Ground practice in academy ਪੂਰੀ ਤਰ੍ਹਾਂ ਦੇਸੀ ਸਟਾਇਲ ਚ,kabaddi

  Рет қаралды 273,344

Bazi jand

Bazi jand

Күн бұрын

Пікірлер: 294
@ਨਵਬੜਿੰਗ
@ਨਵਬੜਿੰਗ 2 жыл бұрын
ਗਤਕਾ, ਕੁਸ਼ਤੀ, ਕੱਬਡੀ, ਪੰਜਾਬੀ ਬੋਲੀ ਤੇ ਪਹਿਰਾਵਾ ਇਹਨਾਂ ਨਾਲ ਬੀਬੀਆਂ ਤੇ ਬੱਚਿਆਂ ਨੂੰ ਜੋੜਿਆ ਜਾਵੇ
@GurdeepSingh-uz6uq
@GurdeepSingh-uz6uq 2 жыл бұрын
ਮੈਂਨੂੰ ਫਰਵਰੀ ਚ ਬਾਈ ਨੂੰ ਮਿਲਣ ਦਾ ਮੌਕਾ ਮਿਲਿਆ ਸਾਡੇ ਪਿੰਡ ਨਿੰਮੇ ਵੀਰੇ ਨਾਲ ਬਾਈ ਦਾ ਭਰਾਵਾਂ ਵਰਗਾ ਰਿਸਤਾ ਬਾਈ ਨੇ ਬਹੁਤ ਪਿਆਰ ਨਾਲ ਅਤੇ ਜਿੰਦਗੀ ਚ ਕੰਮ ਆਉਣ ਵਾਲੀਆ ਗੱਲਾਂ ਕੀਤੀਆਂ ਵਾਹਿਗੁਰੂ ਚੜਦੀ ਕਲਾ ਚ ਰਖੇ ਬਾਈ ਨੂੰ
@AmrikSingh-kh8yx
@AmrikSingh-kh8yx 2 жыл бұрын
ਬਹੁਤ ਵਧੀਆ ਬਾਜ਼ੀ ਸੇਰਾ ਵਹਿਗੁਰੂ ਤੇਰੀ ਲੱਬੀ ਉਮਰ ਕਰੇ ਇੰਗਲੈਂਡ ਵਿੱਚ ਬਾਜ਼ੀ ਨੂੰ ਮਿਲਿਆ ਸੀ
@rana-iv8hw
@rana-iv8hw 2 жыл бұрын
ਬਹੁਤ ਹੀ ਵਧੀਆ ਸੇਦ ਦੇ ਰਿਹਾ ਬਾਈ ਜੰਡ ਵਾਲਾ ਨੌਜਵਾਨ ਪੀੜ੍ਹੀ ਨੂੰ। ਵਾਹਿਗੁਰੂ ਭਲੀ ਕਰੇ।।
@bhupinderdhaliwal7248
@bhupinderdhaliwal7248 2 жыл бұрын
ਬਾਜੀ ਬਾਈ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਵਾਹਿਗੁਰ ਸਚੇ ਪਾਤਸ਼ਾਹ ਮਿਹਰ ਰਖੇ
@sukhsandhu1144
@sukhsandhu1144 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ
@harmindersingh5944
@harmindersingh5944 2 жыл бұрын
ਸਭ ਤੋਂ ਵਧੀਆ ਇਹ ਆ ਕੇ 5,6ਪਲੇਅਰ ਕੇਸਾਧਾਰੀ ਨੇ 👍🏿👍🏿👍🏿
@isking9287
@isking9287 2 жыл бұрын
ਬਹੁਤ ਵਧੀੰਆ ਬਾਜ਼ੀ ਵੀਰੇ ਵਿਦੇਸ਼ ਹਾ ਦਿਲ ਕਰਦਾ ਸਭ ਕੁਝ ਛੱਡ ਕਿ ਤੁਹਾਡਾ ਕੋਲ ਦੋ ਮਹੀਨੇ ਲਾ ਕਿ ਜਾਵਾ
@deepagill8393
@deepagill8393 2 жыл бұрын
ਪੰਜਾਬ ਦੀ ਜਵਾਨੀ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੀ.. ਕਾਸ਼ ਕਿਤੇ ਮੈਂ ਲੀਡਰ ਜਾਂ ਪੈਸੇ ਵਾਲਾ ਹੁੰਦਾ ਤਾਂ ਮੈਂ ਬਾਜ਼ੀ ਜੰਡ ਵੀਰ ਨੂੰ ਘੱਟੋ ਘੱਟ ਕਰੌੜ ਰੁਪਏ ਜ਼ਰੂਰ ਦੇਣੇ ਸੀ🙏❤️ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਲੰਬੀਆਂ ਉਮਰਾਂ ਬਖਸ਼ੇ ਵੀਰ ਜੀ 🙏❤️👍
@HariSingh-wh7tf
@HariSingh-wh7tf Жыл бұрын
🌹🙏🌹👌🏻👌🏻👌🏻👍👍👍
@baaj.0740
@baaj.0740 2 жыл бұрын
Asli player hi ma os bnde nu mnda jo aap te takra kabaddi khedey fir es trah bchaya bare soche Bahut vadia kmm kita baazi jand ny Bahut Bahut Thanwaad
