ਗੁੱਡੀਂ ਦੇ ਕਾਰਨਾਮੇ !! GUDDI DE KARNAVE !! EP-1 LATEST COMEDY VIDEO 20022 !! NUMBERDAR UBHIA

  Рет қаралды 743,248

numberdar ubhia

numberdar ubhia

Жыл бұрын

Facebook Page:-👥 / bapu.ubhia
Instagra:-Instagram www.instagram/.com/
ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
Staring :- Bapu Ubhia, Pamy Numberdar, Vicky Numberdar, Bebe ubhia ,Shelly sangrur , Neesu sangrur. ,Sunita bhutal
:All Rights Reserved .
©️-Numberdar Ubhia Production
✔️ Licensed By Numberdar Ubhia
For Business:-numberdarubhia9977@gmail.com
☎️WHTSAPP 9988129977
Story writter:-pamy chahal ( Maghr)
_______________________________________
ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ KZbin ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
--------------------------------------------------------------.
📢. This is a Copyright protected work.
Re-uploading on any socal medial platform will be resulting in legal Action .
______________________________________
#comedy #numberdarubhia #bapuubhia

Пікірлер: 666
@majorsinghsinghjassar3284
@majorsinghsinghjassar3284 Жыл бұрын
ਵਾਹ ਬਈ ਵਾਹ ਸਵਾਦ ਆ ਗਿਆ ਜਦੋਂ ਅਸੀਂ ਜਵਾਕ ਹੁੰਦੇ ਸੀ ਤਾਂ ਪਿੰਡ ਦੀਆਂ 20,25 ਕੁੜੀਆਂ ਗੁੱਡੀ ਸਾੜਨ ਜਾਂਦੀਆਂ ਸੀ ਤੇ ਸੱਭ ਤੋਂ ਛੋਟੀ ਕੁੜੀ ਦਾ ਮੂੰਹ ਕਾਲਾ ਕਰ ਦਿੱਤਾ ਜਾਂਦਾ ਸੀ ਸੁਆਹ ਨਾਲ। ਵਾਪਿਸ ਆਉਂਦੀਆਂ ਕੁੜੀਆਂ ਜੋਰ ਜੋਰ ਦੀ ਕਹਿੰਦੀਆਂ ਹੁੰਦੀਆਂ ਸੀ " ਭੋਡੇ ਦਾ ਮੂੰਹ ਕਾਲਾ ਭੋਡਾ ਮੀਂਹ ਮੰਗਦਾ,, ਫੇਰ ਇੱਕ ਕੁੜੀ ਦੇ ਘਰ ਮਿਠੀਆਂ ਗੁੜ ਵਾਲੀਆਂ ਰੋਟੀਆਂ ਪਕਾ ਕੇ ਸੱਭ ਨੂੰ ਵੰਡੀਆਂ ਜਾਂਦੀਆਂ ਸੀ ਤੇ ਓਸੇ ਦਿਨ ਮੀਂਹ ਵੀ ਦੱਬਕੇ ਪੈਂਦਾ ਸੀ ਪਰ ਸਮੇਂ ਦੇ ਪਰੀਵਰਨ ਨਾਲ ਇਹ ਸਾਡੇ ਪੁਰਾਣੇ ਰੀਤੀ ਰਿਵਾਜ ਵੀ ਅਲੋਪ ਹੋ ਗਏ ਕਾਸ਼ ਇਹ ਫੇਰ ਪੁਰਾਣੇ ਟਾਈਮ ਵਾਪਿਸ ਆ ਜਾਣ ਤਾਂ ਵਹਿਗੁਰੂ ਜੀ ਦੀ ਮੇਹਰ ਹੀ ਹੋ ਜਾਵੇ ।
@iqbalsandhu9344
@iqbalsandhu9344 Жыл бұрын
ਅੱਜ ਤੋਂ 25 - 30 ਸਾਲ ਪਹਿਲਾਂ ਆਹ ਕੁੱਝ ਅੱਖੀਂ ਵੇਖਦੇ ਹੁੰਦੇ ਸੀ ਨੰਬਰਦਾਰਾ ਮਹੋਲ ਬਹੁਤ ਵਧੀਆ ਹੁੰਦਾ ਸੀ ਪਿੰਡਾਂ ਦਾ ਹੁਣ ਤਾਂ ਬੀਤੇ ਯੁਗ ਦੀਆਂ ਯਾਦਾਂ ਰਹਿ ਗੀਆਂ
@AmarjitSingh-nj3nb
@AmarjitSingh-nj3nb Жыл бұрын
Sunita Bhutal is Good Acteres........and all Teem good and hardworking.
