ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਿਉ ਕਰ ਦਿੱਤਾ | Sakhi

  Рет қаралды 66,858

Sikh Itihaas1

Sikh Itihaas1

2 жыл бұрын

ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਿਉ ਕਰ ਦਿੱਤਾ | Sakhi
Guru Harigobind sahib ji nu jhagir ne gwalior de kille vich kaid kiyu kar ditta c
ਗੁਰੂ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚ ਪ੍ਰਵੇਸ਼ ਬਾਦਸ਼ਾਹ ਨਾਲ ਗੁਰੂ ਜੀ ਦਾ ਮੇਲ ਮਿਲਾਪ ਵੇਖ ਕੇ ਚੰਦੂ ਬੜਾ ਔਖਾ ਹੁੰਦਾ ਸੀ ਅਤੇ ਕਿਸੇ ਸਮੇਂ ਦੀ ਤਾੜ ਵਿਚ ਸੀ ਕਿ ਇਸ ਮੇਲ ਮਿਲਾਪ ਵਿਚ ਕਿਸੇ ਤਰ੍ਹਾਂ ਵਿਘਨ ਪੈ ਜਾਵੇ। ਸਬਬ ਨਾਲ ਇਕ ਦਿਨ ਜਹਾਂਗੀਰ ਨੂੰ ਤਾਪ ਚੜ੍ਹ ਗਿਆ ਤਾਂ ਚੰਦੂ ਨੇ ਇਕ ਨਜ਼ੂਮੀਏ ਨੂੰ ਸੱਦ ਕੇ ਪੰਜ ਸੌ ਰੁਪਿਆ ਦੇ ਕੇ ਸਿਖਾਇਆ ਕਿ ਤੂੰ ਬਾਦਸ਼ਾਹ ਨੂੰ ਆਖ ਕਿ ਤੁਹਾਨੂੰ ਸਾੜਸਤੀ ਆਈ ਹੋਈ ਹੈ, ਜਿਸ ਨਾਲ ਬੜਾ ਕਸ਼ਟ ਹੋਣ ਦੀ ਸੰਭਾਵਨਾ ਹੈ, ਇਸਦਾ ਉਪਾਅ ਜਲਦੀ ਕਰਨਾ ਚਾਹੀਦਾ ਹੈ। ਜਦ ਨਜ਼ੂਮੀਏ ਨੇ ਜਹਾਂਗੀਰ ਨੂੰ ਇਹ ਗੱਲ ਦੱਸੀ ਤਾਂ ਉਸਨੇ ਪੁੱਛਿਆ ਕਿ ਇਸ ਦਾ ਕੀ ਉਪਾਅ ਕਰਨਾ ਚਾਹੀਦਾ ਹੈ, ਤਦ ਨਜ਼ੂਮੀਏ ਨੇ, ਜਿਵੇਂ ਚੰਦੂ ਨੇ ਉਸਨੂੰ ਸਿਖਾਇਆ ਸੀ, ਕਿਹਾ ਕਿ ਜਿਹੜਾ ਪਰਮਾਤਮਾ ਦਾ ਨਾਮ ਲੈਣ ਵਾਲਾ ਪ੍ਰਭੂ ਦਾ ਪਿਆਰਾ ਅਤੇ ਲੋਕਾਂ ਵਿਚ ਮਾਨਨੀਯ ਪੂਜ ਹੋਵੇ, ਉਹ ਜੇਕਰ ਚਾਲੀ ਦਿਨ ਗਵਾਲੀਅਰ ਦੇ ਕਿਲ੍ਹੇ ਵਿਚ ਇਕਾਂਤ ਬੈਠ ਕੇ ਤੁਹਾਡੇ ਨਮਿਤ ਮਾਲਾ ਫੇਰੇ ਅਤੇ ਬਰਨੀ ਕਰੇ ਤਾਂ ਇਹ ਗ੍ਰਹੋ ਦੂਰ ਹੋ ਸਕਦਾ ਹੈ। ਨਜ਼ੂਮੀਏ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਆਪਣੇ ਅਲਿਹਕਾਰਾਂ ਨੂੰ ਕਿਹਾ ਕਿ ਇਨ੍ਹਾਂ ਗੁਣਾਂ ਵਾਲੇ ਕਿਸੇ ਆਦਮੀ ਨੂੰ ਲੱਭ ਕੇ ਛੇਤੀ ਲਿਆਓ। ਇਸ ਸਮੇਂ ਚੰਦੂ ਜੋ ਹੋਰ ਅਹਿਲਕਾਰਾਂ ਨਾਲ ਪਾਤਸ਼ਾਹ ਪਾਸ ਬੈਠਾ ਸੀ ਝਟ ਬੋਲਿਆ ਕਿ ਜਾਹ ਪਨਾਹ! ਸ੍ਰੀ ਗੁਰੂ ਹਰਿਗੋਬਿੰਦ ਜੀ ਇਸ ਕੰਮ ਵਾਸਤੇ ਬਹੁਤ ਯੋਗ ਹਨ, ਉਨ੍ਹਾਂ ਨੂੰ ਜੇਕਰ ਬੇਨਤੀ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿੱਤਾ ਜਾਵੇ ਤਾਂ ਉਹਨਾ ਦੀ ਪ੍ਰਾਰਥਨਾ ਸ਼ਕਤੀ ਨਾਲ ਆਪ ਜੀ ਦਾ ਗ੍ਰਹੋ ਅਵੱਸ਼ ਹੀ ਟਲ ਜਾਏਗਾ।
ਬਾਦਸ਼ਾਹ ਜੋ ਸਹਿਮਿਆਂ ਬੈਠਾ ਸੀ ਝਟ ਹੀ ਇਹ ਗੱਲ ਮੰਨ ਗਿਆ। ਗੁਰੂ ਜੀ ਨੂੰ ਸੱਦ ਕੇ ਆਪਣੀ ਸਾੜਸਤੀ ਵਾਲੀ ਗੱਲ ਦੱਸ ਕੇ ਬੇਨਤੀ ਕੀਤੀ ਕਿ ਆਪ ਮੇਰੀ ਭਲਾਈ ਵਾਸਤੇ ਇਕ ਚਲੀਹਾ ਗਵਾਲੀਅਰ ਦੇ ਕਿਲ੍ਹੇ ਵਿਚ ਕਟੋ। ਗੁਰੂ ਜੀ ਭਵਿਖਤ ਦੀ ਵਾਰਤਾ ਨੂੰ ਜਾਣਦੇ ਸਨ, ਇਸ ਗੱਲ ਨੂੰ ਪ੍ਰਵਾਨ ਕਰਕੇ ਆਪਣੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਪ੍ਰਵੇਸ਼ ਕਰ ਗਏ। ਗਿਆਨੀ ਗਿਆਨ ਸਿੰਘ ਜੀ ਨੇ ਇਹ ਦਿਨ ੧੧ ਵੈਸਾਖ ਸੰਮਤ ੧੬੭੪ ਦਾ ਲਿਖਿਆ ਹੈ।
Disclaimer -
video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 217
