ਗੁਲਜਾਰ ਦਾ ਮੋਰ ਨੂੰ ਪੂਰਾ ਧਮਾਕੇਦਾਰ ਜਵਾਬ।

  Рет қаралды 157,204

PB49 PIGEON CLUB

PB49 PIGEON CLUB

Күн бұрын

Пікірлер: 323
@puransinghgehal5176
@puransinghgehal5176 2 жыл бұрын
ਵੀਰ ਗੁਲਜ਼ਾਰ ਸਿੰਘ,, ਵਧੀਆ, ਇਨਸਾਫ, ਹੋਇ ਆ, ਇਹ, ਨਪਾਲੀ,, ਜੇ, ਨੂੰ ਹਾਰ, ਬਰਦਾਸਤ ਨਹੀਂ
@kalusaidoke
@kalusaidoke 2 жыл бұрын
ਗੁਲਜਾਰ ਬਾਈ ਬਹੁਤ ਵਧੀਆ ਇਨਸਾਨ ਕਬੂਤਰ ਬਾਜੀ ਦਾ ਥੰਮ ਆ
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@kabutaarbazpb3063
@kabutaarbazpb3063 11 ай бұрын
ਬੱਲਦੀ ਤੇ ਤੇਲ ਨੀ ਪਾਉਣਾ ਚਾਹੀਦਾ ਪਿਆਰ ਨਾਲ ਗੱਲ ਮੁਕ ਜੇ ਉਹਦੇ ਵਰਗੀ ਰੀਸ ਨੀ ਸਾਰੇ ਕਬੂਤਰ ਬਾਜ ਵਧੀਆ ਕੋਈ ਨੀ ਮਾੜਾ 👍👍👍❤
@PB49PIGEONCLUB
@PB49PIGEONCLUB 11 ай бұрын
ਭਰਾ ਜੇਕਰ ਤੁਹਾਡੇ ਤੇ ਕਈ ਗਲਤ ਇਲਜ਼ਾਮ ਲਗਾਵੇ ਤਾਂ ਤੁਸੀਂ ਆਪਣਾ ਪੱਖ ਰੱਖੋਗੇ ਨਾ।
@gaggidhandra6375
@gaggidhandra6375 2 жыл бұрын
2023 ch mor nu Haron lyi Gulzar huri pura jor launge . Sira match lgnge
@jasvirsidhu6062
@jasvirsidhu6062 2 жыл бұрын
ਗੁਲਜ਼ਾਰ ਬਾਈ ਤਾ, ਗੁਲਜ਼ਾਰ ਹਾਂ, ਸਾਫ਼ ਦਿਲ ਦਾ, ਇਨਸਾਨ ਆ ਸੁਪਰਸਟਾਰ ਸੱਦਾਬਹਾਰ ਆ, ਜਾਰੀ ਚ,ਫਾਰਕ,ਪਾਲੀਆ, ਮੋਕੇ ਤੇ ਗੱਲ ਕਰਲਾ
@tejibenipal8972
@tejibenipal8972 2 жыл бұрын
ਹਰ ਇੱਕ ਨੂੰ ਲੱਗਦਾ ਸੱਚ ਉਸ ਕੋਲ ਹੀ ਐ ਪਰ ਮੋਰ ਦਾ ਸਮਾਂ ਅੱਜਕ੍‍ੱਲ
@JagtarSingh-hm5mg
@JagtarSingh-hm5mg 2 жыл бұрын
Nice
@arshcholedefancholaa9596
@arshcholedefancholaa9596 2 жыл бұрын
1 adha hi saal hunda pichli vr kaka nawakilla ptake pye s etki nhi jite sade thalle hi hrgye 2 3 vr nle asin kise khidari de pair vrge ni vr mehnat uddi a
@WonderfulSolarEclipse-lp8wd
@WonderfulSolarEclipse-lp8wd 3 ай бұрын
😂 vadde 22 kake huni sall ni 20 sall ho gye jitdea nu ​Loki una kabootar chk ke star ban gye @@arshcholedefancholaa9596
@Souravsarwankkp
@Souravsarwankkp 13 күн бұрын
Gulzar bhi di gl bhut vdy h 🙏👏👏👏
@ਅੱਤਦੇਸ਼ਿਕਾਰੀ-ਮ1ਧ
@ਅੱਤਦੇਸ਼ਿਕਾਰੀ-ਮ1ਧ 2 жыл бұрын
ਜੇ ਕਿਸੇ ਹੋਰ ਦਾ ਹੁੰਦਾ ਤਾ ਕਟ ਦੇਣਾ ਸੀ 🧡🧡🧡🧡
@VarinderSingh-if3ef
@VarinderSingh-if3ef 2 жыл бұрын
ਵੱਡ ਖਾਣੇ ਨੇ ਜਾਫੀ਼_ਤੀਰਥ ਤੇ ਗੁਲਜ਼ਾਰ ਬਾਈ🙏♥️
@kamalmehara1752
@kamalmehara1752 Жыл бұрын
Guljar bhai bilkul sach bolta ja bahut badhiya Insan lagaya❤❤❤
@GurdeepSingh-gh4vo
@GurdeepSingh-gh4vo 2 жыл бұрын
ਸੀਰਾ ਗੱਲਾਂ, ਬਾਈ ਦੀਆ ਬਹੁਤ ਉਡਦੇ ਗੁਲਜਾਰ ਵਾਈ ਦੇ ਮੈ ਉਡਦੇ ਵੇਖੇ ਏ
@fankeepahisowalda1559
@fankeepahisowalda1559 2 жыл бұрын