@manindersingh-lu5xg
@manindersingh-lu5xg 2 жыл бұрын
ਬਬੂ ਮਾਨ ਬਾਈ ਦੀ ਗਲ ਯਾਦ ਆ ਗਈ ਫਤਿਹ ਪੁਤ ਨੂੰ ਦੇਖ ਕੇ ਬਬੂ ਬੋਲਿਆ ਸੀ ਬਾਜੀ ਵੀਰ ਬਾਰੇ ਬਰੀਡ ਹੋਵੇ ਤਾ ਇਹੋ ਜਿਹੀ ਬਾਜੀ ਵੀਰ ਵਰਗਾ 34ਸਾਲ ਦੀ ਉਮਰ ਆ ਮੇਰੀ ਸੁਰੂ ਤੋ ਬਾਜੀ ਵੀਰ ਦੇ ਫੈਨ ਰਹੇ ਆ ਜੇ ਬਾਜੀ ਵੀਰ ਚ ਉਸ ਟਾਇਮ 18ਬੋਲਟ ਦਾ ਕਰੰਟ ਸੀ ਜਵਾਨੀ ਟਾਇਮ ਫਤਿਹ ਪੁਤ ਦੇ ਵਿਚ 24ਬੋਲਟ ਦਾ ਕਰੰਟ ਆ ਵਾਹਿਗੁਰੂ ਮੇਰੀ ਅਰਦਾਸ ਸੁਣੀ ਫਤਿਹ ਪੁਤ ਆਪਣੇ ਪਾਪਾ ਤੋ ਵੀ 5ਗੁਣਾ ਤਰੱਕੀ ਕਰੇ ਸਾਰੀ ਜਿੰਦਗੀ ਇਦਾ ਹੀ ਬਾਣੀ ਤੇ ਸੇਵਾ ਨਾਲ ਜੁੜਕੇ ਰਹੇ
@ArshadAli-bk6qv
@ArshadAli-bk6qv 2 жыл бұрын
ਬਹੁਤ ਵਧੀਆ ਬਾਜੀ ਜੰਡ ਆਉਣ ਵਾਲੇ ਟਾਈਮ ਚ, ਤੁਹਾਡੇ ਚੇਲਿਆਂ ਵਿੱਚੋਂ ਅੰਤਰਰਾਸ਼ਟਰੀ ਖਿਡਾਰੀ ਬਣਕੇ ਤੁਹਾਡਾ ਨਾਮ ਰੌਸ਼ਨ ਕਰਨਗੇ
@Gurdeepsekhon_uk
@Gurdeepsekhon_uk 2 жыл бұрын
Bout Dil khush hoea Y video Dhk k 🌪️Tufan ch 🪔Dewa Jagon wala kam Kar Rahe ohh Tuc Malk kirpa Kare Tuhade sarea te 🙏🏻🙏🏻
@sufipunjabde6103
@sufipunjabde6103 2 жыл бұрын
ਲਵ ਯੂ bazi ਵੀਰ ਬੋਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ
@DHALIWAL303
@DHALIWAL303 2 жыл бұрын
ਬਹੁਤ ਬਹੁਤ ਵਧੀਆ ਬਾਜੀ ਭਾਜੀ lovee you bro ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤਹਾਨੂੰ ਤੇ ਤੁਹਾਡੀ ਟੀਮ ਤੇ ਆਉਣ ਆਲੇ ਟਾਈਮ ਚ ਥੋਡੀ ਟੀਮ ਪੰਜਾਬ ਦਾ ਨਾਮ ਰੋਸ਼ਨ ਕਰੇ 🙏🙏🙏🙏🙏
@sehbazkhan1087
@sehbazkhan1087 2 жыл бұрын
P
@sehbazkhan1087
@sehbazkhan1087 2 жыл бұрын
0
@deepSingh-ux9px
@deepSingh-ux9px 2 жыл бұрын
Bazi veere puri glbaat jma end
@binduhayer5161
@binduhayer5161 2 жыл бұрын
ਵੀਰ ਤੁਹਾਡੀ ਆਵਾਜ ਨਹੀ ਪੂਰੀ ਆਉਦੀ ਵੀਡੀਉ ਚ ਧੰਨਵਾਦ 🙏
@hpsingh_punjab
@hpsingh_punjab 2 жыл бұрын
ਬਾਜੀ ਜੰਡ ਸਾਡਾ ਮਾਣਮੱਤਾ ਖਿਡਾਰੀ ਆ। ਵੀਰੇ ਦੇ ਚੈਨਲ ਨੂੰ ਸਿਖਰ ਤੇ ਪਹੁੰਚਾ ਦਿਓ। ਜੇ ਵਾਹਿਗੁਰੂ ਨੇ ਮੌਕਾ ਦਿੱਤਾ ਤਾ ਇਸ ਅਕੈਡਮੀ ਲਈ ਜਰੂਰ ਕੁਝ ਕਰਾਂਗੇ।
@mechanicalfamily98
@mechanicalfamily98 2 жыл бұрын
ਨੌਜਵਾਨਾਂ ਨੂੰ ਇਸ ਤਰ੍ਹਾਂ ਨਸ਼ੇ ਤੋਂ ਦੂਰ ਰੱਖੋ ਅਤੇ ਇਹੀ ਸਭ ਤੋਂ ਵੱਡੀ ਸ਼ਰਧਾ ਹੈ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@vickysingh-yf7uw
@vickysingh-yf7uw 2 жыл бұрын
ਬਾਈ ਅਸੀਂ ਵੀ ਪਿੰਡ ਤੁਹਾਨੂੰ ਵੇਖ ਕੇ ਮਿਹਨਤ ਕਰਦੇ ਆ,ਕਿਰਪਾ ਕਰਕੇ ਰੋਜ਼ ਮਿਹਨਤ ਦੀ ਵੀਡਿਓ ਅੱਪਲੋਡ ਕਰਿਆ ਕਰੋ ਜੀ
@atifrajput3968
@atifrajput3968 2 жыл бұрын
Love you ustad g from Pakistan 🇵🇰
@palwalpalwan3380
@palwalpalwan3380 2 жыл бұрын
Bhut vadia bai legend jaaafi kabaddi da jand wala baazi bhut vadia bachian nu sidhe raah te pa rhe ho
@malikazlanmalikazlan9296
@malikazlanmalikazlan9296 2 жыл бұрын
Wa guru wa lov from pakistan Punjab.. Kasur sheer
@ashumatharu6660
@ashumatharu6660 2 жыл бұрын
Thanks
@gurbazbassi7472
@gurbazbassi7472 2 жыл бұрын
ਵੀਰ ਜੀ ਮੇਰੇ ਕੋਲ ਵੱਡਾ ਟਾਈਰ ਆ ਜੇ ਸੀ ਬੀ ਦਾ ਉਸਦਾ ਵਜ਼ਨ ਘੱਟ ਤੋਂ ਘੱਟ ਸਵਾ ਕੁਵਾਟਲ ਹੋਉ ਉਸ ਨੂੰ ਮੈਂ ਹਰ ਰੋਜ਼ 250 ਤੋਂ 300 ਵਾਰ ਪਲਟਾਉਣਾ ਤੇ ਕਹੀਂ ਦਾ ਵੀ ਦੋਵੇਂ ਹੱਥ ਜੋੜ ਕੇ ਟੱਕ ਮਾਰੀ ਦਾ। ਇੱਕ ਵਾਰ ਦੇ ਵਿੱਚ ਘੱਟ ਤੋਂ ਘੱਟ 20 ਵਾਰ। ਪਰ ਫੇਰ ਵੀ ਪਤਾ ਨੀ ਕਿਉਂ ਸ਼ਰੀਰ ਚੰਗੀ ਤਰ੍ਹਾਂ ਮਜ਼ਬੂਤ ਨੀ ਹੋਇਆ
@Gurdeepsekhon_uk
@Gurdeepsekhon_uk 2 жыл бұрын
Bout vadea kam ji God bless you 🙏🏻❤️
@akalsingh9379
@akalsingh9379 2 жыл бұрын
Wahe guru ji meher rakhan veera te
@coolsaini95
@coolsaini95 2 жыл бұрын
Waheguru ji ka khalsa Waheguru ji ki fateh..
@JasSinghGrewal
@JasSinghGrewal Жыл бұрын
I will try these exercises. Thank you sir. Fateh Ji from California
@jagdeepsinghjaggi5267
@jagdeepsinghjaggi5267 2 жыл бұрын
ਬਹੁਤ ਵਧੀਆ ਜੀ
@abc-bv6ns
@abc-bv6ns 2 жыл бұрын
u r giving them direction and purpose otherwise these young bloods would have been channelizing their energy perhaps in nefarious ways. great job guruji
@blacksmithsingh9682
@blacksmithsingh9682 2 жыл бұрын
Endless banda 🦁🦁🦁💪💪💪
@KANWARBAJWA0029
@KANWARBAJWA0029 Жыл бұрын
