ਕਰੋੜਪਤੀ ਹਿੱਟ ਗਾਇਕ ਦਿਹਾੜੀ ਕਰਕੇ ਕਰ ਰਿਹਾ ਹੈ ਗੁਜ਼ਾਰਾ - Singer Avtar Chamak Interview | Amrit Jsl

  Рет қаралды 29,189

Greater Punjab

Greater Punjab

Күн бұрын

ਪੰਜਾਬ ਵਿਚ ਪਹਿਲੀ ਟਾਟਾ ਸਫਾਰੀ ਗੱਡੀ ਖਰੀਦਣ ਵਾਲਾ Chamkila ਦਾ ਚੇਲਾ ਕਰੋੜਪਤੀ Superhit Punjabi Singer Avtar chamak ਦਿਹਾੜੀ ਕਰਕੇ ਕਰ ਰਿਹਾ ਹੈ ਗੁਜ਼ਾਰਾ। 800 ਤੋਂ ਜਿਆਦਾ songs ਕਰ ਚੁੱਕਾ ਰਿਕਾਰਡ - Greater Punjab News -
SUBSCRIBE to Greater Punjab
www.youtube.com...

Пікірлер: 27
@BharpoorSingh-ds6ef
@BharpoorSingh-ds6ef Жыл бұрын
ਅਵਤਾਰ ਚਮਕ ਇਮਾਨਦਾਰੀ ਵਰਤਦਾ ਪਰ ਕਰੋਨਾ ਦੇ ਬਖਤ ਹਾਕਮ ਬਖਤੜੀ ਵਾਲਾ ਵਾਧੂ ਪੈਸਾ ਖਾ ਗਿਆ
@BharpoorSingh-ds6ef
@BharpoorSingh-ds6ef Жыл бұрын
ਅਵਤਾਰ ਚਮਕ ਅਮਨਜੋਤ ਦੀ ਹਿਟ ਗਾਇਕ ਜੋ਼ੜੀ ਤੋਂ ਹਾਕਮ ਬਖਤੜੀ ਦਲਜੀਤ ਕੌਰ ਥਰਥਰ ਕੰਬਦੇ ਸੀ
@gurnamsingh4259
@gurnamsingh4259 Жыл бұрын
Very nice brother.keep it up 🙏
@HarbajhanSingh-r7r
@HarbajhanSingh-r7r 9 ай бұрын
Sade Pind ayea c Kheri barna patiala vich boht badea singer Bhai avtar chamak
@BharpoorSingh-ds6ef
@BharpoorSingh-ds6ef Жыл бұрын
ਇਹ ਜੋੜੀ ਹਾਕਮ ਬਖਤੜੀ ਦੀ ਵਿਰੋਧਤਾ ਦੀ ਸ਼ਿਕਾਰ ਹੋਈ
@GurdevSingh-tl4dh
@GurdevSingh-tl4dh Жыл бұрын
ਆ ਤਾਂ ਝੂਠ ਬਹੁਤ ਬੋਲਦਾ ਇਕ ਗੱਲ ਵੀ ਸੱਚੀ ਨਹੀਂ ਹੁੰਦੀ ਇਸ ਦੀ ਇਸ ਦੀ ਘਰ ਵਾਲੀ ਨੂੰ ਤਾਂ ਪੁਛੋ ਇਸ ਦੱਲੇ ਕੀ ਖਰੀਦਿਆ ਸੀ ਜੋ ਇਹ ਕਹਿਦਾ ਮੈਂ ਨੌ ਕਰੋੜ ਰੁਪਏ ਦੀ ਪਰੋਪਟੀ ਖਰੀਦੀ ਸੀ ਇਹ ਸਭ ਝੂਠ ਹੈ ਉਸ ਟਾਈਮ ਨੌ ਕਰੋੜ ਰੁਪਏ ਵਿੱਚ ਤਾਂ 1000 ਕਿੱਲੇ ਜ਼ਮੀਨ ਲੈਕੇ ਵੀ ਨੌ ਕਰੋੜ ਰੁਪਏ ਚੌ ਬਹੁਤ ਪੈਸੇ ਬੱਚ ਜਾਂਦੇ ਉਸ ਟਾਈਮ ਇੱਕ ਲੱਖ ਰੁਪਏ ਤੋਂ ਵੀ ਘੱਟ ਸੀ ਇੱਕ ਕਿੱਲੇ ਜ਼ਮੀਨ ਦਾ ਰੇਟ ਇਹ ਤਾਂ ਸਭ ਨੂੰ ਹੀ ਪਤਾ ਹੈ ਸੰਨ 2000 ਤੋਂ ਪਹਿਲਾਂ ਇੱਕ ਲੱਖ ਰੁਪਏ ਤੋਂ ਘੱਟ ਰੇਟ ਸੀ ਜਮੀਨ ਦਾ ਹੂਣ ਆਪ ਹੀ ਹਿਸਾਬ ਲਾ ਲਵੋ ਨੌ ਕਰੋੜ ਰੁਪਏ ਦੀ ਕਿੰਨੀ ਪਰੋਪਟੀ ਆ ਜਾਂਦੀ ਸੀ ਚਮਕੀਲੇ ਤੋਂ ਵੱਧ ਪੈਸਾ ਤਾਂ ਕਿਸੇ ਨੇ ਵੀ ਨਹੀਂ ਸੀ ਕਮਾਇਆ ਫੇਰ ਆਪ ਹੀ ਸੋਚੋ ਚਮਕੀਲੇ ਨੇ ਵੀ ਸਿਰਫ 8..10 ਕਿੱਲੇ ਜ਼ਮੀਨ ਖਰੀਦੀ ਸੀ ਇਕ ਘਰ ਖਰੀਦੀਆ ਸੀ ਜੋ ਬੰਦਾ ਏਨਾ ਝੂਠ ਬੋਲਦਾ ਹੈ ਉਸ ਦਾ ਤਾਂ ਫੇਰ ਆ ਹੀ ਹਾਲ ਹੁੰਦਾ ਏ
@sidhubromoose
@sidhubromoose Жыл бұрын
Y tushi galt ho me khud dekhia hai apnia akhna nal apne khash bandea da hall oh kror pati san 20 kille jamen c us time pure takde paise walea insana ch name aunda c ajj ik kella nhi hega te kakho holi ho gye aa kuj ni pale bachia hega ehi kuj avtar chamk nal howea ga y ji