ਬਾਕੀ ਸੀਰਾ ਹਰੀਗੜ ਸਹੀ ਇਨਸਾਫ਼ ਦੀਆਂ ਬਾਜ਼ੀਆਂ ਕਰਾਉਂਦਾ ਗਾਂ ਗੁਲਜ਼ਾਰ ਕੀ ਉਹਦਾ ਮਾਮਾ ਲਗਦਾ ਸੀ❤️👍
@jagdevsingh5475
@jagdevsingh5475 2 жыл бұрын
ਗੁਲਜ਼ਾਰ ਬਾਈ ਜੀ ਬਹੁਤ ਵਧੀਆ ਇਨਸਾਨ ਆ
@malwakaboterclub2100
@malwakaboterclub2100 2 жыл бұрын
Ehna sarea cho Jot hissowal sab to chnga insaan aw hun keepa hisowal ehnia bazzia jitda ohne sare khunjea ch vadh te je Jot veera kve mere krk bnya kida jigra done aaj v bharava vng ne …Jot and keepa hisowal done sira bande ne ❤
@navdeepsingh2734
@navdeepsingh2734 2 жыл бұрын
ਗੁਲਜ਼ਾਰ ਸਿੱਧਵਾਂ ਕਬੁਤਰੀ ਸਹੀ ਉਡੀ ਬਿਲਕੁਲ
@lakhwindersharma1962
@lakhwindersharma1962 2 жыл бұрын
star
@sunnylubana3964
@sunnylubana3964 2 жыл бұрын
ਇਲਾਕੇ ਵਾਲੀ ਗੱਲ ਬਹੁਤ ਵਧੀਆ ਕਹੀ ਵੀਰ ਨੇ
@harpalsingh-kc3vr
@harpalsingh-kc3vr 2 жыл бұрын
ਕਿਉ ਯਰ ਛੋਟੀਆ ਛੋਟੀਆ ਗੱਲਾ ਪਿੱਛੇ ਲੜੀ ਜਾਦੇ ਉ ਇੰਨਾ ਵੱਡਾ ਨਾਮ ਏ ਸੋਡਾ ਬਾਕੀ ਰਹੀ ਗੱਲ ਮੋਰ ਦੀ ਉਹ ਹੁਣ ਵਿਰਦ ਹੋ ਗਿਆ
@pigeon365
@pigeon365 2 жыл бұрын
ਕੋਈ ਨਾ ਮਿੱਤਰੋ ਅਸੀਂ ਵੀ ਤਿਆਰੀ ਖਿੱਚ ਰਹੇ ਆ 2024 ਚ ਵਾਹਿਗੁਰੂ ਜੀ ਸੁੱਖ ਰੱਖੇ ।ਮੋਰ ਬੱਪੀਆਣਾ ਸੱਭ ਨੂੰ ਦੱਸਾ ਗੇ
@jasveersinghbrar5274
@jasveersinghbrar5274 2 жыл бұрын
Sareya ne teyari kar rakhi aa mor koi,,,,,,,,, Deke ni ayea rabb nu
@armandhillon260
@armandhillon260 2 жыл бұрын
@@jasveersinghbrar5274😂😂
@pigeon365
@pigeon365 2 жыл бұрын
@@jasveersinghbrar5274 😂😂😂🔥🔥
@happybathinda484
@happybathinda484 2 жыл бұрын
Par singh ohi borde aa jihdi jodi de 7 to 7 karde aa ih kismat nal tha milda hunda lgda milge ta bai
@mickysandhu6879
@mickysandhu6879 2 жыл бұрын
23 ਚ ਕਿਦਰ ਰਹਿਣਾ ਤੁਸੀ
@jugrajsingh1415
@jugrajsingh1415 2 жыл бұрын
ਗੁਲਜ਼ਾਰ ਬਾਈ ਤੇ ਮੋਰ ਬਾਈ ਬੇਨਤੀ ਆ ਵੀਰੋ ਇੱਕਠੇ ਰਹੋ ਵੀਰੋ ਸੋਡਾ ਬਹੁਤ ਵੱਡਾ ਨਾਮ ਆ ਆਪਸ ਵਿੱਚ ਬੈਠ ਕੇ ਗੱਲ ਕਰ ਲਵੋ ਵੀਰ ਧੰਨਵਾਦ ਸੋਡਾ ਬਾਈ
@itz_Sandhu-ys5vo
@itz_Sandhu-ys5vo 2 жыл бұрын
ਮੇਰੇ ਕਬੂਤਰ ਪੂਰੇ ਮਸ਼ਹੂਰ ਬੰਦਿਆ ਨੇ ਦੱਬੇ ਆ ਚੇਲੇਆ ਆਲੇ ਨੇ
@aulakhaulakh7573
@aulakhaulakh7573 2 жыл бұрын
ਗੁਲਜ਼ਾਰ ਸਿੱਧਵਾਂ 22 sira22 attt
@tari3043
@tari3043 2 жыл бұрын
ਮੋਰ ਵਿਚ ਹੰਕਾਰ ਬੋਲਣ ਲੱਗ ਪਿਆ। ਬਾਈ ਗੁਲਜ਼ਾਰ ਸਿੱਧਵਾਂ ਵਧੀਆ ਇਨਸਾਨ ਤੇ ਵਧੀਆ ਖਿਡਾਰੀ ਆ।
@happybathinda484
@happybathinda484 2 жыл бұрын
Mor baght banda bir kbotr sare panjab ch antar karya kro parchiya pake far pta lgda kihda kargiya 7 to 7 athe 30 mint vicha di gl ho ryi aa
@tari3043
