ਗ੍ਰੰਥੀਆਂ ਦੇ ਦਰਦ ਸੁਣਨ ਤੋਂ ਬਾਅਦ ਹੁਣ ਮਖੂ ਕੋਲ ਆਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਦੱਸਿਆ ਆਪਣਾ ਦਰਦ |

  Рет қаралды 18,960

Akaal Channel

Akaal Channel

Күн бұрын

Пікірлер: 138
@SurinderSingh-tf6dv
@SurinderSingh-tf6dv 4 жыл бұрын
ਪ੍ਰਧਾਨ ਜੀ ਤੁਹਾਡੇ ਪਹਿਲਾ ਵੀਚਾਰ ਗਲਤ ਹੈ ਕੋਈ ਕਿਸਮਤ ਵਾਲਾ ਗ੍ਰੰਥੀ ਸਿੰਘ ਹੋਵੇਗਾ ਜਿਸ ਦਾ ਕੋਈ ਇਨਾਂ ਸਤਿਕਾਰ ਕਰਦਾ ਹੋਵੇਗਾ
@ranjitsinghchahal7773
@ranjitsinghchahal7773 4 жыл бұрын
ਮਖੂ ਜੀ ਤੁਹਾਡੇ ਵੀਚਾਰ very nice ਐ।
@rbrar3859
@rbrar3859 4 жыл бұрын
ਮਖੂ ਸਾਹਬ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਖੁਸ਼ੀ ਹੋਈ, ਤੁਸੀਂ ਬਿਲਕੁਲ ਸੱਚਾ ਇਨਸਾਨ ਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜਿਉਂਦੇ ਰਹੋ
@jagjeetgill3075
@jagjeetgill3075 4 жыл бұрын
ਵਾਹਿਗੁਰੂ ਜੀ ਵਾਹ ਬੲੀ ਵਾਹ ਮਖੂ ਜੀ
@narinderpalsingh4086
@narinderpalsingh4086 4 жыл бұрын
ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ਕਿ ਪੂਰੀ ਪ੍ਰਬੰਧਕ ਕਮੇਟੀ ਅਮ੍ਰਿਤਧਾਰੀ ਹੋਣੀ ਚਾਹੀਦੀ ਹੈ।
@ਮੇਹਰਕਰੀਦਾਤਿਅਾਵਾਹਿਗੁਰੂ
@ਮੇਹਰਕਰੀਦਾਤਿਅਾਵਾਹਿਗੁਰੂ 4 жыл бұрын
ਮਖੂ ਜੀ ਬਾਹਲੇ ਗੁਰਦਵਾਰਿਅਾ ਵਿੱਚ ਬਹੁਤ ਬੁਰਾ ਹਾਲ ਵਾ ਜੀ
@tarloksingh311
@tarloksingh311 2 жыл бұрын
ਮਖੂ ਸਾਬ੍ਹ ਕਮਾਲ ਕਰਤੀ,, ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਜੀ,, ਧੰਨਵਾਦ ਜੀ
@BalwinderSingh-ql1de
@BalwinderSingh-ql1de 4 жыл бұрын
ਚਾਕਰੁ ਲਗੇੈ ਚਾਕਰੀ ਨਾਲੇ ਗਾਰਬਵਾਦੁ ।।ਗਲਾ ਕਰੇ ਘਣੇਰੀਆ ਪਸਮ ਨ ਪਾਏ ਸਾਦੁ। ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ ।।ਨਾਨਕ ਜਿਸ ਨੋ ਲਗਾ ਤਿਸੁ ਮਿਲੇੈ ਲਗਾ ਸੋ ਪਰਵਾਨੁ।। ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰ ਦੇਇ।। ਮਨੁ ਤਨੁ ਆਗੇੈ ਰਾਖਿ ਕੇੈ ਊਭੀ ਸੇਵ ਕਰੇਇ ।। ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜ ਸਿ੍ਸਟਿ ਕਾ ਲੇਇ।। ............. ਮਖੂ ਸਾਹਿਬ ਜੀ ਮੈ ਪਿਛਲੇ ਦਿਨਾ ਤੋ ਕਈ ਗਰੰਥੀ ਸਿਘਾ ਦੀ ਇੰਟਰਵਿਊ ਸੁਣ ਰਿਹਾ ਹਾ ਗਿਲੇ ਸਿਕਵੇ ਸਕਾਇਤਾ ਬਹੁਤ ਹਨ ਅਸੀ ਆਪਣੇ ਅਧਿਕਾਰਾ ਅਤੇ ਹੱਕਾ ਦੀਗੱਲ ਜਿਆਦਾ ਕਰਦੇ ਹਾ ਪਰ ਫ਼ਰਜਾ ਨੂੰ ਭੁਲਾ ਦਿੰਦੇ ਹਾ ਉਸ ਤਰਾ ਮੈ ਆਪ ਵੀ 2003 ਤੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਗਰੰਥੀ ਵਜੋ ਸੇਵਾ ਨਿਭਾ ਰਿਹਾ ਹਾ ਕਦੇ ਵੀ ਮਰਿਯਾਦਾ ਜਾ ਸੇਵਾ ਬਾਰੇ ਕੋਈ ਮਸਲਾ ਕਦੇ ਵੀ ਪੈਦਾ ਨਹੀ ਹੋਇਆ ....ਗਰੰਥੀ ਸਿੰਘਾਂ ਦੇ ਕਾਰਨਾਮੇ ਵੀ ਕਦੇ ਕਦੇ ਹੈਰਾਨ ਕਰਨ ਵਾਲੇ ਹੁੰਦੇ ਹਨ ਜੋ ਕਿ ਇਹਨਾ ਦੇ ਵਿਚ ਰਹਿ ਕੇ ਨਾਲ ਵਿਚਰ ਕੇ ਪਤਾ ਲਗਦਾ ਹੈ । ਕਈ ਵਾਰ ਆਪਣੇ ਕਿਸੇ ਗੁਣ ਦਾ ਹੰਕਾਰ ਹੀ ਇਤਨਾ ਕੁ ਪੈਦਾ ਹੋ ਜਾਂਦਾ ਹੈ ਕਿ ਦੂਸਰੇ ਸਾਰੇ ਕੀੜੇ ਮਕੌੜੇ ਹੀ ਨਦਰੀਂ ਆਉਣ ਲੱਗ ਪੈਦੇ ਹਨ ਫਿਰ ਅਸੀ ਉਦਾਹਰਣਾ ਬਾਬਾ ਬੁਢਾ ਸਾਹਿਬ ਵਰਗੇ ਮਹਾਪੁਰਖਾ ਦੀਆ ਦੇਣ ਲੱਗ ਜਾਂਦੇ ਹਾ ਪਰ ਇਹ ਨਹੀ ਸਮਝਦੇ ਕਿ ਉਸ ਮਹਾਪੁਰਖ ਦੀ ਗੁਰੂ ਸਹਿਬਾਨ ਵਾਸਤੇ ਸਮੱਰਪਣ ਦੀ ਭਾਵਨਾ ਕਿਸ ਤਰਾ ਦੀ ਸੀ । 125 ਸਾਲ ਦੀ ਉਮਰ ਵਿਚੋ 113 ਸਾਲ ਗੁਰੂ ਘਰ ਨੂੰ ਸਮੱਰਪਤ ਕਰ ਦਿਤੇ ਕਿਤੇ ਵੀ ਨਹੀ ਲਿਖਿਆ ਮਿਲਦਾ ਕਿ ਬਾਬਾ ਜੀ ਨੇ ਕਦੇ ਸੰਗਤਾ ਪ੍ਤੀ ਵੀ ਗਿਲਾ ਸਿਕਵਾ ਕੀਤਾ ਹੋਵੇ ਜੇ ਬਾਬਾ ਜੀ ਵਰਗਾ ਸਤਿਕਾਰ ਚਾਹੁੰਦੇ ਹਾ ਤਾ ਉਹਨਾਨੂੰ ਆਪਣਾ ਆਦਰਸ ਮੰਨ ਕੇ ਉਹਨਾ ਵਰਗੇ ਬਨਣ ਦਾ ਯਤਨ ਕਰੀਏ।.... .