@deepkourdeepkour2418
@deepkourdeepkour2418 2 жыл бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@balvindersinghsandhu8224
@balvindersinghsandhu8224 2 жыл бұрын
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@singhhardeep8055
@singhhardeep8055 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏
@Kaurgurleen-ej3zo
@Kaurgurleen-ej3zo 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sukhjindersingh6982
@sukhjindersingh6982 2 жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@smukherjee4830
@smukherjee4830 2 жыл бұрын
ੴੴਧੰਨ ਧੰਨ ਹਰਿਗੋਬਿੰਦ ਮਹਾਰਾਜ ਜੀ 🙌🙏🌸🌺🌻🌹🌷🌼💐🖤🙌🙏
@baljitsandhu6937
@baljitsandhu6937 Жыл бұрын
ਧੰਨ ਭਾਈ ਜੇਠਾ ਜੀ ਸ਼ਹੀਦ ਪਿੰਡ ਸਿਧਵਾਂ ਜਿਲਾ ਤਰਨ ਤਾਰਨ
@kakasingh8228
@kakasingh8228 Жыл бұрын
ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ
@jattpannu8468
@jattpannu8468 2 жыл бұрын
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@sukhwinderkaur51
@sukhwinderkaur51 2 жыл бұрын
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਤੇ ਮੇਹਰ ਕਰੋ🙏🙏
@ManjinderSingh-ze1dq
@ManjinderSingh-ze1dq 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅਕਾਲ ਪੁਰਖ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ।
@Jassrathore07
@Jassrathore07 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@kacjdvdusbskskkzk-by8jm
@kacjdvdusbskskkzk-by8jm 2 жыл бұрын
ਧੰਨ ਵਾਹਿਗੁਰੂ
@PremKumar-lf9dh
@PremKumar-lf9dh 2 жыл бұрын
Dhan Dhan satguru tera hi aasra 🙏🙏🙏🙏🌹🌹🌹🌹❤️
@bachansingh3616
@bachansingh3616 2 жыл бұрын
ਵਹੇ ਗੁਰੂ ਜੀ
@singhgurmeet3034
@singhgurmeet3034 2 жыл бұрын
ਵਾਹਿਗੁਰੂ ਜੀ 🙏 ਮੇਹਰ ਕਰੋ ਜੀ
@kamalpreet3742
@kamalpreet3742 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@DEADZONE-07
@DEADZONE-07 Жыл бұрын
ਵਾਹਿਗੁਰੂ ਜੀ
@harnamsingh3272
@harnamsingh3272 Жыл бұрын
ਵਾਹੇਗੁਰੂ🙏🙏🙏🙏।ਸਾਹੇਬ।ਜੀ
@ADMM847
@ADMM847 Жыл бұрын
Dhan Guru HarGobind Sahib Ji
@dhannasparepartkottan2906
@dhannasparepartkottan2906 Жыл бұрын
ਵਹਿਗੁਰੂ ਜੀ
@sandeepkaur-lp8hf