Bazi jand all time legnddd👍🏻💪🏻💪🏻
@arshsandhu8062
@arshsandhu8062 2 жыл бұрын
Baazi jand - real coach
@gurbirsinghsandhu7538
@gurbirsinghsandhu7538 2 жыл бұрын
Good palvan ji tusi bohat vadia uprala karde pae jo
@babbusandhubabbusandhu8541
@babbusandhubabbusandhu8541 2 жыл бұрын
ਵਾਹਿਗੁਰੂ ਮਿਹਰ ਕਰੇ ਜੀ
@ravisaggi
@ravisaggi 2 жыл бұрын
ਜਵਾਨੀ ਜਿੰਦਾਬਾਦ,,,,,
@sandeepkhiala5665
@sandeepkhiala5665 2 жыл бұрын
ਉਸਤਾਦ ਜੀ sirra
@virendernehra8917
@virendernehra8917 2 жыл бұрын
बहुत ही शानदार जी।🙏🏾🙏🏾🙏🏾
@sarkarpbwala8886
@sarkarpbwala8886 2 жыл бұрын
Bazi bhi g ma pakistan to wa tawda bohat vada fan wa
@jotsidhu4007
@jotsidhu4007 2 жыл бұрын
Bhut hi bdiya bde veer bazzi bhut chnga km kr rahe aa satguru sode te mehr bnai rakhe te jine mere nikke bde pra mehnt launde aa akalpurkh sabnu tarki wakshe ohna di mehnt da faal mile ohna nu bki veer bazi gud jehda youtube te aa ge tuc nale ta hor mundiya nu dekh k motivetion hon ge mehnt krn nale sodiya gllan sun laine aa jina da koi mul ni te duja chl 2 rupiye aun lag jan ge jina nal tuc hor better km kro ge dhanwad ji
@shahbazali-bq7jz
@shahbazali-bq7jz 2 жыл бұрын
love from Pakistan Punjab ustad ge
@satnam8141
@satnam8141 2 жыл бұрын
Ustaad ji bahut vadia ji tusi sadi jawani welle star 🌟 player si ,bahut dil krda tuhde kol aa k Mehnat karn layi majbooryia ne kabbadi Chuda diti
@surindergnr8780
@surindergnr8780 2 жыл бұрын
Ground ch Pani chidak leya kro Ander dust Jan nal nuksan hunda ji Baki tada bahut vadiya uprala. Best of luck
@jimmygill9389
@jimmygill9389 2 жыл бұрын
Bhut vdia exercise a ji gud job ede nal stamina strghnth power endurance sab kuch enhance hunda
@jassisingh2885
@jassisingh2885 2 жыл бұрын
