No video

Gora Chak Wala | Gora Chak Wala Sad Songs | Old Punjabi Songs |

  Рет қаралды 1,900,196

Desi Media Plus

Desi Media Plus

Күн бұрын

Song: Marke Hatengi
Singer: Gora Chak Wala
Lyrics: Gora Chak Wala
Label: Desi Media Plus

Пікірлер: 490
@manjindersinghdhaliwal3802
@manjindersinghdhaliwal3802 Жыл бұрын
ਸਰਦਾਰੀ ਸੀ ਕਦੇ ਬਠਿੰਡੇ ਵਾਲੇ ਕਲਾਕਾਰਾਂ ਦੀ।ਬਾਈ ਮੇਜਰ , ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਜਸਵਿੰਦਰ ਬਰਾੜ ਧਰਮਪ੍ਰੀਤ ਗੋਰਾ ਚੱਕ ਵਾਲਾ। ਇਹਨਾ ਦੇ ਗੀਤ ਅਜ ਵੀ ਯਾਦ ਆ।ਕਿਹੜੇ ਗਾਣੇ ਦਾ ਦਾ ਗੀਤਕਾਰ ਕਿਹੜਾ ਸਭ ਯਾਦ ਆ।ਕਦੇ ਕਦੇ ਜਦ ਕੋਈ ਦੋਸਤ ਮਿੱਤਰਾਂ ਨਾਲ ਗੱਲਾਂ ਚੱਲ ਪੈਂਦੀਆ ਗਾਣਿਆ ਬਾਰੇ।ਕਈ ਦੋਸਤ ਬਾਹਰਲੇ ਮੁਲਕਾਂ ਚ ਵੀ ਕੰਮ ਤੇ ਜਾ ਟਰਾਲੇ ਚਲਾਉਦੇ ਵੀ ਸੁਣਦੇ ਆ ਅਕਸਰ।
@Dr.Sukhjeet
@Dr.Sukhjeet 6 ай бұрын
20-2-2024 ਨੂੰ ਕੌਣ ਕੌਣ ਸੁਣ ਰਿਹਾ
@gurlalgurlal3863
@gurlalgurlal3863 3 жыл бұрын
ਅੱਜ ਵੀ ਬਹੁਤ ਸੁਨਦੇ ਏ ਬਾਈ ਤੇਰੇ ਗੀਤ
@sarkaur-kk9vr
@sarkaur-kk9vr 7 ай бұрын
❤😂
@GurnoorSingh-hf5cm
@GurnoorSingh-hf5cm 5 ай бұрын
​@@sarkaur-kk9vrੜੳਂੲਹ😢
@ManjitSingh-jt5wo
@ManjitSingh-jt5wo 3 ай бұрын
1¹1qew3q¹¹​@@GurnoorSingh-hf5cm
@HardeepSingh-ed7et
@HardeepSingh-ed7et Ай бұрын
​@@sarkaur-kk9vrਹੱਸਣ ਵਾਲੀ ਕੀ ਗੱਲ ਆ 🤔
@DesiMediaPlus
@DesiMediaPlus 5 жыл бұрын
ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏 #desimediaplus #10millionteam #arshpreetmintu
@SatnamSingh-fq6xf
@SatnamSingh-fq6xf 4 жыл бұрын
ਗੀਤ ਦਾ ਰਾਇਟਰ ਕੋਣ ਤੇ ਕਿਹੜੇ ਸਾਲ ਚ ਆਇਆ ਗੀਤ ਏਹ ਜਰੂਰ ਲਿਖ ਦਿਆ ਕਰੋ ਜੀ
@Jotsinghpatti..
@Jotsinghpatti.. 4 жыл бұрын
ਵੀਰ ਜੀ ਤੁਸੀਂ ਆਪਣਾਂ ਨੰਬਰ ਦੇਣਾ ਮੈ ਆਪਣੇ ਲਿਖੇ ਗੀਤ ਭੇਜਾਗਾ
@Jotsinghpatti..