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@paramjitsingh3337
@paramjitsingh3337 Жыл бұрын
bahut vdia.laga eh dwkh k pehle.samay ghar dian.ladies hi roti paani lai.k.jandian.hundian.c khet
@surindersingh7324
@surindersingh7324 Жыл бұрын
Nice video 👌👌👌👌
@talwinderkaur2287
@talwinderkaur2287 Жыл бұрын
ਬਹੁਤ ਵਧੀਆ ਨੰਬਰਦਾਰ ਤਾਂ ਗਲਾਂ ਜੋਗਾ ਹੀ ਹੈ ਹਰੇਕ ਬੰਦੇ ਨੂੰ ਟਿੱਚਰ ਕਰੀ ਜਾਂਦਾ
@numberdarubhia
@numberdarubhia Жыл бұрын
Hnji
@sarbjeetkaurmaan6418
@sarbjeetkaurmaan6418 Жыл бұрын
ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਬਾਪੂ ਜੀ
@angeloscalise6519
@angeloscalise6519 Жыл бұрын
Bapu ji nu dekh k dil kush ho janda bahut vadiaa video
@knowledgehome.1235
@knowledgehome.1235 Жыл бұрын
Very good Desi mystery ubhya
@ramandeep5809
@ramandeep5809 Жыл бұрын
ਬਹੁਤ ਹੀ ਵਧੀਅਾ ਵੀਡੀੳ ਪੁਰਾਣਾ ਟਾੲਿਮ ਯਾਦ ਅਾ ਗਿਅਾ ੳਦੋ ਅਸੀ ਛੇ ਸਤ ਸਾਲ ਦੇ ਹੁੰਦੇ ਸੀ ਬਹੁਤ ਹੀ ਚੰਗਾ ਟਾੲਿਮ ਸੀ ੳਹ ਸੋਚ ਕੇ ਮਨ ਨੂੰ ਸਕੂਨ ਮਿਲਦਾ ਹੈ ਪਿੳਰਟੀ ਸੀ ੳਸ ਸਮੇ
@AmrikSingh-tw1uu
@AmrikSingh-tw1uu Жыл бұрын
ਬਹੁਤ ਵਧੀਆ ਵੀਡੀਓ ਆ ਜੀ ਧੰਨਵਾਦ ਸਾਰਿਆਂ ਦਾ
@darpan05
@darpan05 Жыл бұрын
Thanks for showing old culture of Punjab
@gurpreetsingh1549
@gurpreetsingh1549 Жыл бұрын
ਬਹੁਤ ਸੁਹਣੀ ਵੀਡੀਓ ਬਾਪੂ ਜੀ ਬਹੁਤ ਵਧੀਆ ਵੀਡੀਓ ਬਣਾਉਣ ਬਾਪੂ ਜੀ ਤੁਸੀਂ
@ashwanisharda6924
@ashwanisharda6924 Жыл бұрын
ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਇਹ ਸਭ ਕੁੱਝ ਪਛਲੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਗਈ ਹੈ।👍👍👌👌👌🌹🌹🌹🌹
@goramann376
@goramann376 Жыл бұрын
Very nice video ਬਾਪੂ ਜੀ ਤੂਸੀਂ ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਤੁਹਾਡੀ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ 🙏🏻🙏🏻🙏🏻🙏🏻🙏🏻
@numberdarubhia
@numberdarubhia Жыл бұрын
ਬਹੁਤ ਬਹੁਤ ਧੰਨਵਾਦ ਜੀ
@rajindersingh3458
@rajindersingh3458 Жыл бұрын