@SukhdeepSingh-tr5bh
@SukhdeepSingh-tr5bh 4 жыл бұрын
ਸਾਡੇ ਇਲਾਕੇ ਲੁਧਿਆਣੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ ਦੀ ਰੋਟੀ ਦਾ ਪ੍ਰਬੰਧ ਲੋਕਾਂ ਦੇ ਘਰਾਂ ਵਿੱਚੋਂ ਮੰਗ ਕੇ ਗੁਜ਼ਾਰਾ ਕਰਦਾ ਹੈ 👏
@SurinderSingh-wd4ni
@SurinderSingh-wd4ni 4 жыл бұрын
ਸਿਸਟਮ ਤੇ ਹੈ ਹੀ ਖ਼ਰਾਬ ਰੱਬ ਦੇ ਘਰਾਂ ਦਾ ਵੀ ਉਹੀ ਹਾਲ ਕਰ ਦਿੱਤਾ ਆਮ ਆਦਮੀਆ
@bahadarmaan4147
@bahadarmaan4147 4 жыл бұрын
101% Right makhu sahib.
@kamaldeepsinghdoabia7267
@kamaldeepsinghdoabia7267 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ ਦੀਆ ਗੱਲਾ ਹੀ ਦਸਦੀਆਂ ਨੇ ਕਿ ਇਹ ਪਲਾਂ ਝਾੜ ਰਹੇਂ ਨੇ। ਪ੍ਰਬੰਧਕ ਕਮੇਟੀ ਤਾਂ ਗ੍ਰੰਥੀ ਸਿੰਘ ਨੂੰ ਸਾਂਝੀ ਰੰਨ ਸਮਝਦੇ ਨੇ ਜਿਹੜਾ ਮਰਜ਼ੀ ਰੋਬ ਝਾੜ ਜਾਂਦਾ ਏ।
@satnamesingh4502
@satnamesingh4502 4 жыл бұрын
ਮਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਮੈਨੂੰ 25 ਸਾਲ ਹੋਗੇ ਵਖ ਵੱਖ ਗੁਰੂ ਘਰਾਂ ਦੀ ਸੇਵਾਵਾਂ ਕਰਦਿਆਂ ਅਜੇ ਤੱਕ ਮੇਰਾ ਆਪਣਾ ਘਰ ਨਹ ਬਣਾਇਆ ਜੀ
@ragiamandeepsinghrode2374
@ragiamandeepsinghrode2374 4 жыл бұрын
ਬਹੁਤ ਵਧੀਆ ਜੀ ਮਖੂ ਸਾਬ। ਮੈਂ ਗ੍ਰੰਥੀ ਅਮਨਦੀਪ ਸਿੰਘ ਪਿੰਡ ਰੋਡੇ ਜਨਮ ਸਥਾਨ ਸੰਤ ਜਰਨੈਲ ਸਿੰਘ ਜੀ। ਅਸੀਂ ਵੀ ਤੁਹਾਡੇ ਕੋਲ ਵਿਚਾਰ ਲਈ ਆਉਣਾ ਚਹੁੰਦੇ ਹਾਂ ਜੀ। ਦਿਉ ਮੌਕਾ ਸਾਨੂੰ ਵੀ
@baljindershergillbaljinder7791
@baljindershergillbaljinder7791 4 жыл бұрын
Makhu.saab.good
@bsingh3099
@bsingh3099 4 жыл бұрын
ਜੈ ਸਤਕਾਰ ਕਰਨਪੰਥਕ ਵਿਦਵਾਨਾਂ ਦਾ ਕਰੋ ।sat sri akal ji
@j.skundi7791
@j.skundi7791 4 жыл бұрын
ਮਖੂ ਸਾਹਿਬ ਮੈਂ 55 ਸਾਲ ਗਰੰਥੀ ਰਾਗੀ ਦੀ ਸੇਵਾ ਕੀਤੀ ਬੱਸ ਗਾਲਾਂ ਖਾਧੀਆਂ ਬੇਇਜੱਤੀ ਹੀ ਕਰਵਾਈ ਕਿਸੇ ਇਕ ਵੀ ਕਮੇਟੀ ਨੇ ਸਤਿਕਾਰ ਨਹੀਂ ਦਿਤਾ ਇਹ ਕਮੇਟੀਆਂ ਗਰੰਥੀ ਦੀ ਗੱਡੀ,ਮੋਟਰ ਸਾਇਕਲ,ਕਪੜਿਆਂ ਤੇ ਮੋਬਾਇਲ ਤੋਂ ਬੜੇ ਸੜ੍ਦੇ ਹਨ ਇਹਨਾਂ ਨੂੰ ਅੱਗ ਲਗ ਜਾਂਦੀ ਹੈ ਮੇਰਾ ਤਾਂ ਵੀਚਾਰ ਹੈ ਗਰੰਥੀ ਨਾਂਗਾ ਸਾਧੂ ਹੋਣਾ ਚਾਹੀਦਾ ਹੈ ਜਿਹੜਾ ਕਛਹਿਰਾ ਵੀ ਨਾ ਪਾਵੇ ਕਿਉਂ ਕਿ ਕਮੇਟੀ ਨਵੇਂ ਕਛਹਿਰੇ ਤੋਂ ਵੀ ਸੜ੍ਦੀ ਹੈ ਗਰੰਥੀ ਕੋਲ ਜੁੱਤੀ ਨਾ ਹੋਵੇ ਬਾਕੀ ਕੁੱਛ ਵੀ ਨਾਂ ਹੋਵੇ ਉਹ ਠੀਕ ਹੈ ਬਾਕੀ ਆਹ ਜਿਹੜਾ ਸਭਰਵਾਲ ਹੈ ਇਹ ਹੰਕਾਰੀ ਹੈ ਤੇ ਦੇਖਣ ਨੂੰ ਨਿਰਾ ਗਰੰਥੀਆਂ ਦੇ ਖਿਲਾਫ ਹੈ
@EKNOORRADIO
@EKNOORRADIO 4 жыл бұрын
ਬਹੁਤ ਵਧੀਆ ਮਖੂ ਜੀ 🙏
@ParmjeetSingh-lf9cx
@ParmjeetSingh-lf9cx 4 жыл бұрын
ਪਰਧਾਨ ਕਿਉਂ ਕਹਾਉਂਦੇ, ਸੇਵਾਦਾਰ ਕਿਉਂ ਨਹੀਂ ਕਹਾਉਂਦੇ, ?ਕਿਉਂਕਿ ਗੁਰੂ ਪਰਬੰਧ ਕਰਦਾ,ਬੰਦਾ ਨਹੀਂ ।
@singhpunjabi3543
@singhpunjabi3543 4 жыл бұрын
Satguru kirpa kran aise loka nu sumat bakhshan
@ranjitsingh3747
@ranjitsingh3747 4 жыл бұрын
ਮਖੂ ਸਾਹਿਬ ਜੀ ਆਹੁੰਦਾ ਗ੍ਰੰਥੀ ਦਾ ਵੱਡਾ ਕਿ ਪ੍ਰਧਾਨ ਦਾ।। ਗ੍ਰੰਥੀ ਦੀ ਗੱਡੀ ਤੋ ਤਕਲੀਫ ਕਿਉ
@armanatkaur4819
@armanatkaur4819 4 жыл бұрын
ਵੀਰ ਜੀ ਬਹੁਤੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਖੁਦ ਸ਼ਰਤਾਂ ਪੂਰੀਆਂ ਨਹੀਂ ਕਰਦੇ, ਪਰ ਗ੍ਰੰਥੀ ਸਿੰਘ ਨੂੰ ਸਤਿਕਾਰ ਤਾਂ ਕੀ ਦੇਣਾ, ਸਗੋਂ ਉਸ ਉਪਰ ਰੋਅਬ ਰੱਖਦੇ ਹਨ।
@singhsukhi3474
@singhsukhi3474 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੇਰੀ ਇਕ ਬੇਨਤੀ ਹੈ ਕਿ ਜੇਕਰ ਇੱਕ ਮਨੁੱਖ ਗੁਰਦੁਆਰਾ ਸਾਹਿਬ ਜੀ ਦਾ ਪ੍ਰਧਾਨ ਅਖਵਾਉਂਦਾ ਹੈ ਤੇ ਫਿਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਅੱਖੋ ਪਰੋਖੇ ਕਰਨ ਵਾਲੀ ਗੱਲ ਹੈ ਜੇਕਰ ਗੁਰੂਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋਵੇ ਤਾਂ ਉਥੇ ਪ੍ਰਧਾਨ ਦੀ ਕੀ ਹੈਸੀਅਤ ਰਹਿ ਜਾਂਦੀ ਹੈ ਸੇਵਾਦਾਰ ਅਖਵਾਉ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ
@gurbaxsingh4383
@gurbaxsingh4383 4 жыл бұрын
