GRAND WELCOME AMAR & DEEP | Mindo Devgan Official Channel

  Рет қаралды 386,231

Mindo Devgan

Mindo Devgan

Күн бұрын

Пікірлер
@ParamjeetSingh-bh4ws
@ParamjeetSingh-bh4ws 2 ай бұрын
ਬਹੁਤ ਬਹੁਤ ਸੋਹਣਾ ਵਿਆਹ ਕਿੱਤਾ ਦੇਵ ਵੀਰ ਜੀ ਨੇ ਆਪਣੇ ਛੋਟੇ ਵੀਰ ਅਮਰ ਦਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਪੂਰੇ ਪਰਿਵਾਰ ਨੂੰ 🌹🌹💞💞💞💞🥳🍰🍰🍰👏🍰🤞🤞🎊🎊❤️♥️♥️💕💕🎈🎈🎈🎈🎈🎈🎈🎈💐💐💐💐💐💐💐🍰👏🎉🌹💞💞
@AmarjeetKaur-xh6xu
@AmarjeetKaur-xh6xu 2 ай бұрын
ਪਹਿਲੀ ਵਾਰ ਵੇਖਿਆ ਭਰਾ ਨੂੰ ਪਿਓ ਬਣਦੇ ਨਹੀਂ ਤਾਂ ਸੁਣਿਆ ਸੀ। ਜਿਊਂਦਾ ਰਹਿ ਦੇਵ ਵੀਰੇ। ਬਾਬਾ ਜੀ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਤੇ ਖੁਸ਼ ਰੱਖਣ 🎉🎉🎉🎉
@Punjabi312
@Punjabi312 2 ай бұрын
Congratulations all family ਇਹ ਸਾਰਾ ਸਿਹਰਾ ਮਿੰਦੋ ਨੂੰ ਹੈ ਬਹੁਤ ਬਹੁਤ ਧੰਨਵਾਦ ਮਿੰਦੋ ਬਹੁਤ ਨੂੰਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਰਿਵਾਰ ਦੀ ਕ਼ੀਮਤ ਕੀ ਹੈ ਮਿੰਦੋ ਦੇਵ ਪੂਰੀ ਦੁਨੀਆ ਤੇ ਇੱਜ਼ਤ ਕਮਾ ਗਏ ਖ਼ਰਚ ਤਾਂ ਸਾਰਿਆਂ ਦਾ ਹੋਇਆ ਪਰ ਸ਼ੋਭਾ ਬਣਾ ਲਈ ❤❤ Thanks mindo,dev, amar
@anukamboj181
@anukamboj181 2 ай бұрын
ਵਾਹ ਜੀ ਵਾਹ.. ਵਧਾਈਆਂ ਸਾਰੇ ਪਰਿਵਾਰ ਨੂੰ.... ਏਨਾ ਮਜਾ ਤਾਂ ਕਦੀ live ਵਿਆਹ ਚ ਨਹੀਂ ਆਇਆ ਜਿੰਨਾ ਤੁਹਾਡੇ ਵਿਆਹ ਤੇ ਆਇਆ
@harjinderkaur9514
@harjinderkaur9514 2 ай бұрын
ਰਾਜਕੁਮਾਰਾਂ ਵਾਂਗ ਵਿਆਹ ਕੀਤਾ ਦੇਵ ਵੀਰੇ ਨੇ ਛੋਟੇ ਵੀਰ ਦਾ। ਖ਼ੁਸ਼ ਰਹੋ ਹਮੇਸ਼ਾ ❤
@jasvirkaur9279
@jasvirkaur9279 2 ай бұрын
Larki no vi hana da pura satkar karna cahida❤
@PriyankaSharma-cz8vp
@PriyankaSharma-cz8vp 2 ай бұрын
Ha
@rajwinderkaursohi7710
@rajwinderkaursohi7710 2 ай бұрын
Sahi aa ede de veer sab de hon❤
@AmandeepKaur-eg3fb
@AmandeepKaur-eg3fb 2 ай бұрын
ਵੀਰ ਜੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਅਮਰ ਵੀਰ ਦੇ ਵਿਆਹ ਦੀ ਵੀਰ ਜੀ ਵਿਆਹ ਬਹੁਤ ਸੋਹਣਾ ਹੋਇਆ ਏ ਪਰਮਾਤਮਾ ਨੇ ਜੋੜੀ ਵੀ ਬਹੁਤ ਸੋਹਣੀ ਬਣਾਈ ਏ ਪਰਮਾਤਮਾ ਸਾਰੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖਣ ਤੇ ਬੁਰੀ ਨਜ਼ਰ ਤੋਂ ਬਚਾਅ ਕੇ ਰੱਖਣ love you so much all family members ❤❤❤❤
@Amritpalsingh-m1q
@Amritpalsingh-m1q 2 ай бұрын
Dil khush karte sab de ina vadia vihah ta ambaani ne v nhi kita hona waheguru ji khush rakhe tuhanu ❤❤❤🙏🙏🙏
@jasbirkaur8904
@jasbirkaur8904 2 ай бұрын
ਸੁਮਨਦੀਪ ਕੌਰ ਜੀ ਤੁਸੀਂ ਬਹੁਤ ਸਿਆਣੇ ਬਣ ਕੇ ਰਹਿਣਾ ਂਦੇਵ ਵੀਰ ਜੀ ਨੂੰ ਆਪਣਾ ਸਹੁਰਾ ਜਿਨ੍ਹਾਂ ਇਜ਼ਤ ਮਾਣ ਤੇ ਸਤਿਕਾਰ ਦੇਣਾ ਮੈਂ ਆਪਣੀ ਧੀ ਸਮਝ ਕੇ ਕਿਹਾ ਬਾਕੀ ਸਾਰਾ ਦੇਵਗਨ ਪਰਿਵਾਰ ਬਹੁਤ ਵਧੀਆ ਹੈ ਤੁਹਾਨੂੰ ਆਪਣੀ ਧੀ ਸਮਝਣਗੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
@arshdeepkaur2179
@arshdeepkaur2179 2 ай бұрын
Sumandeep siyani he hai dekhiya nahi tusi ghar vich enter hoan toh pehlan ohne zameen nu namaskar kita
@anmolkahlon1974
@anmolkahlon1974 2 ай бұрын
ਸਹੀ ਗਲ
@saraokulwant5772
@saraokulwant5772 2 ай бұрын
Amar samachar samachar nahin utare lag Gaya Ho aisi
@rajnisharma9527
@rajnisharma9527 2 ай бұрын
Good advice ji
@jaswinderkaur2409
@jaswinderkaur2409 2 ай бұрын
