ਗੁੱਜਰ ਬਾਈ ਮੁੜ ਕੇ ਨਹੀਂ ਆਇਆ - ਮੋਟਰ ਹੁਣ ਸੁੰਨੀ ਸੁੰਨੀ ਲੱਗਦੀ!

  Рет қаралды 14,552

mahal vlogs

mahal vlogs

Күн бұрын

Пікірлер: 59
@Ajay.singh.1987
@Ajay.singh.1987 Ай бұрын
ਮਾਹਲ ਸਾਹਿਬ ਗੁੱਜਰ ਇੱਕ ਇਮਾਨਦਾਰ ਬੰਦਾ ਲੱਗਦਾ ਸਰਾਬ ਪੀਣੀ ਕੋਈ ਮਾੜੀ ਗੱਲ ਨਹੀ ਪੀ ਕੇ ਖਰਾਬੀ ਕਰਨੀ ਓਹ ਗਲਤ ਆ ਵੈਸੇ ਤੇਰੀ ਵੀਡੀਓ ਚ ਵੇਖਿਆ ਓਹ ਕੰਮ ਵੀ ਬਹੁਤ ਕਰਦਾ ਸੀ ਕਿਤੇ ਨਾ ਲੱਗਿਆ ਈ ਹੁੰਦਾ ਸੀ ਜੇ ਜੇ ਭਈਆ ਲਿਆਂਏਗਾ ਓਹ ਸਾਲੇ ਹਰਾਮੀ ਹੁੰਦੇ ਆ ਨਾਲੇ ਚੋਰ ਵੀ ਗੁੱਜਰ ਬਾਈ ਦੀ ਮਿੰਨਤ ਕਰਲਾ ਇਸ ਨਾਲ ਕੋਈ ਛੋਟਾ ਨੀ ਹੁੰਦਾ ਬਾਕੀ ਜਿਹੜੇ ਗਲਤ ਕਮਿੰਟ ਕਰਦੇ ਆ ਓਥੋਂ ਓਹਨਾ ਦੀ ਮਾਨਸਿਕਤਾ ਦਾ ਪਤਾ ਲੱਗਦਾ ਕੇ ਓਹ ਕਿੰਨੀ ਕੁ ਅਕਲ ਦੇ ਮਾਲਕ ਆ
@JagroopSingh-fh9dp
@JagroopSingh-fh9dp Ай бұрын
ਤੂੰ ਤਾ ਵੀਰ ਕੰਡ ਤੋ ਡਰਦਾ ਹੱਥ ਨਹੀ ਲਾਉਦਾ ਭਿੰਡੀਆ ਨੂੰ ਹਿੰਮਤ ਕਰਦਾ ਪਾਲਕ ਵਗੈਰਾ ਵੀ ਆਪ ਬੀਜ ਲੈਦਾ ਆਪ ਕੰਮ ਕਰਨ ਦੀ ਆਦਤ ਪਾ ਹੱਥੀ ਕੰਮ ਕਰਨ ਨਾਲ ਤੇਰੇ ਬੱਚਿਆ ਨੂੰ ਖੇਤ ਨਾਲ ਪਿਆਰ ਪਵੇਗਾ ਖੇਤ ਤੇਰਾ ਬਹੁਤ ਵਧੀਆ ਗੁਜਰ ਤੋ ਬਿਨਾ ਵੀ ਖੇਤ ਸੁਨਾ ਹੈ ਨਾਲੇ ਸਰਕਾਰ ਤਾ ਰੁਜ਼ਗਾਰ ਨਹੀ ਦਿੰਦੀ ਜਿਮੀਦਾਰ ਖੇਤੀ ਕਰਨ ਵਾਲੇ ਰੁਜ਼ਗਾਰ ਦੇ ਰਹੇ ਹਨ ਜਿਸ ਇਨਸਾਨ ਦਾ ਸਰਦਾ ਹੈ ਉਸ ਨੂੰ ਆਪਦੇ ਖੇਤ ਵਿੱਚ ਸਾਰੇ ਚੋਜ ਕਰਕੇ ਨਜ਼ਾਰੇ ਲੈਣੇ ਚਾਹੀਦੇ ਖੇਤ ਨੂੰ ਪਿਆਰ ਕਰਨਾ ਚਾਹੀਦਾ ਹੈ
@surdipkaur5909
@surdipkaur5909 Ай бұрын
Sät shri akal bhaji motar di video suvere harali buhat sohni lagdi hai❤
@pinderotal4722
@pinderotal4722 Ай бұрын
Very nice video
@babbutanejavlogs4944
@babbutanejavlogs4944 Ай бұрын
🙏👍 ਵੱਡੇ ਵੀਰ ਜਾਨਮਾਲ ਜੀ ਕਾਲ ਅੱਗੇ ਟੋਏ ਹੁੰਦੇ ਨੇ ਤੁਹਾਡੀਆਂ ਚ ਕਾਠਾ ਗਲਤ ਬਣੀਆਂ ਨੇ ਜਾਂ ਤਾਂ ਟਾਟਾ ਦੀਆਂ ਬਣੀਆਂ ਤੇ ਉਹਦੇ ਤੇ ਟਾਟਾ ਦੀ ਮੋਹਰ ਦਿਖਾਓ ਵੀਰ ਜੀ ਤੁਹਾਡਾ ਸ਼ੁਭ ਚਿੰਤਕ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੇ ਤੁਸੀਂ ਮੋਹਰ ਦਿਖਾ ਦੋਗੇ ਟਾਟਾ ਦੀ ਵੀਰੇ ਦੁਕਾਨਦਾਰ ਤੇ ਇਵੇਂ ਹੀ ਕਹਿੰਦੇ ਹੁੰਦੇ ਨੇ❤🙏😄🥰🥰🌹🌷💐🧿🧿🧿🧿🪻🌼❤️🤗🤗❤️🤗🌺