Good
@rajindersingh3458
@rajindersingh3458 Жыл бұрын
Vary nice
@jaspalkaur1552
@jaspalkaur1552 Жыл бұрын
ਬਹੁਤ ਸੋਹਣੀ ਵੀਡੀਓ ਹੈ, ਗੁੱਡੀ ਸਾੜੀ ,ਬੜਾ ਵਧੀਆ ਲੱਗਿਆ।
@RakeshKumar-tb6px
@RakeshKumar-tb6px Жыл бұрын
Aaapu
@giansidhu4779
@giansidhu4779 Жыл бұрын
Bhut sohni video aa bachpan yaad aa gya
@SandeepSingh-rx9np
@SandeepSingh-rx9np Жыл бұрын
Bhuht vadiy g babu g👌👌👌👌
@numberdarubhia
@numberdarubhia Жыл бұрын
Thnx ji
@jashanbrar5624
@jashanbrar5624 Жыл бұрын
@@numberdarubhia r G
@sandhuburjwala4591
@sandhuburjwala4591 Жыл бұрын
ਵਧੀਆ ਵੀਡੀਓ ਜੀ
@pb46majha25
@pb46majha25 Жыл бұрын
Very very nice beautiful video very good god bless you
@rameshthind2842
@rameshthind2842 Жыл бұрын
I love you ❤️ Sunita bhabhi 🌹🌹 ਸੁਨੀਤਾ ਭਾਬੀ ❤️i love you ❤️❤️❤️❤️🌹🌹🌹🌹🌹🌹
@kulwantsandhu3878
@kulwantsandhu3878 Жыл бұрын
ਬਾਬੂ ਕਿੱਧਰ ਗੁੱਡੀ ਗੁੱਡਾ ਸੜਵਾਈ ਜਾ ਰਿਹਾ ਐਸ ਵਾਰੀ ਪਹਿਲਾ ਈ ਬੁਰਾ ਹਾਲ ਏ । ਨਾਲੇ ਭਾਈ ਜਵਾਕੋ ਤੁਸੀ ਨੇ ਡਬੋਣਾ ਸਾਨੂੰ ਮੁਕਤਸਰ ਵਾਲੀਆ ਨੂੰ ਹੋ ਕੀ ਨਾਲੇ ਮੱਘਰਾ ਤੂੰ ਤਾ ਸਿਆਣਾ ਭਾਈ ਹਾਅ ਗੁੱਡੀ ਜਹੀ ਸਾੜਕੇ ਕਿਨੇ ਪਿੰਡ ਪਾਣੀ ਦੀ ਮਾਰ ਹਿਠ ਲਿਆਤੇ ਹੋਰ ਗੱਲ ਕੋਈ।਼਼਼਼਼਼਼਼਼਼਼਼
@shaukatbasheer1273
@shaukatbasheer1273 Жыл бұрын
Very nice .............................🥰🥰🥰
@numberdarubhia
@numberdarubhia Жыл бұрын
Thnx g
@sajjansingh168
@sajjansingh168 Жыл бұрын
Hahahahahahahahahahah
@Karmjit448
@Karmjit448 Жыл бұрын
ਬਾਪੂ ਜੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋ ਜਾਂਦਾ ਹੈ।❤️❤️❤️❤️❤️❤️❤️❤️❤️❤️❤️❤️
@numberdarubhia
@numberdarubhia Жыл бұрын
ਬਹੁਤ ਬਹੁਤ ਧੰਨਵਾਦ ਜੀ
@Karmjit448
@Karmjit448 Жыл бұрын
@@numberdarubhia 🙏❤️
@desipenduvirsa
@desipenduvirsa Жыл бұрын
ਬਹੁਤ ਵਧੀਆ ਵਿਡੀਓ ਵਾਈ ਜੀ
@davinderkaurbasi5935
@davinderkaurbasi5935 Жыл бұрын
ਬਹੁਤ ਵਧੀਆ video 📹 very nice 👌 👍 😀
@HarpalSingh-xg1nl
