ ਦੱਸੀਆਂ ਕਰ ਮਾਂ ਬਾਪ ਦੀ ਤਨਹੀ ਮੰਨਦੇ ਹੋ ਸਕਦਾ ਤੁਹਾਡੇ ਵਰਗੇ ਵੀਰ ਦੀ ਮੰਨ ਲੈਣ
@manindermanindersandhu8104
@manindermanindersandhu8104 9 ай бұрын
ਤੇਰੇ ਤੇ ਮੰਗੀ ਵਰਗਾ ਕੋਈ ਹੋਰ ਨੀ ਸਕਦਾ ❤❤❤
@kiranjotrandhawa3046
@kiranjotrandhawa3046 9 ай бұрын
Mere pind tournament aoun te gopi veer nu bhut bhut dhanwad te nl hi hor v kabbadi player jiwe ki pitho wala seera te Pappu churchakia nd shota veer preet ladhu ala jo ke sada hi sir name a nd mere walo te Sade pind di sari commeti walo teh dilo dhanwad ji ❤
@AmanDeep-x2p
@AmanDeep-x2p 9 ай бұрын
Seere pitho att c yr. M bittu te seere nu bhut baar aamne samne khed de vekhya. Kde seera bai jitt jnda kde bittu bai. Dono favorite hunde c mere mnu lagda hunda c v kash dono ek team ch khedn . Keo ki mnu pta hunda c v ek ne haar na. Mnu dukh hunda c . Pr jidn seera bai di team haar di c. Os din wala jayde dukh hunda c. Hor e j feel hunda c. Eda lgda c v kash eda ho jnda
@amardharmgarh5869
@amardharmgarh5869 9 ай бұрын
2013 ਤੋਂ ਲੈ ਕੇ 2016 ਤੱਕ ਸੁਲਤਾਨ ਤੇ ਪਾਲੀ ਤੇ ਸੀਰਾ ਪਿੱਥੋ ਦਾ ਦੋਰ ਸੀ ਮਾਲਵੇ ਵਿੱਚ
@manjinderkaur1897
@manjinderkaur1897 8 ай бұрын
Sultan da hun v a vadia kabaddiyan ponda
@JaspreetJass-bh7dg
@JaspreetJass-bh7dg 9 ай бұрын
Gopi veer bohat vadiaa insan ae new veera nu agge aun da mauka denda
@peaceformind627
@peaceformind627 9 ай бұрын
ਬਾਈ ਬਲਿਊਟੁੱਥ ਵਾਲੇ ਮਾਈਕ ਜਰੂਰ ਲਾ ਲਿਆ ਕਰੋ 2 ਕੁ ਆਵਾਜ਼ ਵਦੀਆ ਆਉਂਦੀ ਫੇਰ
@kulwinderbrar2537
@kulwinderbrar2537 9 ай бұрын
Legend ਕਬਡੀ ਦੇ ਪੱਪੂ ਸ਼ੀਰਾ ਤੇ ਗੋਪੀ ਇਹਨਾ ਤੋ ਡਰਦੇ ਕਈ ਕਬਡੀ ਛਡ ਗਏ ❤❤❤❤
@Sharanpreet.Singh.02
@Sharanpreet.Singh.02 9 ай бұрын
ਜੀਓ ਵੀਰੋ ਅੱਜ ਹੋਈ ਪੂਰੀ ਖੁੰਡ ਚਰਚਾ ਸਵਾਦ ਆ ਗਿਆ ਜਿਉਦੇ ਰਹੋ ਦਿਲੋਂ ਪਿਆਰ ਸਾਰਿਆਂ ਭਰਾਵਾਂ ਨੂੰ
@MANMan-dn7vg
@MANMan-dn7vg 9 ай бұрын
ਭਲਵਾਨ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ
@HaiderAli-xj4sq
@HaiderAli-xj4sq 9 ай бұрын