ਮਖੂ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਗ੍ਰੰਥੀ ਸਿੰਘਾਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਕਰਦੇ । ਪਰਧਾਨ ਅਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਸ ਵੇਲੇ ਸਥਿਤੀ ਇਹ ਹੈ ਕਿ ਗ੍ਰੰਥੀ ਸਿੰਘਾਂ ਨੂੰ ਆਪਣੇ ਨੌਕਰ ਸਮਝਿਆ ਜਾਂਦਾ ਹੈ ।ਇਸ ਦੀ ਤਾਜਾ ਮਿਸਾਲ ਗੁਰਦੁਆਰਾ ਕਲਗੀਧਰ ਸਿੰਘ ਸਭਾ ਰਜਿ, ਫੇਸ-4ਮੋਹਾਲੀ ਦੇ ਪ੍ਰਧਾਨ ਦੀ ਆਪ ਜੀ ਨੂੰ ਦੱਸਣ ਲਈ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ । ਇਸ ਪਰਧਾਨ ਨੇ ਜਨਵਰੀ ,2020 ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੇਵਾਦਾਰਾਂ, ਗ੍ਰੰਥੀ ਸਿੰਘਾਂ ਕੀਰਤਨੀਏ ਨੂੰ ਨਜਾਇਜ਼ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਹੈ ।ਇਕ ਸੇਵਾਦਾਰ ਨੂੰ ਨੌਕਰੀ ਤੋਂ ਵੀ ਕਢ ਦਿੱਤਾ ਹੈ ਜਦਕਿ ਇਹ ਸੇਵਾਦਾਰ 20 ਸਾਲ ਤੋਂ ਸੇਵਾ ਕਰ ਰਿਹਾ ਸੀ । ਸਭਰਵਾਲ ਸਾਹਿਬ ਨੂੰ ਇਹ ਵੀ ਪੁੱਛਿਆ ਜਾਵੇ ਕਿ ਇਸਨੇ ਅੰਮ੍ਰਿਤ ਛਕਿਆ ਹੈ ਜਾਂ ਨਹੀਂ ਜੇਕਰ ਛਕਿਆ ਹੈ ਤਾਂ ਆਪਣੀ ਜਾਤੀ ਆਪਣੇ ਨਾਂ ਨਾਲ਼ ਕਿਉਂ ਲਾਇਆ ਹੈ? ਮਖੂ ਸਾਹਿਬ ਇਹ ਪਰਧਾਨ ਬੱਦਲਾਂ ਦਾ ਪਿੱਠੂ ਹੈ ਇਸੇ ਕਰਕੇ ਇਹ ਬਿਨਾਂ ਮਤਲਬ ਬਹਿਸ ਕਰ ਰਿਹਾ ਹੈ । ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬਹੁਤਾਤ ਮੈਬਰ ਅੰਮ੍ਰਿਤਧਾਰੀ ਨਹੀਂ ਅਤੇ ਪਰਧਾਨ ਦਾੜ੍ਹੀ ਰੰਗ ਦੇ ਹਨ।ਇਹ ਰਹਿਤ ਮਰਯਾਦਾ ਦੀ ਪਰਵਾਹ ਨਹੀਂ ਕਰਦੇ । ਗੁਰਦੁਆਰਾ ਪ੍ਰਬੰਧਕ ਕਮੇਟੀ ਕਲਗੀਧਰ ਸਿੰਘ ਸਭਾ ਰਜਿ ਫੇਸ-4ਮੋਹਾਲੀ ਦਾ ਪਰਧਾਨ ਦਾੜ੍ਹੀ ਰੰਗ ਦਾ ਹੈ ਅਤੇ ਪ੍ਰਬੰਧਕ ਕਮੇਟੀ ਦੇ ਇਕ ਦੋ ਮੈਂਬਰਾਂ ਨੂੰ ਛਡ ਕੇ ਸਾਰੇ ਸ਼ਰਾਬੀ, ਦਾੜ੍ਹੀ ਰੰਗਣ ਵਾਲੇ ਅਤੇ ਦਾੜੀ ਕੱਟਣ ਵਾਲੇ ਵੀ ਹਨ। ਇਸ ਮਾਮਲੇ ਸਬੰਧੀ ਸ਼ਿਕਾਇਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਮਿਤੀ 7-2-2020 ਨੂੰ ਮਿਲਕੇ ਦਿੱਤੀ ਗਈ ਸੀ ਜਿਸਦੀ ਪੜਤਾਲ ਵੀ ਹੋ ਚੁੱਕੀ ਹੈ, ਪਰੰਤੂ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ । ਆਪ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰਧਾਨ ਨੂੰ ਆਪਣੇ ਸਟੂਡੀਓ ਵਿਚ ਬੁਲਾ ਲਿਆ ਜਾਵੇ । ਇਸ ਪਰਧਾਨ ਦਾ ਸੀਨੀਅਰ ਸਿਟੀਜ਼ਨ ਨਾਲ ਵੀ ਵਰਤਾਉ ਠੀਕ ਨਹੀਂ ਹੈ । ਮੈਨੂੰ ਵੀ ਗਲਬਾਤ ਵਿਚ ਸ਼ਾਮਿਲ ਕਰਨ ਦੀ ਕਿਰਪਾ ਕਰਨੀ ਜੀ ਤਾਂ ਜੋ ਇਸਦੀਆਂ ਹੋਰ ਕੁਤਾਹੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਸਕੇ। ਧੰਨਵਾਦ ਜੀ ।
@SurinderSingh-wd4ni
@SurinderSingh-wd4ni 4 жыл бұрын
ਪ੍ਧਾਨ ਜੀ ਬੌਂਦਲ ਗਿਆ ਹੁਣ
@RajinderSingh-cp5gg
@RajinderSingh-cp5gg 4 жыл бұрын
ਮੱਖੂ ਸਾਹਿਬ ਜੀ ਮੁਸਲਿਮ ਧਰਮ ਵਿੱਚ ਇਕ ਮੁਸਲਮਾਨ ਦੇ ਬੱਚੇ ਨੂੰ ਛੇਹ ਸਾਲ ਦੀ ਉਮਰ ਤੋਂ ਹੀ ਮਦਰੱਸਿਆਂ ਵਿੱਚ ਧਾਰਮਿਕ ਪੜ੍ਹਾਈ ਕਰਵਾਈ ਜਾਂਦੀ ਹੈ । ਵੱਡਾ ਹੋਣ ਤੱਕ ਓਹ ਬੱਚਾ ਆਪਣੇ ਧਰਮ ਵਿੱਚ ਪਰਪੱਕ ਹੋ ਜਾਂਦਾ ਹੈ ਅੱਤੇ ਓਹਨੂੰ ਕੋਈ ਵਰਗਲਾ ਨਹੀਂ ਸਕਦਾ । ਇਹ ਪ੍ਰਧਾਨ ਸਾਹਿਬ ਆਪਣੀ ਗੱਲ ਨੂੰ ਇਧਰ ਉਧਰ ਘੁੰਮਾ ਰਹੇ ਹਨ । ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਕਿਸੇ ਨਾਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ ਇਹਨਾਂ ਦਾ ਸਿਆਸਤ ਨਾਲ ਕੀ ਕੰਮ ਹੈ ਇਹਨਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ ।ਜੇਕਰ ਪ੍ਰਧਾਨ ਅਕਾਲੀ ਹੋਵੇਗਾ ਤਾਂ ਓਥੇ ਕਾਂਗਰਸੀ ਕੋਈ ਨਹੀਂ ਜਾਂਦਾ ਜੇਕਰ ਪ੍ਰਧਾਨ ਕਾਂਗਰਸੀ ਹੋਵੇਗਾ ਤਾਂ ਓਥੇ ਅਕਾਲੀ ਕੋਈ ਨਹੀਂ ਜਾਵੇਗਾ ਇਹਨਾਂ ਗੁਰੂ ਹੀ ਵੰਡ ਦਿੱਤਾ ।ਮੇਰੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਕ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਕੋਈ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ, ਪਾਠੀ ਸਿੰਘ, ਰਾਗੀ ਸਿੰਘ ਅੱਤੇ ਪ੍ਰਚਾਰਕ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਨਾਂ ਹੋਵੇ ਨਾਂ ਹੀ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਕਰੇ। ਨਿਰਪੱਖ ਹੋ ਕੇ ਧਰਮ ਦੀ ਸੇਵਾ ਕਰੇ।🙏
@SukhdeepSingh-tr5bh
@SukhdeepSingh-tr5bh 4 жыл бұрын
ਮੱਖੂ ਜੀ ਸ਼੍ਰੋਮਣੀ ਕਮੇਟੀ ਦਾ ਹਾਲ ਦੇਖ ਲਉ ਜੇਹੀ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ!
