ਗੁੜ੍ਹਤੀ ਇੱਕ ਵੱਖਰੀ ਕਹਾਣੀ ॥ Gudti || New Punjabi Video || Gurpreet Bargari || Punjabi Short Movie 2024

  Рет қаралды 80,651

Gurpreet Bargari

Gurpreet Bargari

Ай бұрын

ਗੁੜ੍ਹਤੀ ਇੱਕ ਵੱਖਰੀ ਕਹਾਣੀ ॥ Gudti || New Punjabi Video || Gurpreet Bargari || Punjabi Short Movie 2024 ਇੱਕ ਵਾਰ ਜਰੂਰ ਦੇਖੋ ਜੀ ਅਤੇ like ਕੰਮੈਂਟ ਅਤੇ share ਜਰੂਰ ਕਰਿਓ ਦੋਸਤੋ ਅਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ Subscribe ਜਰੂਰ ਕਰਲਿਓ ਜੀ .. . ਧੰਨਵਾਦ ਜੀ 🙏
Be sure to watch it once and be sure to like, comment and share. Friends, to watch the upcoming videos, please subscribe to the channel.
Directed by : Gurpreet Bargari ( +91 98039-50107 )
ਲੇਖਕ :- ਗੁਰਪ੍ਰੀਤ ਕੌਰ
ਡਾਇਰੈਕਟਰ - ਗੁਰਪ੍ਰੀਤ ਬਰਗਾੜੀ
ਐਡੀਟਿੰਗ :- ਗੁਰਪ੍ਰੀਤ ਕੌਰ
ਕਲਾਕਾਰ :- ਰਾਜਵੀਰ ਬਾਜਵਾ,ਜਗਜੀਤ ਗਿੱਲ, ਬੰਟੀ ਜੌਹਲ ਸਾਹੋ ,ਗੁਰਪ੍ਰੀਤ ਬਰਗਾੜੀ, ਗੁਰਪ੍ਰੀਤ ਕੌਰ, ਨੀਤੂ ਬਾਜਵਾ, ਬਲਜੀਤ ਕੌਰ , ਰਮਨਦੀਪ ਕੌਰ,
ਬੇਬੀ ਕਲਾਕਾਰ :- ਤਖ਼ਤਦੀਪ ਸਿੰਘ , ਅਰਪਨਦੀਪ ਕੌਰ, ਪ੍ਰਵੀਨ ਬਰਗਾੜੀ
ਸਪੈਸ਼ਲ ਧੰਨਵਾਦ :- ਰਮਨਾ ਸਾਹੋ ਕੇ , ਰਾਜ ਸਾਹੋ ,ਰਾਜਵੀਰ ਸਿੰਘ ਬਾਜਵਾ ਸੇਢੇਵਾਲੀਆ
Thank youSupport is expected from our entire team. Please come and encourage us by liking and commenting. Thank you.
ਸਾਡੀ ਸਾਰੀ ਟੀਮ ਵੱਲੋਂ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਆ ਜ਼ੀ ਸਪੋਟ ਕਰਿਓ ਲਾਈਕ ਅਤੇ ਕੰਮੈਂਟ ਕਰਕੇ ਹੌਂਸਲਾ ਵਧਾਇਓ ਜ਼ੀ ਧੰਨਵਾਦ ਜੀ ਸਾਰੇ ਦਿਲੋਂ ਚਾਉਣ ਵਾਲਿਆਂ ਦਾ, ਸਪੋਟ ਕਰਨ ਵਾਲਿਆਂ ਦਾ ♥️🤝🙏
ਧੰਨਵਾਦ :- ਵੈਦ ਭਾਈ ਤਲਵਿੰਦਰ ਸਿੰਘ ਜੀ ਲੰਘੇਆਣਾ ਪੁਰਾਣਾ, ਬਾਘਾਪੁਰਾਣਾ 98142-75097 (ਇੱਥੇ ਨਬਜ਼ ਦੇਖ ਕੇ ਦਵਾਈ ਦਿੱਤੀ ਜਾਂਦੀ ਹੈ )
Online prompter (Contact for online promotion)
Varinder Ghora
9041812117
All rights reserved to our channel .. Every video posted on our channel is our own property .. Please contact us before posting it on your page or channel.
ਸਾਰੇ ਅਧਿਕਾਰ ਸਾਡੇ ਚੈਨਲ ਕੋਲ ਰਾਖਵੇਂ ਹਨ.. ਸਾਡੇ ਚੈਨਲ ਤੇ ਪਾਈ ਹਰ ਵੀਡੀਓ ਸਾਡੀ ਆਪਣੀ ਪ੍ਰਾਪਰਟੀ ਹੈ.. ਇਸ ਨੂੰ ਆਪਣੇ ਪੇਜ ਜਾਂ ਚੈਨਲ ਤੇ ਪਾਉਣ ਤੋਂ ਪਹਿਲਾ ਸਾਡੇ ਨਾਲ ਸੰਪਰਕ ਕੀਤਾ ਜਾਵੇ ਜੀ
9803950107 - 9465850202
watch & follow... friends
my Facebook page..
/ gurpreet-bargari-48601...
profile.php?...
ਸਾਡੀਆਂ ਹੋਰ ਫ਼ਿਲਮਾਂ ਜਰੂਰ ਦੇਖੋ ਜੀ
.............
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਜੋ ਪਿਆਰ ਅਤੇ ਸਪੋਟ ਕਰਦੇ ਆ 🙏 ਜਿਓੰਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ... ਧੰਨਵਾਦ ਜ਼ੀ
Thank you to all the friends who love and spot 🙏 stay alive be happy be happy ... thank you ji
Thank u so much ji
#newvideo #Gudti #gurpreetbargari

Пікірлер: 78
@JagjitsinghGill-xd7cu
@JagjitsinghGill-xd7cu
ਸਾਰੇ ਵੇਖੋ ਸਾਡੀ ਫ਼ਿਲਮ ਅੱਗੇ ਵੀ ਭੇਜ ਦਿਓ 🙏
@rajsahowala3135
@rajsahowala3135
ਵਧਾਈਆਂ ਵੀਰੇ ਗੁਰਪ੍ਰੀਤ ਸਾਰੀ ਟੀਮ ਨੂੰ ਬਹੁਤ ਸੋਹਣੀ ਫ਼ਿਲਮ ਬਣਾਈ 🙏🙏
@ramandeepkaur7769
@ramandeepkaur7769
ਬਹੁਤ ਵਧੀਆ ਕਹਾਣੀ ਆ ਜੀ ❤❤
@user-ur8kx6nr5y
@user-ur8kx6nr5y 14 күн бұрын
ਮੈ ਤਾਂ ਕਦੀ ਵੀ ਨਾਂ ਜਾਂਦੀ ਪੇਕੇ ਜਵਾਕ ਲੈਕੇ ਜਿੱਥੇ ਭਾਬੀ ਏਸ ਤਰ੍ਹਾਂ ਬੋਲੇ ਆਪਣਾ ਘਰ ਹੀ ਚੰਗਾ
@gurpreetkaurbargari
@gurpreetkaurbargari 21 күн бұрын
ਬਹੁਤ ਧੰਨਵਾਦ ਜੀ ਸਾਰਿਆਂ ਦਾ, ਥੋੜਾ ਜਿਹਾ ਹੋਰ ਖਿੱਚ ਦਿਓ ਕੰਮ 🙏
@kahlon899
@kahlon899 21 күн бұрын
ਵੀਰ ਸਾਰੀ ਟੀਮ ਨੇ ❤ ਲਾਜਵਾਬ ਕੰਮ ਕੀਤਾ ਅੱਖਾਂ ਨਮ ਹੋ ਗਈਆਂ ਵੀਰ ਕੋਈ ਲਿਖ਼ਣ ਨੂੰ ਸ਼ਬਦ ਹੀ ਨਹੀਂ ਭੈਣ ਭਾਈਆਂ ਤੇ ਭਤੀਜੇ ਭਤੀਜੀਆਂ ਦਾ ਰਿਸ਼ਤਾ ਇਹੋ ਜਿਹਾਂ ਹੁੰਦਾ ਹੈ ਵੀਰ ਬਹੁਤ ਵਧੀਆ ਵਿਡੀਉ ਲੱਗੀ ਵਾਹਿਗੁਰੂ ਕਰੇ ਤੁਸੀਂ ਇਹੋ ਜਿਹੀ ਆ ਵਿਡੀਉ ਬਣਾਓ ਤੇ ਸਮਾਜ ਵਿਚ ਪਰਿਵਾਰਕ ਮੈਸਜ਼ ਹੋਵੇ 🙏🏼
@meetokaur6000
@meetokaur6000 28 күн бұрын
ਬਹੁਤ ਹੀ nice video ਮਾਵਾਂ ਨਾਲੇ ਪੇਕੇ ਕੋਈ ਕੋਈ ਭਰਜਾਈ ਚਾਹੀਦੀ ਮਾ ਮਰੀ ਤੋਂ ਬਾਦ ਜਾ ਜ਼ੋਰ ਭਰਾ ਦਾ ਚਲੇ ਨਾ ਹੀ ਬਾਪੂ ਦਾ ਜਦੋ ਭਤੀਜੇ ਨਾ ਭਤੀਜਾ ਹੀ ਮਾ ਨੂੰ shi ਕਰ ਸਕਦਾ ਕਿਉਂ ਭੂਆ ਓਸਦਾ ਖੂਨ ਹੁੰਦਾ ਜਾਏ ਗੁੜਤੀ ਸਮਝ ਲਉ 🌹👌🙏 ਖੂਨ ਦਾ ਰਿਸ਼ਤਾ ਕਦੇ ਟੁੱਟ ਨਹੀਂ ਸਕਦਾ uk
@user-ur8kx6nr5y
@user-ur8kx6nr5y 14 күн бұрын
ਮੇਰਾ ਵੀ ਬਹੂਤ ਦਿੱਲ ਖਰਾਬ ਹੋਇਆ ਦੇਖਕੇ ਮੇਰਾ ਵੀ ਇਹੀ ਹਾਲ ਹੈ ਕੋਈ ਨਹੀ ਆਉਦਾ
@manjeetkaur949
@manjeetkaur949 28 күн бұрын
ਬਹੁਤ ਵਧੀਆ ਵੀਡਿਉ ਆਜੀ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉🎉
@gurmusic458
@gurmusic458
ਬਹੁਤ ਵਧੀਆ ਕਹਾਣੀ ਆ ਜੀ
@wiskyk2863
@wiskyk2863
Very nice Amber canada karmjit dhindsa parinaaz dhindsa
@jagdeepbrarbrar6279
@jagdeepbrarbrar6279
Congratulations to all team members ....... excellent acting of bunty veera from saho
@manpreetsinghbrarmp1133
@manpreetsinghbrarmp1133 21 күн бұрын
Baut soni move 🎉
@VeersinghDhaliwal-nu4nr
@VeersinghDhaliwal-nu4nr Күн бұрын
Very very nice video dear sister ji ❤❤❤❤🎉🎉🎉🎉
@CharanpalSingh
@CharanpalSingh 14 күн бұрын
ਸਭ ਤੋਂ ਵਧੀਆ ਵੀਡੀਓ ਆ ਬਾਈ ਬੰਦਾ ਦੇਖਦਾ ਹੋਇਆ ਰੋਏ ਬਿਨਾਂ ਨਹੀਂ ਰਹਿ ਸਕਦਾ
@gurtejpakhikalan
@gurtejpakhikalan
🎉🎉🎉nice sorry
@gurtejpakhikalan
@gurtejpakhikalan
ਇਮੋਸ਼ਨਲ
@user-gk5xu8yw9m
@user-gk5xu8yw9m 28 күн бұрын
Buhat vadiya story aa
@honeyjohal6575
@honeyjohal6575
Nice
@manaksinghaulakh4730
@manaksinghaulakh4730
🎉
Despicable Me Fart Blaster
00:51
_vector_
Рет қаралды 18 МЛН
Хотите поиграть в такую?😄
00:16
МЯТНАЯ ФАНТА
Рет қаралды 2,2 МЛН
I CAN’T BELIEVE I LOST 😱
00:46
Topper Guild
Рет қаралды 118 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН
ਧੀ ਘਰ ਮਾਂ ਦੀ ਚੌਧਰ -ਭਾਗ 2  Dhee ghar ma di chaudar | new punjabi short movie/jaanu bhaini aala
21:13
Jaanu Bhaini aala ਜਾਨੂੰ ਭੈਣੀ ਆਲ਼ਾ
Рет қаралды 18 М.
Despicable Me Fart Blaster
00:51
_vector_
Рет қаралды 18 МЛН