Bhai g exercise tah bahut vadiya aa per munde lisse aa khurak vado thori jihi. Thanks
@ramandhillon8561
@ramandhillon8561 2 жыл бұрын
Mza onda bai dekh ke mehnat
@GURPREETSINGH-jy3qt
@GURPREETSINGH-jy3qt 2 жыл бұрын
Very good bazzi jand God bless you
@garry8378
@garry8378 2 жыл бұрын
End brother...💪💪
@ਬੱਬਲਸਰੌਦੀਆ
@ਬੱਬਲਸਰੌਦੀਆ 2 жыл бұрын
ਬਾਈ ਭੀਮਾ ਸਿਰਾਂ ਖੇਡ ਦਾ ਸੀ ਇਹਨੂੰ ਦੁਆਰਾ ਬੰਦਾ ਬਣਾ ਦਿਓ ਧੰਨਵਾਦ ਬਾਈ ਜੀ
@mannsaab6138
@mannsaab6138 2 жыл бұрын
Moom ala Bheem aa
@ਜਗਤਾਰਸਿੰਘ-ਨ6ਞ
@ਜਗਤਾਰਸਿੰਘ-ਨ6ਞ 2 жыл бұрын
ਖਿੱਚ ਕੇ ਰੱਖ ਬਾਈ
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ
@Gurdeepsekhon_uk
@Gurdeepsekhon_uk 2 жыл бұрын
Aj de Time ch Punjab di Jawni Chita pi pi k Mar Rahi a Tuc Youth nu Sai Ra pyaa Rahe ohhh Lok naa Dhkn But Y Rabb Dhkda god bless you 🙏🏻🙏🏻
@ManishKumar-yf6ij
@ManishKumar-yf6ij 2 жыл бұрын
Wah palwan g bahut hi vadiya Baji veer g ak player o hi banda tyar kr skda hai jis ne aap khud sports kiti hove
@blacksmithsingh9682
@blacksmithsingh9682 2 жыл бұрын
Bazzi jand ustad 💪💪💪🦁🦁
@robincheema9163
@robincheema9163 2 жыл бұрын
Ih munde bhut karma wale ne jehde bazi jand de nal mehnat lgga rhe ne, meri umar je kite 14-15 sall hundi ta ajj hi apna kam karr shad ke kabbadi shuru kr lainda baji bai nal…par hun zimewari te kabildari ne 0 to shuru nhi karan dena
@navdeeprandhawa6966
@navdeeprandhawa6966 2 жыл бұрын
Good job brother bachay nashay ton door rehangay
@harjeetsingh8551
@harjeetsingh8551 2 жыл бұрын
Salute hai Bai ji.., waheguru ji aap te mehar karn🙏🙏🙏🙏🙏🙏🙏
@gurdasjagmal9044
@gurdasjagmal9044 2 жыл бұрын
Good work ustaad ji waheguru chardikla Ch rakhan
@gopeshgold2506
@gopeshgold2506 2 жыл бұрын