@KulwantSingh-hd3gp
@KulwantSingh-hd3gp 4 жыл бұрын
ਮੱਖੂ ਸਾਹਿਬ ! ਮੇਰਾ ਇਕ ਦੋਸਤ ਜਿਸਨੂੰ ਆਣ-ਜਾਣ ਦੀ ਤਕਲੀਫ ਸੀ ਤੇ ਓਸ ਨੇ ਕਿਸ਼ਤਾਂ ਤੇ ਨਵਾਂ ਮੋਟਰਸਾਈਕਲ ਲੈ ਲਿਆ ਸੀ। ਫਿਰ ਕੀ ਕਮੇਟੀ ਨੇ ਓਸ ਦੀ ਛੁੱਟੀ ਕਰ ਦਿੱਤੀ ਸੀ । ਕਹਿੰਦੇ ਸੀ ਬਾਬੇ ਨੂੰ ਬਹੁਤ ਕਮਾਈ ਹੈ
@davindersingh1705
@davindersingh1705 4 жыл бұрын
Shukar a makhu ji tusi muda chukya granthi Singh ji da te ragi Singh a da
@BalvinderSingh-kg4xs
@BalvinderSingh-kg4xs 4 жыл бұрын
Gurdwara president was called to explain committee aspects or listen S. Makhu's lecture.
@bhaigagandeepsinghsanour7696
@bhaigagandeepsinghsanour7696 4 жыл бұрын
veer ji good
@bsingh3099
@bsingh3099 4 жыл бұрын
ਗੁਰਦਵਾਰਾ ਸਾਹਿਬ ਕਮਾਈ ਲਈ ਬਣਾਏ ਜਾਂਦੇ ਹਨ ਮੱਖੂ ਸਾਹਿਬ 50 ਸਾਲ ਦੀ ਉਮਰ ਵਿੱਚ ਪਹਿਲੀ bar ਸੁਣਿਆ।ਸਤ ਸ੍ਰੀ ਅਕਾਲ ਸਭ ਨੂੰ
@jsjogi8681
@jsjogi8681 4 жыл бұрын
ਮੱਖੂ ਸਾਹਿਬ ਜੀ ਜਿੰਨੀ ਮਰਜੀ ਇਸਤਰ੍ਹਾਂ ਦੀ ਡਿਸਕਸ ਕਰਲਵੋ ਕੋਈ ਨਤੀਜਾ ਨਹੀਂ ਨਿਕਲਣਾ ਕਾਰਨ ਇਹ ਹੈ ਕਿ ਗ੍ਰੰਥੀ ਸਿੰਘ ਤੇ ਗ੍ਰੰਥੀ ਤਾਂ ਬਣਨ ਲਈ ਕੁੱਝ ਨਾ ਕੁੱਝ ਸਿੱਖਿਆ ਪ੍ਰਾਪਤ ਕਰਦਾ ਹੈ ਭਾਂਵੇ ਉਹ ਪ੍ਰਾਈਵੇਟ ਤੌਰ ਤੇ ਲਵੇ ਜਾਂ ਕਿਸੇ ਸੰਸਥਾ ਤੋਂ ਲਵੇ ਉਹ ਗ੍ਰੰਥੀ ਹੋਣ ਕੁੱਝ ਨਾ ਕੁੱਝ ਸਿੱਖਿਆ ਪ੍ਰਾਪਤ ਕਰਦਾ ਹੈ ਪਰ ਪ੍ਰਬੰਧਕਾਂ ਲਈ ਪ੍ਰਬੰਧਕ ਬਣਨ ਲਈ ਕੋਈ ਮਾਪਦੰਡ ਨਹੀਂ ਪ੍ਰਬੰਧਕ ਬਣਨ ਦਾ ਮਾਪਦੰਡ ਸਿਰਫ ਤੇ ਸਿਰਫ ਇਹ ਹੈ ਕਿ ਜਾਂ ਉਹ ਪੈਸੇ ਵਾਲਾ ਹੁੰਦੇ ਜਾਂ ਉਹਦੇ ਪਿੱਛੇ ਚਾਰ ਬੰਦੇ ਹੁੰਦੇ ਨੇ ਓਹ ਪ੍ਰਬੰਧਕ ਬਣਨ ਯੋਗ ਮੰਨੇ ਜਾਂਦੇ ਹਨ ਜਿਆਦਾ ਤਰ ਪ੍ਰਬੰਧਕ ਇਸਤਰਾਂ ਦੇ ਹੀ ਹਨ ਦੂਜੇ ਇਹਨਾਂ ਵਿੱਚ ਗੁਰਮਤਿ ਗੁਰਬਾਣੀਂ ਦੀ ਜਾਣਕਾਰੀ ਦੀ ਘਾਟ ਸੋ ਪ੍ਰਬਧਕਾਂ ਇਸ ਤਰ੍ਹਾਂ ਦੀ ਸੋਚ ਹੋਣ ਕਾਰਨ ਉਹ ਗ੍ਰੰਥੀ ਸਿੰਘ ਨੂੰ ਇਕ ਲੇਬਰ ਵਰਕਰ ਜਾਂ ਤਨਖਾਹ ਲੈਣ ਵਾਲਾ ਹੋਣਾ ਮੰਨਣ ਕਰਕੇ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਿੰਘ ਦਾ ਬਣਦਾ ਸਤਕਾਰ ਨਹੀਂ ਦੇ ਸਕਦੇ ਸੋ ਇਹਨਾਂ ਹਾਲਾਤਾਂ ਵਿੱਚ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਕਿ ਗ੍ਰੰਥੀ ਸਿੰਘਾਂ ਦੀਆਂ ਜਰੂਰਤਾਂ ਵਿੱਚ ਸੁਧਾਰ ਹੋ ਸਕੇ
@Kala_Kendra
@Kala_Kendra 4 жыл бұрын
ਮਖੂ ਸਹਿਬ ਜਿੰਦਾਬਾਦ
@palsingh668
@palsingh668 4 жыл бұрын
ਜਦੋਂ ਗ੍ਰੰਥੀ ਸਿੰਘ ਕਮੇਟੀ ਅਗੋਂ ਆਕੇ ਸਤ ਸ੍ਰੀ ਅਕਾਲ ਨਾ ਕਰੇ ਗ੍ਰੰਥੀ ਸਿੰਘ ਦੀ ਛੁੱਟੀ
@BhupinderSingh-lq2gr
@BhupinderSingh-lq2gr 4 жыл бұрын
ਜੇਕਰ ਆਮਦਨ ਨਹੀ ਤਾ ਥਾ ਥਾ ਤੇ ਗੁਰੂਦੁਆਰੇ ਕਿੳ ਬਣਾਈ ਜਾਦੇ ੳ ਨਹੀ ਤਾ ਤੁਸੀ ਖੁਦ ਗੁਰੂ ਘਰ ਸੰਭਾਲੋ
@sacheyangallan718
@sacheyangallan718 4 жыл бұрын
ਕਿੰਨੇ ਗਰੰਥੀਆ ਕੋਲ ਸਾਈਕਲ ਵੀ ਨਹੀਂ ਹੈ
@sukhwinderkhinda46
@sukhwinderkhinda46 4 жыл бұрын
Waheguru je
@sacheyangallan718
@sacheyangallan718 4 жыл бұрын
ਗਰੰਥੀ ਕੋਲ ਟੁੱਟਾ ਜਿਹਾ ਸਾਈਕਲ । ਪਾਟੇ ਕਪੜੇ । ਤੇ ਗਜਾ ਕਰਕੇ ਲਿਆਉਂਦਾ ਹੋਵੇ ਅਤੇ ਪਰਧਾਨੁ ਦੇ ਵਿਰੋਧੀ ਨੂੰ ਕਿਤੇ ਫਤਿਹ ਬੁਲਾਤੀ ਤਾਂ ਅਗਲੇ ਦਿਨ ਛੁੱਟੀ
@SurinderSingh-wd4ni
@SurinderSingh-wd4ni 4 жыл бұрын
ਕਾਬਲੀਅਤ ਬਾਦ ਵਿੱਚ ਸ਼ਿਫਾਰਸ਼ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ
@mannkaur5621
@mannkaur5621 4 жыл бұрын
right makhu veer ji
@harwindersingh1657
@harwindersingh1657 4 жыл бұрын
Waheguru ji bas hon ta donya da Rab he rakya aa
@bhaiparabhjeetsinghgholia1512
