ਗੁਰੂਆਂ, ਭਗਤਾਂ ਅਤੇ ਸਿੱਖਾਂ ਦਾ ਰੱਬ? ਪ੍ਰੋ. ਇੰਦਰ ਸਿੰਘ ਘੱਗਾ

  Рет қаралды 11,520

Inder Singh Ghagga

Inder Singh Ghagga

Күн бұрын

Пікірлер: 38
@BootaLalllyan-no6bu
@BootaLalllyan-no6bu Жыл бұрын
ਬਾਪੂ ਜੀ ਬਹੁਤ ਵਧੀਆ ਸੋਚ ਰੱਖਦੇ ਹਨ ਗੁਰਬਾਣੀ ਵੀ ਸਾਨੂੰ ਸਮਜ ਪੈਦਾ ਕਰਨ ਲਈ ਆਖ ਦੀ ਹੈ ਜੀ ❤🎉
@saanjhsawera9651
@saanjhsawera9651 3 жыл бұрын
ਪ੍ਰੋ਼ ਸਾਹਿਬ ਜੀ ਆਪ ਜੀ ਦੀ ਗੁਰਮਤੀ ਸਿਆਣਪ ਭਰੀ ਹਿੰਮਤ ਅੱਗੇ ਸਤਿਕਾਰ ਵਜੋਂ ਸਿਰ ਝੁਕਦਾ ਹੈ। ਆਪ ਜੀ ਦਾ ਵਿਚਾਰ ਪ੍ਰਵਾਹ ਗੁਰਮਤਿ ਨੂੰ ਮਨੂਵਾਦੀ ਲਪੇਟੇ ਚੋਂ ਕੱਢ ਕੇ ਦਾਰਿਦ ਮਨੁੱਖ ਦੀ ਮੁਕਤੀ ਦਾ ਰਾਹ ਪੱਧਰਾ ਕਰਨ ਦੀ ਸਮਰੱਥਾ ਰੱਖਦਾ ਹੈ। ਤੁਰਨਾ ਤਾਂ ਮਨੁੱਖ ਨੇ ਆਪ ਹੀ ਹੈ। ਧੰਨਵਾਦ ਜੀ।
@ਰਣਜੋਤਸਿੰਘਸਾਂਘਣ
@ਰਣਜੋਤਸਿੰਘਸਾਂਘਣ 3 жыл бұрын
ਬਹੁਤ ਧੰਨਵਾਦ ਬਾਪੂ ਘੱਗਾ ਜੀ ਦਾ 🙏
@jeewanazad5746
@jeewanazad5746 4 жыл бұрын
ਬਾਬਾ ਜੀ ਲੱਗੇ ਰਹੋ ਸੰਗਤਾਂ ਜ਼ਰੂਰ ਸਮਝ ਲੱਗ ਜਾਣਗੀਆਂ
@jaswantsinghpnondiyan7823
@jaswantsinghpnondiyan7823 4 жыл бұрын
ਗੁੱਡ ਵਿਚਾਰ ਜੀ,ਬਹੁਤ,ਬਹੁਤ ਧੰਨਵਾਦ।🙏🙏
@sunnysingh8080
@sunnysingh8080 3 жыл бұрын
Dhanvaad tohada
@gurindergill1558
@gurindergill1558 4 жыл бұрын
ਬਲਵਿੰਦਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲ ਕਰਿਆ ਕਰੋ ਜੋ ਸਾਡੀ ਸਾਰੀ ਸਿੱਖ ਕੌਮ ਅਤੇ ਪੂਰੀ ਦੁਨੀਆਂ ਦੀ ਅਗਵਾਈ ਕਰਨ ਲਈ ਯੋਗ ਅਤੇ ਸਮਰੱਥ ਗੁਰੂ ਹਨ ਹੋਰ ਕਿਸੇ ਗ੍ਰੰਥ ਦੀ ਅਗਵਾਈ ਜਾਂ ਸਿਖਿਆ ਦੀ ਲੋੜ ਨਹੀਂ ਹੈ ਜੀ
@RamSingh-ss1yp
@RamSingh-ss1yp 4 жыл бұрын
GHAGGA JI VERY GOOD SHABAD VICHAR
@KulwantSingh-gg5qe
@KulwantSingh-gg5qe 4 жыл бұрын