baji bhut vdia kam kar reha tu y gbu eh bache loha ban ny gy eh na to mere umed. a punjab dy star player ny gbu
@bhindersangha1666
@bhindersangha1666 2 жыл бұрын
Sirraa Bai Tu God bless you brother
@apna.punjab
@apna.punjab 2 жыл бұрын
Bhut vadya big bro
@nirmaljitsinghdeolnimmadeo9219
@nirmaljitsinghdeolnimmadeo9219 2 жыл бұрын
Good job 22 ਜੀ
@Nishan1968singh
@Nishan1968singh 2 жыл бұрын
Good practice
@SripudamanS
@SripudamanS 2 жыл бұрын
Baba Jand Saab Ji 🙏🙏....Gimbal le lo Amazon ton.... mobile shake krno hatjoga ate video stabilization kr ke vdyia clear enn tikvin aougi Ji 🙏❤️💖💖💖💞
@Aujla12311
@Aujla12311 2 жыл бұрын
Very good paji chak k rakho kam nu👍🏻
@souravjawa1328
@souravjawa1328 2 жыл бұрын
Love you ustaad ji from bikaner rajasthan
@dippysutana9336
@dippysutana9336 2 жыл бұрын
Bazi bhai apne studentan da ek practice match vi upload kro...
@jimmygill9389
@jimmygill9389 2 жыл бұрын
Eh exercise j tusi krde rhe reguler j tusi para camomdo de trail kdne a othe koi problem nhi aundi
@gavygavy939
@gavygavy939 2 жыл бұрын
Bazi jind ji thnu meri vi humer lava ❤️❤️❤️
@ask9264
@ask9264 2 жыл бұрын
Bai ji Height increase excercise dsso please 🙏🙏
@gurmeetsingh-qh1eu
@gurmeetsingh-qh1eu Жыл бұрын
Baji bai nu salute
@babbujhajj6953
@babbujhajj6953 2 жыл бұрын
Good job ustad ji
@harmanchahal551
@harmanchahal551 2 жыл бұрын
ਉਸਤਾਦ ਸਾਬ ਪਾਣੀ ਹਲਕਾ ਹਲਕਾ ਛਿੜਕਿਆ ਕਰੋ ਮਿੱਟੀ ਸਾਹ ਬੰਦ ਕਰੂ ਛੇਤੀ।
@ask9264
@ask9264 2 жыл бұрын
ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਕੱਦ ਕਿਵੇਂ ਵਧਾਈਏ ਦੱਸੋ । ਮੇਰੀ ਉਮਰ 16 ਹੈ ਤੇ ਕੱਦ 5'5" । ਦੱਸੋ ਕਿ ਮੈਂ 6 ਫੁੱਟ ਦਾ ਕਿਵੇਂ ਹੋਵਾਂ । ਕਿਰਪਾ ਕਰਕੇ Reply kro please 🙏
@ajaykumar-vi2go
@ajaykumar-vi2go 2 жыл бұрын
Bhut vdia ustad ji...