ਜਿਸ ਤਰ੍ਹਾਂ ਭਾਰਤ ਵਿਚ ਅੰਬਾਨੀ ਦੇ ਮੁੰਡੇ ਦੀ ਗੱਲਾ ਹੋ ਰਹੀਆਂ ਸਨ,, ਉਸ ਤਰ੍ਹਾਂ ਪੰਜਾਬ ਵਿੱਚ ਦੇਵ ਵੀਰ ਨੇ ਅਮਰ ਦੇ ਵਿਆਹ ਦੀਆਂ ਗੱਲਾਂ ਕਰਵਾ ਦਿੱਤੀਆਂ ❤❤❤
@DeepKaur-c9u
@DeepKaur-c9u 2 ай бұрын
Rabb saryia nu mindo varge bhabi te dev varga bro deve dil jit lyia tusi
@PrabhDeep-jg4nc
@PrabhDeep-jg4nc 2 ай бұрын
ਵੀਰ ਜੀ ਮੈ ਅੱਜ ਤੱਕ ਆਪਣੀ ਜਿੰਦਗੀ ਵਿੱਚ ਕਦੇ ਵੀ ਏਦਾਂ ਦਾ ਵਿਆਹ ਨਹੀਂ ਦੇਖਿਆ ਜਿਨਾ ਵਧੀਆ ਤੁਹਾਡਾ ਵਿਆਹ ਵੇਖਿਆ ਵਾ ਬਹੁਤ ਮਜਾ ਆਇਆ ਬਹੁਤ ਜਾਦਾ ਪਰ ਇਕ ਗੱਲ ਤੁਸੀਂ ਵਿਲੋਗ ਥੋੜਾ ਵੱਡਾ ਪਾਈਆ ਕਰੋ 🎉🎉🎉🎉🎉❤❤❤❤❤
@soniyaverma9018
@soniyaverma9018 2 ай бұрын
Right ❤❤❤❤
@swaranjitbrar3843
@swaranjitbrar3843 2 ай бұрын
N
@n88563
@n88563 2 ай бұрын
mindo te manpreet ne sehrea banya bhut vadya lagya dil khush ho gya❤❤❤❤❤❤
@SaiSai-sj6pp
@SaiSai-sj6pp 2 ай бұрын
ਪਰਮਾਤਮਾ ਹਰ ਘਰ ਚ ਏਦਾ ਹੀ ਖੁਸ਼ੀਆਂ ਲਿਆਵੇ ਸਬ ਰਲਮਿਲ ਕੇ ਰਹਿਣ ਦੇਵਗਨ ਫੈਮਲੀ very nice ਬੁਹਤ ਖੁਸ਼ੀ ਹੋਈ ਸਬ ਨੂੰ ਏਨਾ ਖੁਸ਼ ਦੇਖ ਕੇ ❤❤❤❤❤ ਮੁਬਾਰਕਾ ਸਬ ਨੂੰ 🎉🎉🎉❤❤
@Ritukr11
@Ritukr11 2 ай бұрын
Mann bahut hi jayada khush hoya Dev Veer ji nu ik wadde Veer n Baap di jagah sare chaa laad pure kardeya nu...Warna ajj te bhara bhara nu dekhke raaji nai, viaah shaadiya te idda saath dena te bahut dur di gal aa....sachi Inna mann khush hoya na jisnu biyaan karna aukha, agar sare wadde Veer ,chotte Veer n sare bhen bharawa nu naal leke chalan, ik duje da saath den fer kade v kise v rishte ch koi darar nai augi, kade v koi Ghar alag nai houga, kade v kise Ghar de hisse na honge, n Sabto waddi gal kade v Kise Maa Baap nu apne putta de alag hon te alag alag nai hona pawega, kyunki ajj kal keh dinde aa na ke wadde naal maa rehlu n chotte naal baapu , so eh sab kaam band ho jange agar sare pariwar mil julke rehn , ik duje da saath den
@GurmailkaurGurmailkaur-d5h
@GurmailkaurGurmailkaur-d5h 2 ай бұрын
ਦੇਵ ਵੀਰ ਨੂੰ ਰੱਬ ਬੁਰੀ ਨਜਰ ਤੋਂ ਬਚਾਵੇ 👍🏼👍🏼👍🏼
@AmandeepKaur-g3k
@AmandeepKaur-g3k 2 ай бұрын
ਸਾਰੇ you tube ਚੈਨਲਾਂ ਤੇ ਅਮਰ ਦਾ ਵਿਆਹ ਅਮਰ ਦਾ ਵਿਆਹ ਹੋਈ ਪਈ ਹੈ ਜੀ 🎉🎉🎉🎉🎉❤❤❤❤❤❤❤
@harpalkullar8691
@harpalkullar8691 2 ай бұрын
Very nice entry 🎉🎉ਸਾਰਾ ਬਹੁਤ ਖੁਸ਼ ਵਾਹਿਗੁਰੂ ਸਭ ਨੂ ਖੁਸ਼ ਰਖੇ ਪਰਿਵਾਰ ਵਿਚ ਆਈ ਨਵੀ ਬਹੂ ਸਾਰਿਆ ਨਾਲ ਮਿਲ ਜੁਲ ਕੇ ਖੁਸ਼ੀ ਰਹੇ congratulations 🎊 🎉 thanks to showing all wedding Program sada khush Raho Uk
@navjeetsingh6963
@navjeetsingh6963 2 ай бұрын
Congratulations all femliy m pehli var eda di merrige dekhi KZbin femliy di kise di bhut vadiy c sahi
@swatiarora5066
@swatiarora5066 2 ай бұрын
Asi ta video ch ehna ghus gy pta hi ni lgya v video a eh lgda jive samne khad sab dekh RHE AA SO REAL GOD BLESS YOU VEERE N BHABJ ❤❤
@HarmanRajpal-el7lj
@HarmanRajpal-el7lj 2 ай бұрын
ਮਨਪ੍ਰੀਤ ਤੇ ਮਿੰਦੋ ਨੂੰ ਆਪਣੇ ਵੀਰ ਦੇ ਵਿਆਹ ਦਾ ਕਿੰਨਾ ਚਾਅ 🎉❤❤❤
@AbhijotMallah-zm7cq