@HarpalSingh-xg1nl Жыл бұрын
ਜਿਉਂਦੇ ਵਸਦੇ ਰਹੋ ਆਹ ਤਾਂ ਅੱਜ usa ch 50/55 ਸਾਲ ਪਹਿਲਾ ਵਾਲਾ ਟਾਈਮ ਯਾਦ ਆ ਗਿਆ ਸਾਰੀ ਟੀਮ ਨੂੰ ਮੁਬਾਰਕਾਂ ਮੇਰੇ ਕੋਲ ਕੋਈ ਸ਼ਬਦ ਨਹੀ ਸਿਫ਼ਤ ਕਰਨ ਵਾਸਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ
@satveerchahal6166
@satveerchahal6166 Жыл бұрын
ਬਹੁਤ ਵਧੀਆ ਜੀ ਅਸੀਂ ਭੇਜ ਦਿਨੇਆ ਸਾਡੇ ਬਹੁਤ ਆਈ ਜਾਂਦਾ ਤਲਗਾਨਾ
@numberdarubhia
@numberdarubhia Жыл бұрын
ਧੰਨਵਾਦ ਬਾਈ ਜੀ
@balwantattal7132
@balwantattal7132 Жыл бұрын
Superb God bless all of us with lots of rain
@gurmeetgill6759
@gurmeetgill6759 Жыл бұрын
ਵਧੀਆ
@vadethanduramsarpunchghuna4625
@vadethanduramsarpunchghuna4625 Жыл бұрын
ਬਹੁਤ ਵਧੀਆ ਵੀਡਿਉ ਹੈ ਬਹੁਤ ਬਹੁਤ ਧੰਨਵਾਦ ਜੀ ਪ੍ਰੇਣਾ ਸਮਾਂ ਯਿਆਦ ਕੀਤਾ ਜੀ
@numberdarubhia
@numberdarubhia Жыл бұрын
ਧੰਨਵਾਦ ਜੀ
@master__blaster2508
@master__blaster2508 Жыл бұрын
ਘੈਂਟ ਘੈਂਟ ਘੈਂਟ
@numberdarubhia
@numberdarubhia Жыл бұрын
👏
@sarwandassmehton3421
@sarwandassmehton3421 Жыл бұрын
The very best video Ji God bless you all your team and friends and family members long term relationship with the member of the day 🌹🌹🌹👏👏🙏🙏🙏🙏🙏👏👏🌹🌹🌹
@numberdarubhia
@numberdarubhia Жыл бұрын
Thnx ji
@gurpreetsinghdhaliwal6428
@gurpreetsinghdhaliwal6428 Жыл бұрын
ਬਹੁਤ ਵਧੀਆ ਨੰਬਰਦਾਰ ਉਭੇਆ ਵਾਲੇ ਓ ਨਜ਼ਾਰਾ ਲਿਆਤਾ ਨਿਰਭੈ ਸਿੰਘ ਜੀ
@numberdarubhia
@numberdarubhia Жыл бұрын
ਧੰਨਵਾਦ ਬਾਈ ਜੀ
@gurmelsingh5671
@gurmelsingh5671 Жыл бұрын
Bahut badhiya
@santokhsingh6343
@santokhsingh6343 Жыл бұрын
ਬਹੁਤ ਵਧੀਆ ਵੀਡੀਓ ਲੱਗੀ। ਕਿਸੇ ਜਮਾਨੇ ਵਿੱਚ ਚੁੰਨੀ ਨਾਲ ਕੁੰਡ ਕਢਣ ਦਾ ਰਿਵਾਜ ਹੁੰਦਾ ਸੀ ਹੁਣ ਕੋਈ ਕੁੰਡ ਨਹੀਂ ਕਢਦਾ ।ਉਹ ਵਕਤ ਕਿੰਨਾ ਚੰਗਾ ਹੁੰਦਾ ਸੀ।
@numberdarubhia
@numberdarubhia Жыл бұрын
ਬਿਲਕੁਲ ਸਹੀ ਗੱਲ ਆ ਜੀ
@amninderkundal6549
@amninderkundal6549 Жыл бұрын
Buhat vadiya video
@jasvinder.singhkala4039
@jasvinder.singhkala4039 Жыл бұрын