@bhaiparabhjeetsinghgholia1512 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਤੁਹਾਡੀ ਸੋਚ ਨੂੰ ਸਲਾਮ ਅੈ ਪਰ ਸੱਚ ਤੇ ਤੁਰਨਾ ਬੜਾ ਅੌਖਾ ਆ ਕਿਸ ਚੀਜ਼ ਦੀ ਆਮਦਨ ਦੀ ਗੱਲ ਕਰਦੇ ਆ ਏਿਹ ਆਮਦਨ ਕਿਥੇ ਖਰਚ ਕਰਨੀ ਹੈ ਕਮੇਟੀਆਂ ਨੇ ਪਤਾ ਲੱਗੇ ਕਿਨਾ ਪਸਾਰ ਹੋਏਿਆ ਏਿਸ ਆਮਦਨ ਨਾਲ ਕਿਨੇ ਗਰੀਬ ਬੱਚੇ ਪੜਾਏ ਕਿ ਸਰੋਪੇ ਤੇ ਟਰਾਫ਼ੀਆ ਹੀ ਦਿੱਤੀਆਂ ਫੋਕੀ ਵਾਹ ਵਾਹ ਦੇ ਲਏੀ ਮੱਖੂ ਸਾਬ ਚੌਧਰ ਦਾ ਰੌਲਾ ਹੈ ਹੋਰ ਸਾਨੂੰ ਕੁੱਝ ਨਹੀ ਚਾਹੀਦਾ ਬਹੁਤੇ ਪ੍ਰੰਬਦਕਾ ਨੂੰ ਤਾਂ ਆਪ ਨੀ ਪਤਾ ਮਰਜਿਆਦਾ ਕੀ ਹੁੰਦੀ ਹੈ ਦਾਸ ਪ੍ਰਭਜੀਤ ਸਿੰਘ ਘੋਲੀਆ ੯੮੫੫੨ ੯੦੮੮੩
@ranjitsinghchahal7773
@ranjitsinghchahal7773 4 жыл бұрын
ਕਈ ਪ੍ਰਬੰਧਕਾ ਨੂੰ ਜਪੁ ਜੀ ਸਾਹਿਬ ਦਾ ਪਾਠ ਨਹੀ ਆਉਂਦਾ ਬਣ ਜਾਂਦਿਆ ਪਰਧਾਨ ।ਜਿੰਨਾ ਨੂੰ ਗੁਰ ਮਰਿਆਦਾ ਦਾ ਕੋਈ ਪਤਾ ਨਹੀ ।
@jasamritpalsingh429
@jasamritpalsingh429 4 жыл бұрын
Bhai Harpreet Singh ji tusi bahut wadiya uprala kar rahe ho. Waheguru kare eh problem da koi solution tuc labb lvo ta jo sare Granthi Ragi singha te una de pariwara de life wadiya ho sake.
@amandeep4991
@amandeep4991 4 жыл бұрын
Makhu sahib ji di soch nu zindabad
@tv-zh1jc
@tv-zh1jc 4 жыл бұрын
ਮਖੂ ਸਾਹਿਬ ਜੀ ਇਹ ਪਰਬੰਧਕ ਸ਼ਰੇਆਮ ਝੂਠ ਬੋਲ ਰਿਹਾ ਹੈ ਬਹਿਰੂਪੀਆ ਬਣਦਾ
@j.skundi7791
@j.skundi7791 4 жыл бұрын
ਬਿਲਕੁਲ ਠੀਕ
@bsingh3099
@bsingh3099 4 жыл бұрын
ਮੱਖੂ ਸਾਹਿਬ ਇਹਨਾ ਨੂੰ ਖੋ ਸੇਵਾਦਾਰ ਬਣੋ ਪ੍ਰਧਾਨ ਨਹੀਂ।sat sri akal je
@gurbhajansingh5004
@gurbhajansingh5004 4 жыл бұрын
ਮਖੂ ਸਾਹਿਬ ਗੁਰਦੁਆਰਾ ਸਾਹਿਬ ਬਣਾਉਣ ਲਈ ਕੁਝ ਸ਼ਰਤਾਂ ਅਧੀਨ ਹੋਣਾ ਚਾਹੀਦਾ
@SurinderSingh-wd4ni
@SurinderSingh-wd4ni 4 жыл бұрын
ਵਾਹਿਗੁਰੂ ਜੀ ਗ਼ਰੀਬ ਦਾ ਸਾਥ ਨਾ ਦੇਣਾ ਬਾਦਲਾਂ ਦੇ ਘਰ ਭਰ ਦਿਓ
@swaransingh4323
@swaransingh4323 4 жыл бұрын
Sahi gal kar rahe ho veer makhoo Singh ji .Dab ke rakho
@Bila-yv4qv
@Bila-yv4qv 4 жыл бұрын
Good veer g
@satwantkaur7093
@satwantkaur7093 4 жыл бұрын
Makhu sahib pardhan nu gal tan karan devo.
@SukhdevSingh-kl9gj
@SukhdevSingh-kl9gj 4 жыл бұрын
੧.ਗਰੰਥੀ ਸਿੰਘ ਵੀ ਵੱਡਾ ਪਿੰਡ, ਵੱਡਾ ਗੁਰੂ ਘਰ ਤੇ ਜਿਆਦਾ ਤਨਖਾਹ ਦੇਣ ਵਾਲੀ ਕਮੇਟੀ, ਦੇ ਚੱਕਰਾਂ ਵਿੱਚ ਹੀ ਡਿਊਟੀ ਬਦਲਦੇ ਰਹਿੰਦੇ ਹਨ। ੨.ਬਹੁਤ ਤਾਦਾਤ ਦੇਹ ਧਾਰੀਆਂ ਦੇ ਚੇਲੇ ਹੀ ਪਰਬੰਧਕ ਅਤੇ ਕਮੇਟੀਆਂ ਵਿੱਚ ਹਨ। ੩.ਜਿਹੜੀ ੲਿੰਟਰਵਿੳੂ ਦੀ ਗੱਲ ਆ ਉਹ ਵੀ ਦੇਹ ਧਾਰੀਆਂ ਵੱਲੋਂ ਕੀਤੇ ਪੈਦਾ ਸਵਾਲ ਹੀ ਪੁਛਦੇ ਹਨ ਜਾਂ ਪੁੱਛੇ ਜਾਣਗੇ।
@GurdeepSingh-xx4tt
@GurdeepSingh-xx4tt 4 жыл бұрын
Good Singh gg 👍👍👍👍🌹🌹🌹🌹
@paramjitbassi2716
@paramjitbassi2716 4 жыл бұрын
Respect baba ji they have family back in their house maa dad and brother sister they need money and lives for house to
@sacheyangallan718
@sacheyangallan718 4 жыл бұрын
ਸੇਵਾਦਾਰਾਂ ਕੋਲੋਂ ਜੁੱਤੀ ਚੁਕਵਾ ਕੇ ਗੱਡੀ ਚ ਰਖਵਾਉਦੇ ਨੇ ਘਰਾਂ ਦੇ ਕੰਮ ਕਰਵਾਉਂਦੇ ਨੇ
@jassingh5066
@jassingh5066 4 жыл бұрын
ਭਾਵੇਂ ਕੋਈ ਗ੍ਰੰਥੀ ਸਿੰਘ ਹੋਵੇ, ਭਾਵੇਂ ਕਮੇਟੀ ਪ੍ਰਧਾਨ ਅਤੇ ਭਾਵੇਂ ਕੋਈ ਜੱਥੇਦਾਰ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨਾਂ ਨੂੰ ਕਦੇ ਆਪਣੇ ਅਤੇ ਲੋਕਾਂ ਦੇ ਜੀਵਨ ਵਿੱਚ ਉਤਾਰਨ ਦਾ ਯਤਨ ਨਹੀ ਕੀਤਾ?
