Рет қаралды 149
ਗੁਰੂ ਪਿਆਰਿਓ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋ ਮਾਜਰਾ ਇਸ ਸਥਾਨ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਪਣੀ ਸਾਰੀ ਉਮਰ ਤਪੱਸਿਆ ਕੀਤੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਆਏ ਸਨ। ਤੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੀ ਛਕਾਇਆ ਸੀ। ਜੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ ਵੀਡੀਓ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ #waheguru #rajveersinghubhi #trending #viral #canada #youtube #khalsa #sikh #uk #world