ਭਾਈ ਸਾਹਿਬ ਠੀਕ ਕਿਹਾ ਜੇ ਲੋਕ ਸਮਝਣ
@harjitkaurbajwa8113
@harjitkaurbajwa8113 4 жыл бұрын
bahoot khoob prof ji
@BALBIRSingh-ts9ee
@BALBIRSingh-ts9ee 4 жыл бұрын
Great 👍
@mrmsingh5162
@mrmsingh5162 3 жыл бұрын
ਮੇਰੇ ਇਕ ਵੀਰ ਨੇ ਸਵਾਲ ਪੁੱਛਿਆ ਸੀ ਕੁੱਝ ਲੋਕ ਸਿਰਫ ਕਿਸੇ ਇਕ ਹੋਛੇ ਪ੍ਰਚਾਰਕ ਦੇ ਹਿਮਾਇਤੀ ਤੇ ਵਾਕੀ ਸਾਰੇ ਤੱਤ ਗੁਰਮਤਿ ਦੇ ਉੱਘੇ ਪ੍ਰਚਾਰਕਾਂ ਦੇ ਵਿਰੋਧੀ ਕਿਉਂ ਹਣ। ਮੇਰੀ ਸਮਝ ਅਨੁਸਾਰ ਇਕ ਤੁੱਛ ਮਾਤਿਰ ਉਪਰਾਲੇ ਵਜੋਂ ਇਸਦਾ ਜਵਾਬ ਅਪਨੀ ਇਸ ਪੋਸਟ ਰਾਹੀਂ ਇਹ ਹੈ ਜੀ । 👇 ਅਜ ਆਮ ਮਨੁੱਖ ਦੀ ਸਮੱਸਿਆ ਇਹ ਨਹੀਂ ਕਿ ਕੌਣ ਕਿਸ ਨੂੰ ਕਿਉਂ ਪਸੰਦ ਕਰਦਾ ਹੈ। ਸਮੱਸਿਆ ਇਹ ਹੈ ਕਿ ਜੇ ਹਰ ਇੱਕ ਪ੍ਰਚਾਰਕ ਅਪਨੇ ਅਪਨੇ ਤਰੀਕੇ ਨਾਲ ਗੁਰਮਤਿ ਦਾ ਪ੍ਰਚਾਰ ਕਰੇ ਪਰ ਦਾਵਾ ਕੋਈ ਭੀ ਨ ਕਰੇ ਕੀ ਮੇਰਾ ਕਹਿਆ ਹੀ ਅੰਤਿਮ ਸੱਚ ਹੈ ਤਾਂ ਹਾਲਾਤ ਕੁਝ ਠੀਕ ਹੋ ਸਕਦੇ ਹਣ। ਪ੍ਰਚਾਰਕ ਵੀਰ ਇਹ ਧਿਆਨ ਰਖਣ ਕਿ ਅਲੱਗ ਅਲੱਗ ਵਿਚਾਰ ਰੱਖਦਿਆਂ ਹੋਇਆਂ ਭੀ ਹਰ ਕਿਸੇ ਦੇ ਕੀਤੇ ਯਤਨਾਂ ਦਾ ਬਨਦਾ ਸਤਿਕਾਰ ਕੀਤਾ ਜਾਵੇ ਇਹ ਬਹੁਤ ਜਰੂਰੀ ਹੈ। ਕਿਸੇ ਦੀ ਸਮਝ ਚ ਕੀ ਕਿਸ ਤਰ੍ਹਾਂ ਪੈਂਦਾ ਹੈ ਇਹ ਹਰ ਇੱਕ ਮਨੁੱਖ ਦੀ ਉਸਦੀ ਸੀਮਿਤ ਬੁੱਧੀ ਅਨੁਸਾਰ ਅਲਗ-ਅਲਗ ਦ੍ਰਿਸ਼ਟੀਕੋਣ ਵਿੱਚੋਂ ਹੀ ਪ੍ਰਗਟ ਹੋਵੇਗਾ। ਸੋ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਜੇ ਕਿਸੇ ਦੀ ਸੋਚ ਵੱਖਰੀ ਹੈ ਤਾਂ ਉਹ ਮਨੁੱਖ ਜਰੂਰ ਬੇਇਮਾਨ ਹੀ ਹੈ। ਹਰ ਕੋਈ ਬਰਾਬਰ ਦਾ ਨਿਧੜਕ ਬੋਲਣ ਵਾਲਾ ਭੀ ਨਹੀਂ ਹੋ ਸਕਦਾ। ਜਿਸ ਕੋਲ ਜਿੰਨਾ ਗਿਆਨ ਹੋਵੇਗਾ ਉੱਣੀਂ ਹੀ ਉਸ ਮਨੁੱਖ ਕੋਲ ਹਾਲਾਤਾਂ ਨਾਲ ਲੜ ਪਿੜ ਸਕਣ ਦੀ ਸਮਰੱਥਾ ਹੋਵੇਗੀ। ਸੋ ਇਕ ਨਿਧੜਕ ਪ੍ਰਚਾਰਕ ਦੀ ਸੋਚ ਅਤੇ ਪਰਖ ਸ਼ਕਤੀ ਬੜੀ ਉਸਾਰੂ ਹੋਣੀ ਚਾਹੀਦੀ ਹੈ ਔਰ ਉਸ ਵਿੱਚ ਪਿਆਰ, ਹਲੀਮੀ, ਸਬਰ ਸੰਤੋਖ ਅਤੇ ਗੁਰਮੱਤ ਸਿਧਾਂਤਾਂ ਨਾਲ ਸਮਝੌਤਾ ਕੀਤੇ ਬਿਨਾਂ ਸਭ ਨੂੰ ਬਨਦਾ ਮਾਨ ਆਦਰ ਦੇ ਕੇ ਨਾਲ ਚਲਾਉਣ ਲਈ ਅਤੇ ਚਲਣ ਵਾਲੀ ਬਚਨਵੱਧਤਾ ਹੋਣੀ ਜਰੂਰੀ ਹੈ। ਦੂਸ਼ਣ ਬਾਜ਼ੀ ਅਤੇ ਤਿੱਖੀ ਆਲੋਚਨਾ ਜਾ ਕਿਸੇ ਦੂਜੇ ਨੂੰ ਨੀਵਾਂ ਦਿਖਾਉਣਾ, ਕਿਸੇ ਦੇ ਕਿਰਦਾਰ ਨੂੰ ਅਪਣੇ ਬੋਲਾਂ ਰਾਹੀਂ ਢਹਿਢੇਰੀ ਕਰ ਅਪਣੀ ਕਾਮਯਾਬੀ ਦੀ ਮੰਜ਼ਿਲ ਦਾ ਰਾਹ ਪੱਧਰਾ ਕਰਨਾ ਗੁਰਸਿੱਖੀ ਵਾਲਾ ਕਰਮ ਕਤਈ ਨਹੀਂ ਕਿਹਾ ਜਾ ਸਕਦਾ। ਮੇਰਾ ਐਸਾ ਕਹਿਣ ਤੋਂ ਭਾਵ ਇਹ ਬਿਲਕੁਲ ਭੀ ਨਹੀਂ ਹੈ ਕਿ ਮੈਂ ਇਹ ਗਲ ਕਿਸੇ ਖਾਸ ਪ੍ਰਚਾਰਕ ਨੂੰ ਢੁਕਾ ਕੇ ਗਲ ਕਰ ਰਿਹਾ ਹਾਂ। ਪਰ ਜਦੋਂ ਅਸੀਂ ਕੋਈ ਭੀ ਸਦੀਆਂ ਤੋਂ ਚਲੀ ਆ ਰਹੀ ਰਵਾਇਤ ਜਾਂ ਮਰਿਆਦਾ ਦਾ ਵਿਰੋਧ ਕਰਦੇ ਹਾਂ ਤਾਂ ਲੋਕਾਂ ਨੂੰ ਉਸ ਗਲਤ ਰਵਾਇਤ ਦੇ ਖਿਲਾਫ਼ Educate ਕਰਣ ਦੇ ਲਹਿਜੇ ਨੂੰ ਪਹਿਲਾਂ ਗੁਰਮਤਿ ਅਨੁਸਾਰੀ ਅਤੇ ਬੜਾ ਹਲੀਮੀ ਵਾਲਾ ਬਣਾਉਣਾ ਪਵੇਗਾ। ਇਕ ਚੋਰ ਭੀ ਅਪਣੀ ਸੀਮਿਤ ਬੁੱਧੀ ਅਨੁਸਾਰ ਠੀਕ ਹੀ ਕਰ ਰਿਹਾ ਹੁੰਦਾ ਹੈ ਚਾਹੇ ਅਪਰਾਧ ਹੀ ਕਮਾ ਰਿਹਾ ਹੋਵੇ ਪਰ ਸੱਚ ਦੀ ਸਮਝ ਉਸਨੂੰ ਓਦੋਂ ਹੀ ਪੈਂਦੀ ਹੈ ਜਦੋਂ ਅਸਲ ਗਿਆਨ ਦੀ ਨੇੜਤਾ ਮਿਲਦੀ ਹੈ ਪਰ ਇਹ ਭੀ ਜੇ ਚੰਗੇ ਭਾਗ ਹੋਣ ਤਾਂ ਹੀ ਮਨੁੱਖ ਨੁਕਸਾਨ ਕਰਾਉਣ ਤੋਂ ਪਹਿਲਾਂ ਸੁਧਰ ਸਕਦਾ ਹੈ। ਮਹੋਲ ਚੰਗਾ ਮਿਲ ਜਾਵੇ ਤੇ ਬੰਦੇ ਨੂੰ ਸੁਚੇਤ ਕਰਨ ਵਾਲੀ ਸੰਗਤ ਰਾਹੀਂ ਆਤਮ ਦਰਸ਼ਨ ਸਹਿਜੇ ਹੀ ਹੋ ਜਾਂਦਾ ਹੈ। ਅਤੇ ਮਨੁੱਖ ਨੂੰ ਅਪਣੀ ਜਿੰਦਗੀ ਤੇ ਚੰਗੇ ਮੰਦੇ ਕਰਮਾਂ ਦਾ ਮਿਆਰ ਜਲਦੀ ਸਮਝ ਪੈ ਜਾਂਦਾ ਹੈ ਤੇ ਮਨੁੱਖ ਸੁਧਰਨ ਵਾਲੇ ਰਾਹ ਤੁਰ ਪੈਂਦਾ ਹੈ। ਜੇ ਸਾਡਾ ਹਿਮਾਇਤੀ ਬੰਦਾ ਸਾਡੇ ਗਲਤ ਅਤੇ ਚੰਗੇ ਪੱਖ ਦਾ ਸ਼ੀਸ਼ਾ ਸਾਣੂੰ ਨ ਦਿਖਾ ਕੇ ਉਲਟਾ ਸਾਨੂੰ ਸਵਾਲ ਕਰਨ ਵਾਲੇ ਨੂੰ ਹੀ ਗਾਲੀ ਗਲੋਚ ਕਰੇ ਅਤੇ ਸਾਡੇ ਪਾਸੋਂ ਹੋਛਾ ਵਿਵਹਾਰ ਕਰਨ ਲਈ ਸਾਨੂੰ ਉਕਸਾਏ ਤਾਂ ਸਮਝੋ ਉਹ ਹਮਾਇਤੀ ਜਾਣੇ ਅਨਜਾਣੇ ਵਿੱਚ ਸਾਡੀ ਚੰਗੀ ਅਕਲ ਦਾ ਵੈਰੀ ਬਨ ਹੀ ਸਾਡੇ ਕਿਰਦਾਰ ਨੂੰ ਨੀਵਾਂ ਦਿਖਾਉਣ ਅਤੇ ਬਣਾਉਣ ਵਿੱਚ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸਾਡਾ ਹਮਦਰਦ ਬਨ ਸਾਨੂੰ ਹੀ ਅਪਨੇ ਗੁਰੂ ਭਾਈ ਦੇ ਖਿਲਾਫ਼ ਕਰਕੇ ਸਾਡੀ ਕੌਮੀ ਤਾਕਤ ਨੂੰ ਖੇਰੂ ਖੇਰੂ ਕਰ ਰਿਹਾ ਹੈ। ਐਸੀ ਚਾਲਾਂ ਨੂੰ ਸਮਝਦਿਆਂ ਹੋਇਆਂ ਅਸੀਂ ਅਪਨੇ ਵਿਰੋਧੀ ਦਾ ਭੀ ਵਿਰੋਧ ਇਕ ਦਮ ਨਹੀਂ ਕਰਨਾ ਚਾਹੀਦਾ ਹੈ। ਅਪਨਾ ਆਪਾ ਤਕੜਾ ਕਰਨ ਲਈ ਗੁਰ ਸ਼ਬਦ ਦੀ ਟੇਕ ਲੈ ਸਹਿਜ ਕਮਾਉਣਾ ਚਾਹੀਦਾ ਹੈ। ਵਿਰੋਧ ਸਾਣੂੰ ਇਕ ਕਸਵੱਟੀ ਚੋ ਖਰਾ ਸੋਨਾ ਬਣਕੇ ਨਿਕਲਣ ਲਈ ਸਹਾਈ ਹੁੰਦਾ ਹੈ। ਸਾਡਾ ਵਿਰੋਧ ਸਾਡੇ ਗੁਣਾਂ ਦਾ ਪਹਿਰੇਦਾਰ ਬਣ ਸਾਡਾ ਆਪਾ ਭਾਵ ਮਿਟਾਉਣ ਲਈ ਤਿਆਰ ਕਰਦਾ ਹੈ ਜਿਸ ਕਰਕੇ ਸਾਡੇ ਜੀਵਨ ਦੀ ਇਕਸੁਰਤਾ ਉਸ ਕਾਦਿਰ ਦੀ ਕੁਦਰਤ ਨਾਲ ਇਕਮਿੱਕ ਹੋ ਨਿਬੜਦੀ ਹੈ। ਸਾਡਾ ਮਨ ਵਿਰੋਧ ਛੱਡ ਮਨੁੱਖਤਾ ਦਾ ਸੱਚਾ ਹਮਦਰਦ ਬਣ ਜਾਂਦਾ ਹੈ ।
@JaspreetKaur-ts1gw
@JaspreetKaur-ts1gw 4 жыл бұрын
ਪ੍ਰੋਫੈਸਰ ਇੰਦਰ ਸਿੰਘ ਜੀ ਗਿਆਨ ਦੇ ਸਾਗਰ।
@techpurba3864
@techpurba3864 4 жыл бұрын
Bilkul right
@TejinderSingh-qf6ux
@TejinderSingh-qf6ux 4 жыл бұрын
Sach kehnde o pro.sahib
@puransingh3625
@puransingh3625 4 жыл бұрын
Verry good
@sarabjeetkaur9395
@sarabjeetkaur9395 3 жыл бұрын
ਸਹੀ ਓ ਬਾਬਾ ਜੀ
@PAWANKUMAR-eq1oe
@PAWANKUMAR-eq1oe 3 жыл бұрын
Baba Ji tu c great Ho we proud on you
@gurindergill1558
@gurindergill1558 4 жыл бұрын
ਜਸਕਰਨ ਮੇਤਲਾ ਜੀ ਤੁਸੀਂ ਖੁਦ ਪੂਰੇ ਗਿਆਨ ਦੀ ਇਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਉ ਜੀ
@sundargutka1111
@sundargutka1111 4 жыл бұрын