@JaspalSingh-fi5ee
@JaspalSingh-fi5ee 4 жыл бұрын
bohot kaint manji thoki is di
@JaswinderSingh-kt9yc
@JaswinderSingh-kt9yc 4 жыл бұрын
ਕੀ ਕਹਿ ਸਕਦੇ ਹਾਂ
@jagjeetsingh5136
@jagjeetsingh5136 4 жыл бұрын
ਭਾਈ ਹਰਪ੍ਰੀਤ ਸਿੰਘ ਜੀ ਸਾਡੇ ਪਿੰਡ ਵਿੱਚ ਗ੍ਰੰਥੀ ਸਿੰਘ ੩੦ ਸਾਲ ਤੋਂ ਇੱਕ ਹੀ ਹਨ ਸਾਡੇ ਬਹੁਤ ਹੀ ਸਤਿਕਾਰ ਯੋਗ ਹਨ ਅਤੇ ਖਜਾਨਚੀ ਦੀ ਸੇਵਾ ਵੀ ਖੁਦ ਨਿਬੋੰਦੇ ਹਨ ਬਾਕੀ ਹੁਣ ਪਹਿਲੀ ਵਾਰ ਸਾਡੇ ਪਿੰਡ ਵਿੱਚ ਗੁਰੂਦਵਾਰਾ ਸਾਹਿਬ ਚੋਣ ਹੋਈ ਹੈ
@Kala_Kendra
@Kala_Kendra 4 жыл бұрын
ਗ੍ਰੰਥੀ ਸਿਘ ਕਥਾ ਕਰਦਾ ਦਸਿਓ
@jagjeetsingh5136
@jagjeetsingh5136 4 жыл бұрын
@@Kala_Kendra ਹਾਂ ਜੀ ਪਹਿਲਾਂ ਕਥਾ ਕਰਦੇ ਸਨ ਪਰ ਹੁਣ ੫, ੬ ਮਹੀਨੇ ਤੋਂ ਕਥਾ ਨਹੀਂ ਕਰਦੇ ਉਹ ਕਹਿ ਰਿਹੈ ਹਨ ਕਿ ਗ੍ਰੰਥੀ ਸਿੰਘ ਨਵਾਂ ਰੱਖ ਲਵੋ ਪਰ ਨਗਰ ਵੱਲੋਂ ਉਨ੍ਹਾਂ ਦੀ ਸਹਾਇਤਾ ਵਾਸਤੇ ੨ਸਿੰਘ ਨਾਲ ਰੱਖੇ ਗਏ ਹਨ
@amarjeet8077
@amarjeet8077 4 жыл бұрын
Sahi a hunda makhu Saab ji
@BalwinderSingh-sj7tq
@BalwinderSingh-sj7tq 4 жыл бұрын
ਕੀ ਗ੍ਰਥੀ ਸਿੰਘ ਦੇ ਕਪੜੇ ਗੰਦੇ ਹੋਣੇ ਚਾਹੀਦੇ ਹਨ
@amilaldairyfarm5912
@amilaldairyfarm5912 4 жыл бұрын
Ram ram ji
@dr.rajivesharma6417
@dr.rajivesharma6417 4 жыл бұрын
ਭਾਈ ਸਾਹਿਬ ਜੇ ਪ੍ਰਚਾਰਕ ਮਜਬੂਤ ਹੋ ਗਿਆ ਤਾਂ ਕੌਮ ਨੂੰ ਸੁਧਾਰ ਦੇਵੇਗਾ ਤੇ ਲੋਕ ਚਾਹੁੰਦੇ ਨੀ ਕਿ ਕੌਮ ਸੁਧਰੇ ।
@Kala_Kendra
@Kala_Kendra 4 жыл бұрын
ੲਿਕ ਗੁਰੂ ਘਰੋ ਤਾ ਮੈਨੂੰ ਗਡੀ ਕਰਕੇ ਕਡਤਾ ਸੀ
@jagroopsinghmand9262
@jagroopsinghmand9262 4 жыл бұрын
ਮਖੂ ਸਾਹਿਬ ਪਰਧਾਨ ਜੀ ਕਹਿਦੇ ਨੇ ਕਿ ਗੁਰਦੁਆਰੇ ਦੀ ਆਮਦਨ ਦੇਖੋ ਉਹ ਕਹਿਦੇ ਜੇ ਦਸ ਹਜਾਰ ਆਮਦਨ ਹੈ ਤਾ ਪੰਜ ਹਜਾਰ ਗਰੰਥੀ ਸਿੰਘ ਨੂੰ ਤਿੰਨ ਹਜਾਰ ਤਬਲੇ ਵਾਲੇ ਨੂੰ ਅਤੇ ਦੋ ਹਜਾਰ ਕਿਸੇ ਹੋਰ ਨੂੰ ਫਰਜ ਕਰੋ ਜੇ ਆਮਦਨ ਹੀ ਪੰਜ ਹਜਾਰ ਹੋਵੇ ਫੇਰ ਗਰੰਥੀ ਸਿੰਘ ਨੂੰ ਤਿੰਨ ਹਜਾਰ ਦੇਣਗੇ।ਨਹੀ ਮਖੂ ਸਾਹਿਬ ਇਹ ਗਲਤ ਨੇ ਆਮਦਨ ਦਾ ਗਰੰਥੀ ਸਿੰਘ ਨਾਲ ਕੋਈ ਲੈਣਦੇਣ ਨਹੀ ਹੋਣਾ ਚਾਹੀਦਾ।ਫਰਜ ਕਰੋ ਗਰੰਥੀ ਸਿੰਘ ਨੇ ਨਿੱਤਨੇਮ ਕੀਤਾ ,ਕੀਰਤਨ ਕੀਤਾ ਜਾ ਅਰਦਾਸ ਕੀਤੀ ਉਸ ਨੇ ਆਪਣਾ ਕੰਮ ਕੀਤਾ ਸੁਨਣ ਵਾਲੇ ਭਾਵੇ ਦਸ ਬੰਦੇ ਹੋਣ ਭਾਵੇ ਦੋ ਸੌ ਬੰਦਾ ਹੋਵੇ ਉਸ ਵਿੱਚ ਗਰੰਥੀ ਸਿੰਘ ਦਾ ਕੀ ਕਸੂਰ।ਇਕ ਪਾਸੇ ਇਹ ਕਹਿਦੇ ਨੇ ਕਿ ਉਨਾ ਦੇ ਬੱਚੇ ਵਧੀਆ ਸਕੂਲ ਵਿੱਚ ਪੜਨ,ਵਧੀਆ ਸਾਧਨ ਹੋਵੇ ਕੀ ਉਹ ਪੰਜ ਹਜਾਰ ਰੁਪੈ ਨਾਲ ਹੋਵੇਗਾ।ਜੇ ਇਨਾ ਨੇ ਆਮਦਨਾ ਹੀ ਦੇਖਣੀਆ ਹਨ ਤਾ ਫੇਰ ਥਾਂ ਥਾਂ ਗੁਰਦੁਆਰੇ ਨਾ ਖੋਲਣ।ਦੂਸਰੇ ਗੁਰਦੁਆਰੇ ਮੱਥਾ ਟੇਕ ਆਇਆ ਕਰਨ ਸਭ ਹੋ ਵਧੀਆ ਤਰੀਕਾ ਇਹੀ ਹੈ।ਮਖੂ ਸਾਹਿਬ ਧੰਨਵਾਦ