@Jotsinghpatti.. 4 жыл бұрын
ਮੇਰਾ ਨੰਬਰ 9501541487
@IndiaIndia-mo2cn
@IndiaIndia-mo2cn 4 жыл бұрын
Jio bro love you
@gurdeepsingh8673
@gurdeepsingh8673 4 жыл бұрын
ਧੰਨਵਾਦ
@sardarstudio6260
@sardarstudio6260 3 жыл бұрын
ਵਾਹ ਜੀ ਵਾਹ
@GurjantSinghDhillon-cu3ew
@GurjantSinghDhillon-cu3ew Жыл бұрын
ਬਹੁਤ ਵਧੀਆ ਗੀਤ ਬਾਈ ਜੀ
@sandeepsingh994
@sandeepsingh994 5 жыл бұрын
ਗੋਰੇ ਚਁਕ ਵਾਲੇ ਦਾਂ ਇਹ ਗੀਤ ਸਾਰੇ ਗੀਤਾ ਤੋ ਇਹ ਗੀਤ ਬਹੁਤ ਵਧੀਆ ਲੱਗਦਾ ਹੈ ।ਮੈਨੂੰ ਵੀ ਕਿਸੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ।
@pargatsingh502
@pargatsingh502 4 жыл бұрын
ਬਾਈ ਜੀ ਪੁਰਾਣੇ ਦਿਨ ਜਾਦ ਅਾ ਗਏ ਲਵ ਜੂ
@Gursangatsingh503
@Gursangatsingh503 10 ай бұрын
ਆਹ ਹੁੰਦੇਆ ਗੀਤ ਹੁਣ ਤਾ ਸਾ ਲੀ ਦਗੜ ਦੈ ਬਾਲੀਆ
@gurlalsingh4968
@gurlalsingh4968 3 жыл бұрын
ਬਹੁਤ ਸੁਣਦੇ ਹੁੰਦੇ ਸੀ ਡਿੱਕ ਦੇ ਰੂਲੇ ਨੂੰ ਥੁੱਕ ਲਾ ਲਾ ਕੇ
@inderpalsingh5725
@inderpalsingh5725 3 жыл бұрын
Purane din yad aa ge Dil Roon Lag piya jado eh gana gore bhaji da Aya c bahout sunde hundr c
@jassachak1899
@jassachak1899 3 жыл бұрын
ਮੇਰੇ ਪਿੰਡ ਦਾ ਬਾਈ ਪੰਡਤ ਗੋਰਾ ਚੱਕ ਫਤਿਹ ਸਿੰਘ ਵਾਲਾ
@harmeshlidder1183
@harmeshlidder1183 5 жыл бұрын
ਪੁਰਾਣੇ ਸਾਰੇ ਹੀ ਬਹੁਤ ਵਧੀਅਾ ਸੀ ਗੀਤ ਕੲੀ ਵਾਰ ਸੁਣੀ ਦੇ ਸੀ !
@vijaykahlon2876
@vijaykahlon2876 3 жыл бұрын
Eh song deck vich bahut suneya kash oh din wapis aa jaan mis u Gora bai ji
@SarbjitSingh-fi1zu
@SarbjitSingh-fi1zu Жыл бұрын
Right g
@G.singh0001
@G.singh0001 4 ай бұрын
ਅੱਜ ਵੀ ਓਨੇ ਪਿਆਰ ਤੇ ਦਿਲ ਦੀ ਉਦਾਸੀ ਨਾਲ ਸੁਣਦੇ ਆ ਗੋਰੇ ਵੀਰ ਨੂੰ,,,
@ramsingh1668
@ramsingh1668 3 жыл бұрын
ਪੁਰਾਣੀਆਂ ਯਾਦਾ ਚੇਤੇ ਆ ਗਿਆ ਗੀਤ ਸੁਣ ਕੇ 👍👍👍👍👍👍
@williammasih7610
@williammasih7610 Жыл бұрын
Good
@satnamsinghsatnamsingh5650
@satnamsinghsatnamsingh5650 3 ай бұрын
sahi gal
@sukhpreetsinghdhaliwal9332
@sukhpreetsinghdhaliwal9332 11 ай бұрын
Bhut vadia song a Bai gora chak Wale de . Eh song Mai aj 16 September 2023 nu sun rha .