Nice. Would like to see a debate ...the Professor Vs Thakur Singh
@name_1313
@name_1313 2 жыл бұрын
ਇਸ ਵੀਡੀਓ ਵਿੱਚ 11.31 ਤੇ ਘੱਗਾ ਜੀ ਕਹਿ ਰਹੇ ਹਨ "ਬਹੁਤ ਹੋ ਗਿਆ ਕੀਰਤਨ" ਆਦਿ | ਪਰ ਗੁਰਬਾਣੀ ਸਾਨੂੰ ਸਾਫ਼-ਸਾਫ਼ ਦੱਸ ਰਹੀ ਹੈ "ਕਲਜੁਗ ਮਹਿ ਕੀਰਤਨੁ ਪਰਧਾਨਾ"। ਜੋ ਲੋਕ ਅਜੇ ਵੀ ਭੰਬਲਭੂਸੇ ਵਿੱਚ ਹਨ। ਮੈਂ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ। ਇਸ ਤਰ੍ਹਾਂ ਦੇ ਸਵੈ-ਘੋਸ਼ਿਤ ਵਿਦਵਾਨਾਂ ਨੂੰ ਸੁਣਨ ਵੇਲੇ ਬਹੁਤ ਧਿਆਨ ਰੱਖੋ। At 11.31 Ghagga ji saying " Bahut ho gya Kirtan " ( Done more than enough Kirtan ) etc. But Gurbani clearly telling us " ਕਲਜੁਗ ਮਹਿ ਕੀਰਤਨੁ ਪਰਧਾਨਾ ". People who still in confusion. I very humbly request you all. Be very careful when listening to these kind of self-declared scholars. ਕਲਜੁਗ ਮਹਿ ਕੀਰਤਨੁ ਪਰਧਾਨਾ
@simranbrar8470
@simranbrar8470 4 жыл бұрын
bilkul sahiiiii
@KulwantSingh-sd3su
@KulwantSingh-sd3su 4 жыл бұрын
Bilkul Sahi ha baba ji
@balwinder312
@balwinder312 4 жыл бұрын
Right say
@jassamettla6479
@jassamettla6479 4 жыл бұрын
Adhoora gyaan
@daljitsingh1686
@daljitsingh1686 4 жыл бұрын
Prop Ghaga Singh ji great thanks 👌👍🙏
@balwinder312
@balwinder312 4 жыл бұрын
ਪੁੰਨ ਰਾਸਕ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ । ਦਸਮ ਗ੍ਰੰਥ ਵਿੱਚ ਇਸ ਦਾ ਕੀ ਮਤਲਬ
@gurjotsingh1668
@gurjotsingh1668 4 жыл бұрын
prab ka simran sab te uchha prab ke simran udhre mucha....