ਬਾਈ ਤੁਸੀ ਕਬੱਡੀ ਲਈ ਵਧੀਆ ਸੋਚ ਦਿਖਾਈ ਆ ਸੋ ਸੋਡਾ ਸਾਰਿਆਂ ਦਾ ਦਿਲੋਂ ਸਤਿਕਾਰ ਧੰਨਵਾਦ ❤️
@ashvirsingh4395
@ashvirsingh4395 9 ай бұрын
Gopi ne pappu dy ਪੈਰੀ ਹੱਥ laye aa kine izat karda hun wale plyar vich ta ego ne door hundi
@gurdittsingh8918
@gurdittsingh8918 9 ай бұрын
ਬਾਈ ਜੀ ਜਿਹੜੀ ਗੱਲ ਬਾਈ ਪੱਪੂ ਉਸਤਾਦ ਜੀ ਨੇ ਕਹੀ ਜਮਾ ਸਹੀ ਆ ਜੀ 5000 ਹਜਾਰ ਤੋ ਘੱਟ ਪੈਸੇ ਨਹੀ ਬੋਲ ਨੇ ਕੁਮੈਟਰ ਵੀ ਚਾਪ ਲੋਸੀ ਕਰਦੇ ਨੇ ਆ ਸਾਡੇ ਭਰਾ ਦਾ ਮੇਲਾ ਸਫਲ ਹੋ ਗਿਆ ਬਾਈ ਜੀ ਦੁਆਵਾ ਨੇ ਪਾਰਟੀ ਬਾਜੀ ਵੱਦ ਉਸਤਾਦ ਜੀ 🙏🏻🙏🏻
@princesandhu005
@princesandhu005 9 ай бұрын
Bhalwan ji bhut kuch sikhan nu milda tuhadia gln toh.nikia nikia gln toh bhut kuch sikhan nu milda.khurak bare bhut vdia knowledge mildi 🙏
@00SandeepSingh00
@00SandeepSingh00 9 ай бұрын
ਗੋਪੀ ਬਾਈ ਤੁਸੀ ਵੀ ਤਾਂ ਸੋਅ ਮੈਚ ਖੇਡ ਕੇ ਹੀ ਲੈ ਲੈਂਦੇ ਓ ਪੈਸਾ ਬਾਕੀ ਜਿਹੜੇ ਰੋਜ ਖੇਡਦੇ ਆ ਰੋਜ ਜਿੱਤਦੇ ਆ ਉਹ ਉਹਨਾਂ ਦੀ ਅਪਣੀ ਮੇਹਨਤ ਆ। ਸਾਰੇ ਹੀ ਜਵਾਕ ਹੀ ਹੁੰਦੇ ਆ ਪਹਿਲਾਂ ਪਰ ਅਪਣੀ ਮੇਹਨਤ ਨਾਲ ਅੱਗੇ ਆਏ ਆ। ਪੰਡਤ , ਸ਼ਾਜੀ, ਪਾਲ਼ੀ ਫਤਿਹਗੜ ਛੰਨਾ, ਇਹਨਾਂ ਨੂੰ ਪਹਿਲਾਂ ਕੋਣ ਪੁੱਛਦਾ ਸੀ ਪਰ ਇਹ ਅਪਣੀ ਮੇਹਨਤ ਨਾਲ ਅੱਗੇ ਆਏ ਆ ਤੇ ਹੁਣ ਜੇ ਉਹ ਜਿੱਤਦੇ ਆ ਫੇਰ ਕਿਸੇ ਨੂੰ ਕੋਈ ਤਕਲੀਫ ਨੀ ਹੋਣੀ ਚਾਹੀਦੀ। ਰੱਜੇ ਨੂੰ ਰਜਾਉਣ ਵਾਲੀ ਗੱਲ ਨੀ ਹੈ ਅਗਲਾ ਤਾਂ ਹੀ ਦਿੰਦਾ ਕਿਸੇ ਨੂੰ ਜੇ ਕਿਸੇ ਨੇ ਕੁੱਝ ਕੀਤਾ ਹੁੰਦਾ ਆ।😊
@amardharmgarh5869
@amardharmgarh5869 9 ай бұрын
ਜਦੋਂ ਖੁਸੀ ਦਿੜਬਾ ਵਰਿੰਦਰ ਦੌਧਰ ਸੀਰਾ ਪਿੱਥੋ ਤੇ ਗੋਪੀ ਭਲਵਾਨ ਕਨੇਡਾ ਖੇਡੇ ਉਹ ਮੈਚ ਅਸੀ ਸੀ ਡੀ ਦੇ ਦਵੇ ਵਿਚ ਵੇਖੇ ਆ
@DeepGill-l3x
@DeepGill-l3x 9 ай бұрын
Sab to vaddi gal Gopi astad ji greeb players lyi sochde eh bhut vadia gal aa
@Gurdeep818
@Gurdeep818 9 ай бұрын
ਭਲਵਾਨ ਜੀ ਸਾਡੇ ਤਲਵੰਡੀ ਸਾਬੋ ਕਬੱਡੀ ਨਹੀ ਖੇਡਦਾ ਕੋਈ ਬਹੁਤ ਕਿਹ ਕਿਹ ਕੇ ਵੇਖ ਲਿਆ ਕੋਈ ਖੇਡਣਾ ਨਹੀਂ ਚਹੁੰਦਾ ਸਾਡੇ ਕਬੱਡੀ ਤੋ ਡਰਦੇ ਬਹੁਤ ਆ ਇਸਦਾ ਕੋਈ ਹੱਲ ਦੱਸੋ ਭਲਵਾਨ ਜੀ ਕਿਰਪਾ ਕਰਕੇ
@GaganDeep-vw1nw
@GaganDeep-vw1nw 9 ай бұрын
ਗੋਪੀ ਭਲਵਾਨ ਜੀ ❤ ਪਿਆਰ ਰੋਪੜ ਤੋ 😊😊
@GopigillSingh-g2h
@GopigillSingh-g2h 9 ай бұрын
ਪ੍ਰੀਤ ਲੱਧੂ ਰੌਣਕ ਲਾ ਦਿੰਦਾ ਟੀਮ ਵਿੱਚ
@irfantatla7772
@irfantatla7772 9 ай бұрын
Bhai bhot wadya ..rabb khush rakhay ...I'm from Pakistan near kartarpur sab
@Sheepasharma-i4h
@Sheepasharma-i4h 9 ай бұрын
Bht khusi hoi saria nu ekthe dekh ke ek gll a purane player da aps ch bht pyir a hun ta bs pessa kmona Ekla pyir ne ena Hga
@KulwinderMaan-y3c
@KulwinderMaan-y3c 9 ай бұрын
ਵਾਲਾ ਵਧੀਆ ਲੱਗਿਆ ਬਾਈ ਮਹਾਨ ਖਿਡਾਰੀਆ ਦੀਆ ਗੱਲਾ ਸੁਣ ਕੇ
@vivekkumar-tg6yx
@vivekkumar-tg6yx 9 ай бұрын
Bhut sona gopi veer Thuda pyar humesa bna rhe gopi te preet da
@SatpalSingh-zj6jg
@SatpalSingh-zj6jg 9 ай бұрын
ਪਰਮਾਤਮਾ ਮੇਹਰ ਰੱਖੇ ਗੋਪੀ ਤੇਰੇ ਤੇ
@jaganlahoriya5273
@jaganlahoriya5273 8 ай бұрын
Bht wadiya vlog kabdi di cream bethi sare
@lakhvindersinghmaan6141
@lakhvindersinghmaan6141 9 ай бұрын
ਜਦੋਂ ਦਾ ਵੀਰ ਸੰਦੀਪ ਨੰਗਲ ਅੰਬੀਆਂ ਦਾ ਕਤਲ‌ ਹੋਇਆ ਕਬੱਡੀ ਉਸ ਟਾਈਮ ਤੋਂ ਕਬੱਡੀ ਘੱਟ ਗ‌ਈ ਲੋਕਾਂ ਵਿੱਚ ਥੋੜ੍ਹਾ ਡਰਨ ਲੱਗ ਗ‌ਏ ਨੇ
@gagandeepsinghgagan8573
@gagandeepsinghgagan8573 9 ай бұрын
ਬਾਈ ਖਰਾਜੀ ਪਿੱਥੋ ਨਾਲ ਜ਼ਰੂਰ ਗੱਲ ਕਰਾਓ ਵਿਡੀਓ ਬਣਾਕੇ।
@satnamdhillon8824
@satnamdhillon8824 9 ай бұрын
ਬਹੁਤ ਧੰਨਵਾਦ ਬਾਈ ਜੀ ਸਾਡੇ ਪਿੰਡਾ ਵਿੱਚ ਆਓੁਣ ਤੇ🙏🙏
@sukhmohali8720
@sukhmohali8720 9 ай бұрын
Gopi Veer 2012 Vch Dubai tuc sirra krya c koi raidar nu waapis ni murran ditta c bai nu hatth lake jana koi aam khas gal ni c bai di mehnat hi bht jyada dikhdi c dehshat hi bht c bai di khush rho brother apni Life vch tuhodi Punjab nu jarurt h ❤❤❤❤❤❤❤❤❤
@sandeepkhanna7038
@sandeepkhanna7038 9 ай бұрын
Ram Ram bhai haryana me bhi team leke aaya karo love u veere baba tnu chad di kalan vich rakhe ❤
@Saabdhiilon
@Saabdhiilon 9 ай бұрын
ਵੀਰ ਜੀ ਜੱਗਾ ਤੁਸੀਂ ਪਿੰਡ ਵਾਲਾ ਕਿਉਂ ਨਹੀਂ ਖੇਡ ਰਿਹਾ ਕਦੋਂ ਵਾਪਸੀ ਕਰ ਰਿਹਾ ਕਦੋਂ ਖੇਡੂ ਵੀਰ ਬਣ ਕੇ ਜਰੂਰ ਦੱਸਿਓ
@sevaksingh9469
@sevaksingh9469 9 ай бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਵੀਰਾ ਤੇ❤❤
@SulakhanSingh-gc9kv
@SulakhanSingh-gc9kv 8 ай бұрын
Waheguru ji mehnat nu Rang bahg lon❤❤❤❤
@SukhwinderSinghDhaliwal-sj1gg
@SukhwinderSinghDhaliwal-sj1gg 9 ай бұрын
ਗੋਪੀ ਬਾਈ ਇਕ ਖਿਡਾਰੀ ਨੂੰ ਇੱਕ ਸੀਜਨ ਇਕੋ ਟੀਮ ਚ ਖੇਡਣਾ ਚਾਹੀਦਾ
@KauraRauli-jk4ss
@KauraRauli-jk4ss 9 ай бұрын
kabaadi de Mahan plar Malve di shan sada papu churchak te pitho wala sira banda gopi v vadia banda ten Mahan plar ekate dhek k bahot kusi hoi ❤❤
@RizwanAli-yy5xt
@RizwanAli-yy5xt 9 ай бұрын
Love from Pakistan Rizwan Ali kasuriya ❤❤❤ gopi veer
@Drivermehakma3630
@Drivermehakma3630 9 ай бұрын
ਸਤਿ ਸ਼੍ਰੀ ਅਕਾਲ ❤ਗੋਪੀ ਪਾਜੀ ਸਾਰੀ ਟੀਮ ਨੂੰ ਪ੍ਰੀਤ ਦੀ ਸਟ ਠੀਕ ਹੋ ਜਾਵੇ ਵਾਹਿਗੁਰੂ ਮੇਹਰ ਕਰਨ
@Sidhudev
@Sidhudev 9 ай бұрын
ਬਾਈ ਗੋਪੀ ਤੇਰੇ ਹਰੇ ਰੰਗ ਦੀ ਨੀਕਰ ਪਾਈ ਹੁੰਦੀ ਆ ਹਰੇ ਰੰਗ ਦਾ ਰਾਜ ਕੀ ਹੈ ਕਿਉਂ ਪਾਉਣਾ ਬਾਈ ...
@vikasKumar-to9uy
@vikasKumar-to9uy 9 ай бұрын
Bai ji goppy veer sarya old player nu sath leaka kabbadi vich kam Karn jrurat ha tuhanu fear bohat fark paunga ida pinda vich comty vala nu samjhado ik punjab vich ghumna pehna ik bar
@amanpreetsingh2747
@amanpreetsingh2747 9 ай бұрын
ਧੰਨਵਾਦ ਗੋਪੀ ਵੀਰ ❤
@GurwinderSingh-el9dz
@GurwinderSingh-el9dz 9 ай бұрын
ਗੋਪੀ ਵੀਰ nice 👍
@gurkiratboparai4912
@gurkiratboparai4912 9 ай бұрын
ਗੋਪੀ ਫਰੰਦੀਪੁਰ ਸ਼ਾਨ ਜੱਟ ਆ
@kdeepsinghdeep887
@kdeepsinghdeep887 9 ай бұрын
Dil khush ho giya veero ji
MY HEIGHT vs MrBEAST CREW 🙈📏
00:22
Celine Dept
Рет қаралды 27 МЛН
规则,在门里生存,出来~死亡
00:33
落魄的王子
Рет қаралды 32 МЛН
This mother's baby is too unreliable.
00:13
FUNNY XIAOTING 666
Рет қаралды 38 МЛН
Цыганка помогла мужику #shorts
0:38
FRANCH
Рет қаралды 2,3 МЛН
Всё пошло не по плану 😮
0:36
Miracle
Рет қаралды 1 МЛН
Anaya Vampire 🧛‍♀️ Ban Gayi 🥵
0:20
Anaya Kandhal
Рет қаралды 26 МЛН
🦠WHO WILL BE WIN?🟡🍉
0:14
RezoHulk
Рет қаралды 31 МЛН
Anaya Vampire 🧛‍♀️ Ban Gayi 🥵
0:20
Anaya Kandhal
Рет қаралды 26 МЛН
«Полиция разыскивает» 👮‍♂️ | #shorts
0:46
Филипп
Рет қаралды 2,4 МЛН