@bikramjitsingh7435
@bikramjitsingh7435 Ай бұрын
ਬੰਦੇ ਜਾਣ ਤੋ ਬਾਅਦ ਪਤਾ ਲੱਗਦਾ ਬੰਦੇ ਦੀ ਕੀ ਕਦਰ
@KalaBains-dx4db
@KalaBains-dx4db Ай бұрын
Bhai sada vadda veer g 🎉love from Canada 🇨🇦 Brampton
@sunilanand9765
@sunilanand9765 Ай бұрын
I miss Gujjar bai very much 😢.Sunil anand from Germany
@InderjyotSingh-rz4vk
@InderjyotSingh-rz4vk Ай бұрын
Miss you gujjar Bai 😢
@zaheerawilliam2649
@zaheerawilliam2649 Ай бұрын
Nice God bless you ❤
@jasvirsingh5159
@jasvirsingh5159 Ай бұрын
ਗੁੱਜਰ ਨੇ ਆ ਹੀ ਜਾਣਾ ਹੋਰ ਕਿਸੇ ਤੋਂ ਨਖਰੇ ਝੱਲੇ ਨੀ ਜਾਣੇ
@chahalkumar9696
@chahalkumar9696 Ай бұрын
Good Veere gujar Bhai good person a a dil da Saft a
@Vlog_pind_to
@Vlog_pind_to Ай бұрын
ਧੰਨਵਾਦ
@sikandersingh1485
@sikandersingh1485 Ай бұрын
ਸੱਲਾ ਮੁੜ ਕੇ ਨਹੀਂ ਅਇਆ। ਗੁਜ਼ਰ ਮੁੜ ਕੇ ਨੀ ਅਇਆ।
@majorsingh9037
@majorsingh9037 Ай бұрын
Gujar di tha te ganga nu rakh Leo bro.i think so
@syedsikandershahbukhari8102
@syedsikandershahbukhari8102 Ай бұрын
Gujar nu fori lubho...ni ty tuhadi asadi ajj tu..khatam😢😢😢
@JobenpreetJoben
@JobenpreetJoben Ай бұрын
Nice
@JaskaranSingh-qu9vs
@JaskaranSingh-qu9vs Ай бұрын
Sat Sri akal Mahal bha ji
@GurkaranKalkat-hb1us
@GurkaranKalkat-hb1us Ай бұрын
Jado greeb ne paise mange dorata
@kamaljitkaur9503
@kamaljitkaur9503 Ай бұрын
👍🏻👍🏻🙏🏻🙏🏻💐💐
@Totakhan-ln5qv
@Totakhan-ln5qv Ай бұрын
👍👍👍👍👌👌👌👌♥️♥️♥️♥️🙏🙏🙏
@karanbaraich2300
@karanbaraich2300 Ай бұрын
👍
@iqbalsingh9819
@iqbalsingh9819 Ай бұрын
ਅਸੀ ਤਾ ਗੁਜਰ ਬਾਈ ਦੀਆ ਗੱਲਾ ਸੁਨਣ ਲਈ ਬਲਾਗ ਦੈਖਦੇ ਸੀ ਤੇ ਲਾਈਕ ਕਰਦੈ ਸੀ ਜੈ ਗੁਜਰ ਨਾ ਆਇਆ ਤਾ ਦੇਖਣਾ ਬੰਦ ਕਰ ਦੇਣਾ ਹੈ
@sukh5957
@sukh5957 Ай бұрын
Good ਸਹੀ ਕਿਹਾ
@JasbirKaur-fo3jh
@JasbirKaur-fo3jh Ай бұрын
Mees you
@mahaakal296
@mahaakal296 Ай бұрын
ਬਾਈ ਜੀ ਮੈਂ ਹੁਣੇ ਬਲੋਗ ਦੇਖਿਆ । ਤੁਸੀ ਪਿੱਲਰ ਕੋਲਮ ਵਿੱਚੋ ਇੱਟਾਂ ਤੇ ਬਾਹਰ ਕੱਢ ਦੋ ਉਹ ਇਟ key lock concrete da ਬਨਾਉਣ ਲਈ ਲਗਾਈ ਜਾਂਦੀ ਵਿਚ ਟੋਆ ਜੀਆ ਬਣ ਜਾਵੇ ਉਹ cement ਪੈ ਕੇ ਅੱਧਾ ਘੰਟਾ ਤੱਕ ਬਾਹਰ ਕਡ ਲਈਦਾ 👍
@syedsikandershahbukhari8102
@syedsikandershahbukhari8102 Ай бұрын
Veer G...tuhano Gujar 200 rupay mehunga c...keri unhy..khudai mung le ..c 😢😢😢
@VijayKumar-vr2vp
@VijayKumar-vr2vp Ай бұрын
,i miss gujar bai.
@veryentertainingvideos8760
@veryentertainingvideos8760 Ай бұрын
ਥੋਡਾ ਪਿਆਰ ਗੂੜਾ ਹੋਜੂ ਹੁਣ ,ਤੇਰਾ ਤੇ ਗੁੱਜਰ ਦਾ !😂
@GurpreetSingh-ws9gz
@GurpreetSingh-ws9gz Ай бұрын
Gujjar krke tera blog dekhde c...ajj to baad band no like..no..coment
@weldingart702
@weldingart702 Ай бұрын
Gujar bai aaja moter ta tere bina moter wali video sohni nahi lagdi👍👍 aja bai jaldi🫡❤
@rahulbhardwaj9490
@rahulbhardwaj9490 Ай бұрын
Bro menu reply ni krde tuci g
@sambhinderpb06
@sambhinderpb06 Ай бұрын
Sat sri akal bai ji 🙏 hanii bai bande de jan magro odi value da pta lgda chalo koi thoda bohut rola tan pee k bnda paunda e vaise kam vala krda gujjar bai Liyao onu vaps koi na pyar nal smjao guse nal riste khrab hunde dhanvad ji 🙏
@bhavjot5005
@bhavjot5005 Ай бұрын
🌿🌿🌿🌿🌿🌿
@rajshardra9600
@rajshardra9600 Ай бұрын
Sat sari akal G very nice live vedio Raj uk
@dhillon993.
@dhillon993. Ай бұрын
200 piche bnda bhajata to
@RamandeepSingh-bv7bu
@RamandeepSingh-bv7bu Ай бұрын
Wah Bai 500 grams murge nu 5 kg banata.. Fukre da Oscar🎥🏆😅😅😅😅
@Reactionvlogger-f2c
@Reactionvlogger-f2c Ай бұрын
Bhai agle nu ve koi aas hun di hai
@jaspalhanjra9927
@jaspalhanjra9927 Ай бұрын
Gujjar bai nu chheti bula lao.
@sohamjotsingh8386
@sohamjotsingh8386 Ай бұрын
Nic video 👍
@RamandeepSingh-bv7bu
@RamandeepSingh-bv7bu Ай бұрын
Gujjar😮😮sharabi peg liquor.. Hai.. Hor rakh le.. Canada to le aa😅😅
@soniuppal161
@soniuppal161 Ай бұрын
Laa ka aoo y gujjar nu
@rajveermaan8930
@rajveermaan8930 Ай бұрын
😂😂😂😂
@harjeetsingh1319
@harjeetsingh1319 Ай бұрын
22 tu ape krlya kr motor cha thda bht
@SurendraSinghSirohi
@SurendraSinghSirohi Ай бұрын
Nice live veere
@AmanJudge-n1t
@AmanJudge-n1t Ай бұрын
Sat Sri akal bai ji
@sahilsaini9371
@sahilsaini9371 Ай бұрын
La a koi Kashmir muda aaaaaa
@jasvirsidhu7820
@jasvirsidhu7820 Ай бұрын
Nal mazk
@SukhpalSingh-nv5xt
@SukhpalSingh-nv5xt Ай бұрын
ਜੈ ਜਾਨ ਮਾਹਲ ਗੁੱਜਰ ਨੂੰ ਬੰਡ ਦੀਆਂ ਹੈ ਤਾਂ ਗੁੱਜਰ ਆ ਸਕਦਾ ਹੈ ਮੋਟਰਾ
@ravinderkaur3844
@ravinderkaur3844 Ай бұрын
Waheguru ji
@Jaanmahal1992
@Jaanmahal1992 Ай бұрын
200 rupees ne puada pata
@LovepreetSingh-oq4ji
@LovepreetSingh-oq4ji Ай бұрын
Y tere to uper koi ni blogger
@harmanpreetsingh8190
@harmanpreetsingh8190 Ай бұрын
No
@Vlog_pind_to
@Vlog_pind_to Ай бұрын
ਧੰਨਵਾਦ 12 ਸਬਸਕਰੈਬ ਕਰਨ ਲਈ
@jasvirsidhu7820
@jasvirsidhu7820 Ай бұрын
Greeb
@bhangu601
@bhangu601 Ай бұрын
200 piche stand rakh koi
@surinderSingh-qg6cj
@surinderSingh-qg6cj Ай бұрын
Jan mahal mahala da guru
@NonuCheema
@NonuCheema Ай бұрын
Y a gujjar banda tn heels par a sharabi kise de ne hunde
@GurpreetSingh-ws9gz
@GurpreetSingh-ws9gz Ай бұрын
Miss you gujjar Bai 😢😢😢😢
Человек паук уже не тот
00:32
Miracle
Рет қаралды 3,8 МЛН
Real Man relocate to Remote Controlled Car 👨🏻➡️🚙🕹️ #builderc
00:24
Family Love #funny #sigma
00:16
CRAZY GREAPA
Рет қаралды 42 МЛН
Life in The Poorest Country in the World
35:52
Nomad Shubham
Рет қаралды 251 М.
Человек паук уже не тот
00:32
Miracle
Рет қаралды 3,8 МЛН