@harminderkaur6138
@harminderkaur6138 4 жыл бұрын
Kaljug mein kirtan pardhana de adhar kithe gaye je kirtan jaroori nayi adhura gyan hai tuhanu
@SandeepSingh-fi9lm
@SandeepSingh-fi9lm 4 жыл бұрын
Mai kise nu naam japan layi nhi kehnda na japo....twadi marzi ae...twadi zindagi ae jeevo jiwe jeena ae...na jaao gurudware...rabb ne twade to kuch ni lena...o ni kehnda tusi japo...tusi paawe lakh gaala kad lwo upar nu muh kr k rabb nu...one kuch ni kehna twaanu...par chete rakhyo fir paache pachtaaoge jab praan jaayenge shoot...
@zorawarsunder4908
@zorawarsunder4908 4 жыл бұрын
Oh,guddara,chup,reh
@gurpreetkaur228
@gurpreetkaur228 4 жыл бұрын
Budda pagal ho gia
@zorawarsunder4908
@zorawarsunder4908 4 жыл бұрын
@@gurpreetkaur228 comrade,sahiba,guru,sharda,hai/guddaro,ne,glami,diti'paise,kamaye,
@ParminderSingh-gw2lt
@ParminderSingh-gw2lt 4 жыл бұрын
@@zorawarsunder4908 ਤੂੰ ਵੀ ਸੱਬ ਤੋਂਵੱਡਾ ਫੂੱਦੂ ਆ ਮਹਾਂ ਫੂੱਦੂ। ਘੱਗਾ ਜੀ ਦੀ ਉਮਰ ਤਾਂ ਵੇਖ
@amandeepsingh7981
@amandeepsingh7981 Жыл бұрын
Eh mainu fuddu banda lagda hai.eh sirf kitabi gallan bol reha hai.es nu pusho ayna Saare insaan jeev jantu jaanwar tree hawa paani agg esde budhe ne banaye ne.ki kudrat kudrat nu rabb kehi jaana.eh ta tinka maatr nahi.bahut beant hai waheguru sadi soch da dayra bahut chota.harek guru sahibaan ne devteyan ne waheguru naam da simran karan nu keha so oh karo.fuddu bande diyan galla na suno.es ne eda hi pta nahi kinne k janam bhatakda rehna hai.2:30 hours waheguru wale paase lagao.waheguru mehar karuga.
@baldevbedi9835
@baldevbedi9835 4 жыл бұрын
Tun pahlavi jap key deku fire tenu pata lag jaoo
@SandeepSingh-fi9lm
@SandeepSingh-fi9lm 4 жыл бұрын
J anna kahe sooraj nhi ae te thik keh reha hai...ode layi nhi ae...j eh kehan ki rabb nhi ae te thik keh rhe ne ina layi nhi hai...soch k vekho ki j eh sachhe ne...fir ta jinne mahatma hoye ne...sant hoye ne...sadhu hoye ne...enne granth likhe gye devi devtya baare...enne mahaan kathavachak maskeen g varge jina ne umra laaiya...una nu samjh ni aayi...te eh 4 kitaaba padh k kehnde rabb ni haiga...kudrat hi rabb hai....
@romeoreview
@romeoreview 4 жыл бұрын
ਚੱਲ ਦੱਸ ਫ਼ੇਰ ਰੱਬ ਨੂੰ ਕਿੰਨੇ ਬਣਾਇਆ?
Каха и лужа  #непосредственнокаха
00:15
How Strong is Tin Foil? 💪
00:25
Brianna
Рет қаралды 59 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 15 МЛН
Dhadi Daya Singh Dilbar
14:17
ps kang
Рет қаралды 349 М.
Каха и лужа  #непосредственнокаха
00:15