@harmansingh3613
@harmansingh3613 4 жыл бұрын
ਮਖੂ ਜੀ ਯੌਰਪ ਵਿਚ ਗਰੰਥ ਦੀ ਤਨਖਾਹ 700€ ਤੋ ਘਟ ਨਹੀ ਹੈ ਬਾਕੀ ਜਿਹੜਾ ਸੰਗਤ ਸਤਿਕਾਰ ਕਰਦੀ ਆ ਉਹ ਵਖਰਾ
@Kala_Kendra
@Kala_Kendra 4 жыл бұрын
ਨਾਲੇ ਕਹਿਦਾ ਮੇਰੇਪਿਛੇ ਕਿਸੇ ਦਾ ਹੱਥ ਨਹੀ ਫਿਰ ਅਕਾਲੀ ਦਲ ਪਖ ਵੀ ਪੂਰੀ ਜਾਦਾਂ
@harmansingh3613
@harmansingh3613 4 жыл бұрын
ਵੀਰ ਜੀ ਤੁਸੀ ਨੰਬਰ ਦਿਓ ਆਪਣਾ ਆਪਾ ਤੁਹਾਨੂੰ ਦਸੀਏ ਕਿਦਾ ਕਰਦੇ ਨੇ
@sukhdevsingh-js9jb
@sukhdevsingh-js9jb 4 жыл бұрын
Gurudwara manager has ego at top most cause manager looks himself as very rich man
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 4 жыл бұрын
ਇਕ ਪਿੰਡ ਚੁ 20,20, ਮਰਿਯਾਦਾ ਬਣੀਆਂ ਨੇ ,ਇਕ ੲਿਕ ਘਰ ਵੱਖੋ-ਵੱਖ-ਮਰਿਯਾਦਾ ਬਣੀਆਂ ਹਨ, ਕੋਈ ਪ੍ਰਧਾਨ ਨਹੀਂ ਆਕੇ ਕਹਿੰਦਾ,ਜ਼ੋ ਗੁਰੂ ਨੇ ਮਰਿਯਾਦਾ ਬਣਾੲੀ ਹੈ ਉਹੋ ਹੀ ਚਲਣੀ ਚਾਹੀਦੀ ਹੈ, ਪ੍ਧਾਨ ਕਹਿੰਦਾ ਜਿੱਦਾਂ ਘਰ ਵਾਲ਼ਾ ਕਹਿੰਦਾ ਹੈ, ਉਦਾ ਹੀ ਕਰਨਾ ਹੈ, ਜਦੋਂ ਗ੍ਰੰਥੀ ਸਿੰਘ ਕਹਿੰਦਾ ਹੈ ਕੇ ਇਹ ਕੰਮ ਮਰਿਯਾਦਾ ਤੋਂ ਉਲਟ ਹੈ, ਨਹੀਂ ਮੈਂ ਨਹੀਂ ਕਰ ਸਕਦਾ,ਸਭ ਤੋਂ ਪਹਿਲਾਂ ਪ੍ਰਧਾਨ ਹੀ ਗ੍ਰੰਥੀ ਸਿੰਘ ਦੇ ਦਵਾਲੇ ਹੁੰਦਾ ਹੈ, ਸਾਡੇ ੲਿਲਾਕੇ ਚੁ ਕੁੱਤੀ ਦਾ ਬੱਚਾ ਮਰ ਗਿਆ,ਘਰ ਵਾਲੇ ਕਹਿੰਦੇ ਬਾਬਾ ਜੀ ਉਸ ਦਾ ਪਾਠ ਕਰਾਉਂਣਾ ਹੈ, ਸੁਖਮਨੀ ਸਾਹਿਬ ਦਾ, ਗ੍ਰੰਥੀ ਸਿੰਘ ਕਹਿੰਦਾ ਨਹੀਂ ਇਹ ਕਿੰਦਾ ਹੋ ਸਕਦਾ ਹੈ, ਹੁਣ ਏਥੇ ਬੀਬੀ ਪ੍ਰਧਾਨ ਸੀ, ਬੀਬੀ ਕਹਿੰਦੀ ਬਾਬਾ ਪਾਠ ਕਰਨਾ ਹੀ ਪੈਣਾ ਹੈ, ਚਲੋ ਦਬਾਅ ਹੇਠ ਆਕੇ ਮਰਿਯਾਦਾ ਨੂੰ ਛਿੱਕੇ ਟੰਗ ਕੇ ਅਰੰਭ ਕਰ ਤਾ,ਤੇ ਉਹਨਾ ਨੇ ਗੁਰੂ ਸਾਹਿਬ ਅੱਗੇ ਕਤੂਰੇ ਦੀ ਫੋਟੋ ਰੱਖ ਦਿੱਤੀ, ਗ੍ਰੰਥੀ ਸਿੰਘ ਨੇ, ਇਸ਼ਾਰਾ ਕੀਤਾ ਹੱਥ ਨਾਲ, ਫੋਟੋ ਚੁੱਕੋ ਗੁਰੂ ਸਾਹਿਬ ਦੇ ਅੱਗੇਉ, ਪ੍ਰਧਾਨ ਨੂੰ ਗੁੱਸਾ ਆਗਿਆ , ਬਾਬੇ ਦੀ ਛੁੱਟੀ ਕਰਤੀ, ਜਿਹੜੀ ਗੱਲ ਤੋਂ ਡਰਦੇ ਨੇ, ਪਾਠ ਆਰੰਭ ਕੀਤਾ ਸੀ, ਆਖੀਰ ਉਹੀ ਗੱਲ ਹੋਈ,
@Vsgu27
@Vsgu27 4 жыл бұрын
Is gurdwara granthi ji has to be panj kakari (amritdhari) please can someone clear this
@panjdrya
@panjdrya 4 жыл бұрын
ਗੁਰਦੁਆਰਾ ਸਾਹਿਬ ਕਾਰੋਬਾਰ ਨਹੀ ਜੀ ਤੁਸੀ ਅਮਦਨ ਦੀ ਗੱਲ ਕਰਦੇ ਹੋ , ਹਰ ਸਿੱਖਾ ਨੇ ਦਸਵੰਧ ਦੇਣਾ ਹੈ ਅਸਲ ਵਿੱਚ ਚੋਧਰੀਆ ਦਾ ਧਿਆਨ ਅਮਦਨ ਵਧਾੳਣ ਤੇ ਲਗੇ ਹਨ , ਭੱਲੇਮਾਣਸੌ ਪਰਚਾਰ ਵਧਾੳਣ ਦੀ ਸੋਚੋ ,,,,
@kuldipsingh3547
@kuldipsingh3547 4 жыл бұрын
No Politicians should be honored in Gurdwara,no matter what he is.