@ParwinderSingh-d2s
@ParwinderSingh-d2s 4 ай бұрын
Waheguru Ji Todi mehnatAnadi mehnat
@savindersingh5677
@savindersingh5677 Жыл бұрын
I love veer ji 💪💪💪💪💪💪👏👏👏👏👏
@kultarsingh3011
@kultarsingh3011 2 жыл бұрын
Very good
@rashidposwal7839
@rashidposwal7839 2 жыл бұрын
Very nice guru ji 👌👌👌
@MandeepSingh-xc9hc
@MandeepSingh-xc9hc 2 жыл бұрын
Jiunda reh bazzi veer Kabaddi nu bhut jyada jrurat aa tere brge players di
@baaj.0740
@baaj.0740 2 жыл бұрын
Very❤ good👍❤👌
@manjitsingh6883
@manjitsingh6883 2 жыл бұрын
Very nice job 22 g 👌🙏
@raghuvirnarain7321
@raghuvirnarain7321 2 жыл бұрын
ਸਿਰਾ ਗੱਲਬਾਤ ਬਾਈ ਜੀ
@shonkijatt7187
@shonkijatt7187 2 жыл бұрын
Good luck all team
@AliHaider-cq8ik
@AliHaider-cq8ik 2 жыл бұрын
Me Pakistan se hn me japhi hn basal k lie kn c tiari laghao
@_ps.x.edits_
@_ps.x.edits_ 2 жыл бұрын
1:03 speed 60 di 🤣🤣 sirrraa
@bluepen215
@bluepen215 2 жыл бұрын
Boht vdia g
@nandkishore3269
@nandkishore3269 Жыл бұрын
Baji bai great person
@balwindersinghshotha50
@balwindersinghshotha50 2 жыл бұрын
Very good brother g god bless you g
@officialpunjabimedia1742
@officialpunjabimedia1742 2 жыл бұрын
ਆਖਿਰ ਇਕ ਦਿਨ ਰੰਗ ਲੀਅਉ ਰੰਗ ਪੰਜਾਬੀ ਦਾ
@Doaba_beltpb08
@Doaba_beltpb08 2 жыл бұрын
Bhut vdia veera g 🤼🙏🙏
@gaggugrewal2394
@gaggugrewal2394 2 жыл бұрын
Good job bro 👍
@bluepen215
@bluepen215 2 жыл бұрын
Boht vdia
@Sonuhoneyvlogs
@Sonuhoneyvlogs 2 жыл бұрын
Swad lya ta bai good 🙏🏼🙏🏼🙏🏼
@GurpreetSingh-um7ov
@GurpreetSingh-um7ov Жыл бұрын
Veer ji fathe nu bnona vadda plyer dhak poni a puri hathi ve paltone a apne fathe ne🙏
@GurpreetSingh-lp7yj
@GurpreetSingh-lp7yj 2 жыл бұрын
Salute to a.good.work
@gagankhaira6056
@gagankhaira6056 2 жыл бұрын
Bazi ustaad ji❤❤❤❤❤❤❤💪💪💪💪💪❣❣❣
@baggasinghmaan5896
@baggasinghmaan5896 2 жыл бұрын
Good baji jand veer
Achieve Peak Performance: Hard Exercise & Desi Energy Drink
47:25
Bazi jand
Рет қаралды 1,3 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
요즘유행 찍는법
0:34
오마이비키 OMV
Рет қаралды 12 МЛН
Kabaddi Warm Up in Koralpakkam
3:22
DO OR DIE official
Рет қаралды 40 М.
HARD TRAINING | ACADEMY | BAZI JAND
15:54
Bazi jand
Рет қаралды 46 М.
Kabaddi Training Drills For Raider And Stopper
5:48
Mani jalal Brar
Рет қаралды 46 М.
ਗੋਪੀ ਸਟੀਰੌਇਡ ਕਰਦਾ | Gopi Frandipuria
17:57
Gopi Frandipuria
Рет қаралды 165 М.
SHAM DI MEHNAT | ACADEMY | BAZI JAND
12:36
Bazi jand
Рет қаралды 55 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН