Guachia Punjab | ਗੁਆਚਿਆ ਪੰਜਾਬ | Short Movie | Sukhvir Sra | Parwaz films

  Рет қаралды 2,193

Parwaz Films Bathinda

2 күн бұрын

#guachiapunjab #AmanDhillon #penduvirsa #punjabivirsa #Mrndmrsdevgan #oldpunjab #penduvirsa
#AmanDhillon #JaggiTv #penduvirsa #Mrndmrsdevgan #JaggiTv #punjabivirsa #Mrndmrsdevgan
#AmanDhillon #penduvirsa #punjabisong #bapudimarhi #webseries #sukhvirkaursra #shortmovie #punjabivirsa #oldpunjab
Guachia Punjab | ਗੁਆਚਿਆ ਪੰਜਾਬ | Short Movie | Sukhvir Sra | Parwaz films
Artists: Sukhvir Kaur Sra, Kuldeep Singh Sra, Gagandeep Kamboj, Pirtpal Singh Tiwana, Paramjit Kaur Tiwana, Blihar Lehal, Jass Takhar Lehal, Balbir Lehra, Ranjeet Somal, Satnam Lehal, Jaskarn Lehal, Bisman Kaur Tiwana (Child Artist)
Writer : Sukhvir kaur Sra (88728-24963)
Editor : Gurmeet ludhar
Playback Singer : Deep Kuldeep
Producer : Blihar Lehal
DOP & Direction : Fatehjeet Sra, Yashleen Sra
Spl Thanks : Pirtpal Singh Tiwana, Balihar Lehal
Label : Parwaz Films
#punjabi
#virsamerepindda
#punjabisong
#punjabimovie
#trending #trendingshorts
#leatestvideo
#Mrndmrsdevgan
#AmanDhillon
#penduvirsa
#Jattsouda
#JaggiTv
#OutlineMediaNetFilms
#sidhumosewala

Пікірлер: 59
@diljeetkaursidhu-oh2gm
@diljeetkaursidhu-oh2gm 2 күн бұрын
ਲੱਭ ਲਿਆ ਗੁਆਚਿਆ ਪੰਜਾਬ, ਬਹੁਤ ਵਧੀਆ ਮੂਵੀ
@JaswinderkaurMaan-l6b
@JaswinderkaurMaan-l6b 2 күн бұрын
ਵਾਕਿਆ ਹੀ ਪੰਜਾਬੀ ਜੰਗਲ ਵਿੱਚ ਮੰਗਲ ਲਾ ਲੈਂਦੇ ਨੇ, ਬਹੁਤ ਸੋਹਣੀ ਫਿਲਮ
@JasveerkaurSidhu-l1e
@JasveerkaurSidhu-l1e 2 күн бұрын
ਸੱਚੀਂ ਪੂਰਾ ਪੰਜਾਬ ਵਿਖਾਤਾ ਤੁਸੀਂ, ਬਹੁਤ ਵਧੀਆ ਮੂਵੀ
@NoordeepkaurSidhu-ue5jx
@NoordeepkaurSidhu-ue5jx 2 күн бұрын
ਬਹੁਤ ਵਧੀਆ ਫਿਲਮ, ਰੋਣਕਾਂ ਲਾ ਦਿੱਤੀਆਂ ,ਰਤਨ ਕੁਰੇ
@kuldeepsra4676
@kuldeepsra4676 2 күн бұрын
ਬਹੁਤ ਹੀ ਵਧੀਆ ਫ਼ਿਲਮ
@RamanSindhu-s7p
@RamanSindhu-s7p 2 күн бұрын
ਬਹੁਤ ਵਧੀਆ ਮੂਵੀ, ਬਹੁਤ ਸੁੰਦਰ ਦੇਸ਼
@ਵਿਰਸਾਮੇਰੇਪਿੰਡਦਾ
@ਵਿਰਸਾਮੇਰੇਪਿੰਡਦਾ 2 күн бұрын
ਸਾਰਿਆਂ ਨੇ ਬਾਖੂਬੀ ਰੋਲ ਨਿਭਾਇਆ, ਬਹੁਤ ਬਹੁਤ ਮੁਬਾਰਕਾਂ 🎉
@simerjeetsidhu5312
@simerjeetsidhu5312 2 күн бұрын
ਬਹੁਤ ਵਧੀਆ ਫਿਲਮ
@GursharanSS
@GursharanSS 2 күн бұрын
ਬਹੁਤ ਵਧੀਆ ਸੁਨੇਹਾ ਦੇੰਦੀ ਲਘੂ ਫਿਲਮ... ਦਰਅਸਲ ਪੰਜਾਬ, ਪੰਜਾਬ ਦੇ ਲੋਕਾਂ ਨਾਲ ਹੀ ਵੱਸਦਾ ਹੈ... ਪੰਜਾਬ ਦੇ ਲੋਕ ਜਿੱਥੇ ਕਿਤੇ ਵੀ ਆਪਣੇ ਰੋਜ਼ਗਾਰ ਦੇ ਮੌਕੇ, ਚੰਗਾ ਪ੍ਰਸ਼ਾਸਨ, ਸੁਰੱਖਿਆ, ਸਮਾਜਿਕ ਸੁਰੱਖਿਆ, ਮੈਡੀਕਲ ਸੁਰੱਖਿਆ ਅਤੇ ਬੱਚਿਆਂ ਦਾ ਭਵਿੱਖ ਵੇਖ ਰਹੇ ਹਨ ਉਥੇ ਪ੍ਰਵਾਸ ਕਰ ਰਹੇ ਹਨ.... ਇਸ ਵਿੱਚ ਕੁਝ ਵੀ ਗਲਤ ਨਹੀਂ, ਹਰ ਇਨਸਾਨ ਨੂੰ ਇਸ ਤਰਾਂ ਹੀ ਸੋਚਣਾ ਚਾਹੀਦਾ... ਜਿੱਥੋਂ ਤੱਕ ਆਪਣੀ ਵਿਰਾਸਤ ਨੂੰ ਜਿੰਦਾ ਰੱਖਣ ਦਾ ਮਸਲਾ ਹੈ ਤਾਂ ਉਹ ਜੇ ਤੁਸੀਂ ਚਾਹੋ ਤਾਂ ਕੀ ਨਹੀਂ ਹੁੰਦਾ.. ਸਭ ਸੰਭਵ ਹੈ... ਇਸ ਵਿਸ਼ੇ ਤੇ ਬਣੀ ਉਪਰੋਕਤ ਫਿਲਮ ਹਲਕਾ-ਫੁਲਕਾ ਮਨੋਰੰਜਨ ਕਰਦੀ ਹੋਈ ਸਾਕਾਰਾਤਮਕ ਸੁਨੇਹਾ ਦੇਣ 'ਚ ਕਾਮਯਾਬ ਰਹੀ ਹੈ.. ਪੰਜਾਬੀ ਗਾਣਿਆਂ ਦਾ ਦੁਨੀਆ 'ਚ ਕਿਤੇ ਕੋਈ ਤੋੜ ਨਹੀਂ... ਇਸ ਫਿਲਮ ਨੂੰ ਵੀ ਪੰਜਾਬੀ ਗੀਤਾਂ ਦੀ ਖੁਸ਼ਬੋ ਹੀ ਸੁਗੰਧਤ ਕਰਦੀ ਨਜ਼ਰ ਆਉਂਦੀ ਹੈ... ਬਲਹਾਰ ਭਾਜੀ ਦਾ ਰੋਲ ਇੱਕ ਵਧੀਆ 'ਪ੍ਰੌਹਣਾਚਾਰ' ਵਾਲਾ ਬਹੁਤ ਖੂਬ ਰਿਹਾ... ਬਾਕੀ ਕਲਾਕਾਰ ਵੀ ਬਹੁਤ ਖੂਬ ਨਿਭੇ... ਕੁੱਲ ਮਿਲਾ ਕੇ ਪ੍ਰਵਾਸ ਦੇ ਮੁੱਦੇ ਤੇ ਸਭ ਪੱਖਾਂ ਨੂੰ ਬਰਾਬਰ ਤਵੱਜੋ ਦੇੰਦੀ ਇੱਕ ਬਿਹਤਰੀਨ ਮੂਵੀ... ਬਹੁਤ ੨ ਵਧਾਈਆਂ ਭਾਜੀ ਅੱਗੇ ਵੀ ਕੋਸ਼ਿਸ਼ ਜਾਰੇ ਰਹੇ...
@rajdeepkaursidhu1587
@rajdeepkaursidhu1587 2 күн бұрын
ਬਹੁਤ ਵਧੀਆ ਮੂਵੀ, ਤੁਸੀਂ ਤਾਂ ਰੌਣਕਾਂ ਲਾ ਦਿੱਤੀਆਂ 🎉
@parminderkaur6650
@parminderkaur6650 2 күн бұрын
ਬਹੁਤ ਵਧੀਆ ਮੂਵੀ ਆ ਮੁਬਾਰਕਾਂ ਸਾਰੀ ਟੀਮ ਨੂੰ
@SukhiSra-p9x
@SukhiSra-p9x 2 күн бұрын
ਬਹੁਤ ਸੋਹਣੀ ਫਿਲਮ
@harbanskaursidhu4547
@harbanskaursidhu4547 2 күн бұрын
ਜੰਗਲ ਵਿੱਚ ਮੰਗਲ ਲਾ ਦਿੱਤਾ ਪੰਜਾਬੀਆਂ ਨੇ,
@pungerde-harf
@pungerde-harf Сағат бұрын
ਬਹੁਤ ਵਧੀਆ ਬਲਿਹਾਰ ਵੀਰੇ ਅਤੇ ਭਾਬੀ ਜਸਵਿੰਦਰ ਕੌਰ ਬਹੁਤ ਸੋਹਣੀ ਮੂਵੀ
@parmjitkaurgrewal4068
@parmjitkaurgrewal4068 2 күн бұрын
ਬਹੁਤ ਸੋਹਣੀ ਮੂਵੀ, ਅਸੀਂ ਵੀ ਮਰੀਕਾ ਵੇਖ ਲਿਆ ਘਰ ਬੈਠੇ ਹੀ
@gurtejsinghdhillon8527
@gurtejsinghdhillon8527 2 күн бұрын
ਬਹੁਤ ਖੂਬ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@balrajsinghdhaliwal8571
@balrajsinghdhaliwal8571 2 күн бұрын
ਬਹੁਤ ਵਧੀਆ ਮੂਵੀ,ਸਾਰੀ ਟੀਮ ਨੂੰ ਵਧਾਈ
@BaljeetkaurBalli
@BaljeetkaurBalli 2 күн бұрын
ਬਹੁਤ ਵਧੀਆ ਮੂਵੀ, ਕਿੰਨਾ ਸੋਹਣਾ ਦੇਸ਼
@noordeepmaan-ij6sq
@noordeepmaan-ij6sq 2 күн бұрын
ਬਹੁਤ ਸੋਹਣਾ ਅਮਰੀਕਾ, ਮੂਵੀ ਬਹੁਤ ਸੋਹਣੀ ਲੱਗੀ
@supanudari717
@supanudari717 2 күн бұрын
ਬਹੁਤ ਸੋਹਣੀ ਵੀਡੀਓ ਤੇ ਸਾਨੂੰ ਕੁੱਝ ਸੋਚਣ ਲਈ ਮਜਬੂਰ ਕਰਦੀ ਹੈ।
@KirnpalkaurMaan
@KirnpalkaurMaan 2 күн бұрын
ਸਾਰੀ ਟੀਮ ਨੇ ਵਧੀਆ ਰੋਲ ਨਿਭਾਇਆ, ਵਧਾਈਆਂ ਜੀ 🎉
@sandeepkaurbhullar9370
@sandeepkaurbhullar9370 2 күн бұрын
ਵਾਹ ਜੀ ਵਾਹ, ਅਮਰੀਕਾ ਵਿੱਚ ਰੌਣਕਾਂ ਲਾ ਦਿੱਤੀਆਂ
@HARPREET5812
@HARPREET5812 2 күн бұрын
ਬਹੁਤ ਸੋਹਣੀ ਵਿਡੀਉ ਹੈ ਜੀ
@simarpalkaur5749
@simarpalkaur5749 2 күн бұрын
ਬਹੁਤ ਖੂਬ ਜੀਉ
@RanjitkaurSidhu-r9g
@RanjitkaurSidhu-r9g 2 күн бұрын
ਬਹੁਤ ਸੋਹਣੀ ਫਿਲਮ ਜੀ, ਅਮਰੀਕਾ ਵੇਖ ਲਿਆ ਅਸੀਂ ਜੀ
@HardeepKaurMaan-uy1bw
@HardeepKaurMaan-uy1bw 2 күн бұрын
ਬਹੁਤ ਖੂਬ ਰੌਣਕਾਂ
@BalwinderkaurMaan-n6t
@BalwinderkaurMaan-n6t 2 күн бұрын
ਵਾਹ ਭੈਣ ਜੀ, ਤੁਸੀਂ ਤਾਂ ਵਿਦੇਸ਼ ਵਿੱਚ ਵੀ ਰੌਣਕਾਂ ਲਾ ਦਿੱਤੀਆਂ
@Sukhi-vj4iw
@Sukhi-vj4iw Күн бұрын
ਬਹੁਤ ਵਧੀਆ ਮੂਵੀ ਜੀ
@ramanbrar4957
@ramanbrar4957 2 күн бұрын
ਞਾਹ ਜੀ ਞਾਹ, ਕਮਾਲ ਕਰ ਦਿੱਤੀ
@punjabiwritersassociations7430
@punjabiwritersassociations7430 2 күн бұрын
ਬਹੁਤ ਵਧੀਆ ਕੰਮ ਸੁਖਵੀਰ ਭੈਣਜੀ।
@deepkuldeepofficial58
@deepkuldeepofficial58 2 күн бұрын
ਬਹੁਤ ਸੋਹਣੀ ਮੂਵੀ ❤
@DavinderkaurSidhu-v9l
@DavinderkaurSidhu-v9l 2 күн бұрын
ਬਹੁਤ ਵਧੀਆ ਲੱਗੀ ਮੂਵੀ ਜੀ, ਅਸੀਂ ਵੀ ਅਮਰੀਕਾ ਘੁੰਮ ਲਿਆ
@MahakDeaTandanByNiRmalka-mj6mq
@MahakDeaTandanByNiRmalka-mj6mq Күн бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਮੂਵੀ😊👍👍🎉🎉❤❤ਨਿਰਮਲ ਨਿੰਮੀ
@manrajsidhu7533
@manrajsidhu7533 2 күн бұрын
Bout sohni movie madam g
@RaniBrar-k8v
@RaniBrar-k8v 2 күн бұрын
Bout vdhia movie.
@rajpindermann47
@rajpindermann47 2 күн бұрын
ਵਾਹ ਭੈਣ ਜੀ ਤੁਸੀ ਤਾਂ ਵਿਦੇਸ਼ ਵਿਚ ਵੀ ਰੌਣਕਾਂ ਲਾਤੀਆ 😍😍😍👌👌👌
@sukhdevsinghrai5816
@sukhdevsinghrai5816 2 күн бұрын
Very very nice video it grace full complement , kuldeep ca Ji Paisa Paisa nai karida nota de dher lai Jana ,God bless you & your family
@JaskaranSingh-i5k
@JaskaranSingh-i5k 20 сағат бұрын
ਬਹੁਤ ਵਧੀਆ ਵੀਡੀਓ ਆ ਜੀ❤
@rozyrai2865
@rozyrai2865 2 күн бұрын
Very very nice movie
@sukhsuvidha5876
@sukhsuvidha5876 2 күн бұрын
Bout sohni movie
@deepkuldeepofficial58
@deepkuldeepofficial58 2 күн бұрын
Congratulations 🎉🎉all team
@pungerde-harf
@pungerde-harf 2 сағат бұрын
Kya baat hai
@LabhSingh-e8d
@LabhSingh-e8d 2 күн бұрын
True message, very good
@harrytiwana47
@harrytiwana47 Күн бұрын
Bahut shona Kam ji
@LabhSingh-e8d
@LabhSingh-e8d 2 күн бұрын
Too good movie.
@SumanBala-qf6mh
@SumanBala-qf6mh 2 күн бұрын
Good work 👍
@malkitswaich-kj1vb
@malkitswaich-kj1vb 2 күн бұрын
very nice short film
@Bhupiathwal0751
@Bhupiathwal0751 2 күн бұрын
❤❤❤❤❤❤
@rajkanpur4251
@rajkanpur4251 Күн бұрын
great
@poonamjindal9846
@poonamjindal9846 2 күн бұрын
Nice movie
@harneksingh1522
@harneksingh1522 2 күн бұрын
Very good
@sukhisidhu8244
@sukhisidhu8244 2 күн бұрын
ਬਹੁਤ ਵਧੀਆ ਮੂਵੀ ਮੈਡਮ ਜੀ
@hotmilan6673
@hotmilan6673 Күн бұрын
ਸਾਰੀ ਟੀਮ ਨੇ ਵਧੀਆ ਰੋਲ ਨਿਭਾਇਆ, ਵਧਾਈਆਂ ਜੀ 🎉
@healthylife4597
@healthylife4597 2 күн бұрын
Very nice movie
@rajpaulkaur1746
@rajpaulkaur1746 2 күн бұрын
Very nice
@balwindermaan7353
@balwindermaan7353 2 күн бұрын
ਬਹੁਤ ਵਧੀਆ ਮੂਵੀ ਮੈਡਮ ਜੀ
@balveerkaurmaan1252
@balveerkaurmaan1252 2 күн бұрын
ਬਹੁਤ ਵਧੀਆ ਮੂਵੀ ਮੈਡਮ ਜੀ
@IWCGonianaMidtown
@IWCGonianaMidtown 2 күн бұрын
Very nice movie
@ramanbrar2933
@ramanbrar2933 23 сағат бұрын
very nice movie
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 16 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 47 МЛН
ДЕНЬ УЧИТЕЛЯ (смешное видео, юмор, приколы, поржать)
0:59
Натурал Альбертович
Рет қаралды 3,6 МЛН
Немного другой школьный урок
0:31
BitesFrome
Рет қаралды 1,1 МЛН
😅Я и петь могу #сериал #кино #фильмы #камеди
0:28
Царь Фильмов🎬
Рет қаралды 2,2 МЛН
Посылка заперла дверь
0:15
ЛАЙФСТОРИ
Рет қаралды 11 МЛН
小丑家的感情危机!#小丑#天使#家庭
0:15
家庭搞笑日记
Рет қаралды 6 МЛН