@AbhijotMallah-zm7cq Ай бұрын
ਮੈਂ ਅਮਰੀਕਾ ਬੈਠੇ ਨੇ ਸਾਰੇ ਵਿਆਹ ਦਾ ਪ੍ਰਗਰਾਮ ਦੇਖਿਆ ਬਹੁਤ ਵਧੀਆ ਲੱਗਾ ਮੁਬਾਰਕਾਂ ਜੀ all family members
@ArvinderBhangu
@ArvinderBhangu 2 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ। ਦੇਵ ਵੀਰ ਤੇ ਮਿੰਦੋ ਦੀਦੀ , ਅਮਰ ਵੀਰ ਤੇ ਦੀਪ ਦੀਦੀ ਜੋੜੀਆਂ ਬਹੁਤ ਸੋਹਣੀਆਂ ਨੇ ਦੋਵੇਂ। ਪ੍ਰਮਾਤਮਾ ਚੜਦੀਕਲਾ ਚ ਰੱਖੇ ਸਾਰੇ ਪਰਿਵਾਰ ਨੂੰ 🙏
@lachmansingh3512
@lachmansingh3512 2 ай бұрын
ਬਹੁਤ ਬਹੁਤ ਮੁਬਾਰਕਾਂ ਅਮਰ ਵੀਰੇ ਤੈਨੂੰ ਦੇਵ ਵੀਰੇ ਨੇ ਪਿਉ ਵਾਲੇ ਸਾਰੇ ਫਰਜ਼ ਨਿਭਾਏ
@ManpreetKajal-s8t
@ManpreetKajal-s8t 2 ай бұрын
Dev veere dr nl nl mindo bhbi nu c salute a... Jine apne deor nu pra smj k rishtaa nibhya
@Simranabdaal
@Simranabdaal 2 ай бұрын
Mnu tan ambani de viah ton vi vdh sohna lgya.kamal e krti salute aa dev veer rab hor bhag lave ❤
@Ritukr11
@Ritukr11 2 ай бұрын
Amar veer ji n Deep bhabhi ji bahut bahut mubarka tuhanu,...but veere tuhanu n Bhabhi ji nu ehi request aa ke jida Dev Veer ji ne Baap banke tuhadi har ik reej n har ik khushi Puri kiti aa te plzz hun tusi n bhabhi ji v Dev Veer ji di respect apne dad wanga kareo🙏....bahut saath diya aa dev veer ji ne, waheguru ji idda da putt ,idda da bhara,idda da husband n idda da father sabnu den🙏🙏.....Dev Veer ji ne jo kita ajj kal bahut ghat dekhn nu milda.waheguru ji khoob khushiya den,khoob tarakkiyan den 🙏
@gurjitkaur3536
@gurjitkaur3536 Ай бұрын
Amar veer g tuc bhut lucky ho k dev veer vrgy thaanu veer g mily...jina ny apny chotty veer d viah bhut vdea kita... thuaady father aj is duniya ch hundy ty ona ny eh sb kuj dekh k bhut khush hona c...amr veer g tuc hmesha dev veer nl eda hsdy vsdy rheo...gbu and love you too devgan family ❤❤❤
@simransimranpreetkaur3114
@simransimranpreetkaur3114 2 ай бұрын
ਬਹੁਤ ਬਹੁਤ ਵਧੀਆ ਜੀ
@gurwinderkaur5427
@gurwinderkaur5427 2 ай бұрын
ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਸੰਸਕਾਰ ਮੱਥਾ ਟੇਕ ਕੇ ਆਈ ਘਰ
@SukhwinderKaur-qf6bs
@SukhwinderKaur-qf6bs 2 ай бұрын
ਮੈਂ ਅਮੇਰਿਕਾ ਬੈਠੀ ਨੇ ਸਾਰੇ ਵਿਆਹ ਦਾ ਪ੍ਰੋਗਰਾਮ ਦੇਖਿਆ ਬਹੁਤ ਵਧੀਆ ਲੱਗਾ ਮੁਬਾਰਕਾਂ ਜੀ all family members
@divyalubana5566
@divyalubana5566 2 ай бұрын
Main tan life ch pehli war free viah dekhea ithe australia cho india marriage te auna bhut mushkil hunda asi sara viah dekhlea hun . Thank you veer g and sare pariwar nu bhut bhut vdaiya g 😂🎉🎉🎉🎉🎉🎉
@sunitaluthra3201
@sunitaluthra3201 2 ай бұрын
Mai v jammu to sarea video dekheiya ne mza aa gya dekh.k es tra lgda pea c ase vivah vich haa pr Dev ne ek pew to v upper km kita Dev vrga bra nseeba nal milda congratulations to whole family ❤namaste
@baldevkaur7478
@baldevkaur7478 2 ай бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੇਵ ਵੀਰੇ ਜੇ ਤੁਸੀਂ ਕਿਸੇ ਗਰੀਬ ਲੋੜਵੰਦ ਬੱਚੇ ਦੀ ਸਕੂਲ ਦੀ ਫੀਸ ਭਰ ਦੀਆਂ ਕਰੋ ਅਤੇ ਕਿਸੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਥੋੜਾ ਬਹੁਤ ਖਰਚਾ ਕਰ ਦਿਆ ਕਰੋ ਤਾਂ ਆਪਣੇ ਰਾਮਗੜ੍ਹੀਆ ਦਾ ਨਾਮ ਉੱਚਾ ਹੋ ਜਾਣਾ ਹੈ ਜੀ।❤❤❤🎉🎉🎉
@ਕਵਲਜੌਤ
@ਕਵਲਜੌਤ 2 ай бұрын
ਬਹੁਤ ਬਹੁਤ ਮੁਬਾਰਕ ਜੀ
@sukhwantsingh9467
@sukhwantsingh9467 2 ай бұрын
ਦਲੇਰੀ ਜੱਟਾਂ ਵਾਲੀ ਆ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ🎉🎉
@soniyaverma9018
@soniyaverma9018 2 ай бұрын
Congratulations davgun family ❤❤❤❤❤ame marriage pehli vaar dekhi m 🎉🎉🎉haje tak veido dekh rehi ha❤❤❤❤❤❤
@jaspreetbhullar8398
@jaspreetbhullar8398 2 ай бұрын
ਵਾਹ ਜੀ ਵਾਹ 😍🥳 ਦੇਵ ਵੀਰ ਜੀ ਨੇ ਕਿਆ ਐਂਟਰੀ ਕਰਵਾਈ ਹੈ ਅਮਰ ਵੀਰ ਤੇ ਦੀਪ ਦੀ 🎉🎉 ਸਾਰੀ ਦੇਵਗਨ ਫੈਮਿਲੀ ਤੇ ਸਾਰੀ ਟੀਮ ਦੇ ਖ਼ੁਸ਼ੀ ਨਾਲ਼ ਧਰਤੀ ਤੇ ਪੈਰ ਨਹੀਂ ਲੱਗ ਰਹੇ 💫💫💫 ਅਮਰ ਵੀਰ ਜੀ ਤੁਹਾਡੀ ਵਿਆਹ ਦੀ ਖ਼ੁਸ਼ੀ ਵਿੱਚ ਅਸੀਂ ਵੀ ਘਰ ਨੱਚਣ ਲੱਗ ਪਏ ਜੀ 😁❤️ ਭੈਣਾਂ ਦੇ ਗੇਟ ਰੋਕਣ ਤੇ ਜੋਂ ਮਨਪ੍ਰੀਤ ਦੀਦੀ, ਮਿੰਦੋ ਦੀਦੀ ਤੇ ਅਮਰ ਦੇ reaction ਸੀ ਉਹ ਬਹੁਤ ਮਜ਼ੇਦਾਰ ਸੀ 😍😂❤️ ਦਿਲ ਕਰਦਾ ਵਾਰ ਵਾਰ ਦੇਖੀਂ ਜਾਈਏ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ❤❤❤❤🙏🏻🙏🏻
@amankotla2951
@amankotla2951 2 ай бұрын
ਬਹੁਤ ਬਹੁਤ ਮੁਬਾਰਕਾਂ ਦੇਵਗਨ ਫੈਮਲੀ ਨੂੰ ਅਮਰ ਵੀਰ ਜੀ ਦੇ ਵਿਆਹ ਦੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਹੱਸਦੇ ਵਸਦੇ ਰਹੋ ਜੀ
@RamandeepKaur-rl7qu
@RamandeepKaur-rl7qu 2 ай бұрын
ਬਹੁਤ ਬਹੁਤ ਮੁਬਾਰਕਾਂ ਜੀ
@baldevkaur7478
@baldevkaur7478 2 ай бұрын
ਬਹੁਤ ਵਧੀਆ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੇਵ ਵੀਰੇ ਜੇ ਤੁਸੀਂ ਕਿਸੇ ਗਰੀਬ ਲੋੜਵੰਦ ਬੱਚਿਆਂ ਦੀ ਸਕੂਲ ਦੀ ਫੀਸ ਭਰ ਦਿਆ ਕਰੋ ਅਤੇ ਕਿਸੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਥੋੜਾ ਬਹੁਤ ਖਰਚਾ ਕਰ ਦਿਆ ਕਰੋ ਤਾਂ ਆਪਣੇ ਰਾਮਗੜ੍ਹੀਆ ਦਾ ਨਾਮ ਉੱਚਾ ਹੋ ਜਾਣਾ ਹੈ ਜੀ।❤❤❤🎉🎉🎉
@rohanidevi573
@rohanidevi573 2 ай бұрын
Aa ramghahria hai cast inki
@NishaSharma-oo8pq
@NishaSharma-oo8pq 2 ай бұрын
Ramgharia matlab mistri​@@rohanidevi573
@gillbrother7786
@gillbrother7786 2 ай бұрын
Congratulations dav veer ji
@gillbrother7786
@gillbrother7786 2 ай бұрын
Sab family members buhat buhat wdia ❤❤
@benipalkiran2173
@benipalkiran2173 2 ай бұрын
Dev ohni ramgharia ne
@ਮਾਝੇਵਾਲਾਭਾਊ
@ਮਾਝੇਵਾਲਾਭਾਊ 2 ай бұрын
ਦੇਵ ਵੀਰੇ ਇਨਾ ਤੇ ਕੋਈ ਪਿਓ ਵੀ ਨਹੀਂ ਕਰਦਾ ਆਪਣੇ ਪੁੱਤ ਲਈ ਜਿੰਨਾ ਤੁਸੀਂ ਆਪਣੇ ਭਰਾ ਦੇ ਲਈ ਕੀਤਾ ਵਾਹਿਗੁਰੂ ਜੀ ਤੁਹਾਡੀ ਲੰਬੀ ਲੰਬੀ ਲੰਬੀ ਲੰਬੀ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ੇ
@SharmaSharma-vh2ux
@SharmaSharma-vh2ux 2 ай бұрын
Ehna te Do responsibility c dear brother di te father di jo ki ehna ne bhut vadia nibhayi aa
@cameronzayden-x2o
@cameronzayden-x2o 2 ай бұрын
Dev veere asi aj tk eda da vivah ni dekheya tuci Amar veer da vivah mharajeya wangu kita❤️❤️. Thank you so much sanu amar veer da vivah dikhuan lyi🙏🙏. Waheguru ji thanu hmesha kush rakhe tuci ik bap da farz nibaeya. Thanu sare priwar nu Amar veer de vivah diya bhut bhut mubarka 🥰❤️🙏🙏🙏🙏
