JaanBaaz Rakha ਜਾਂਬਾਜ਼ ਰਾਖਾ Part-1 | A.R. Darshi | Punjabi Audio Book | Gurjant Singh Rupowali

  Рет қаралды 7,997

Punjabi Audio Books Gurjant Singh Rupowali

Punjabi Audio Books Gurjant Singh Rupowali

Күн бұрын

ਜਾਂਬਾਜ਼ ਰਾਖਾ (Part-1)
• JaanBaaz Rakha ਜਾਂਬਾਜ਼ ...
ਲੇਖਕ: ਏ.ਆਰ.ਦਰਸ਼ੀ (ਅਨੁਵਾਦਕ ਪ੍ਰੋ.ਕੁਲਬੀਰ ਸਿੰਘ)
ਅਵਾਜ਼: ਗੁਰਜੰਟ ਸਿੰਘ ਰੂਪੋਵਾਲੀ
ਕਿਤਾਬ ਪ੍ਰਾਪਤ ਕਰਨ ਲਈ ਇਸ ਲਿੰਕ ਤੇ ਜਾਉ
amzn.to/3fE59M6
“ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ ਇੱਕ ਔਰਤ), ਛੇ ਤੋਂ ਚੌਦਾਂ ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ 2 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਪੁਰਬ ਮਨਾਉਣ ਦਰਬਾਰ ਸਾਹਿਬ ਆਏ ਸਨ | ਫੌਜ ਵੱਲੋ ਸਖਤ ਕਰਫਿਊ ਲਗਾਏ ਜਾਣ ਕਰਨ ਉਹ ਉਥੇ ਹੀ ਘਿਰ ਗਏ| ਬਚ ਨਿਕਲਣ ਦਾ ਕੋਈ ਵੀ ਰਾਸਤਾ ਨਾ ਹੋਣ ਕਾਰਨ ਉਹ ਗੁਰੂ ਰਾਮਦਾਸ ਸਰਾਂ ਦੇ ਹਾਲ ਕਮਰੇ ਵਿਚ ਘੁਸੜ ਗਏ | ਖੂਨ ਦੇ ਤਿਹਾਏ ਫੌਜੀ ਭੇੜੀਆਂ ਨੇ ਮਰਦ ਅਧਿਆਪਕ ਦੇ ਨਾਲ 33 ਬੱਚਿਆਂ ਨੂੰ 5 ਅਤੇ 6 ਜੂਨ ਵਿਚਾਲੜੀ ਰਾਤ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ| ਬਾਕੀ ਦੇ ਪਤਾ ਨਹੀ ਕਿਵੇਂ ਗੋਲੀਆਂ ਦੀ ਮਾਰ ਤੋਂ ਬਚ ਗਏ
ਇਹ ਜਵਾਨ ਅਧਿਆਪਕਾ, ਜਿਸਨੇ ਲੁਧਿਆਣਾ ਜੇਲ੍ਹ ਚ ਮੈਨੂੰ ਇਹ ਖੌਫਨਾਕ ਕਹਾਣੀ ਸੁਣਾਈ, ਨਾਲ ਫੌਜੀਆਂ ਨੇ ਮੂੰਹ ਕਾਲਾ ਕੀਤਾ ਅਤੇ ਉਸਦੀ ਸਾਥਣ ਅਧਿਆਪਕਾ ਨੂੰ ਅਣਦੱਸੀ ਥਾਂ ਤੇ ਲੈ ਗਏ | ਮੈਂ ਜਿੰਦਾ ਬਚੇ ਨਾਜੁਕ 32 ਬੱਚਿਆਂ ਨੂੰ ਜੇਲ੍ਹ ਚ ਮਿਲਿਆ ਜੋ ਹਾਲੇ ਵੀ ਸਹਿਮੇ ਹੋਏ ਲੱਗਦੇ ਸਨ| ਮੈਂ ਵਹਿਸ਼ਤ ਦੀ ਇਹ ਖੌਫਨਾਕ ਕਹਾਣੀ ਸੁਣ ਕੇ ਹੱਕਾ ਬੱਕਾ ਰਹਿ ਗਿਆ| ਮੈਂ ਕਦੇ ਕਿਆਸ ਵੀ ਨਹੀ ਸੀ ਕਰ ਸਕਦਾ ਕੀ ਭਾਰਤੀ ਫੌਜ ਐਨੀ ਨਿਰਦਈ, ਐਨੀ ਜਾਲਿਮ, ਐਨੀ ਰਾਖਸ਼ੀ ਤੇ ਐਨੀ ਚਰਿਤਰਹੀਨ ਵੀ ਹੋ ਸਕਦੀ ਹੈ
ਕੀ ਨਾਜੁਕ ਉਮਰ ਦੇ ਮਾਸੂਮ ਬੱਚੇ ਅੱਤਵਾਦੀ ਤੇ ਦਹਿਸ਼ਤਗਰਦ ਸਨ ?
- ਏ. ਆਰ ਦਰਸ਼ੀ
/ gsrupowali
/ gurjantsinghrupowali
/ gsrupowali
/ gsrupowali
A.R.Darshi | JaanBaaz Rakha | Jarnail Singh | Prof. Kulbir Singh | Gurjant Singh Rupowali | Punjabi Audio Book ਇਸ ਵੀਡੀਓ ਵਿਚ ਲੇਖਕ ਦੁਆਰਾ ਪ੍ਰਗਟ ਕੀਤੇ ਵਿਚਾਰ ਨਾਲ ਮੇਰਾ ਸਹਿਮਤ ਹੋਣਾ ਜ਼ਰੂਰੀ ਨਹੀਂ- ਗੁਰਜੰਟ ਸਿੰਘ ਰੂਪੋਵਾਲੀ

Пікірлер: 27
@sandeepsingh-xr6rk
@sandeepsingh-xr6rk Жыл бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਸਿੱਖ ਕੋਮ ਦੇ ਅਨਮੋਲ ਹੀਰਾ ਸੀ ਸੰਤ ਜੀ ਜਿੰਦਾਬਾਦ
@GurjeetSingh-mx5fz
@GurjeetSingh-mx5fz Жыл бұрын
ਇਹ ਇੱਕ ਬਹੁਤ ਹੀ ਵਧੀਆ ਕਿਤਾਬ ਹੈ ਤੁਹਾਡਾ ਧੰਨਵਾਦ ਵੀਰ ਗੁਰਜੰਟ ਸਿੰਘ ਜੀ ਤੁਸਾਂ ਬੋਲ ਕੇ ਕਿਤਾਬ ਪਈ ਹੈ ਮੈਂ ਇਹ ਕਾਫੀ ਜਾਣਿਆਂ ਨੂੰ ਭੇਜਾਂਗਾ
@charansinghkaunke6297
@charansinghkaunke6297 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹ ॥
@ratanpalsingh
@ratanpalsingh 2 жыл бұрын
ਇਹ ਉਪਰਾਲਾ ਬਹੁਤ ਵਧੀਆ ਹੈ ਭਾਈ ਸਾਹਿਬ ਜੀ
@MandeepKaur-wr1uu
@MandeepKaur-wr1uu 3 жыл бұрын
ਇਹ ਉਪਰਾਲਾ ਕਰਨ ਤੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@prabhdeepbhullar5485
@prabhdeepbhullar5485 Жыл бұрын
Waheguru ji .... .
@Preetsingh-wo3uf
@Preetsingh-wo3uf 2 жыл бұрын
Bhut vadiya kmm kr rhe oo veer,dhanwaad
@TajinderKular-ph8xx
@TajinderKular-ph8xx Жыл бұрын
Waheguru ji
@GurdeepSingh-xx4tt
@GurdeepSingh-xx4tt 2 жыл бұрын
Waheguru ji 🙏🙏🙏
@user-rl9dc2ge6b
@user-rl9dc2ge6b 3 жыл бұрын
Thank you for giving the audio to this book. Thank you so much. 🙏🙏
@AvtarSingh-pb6ti
@AvtarSingh-pb6ti 3 жыл бұрын
ਵਾਹਿਗੁਰੂ ਜੀ
@gagandeepsaini6159
@gagandeepsaini6159 2 жыл бұрын
Thanks for the audio in canada we couldn't able to get hold of these kind of beautiful books.
@ssarbjeetsingh8617
@ssarbjeetsingh8617 7 ай бұрын
Thanks!
@gsrupowali
@gsrupowali 7 ай бұрын
ਧੰਨਵਾਦ ਜੀ
@rajanvir307
@rajanvir307 3 жыл бұрын
Waheguru ji bhuut vdea yatan keete jaa rahe ne 🙏🏼🙏🏼🙏🏼
@gsrupowali
@gsrupowali 3 жыл бұрын
ਧੰਨਵਾਦ ਜੀ
@hey_guys48
@hey_guys48 3 жыл бұрын
Dhanwad ji
@SherGill214
@SherGill214 2 жыл бұрын
🙏
@malvablog
@malvablog 2 жыл бұрын
🙏🙏🙏🙏🙏
@guranhadnoorkaur6862
@guranhadnoorkaur6862 3 жыл бұрын
🙏🙏🙏🙏
@hey_guys48
@hey_guys48 3 жыл бұрын
Agla part kidon aau ji
@gsrupowali
@gsrupowali 3 жыл бұрын
2nd part kzbin.info/www/bejne/nICZXp2QhNdsibs
@ਸਪਿੰਦਰ_ਸਿੰਘ
@ਸਪਿੰਦਰ_ਸਿੰਘ 3 жыл бұрын
ਵੀਰ ਜੀ ਆਪਣਾ ਨੰਬਰ snd ਕਰੋ ਪਲੀਜ
@gsrupowali
@gsrupowali 3 жыл бұрын
8872667050
@ਸਪਿੰਦਰ_ਸਿੰਘ
@ਸਪਿੰਦਰ_ਸਿੰਘ 3 жыл бұрын
@@gsrupowali ਬਹੁਤ ਬਹੁਤ ਧੰਨਵਾਦ ਜੀ🙏
@SukhjinderSingh-nw4tj
@SukhjinderSingh-nw4tj Жыл бұрын
Waheguru ji
@MandeepKaur-wr1uu
@MandeepKaur-wr1uu 3 жыл бұрын
Waheguru ji
ਕੌਮੀ ਘਰ | Qaumi Ghar | Part 1 | Jaswant Singh Kanwal Novelist | Punjabi Audio Books | Rupowali
1:20:13
Smart Sigma Kid #funny #sigma
00:14
CRAZY GREAPA
Рет қаралды 46 МЛН
ਬੇਗਾਨਾ ਪਿੰਡ | Gurdial Singh's Punjabi Story BEGANA PIND | Life Changing True stories with real Moral
15:47
Punjabi Sahitak Manch - ਪੰਜਾਬੀ ਸਾਹਿਤਕ ਮੰਚ
Рет қаралды 262 М.
Te Sikh Vi Niglya Giya Part 1 Jainism | Kulbir Singh Kaura | Punjabi Audio Book | Gurjant S Rupowali
2:02:14
Punjabi Audio Books Gurjant Singh Rupowali
Рет қаралды 16 М.
Audiobook - Jabaaz Rakha By A.R Darshi ( 1 )
1:01:33
Punjabi Audio Book - Sikh History
Рет қаралды 12 М.