@sandeepkaur-lp8hf 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏🏻🙏🏻
@BalbirSingh-yv4dn
@BalbirSingh-yv4dn 2 жыл бұрын
Wahiguru
@devindersingh2634
@devindersingh2634 2 жыл бұрын
Waheguru ji Dhan Dhan Guru Hargobind Sahib ji
@sukhpalkaursidhu4281
@sukhpalkaursidhu4281 2 жыл бұрын
Dan Dan shriguru Ramdas jiDan Dan Baba Deep Shingh ji waheguru jiwaheguru jiwaheguru ji waheguruji waheguru jiwaheguru ji 🙏🏼🙏🏼🙏🏼🙏🏼🙏🏼❤️❤️❤️🙏🏼🙏🏼🙏🏼🙏🏼
@karamjitkaur2452
@karamjitkaur2452 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bobbynapatar
@bobbynapatar 2 жыл бұрын
ਵਾਹਿਗੁਰੂ ਬੇਅੰਤ ਹੈ
@gurdeepsingh4397
@gurdeepsingh4397 2 жыл бұрын
🙏🙏🙏🙏🌹🌹🌹🌹❣️❣️❣️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ🙏🌹🌹❣️❣️🙏🙏🌹🌹🌹🙏🙏🙏❣️❣️❣️❣️🌹🌹🌹🌹🌹🌹
@BaldevSingh-ij1pt
@BaldevSingh-ij1pt 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@suchasingh3847
@suchasingh3847 2 жыл бұрын
...,
@shokisingh8808
@shokisingh8808 2 жыл бұрын
Waheguru Waheguru Waheguru Waheguru Waheguru ji 🙏 🙌
@sukhwindersingh0737
@sukhwindersingh0737 Жыл бұрын
Waheguru waheguru waheguru taan taan Shri guru hargobindray sahib ji waheguru mehar karo
@chachamakhu8344
@chachamakhu8344 2 жыл бұрын
Satnam Waheguru Ji
@dharamsingh8735
@dharamsingh8735 2 жыл бұрын
ਸਤਿਨਾਮ ਸੀ੍ ਵਾਹਿਗੁਰੂ ਜੀ
@jogindersinghchahal9812
@jogindersinghchahal9812 2 жыл бұрын
ਸਤਿਨਾਮ ਵਾਹਿਗੁਰੂ ਜੀ
@gursahajchandi1240
@gursahajchandi1240 Жыл бұрын
Waheguru sahib ji Maher kro ji sabna te ji waheguru ji 🙏🙏🙏🙏🙏
@sandeepdhariwal2261
@sandeepdhariwal2261 2 жыл бұрын
Waheguru Ji Waheguru ji, 🙏🙏👏🙇
@sikhitihaas13
@sikhitihaas13 2 жыл бұрын
waheguru ji ih video jarur dekho ji 🙏kzbin.info/www/bejne/rGrLZaWYaM-SZsU
@SimranKaur-ku2ev
@SimranKaur-ku2ev 2 жыл бұрын
ਵਾਹਿਗੁਰੂ ਵਾਹਿਗੁਰੂ🙏🙏
@satindersingh4286
@satindersingh4286 Жыл бұрын
Satnamjiwahaguruji
@BalwinderSingh-vi1mf
@BalwinderSingh-vi1mf Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@inder35421
@inder35421 2 жыл бұрын
SATNAM SHRI WAHEGURU JI MEHAR KARIN.