@tari3043 2 жыл бұрын
@@happybathinda484 ਵੀਰ ਮੇਰਿਆ ਏਥੇ ਗੱਲ ਰੋਲੇ ਦੀ ਹੋ ਰਹੀ ਆ। ਜੇ ਮੋਰ ਬਾਈ ਨੂੰ ਕੋਈ ਡਾਉਟ ਸੀ ਉਸੇ ਟਾਇਮ ਬੋਲਦਾ ਹੁਣ ਕਿਉ 6 ਮਹਿਨਿਆ ਬਾਅਦ ਰੋਲਾ ਪਾਈ ਜਾਦਾ। ਨਾਲੇ ਇਹ ਉਹਦਾ ਪਹਿਲਾਂ ਰੋਲਾ ਨਹੀ। ਕਦੇ ਬਾਈ ਕੰਤੇ ਬਾਰੇ ਕਦੇ ਕਿਸੇ ਹੋਰ ਬਾਰੇ ਬੋਲਦਾ। ਹੁਣ ਉਹਦੀ ਉਮਰ ਜਿਆਦਾ ਹੋ ਗਈ ਆ। ਸੋਚ ਸਮਝ ਕੇ ਬੋਲਣਾ ਚਾਹੀਦਾ ਬੰਦੈ ਨੂੰ।
@ballisingh9479
@ballisingh9479 2 жыл бұрын
ਪਹਿਲੀ ਨਜ਼ਰ ਇੰਜ ਲਗਦਾ ਸੀ ਕਿ ਵਾਹਨ ਗਈ ਸੀ ਪਰ ਬੈਠੀ ਨਹੀਂ ਸੀ Gulzar very nice 👌⭐💯
@kaurvdhaliwal
@kaurvdhaliwal 2 жыл бұрын
Kaka Leelan sahi gal jama 🔥🙏🏻 kabootar bazzi sirra banda
@malwakaboterclub2100
@malwakaboterclub2100 2 жыл бұрын
Jida moosewala radkda c duniya diya nazra ch ohda he mor vajhda kabootera valea de …
@NEETA...GREWAL
@NEETA...GREWAL 2 жыл бұрын
Saade Area Da Bai Super Star 🌟 Player a Kabbadi da V Te Kabooter Baazi Da V Saanu Maan A Bai Te Babbu Maan Wangu...love u Gulzar Bai💪
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@JagjitSingh-lj6bo
@JagjitSingh-lj6bo 10 ай бұрын
ਮੋਰ ਤਾ ਮੋਰ ਆ ਖਿਡਾਰੀ ਤਾਂ ਸਾਰੇ ਵਧਿਆ ਵੀਰ ਮੋਰ ਬੰਪੀਆਨਾ ਛੋਟੇ ਲੈਵਲ ਤੋਂ ਉੱਠ ਕੇ ਅੱਗੇ ਆਈਆ ਏਦਾ ਨਾ ਕਰੀਆ ਕਰੋ ਗੁਲਜਾਰ ਸਿੰਘ ਤਾਂ ਤਕੜਾ ਬੰਦਾ ਤਕੜੇ ਦੇ ਮੰਜੇ 'ਤੇ ਸਰਕਾਰ ਵੀ ਬੈਠ ਜਾਂਦੇ ਨੇ ਵੀਰ ਮੋਰ ਸਾਧ ਬੰਦਾ ਰੱਜ ਰਾਜੀ ਏ ਗਰੀਬ
@PB49PIGEONCLUB
@PB49PIGEONCLUB 10 ай бұрын
Ok bro
@Official_anuj_motla
@Official_anuj_motla 2 жыл бұрын
Superstar Khiladi Gulzar sidhwa no1 player
@KulwinderSingh-fu7eh
@KulwinderSingh-fu7eh 2 жыл бұрын
ਗੁਲਜਾਰ 22 ਸੱਚ ਬੋਲਦਾ ਬਿਲਕੁਲ💯💯💯💯🙏🙏❤❤👌
@harjindersherpur8302
@harjindersherpur8302 2 жыл бұрын
ਗੁਲਜ਼ਾਰ 22 ਸੱਚ ਬੋਲਦਾਂ
@harpalsingh3194
@harpalsingh3194 2 жыл бұрын
Sahi gal a Bhai ji
@navdeepdeol912
@navdeepdeol912 2 жыл бұрын
@@harpalsingh3194 Right
@UDAYBEERSINGH-em1vi
@UDAYBEERSINGH-em1vi 2 жыл бұрын
Very nice guljaar sidhva
@malumalu6321
@malumalu6321 2 жыл бұрын
Gulzar is the best kabutar baaj in panjab
@brar-bathindewala
@brar-bathindewala 2 жыл бұрын
ਬਹੁਤ ਵਧੀਆ ਸ਼ੌਂਕ
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@Vlogswithbrothers01
@Vlogswithbrothers01 2 жыл бұрын
Rabb janda 22 baithi aa k nahi …lagg ju pata aggey 2023 ch…👌🏻👍🏻
@gagandeepsingh4666
@gagandeepsingh4666 2 жыл бұрын
Gulzar di koi rish ni kar sakde gulzar ta gulzar hie aw pehla kabaddi ch crw kita ta hun kaboter baazi ch nal meri gulzar y nal koi Nehra ta ni y mnu nhi jan de par y kaoter bazzi de brewed aw❤️❤️❤️❤️❤️
@gindagill4028
@gindagill4028 2 жыл бұрын
Gulzar 22 Pura Kill banda Gal muh te keh dinda ♥️♥️♥️💯💯💯💯💯☑️☑️☑️👍👍👍👍
@aulakhaulakh7573
@aulakhaulakh7573 2 жыл бұрын
ਗੁਲਜ਼ਾਰ ♥️♥️♥️
@sukhidhandhwar5476
@sukhidhandhwar5476 2 жыл бұрын
Gulzar bai super star 🌟 aa shownki aa
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@sonyrajput89000
@sonyrajput89000 10 ай бұрын
ਮੋਰ ਬਾਈ ਵੀ ਸਟਾਰ ਕਬੂਤਰਬਾਜ਼ ਤੇ ਗੁਲਜ਼ਾਰ ਵੀ ਪਰ ਇੱਕ ਗੱਲ ਸਾਫ ਆ ਜਿਵੇਂ ਗੁਲਜ਼ਾਰ ਬਾਈ ਦੀ ਕਬੂਤਰੀ ਵਿਹੜੇ ਨੂੰ ਗਈ ਤੇ ਨਿੱਕਲ ਗਈ ਜੇ ਏਦਾ ਹੀ ਕਿਸੇ ਨਵੇਂ ਬੰਦੇ ਦਾ ਕਬੂਤਰ ਕਰਦਾ ਇੱਕ ਮਿੰਟ ਚ ਕੱਟ ਦਿੱਤਾ ਜਾਂਦਾ ਨਵੇਂ ਬੰਦਾ ਦਾ ਕਬੂਤਰ ਤਾਂ ਉੱਚਾ ਫਿਰਦਾ ਕੱਟ ਦਿੰਦੇ ਆ
@gurdeepsinghhans1571
@gurdeepsinghhans1571 2 жыл бұрын
Gulzaar saan jatt a 💪💪 jagraon ilake ch ake jite bazi mor
@Pbx_13_sidhu
@Pbx_13_sidhu 6 ай бұрын
Gulzar bhai te jot bhai kint bande a ❤
@gurpreetsing7887
@gurpreetsing7887 2 жыл бұрын
Very good Guljar 22
@ParamjitSingh-rk3gl
@ParamjitSingh-rk3gl 2 жыл бұрын
ਇਹ ਇੰਟਰਵਿਊ ਆਲੇ ਕਿਸੇ ਦਾ ਕਤਲ ਕਰਵਾਉਣ ਗੇ ।
@singhp3527
@singhp3527 2 жыл бұрын
Sahi gl y
@anmol962
@anmol962 2 жыл бұрын
ਇਹ ਉਸਦਿਨ ਕਹਿੰਦਾ ਸੀ ਵੀ ਲੜਾਈ ਵਾਲੀਆ ਗੱਲਾਂ ਕੱਟ ਦਿਆ ਕਰੋ
@PB49PIGEONCLUB
@PB49PIGEONCLUB 2 жыл бұрын
ਬਾਈ ਇਹ ਲੜਾਈ ਨੀ ਕਿਸੇ ਨੂੰ ਜਾ ਝੂਠਾ ਕਰਨ ਦੀ ਕੋਸ਼ਿਸ਼ ਸੀ ਮੋਰ ਦੀ ਤੁਸੀਂ ਸਾਨੂੰ ਤਾ ਕਹੀ ਜਾਂਦੇ ਹੋ ਪਰ ਜੋ ਮੋਰ ਦੀ ਵੀਡੀਓ ਵਾਲਾ ਚੈਨਲ ਆ ਉਹਨਾ ਨੇ ਤਾ ਹੁਣ ਤੱਕ ਵਿੱਚ ਕਲੀਪ ਨਹੀਂ ਕਣਟੀ।ਤੁਸੀਉਹਨਾ ਤੈ‌ ਡਲੀਡ ਕਰਵਾ ਦੋ ਅਸੀ ਵੀ ਕੱਟ ਦਾ ਗੇ।ਨਾਲੇ ਗੂਲਜਾਰ ਕਿਹੜਾ ਨਿਆਣਾ ਵੀ‌ ਸਾਡੇ ਮਗਰ ਲੱਗ ਗਿਆ। ਇਸ ਵਿਚ ਗੁਲਜ਼ਾਰ ਨੇ ਕਿਸੇ ਨੂੰ ਗਾਲ ਤੇ ਨੀ ਕੱਢੀ ।ਹਰ ਇੱਕ ਨੂੰ ਆਪਣੀ ਅਕਲ ਵੱਡੀ ਲੱਗਦੀ ਆ
@manipitho1233
@manipitho1233 2 жыл бұрын
ਸਹੀ ਆ ਵਾਈ ਗੁਲਜ਼ਾਰ। ਦੀ ਕਬੂਤਰੀ ਬੈਠੀ ਨੀ ਜੇ ਕਬੂਤਰੀ ਬੈਠੀ ਹੁੰਦੀ ਉੱਠ ਦੀ ਨੀ ਸੀ ਕਿਉਂਕਿ ਟਾਇਮ ਵੀ ਦੇਖ ਲੂ ਕਹਿੜਾ ਸੀ
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@pigeon365
@pigeon365 2 жыл бұрын
ਮੋਰ ਤਾਂ ਕਮਲ਼ਾ ਯਰ , ਕੰਤੇ ਪੱਖੀ ਨੂੰ ਵੀ ਮਾੜਾ ਬੋਲੀ ਜਾਂਦਾ ਕੰਤਾ ਵਦੀਆ ਇਨਸਾਨ ਆ all time ਹੱਸਣ ਵਾਲਾ ਬੰਦਾ ਮੋਰ ਤਾਂ ਹੰਕਾਰ ਵਿੱਚ ਬੋਲਦਾ । ਬਾਕੀ ਤੁਸੀ ਵੱਡੇ ਖਿਡਾਰੀ ਹੋਕੇ ਲੜੀ ਜਾਣਿਓ ਏਹੀ ਕੰਮ ਨਵੇਂ ਬੰਦੇ ਕਰਦੇ ਕੁੱਟ pkki c
@sharanjitsinghgill7181
@sharanjitsinghgill7181 Жыл бұрын
Very nice g God bliss you veer g
@ManpreetSingh-qq5de
@ManpreetSingh-qq5de 5 ай бұрын
ਬਾਈ ਜਿਸ ਦਿਨ ਉਹ ਬਾਜ਼ੀ ਲਾਈਵ ਚੱਲੀ ਐ ਸੀ ਨੇ ਲੈਬ ਬੈਠ ਕੇ ਪੂਰੀ ਬਾਜੀ ਦੇਖੀ ਹੈ ਪਰ ਉਹ ਕਬੂਤਰੀ ਬੈਠ ਕੇ ਉੱਡੀ ਸੀ ਡਿਸ ਦੇ ਉੱਪਰ ਬੈਠੀ ਸੀ ਫਿਰ ਉੱਡ ਗਈ ਸੀ
@ਕਬੂਤਰਬਾਜ਼ੀ-ਵ4ਥ
@ਕਬੂਤਰਬਾਜ਼ੀ-ਵ4ਥ 2 жыл бұрын
ਗੁਲਜ਼ਾਰ ❤️❤️❤️❤️❤️
@pigeon365
@pigeon365 2 жыл бұрын
ਮੈਨੂੰ ਤਾਂ ਮੋਰ ਦੀ ਏਹੇ ਗੱਲ ਨੀ ਵਦੀਆ ਲੱਗੀ ਜੋਂ ਕਾਂਤੇ ਪੱਖੀ ਨੂੰ ਬੋਲਿਆ ਓਤਾ ਐਨਾ ਵਦੀਆ ਇਨਸਾਨ ਆ
@sukhidhandhwar5476
@sukhidhandhwar5476 2 жыл бұрын
Gulzar Bai superstar aa
@goramachhana1689
@goramachhana1689 2 жыл бұрын
ਮੋਰ ਦਾ ਹਰੇਕ ਬੰਦੇ ਨਾਲ ਰੌਲਾ ਪੈਂਦਾ 🙏🏿🙏🏿🙏🏿ਕੁਲ ਮਿਲਾ ਕੇ ਬਾਜ਼ੀਆਂ ਬੰਦ ਕਰਾਉ ਗੇ ਗੁਲਜ਼ਾਰ ਧਰਮ ਬੰਦਾ 🙏🏿🙏🏿🙏🏿❤️❤️
@jagrajsingh2140
@jagrajsingh2140 Жыл бұрын
22 guljar thham aa kabooter bazi da❤
@PB49PIGEONCLUB
@PB49PIGEONCLUB Жыл бұрын
ਸਹੀ ਗੱਲ ਆ ਭਰਾ
@somnath5094
@somnath5094 2 жыл бұрын
GRAT VEER G GRAT
@PB49PIGEONCLUB
@PB49PIGEONCLUB 2 жыл бұрын
Thakes baro
@jassamirpur1832
@jassamirpur1832 2 жыл бұрын
ਗੁਲਜ਼ਾਰ ਬਾਈ ਜੀ ਸਹੀ ਗੱਲ
@shonkikabutarbaz
@shonkikabutarbaz 2 жыл бұрын
Super star titu kotmana ek number bnda
@mewasingo7526
@mewasingo7526 2 жыл бұрын
Sira gal baat y ji
@GurdeepSingh-gh4vo
@GurdeepSingh-gh4vo 2 жыл бұрын
ਗੁਲਜਾਰ ਬਾਈ ਸੱਚਾ ਬੰਦਾ ਯਾਰ
@itz_Sandhu-ys5vo
@itz_Sandhu-ys5vo 2 жыл бұрын
ਬਾਈ ਇਹ ਤਾ ਨਹਿੰਗ ਘਰਾਗਣਾ ਨੂੰ ਕਹੀ ਜਾਦਾ ਜਿਹਨੇ ਇਹਨੂੰ ਕਬੂਤਰ ਦਬਾਈਆ ਇਹ ਆਪ ਕਿਹਦਾ ਸੀ ਕਬੂਤਰ ਦਿਵਾਇਆ ਬਾਈ ਤੇਰੇ ਨਾਲ ਵੀ ਵਿਗੜ ਗਿਆ ਤੂ ਚੰਗਾ ਕਹਿਦਾ ਸੀ
@kabutaarbazpb3063
@kabutaarbazpb3063 11 ай бұрын
ਖਿਡਾਰੀ ਸਾਰੇ ਵਧੀਆ ਪਰ ਇੰਟਰਵਿਊ ਵਾਲੇ ਜਾਣ ਕੇ ਲੜਾਉਂਦੇ ਆ ਜਿਹੜੀ ਹੋ ਗੀ ਗੱਲ ਉਹ ਜਰੂਰੀ ਕਰਨੀ ਆ ਵਾਰ ਵਾਰ ਕਿਉ ਕਿਸੇ ਦੀ ਵਗਾੜਦੇ ਆ ਬਾਕੀ ਜਿਵੇਂ ਕਿਸੇ ਨੂੰ ਠੀਕ ਲੱਗੇ 👍💯
@PB49PIGEONCLUB
@PB49PIGEONCLUB 11 ай бұрын
ਭਰਾ ਅਸੀਂ ਆਪਣੇ ਆਪ ਤੋਂ ਨਹੀਂ ਸੀ ਕੀਤੀ ਵਿਡੀਉ ਸਾਨੂੰ ਫੋਨ ਕਰਕੇ ਬਲਾਇਆ ਸੀ। ਬਾਕੀ ਬਾਈ ਅਸੀਂ ਕਿਸੇ ਨੂੰ ਨਹੀਂ ਆਖਦੇ ਲੜਨ ਲਈ।
@kabutaarbazpb3063
@kabutaarbazpb3063 11 ай бұрын
@@PB49PIGEONCLUB ਹਾ ਉਹ ਤਾ ਠੀਕ ਆ ਬਾਈ ਤੁਸੀਂ ਤਾ ਆਵਦੀ ਥਾ ਤੇ ਸਹੀ ਆ ਪਰ ਗੱਲ ਕਰਦੇ ਸੀ ਕੇ ਪਿਆਰ ਨਾਲ ਗੱਲ ਨਿੱਬੜ ਜੇ ਤਾ ਵਧੀਆ ਗੱਲ ਆ
@Hardeepsingh-ih6py
@Hardeepsingh-ih6py 2 жыл бұрын
ਸਹੀ ਗੱਲਾ ਬਾਈ ਜੀ
@IqbalSingh-ve4nl
@IqbalSingh-ve4nl 2 жыл бұрын
ਗੁਲਜਾਰ ਬਾਈ ਸਁਚਾ ਬੰਦਾ
@kakakakak6992
@kakakakak6992 7 ай бұрын
All would star mor bappiana ❤
@jagdevsingh-ju8jx
@jagdevsingh-ju8jx Жыл бұрын
gulzar big support only online
@bjsukhdeepsingh194
@bjsukhdeepsingh194 Жыл бұрын
Gulzar good person a
@PB49PIGEONCLUB
@PB49PIGEONCLUB Жыл бұрын
Ha ge
@gurjitsingh9666
@gurjitsingh9666 2 жыл бұрын
Very good veer g
@PB49PIGEONCLUB
@PB49PIGEONCLUB 2 жыл бұрын
ਧੰਨਵਾਦ ਭਰਾ
@ManpreetSingh-kb8oj
@ManpreetSingh-kb8oj 2 жыл бұрын
Guljar bai sirra banda
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@bhupi_ghaziabad_pigeonaire
@bhupi_ghaziabad_pigeonaire Жыл бұрын
ਸਭ ਮੋਰ 22 ਪਿੱਛੇ ਲੱਗੇ ਆ ਅਪਣਾ ਸ਼ੌਂਕ ਕਰੋ ਕਿਸੇ ਦੀ ਬੁਰਾਈ ਨਹੀਂ ਕਰੋ 🙏
@dilveerpabdhar4754
@dilveerpabdhar4754 2 жыл бұрын
ਗੁਲਜ਼ਾਰ ਵਾਈ ਜਿਸ ਦਿਨ ਮੋਰ ਪਹਿਲਾਂ ਟਰੈਕਟਰ ਜਿੱਤੀਆਂ 2.30 ਤੇ ਉਸ ਦਿਨ ਜਰਗੜੀ ਜਰਗ ਕੋਲ਼ ਸਾਡਾ ਕਬੂਤਰ 3.30 ਸੱਤਵਾਂ ਭੱਜ ਕੇ ਹਰਿਆ ਬਾਕੀ ਛੇ ਦੀ ਜਰਗ ਵਾਲੇ ਗੋਲ਼ੇ ਨਾਲ ਸਾਂਝੀ ਹੋ ਗਈ ਸੀ ਸ਼ਾਇਦ ਰੱਬੋ ਵਾਲਾ ਵੀ ਉਸ ਬਾਜ਼ੀ ਤੇ ਹੋਵੇ ਰੱਬੋ ਵਾਲੇ ਤੋਂ ਪੁੱਛ ਵਾਈ ਮੋਰ ਕੋਈ ਸਟਾਰ ਨਹੀਂ ਜਿਸ ਨੇ ਵਿੱਥ ਪਵਾਈ ਹੋਵੇ ਇੱਕ ਅੱਧੇ ਗੇੜੇ ਦੀ ਕੀ ਜਿੱਤ ਹੁੰਦੀ ਹੈ ਵਿੱਥਾਂ ਵਿਚ ਤਾਂ ਨਾਂ ਵਾਈ ਮਿੱਕੀ ਗਾਮੀਵਾਲਾ ਦਾ ਕੋਈ ਤੋੜ ਨਹੀਂ ਬਾਕੀ ਵਾਈ ਮੋਰ ਆਪਣੇ ਏਰੀਏ ਦਾ ਸਟਾਰ ਹੋਊ ਆਪਣੇ ਦਾ ਨਹੀਂ ਬਾਕੀ ਵਾਈ ਰਿਕਾਰਡ ਤਾਂ ਆਪ ਬੋਲਦੇ ਨੇਂ
@PB49PIGEONCLUB
@PB49PIGEONCLUB 2 жыл бұрын
ਠੀਕ ਆ ਭਰਾ
@ArshDeep-of2jh
@ArshDeep-of2jh 2 жыл бұрын
ਜਦ ਬਾਈ 11 ਚ ਸਾਂਝੀ ਕਰਤੀ ਸੀ ਭੋਲੂ ਨੇ ਜਰਗੜੀ
@jassasidhu9432
@jassasidhu9432 2 жыл бұрын
Ok vr ji 🕊️🕊️🕊️👍👍👍👍💯💯
@KrishanSingh-rh7pe
@KrishanSingh-rh7pe 2 жыл бұрын
Guljaar 22 is great 👍 (kurukseter
@sonygill7461
@sonygill7461 Жыл бұрын
ਇਕ ਜਾਨਾ ਕਹਿੰਦਾ ਮੋਰ ਨਿੱਤ ਜਾਂਦਾ ਬਾਜ਼ੀ ਤੇ ਕੋਈ ਬਾਜ਼ੀ ਨਹੀਂ ਜਿੱਤਿਆਂ... ਮੋਰ ਨੇ ਤੁੰਨ ਕੇ ਰੱਖੇ ਸਾਰੇ ਇਹ ਸਬ ਨੂੰ ਪਤਾ... ਜਿਨਿਆਂ ਵਡਿਆਂ ਬਾਜ਼ੀਆਂ ਸਾਰਿਆਂ ਮੋਰ ਜਿੱਤਿਆਂ live ਕੱਢ ਲਉ 2022 ਵਾਲੇ ਦੱਸਣ ਦੀ ਲੋੜ ਨਹੀਂ
@jatindergill1060
@jatindergill1060 2 жыл бұрын
Very nice 👌👌
@rijvanranghad7185
@rijvanranghad7185 2 жыл бұрын
Super Bhai
@kalikali2392
@kalikali2392 2 жыл бұрын
Ok aa y love you 💝 aa💝💝 y nu
@fankeepahisowalda1559
@fankeepahisowalda1559 2 жыл бұрын
ਮਗਰਲੇ ਟਾਇਮ‌ ਕਬੂਤਰ ਬੈਠ ਕੇ ਨਹੀਂ ਉਠਦਾ
@pargatekam8165
@pargatekam8165 2 жыл бұрын
ਬਾਈ ਵੀਡੀਓ ਪੂਰੀ ਦੇਖੋ ਗੁਲਜਾਰ ਆਪ ਕਹਿ ਰਿਹਾ ਕਿ ਕਬੂਤਰ ਟੱਚ ਮਾਰ ਕੇ ਵੀ 4-4 ਘੰਟੇ ਉੱਡ ਜਾਂਦੇ ਨੇ ।
@PreetGur-dl2dw
@PreetGur-dl2dw 2 жыл бұрын
@@pargatekam8165 4,,4 ਘੰਟੇ ਉੱਡ ਤਾ ਜਾਦੇ ਆ ਪਰ ਇਹ ਨਹੀਂ ਬੈਠੀ ਸੀ ਗੁਲਜ਼ਾਰ 22 ਨੇ ਕਿਹਾ ਸੀ ਵੀ ਜੇ ਟੱਚ ਕਰੇ ਆ ਕੱਟਦੋ ਲੋਕਾਂ ਨੇ ਹੀ ਦੇਖੀਆ ਵੀ ਟੱਚ ਨਹੀਂ ਕਰੇਆ
@KaranKaran-qj4io
@KaranKaran-qj4io 2 жыл бұрын
ਮੋਰ ਜੀ ਰੱਬ ਦਿੰਦਾ ਵੀ ਛੱਪੜ ਪਾੜ ਕੇ,ਲੈਦਾ ਵੀ ਥੱਪੜ ਮਾਰ ਕੇ ,ਜੇ ਕੋਈ ਗੱਲ ਹੁੰਦੀ ਬਾਜੀ ਵਾਲੇ ਦਿਨ ਹੀ ਰੋਲਾਂ ਪਾਉਦਾ ਕਮੇਟੀ ਨਾਲ ,ਨਾਲੋ ਤੂੰ ਅੱਜ ਦੇ ਸਮੇਂ ਦਾ ਸੀਨੀਅਰ ਆ ਤੈਨੂੰ ਬਹੁਤ ਬੰਦੇ ਨਵੇਂ ਫੋਲੋ ਕਰਦੈ, ਜਰਾ ਬੋਲਣ ਲੱਗਾ ਸੋਚ ਲਿਆ ਕਰ ਕੈਮਰੇ ਦੇ ਮੁਹਰੇ ,ਨਹੀ ਕੰਮ ਖਰਾਬ ਹੋ ਜਾਣਾ ਬਾਜੀਆ ਦਾ ,🙏🏾🙏🏾🙏🏾🙏🏾
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@NEETA...GREWAL
@NEETA...GREWAL 2 жыл бұрын
Roti De Paise Chakne Cahi de a Bhut Ghant Gallan Bai Diya Samjhan wale Samjh Jande..
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@kalikali2392
@kalikali2392 2 жыл бұрын
Ok nice 😊🙂 sira sira
@ladiladi6555
@ladiladi6555 2 жыл бұрын
Bay galab wali baji bare puch ehno v to keo kehda c Kaboter enna odd ni sakda o v kise da Kaboter c
@drjameelbhasaur4716
@drjameelbhasaur4716 2 жыл бұрын
Gulzar good Veer
@fankeepahisowalda1559
@fankeepahisowalda1559 2 жыл бұрын
ਵੀਡਿਓ ਵਿੱਚ ਸਪਸ਼ਟ ਕਬੂਤਰੀ ਸਕਿੰਟਾ ਵਿੱਚ ਤਾਂ ਨਿਕਲ ਆਉਂਦੀ ਆ👍
@RanGi_brothers524
@RanGi_brothers524 2 жыл бұрын
ਓੱਲੇ ਚ ਸੀ ਬੈਠੀ ਯਾ ਨਹੀਂ ਰੱਬ ਰਾਖਾ
@sukhidhandhwar5476
@sukhidhandhwar5476 2 жыл бұрын
Super star aa Bai gulzar sach bolda babba bohar aa bazi kabootar nu Dio chahe kise da v ude amir v rakhda gareeb nal dhakka na Karo kabootar nu bazi Dio inssaf karo
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@sukhidhandhwar5476
@sukhidhandhwar5476 2 жыл бұрын
Insaaaf wali bazi kabootar nu Dio oh v player aa Jo asmaan vich ud da bazi kabootar nu Dio
@kalikali2392
@kalikali2392 2 жыл бұрын
Sira
@singhp3527
@singhp3527 2 жыл бұрын
Gulzar Bai Heera Banda ha
@rijvanranghad7185
@rijvanranghad7185 2 жыл бұрын
Very very nice
@sukhsharma1599
@sukhsharma1599 2 жыл бұрын
ਗੁਲਜ਼ਾਰ ਸਹੀ ਆ
@superfastlive8980
@superfastlive8980 2 жыл бұрын
Yr bai kanta Pakhi aaj tak khade kise nal ni ladea or mor osnu v mada khyi janda kanta Pakhi ta hasmukh Banda har ek nal mazak vich gal krda sare senior palyer nal vedea hasda rehnda kanta ta.par mor nu ewe mircha lag gyian.
@laviromanalavepreeet9329
@laviromanalavepreeet9329 2 жыл бұрын
Siraaaaaaa,22
@jagdevsingh-ju8jx
@jagdevsingh-ju8jx Жыл бұрын
same touch happened sherpur pind gulzar koobtar
@ਗੁਰਤੇਗ
@ਗੁਰਤੇਗ Жыл бұрын
ਇਹ ਨਾਗੁਰਾ ਬੰਦਾ ਇਹ ਜਿਸ ਤੋਂ ਸਿੱਖਿਆ ਓਹਦਾ ਨੀ ਬਣਿਆ ਮੋਰ ਦਾ ਕਿੱਥੋਂ ਬਣਨਾ ਇਹਨੇ,ਚਲੋ ਹੁਣ ਦੀ ਗਲ ਲੋਕਾਂ ਨੇ ਇਹਨਾਂ ਦੀ ਨਿੱਘੀ ਦੋਸਤੀ ਚ ਫ਼ਰਕ ਪਵਾ ਦਿੱਤਾ
@MAX-un7rg
@MAX-un7rg 2 жыл бұрын
ਨਹੀਂ ਉੱਡ ਸਕਦਾ ਯਰ ਲਾਸਟ ਟਾਈਮ ਆਏ ਬੇਹ ਕੇ
@rakeshkalsi8913
@rakeshkalsi8913 2 жыл бұрын
विराज भट्ट गणेश जीवीरेंद्र कोटडी
@gavysandhu9033
@gavysandhu9033 2 жыл бұрын
Vich baithe bnde vi keh ke gye ke dhaka hoya ajj video ch saf pta lgda kbootei ake vaj ke mudi tusi faida chuk gye ke ccopy walya nu ohla hogya asi vi othe hi si saaf baithi bai jawa
@harpeetsingh6048
@harpeetsingh6048 Жыл бұрын
ਜਰ ਗੁਲਜਾਰ ਝੂਠ ਬੋਲਦਾ ਐ ਕੈਦਾ ਵੀ ਮੈ ਕਿਹਾ ਵੀ ਜੈ ਬੇਠ ਗੀ ਤਾ ਕੱਟ ਦਿਉ ਐਮੇ ਗੁਲਜਾਰ ਨੇ ਨਹੀ ਕਿਹਾ ਐਨੇ ਜਦੀ ਰੋਲਾ ਪਾਇਆ ਐ ਤਾ ਸੀਰੇ ਦੇ ਆਲੇ ਦੁਆਲੇ ਹੋਗੇ ਵੀ ਸਾਡੀ ਨੀ ਬੈਠੀ ਸਾਡੀ ਨੀ ਬੈਠੀ ਬਾਜੀ ਲਾਈਵ ਚਲਾਕੇ ਦੇਖੇ ਅੋ ਗੁਲਜਾਰ ਨੇ ਪੈਹਲਾ ਐਮੇ ਹੀ ਕਿਹਾ ਵੀ ਨਹੀਂ ਬੈਠੀ
@happybathinda484
@happybathinda484 2 жыл бұрын
Bai mor di khad te kbotr dake dkho sab nu banti aa apne gar phla dake dakho jiwe ohe dsi aa khd sabnn to 1 din phla 12 bdam 2je din 8 subha 7 bje 12 20 te aalobukara te jan lge nu 1 bdam 3 tothe karke kli rsot te bi ohde aa kbotr gar hi 7 to 4 7 to 8 mare ta ode aa bai par janbrgar shd ge si
@deepadhaliwal7826
@deepadhaliwal7826 2 жыл бұрын
gulzar sera
@gyanichetsinghwalafdk6465
@gyanichetsinghwalafdk6465 2 жыл бұрын
ਏ ਤਾਂ ਵੀਡਿਓ ਚ ਕਲੀਅਰ ਹੋ ਗਿਆ। ਗੁਲਜ਼ਾਰ ਬਾਈ ਕਿਦੇ ਜੂਠ ਨੀ ਬੋਲਦਾ
@PB49PIGEONCLUB
@PB49PIGEONCLUB 2 жыл бұрын
ਸਹੀ ਗੱਲ ਆ ਭਰਾ
@ਹੱਟਕਬੱਡੀ-ਲ5ਧ
@ਹੱਟਕਬੱਡੀ-ਲ5ਧ 2 жыл бұрын
Lok anne c jo ehde zyada vadian akha c
@gurbindersingh8931
@gurbindersingh8931 2 жыл бұрын
Bai ji fatehghar shaib 2023 bazzi das deoo ya koi whats up group link share kardo
@PB49PIGEONCLUB
@PB49PIGEONCLUB 2 жыл бұрын
ਬਾਈ ਜੀ ਆਪਣਾ ਨੰਬਰ ਭੇਜੋ ਗਰੁੱਪ ਵਿਚ ਪਾ‌ ਦਿੰਦੇ ਆ
Ozoda - Alamlar (Official Video 2023)
6:22
Ozoda Official
Рет қаралды 10 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Caleb Pressley Shows TSA How It’s Done
0:28
Barstool Sports
Рет қаралды 60 МЛН
ਬਾਈ ਨੇ ਦੱਸੀ ਸਾਰੀ ਲੋ ਵਾਲੀ ਗੇਮ
59:29
ਸ਼ੌਂਕ ਪੰਜਾਬ ਦੇ । shounk punjab de
Рет қаралды 14 М.
Ozoda - Alamlar (Official Video 2023)
6:22
Ozoda Official
Рет қаралды 10 МЛН