@SACHINKUMAR-dc5ml
@SACHINKUMAR-dc5ml 2 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ❤❤🌹🌹🌹⭐⭐🙏🙏🙏💐🌺🌺🥰🥰🥳🥳
@LakhvinderKaur-h8g
@LakhvinderKaur-h8g 2 ай бұрын
ਅਮਰ ਵੀਰੇ ਦਾ ਵਿਆਹ ਤੁਸੀ ਘਰੇ ਵਿਖਾ ਦਿਤਾ ਸਾਰੇ ਪਰਿਵਾਰ ਨੂੰ ਬਹੁਤ -ਬਹੁਤ ਬਧਾਈ ਹੋਵੇ ਜੀ ਰਾਜਸਥਾਨ (ਵਿਜੈਨਗਰ)
@KK-op8ev
@KK-op8ev 2 ай бұрын
ਬਹੁਤ ਬਹੁਤ ਵਧਾਈਆਂ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹਥ ਰੱਖੇ ਜੀ 🎉🎉🎉🎉🎉🎉🎉🎉❤❤❤❤❤
@littleskyangle
@littleskyangle 2 ай бұрын
Bahut sunder hain Deep ji 👌👌
@jot_jassal
@jot_jassal 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ🎉🎉 ਸਾਰਾ ਪਰਿਵਾਰ ਨੱਚਦਾ ਟੱਪਦਾ ਬਹੁਤ ਸੋਹਣਾ ਲੱਗਦਾ ਸੀ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਬਣਾਈ ਰੱਖੇ
@SukhdevSingh-qr9sd
@SukhdevSingh-qr9sd 2 ай бұрын
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਮਿੰਦੋ ਅਤੇ ਮਨਪ੍ਰੀਤ ਨੇ ਕਮਾਲ ਕਰ ਦਿੱਤੀ ਨਚ,ਨਚਕੇ
@Harrygifttoys
@Harrygifttoys 2 ай бұрын
Teri surat t mrya song kisne gaya h
@SuryBetsi
@SuryBetsi 2 ай бұрын
Congratulations both of you God bless you with good health and happiness 😊dev bro tusi great ho ❤
@KaurSatinder-n8q
@KaurSatinder-n8q 2 ай бұрын
ਮੁਬਾਰਕਾਂ ਜੀ
@SimranDhillon-g3i
@SimranDhillon-g3i 2 ай бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਦੀਦੀ ਤੁਸੀ ਲੁਧਿਅਣਾ ਅਰੋੜਾ ਪੈਲੇਸ ਰਹਿੰਦੇ ਹੋ
@GaganDeep-m3f
@GaganDeep-m3f 2 ай бұрын
Bahut he vadiya welcome kita Navi voti da❤❤❤❤❤🎉🎉🎉🎉🎉🎉🎉🎉🎉❤❤❤❤❤❤❤mja aa gya bahut bahut badhaiya ji❤❤❤❤🎉🎉🎉🎉
@Ramanu-w9c
@Ramanu-w9c 2 ай бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਖੁਸ਼ ਰਹੋ ਜੀ ਸਾਰੇ ਦੇਵ ਵੀਰੇ ਨੇ ਸਾਰੇ ਕਾਰਜ਼ ਬਹੁਤ ਵਧੀਆ ਢੰਗ ਨਾਲ ਨਿਭਾਏ .... ਵਾਹਿਗੁਰੂਜੀ ਮੇਰੇ ਦੋਵੇਂ ਭਰਾਵਾਂ ( ਦੇਵ ਵੀਰੇ ਤੇ ਅਮਰ ਵੀਰੇ ) ਨੂੰ ਹਮੇਸ਼ਾ ਖੁਸ਼ ਰੱਖਣ ਜੀ 🙏💐🥳🌹
@kashmirsingh3481
@kashmirsingh3481 2 ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਦੇਵਗਨ ਫੈਮਲੀ ਨੂੰ
@paramjitsingh9236
@paramjitsingh9236 2 ай бұрын
ਬਹੁਤ ਵਧੀਆ ਜੀ ਬਹੁਤ ਵਧੀਆ ਰੌਣਕਾਂ ਲੱਗੀਆਂ ਵਧਾਈਆਂ ਜੀ ਸਾਰੇ ਪਰਿਵਾਰ ਨੂੰ 👌👌🥰🥰❤️❤️❣️❣️😘😘🎊🎊🎉🎉
@KavitaSharma-xg9zl
@KavitaSharma-xg9zl 2 ай бұрын
Mindo manpreet dance staps 👌 beautiful welcome maza aagya full enjoy kiya marriage ko 🥰
@kamaljitkaur8860
@kamaljitkaur8860 2 ай бұрын
Bot bot ਮੁਬਾਰਕਾਂ ਦੇਵਗਨ ਪਰਿਵਾਰ ਨੂੰ dav veera na bapu bala sara ਫਰਜ ਪੂਰਾ ਕੀਤਾ aa rab maher karan sari family' ta adi khush rakahan kisamat ਬਲਿਆ ਨੂੰ ਮਿਲਦਾ ਅਦਾ ਦਾ bro ta family ❤❤❤❤❤
@shalluthakur526
@shalluthakur526 2 ай бұрын
Sachi me rabb age ahi ardass krugi k tadi sari family da pyar ida hi bneya rvee❤❤❤ kiuki bhut kuj change viah to bad bt rabb kre Deep v ove di jive mindo bhabi aa... sare privar ni jod k rakhe❤❤❤ Sachi apnapan mehsus hunda tadi family nu dekh k . God bless u oll family memberssss❤❤