@jyotikaur7418
@jyotikaur7418 2 жыл бұрын
Waheguru ji 🌺❤️👏🤲🏻🥀🌸🙏🌷👏🏻💕🌹🤲🌼🥰🙏🏼🌻
@HarbhajanSingh-jn5gx
@HarbhajanSingh-jn5gx 2 жыл бұрын
KarnailsinghNall
@harvirkaur8152
@harvirkaur8152 2 жыл бұрын
ਬਹੁਤ ਵਧੀਆ ਜੀ
@satvinderkaur7797
@satvinderkaur7797 2 жыл бұрын
Waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏
@HarpreetKaur-tb9sh
@HarpreetKaur-tb9sh Жыл бұрын
Satnam shri wehaguru ji
@mithubahmbrimithu8259
@mithubahmbrimithu8259 2 жыл бұрын
Waheguru ji
@sukhagroindustries3539
@sukhagroindustries3539 2 жыл бұрын
Waheguru waheguru waheguru waheguru waheguru waheguru g
@BaljinderSingh-xs6bq
@BaljinderSingh-xs6bq 2 жыл бұрын
Waheguru ji ka khalsa wàheguruji kiFateh
@jagdeepsingh-df8ul
@jagdeepsingh-df8ul 2 жыл бұрын
Satnam waheguru g
@singhpreet4692
@singhpreet4692 2 жыл бұрын
Waheguru ji mehr kro data ji
@HarjinderSingh-lv6ix
@HarjinderSingh-lv6ix 2 жыл бұрын
Dhan ho dhan ho mere satguru 🙏🙏
@KulwinderSingh-qj6fb
@KulwinderSingh-qj6fb 2 жыл бұрын
Wahe guru ji
@gurmindergondara4485
@gurmindergondara4485 2 жыл бұрын
Sat Nam Siri wahiguru ji
@baltejsingh9453
@baltejsingh9453 4 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏
@jagmailsingh3266
@jagmailsingh3266 Жыл бұрын
Waheguru jiWaheguru ji
@SurjitSingh-dq6ov
@SurjitSingh-dq6ov Жыл бұрын
Waheguru g waheguru g
@lakhwindersingh3887
@lakhwindersingh3887 2 жыл бұрын
ਸਤਨਾਮ ਸ੍ਰੀ ਵਾਹਿਗੁਰੂ ਜੀ
@AmrikSingh-ek4wq
@AmrikSingh-ek4wq 2 жыл бұрын
Waheguru ji Waheguru ji
@satinderpalsingh9635
@satinderpalsingh9635 2 жыл бұрын
waheguru ji
@mr_pbx1
@mr_pbx1 2 жыл бұрын
🙏🙏waheguru ji🙏🙏
@singhmohinder719
@singhmohinder719 2 жыл бұрын
Wahegur.ji
@vijaylaxmi8022
@vijaylaxmi8022 2 жыл бұрын
WAHEGURU JI 🙏🙏
@parmpalsingh4430
@parmpalsingh4430 2 жыл бұрын
WAhe guru g
@nishansingh1219
@nishansingh1219 2 жыл бұрын
WaheGuru Ji ka Khalsa WaheGuru Ji ki Fateh aana hai Shri Guru Govind Singh Ji Waheguru Waheguru
@sukhwinderkaur2678
@sukhwinderkaur2678 2 жыл бұрын
2nd
@user-ci8qd2vm9t
@user-ci8qd2vm9t 8 ай бұрын
Dhan Dhan Shri Guru Hargobind Sahib Ji 🙏♥️
@sandeepbrar4523
@sandeepbrar4523 2 жыл бұрын
DHAN DHAN SHRI Har kovind Singh Ji
@ManishKumar-gh7nj
@ManishKumar-gh7nj Жыл бұрын
Waheguru Ji
@balveermann9946
@balveermann9946 Жыл бұрын
Waheguru g👏
@sonusekhon5869
@sonusekhon5869 2 жыл бұрын
🙏🏻 waheguru ji
@jaswindersingh4152
@jaswindersingh4152 2 жыл бұрын
Waheguru ji Mehar kro sabh te🙏
@baghabagha3666
@baghabagha3666 Жыл бұрын
Waheguru ji 🙏🙏
@harjindersinghsandhu2373