@SimarjeetSingh-uj9rs
@SimarjeetSingh-uj9rs 8 ай бұрын
ਅੱਜ ਵੀ ਸੁਣਦੇ ਆ 28.12.2023ਨੂੰ ਟਾਇਮ 8ਵੱਜਕੇ 4ਮਿੰਟ ਤੇ
@KulwinderKaur-js6ux
@KulwinderKaur-js6ux 11 ай бұрын
ਬਹੁਤ ਵਧੀਆ ਗੀਤ ਏ
@mskatwal8465
@mskatwal8465 4 жыл бұрын
ਬਹੁਤ ਹੀ ਖੂਬਸੂਰਤ ਗੀਤ ਗਾਏ ਗੋਰਾ ਚੱਕ ਵਾਲਾ ਜੀ ਅਸੀਂ ਸਾਰੇ ਗੀਤ ਬਹੁਤ ਪਿਆਰ ਨਾਲ ਸੁਣਦੇ ਹਾਂ ਵਾਹਿਗੁਰੂ ਖੁਸ਼ ਰੱਖੇ
@sonywaraich3994
@sonywaraich3994 11 ай бұрын
ਸਨ 2000 ਤੋਂ 21-9-23ਅੱਜ ਤੱਕ ਗੋਰੇ ਦੇ ਗੀਤ ਸੁਣ ਰਹੇ ਹਾ ਤੇ ਅੱਗੇ ਵੀ ਸੁਣਦੇ ਰਹਾਂਗੇ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਨੇ ਬਾਈ ਦੇ ਸਾਡੇ ਗੁਆਂਢੀ ਪਿੰਡ ਦਾ ਕਲਾਕਾਰ ਹੈ ਬਾਈ ਗੋਰਾ ਚੱਕਵਾਲਾ
@jattboy1565
@jattboy1565 5 жыл бұрын
ਕਦੇ ਦਿਲ ਰੋਇਅਾ ਕਦੇ ਅੱਖ ਰੋਈ ਰਣਜੀਤ ਮਣੀ ਦਾ ਗੀਤ ਪਲੀਜ ਪਾ ਦਿੳੁ ਵੀਰ ਜੀ
@farmerbanda6435
@farmerbanda6435 3 жыл бұрын
2021 vich m sunda aa gana y
@RinkuKumar-zi1zp
@RinkuKumar-zi1zp 3 жыл бұрын
Purane song dilo hunde c jehde rooh naal mile hunde c
@anjukamboj981
@anjukamboj981 4 жыл бұрын
20 saal piche chle gye.... Missing that tymm
@kulwantsaharan291
@kulwantsaharan291 3 жыл бұрын
U r right
@brarhusnery3695
@brarhusnery3695 3 жыл бұрын
Right
@shinderpalsingh7308
@shinderpalsingh7308 3 жыл бұрын
Ryt ma
@gorabhullar7298
@gorabhullar7298 3 жыл бұрын
Accccha ji
@user-ez6od7ds2y
@user-ez6od7ds2y Ай бұрын
ਸਾਈਡ ਸੋਗ ਤਾਂ ਬਹੁਤ ਵਧੀਆ ਗੀਤ ਨੇ ਪੁਰਾਣੀਆਂ ਯਾਦਾ ਨੂੰ ਫੇਰ ਦੁਰਹਾਉਦੀਆ ਨੇ❤❤
@jassighumanghuman9439
@jassighumanghuman9439 3 жыл бұрын
Es song time 18 saal de kareeb c jawani aa chukki c hun taan sirf yaadaan ne rabb yaad ni c os time
@parmindergill2584
@parmindergill2584 4 жыл бұрын
Very nice song veer
@sabigill933
@sabigill933 4 жыл бұрын
Old. Is.gold.songs
@Jot_hissowal_6group
@Jot_hissowal_6group Ай бұрын
ਪੱਤੋ ਵਾਲੇ ਕਾਲਜ ਪੜਦੇ ਸੀ ਜਦੋਂ ਇਹ ਗੀਤ ਆਇਆ ਸੀ ਸਾਲਾ ਬੜੀ ਤਕੜੀ ਜਵਾਨੀ ਚੜੀ ਸੀ ਡੋਲੇ ਦਿਖਾ ਦਿਖਾ ਤੁਰਦੇ ਹੁੰਦੇ ਸੀ ਕਾਹਦੇ ਪਿਆਰ ਚ ਪਏ ਅੱਜ ਤੀਕ ਸਜਾ ਕੱਟ ਰਹੇ ਐ 😢
@jasvirsingh1879
@jasvirsingh1879 Жыл бұрын
Love you Gore bhai ji2023 nu bhe chal reha Tera song
@desimuda2097
@desimuda2097 5 ай бұрын
8 ਮਾਰਚ ਨੂੰ ਸੁਣਿਆ।
@manisingh1016
@manisingh1016 3 жыл бұрын
My favorite song gora bai da song sunke puraina yadda tajia ho Jandia ne
@SandeepsinghDhaliwal-mz4bo
@SandeepsinghDhaliwal-mz4bo 4 ай бұрын
ਸਹੀ ਗੱਲ ਆ ਗੋਰੇ ਵੀਰ ਇਹ ਰੱਨਾਂ ਪਹਿਲਾਂ ਨਜ਼ਾਰੇ ਲੈਂਦੀਆਂ। ਫੇਰ ਇਹ ਮਾਰਨ ਮਰੋਣ ਤੱਕ ਚਲੀਆਂ ਜਾਂਦੀਆਂ ਨੇ।ਪਰ ਮੇਰੀ ਕਿਸਮਤ ਚੰਗੀ ਸੀ ਮੈਂ ਬੱਚ ਗਿਆ।😢😢😢😢😢😢
@vijaykahlon2876
@vijaykahlon2876 3 жыл бұрын
Dislike karn waleya nu ki taqleef hai bai etna achha song hai yaar
@nirbhaisingh4784
@nirbhaisingh4784 5 жыл бұрын
Ajj v sun da verr de sad song 2004 to leke.