@DaljitSingh-bt6ss
@DaljitSingh-bt6ss 4 жыл бұрын
Makhu saab you are absolutly right,, not respect of Granthi and Pathi Singhs
@BalwinderSingh-ql1de
@BalwinderSingh-ql1de 4 жыл бұрын
ਪਿਛਲੇ ਸਮੇ ਵਿਚ ਲੁਧਿਆਣਾ ਦੇ ਇਕ ਗੁਰਦੁਆਰਾ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਗਲੀ ਵਿਚ ਟਾਟਾ ਏਸ(ਛੋਟਾ ਹਾਥੀ) ਗਡੀ ਖੜੀ ਸੀ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹਾਲ ਦੀ ਦੂਜੀ ਮੰਜਲ ਤੋ ਰੁਮਾਲਿਆ ਦੀਆ ਗੱਠਾ ਸੁੱਟੀਆ ਜਾ ਰਹੀਆ ਸਨ ਜੋ ਕਿ ਪੜਤਾਲ ਕਰਨ ਤੇ ਪਤਾ ਲੱਗਾ ਕਿ ਪਰਧਾਨ ਤੇ ਗਰੰਥੀ ਸਾਹਿਬ ਰਲ ਕੇ 4-4.5 ਲੱਖ ਦੇ ਰੁਮਾਲੇ 80ਕੁ ਹਜਾਰ ਵਿਚ ਵੇਚ ਰਹੇ ਸਨ ਜੋ ਕਿ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਹਿਸਾਬ ਵਿਚ ਸ਼ਾਮਲ ਨਹੀ ਸਨ। ਆਪਸੀ ਸਹਿਯੋਗ ਦੀ ਅਤੇ ਕੋਆਰਡੀ ਨੇਸਨ ਦੀ ਇਕ ਉਦਾਹਰਣ ਹੈ ।
@amarjeet8077
@amarjeet8077 4 жыл бұрын
Makhu Saab ji kite ta 2000 hi a
@deep_gury2005
@deep_gury2005 4 жыл бұрын
paji da nobr mil skda makho ji da
@singhbaljit1142
@singhbaljit1142 4 жыл бұрын
Makhu sahib daas 22 Saal to iss vehrhe Ch Haan Kadi samma mille ta sma Dio ate ground te vichar k Dekho Kadi data ikatar krn da yatan Krio Asee dhur Ander tak leeran how Bethe Haan!
@Diljeetdosanj
@Diljeetdosanj 4 жыл бұрын
Pind sab to vala ty lahnaty banda pardan ban janda
@saminderreddy6065
@saminderreddy6065 4 жыл бұрын
makhu ji koi chajj da parbandhak ta bula lainde
@rajsidhu7282
@rajsidhu7282 4 жыл бұрын
Both are right and both are wrong. But very shameful for us.
@sectarypb2922
@sectarypb2922 4 жыл бұрын
Saari comettie member amritdhari and gurbani de dhaarni hone chahide a
@Ns-gl3zf
@Ns-gl3zf 4 жыл бұрын
Makhu right
@punjabi1854
@punjabi1854 4 жыл бұрын
ਗੱਰੰਥੀ ਸਿੰਘਾ ਕੋਲ ਕਾਰਾ ਕਿੱਥੋ ਆਉਦੀਆ ਹੱਨ।
@KulwinderSingh-lc8iv
@KulwinderSingh-lc8iv 4 жыл бұрын
Bhaaji tussi daan karde ho Gaddiyan Granthi singha nu
@deep_gury2005
@deep_gury2005 4 жыл бұрын
sade gurdwre da prdan e eh 😕
@taranvohra438
@taranvohra438 4 жыл бұрын
makhu ji main delhi to call v kiti c tuhanu ..sade ithe ek sewa dar de munda bimar ho gya te ilaj te 2...3 lakh rupe mang le ne te koi sunvayi ni odi 4 hazar tankha h odi ..one te gurudware valeya nu ina v bolta ki mainu advance ch tankha dedo 1 2 sal di pr ..nai vachara
@ManpreetKaur-ln7ux
@ManpreetKaur-ln7ux 4 жыл бұрын
Sare parbandak eko je ne ji koyi ni gat
@jsh4049
@jsh4049 4 жыл бұрын
If you don't like your job,find another one. As simple as that.
@rajdeepsingh9698
@rajdeepsingh9698 4 жыл бұрын
Har guru ghar vich pardhana ne vitkra vda rakhea ehna karan sikh kaum guru ghar ton door ho rahi aa main bahut nazdeek ton eh vitkra dekhea guru ghar vich jaatwad di jhalak v jyada paindi aa main kise jaat paat di gall nahi kar reha jo aakhi dekhea oh vichar sanjha kar reha ji
@ManjeetKaur-hp2tv
@ManjeetKaur-hp2tv 4 жыл бұрын
Veer ji apna number de do
@preetpreet4851
@preetpreet4851 4 жыл бұрын
Pardhan saaf e mukar reha.
@lakhwindersingh8749
@lakhwindersingh8749 4 жыл бұрын
ਗੁਰੂ ਘਰਾਂ ਵਿੱਚ ਸਾਰੇ ਚੋਰ ਇਕੱਠੇ ਹੋਏ ਨੇ ( ਮਾਸੱਦ)
@pssandhu4904
@pssandhu4904 4 жыл бұрын
110. right
@lawtutorialsbydr.inderpree8254
@lawtutorialsbydr.inderpree8254 4 жыл бұрын
Tusi ta hyume nahi chadde paye makhu saab. Meri benti hai pehla main main chaddo plz.
@zorawarsunder4908
@zorawarsunder4908 4 жыл бұрын
5+2=7,bania,ka,path,jubani,
@lawtutorialsbydr.inderpree8254
@lawtutorialsbydr.inderpree8254 4 жыл бұрын
Makhu saab granthi singha di badi support kar reha. Granthi singha nu gurbani di shudhta bare kyu ni gal karda. Granthi singh gurudwara sahib di golak vicho paise chori karde ne ohde bare makhu saab ne koi gal ni kitti.
@gurpartapsinghmand7675
@gurpartapsinghmand7675 4 жыл бұрын
I’m from Reno from one Gurudawara sahib whole jatha wa caught with liquor in gurudawara shin one1/2 galon a day in other gurudawara sahib 67 yrs old singh pulled a women in his room they had every emenity of life and well paid tell me what we can do moreover granthi Singh’s have habit of buttering the ,problem is on both sides
@bhupendrasinghsanhotra7075
@bhupendrasinghsanhotra7075 4 жыл бұрын
Parbandak kol granthi layi paise nhi aa, up bihar te Indian nu langar lagan layi paisa litho aanda
@meharshkuhli7330
@meharshkuhli7330 4 жыл бұрын
Eh kehnda a k granthy pardhan dee seva kre tan theek nhi.......
@narinderpalsingh4086
@narinderpalsingh4086 4 жыл бұрын
ਤਕਰੀਬਨ ਸਾਰੀਆਂ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਿੰਘਾਂ ਨਾਲ ਵਿਵਹਾਰ ਸਹੀ ਨਹੀਂ ਕਰਦੀਆ। ਦੂਸਰੀ ਗੱਲ ਗੁਰਦੁਆਰਾ ਸਾਹਿਬ ਆਮਦਨ ਕਰਨ ਵਾਸਤੇ ਨਹੀਂ ਹੁੰਦਾ। ਜੇਕਰ ਕਿਸੇ ਗੁਰਦੁਆਰੇ ਵਿੱਚ ਚੜਾਵਾ ਘੱਟ ਹੈ ਤਾਂ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਨੂੰ ਆਪਣੀ ਜੇਬ ਵਿੱਚੋਂ ਤਨਖਾਹ ਦੇਣ। ਜਿਹੜੀ ਘੱਟ ਤੋਂ ਘੱਟ 15000/- ਰੁ: ਮਹੀਨਾ ਹੋਣੀ ਚਾਹੀਦੀ ਹੈ ।
@zorawarsunder4908
@zorawarsunder4908 4 жыл бұрын
Comettee,angutha'shap,7,bania,zubani'path,kon,janda,?
@harjindersingh7739
@harjindersingh7739 4 жыл бұрын
Makhu ji ik guru Ghar pathi apna parivar Nahi rakhda si us to puchan te pata lagya is tra kyu uhna ik gal dasi jehri dasi Nahi ja sakdi te pind wale ne vi satth na dita
@meharshkuhli7330
@meharshkuhli7330 4 жыл бұрын
Sarpanch nu pardhan te pardhan nu sarpanch cunda e
@sehjwantnirmal7028
@sehjwantnirmal7028 4 жыл бұрын
Makhu ji manajmet grnthi ragi prcharkan to kamai krdian ne eh gadi di gl krde ne motr,le lvo eh Lok dekh nahi skhande
Thank you Santa
00:13
Nadir Show
Рет қаралды 31 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 99 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Новости дня | 25 ноября - вечерний выпуск
11:43
Euronews по-русски
Рет қаралды 117 М.