@Flavourswithaman.09
@Flavourswithaman.09 2 ай бұрын
Bhut vdiya veere Grand Welcome 🎉vekh k bhhut mza aya ❤🎉🎊 ❤️
@tasneemfirdous8152
@tasneemfirdous8152 2 ай бұрын
Mera fast comment ha sare shsdi dekhe ha maza Aa gia ha 🎉Im Pakistan
@rachitamalhotra8126
@rachitamalhotra8126 2 ай бұрын
Dev veere you are really great God bless you chote veere ❤
@Yuvraj_aulakh_99
@Yuvraj_aulakh_99 2 ай бұрын
ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਵੀਰ ਦੇਵ ਜੀ ਤੇ ਸਾਰੀ ਫੈਮਲੀ ਨੂੰ ਵਾਹਿਗੁਰੂ ਸਦਾ ਖੁਸ਼ੀਆ ਬਖਸ਼ੇ ਹਸਦੇ ਵਸਦੇ ਰਹੋ ਦੇਵ ਵੀਰ ਜੀ ਬਹੁਤ ਖੂਬਸੂਰਤ ਲੱਗਦੇ ਨੇ ਨੱਚਦੇ ਹੋਏ ਮਜਾ ਆ ਗਿਆ ਵੀਰੇ ਅਮਰ ਵੀਰ ਜੀ ਦਾ ਵਿਆਹ ਦੇਖ ਕੇ ਬਹੁਤ ਸੋਹਣੀ ਜੋੜੀ ਏ ਕਿਸੇ ਦੀ ਨਜਰ ਨਾ ਲੱਗੇ ਤੁਸੀਂ ਰੱਬ ਓ ਦੇਵ ਵੀਰ ਜੀ ਲਵ ਯੂ ਆ ਤੁਹਾਨੂੰ ਕਾਸ਼ ਮੈਂ ਤੁਹਾਨੂੰ ਮਿਲ ਸਕਦੀ ਰੱਬ ਮੇਰੇ ਵੀਰੇ ਦੀ ਲੰਬੀ ਉਮਰ ਕਰੇ ਬਹੁਤ ਸਾਰਾ ਪਿਆਰ ਆ 🎉🎉❤❤❤❤❤❤❤ਵੀਰੇ ਲਵ ਯੂ ਯਾਦਗਾਰ ਬਣ ਗਈ ਯੂ ਟਿਊਬ ਤੇ ਅਮਰ ਵੀਰ ਦੇ ਵਿਆਹ ਦੀ ਅੰਟੀ ਜੀ ਬਹੁਤ ਸੋਹਣੇ ਲੱਗ ਰਹੇ ਸੀ ਮਨਪ੍ਰੀਤ ਭੈਣ ਤਾਂ ਪਰੀ ਲੱਗ ਰਹੇ ਸੀ ਤੇ ਸਾਡੀ ਜਾਨ ਮਿੰਦੋ ਜੀ ਪਰੀਆ ਦੀ ਰਾਣੀ 🎉🎉❤❤ਲਵ ਯੂ ਦੇਵਗਨ ਫੈਮਲੀ ❤❤❤❤❤❤❤❤🎉🎉🎉🎉🎉🎉🎉🎉❤❤❤❤ਦੇਵ ਵੀਰੇ ਲਵ ਯੂ very very very very very very very very very miss you 🤗🤗🤗🤗👌👌💕💕💕💕💕💕💝💝💝💝👑👑👑👑💐💐🌸🌸💮💮🏵🏵🌼🌼🌻🌻🌺🌺🥀🥀🌹🌹🌹🌹🌹🌹🌹🌹🌷🌷🥀🥀🌹🌹🎂🎂🎂🎂🍨🍨🍨🍨🍧🍧🍧🍧🍫🍫🍫🍫🍦🍦🍦🍦🎂🎂🎂🎂🎂🎂🎂🎂🎂🎂
@Paramjot-Kaur
@Paramjot-Kaur 2 ай бұрын
Yaar tyada channel 1st tym.visit kitta fan ho gye tyade... kini loving family & all . Kinne simpl aa sare.. kde mauka milya te milna chawange tynu . Love u bottom from my heart❤❤❤
@anmolkahlon1974
@anmolkahlon1974 2 ай бұрын
ਬਹੁਤ ਵਧੀਆ ਵਿਆਹ.ਕੀਤਾ ਦੇਵ ਵੀਰੇ ਨੇ ਛੋਟੇ ਭਰਾ ਦਾ ਖੁਸ਼ ਰਹੋ
@dilpreetkaur7106
@dilpreetkaur7106 2 ай бұрын
Bht hi vdia welcome kita dekh ke maja aa gyaa❤ congratulations to all ❤
@payalsahni2095
@payalsahni2095 2 ай бұрын
Tuhade mummy g da dance time josh dekh ke mza aa gya god bless u all ❤
@TanveerSingh-h1d
@TanveerSingh-h1d 2 ай бұрын
Viah taa bhot vekhee par ehe taa San to alagg viah cc super se bi uper devv veer varga koi ni bhot sohne lgde devv veeerr mera v bro BN jao veer jii
@championgamemap6485
@championgamemap6485 2 ай бұрын
ਬਹੁਤ ਬਹੁਤ ਮੁਬਾਰਕਾਂ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ ❤
@RamanKaur-s9w
@RamanKaur-s9w 2 ай бұрын
Bht bht mubarka sari devgan family nu 🎉🎉🎉🎉🎉
@gurjitsinghkhalsa9317
@gurjitsinghkhalsa9317 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@tarsemkaur7577
@tarsemkaur7577 2 ай бұрын
Dev veere ne koi kami ni shadi apne walo He did everything like as father👍
@charnjeetkaur1546
@charnjeetkaur1546 2 ай бұрын
ਦੇਵ ਵੀਰ ਜੀ ਸੋਨੂ ਬਹੁਤ ਬਹੁਤ ਵਧਾਈਆ ਵਿਆਹ ਦੀਆਂ ਦੋਨਾ ਭਰਾਵਾਂ ਦਾ ਪਿਆਰ ਦੇਖ ਕੇ ਬਹੁਤ ਬਹੁਤ ਖ਼ੁਸ਼ੀ ਹੋਈ
@kulwinderkaur393
@kulwinderkaur393 2 ай бұрын
Bhut bhut Mubaraka ji waheguru ji tuhanu hmesha khush rakhe 🙏🙏🥰🥰🎉🎉🎉🎉🎉❤❤❤❤❤
@YadSidhu-ki4qk
@YadSidhu-ki4qk 2 ай бұрын
❤️❤️❤️❤️❤️❤️🙏🙏🙏🙏👏👏👏ਭਰਾਵਾਂ ਦਾ ਪਿਆਰ। ਇਵੇਂ ਹੀ ਰੱਬ ਬਣਾਈ ਰੱਖੇ
@ravinderjitkaur5606
@ravinderjitkaur5606 2 ай бұрын
Bhut vadia mai sara vivh dakhya
@Sahibaapnibhave297
@Sahibaapnibhave297 2 ай бұрын
Bhut vadia 👌👌 welcome kita tussi new jodi daa ,, eda da welcome kithe nhi vekheya ,bhut ronak laai sareya ne ,,baba ji de aage ardaas hai meri eda hi khush raho tussi sare ,, mubaraka ji bhut bhut ,,band baje naal mai ta ethe baitha nach reha
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਬਹੁਤ ਮੁਬਾਰਕਾਂ ਜੀ 🎉
@PrachiChugh-f3d
@PrachiChugh-f3d 2 ай бұрын
I watched the whole wedding from LONDON . Congratulations to whole family . Deep u are bless girl because you got such a loving family. All the best for new journey of your life @ amar and deep
@Kirpalsinghvlah
@Kirpalsinghvlah 2 ай бұрын
Babut bahut mubarka devgan family s members nu... Bahut enjoy kiti asi v marriage tuhade nal nal... Wadia laga bahut.... God bless you🙏
@stronggirl2283
@stronggirl2283 2 ай бұрын
Many congratulations devgan family..... Dil khush ho gya sari wedding deikh k...thank you so much...lots of love and peayers from pakistan punjab.....❤🎉❤🎉❤🎉
@AmritKaur-w3d
@AmritKaur-w3d 2 ай бұрын
Thank you ji amar da viah dikhan lai waheguru ji sda tuhanu sarea nu khush rkhn ji 🙏❤️❤️❤️❤️
@tasneemfirdous8152
@tasneemfirdous8152 2 ай бұрын
Dev Bhai salam kia Hall ha Ap ka Boht maza Aia Allha tala zendge tandruste de our kush rakhy Aesa Bhai sab ko de Bhai jwab zaror dena congratulations 🎉🎉🎉🎉
@kamamjit
@kamamjit 2 ай бұрын
ਸਾਰੇ ਪਰਿਵਾਰ ਨੂੰ ਅਮਰ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਦੇਵ ਵੀਰ ਜੀ
@Neelam-eb6yj
@Neelam-eb6yj 2 ай бұрын
Welcome bahut hi vdiya h ❤❤❤❤❤
@SandeepSingh-cw2gz
@SandeepSingh-cw2gz 2 ай бұрын
Sachi aiwain lagiya ki asi bhi ess vihaah vich shamil haan🎉🎉
@jasveerjasveer5372
@jasveerjasveer5372 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ❤❤❤❤❤
@Baljot_deswal_5050
@Baljot_deswal_5050 2 ай бұрын
Buahat buahat vadeia sarea nu dav veerji
@joginderkaur7883
@joginderkaur7883 2 ай бұрын
Awesome bahut wadhiya hai waheguru hamesha apni meher banayi rkhea aap sab te
@tmrmafia4061
@tmrmafia4061 2 ай бұрын
Bhut vadia marriage kiti aa dev veer tuc appne brother di congratulations all family
@ParmjeetSingh-ep8nv
@ParmjeetSingh-ep8nv 2 ай бұрын
🎉ਦੇਵਗਨ ਪਰਿਵਾਰ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉
@ChamanlalKashyap
@ChamanlalKashyap 2 ай бұрын
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ🙏🙏
@JasmeenSidhu-br2rx
@JasmeenSidhu-br2rx 2 ай бұрын
Meri channi aunty di khushi waheguru buria nzra toh bchan🧿🧿🧿🧿🧿🧿😆
@Monusingh-l1o
@Monusingh-l1o Ай бұрын
Sary jny kush raho bhut vadia marriage hoyi a
@Tajinder90Kaur
@Tajinder90Kaur 2 ай бұрын
Very nice performance sab ne bahut hi vadhiya dance keta sare parivar nu lakh lakh mubarakan is subhagi joori nu rub rang bhag lave
@hrshbhatia60
@hrshbhatia60 2 ай бұрын
Bahut bhut badhai amar veere god apko or apki family ko happy rakhe or deep bhabhi nu vi🎉🎉🎉🎉
@indudadwal3625
@indudadwal3625 2 ай бұрын
Bahut he badiya welcome c navi bahu da dil khush ho gya
@BalbirChand-ns7ev
@BalbirChand-ns7ev 2 ай бұрын
ਬਹੁਤ ਬਹੁਤ ਮੁਬਾਰਕਾ ਦੇਵ ਵੀਰੇ ਸਾਰੇ ਪਰਿਵਾਰ ਨੂੰ🎉😂❤
@bhupindersandhu1740
@bhupindersandhu1740 2 ай бұрын
Sare priwar nu congratulations wat kadte viah wale very ghant viah Dev
@Kularfam
@Kularfam 2 ай бұрын
Bohat bohat wadhiyan sareya nu.. dev veer warga bhra kismat nal milda.. ohna de khushi sareya ton wakh e a😘😘😘😘😘😘😘😘😘😘😘😘😘😘😘😘😘😘😘😘😘😘😘akhan bhar bhar aaundiya dekh k dev veer g de khushi 😘😘🙏
@pinkyjatinderjangra8713
@pinkyjatinderjangra8713 2 ай бұрын
Bohat sohna viya kita veere parmatma ada hi pyar bnai rakhe tuhada sab da 😊
@sharanjhutty3180
@sharanjhutty3180 2 ай бұрын
waheguru ji chardikala rakhna ji sab nu 🙏 very nice congratulations 🎊 👏 💐
@NarinderGolo
@NarinderGolo 2 ай бұрын
Bhut acha legya sare program dekh k ❤❤assi Lucknow to Sare shadi dekh ly bhut bhut badiya all family nu waheguru bless you 😅😅❤❤❤❤❤
@jyotibhardwaj4101
@jyotibhardwaj4101 2 ай бұрын
Congratulations Devgan family. Bahut mubarak dev veere eda da veer rab sb nu deve. Amar bahut khushnaseeb hai jo eda vaddia Bhai dita hai rab ji ne. Sare bahut sohne lag rahe aa. Manpreet nu v bahut bahut mubaraka hon.
@DoubleRVlog511
@DoubleRVlog511 2 ай бұрын
Dev nu bot khushi a sachi Te mindo te manpreet da pab ik mint nhi rukeya nachan to Bot nachiya dono sachi Amar is very lucky
@amandeep1754
@amandeep1754 2 ай бұрын
Dev veer g nu te pure pariwar nu bahot bahot Mubaraka ji😊👌♥️
AMAR & DEEP FULL RECEPTION PARTY | PART 1
1:01:14
Mr Mrs Devgan
Рет қаралды 284 М.
Party After Party | Mr Mrs Devgan Family
42:39
Mindo Devgan
Рет қаралды 162 М.
practice on Set
3:25
Harnoor Matharu
Рет қаралды 46 М.
DEEP DE PEKE VADHAIYAN | AMAR DEVGAN & DEEP DEVGAN
34:02
Mr Mrs Devgan
Рет қаралды 588 М.
AMAR & DEEP FULL MARRIAGE VIDEO | PERFORMANCE | COUPLE DANCE | VIDAAI
23:49
Doli & Pani Varna
20:10
NH21 ANU RAJU (9780136142)
Рет қаралды 740 М.
AMAR DEVGAN WEDS DEEP DEVGAN FULL MARRIAGE VIDEO PART 1
26:47
Mr Mrs Devgan
Рет қаралды 533 М.