@Lakhvir205
@Lakhvir205 3 жыл бұрын
Attttttttt Geet ne Dil te satt marde ne
@jassighumanghuman9439
@jassighumanghuman9439 3 жыл бұрын
1994- 95 vaapis ni aunda
@BaljeetGill-mq2vf
@BaljeetGill-mq2vf Ай бұрын
ਗੋਰੇ ਚੱਕ ਵਾਲੇ ਦੇ ਗੀਤ ਅਸੀਂ ਅੱਜ਼ ਵੀ ਸੁਣਦੇ 19 7 2024
@singhbajwa4202
@singhbajwa4202 4 жыл бұрын
Chak wala fav si yara da.neend nai si aundi songs sune bina gore de.
@BalkarSingh-gw9bn
@BalkarSingh-gw9bn Ай бұрын
ਦਿਲ ਨੂੰ ਸਕੂਨ ਆ ਗਿਆ ਬਾਈ
@sandeepsingh994
@sandeepsingh994 5 жыл бұрын
ਬੁਹਤ ਵਧੀਆ ਵੀਰ ਜੀ
@balwindrsingh863
@balwindrsingh863 4 жыл бұрын
G makhu to
@jodhaysingh-ru9im
@jodhaysingh-ru9im 3 ай бұрын
ਲਵ ਜੂ ਵੀਰ ਜੀ
@sukhbhullar1984
@sukhbhullar1984 Ай бұрын
Puarne time da mera favourite bai goora chakk wala te hun sidhu bai ❤❤
@rustamjhajeri7758
@rustamjhajeri7758 Жыл бұрын
Very nice💖
@babbujaito1211
@babbujaito1211 5 жыл бұрын
ਸਚੀ ਬਾਈ ਮਛੂਕਾ ਧੋਖ਼ਾ ਦਿਦੀਆ
@babbumaan6983
@babbumaan6983 5 жыл бұрын
Sachi gal veer ji nice song
@Rajusingh-1122
@Rajusingh-1122 7 ай бұрын
ਬਹੁਤ ਟਾਈਮ ਬਾਦ ਸੁਣ ਰਿਹਾ ਗੀਤ ਬਾਈ ਜੀ ਦਾ
@KhanSaab-ts6ol
@KhanSaab-ts6ol Жыл бұрын
Bai puraani yaad aa gye
@manjindersingh60manjinders70
@manjindersingh60manjinders70 2 жыл бұрын
Nice song
@gurjeetjatt7244
@gurjeetjatt7244 4 жыл бұрын
Sawad aa giya song sunn k love you aa veer tenu
@jaswindersingh2793
@jaswindersingh2793 3 жыл бұрын
Bhot vdia
@harkiratsandhu7377
@harkiratsandhu7377 3 жыл бұрын
Gora chak wala shahzada....jindgi da addh ta udika che langa liya
@user-jx7bm1xx5d
@user-jx7bm1xx5d 11 ай бұрын
ਬਹੁਤ ਵੱਧੀਆ ਗੀਤ🎤🎤🎤🎤
@amargaming1454
@amargaming1454 3 жыл бұрын
Mai ajj sunya song veere da 8.1.20021
@DeepakSingh-ly8re
@DeepakSingh-ly8re 5 жыл бұрын
Aa din ni mudane
@DesiMediaPlus
@DesiMediaPlus 5 жыл бұрын
ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏 #desimediaplus #10millionteam #arshpreetmintu
@mrmeetpics
@mrmeetpics 3 жыл бұрын
ਬਹੁਤ ਯਾਦ ਆਉਂਦਾ ਤੇਰਾ ਉਹ ਝਾਕਨਾ, ਤੇ ਮੇਰਾ ਫ਼ਿਦਾ ਹੋ ਜਾਣਾ, #Miss_u_bugguu...😭
@happyhappysingh1673
@happyhappysingh1673 3 жыл бұрын
Very nice 👌
@HansRaj-om2cg
@HansRaj-om2cg 4 жыл бұрын
20 ਜੂਨ 2020 ਨੂੰ ਵੀ ਸੁਣ ਰਿਹਾ
@ManpreetSingh-xo5nr
@ManpreetSingh-xo5nr 3 жыл бұрын
👌👌👌👌👌
@Lucky-ft4fi
@Lucky-ft4fi 4 жыл бұрын
ਕਾਸ਼ ਉਹ ਦਿਨ ਵਾਪਿਸ ਆ ਜਾਣ
@jaswindersingh5118
@jaswindersingh5118 4 жыл бұрын
Hun ni Aaune aa. .pr yad bhaut Aaudi aa😥😥😥
@hargundeep7636
@hargundeep7636 4 жыл бұрын
Sahi keha bai ji