@harjindersinghsandhu2373 2 жыл бұрын
Wahe guru
@movie-ej5nx
@movie-ej5nx 2 жыл бұрын
waheguru
@shootergaming9362
@shootergaming9362 2 жыл бұрын
WAHEGURU g
@harjinderbhamra156
@harjinderbhamra156 2 жыл бұрын
Wahaguru
@prabhdeepkaur9343
@prabhdeepkaur9343 2 жыл бұрын
Waheguru ji mehar kro. 🙏❤️🌸🙏
@jaswantdhawan5505
@jaswantdhawan5505 2 жыл бұрын
Waheguru
@Navjot_singh_0008
@Navjot_singh_0008 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🚗🚗
@sukhwinderjaishanidevkang9029
@sukhwinderjaishanidevkang9029 2 жыл бұрын
Waheguru.ji
@jaspalsingh5816
@jaspalsingh5816 2 жыл бұрын
🙏🥀 Satnam sri waheguru ji 🥀🙏
@jagdevkaur4076
@jagdevkaur4076 2 жыл бұрын
Waheguru ji mehar kerna ji 🙏🙏
@sharandeepkaur2157
@sharandeepkaur2157 2 жыл бұрын
Waheguru ji Meher kero g🙏🙏🙏🙏🙏
@NarinderSingh-qh5ky
@NarinderSingh-qh5ky 2 жыл бұрын
Waheguru satnam Ji sab the Maher Karo ji
@sunnysam4378
@sunnysam4378 2 жыл бұрын
Wahaguru ji
@JaswinderSingh-in3jg
@JaswinderSingh-in3jg 2 жыл бұрын
ਵਾਹਿਗੁਰੂ ਜੀ 👏👏
@dhingtahshhs7874
@dhingtahshhs7874 2 жыл бұрын
Jai guru dev ji
@robinsodhi9668
@robinsodhi9668 2 жыл бұрын
Vaheguru g
@nokiaphone9848
@nokiaphone9848 Жыл бұрын
Waheguru ji 🎉🎉🎉🎉🎉
@kulbirsingh6270
@kulbirsingh6270 2 жыл бұрын
Waheguru ji mehar kreo ji
@prakashkaurlal5047
@prakashkaurlal5047 2 жыл бұрын
wahegùruji
@kanwaljeetkaur7872
@kanwaljeetkaur7872 2 жыл бұрын
wahguru ji
@bindumatharoo8021
@bindumatharoo8021 2 жыл бұрын
Satnaam Shri Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@joeuppal4528
@joeuppal4528 Жыл бұрын
Waheguru satnam
@mangalgill2235
@mangalgill2235 2 жыл бұрын
Waheguro g
@santoshkaur6943
@santoshkaur6943 2 жыл бұрын
wheguru
@ramsaini2040
@ramsaini2040 2 жыл бұрын
Waheguru ji ka khalsa waheguru ji ki Fateh
@manjitsingh3483
@manjitsingh3483 2 жыл бұрын
Wahegiri
@gaggugaggu9605
@gaggugaggu9605 2 жыл бұрын
DHANN DHANN GURU HARGOBIND SINGH JI MAHARAJ
@sikanderbasra2484
@sikanderbasra2484 2 жыл бұрын
Waheguru g 🙏🙏
@Jantaofficial946
@Jantaofficial946 2 жыл бұрын
WAHEGURU JI
@rickyricky5583
@rickyricky5583 2 жыл бұрын
🙏🙏
@parvindarsingh5321
@parvindarsingh5321 2 жыл бұрын
Wahuguru ji mehar Karo ji
@lattisingh3678
@lattisingh3678 2 жыл бұрын
🌹🌹waheguru🌹🌹waheguru🌹🌹
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 16 МЛН
Пранк пошел не по плану…🥲
00:59
Саша Квашеная
Рет қаралды 6 МЛН
A little girl was shy at her first ballet lesson #shorts
00:35
Fabiosa Animated
Рет қаралды 13 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 16 МЛН