ਗੁਰੂ ਕੀ ਵਡਾਲੀ ਵਿਖੇ ਨਿਸ਼ਾਨ ਸਾਹਿਬ ਹਟਾਉਣ ਦੇ ਮਾਮਲੇ ਸਿੱਖ ਜਥੇਬੰਦੀਆਂ ਨੇ ਰੱਖੀ ਖਾਸ ਮੰਗ , ਪੁਲਿਸ ਨੇ ਦਿੱਤਾ ਜਵਾਬ

  Рет қаралды 22,460

Great Punjab TV

Great Punjab TV

Күн бұрын

Пікірлер: 79
@singh-mq7io
@singh-mq7io 5 ай бұрын
ਟਰੈਕਟਰ ਚਾੜ੍ਹ ਕੇ ਨਿਸ਼ਾਨ ਸਾਹਿਬ ਜੀ ਦੀ ਬੇਅਦਬੀ ਕੀਤੀ ਲੱਖ ਲੱਖ ਲਾਹਨਤਾਂ ਇਨ੍ਹਾਂ ਪਾਪੀਆ ਨੂੰ
@DalipSingh-l6u
@DalipSingh-l6u 5 ай бұрын
ਬਿਲਕੁਲ। ਗਲਤ। ਤਰੀਕਾ। ਨਾਲ। ਨਿਸ਼ਾਨ। ਸਾਹਿਬ। ਹਟਾਉਣ। ਨਿਸ਼ਾਨ। ਸਾਹਿਬ। ਦੁਬਾਰਾ। ਲਗਾਅ। ਜਾਵੇ।
@GurjinderSingh-dh6iw
@GurjinderSingh-dh6iw 5 ай бұрын
😢😅😅😅
@tarasingh7402
@tarasingh7402 5 ай бұрын
ਹੁਣ ਗੁਰਆਰਾ ਬਣੇਂਗਾ ਕਿਉਂ ਕਿ ਗੁਰੂ ਸਾਹਿਬ ਨੇ ਅਪਣੀ ਕਲਾ ਵਰਤਾਉਣੀ ਸੀ ਵਾਹਿਗੁਰੂ ਸਾਹਿਬ ਜੀ
@SahilSinghasi
@SahilSinghasi 5 ай бұрын
ਬਾਬਾ ਮੇਜ਼ਰ ਸਿੰਘ ਜੀ ਸੌਢੀ ਜ਼ਿੰਦਾਬਾਦ
@SukhpalKaur-r1z
@SukhpalKaur-r1z 5 ай бұрын
❤ WaheGuru Ji ka Khalsa WaheGuru Ji ki Fateh
@SukhbirSingh-p3n
@SukhbirSingh-p3n 5 ай бұрын
ਇਹ ਸਿੱਖ ਕੌਮ ਦਾ ਨਿਸ਼ਾਨ ਹੈ ਇਹ ਕੋਈ ਆਮ ਝੰਡਾ ਨਹੀਂ ਜਿਸ ਤਰਾ ਟਰੈਕਟਰ ਮਾਰ ਟਰੈਕਟਰ ਉਪਰ ਚੜਅ ਕੇ ਤੋੜਿਆ ਜੌ ਲਾਗੇ ਕੇਲਿਆ ਦੇ ਦਰੱਖਤ ਡਾਂਗ ਮਾਰ ਤੋੜ ਕੇ ਪੁੱਟੇ ਕਿ ਇਹ ਬੇਅਬਦੀ ਨਹੀਂ ਇਹਨਾ ਪਾਪੀਆ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਜੀ ਸਜਾ ਜਰੂਰ ਦੇਣਗੇ ਇਹਨਾ ਪਾਪੀਆ ਤੇ ਕਾਨੂੰਨੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਇਹਨਾ ਨੂੰ ਸੱਖਤ ਤੋਂ ਸੱਖਤ ਸਜਾ ਦਿੱਤੀ ਜਾਵੇ 💯🙏
@DavinderSingh-i3t
@DavinderSingh-i3t 5 ай бұрын
Nice baba davinder singh ji🎉🎉🎉
@jasbirsingh3770
@jasbirsingh3770 5 ай бұрын
ਗੁਰਦਵਾਰੇ ਦੇ ਨਾਂ ਤੇ ਕਬਜ਼ੇ ਕਰਨੇ ਗਲਤ ਹੈ
@shankardiyal7071
@shankardiyal7071 5 ай бұрын
ਹੁਣ ਗ਼ਲਤ ਹੈ ਜਦੋਂ ਹੋਰ ਥਾਵਾਂ ਤੇ ਹੁੰਦੇ ਨੇ ਓਦੋਂ ਨੀ ਗ਼ਲਤ ।ਹੁਣ ਏਥੇ ਸਰਕਾਰੀ ਜਮੀਨ ਵਿਚ ਕੇ ਓਹਨਾ ਜਿੰਮੀਦਾਰਾਂ ਦਾ ਕਬਜ਼ਾ ਹੋ ਜਾਂਦਾ ਫੇਰ ਠੀਕ ਸੀ ਕਬਜ਼ਾ।
@Humanity0101
@Humanity0101 5 ай бұрын
​@@shankardiyal7071Gal jo marji hoveh eh baht galt kitta.
@jasvirsingh8317
@jasvirsingh8317 5 ай бұрын
Agree aa kisana di zameen te dhake nl kabza kita ja riha jagah
@shankardiyal7071
@shankardiyal7071 5 ай бұрын
@@jasvirsingh8317 corporation di jagah jiste kisan apna kabza kar rahe ne
@surindersingh747
@surindersingh747 5 ай бұрын
Daviider singh ji very good
@ManjeetSingh-zi7wt
@ManjeetSingh-zi7wt 5 ай бұрын
ਬੇਅਦਬੀ ਕੀਤੀ ਗਈ ਹੈ ਨਿਸ਼ਾਨ ਸਾਹਿਬ ਜੀ ਦੀ ਇਹਨਾਂ ਤੇ ਕਾਰਵਾਈ ਜ਼ਰੂਰ ਹੋਵੇਗੀ
@heerasingh8931
@heerasingh8931 5 ай бұрын
👍👍👍👍
@SomnathSingh-m3v
@SomnathSingh-m3v 5 ай бұрын
ਗੁਰਦੁਆਰਾ ਸਾਹਿਬ ਬਨਾਓ ਵਾਹਿਗੁਰੂ ਜੀ 🙏🏻🙇🏻🙇🏻🙏🏻
@SukhwantsinghSukhwantsin-yn7xw
@SukhwantsinghSukhwantsin-yn7xw 5 ай бұрын
ਜੇਕਰ ਇਨਾਂ ਨਿਸ਼ਾਨ ਸਾਹਿਬ ਪੁੱਟਣ ਲੱਗਿਆਂ ਨਿਸ਼ਾਨ ਸਾਹਿਬ ਦੇ ਨਾਲ ਧੱਕਾ ਕੀਤਾ ਹੈ ਮਰਿਆਦਾ ਨਹੀਂ ਵਰਤੀ ਇਹ ਗੁਰੂ ਦੇ ਦੇਣਦਾਰ ਹਨ ਉਹਨਾਂ ਨੂੰ ਗੁਰੂ ਜਰੂਰ ਸਜਾ ਗੁਰੂ ਘਰ ਵਿੱਚ ਦੇਰ ਜਰੂਰ ਹੈ ਅੰਧੇਰ ਨਹੀਂ
@zaildarcheema106
@zaildarcheema106 5 ай бұрын
ਇਹ ਨਿਸ਼ਾਨ ਸਾਹਿਬ ਨੂੰ ਪੁੱਟਣ ਵਾਲਿਆਂ ਨੇ ਆਪਣੀਆਂ ਜੜਾਂ ਪੁੱਟੀਆਂ ਨੇ ਜੇਕਰ ਓਥੇ ਗੁਰਦੁਆਰਾ ਸਾਹਿਬ ਬਣਾਉਣ ਲਈ ਮਾਇਆ ਨਹੀਂ ਇਕੱਠੀ ਹੋ ਸਕੀ ਸੀ ਫੇਰ ਇਹ ਥੋੜਾ ਵੀ ਨਿਸ਼ਾਨ ਸਾਹਿਬ ਜੀ ਨੂੰ ਪੁੱਟ ਕੇ ਸੁੱਟ ਦਿਓ
@Gurjot___1100
@Gurjot___1100 5 ай бұрын
ਸਜਾ ਵਾਹਿਗੁਰੂ ਜਰੂਰ ਦਿੳ ਗਾ
@NirmalSingh-bz3si
@NirmalSingh-bz3si 5 ай бұрын
ਇਹ ਪਤਰਕਾਰ ਦਾ ਮੈਂ ਦਿਲੋਂ ਸਤਿਕਾਰ ਕਰਦਾ ਹੁੰਦਾ ਬਹੁਤ ਵਧੀਆ ਇਨਸਾਨ ਨੇ ਇਹ ,,ਨਾਮ ਪਤਾ ਨਹੀ ਇਨਾ ਦਾ ,,ਲੰਮੀ ਉਮਰ ਹੋਵੇ ਇਨਾ ਦੀ ,,
@Bakshi6862
@Bakshi6862 5 ай бұрын
Right bro ❤
@fatehsingh5898
@fatehsingh5898 5 ай бұрын
ਮਜ੍ਹਬੀ ਸਿੱਖ ਜਿੰਦਾਬਾਦ
@gaganmattu7922
@gaganmattu7922 5 ай бұрын
ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ
@raikotbaring4833
@raikotbaring4833 5 ай бұрын
ਲੋਕਾਂ ਦੀ ਜ਼ਮੀਨ ਨੂੰ ਨਿਸ਼ਾਨਾ ਸਾਹਿਬ ਲੱਗੀ ਕਬਜ਼ਾ ਕੀਤਾ
@tarasingh7402
@tarasingh7402 5 ай бұрын
ਵਾਹਿਗੁਰੂ ਸਾਹਿਬ ਜੀ
@gammingwithdilpreet1763
@gammingwithdilpreet1763 5 ай бұрын
ਆਸ ਪਾਸ ਦੇ ਕਿਸਾਨਾਂ ਪੰਚਾਇਤ ਨੂੰ ਜਾ ਕੇ ਵੇਖਣਾ ਚਾਹੀਦਾ ਹੈ ਕਾਗਜ ਜਮੀਨ ਦੇ ਕਿਸ ਦੇ ਨਾਮ ਹਨ ਜੇ ਜਮੀਨ ਦੇ ਥੋੜੇ ਬਹੁਤੇ ਵੀ ਕਗਜ ਹਨ ਗੁਰੂਦਵਾਰੇ ਦੇ ਨਾਮ ਤਾ ਨਿਸਾਨ ਸਹਿਬ ਲਾਊਣਾ ਠੀਕ ਹੈ ਅਗਰ ਕਾਗਜ ਕੁਜ ਨਹੀ ਹਨ ਤਾ ਨਿਸਾਨ ਸਹਿਬ ਲਾਊਣਾ ਸਹਿ ਹੈ ਜਾ ਗਲਤ ਇਹ ਤਾ ਪੁਲਿਸ ਦੱਸੂ
@gurchransingh5674
@gurchransingh5674 5 ай бұрын
ਜਮੀਨ ਤਾ ਮੇਰੇ ਕੋਲ ਵੀ ਨਹੀ ਪਰ ਇਹ ਬੰਦਾ ਬਹੁਤ ਨਫਰਤੀ ਹੈ
@SoniSingh-qm1uo
@SoniSingh-qm1uo 5 ай бұрын
ਬਹੁਤ ਵਧੀਆ ਗੱਲ ਕਹੀ ਗਈ ਹੈ
@ghanshyambhaimakwana8081
@ghanshyambhaimakwana8081 5 ай бұрын
Good 👍🏻
@surjitsandhu6214
@surjitsandhu6214 5 ай бұрын
ਨਿਸ਼ਾਨ ਹਟਾਉਣ ਦਾ ਤਰੀਕਾ ਗਲਤ ਸੀ
@talwindersinghdhillon3293
@talwindersinghdhillon3293 5 ай бұрын
ਬਿਲਕੁਲ ਠੀਕ ਕਿਹਾ ਤੁਸੀਂ ਪਰ ਨਿਸ਼ਾਨ ਸਾਹਿਬ ਲਾਇਆ ਵੀ ਕਬਜ਼ੇ ਵਾਸਤੇ ਹੀ ਗਿਆ ਸੀ
@KanwaljitSingh-n5e
@KanwaljitSingh-n5e 5 ай бұрын
ਸਿੱਖ ਧਰਮ ਦੀ ਹਾਲਤ ਦੇਖਲੋ ਡੰਡਾ ਗੱਡਤਾ ਨਿਸ਼ਾਨ ਸਾਹਿਬ ਪਾਇਪ ਗੱਡਤਾ ਨਿਸ਼ਾਨ ਸਾਹਿਬ ਨੀਲਾ ਬਾਣਾ ਪਾ ਲਿਆ ਨਿਹੰਗ ਸਿੰਘ ਨਸ਼ੇ ਖਾਂਦੇ ਵੀ ਨੇ ਵੇਚਦੇ ਵੀ ਹਨ ਜੀ। ਚਾਹੇ ਉਹ ਬਾਦਲ ਜੁੰਡਲੀ ਹੈ ਜਾਂ ਨਿਹੰਗ ਸਿੰਘ ਸਾਰੇ ਇੰਨੇ ਚਾਲਚਲਣ ਤੇ ਕਿਰਦਾਰ ਤੋਂ ਗਿਰ ਚੁੱਕੇ ਹਨ ਸਿੱਖ ਧਰਮ ਖਤਮ ਹੋਣ ਦੇ ਕਿਨਾਰੇ ਹੈ ਇਹ ਗੱਲ ਯਾਦ ਰੱਖਿਉ ਜੀ।
@Kulwant-he9cu
@Kulwant-he9cu 5 ай бұрын
ਨਿਸ਼ਾਨ ਸਾਹਿਬ ਗਲਤ ਤਰੀਕਾ ਪੁਟਣ ਦਾ
@AngrejManawal-vs6hq
@AngrejManawal-vs6hq 5 ай бұрын
wmk
@Kulwant-he9cu
@Kulwant-he9cu 5 ай бұрын
ਅਸੀਂ ਤੁਹਾਡੇ ਨਾਲ ਖਾਲਸਾ ਜੀ
@rajMelde-zx7mt
@rajMelde-zx7mt 5 ай бұрын
Baba je mhar karn je 🙏🙏
@surjitsandhu6214
@surjitsandhu6214 5 ай бұрын
ਜਿੱਥੇ ਵੀ ਮਰਜ਼ੀ ਨਿਸ਼ਾਨ ਸਹਿਬ ਲਗਾ ਕੇ ਕਬਜੇ ਕਰੋ ਇਹ ਵਧੀਆ ਤਰੀਕਾ
@mejarsingh4353
@mejarsingh4353 5 ай бұрын
ਐਨੇ ਗੁਰਦੁਆਰਾ ਨੇਉਥੇ ਮੱਥਾ ਟੇਕਲੋ
@bachedillkesache2268
@bachedillkesache2268 5 ай бұрын
ਸਹੀ ਹੈ ਜੀ।
@darshansingh180
@darshansingh180 5 ай бұрын
bvinber singh waheguru ji🙏🏼🙏🏼🙏🏼🙏🏼🙏🏼🙏🏼
@kavisharhardeepsinghvairon5841
@kavisharhardeepsinghvairon5841 5 ай бұрын
ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
@mejarsingh4353
@mejarsingh4353 5 ай бұрын
ਲੋਕਾਂ ਨੂੰ ਆਕਲ ਨੀ ਹੈਗੀ
@Punjabdiawaz07
@Punjabdiawaz07 5 ай бұрын
Lakh lahnat nishaan sahib. hton waleya nu
@mangatram4759
@mangatram4759 5 ай бұрын
Jaybhim jaybhim jaybhim pau
@SorabSahota
@SorabSahota 5 ай бұрын
🍁🍁🍁🍁🌹🌹🌹🌹🌹🌹🌺🌺🌺
@captainsandhu5139
@captainsandhu5139 5 ай бұрын
Nashan saib uthe lagda jithe guru granth saib ji da Parkash hove ehna ne kabja karn lai vartea eve ta har koi kite v Nishan la ke kite v kabja kar sakda
@ManjinderSingh-fz8lu
@ManjinderSingh-fz8lu 5 ай бұрын
Davinder Singh jindabad waheguru chrdikla ch rakhe
@drawingpostrMrLucky
@drawingpostrMrLucky 5 ай бұрын
🙏🙏🙏🙏🙏🙏
@SorabSahota
@SorabSahota 5 ай бұрын
❤❤❤❤❤❤❤❤
@kawaljitsinghkaka39
@kawaljitsinghkaka39 5 ай бұрын
Well done
@baldevsingh3568
@baldevsingh3568 5 ай бұрын
Jekar eh jga gurughar di hai ta board lgauna chahida c nishan sahib ta gurughar di building vich lagda hai beadbi ta nishan sahib lgaun walian ne kiti hai
@jagbirsinghgill3166
@jagbirsinghgill3166 5 ай бұрын
Bilkul theek
@TarsemSingh-pm6hj
@TarsemSingh-pm6hj 5 ай бұрын
Gall mazbi singha di ankh da ya laddu.jatt aaye ni jad Nishan sahib charda Piya si etho pata lagda mazbi singh marshal kom ya jatta di bhan pa k hatt khol ta
@rajMelde-zx7mt
@rajMelde-zx7mt 5 ай бұрын
Very sad news veer je
@KashmirJakhu
@KashmirJakhu 5 ай бұрын
Waheguru ji
@gurlalmaan6433
@gurlalmaan6433 5 ай бұрын
Es colony c guruduwara a ohde vich guru sahib d parkash ni a other ehna d apni photowa a
@DeputySingh-kf2hm
@DeputySingh-kf2hm 5 ай бұрын
ਨਿਸ਼ਾਨ ਸਾਹਿਬ ਦੀਆੜ ਲੈਕੇ ਕਬਜ਼ਾ ਕਰਨਾ ਚਾਹੁਦਾ
@Kulwant-he9cu
@Kulwant-he9cu 5 ай бұрын
ਕਿਹੜਾ ਪਿੰਡ ਵਾਹਿਗੁਰੂ ਜੀ
@balrajsingh7295
@balrajsingh7295 5 ай бұрын
ਚਗਲ,ਬੰਦਾ,😂😂😂😂😂😂😂
@deepakbansal6734
@deepakbansal6734 5 ай бұрын
Dhrm de naa teh gundagardi
@manjit134
@manjit134 5 ай бұрын
Khali jagah te nishan sahib lagaya kion
@kulwinderkumar9478
@kulwinderkumar9478 5 ай бұрын
Nishan sahib puttan waliiyo , tusi aapniyan jarran putt laiyan ..... khich ke rakho Veer ji
@rajsinghgill7999
@rajsinghgill7999 5 ай бұрын
ਗੁਰੂ ਦੇ ਬਾਨੇ ਤੇ ਖੰਡੇ ਦੀ ਬੇਅਦਬੀ ਕੀਤੀ ਹੈ ਇਹਨਾਂ ਨੂੰ ਮੌਤ ਦੀ ਸਜਾ ਹੋਣੀ ਚਾਹੀਦੀ ਹੈ ਮਸੰਦ ਕੌਮ ਹੈ
@JagrupDeol-p8s
@JagrupDeol-p8s 5 ай бұрын
Gurdwara banaon nalo greeba de help kar do
@Humanity0101
@Humanity0101 5 ай бұрын
Jo marji gal hoveh Nishan Sahib naal baht galt kitta.
@ManjinderSingh-fz8lu
@ManjinderSingh-fz8lu 5 ай бұрын
Hun tahli patarkar ni ayeaa
@Gurmeetkaurarhi-jq2pm
@Gurmeetkaurarhi-jq2pm 5 ай бұрын
Ek jut ho ke avaj nu bullandia te puhchavo
@gurlalmaan6433
@gurlalmaan6433 5 ай бұрын
Eh colony sare isaye nu mnde a fir guruduwara kis lyi bnayona
@jogindersingh-qt5gs
@jogindersingh-qt5gs 5 ай бұрын
Shra am Gunda gardi ha Hena nu nath pauni pau
@RaghvirSingh-m8r
@RaghvirSingh-m8r 5 ай бұрын
ਜੱਟਾਂ ਨੇ ਪੰਜਾਬ ਦੇ ਗੱਦਾਰਾਂ
@pargatsinghsaggu4916
@pargatsinghsaggu4916 5 ай бұрын
Bilkul sahi keh rahe bhai g davinder Singh Gurudwara sahib banana chahida
@jasvirsingh8317
@jasvirsingh8317 5 ай бұрын
Corporation tere pyo di aa eh sirf jatta de khilaaf bolda bs
@rajMelde-zx7mt
@rajMelde-zx7mt 5 ай бұрын
So mean people
@himmatsainkhle1517
@himmatsainkhle1517 5 ай бұрын
Galat kita
@GurnamSingh-li1ug
@GurnamSingh-li1ug 5 ай бұрын
Devinder siingh g kara magabi sakga di gal karda jaka pinda vich ja ka vakh sab tu vadh nasa vach da aty kanda chori karda kasa paka avara farda aba nu ka pata guru ka han aa bhai jata singh wela majbi nai ra gay han
@RajinderSingh-fo6er
@RajinderSingh-fo6er 5 ай бұрын
Kar.sewa.valeo.samne.ao.pai.msla.suljao.te.guru.gar.banwao
@HarnoorSingh-sg1vf
@HarnoorSingh-sg1vf 5 ай бұрын
Ih davinder longer de paise kha gya c 😅😅😅
To Brawl AND BEYOND!
00:51
Brawl Stars
Рет қаралды 17 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
VIP ACCESS
00:47
Natan por Aí
Рет қаралды 30 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
To Brawl AND BEYOND!
00:51
Brawl Stars
Рет қаралды 17 МЛН