Nice movie
@rameshthind2842
@rameshthind2842 Жыл бұрын
Very very nice video 👍👍👍👍👍👍👍👍👌👌👌👌👌
@HarpalSingh-xg1nl
@HarpalSingh-xg1nl Жыл бұрын
ਰਾਜ ਸੁਨੀਤਾ ਤਾਂ ਯੂ ਟਿਊਬ ਤੇ no 1 ਤੇ ਠੇਠ ਬੋਲੀ ਪੰਜਾਬੀ ਮੇਰੀ ਸ਼ੋਕਣ ਜੋ ਵੀ ਠੇਠ ਪੰਜਾਬੀ ਬਹੁਤ ਵਧੀਆ ਲਗਦੀ ਜਿਉਂਦੇ ਵਸਦੇ ਰਹੋ ਸਾਰੀ ਟੀਮ ਬਹੁਤ ਵਧੀਆ
@user-mw3fh5qs3q
@user-mw3fh5qs3q Жыл бұрын
ਹਾਏ ਸੁਨੀਤਾ ਕੁੜੇ ਗੁਡੀ ਤਾਂ ਮਰਗੀ ਕੁੜੇ। ਬਹੁਤ ਵਧੀਆ ਐਕਟਿੰਗ ਸਾਰਿਆਂ ਦੀ
@khosa6740
@khosa6740 Жыл бұрын
ਬਹੁਤ ਵਧੀਆ ਵੀਡੀਓ ਜੀ
@numberdarubhia
@numberdarubhia Жыл бұрын
ਧੰਨਵਾਦ ਜੀ
@singhsj5841
@singhsj5841 Жыл бұрын
ਸੂਟ ਵੱਖਰੇ-ਵੱਖਰੇ ਰੰਗ ਦੇ ਪਾਉਣੇ ਸੀ ਫਿਰ ਸੋਹਣੇ ਲੱਗਣੇ ਸੀ
@kiranbala6446
@kiranbala6446 Жыл бұрын
EXCELLENT ASSI TUHADIA SAARINEN VIDEO DEKHDE AA🙏🙏👌👌🤲🤲😄😄
@seemabansal1671
@seemabansal1671 Жыл бұрын
❤️ Jai 🙏 mata ❤️ di ❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️
@guriqbalgrewal8068
@guriqbalgrewal8068 Жыл бұрын
ਬੁਹਤ ਵੱਧੀਆਂ ਜੀ 👌👌
@numberdarubhia
@numberdarubhia Жыл бұрын
ਧੰਨਵਾਦ ਜੀ
@Satish_kumar_
@Satish_kumar_ Жыл бұрын
Lakh lakh Vadhaiya For Best Performance of the Movie👍
@numberdarubhia
@numberdarubhia Жыл бұрын
Thnkju y g
@raibilling4299
@raibilling4299 Жыл бұрын
Very nice like it
@KabaddiplayerM
@KabaddiplayerM Жыл бұрын
Numbardar ubiea nyc video end gl bt 🤣🤣🤣🤣🤣👌👌👌😅😅😅😅😅😅😅
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 🙏👌
@user-ez5tv7sg8g
@user-ez5tv7sg8g Жыл бұрын
Very nice bapuji
@pritpalsingh7996
@pritpalsingh7996 Жыл бұрын
ਮੀਂਹ ਪਵਾ ਕੇ ਸੱਡਿਆ ਜੀ ਤੁਸੀਂ all family ne
@inderjitkaur4820
@inderjitkaur4820 Жыл бұрын
Great work great video 👌👌 very nice video 👍👍
@hndjbsbjdjdgood3227
@hndjbsbjdjdgood3227 Жыл бұрын
O my god so nice vedo tq bapu manji god bless you all 😀 ❤ 🙏
@AslamKhan-uw3qp
@AslamKhan-uw3qp Жыл бұрын
Very nice video 👍👍👍👍👍👍
@gurmeetnews
@gurmeetnews Жыл бұрын
ਰਾਜ ਕੁਰੇ ਲੱਸੀ ਤਾਂ ਮੈਨੂੰ ਵੀ ਪਿਆ ਦੇ। ਮੈਂ ਵੀ ਲੱਸੀ ਦਾ ਸੌਕੀਨ ਐਂ।Gurmeet Australia*
@dalipsinghuppal5240
@dalipsinghuppal5240 Жыл бұрын
Nice story and acting
@studywith_komal
@studywith_komal Жыл бұрын
Bahut vidya video hai ji end sirra coka ❤️❤️❤️👍👍👍👍
@harpreetkaur2699
@harpreetkaur2699 Жыл бұрын
👌👌👌👌😂😂
@gurwinderaulakh6348
@gurwinderaulakh6348 Жыл бұрын
Bout gaint video a g purani yaad taza krti
@garjindrsingh3002
@garjindrsingh3002 Жыл бұрын
ਬਹੁਤ ਹੀ ਵਧੀਆ ਬਾੲੀ 🙏🙏🙏🙏
@singhsj5841
@singhsj5841 Жыл бұрын
ਆਉਂਦੀ ਐ ਨਾ ਬੇਬੇ ਦੀ ਯਾਦ ਬਾਪੂ ਹਰੇਕ ਵੀਡੀਓ ਚ ਲੜਦਾ ਸੀ ਬੇਬੇ ਨੂੰ
@jasraj6849
@jasraj6849 Жыл бұрын
Comedy 🤣 video
@gurdipanand4105
@gurdipanand4105 Жыл бұрын
Bapu ji bhut wadhia aa gudi wala assi phli warr Dekhia sb Khush rho ji dhan guru nanak dhan guru Nanak
@manjindersinghbhullar8221
@manjindersinghbhullar8221 Жыл бұрын
ਗੁੱਡੀ ਫ਼ੂਕਣ ਤੇ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻
@SukhwinderSingh-sr6pf
@SukhwinderSingh-sr6pf Жыл бұрын
ਬਹੁਤ ਵਧੀਆ ਜੀ
@numberdarubhia
@numberdarubhia Жыл бұрын
ਧੰਨਵਾਦ ਜੀ
@VijayKumar-hd7yw
@VijayKumar-hd7yw Жыл бұрын
Very nice video🎥🎥🎥🎥🎥🎥🎥
@numberdarubhia
@numberdarubhia Жыл бұрын
Dhnbd g
@ZENFF331
@ZENFF331 Жыл бұрын
Video dekh ke maja aa gya bhut hi vadia lagi Video
@TarsemSingh-px6xb
@TarsemSingh-px6xb Жыл бұрын
Very nice video ❤️❤️❤️❤️❤️❤️❤️❤️❤️
@GagandeepSingh-qy9tp
@GagandeepSingh-qy9tp Жыл бұрын
ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ 👍👍👌
@mrnirbhaicheema7705
@mrnirbhaicheema7705 Жыл бұрын
Sano sodian vidoes bhaut vdhia lagdian ne ji😇👌👌👌
@nichattersingh8110
@nichattersingh8110 Жыл бұрын
good video
@jonykambo812
@jonykambo812 Жыл бұрын
Very nice video g 👍👍👍 God bless you ❤️❤️❤️❤️❤️
@jattboys9655
@jattboys9655 Жыл бұрын
Siraa lya pya bro
@damannamol2451
@damannamol2451 Жыл бұрын
ਬਹੁਤ ਵਧਿਆ ਵਲੋਗ ਜੀ
@deVilBrar9
@deVilBrar9 Жыл бұрын
Very nice ji👍♥️ Purania yada taza hogya God bless all members
@bhullarsaab5719
@bhullarsaab5719 Жыл бұрын
ਬਹੁਤ ਵਧੀਆ ਐ ਵੀਡੀਓ ਬਾਈ ਜੀ ਗੁੱਡੀ ਫ਼ੂਕਣ ਦੇ ਰਵਾਜ ਤਾਂ ਬਹੁਤ ਸੀ ਹੁਣ ਤਾਂ ਬਹੁਤ ਘੱਟ ਗਿਆ ਸਾਡੇ ਪਿੰਡਾਂ ਵਿਚ ਤਾਂ ਅਜੇ ਵੀ ਰਵਾਜ ਐ
@nikiregi7919
@nikiregi7919 Жыл бұрын
Maaza aa gaya video dekh ke. 😂❤️
@vickyvicky9557
@vickyvicky9557 Жыл бұрын
Very nice video ji
@AmandeepKaur-zi1om
@AmandeepKaur-zi1om Жыл бұрын
Bhot vadia menu ta apna bachpan yad aa gya
@jagvirsinghbenipal5182
@jagvirsinghbenipal5182 Жыл бұрын
Very nice 👌👌👌
@kulwantsingh8326
@kulwantsingh8326 Жыл бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ
@pritpalsingh7996
@pritpalsingh7996 Жыл бұрын
nice ji all video
@user-km9yr5sj2z
@user-km9yr5sj2z Жыл бұрын
Good
@PardeepSingh-oc1om
@PardeepSingh-oc1om Жыл бұрын
ਬਹੁਤ ਵਧੀਆ ਜੀ ਤਹਾਨੂ ਮਿਲ ਕੇ ਜਾਣਾ ਜੀ ਕਦੋ ਆਈਏ ਜੀ
@iqbalsingh8842
@iqbalsingh8842 Жыл бұрын
Sat sri akal g sareya nu nice good sohna video love you all thnx g
@numberdarubhia
@numberdarubhia Жыл бұрын
SSA ji thnx ji
@ManjeetKaur-kx6oz
@ManjeetKaur-kx6oz Жыл бұрын
👌👌👍👍👍
@dinesharya5490
@dinesharya5490 Жыл бұрын
Paji Dil khush kar dita ji.🙏
@numberdarubhia
@numberdarubhia Жыл бұрын
Thnkju y g
@karamjitgill6787
@karamjitgill6787 11 ай бұрын
God bless you
@bobbys897
@bobbys897 Жыл бұрын
ਸ਼ਾਨਦਾਰ ਪਿਆਰ ਇਹ ਧੰਨਵਾਦ ਭਰਾ ਚੰਗਾ ਕੰਮ ਕਰਦੇ ਰਹੋ Śānadāra pi'āra iha dhanavāda bharā cagā kama karadē rahō
@manpreetgrewal3820
@manpreetgrewal3820 Жыл бұрын
Bhut badiya video a ji.
@numberdarubhia
@numberdarubhia Жыл бұрын
Dhnbd g
@HarpalSingh-xg1nl
@HarpalSingh-xg1nl Жыл бұрын
ਆਹ ਧੀ ਰਾਣੀ ਵੀ ਬਹੁਤ ਵਧੀਆ ਲਗਦੀ ਜੋ ਨੂੰਹ ਬਣੀ ਬਹੁਤ ਵਧੀਆ ਕੰਮ ਇਸ ਕੁੜੀ ਦਾ
@DavinderSingh-bs4qq
@DavinderSingh-bs4qq Жыл бұрын
Beautiful puran Time yaad a Gaye, sade Pind v fook De hunde si
@sunainashukla2317
@sunainashukla2317 Жыл бұрын
Very nice video
@gurtejdhillonsekhu8846
@gurtejdhillonsekhu8846 Жыл бұрын
ਬਾਪੂ ਜੀ ਬਹੁਤ ਵਧੀਆ ਰੋਲ ਕਰਦੇ ਹਨ ਬਹੁੁਤ ਮਿੱਠਾ ਬੋਲਦੇ ਹਨ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਖੂਬ ਤਰੱਕੀਆਂ ਬਖਸੇ। 🙏🙏🙏🙏🙏🙏🙏🙏🙏
@numberdarubhia
@numberdarubhia Жыл бұрын
ਬਹੁਤ ਧੰਨਵਾਦ ਜੀ
@ManpreetSingh-jv5cd
@ManpreetSingh-jv5cd Жыл бұрын
@@numberdarubhia a
@charanjeetgill1708
@charanjeetgill1708 Жыл бұрын
ਬਹੁਤ ਵਧੀਆ ਬਾਪੂ ਜੀ
@numberdarubhia
@numberdarubhia Жыл бұрын
ਧੰਨਵਾਦ ਜੀ
@kulrajgrewal4166
@kulrajgrewal4166 Жыл бұрын
Very nice video g
@VijayKumar-hd7yw
@VijayKumar-hd7yw Жыл бұрын
Very funny video👍👍👍👍👍👍
@numberdarubhia
@numberdarubhia Жыл бұрын
Thnx ji
@MalkitSingh-rm3xy
@MalkitSingh-rm3xy Жыл бұрын
ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾ ਵਿੱਚ ਰੱਖਣ ਜੀ ਸਦਾ ਖੁਸ ਰਹੇ ਸਾਰੀ ਟੀਮ ਜੀ
@gaganpreet6960
@gaganpreet6960 Жыл бұрын
l"y.!grewg GB TV t
@babbalmatt
@babbalmatt Жыл бұрын
ਬਹੁਤ ਹੀ ਵਧੀਆ ਬਾਈ 🙌
@gurjeetkaurdhaliwal3559
@gurjeetkaurdhaliwal3559 Жыл бұрын
bahut vadhia video 🎉
@numberdarubhia
@numberdarubhia Жыл бұрын
Thnx g
ਵਿਆਹ ਦਾ ਕਾਰਡ Latest Short  Video 2024
40:18
numberdar ubhia
Рет қаралды 92 М.
Super gymnastics 😍🫣
00:15
Lexa_Merin
Рет қаралды 103 МЛН
Stupid Barry Find Mellstroy in Escape From Prison Challenge
00:29
Garri Creative
Рет қаралды 19 МЛН
버블티로 체감되는 요즘 물가
00:16
진영민yeongmin
Рет қаралды 21 МЛН
Он разрубил планету😱
0:59
Следы времени
Рет қаралды 1,9 МЛН
Студия төрінде жобамыздың жемістері!
1:17:44
QosLike / ҚосЛайк / Косылайық
Рет қаралды 220 М.
She fell for his prank.
0:39
Valja & Maxim Family
Рет қаралды 24 МЛН
Fix Mellstroy Face With Sadako and Alex
0:24
Mazizien
Рет қаралды 10 МЛН
Лучший лайфхак от Миракла 😄
0:31
Miracle
Рет қаралды 11 МЛН