@SarbjitSingh-fi1zu
@SarbjitSingh-fi1zu Жыл бұрын
Bai sahi gal aa g
@anmoldeep9916
@anmoldeep9916 4 жыл бұрын
Very very Nice song ji
@gurtejsinghdehar4240
@gurtejsinghdehar4240 5 жыл бұрын
End hi krava dita y ne
@preetatwal7921
@preetatwal7921 Жыл бұрын
Bai sachi dil nu sho gaya 😢😢
@goraarora9101
@goraarora9101 6 жыл бұрын
bhut pyara song a bai da
@aulakh_shamsher
@aulakh_shamsher 5 жыл бұрын
ਸਿਰਾ ਗੀਤ
@goragill4986
@goragill4986 3 жыл бұрын
Miss u pali
@ManpreetSingh-xi2sp
@ManpreetSingh-xi2sp Жыл бұрын
Very good song Bhai gara g like it😓😥❤️🧡❤️👍👍👍
@NirmalSingh-zs6km
@NirmalSingh-zs6km 4 жыл бұрын
2020 ch ehh song kon kon sunda
@hargundeep7636
@hargundeep7636 4 жыл бұрын
Bai ji main sunda ji
@hardevkaith6787
@hardevkaith6787 4 жыл бұрын
i m listening in 2020
@sahilsidhu87
@sahilsidhu87 4 жыл бұрын
Yes
@gursewaksingh7001
@gursewaksingh7001 4 жыл бұрын
Mai ustad manda veer gore nu
@navimander3305
@navimander3305 4 жыл бұрын
Me y
@devendersingh4953
@devendersingh4953 Жыл бұрын
Suuper 👌 👌 ❤❤song ❤❤
@saadeaala7740
@saadeaala7740 5 жыл бұрын
Atttt
@guribrarguribrar4933
@guribrarguribrar4933 5 жыл бұрын
Bhouht cirrra g raat nu bhouht mza aounda kalle beh k eho song sunn da
@DesiMediaPlus
@DesiMediaPlus 5 жыл бұрын
ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏 #desimediaplus #10millionteam #arshpreetmintu
@harpreetmaan8938
@harpreetmaan8938 4 жыл бұрын
Sahi gala a veer
@user-zz6ii8eh4m
@user-zz6ii8eh4m 9 ай бұрын
Very nice song plz veer Fer ohve hi song gya kro
@birbalsingh2119
@birbalsingh2119 3 жыл бұрын
Very nice
@gowarpawarfamily7475
@gowarpawarfamily7475 4 ай бұрын
2025 kon kon bhi da gana sonda
@mpwazidke
@mpwazidke 6 жыл бұрын
Sirrrrra song ji
@kabbadiloverboy-do5fw
@kabbadiloverboy-do5fw Жыл бұрын
Kon kon sun rea 19/6/23 in maghania.mansa
@JagjeetSingh-tk8yl
@JagjeetSingh-tk8yl 5 жыл бұрын
Very nice ajj ton 20 saal picche chale jaee da purane geet sun k
@RAKESHKUMAR-ur5dn
@RAKESHKUMAR-ur5dn 5 жыл бұрын
Old is gold
@ArshDeep-tb2re
@ArshDeep-tb2re 5 жыл бұрын
Ajj bi yaad aoda a o time ਜਦੋ gora veer da ਗੀਤ baht shnda see.... Par ajj bi shnda aa
@DesiMediaPlus
@DesiMediaPlus 5 жыл бұрын
ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏 #desimediaplus #10millionteam #arshpreetmintu
@ਧਰਤੀ
@ਧਰਤੀ 4 жыл бұрын
kzbin.info/www/bejne/a6imnaGpa5eYm7c
@balkarsingh9815
@balkarsingh9815 5 жыл бұрын