@sayamlal4314
@sayamlal4314 Жыл бұрын
ਬਾਈ 3ਅਖਾੜੇ ਮੇਦੇਖੇ 1ਦਿਨ
@AmarjitSingh-jh1bb
@AmarjitSingh-jh1bb 10 ай бұрын
ਲੱਚਰ ਗਉਣ ਵਲਿਆ ਦਾ ਇੰਡ ਬਹੁਤ ਮਾੜਾ ਹੋਇਆ ਪਿਛੇ ਜਾਤ ਮਾਰਕੇ ਦੇਖ ਲ਼ਉ
@bodhsingh3640
@bodhsingh3640 2 ай бұрын
Chamk is the great singer. Chamk is king.
@user-shama88
@user-shama88 6 ай бұрын
ਅਮਲੀ ਗੌਣ ਵਾਲਾ ਮਲ ਜੋਬਨ ਵਿੱਚ ਬਹਾਰ
@desraj684
@desraj684 Жыл бұрын
ਬਾੲੀ ਪਹਿਲੇ ਕਮਾੲੇ ਪੈਸੇ ਕਿਥੇ ਅਾ
@manjitbains5726
@manjitbains5726 11 ай бұрын
Paisa sanbh ni hoya Veer to
@sayamlal4314
@sayamlal4314 Жыл бұрын
ਬਾਈ ਤਾ ਫ਼ਕੀਰ ਬੰਦਾ ਹੈ ਕਰਮਾ ਦੀ ਗੱਲ ਕੋਈ ਨੀ ਸਮਾਂ ਆਬੇ ਗਾ
@sayamlal4314
@sayamlal4314 Жыл бұрын
ਬਾਈ ਟਾਇਮ ਦੀ ਗੱਲ ਹੈ
@sukhjinderdhillon8111
@sukhjinderdhillon8111 Жыл бұрын
Good*Bi
@jagjitsingh3803
@jagjitsingh3803 Жыл бұрын
Veer.no.bhlmanse.maar.gai
@KuldeepSingh-vv6dm
@KuldeepSingh-vv6dm Жыл бұрын
ਬੰਦਾ ਦਿਲ ਦਾ ਸਾਧ ਬੰਦਾ ਹੈ ਬਾਈ ਅਵਤਾਰ ਸਿੰਘ ਚਮਕ ਵਹਿਗੁਰੂ ਜੀ ਦੁਆਰਾ ਮਹੇਰ ਕਰੇ ਵਹਿਗੁਰੂ ਜੀ
@baljindermallhi1053
@baljindermallhi1053 Жыл бұрын
ਬਹੁਤ ਵਧੀਆ ਚਮਕ ਜੀ
@harbanslal4428
@harbanslal4428 Жыл бұрын
God bless you ,you r very good singer
@karanbaraich2300
@karanbaraich2300 Жыл бұрын
Bahut vadiya Singer
@kawalmintu7476
@kawalmintu7476 Жыл бұрын
Good thinking veer g
@kuljitsingh2620
@kuljitsingh2620 Жыл бұрын
Waheguru ji is gayak par Mahar karna
@sukhvirsingh8255
@sukhvirsingh8255 9 ай бұрын
Very nice Avtar veer🎉🎉🎉🎉
@kewalsekhon8206
@kewalsekhon8206 Жыл бұрын
🙏🙏
@learnpunjabiwithparkashsin1075
@learnpunjabiwithparkashsin1075 2 ай бұрын
ਅਵਤਾਰ ਸਿੰਘ ਚਮਕ ਦਾ ਮੋਬਾਈਲ ਨੰਬਰ ਦਿਓ ਜੀ
GIANT Gummy Worm Pt.6 #shorts
00:46
Mr DegrEE
Рет қаралды 94 МЛН
Players vs Corner Flags 🤯
00:28
LE FOOT EN VIDÉO
Рет қаралды 70 МЛН
The joker favorite#joker  #shorts
00:15
Untitled Joker
Рет қаралды 30 МЛН
GIANT Gummy Worm Pt.6 #shorts
00:46
Mr DegrEE
Рет қаралды 94 МЛН