ਬਾਈ ਤੇਰੇ ਫੈਨ ਆ
@pindersidhu4233
@pindersidhu4233 5 жыл бұрын
Balkar Singh
@virnder9891
@virnder9891 Жыл бұрын
Vary nyc song 😢😢😢
@naveensharma6238
@naveensharma6238 6 жыл бұрын
Very nice song
@mannbhainiwala7461
@mannbhainiwala7461 4 жыл бұрын
Sera bai
@gurpreetsingh09696
@gurpreetsingh09696 Ай бұрын
Old memories ❤❤❤❤
@user-fo7zn6ng6d
@user-fo7zn6ng6d Ай бұрын
4/7/2024 nu sun rhe ha veer nu
@satnamsinghsatnamsingh5650
@satnamsinghsatnamsingh5650 3 ай бұрын
2003 vich buht sunny a
@preetatwal7921
@preetatwal7921 Жыл бұрын
Bai de gaane haddan ch rach jande aaa😢😢
@SarbjitSingh-fi1zu
@SarbjitSingh-fi1zu Жыл бұрын
17 August 2023 nu sun rehia
@kartiksonu7983
@kartiksonu7983 4 жыл бұрын
Pyar Cho eh kush milda aa 22 gora geet Cho dasda aa
@HarpreetSingh-dg9xh
@HarpreetSingh-dg9xh 5 жыл бұрын
Siraaaa
@fanterayaarjassigillda1154
@fanterayaarjassigillda1154 4 жыл бұрын
Nice song 😭😭😭😭😭😭😭😭😭😭😭😭😭😭
@tarloksingh5755
@tarloksingh5755 3 жыл бұрын
👍👍👍👍👍
@karmjeetsingh3094
@karmjeetsingh3094 3 жыл бұрын
👍👍👍👍👍
@RanjitSingh-nz2bf
@RanjitSingh-nz2bf 5 жыл бұрын
ਮੇਰੇ ਦਿਲ ਗੱਲ ਐ
@MohanSingh-sf9pl
@MohanSingh-sf9pl 4 жыл бұрын
❤❤❤❤❤❤❤❤❤❤❤❤❤❤❤❤❤❤
@jugrajsingh846
@jugrajsingh846 11 ай бұрын
Os time srif love wala song c marn mron wala nahi c 1997 to 23 tk suna aaa
@RadheShyam-hd4mc
@RadheShyam-hd4mc 3 ай бұрын
❤❤❤
@RajeshKumar-ds4eq
@RajeshKumar-ds4eq Жыл бұрын
Nice singar
@j.sj.s2540
@j.sj.s2540 Жыл бұрын
Bestsong
@kalapreet9632
@kalapreet9632 5 жыл бұрын
PREEET
@user-lg3od6lp3k
@user-lg3od6lp3k 3 жыл бұрын
22 meri jann di marriage ho gye ajj 17 October 2020 nu 😭😭😭😭😭😭😭😭
@sagar7188
@sagar7188 3 жыл бұрын
Khushi aa is gal di Tu aje v jinda aaaa
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,5 МЛН
Look at two different videos 😁 @karina-kola
00:11
Andrey Grechka
Рет қаралды 15 МЛН
Lang Jawe Koldi
6:01
Gora Chak Wala Official
Рет қаралды 512 М.
Mainu Ise Gam Ne Kha Laina
5:53
Gora Chak Wala Official
Рет қаралды 659 М.
🔴LIVE Nonstop Punjabi Sad Song | Nonstop | 2020 | Best Punjab Tv
1:18:35
Best Punjab Tv
Рет қаралды 1,4 МЛН
Sanu Je Ruwa Ke Tu Khushi
6:05
Gora Chak Wala Official
Рет қаралды 1,5 МЛН
Gora Chak Wala | Sudesh Kumari | Tour Juke Box |  Goyal Music
46:27
EverGreen JukeBox
Рет қаралды 2 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 3,9 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН