▲ " ਗੁਰੂ ਮਾਨਿਓ ਗ੍ਰੰਥ " ਸਮਝਣਾ ਜ਼ਰੂਰੀ ਹੈ ! Part - 1 ★ Dharam Singh Nihang Singh ★ਧਰਮ ਸਿੰਘ ਨਿਹੰਗ ਸਿੰਘ★

  Рет қаралды 32,143

Sach Khoj Academy Official

Sach Khoj Academy Official

Күн бұрын

Пікірлер: 117
@harwinderkaur9179
@harwinderkaur9179 3 жыл бұрын
ਸੱਤ ਸ੍ੀ ਅਕਾਲ ਜੀ ਇਹ ਗੱਲ ਬਿਲਕੁਲ ਸਹੀ ਹੈ ਬਾਬਾ ਜੀ। ਜਿੰਨੀ ਦੇਰ ਅਸੀਂ ਬਾਣੀ ਸਮਝ ਕਿ ਉਸ ਕੰਮ ਕਰਾਂਗੇ ਤੇ ਆਪਾਣੇ ਅੰਦਰੋਂ ਨਹੀਂ ਖੋਜਦੇ ਤੇ ਉਹਨੀਂ ਦੇਰ ਸਾਡੀ ਅਵਸਥਾ ਨਹੀਂ ਬਦਲੀ।
@SS-sr5vr
@SS-sr5vr 3 жыл бұрын
ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@gurjitsidhu2569
@gurjitsidhu2569 2 жыл бұрын
ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਤਾਂ ਕਿ ਸਾਨੂੰ ਗਿਆਨ ਮਿਲਦਾ ਰਹੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਕਰੇ
@jagjitsingh1993
@jagjitsingh1993 3 жыл бұрын
Bapu ji you r really great thanks ji
@GopiMool-t3i
@GopiMool-t3i 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manavloksingh8106
@manavloksingh8106 3 жыл бұрын
Very very very very very very very much truth spoken श्री सिंह🙏🙏🙏🙏🙏🙏🙏🙏 😲 really can listen👂 all world
@waheguru9224
@waheguru9224 3 жыл бұрын
ਬਿਲਕੁਲ ਸੱਚ ਬਾਬਾ ਜੀ।
@sinderpal603
@sinderpal603 3 жыл бұрын
100/: true Dhan Dhan gurugranth sahib Ji Thankyou Ji. BABAJi long live🙏🙏🙏🙏🌹!
@ARVIND-q7d
@ARVIND-q7d 3 жыл бұрын
Waheguru ji
@gurjitsidhu2569
@gurjitsidhu2569 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@ParminderSingh-tk9in
@ParminderSingh-tk9in 3 жыл бұрын
Thanku bapu g
@lifeinspiration5017
@lifeinspiration5017 3 жыл бұрын
Sat Sri Akaal 🙏
@gurjitsidhu2569
@gurjitsidhu2569 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@tarloksingh6531
@tarloksingh6531 3 жыл бұрын
ਬਾਪੂ ਜੀ ਕੀ ਬੁਝਾਰਤਾਂ ਪਾ ਰਹੇ ਹੋ ਬਾਣੀ ਗੁਰੂ ਗੁਰੂ ਹੈ ਬਾਣੀ
@gurjitsidhu2569
@gurjitsidhu2569 2 жыл бұрын
ਧੰਨ ਬਾਬਾ ਧਰਮ ਸਿੰਘ ਜੀ
@ABC5911
@ABC5911 3 жыл бұрын
ਆਸ ਹੈ ਟਕਸਾਲੀ ਤੇ ਮਿਸ਼ਨਰੀ ਪਰਚਾਰਕ ਤੁਹਾਡੇ ਨਾਲ਼ ਜਰੂਰ tv ਤੇ ਗੁਰਬਾਣੀ ਵਿਚਾਰ ਕਰਨਗੇ ਬਹੁਤ ਜਲਦੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਲਈ, ਤੁਹਾਡਾ ਬਹੁਤ ਧੰਨਵਾਦ challange ਕਰਨ ਲਈ,, ਨਹੀ ਤਾਂ ਇਹਨਾਂ ਦੀ ਮੰਗਣ ਵਾਲੀ ਟੋਕਰੀ ਚ ਸੰਗਤ ਨੇ ਮੰਗਤਾ ਲਿਖ ਕੇ ਪਾ ਦੇਣਾ,
@musafirhun
@musafirhun 3 жыл бұрын
🙏🙏🙏🙏
@SS-sr5vr
@SS-sr5vr 3 жыл бұрын
ਮਸੰਦਾ ਦੇ ਅੰਤ ਦਾ ਸਮਾ ਆ ਗਿਆ ਹੈ। ਇਕ ਗੁਰੂ ਗੋਬਿੰਦ ਸਿੱਘ ਜੀ ਦੀ ਸਾਖੀ ਹੈ ਕੇ ਜਦੋਂ ਮਸੰਦਾ ਨੇ ਪਾਪ ਦੀ ਹੱਦ ਕਰ ਦਿੱਤੀ ਸੀ ਉਸ ਸਮੇ ਗੁਰੂ ਸਾਹਿਬ ਅਤੇ ਸਿੰਘਾਂ ਨੇ ਮਸੰਦਾ ਨੂੰ ਤੇਲ ਦੇ ਕੜਾਹਿਆਂ ਵਿੱਚ ਮਸੰਦਾ ਨੂੰ ਜਿੰਦਾਂ ਸਾੜਿਆ ਸੀ ਤਾ ਇਕ ਮਸੰਦ ਬਹੁਤ ਦੋਹਾਈ ਪਾ ਰਿਹਾ ਸੀ ਤੇ ਕਿਹ ਰਿਹਾ ਸੀ ਕੇ ਮੈਨੂੰ ਛੱਡ ਦੇਵੋ, ਪੰਜਾ ਪਿਆਰੇਆ ਨੇ ਤਰਸ ਖਾ ਕੇ ਗੁਰੂ ਸਾਹਿਬ ਅੱਗੇ ਬੇਨਤੀ ਕਿਤੀ ਕੇ ਇਸ ਦੇ ਛੋਟੇ ਬੱਚੇ ਹਨ, ਇਸ ਨੂੰ ਛੱਡ ਦਿੱਤੀ ਜਾਵੇ। ਗੁਰੂ ਸਾਹਿਬ ਨੇ ਪੰਜ ਪੇਆਰੇਆ ਨੂੰ ਕਿਹਾ ਕੇ ਜੇ ਇਸ ਮੰਸਾਦ ਨੂੰ ਛੱਡ ਦਿੱਤਾ ਤਾ ਇਸ ਮਸੰਦ ਤੋ ਲੱਖਾਂ ਹੋਰ ਮਸੰਦ ਪੈਦਾ ਹੋਣ ਗੇ ਜੋ ਅੱਗੇ ਜਾ ਕੇ ਖਾਲਸੇ ਪੰਥ ਦਾ ਬਹੁਤ ਭਾਰੀ ਨੁਕਸਾਨ ਕਰਣ ਗੇ ਅਤੇ ਪੰਜ ਪਿਆਰੇ ਮਰਿਆਦਾ ਨੂੰ ਢਾਹ ਲੋਣਗੇ । ਗੁਰੂ ਸਾਹਿਬ ਨੇ ਕਿਹਾ ਕੇ ਉਸ ਸਮੇ ਤਹਾਨੂੰ ਪ੍ਰਗਟ ਹੋਣਾ ਪਵੇਗਾ ਅਤੇ ਪੰਜ ਪਿਆਰੇ ਮਰਿਆਦਾ ਨੂੰ ਫਿੱਕ ਪੰਥ ਵਿੱਚ ਲਾਗੂ ਕਰਣਾ ਪਵੇਗਾ। ਉਹ ਸਮਾ ਆ ਗਿਆ ਹੈ, ਗੁਰੂ ਸਾਹਿਬ ਦੇ ਬਚਨ ਪੂਰੇ ਹੋਣ ਦਾ। ਮਸੰਦਾ ਨੇ ਅਕਲ ਤਖ਼ਤੇ ਤੋ ਪੰਜ ਪਿਆਰੇਆ ਨੂੰ ਕੱਡ ਕੇ ਅਪਣਾ ਅੰਤ ਆਪ ਸ਼ੁਰੂ ਕਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@dontxmater
@dontxmater 3 жыл бұрын
It is the content ( knowledge ) in the holy Book (Granth Sahib) that Guru Gobind Singh ji called future Guru. Otherwise. Paper, ink and letters are used for writing anything someone wants to print. Unfortunately our current leadership of Shromini Gurdwara Parbandhak committee has reduced the importance of Gurbani to mere idol worshipping including in Darbar Sahib Amritsar. Same goes with establishment of Khalsa. Illiterate and semiliterate preachers are stating that in order to bring equality Guru Gobind Singh Ji be headed the five beloved (panj payare) and placed those heads on different body. Guru Sahib only made them drink sweetened water (Amrit) to eliminate caste system from Sikhism. That is so sad for our great community
@BaljinderSingh-xy4ik
@BaljinderSingh-xy4ik 3 жыл бұрын
I think our appearance based thinking caused division in our panth...
@singhgagan1201
@singhgagan1201 3 жыл бұрын
ਬਾਬਾ ਫਤਹਿ ਸਿੰਘ ਜੀ ਨਿਹੰਗ ਸਿੰਘ ਜੀ
@harbhajanmalhi7269
@harbhajanmalhi7269 3 жыл бұрын
ਨਾਨਕ ਸਤਿਗੁਰ .......ਪੂਰੀ ਹੋਵੇ ਜੁਗਤਿ ..
@malkitkular629
@malkitkular629 3 жыл бұрын
🙏💗🙏
@Akali0008
@Akali0008 3 жыл бұрын
Gyan guru 💯
@ਜਸਵੀਰਸਿੰਘਚਾਕਰ
@ਜਸਵੀਰਸਿੰਘਚਾਕਰ 3 жыл бұрын
ਚੜ੍ਹਦੀ ਕਲਾ ਜੀ
@singhishvinder9171
@singhishvinder9171 3 жыл бұрын
Fateh🙏
@charanjitkaur7646
@charanjitkaur7646 3 жыл бұрын
Baba ji you're conversation very true 🙏
@ludhianvi1
@ludhianvi1 3 жыл бұрын
Taksalia ne beda gark karta sikhi da. Baba is gave good clarification
@RanjitSingh-qz5hn
@RanjitSingh-qz5hn 3 жыл бұрын
ਨਾਨਕ ਨਹੀਂ ਗੁਰੂ ਨਾਨਕ ਦੇਵ ਜੀ ਨੇ। ਬੁੱਢਾ ਨਹੀਂ ਬਾਬਾ ਬੁੱਢਾ ਜੀ ਨੇ।
@JK-ov1jr
@JK-ov1jr 3 жыл бұрын
Waheguru ji 🙏🌷
@amritpalsinghwaloo7114
@amritpalsinghwaloo7114 3 жыл бұрын
🙏🏼🙏
@baldevsingh-yg7np
@baldevsingh-yg7np 3 жыл бұрын
Satnam ji
@ajaniqbalsinghdhaliwal5960
@ajaniqbalsinghdhaliwal5960 3 жыл бұрын
🌾🍁🦚 ਸਤਿ ਸ੍ਰੀ ਅਕਾਲ 🦚🍁🌾
@paramjeet5446
@paramjeet5446 3 жыл бұрын
Greattttt
@CricketworldUS
@CricketworldUS 3 жыл бұрын
listening to him is a blessing too
@sehatsantri3295
@sehatsantri3295 3 жыл бұрын
ਲਾਜਵਾਬ
@sukhvirjhajj2619
@sukhvirjhajj2619 3 жыл бұрын
ਤਰਦੇ ਤਾ ਫਿਰ ਜਦ ਗੁਰੂ ਮੰਨਦੇ।ਦਿਖਾਵਾ ਕੀਤਾ ਹੋਇਆ ਸਟੇਜਾਂ ਤੋ ਬਾਹਾਂ ਹੀ ਖਿਲਾਰ ਸਕਦੇ ਤੇ ਮਹਿੰਗੀਆਂ ਗੱਡੀਆਂ ਤੇ ਐਸ਼ ਪ੍ਰਸਤੀ
@rajindersingh7398
@rajindersingh7398 3 жыл бұрын
ਬਾਬਾ ਜੀ ਤੁਸੀ ਕਿਸੇ ਕੋਮ ਨੂੰ ਭੀਖ ਮੰਗੀਆਏ ਕਹਿਣਾ ਆਪ ਨੂੰ ਸੋਭਾ ਦਿੰਦਾ
@surjansingh8217
@surjansingh8217 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@simran1999ss
@simran1999ss 3 жыл бұрын
ਸਤਿ ਸੰਤੋਖ ਤੋ ਬਿਨਾ ਕੋਈ ਵੀ ਗੁਰੂ ਦਾ ਪਿਆਰ ਨਹੀ ਪਾ ਸਕਦਾ
@tajcurtainsandblinds5887
@tajcurtainsandblinds5887 3 жыл бұрын
Ah hai such 100%
@SS-sr5vr
@SS-sr5vr 3 жыл бұрын
ਮਹਾ ਮਨਮੁਖ ਹੋਉ ਜੇਹੜਾ ਇਹਨਾ ਕੋਮਟਾ ਨੂੰ ਡਲੀਟ ਕਰੁ। ਆਪਣਾ ਆਪ ਆਪ ਹੀ ਵਿਚਾਰ ਲੈਣਾ।
@gorinder9250
@gorinder9250 2 жыл бұрын
Wah bapu ji
@manjitsingh7887
@manjitsingh7887 3 жыл бұрын
Good
@jasvindersingh757
@jasvindersingh757 3 жыл бұрын
Bapu ji great 🙏
@hsbains4809
@hsbains4809 3 жыл бұрын
Very nice
@JaspreetSingh-kp2ir
@JaspreetSingh-kp2ir 3 жыл бұрын
waheguru g buot din badh video kiti g
@jarnailsingh7101
@jarnailsingh7101 3 жыл бұрын
Well said
@pretamkaurmann1680
@pretamkaurmann1680 3 жыл бұрын
🙏Guru Manyo Granth🙏🙏🙏🙏🙏 Guru Granth Sahib Hai Gurbani da samundar🙏🙏🙏🙏🙏 Zindagi whech gurbani updesh Kamao..Bohut updesh Hunn Guru Granth Sahib whech. Munnoh Matlab updesh Kamao.
@fortune.9738
@fortune.9738 Жыл бұрын
@er.kirpalkaushal6850
@er.kirpalkaushal6850 3 жыл бұрын
Very true
@vickhehar1669
@vickhehar1669 3 жыл бұрын
🙏
@villageveggieveganrasoi
@villageveggieveganrasoi 3 жыл бұрын
Bilkul sahi
@SS-sr5vr
@SS-sr5vr 3 жыл бұрын
ਪੰਜਾਬੀਆਂ ਨੂੰ ਇਸ ਟੋਪਿਕ ਬਾਰੇ ਗਿਆਨ ਲੈਣ ਦੀ ਲੋੜ ਹੈ। ਇਹ ਸਿੱਖ ਧਰਮ ਦੀ ਅਗਵਾਈ ਤਾਂ ਹੀ ਕਰ ਸਕਣਗੇ ਜੇ ਗਿਆਨੀ ਹੋਣਗੇ। ਜੇ ਪੰਜਾਬੀਆਂ ਨੇ ਸਿੱਖੀ ਨੂੰ ਨਾਂ ਸਮਝਿਆ ਅਤੇ ਆਪਨਾਇਆ ਤਾਂ ਇਹਨਾ ਦੀ ਗਿਣਤੀ ਦੁਨੀਆ ਤੇ ਹੋਰ ਰਾਛਟਰਾ ਦੇ ਸਿੱਖਾਂ ਦਰਮਿਆਨ ਬੋਹਤ ਘੱਟ ਜਾਵੇਗੀ ਅਤੇ ਦੁਨੀਆ ਦੇ ਹੋਰ ਸਾਰੇ ਸਿੱਖ ਪੰਜਾਬੀਆਂ ਨੂੰ ਮਹਾ ਮੂਰਖ ਕੋਮ ਕੇਹਾ ਕਰਨਗੇ ਜਿਨਾ ਨੇ ਗੁਰਮੁਖੀ ਭਾਸ਼ਾ ਅਤੇ ਇਤਿਹਾਸ ਦੇ ਨਜ਼ਦੀਕ ਹੁੰਦਿਆਂ ਵੀ ਗੁਰਮੁਖਾਂ ਅਤੇ ਗੁਰਬਾਣੀ ਨੂੰ ਨਹੀਂ ਸਮਝਿਆ। ਮੰਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨਾ ਪਾਣੀ॥ ਮ:੩ ਸਿੱਖੀ ਦੀ ਝੰਡਾਬਰਦਾਰੀ ਉਹੀ ਕੋਮ ਕਰੇਗੀ ਜੋ ਸਿੱਖੀ ਨੂੰ ਸਮਝੇ ਗੀ ਅਤੇ ਸਿੱਖੀ ਦੇ ਰਾਹਾਂ ਤੇ ਚੱਲੇ ਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@varindersingh5167
@varindersingh5167 3 жыл бұрын
🙏🙏🙏🙏🙏🙏
@akaaliGursewakSingh
@akaaliGursewakSingh 3 жыл бұрын
ਵਾਹ ਬਾਪੂ ਜੀ ਵਾਹ
@avtaarsingh6652
@avtaarsingh6652 3 жыл бұрын
ਕਬੀਰ ਮੰਨ ਨਿਰਮਲ ਭਇਆ ਜੈਸਾ ਗੰਗਾ ਨੀਰ।।ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ।।ਦੋ ਪੰਕਤੀਆਂ ਵਿੱਚ ੴਦੇ ਦੀਦਾਰ।
@hukamchand9458
@hukamchand9458 3 жыл бұрын
ਅੱਜ ਤਾਂ ਬੱਸ ਹਥਿਆਰ ਦਾ ਲਾਇਸੈਂਸ ਲੇ ਕੇ tik tok ਤੇ ਦੁੱਕੀ ਤਿੱਕੀ ਠੋਕ ਠੋਕ ਦੇ ਗਾਣੇ ਦੀ ਵੀਡਿਓ ਬਣਾ ਕੇ ਸਿੱਖ ਬਣਦੇ ਹਨ
@kulwant5338
@kulwant5338 2 жыл бұрын
💯 Sach Ji
@SS-sr5vr
@SS-sr5vr 3 жыл бұрын
ਭਾਰਤੀ ਮਨਮੁਖ ਬਾਮਣੀ ਕੋਮਨਸਟ ਸਰਕਾਰ ਖਾਲਸਾ ਪੰਥ ਦੇ ਅਸਲ ਵਾਰਸ ਨਿਹੰਗ ਸਿੰਘਾਂ ਖ਼ਿਲਾਫ਼ ਹੋ ਚੁੱਕੀ ਹੈ ਅਤੇ ਇਹਨਾ ਕੂੜੇਆਰ ਬਾਮਣੀ ਸਰਕਾਰ ਅਤੇ ਮਸੰਦ ਸ਼ੋਣੀ ਦੇ ਮਸੰਦਾ ਨੇ ਨਿਹੰਗ ਸਿੰਘਾਂ ਦੀ ਘੇਰਾ ਬੰਦੀ ਕਰਣੀ ਸ਼ੁਰੂ ਕਰ ਦਿੱਤੀ ਹੈ । ਪੰਜਾਂ ਤਖਤਾਂ ਦੇ ਅਸਲ ਵਾਰਿਸ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸੱਚੇ ਨਿਹੰਗ ਸਿੰਘ ਹਨ ਇਹ ਮਸੰਦ ਸ਼ੋਣੀ (ਸ਼ਰੋਮਣੀ ਕਮੇਟੀ) ਅਤੇ ਇਹਨਾ ਟੁਕੜ-ਬੋਚ ਜਥੇਦਾਰ ਅਤੇ ਭਰਧਾਨ ਨਹੀਂ!!! ਨਿਹੰਗ ਸਿੰਘੋ ਜੇ ਅਜੇ ਵੀ ਨਾਂ ਜਾਗੇ ਤਾਂ ਕਦੋਂ ਜਾਗੋ ਗੇ? ਸਾਰੇ ਨਿਹੰਗ ਸਿੰਘਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਕੇ ਗੁਰਧਾਮਾਂ ਅਤੇ ਤਖਤਾਂ ਉਤੇ ਜਾ ਕੇ ਭੰਗ ਘੋਟਣੀ ਅਤੇ ਬੱਕਰੇ ਝਟਕੋਣੇ ਛੱਡ ਕੇ (ਇਹ ਕੂੜੇ ਕਰਮ ਅਪੋ ਅਪਣੇ ਘਰਾਂ ਚ ਕਰ ਲੇਆਂ ਕਰੋ) ਪੰਜ ਪਿਆਰੇ ਮਰਿਆਧਾ ਨੂੰ ਅਪਣੇਆ ਗੁਰਧਾਮਾਂ ਵਿੱਚ ਲਾਗੂ ਕਰੋ ਅਤੇ ਇਸ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੁਰੂ ਕਰਵਾਉ। ਗੁਰੂ ਦਾ ਹੁਕਮ ਮੰਨੋਗੇ ਤੇ ਪੰਥ ਦੀ ਝੰਡਾ ਬਰਦਾਰੀ ਫਿਰ ਗੁਰੂ ਕਿਰਪਾ ਨਾਲ ਮਿਲੁਗੀ ਅਤੇ ਪੰਜਾਂ ਤੱਖਤਾ ਤੇ ਖਾਲਸੇ ਦਾ ਨੀਲਾ ਝੰਡਾ ਝੁੱਲੂਗਾ, ਜੇ ਨਹੀਂ ਮੰਨਦੇ ਤਾਂ ਭਉਦੇ ਰੇਉ ਟੱਪਰੀਵਾਸਾਂ ਵਾਂਗ ਹੋਰ ੧੦੦ ਸਾਲਾਂ ਲਈ, ਜਿਵੇ ਕੇ ਤੁਸੀਂ ਭਉਦੇ ਫਿਰਦੇ ਹੋ ਪਿਛਲੇ ੩੧੬ ਸਾਲਾ ਤੋਂ। ਗੁਰੂ ਸਾਹਿਬ ਤੁਹਾਡੀ ਸ਼ਕਲ ਵੀ ਨਹੀਂ ਦੇਖਣਾ ਚੋਹਦੇ। ਤੁਹਾਨੂੰ ਪੰਜ ਪਿਆਰੇ ਮਰਿਆਧਾ ਰਾਹੀਂ ਪੰਥ ਦੀ ਝੰਡਾ ਬਰਦਾਰੀ ਸੋਪ ਕੇ ਗਏ ਸੀ ਤੇ ਤੁਹਾਡੇ ਚੋ ਬੋਹਤੇਆ ਭੰਗਾਂ ਮੀਟ ਸ਼ਰਾਬਾਂ ਖਾ ਪੀ ਛੱਡੀਆਂ ਅਤੇ ਮਸੰਦ ਸ਼ੋਣੀ (ਸ਼ਰੋਮਣੀ ਕਮੇਟੀ/ਜਥੇਦਾਰਾਂ) ਦੇ ਗੁੰਡੇ/ਰਖੇਲਾਂ ਬਣਕੇ ਬੈਠੇ ਹੋ। ਤੁਹਾਡੀ ਨਲੈਕੀ ਕਾਰਣ ਅੱਜ ਪੰਜ ਪਿਆਰੇ ਮਰਿਆਧਾ ਨੂੰ ਪੰਥ ਦੇ ਦੋਖੀਆਂ ਨੇ ਢਾਹ ਲਾਈ ਹੈ ਅਤੇ ਪੰਥ ਤੇ ਭਾਰੀ ਸੰਕਟ ਬਣੇਆ ਹੋਇਆਂ ਹੈ। ਲੱਖ ਲਾਹਨਤ ਹੈ ਤੁਹਾਡੇ ਤੇ ਜੇ ਹਜੇ ਵੀ ਨਾਂ ਜਾਗੇ। ਮਸੱਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ ਬਣਾਈ ਸੀ ੩੬ ਮਸੱਦਾਂ ਨਾਲ ਮਿਲ ਕੇ। ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। ਇਹਨਾ ਦਾ ਕੱਮ ਹੈ ਕੇ ਪੰਜਾਬੀ ਰਾਜਨੀਤਕ ਅਤੇ ਧਰਮਿਕ ਲੀਡਰਾਂ ਦੀਆ ਜੜਾ ਵਿੱਚ ਤੇਲ ਪੋਣਾ ਅਤੇ ਉਹਨਾਂ ਨੂੰ ਵਕਾਉ ਕੱਜਰੀਆ ਬਣਾ ਕੇ ਮਨਮੁਖ ਹਿੰਦੂ ਸਰਕਾਰ ਅਤੇ ਉਹਨਾਂ ਦੀਆ ਖੁਫੀਆ ਅਜੱਨਸੀਆ ਅੱਗੇ ਨਚੋਣਾ ਹੈ। ਇਹ ਸਾਰਾ ਆਕੀ ਲਾਣਾ ਗੁਰੂ ਦੇ ਹੁਕਮ ਤੋਂ ਉਲਟ ਹੈ, ਇਹਨਾ ਸਾਕਤਾਂ ਲਈ ਪੰਥ ਵਿੱਚ ਕੋਈ ਥਾਂ ਨਹੀਂ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਾਦਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਅਤੇ ਗੋਲ-ਮੋਲ ਗੱਲਾਂ ਕਰਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। ਗੁਰੂ ਦੇ ਸੱਚੇ ਲਾਡਲੇ ਨਿਹੰਗ ਸਿੰਘੋ ਜਾਗੋ ਅਤੇ ਗੁਰੂ ਦਾ ਹੁਕਮ ਸਿਰ ਮੱਥੇ ਤੇ ਮੰਨੋ। ਗੁਰੂ ਗੋਬਿੰਦ ਸਿੰਘ ਨੂੰ ਹਿਰਦੇ ਵਿੱਚ ਧਾਰ ਕੇ ਅਰਦਾਸ ਕਰੋ ਕੇ ਗੁਰੂ ਕਿਰਪਾ ਕਰੇ ਅਤੇ ਸਾਨੂੰ ਬਖ਼ਸ਼ ਲਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫ਼ਤਿਹ॥
@sardarjisardarji1854
@sardarjisardarji1854 3 жыл бұрын
, ਬਾਂਬਾ ਜੀ ਤੁਸੀਂ ਮਹਾਨ ਹੋ ਜੀ ।।ਪੋਥੀ ਪਰਮੇਸਰ ਕਾ ਥਾਨੁ।।,
@InderjitSingh-xd4ko
@InderjitSingh-xd4ko 3 жыл бұрын
Baba ji great
@Anonymous_uncle
@Anonymous_uncle 3 жыл бұрын
satya vachan
@harjindersinghbrar3924
@harjindersinghbrar3924 3 жыл бұрын
बापू जी पढे-लिखे जिआदा लोभ लालची होते हैं, सिख अफसरों ने लालच में कितने ही सिख नोजवान मार दीऐ पंजाब में बहुत अफसर सुबह पाठ पूजा करते पूरा दिन रिशवत लेता है । जिस तरह से आप ने बताया सबर सनतोख सिख मानेगा वही सही सिख हैं
@deshpremi6295
@deshpremi6295 3 жыл бұрын
ਢਡਰੀਆਂ ਵਾਲਾ ਅਖੌਤੀ ਸਿੱਖ ਤਾਂ ਕਹਿੰਦਾ ਹੈ ਕਿ ਚੌਰਾਸੀ ਲੱਖ ਜੂਨ ਹੀ ਨਹੀਂ ਹੈ। ਜਦੋਂ ਕਿ ਗੁਰਬਾਣੀ ਵਿੱਚ ਥਾਂ ਥਾਂ ਤੇ ਚੌਰਾਸੀ ਲੱਖ ਜੂਨੀ ਦਾ ਜਿਕਰ ਆਇਆ ਹੈ। ਇਹੋ ਜਿਹੇ ਬੇਵਕੂਫ਼ ਗੁਰਬਾਣੀ ਦਾ ਕੀ ਪ੍ਰਚਾਰ ਕਰਣਗੇ।
@kkkk-ur5wj
@kkkk-ur5wj 3 жыл бұрын
Baba ji telling the truth. "Guru gyan indri dridta"baki sab Kuchh aeinven he aa, takkran marde firde aa.Gurbani te oh bole jis de andar parkash ho chuka hai jis vichon dhun nikal di hai, baki stage te chadhan de haqdar ni ge.
@LovepreetSingh-gt7bz
@LovepreetSingh-gt7bz 3 жыл бұрын
ਅਕਾਲਹ 💙💙
@musafirhun
@musafirhun 3 жыл бұрын
Gyan da sagar.
@HarbhajanSingh-ii8ej
@HarbhajanSingh-ii8ej 3 жыл бұрын
you are right baba ji.thank you.
@tejpalkaur75
@tejpalkaur75 3 жыл бұрын
good
@vijaylalyadav6910
@vijaylalyadav6910 3 жыл бұрын
Jay ho♥️🙏🙏
@drtarry13
@drtarry13 3 жыл бұрын
Baba ji leaves everybody commentless☺
@Anonymous_uncle
@Anonymous_uncle 3 жыл бұрын
sat bachan
@kuldipsingh3109
@kuldipsingh3109 3 жыл бұрын
Guru Granth Sahib nu mandey han par guru granth sahib di nahi mandey
@KulwantSingh-gg5qe
@KulwantSingh-gg5qe 3 жыл бұрын
ਗਿਆਨੀ ਜੀ ਇਹ ਵਿਸ਼ਾ ਪਾਣੀ ਵਿਚ ਮਧਾਣੀ ਫੇਰਨ ਵਾਲਾ ਹੈ ਜਿੱਥੇ ਹੋਰ ਲੱਗੇ ਹੋਏ ਹਨ ਤੁਸੀਂ ਲੱਗੇ ਰਹੋ
@immiaffairs9402
@immiaffairs9402 3 жыл бұрын
Kulwant ji chalo koi na saanu ehi dukh makhan aa. tussi paani samjho te aggey vado
@dhadigurbajsinghajaad5681
@dhadigurbajsinghajaad5681 3 жыл бұрын
ਬਾਬਾ ਜੀ ਗੁਰੂ ਮਾਨਿਓ ਗ੍ਰੰਥ ਕਹਿਣ ਤੋਂ ਕਿਓਂ ਐਲਰਜੀ ਹੈ ਕੀ ਦੇਹ ਧਾਰੀ ਨੂੰ ਗੁਰੂ ਕਹੀਏ
@JaswinderSingh-bb3nx
@JaswinderSingh-bb3nx 3 жыл бұрын
guru granth sahib giyan de athah sager han sadi mat tuch mater he. gurvak he. tu samrath vada meri mat thori raam.
@paramjeetsinghprince4590
@paramjeetsinghprince4590 3 жыл бұрын
ਮਹਾਪੁਰਖੋ ਅਨਹਦ ਬਾਣੀ ਵੀ ਗੁਰੂ ਹੈ ਕਿਰਪਾ ਕਰਕੇ ਸਮਝਾਉਣਾ ਕਰੋ ਜੀ
@LovepreetSingh-gt7bz
@LovepreetSingh-gt7bz 3 жыл бұрын
ਸਾਰਾ ਕੁਝ ਸਮਝਾਇਆ ਹੋਇਆ ਹੈ ਜੀ ਇਸੇ ਹੀ ਚੈਨਲ ਤੇ ਸ਼੍ਰੀ ਦਸਮ ਗ੍ਰੰਥ ਤੇ ਆਦਿ ਗੁਰੂ ਗ੍ਰੰਥ ਸਾਹਿਬ ਬੱਸ ਤੁਹੀ ਸੁਣਨ ਦੀ ਹੀ ਖੇਚਲ ਕਰੋ
@gurgurgur
@gurgurgur 3 жыл бұрын
Sach khoj academy under KZbin tay already ha ji
@SukhwinderSingh81548
@SukhwinderSingh81548 3 жыл бұрын
@@LovepreetSingh-gt7bz g good bro
@harmeetsingh5179
@harmeetsingh5179 3 жыл бұрын
ਹੰਕਾਰੁ ਬੀਜ ਹੈ .ਤਾ ਹੀ ਨਹੀ ਮੰਨਦੇ
@SS-sr5vr
@SS-sr5vr 3 жыл бұрын
ਹਿੰਦੂ ਧਰਮ ਨਹੀਂ ਹੈ, ਇਹ ਸੱਭਿਆਚਾਰਿਕ/ਰਾਸ਼ਟਰੀ ਪਹਿਚਾਣ ਹੈ। ਜਿਵੇ ਕੇ ਪੰਜਾਬੀ ਹੋਣਾ ਸੱਭਿਆਚਾਰਿਕ/ਰਾਸ਼ਟਰੀ ਪਹਿਚਾਣ ਹੈ। ਭਾਰਤ ਦੇ ਧਰਮ ਹਨ; ਬ੍ਰਹਮਾ ਦਾ ਚਲਾਇਆ ਬ੍ਰਾਹਮਣ ਮੱਤ, ਸ਼ਿਵ ਜੀ ਚਲਾਇਆ ਦਾ ਯੋਗ ਮੱਤ, ਵਿਛਨੂ ਦਾ ਚਲਾਇਆ ਵੈਸ਼ਨੂ ਮੱਤ, ਗੁਰੂਆ ਅਤੇ ਭਗਤਾ ਦਾ ਚਲਾਇਆ ਸਿੱਖ ਮੱਤ, ਮਹਾਵੀਰਾ ਦਾ ਚਲਾਇਆ ਜੈਨ ਮੱਤ, ਗੋਤਮ ਬੁੱਧ ਦਾ ਬੁੱਧ ਮੱਤ, ਹੋਰ ਬਾਹਰੋ ਆਏ ਧਰਮ ਹਨ ਮੁਹੰਮਦ ਦਾ ਮੁਸਲਮਾਨ, ਈਸਾ ਦਾ ਈਸਾਈ ਜਾ ਕਰਿਸ਼ਚਨ ਮੱਤ, ਅਬਰਾਹਿਮ ਦਾ ਯਹੂਦੀ ਆਦ, ਇਹ ਸਾਰੀਆਂ ਧਾਰਮਿਕ ਪਹਿਚਾਣਾ ਹੁੰਦੀਆਂ ਹਨ। ਦੁਨੀਆ ਵਿੱਚ ਦੋ ਤਰਾਂ ਦੀਆ ਮੱਤੀਆ ਹਨ ਜੋ ਜੀਵ-ਆਤਮਾ ਨੂੰ ਮੁਕਤ ਹੋਣ ਦਾ ਉਪਦੇਸ਼ ਦੇਂਦੀਆਂ ਹਨ, ਵੇਦੀ ਮਤਾ ਜਿਵੇ ਕੇ ਬ੍ਰਾਹਮਣ ਮੱਤ, ਵੈਸ਼ਨੂ ਮੱਤ, ਯੋਗ ਮੱਤ, ਬੁੱਧ ਮੱਤ, ਜੈਨ ਮੱਤ ਆਦ।ਅਤੇ ਕਤੇਬੀ ਮਤਾਂ ਹਨ ਯਹੂਦੀ ਮੱਤ, ਈਸਾਈ ਮੱਤ ਅਤੇ ਇਸਲਾਮੀ ਮੱਤ। ਸੰਸਾਰ ਵਿੱਚ ਤੀਜਾ ਮੱਤ/ਪੰਥ ਜੋ ਨਿਰੰਕਾਰ ਨੇ ਗੁਰੂਆ ਅਤੇ ਭਗਤਾ ਦੁਆਰਾ ਸਾਜੇਆ ਹੈ ਉਹ ਹੈ ਸਿੱਖ ਮੱਤ/ਖਾਲਸਾ ਪੰਥ। ਸਿੱਖ ਮੱਤ ਬਾਕੀ ਦੋਫਾੜ ਅਤੇ ਦਾਲ ਹੋਈਆ ਮੱਤੀਆ ਨੂੰ ਸੇਧ ਦੇ ਕੇ ਜੋੜਦਾ/ਇਕ ਕਾਂਰਦਾ ਹੈ , ਜਿੱਥੇ ਬਾਕੀ ਮੱਤੀਆ ਜੀਵ ਆਤਮਾ ਨੂੰ ਮਰਣ ਬਾਦ ਮੁਕਤ ਹੋਣ ਜੀ ਮੱਤ ਦੇਂਦੀਆਂ ਹਨ ਉੱਥੇ ਸਿੱਖ ਮੱਤ ਜੀਵ-ਆਤਮਾ ਨੂੰ ਜੀਵਤ ਮੁਕਤ ਹੋਣ ਦਾ ਉਪਦੇਸ਼ ਦੇਂਦਾ ਹੈ। ਹਿੰਦੀ, ਚੀਨੀ, ਪੰਜਾਬੀ, ਅਫ਼ਗ਼ਾਨੀ, ਈਰਾਨੀ, ਇਰਾਕੀ, ਅੰਗਰੇਜ਼ੀ, ਫਰਾਂਨਸੀ, ਅਮਰੀਕੀ, ਰਸ਼ੀਅਨ ਆਦ ਇਹ ਸਾਰੀਆਂ ਸੱਭਿਆਚਾਰਿਕ/ਰਾਸ਼ਟਰੀ ਪਹਿਚਾਣਾ ਹੁੰਦੀਆਂ ਹਨ। ਸਿੱਖ ਧਰਮ ਨੂੰ ਕੋਈ ਵੀ ਸੱਭਿਆਚਾਰਿਕ/ਰਾਸ਼ਟਰੀ ਪਹਿਚਾਣ ਵਾਲਾ ਆਪਨਾ ਸਕਦਾ ਹੈ ਜਿਵੇ ਕੇ ਦੁਨੀਆ ਵਿੱਚ ਪੰਜਾਬੀ ਸਿੱਖ, ਹਿੰਦੂ ਸਿੱਖ, ਅਫ਼ਗ਼ਾਨੀ ਸਿੱਖ, ਈਰਾਨੀ ਸਿੱਖ, ਚੀਨੀ ਸਿੱਖ, ਅੰਗਰੇਜ਼ੀ ਸਿੱਖ, ਅਟੈਲੀਅਨ ਸਿੱਖ, ਰਸ਼ੀਆਨ ਸਿੱਖ, ਅਰਜਨਟੀਨੀਅਨ ਸਿੱਖ ਮਕਸੀਕਨ ਸਿੱਖ, ਚੀਲੀਅਨ ਸਿੱਖ, ਯੋਰਪੀ ਅਮਰੀਕਨ ਸਿੱਖ ਆਦ ਬੋਹਤ ਤਰਾਂ ਦੇ ਵੇਖੋ ਵੱਖਰੇ ਰਾਛਟਰੀ ਪਹਿਚਾਣਾ ਵਾਲੇ ਸਿੱਖ ਹਨ ਜੋ ਸਿੱਖ ਧਰਮ ਨੂੰ ਅਪਨਾ ਰਹੇ ਹਨ।
@chamkaursingh8688
@chamkaursingh8688 3 жыл бұрын
😭
@arshsandhu9343
@arshsandhu9343 3 жыл бұрын
ਗੁਰੂ ਤਾ ਗ੍ਰੰਥ ਹੀ ਹੈ, ਇਹ ਗੱਲ ਵੱਖਰੀ ਕਿ ਇਸਨੂੰ ਸਟੱਡੀ ਕੋਈ ਕੋਈ ਕਰਦਾ।
@paras8567
@paras8567 3 жыл бұрын
Babuji 🙏🙏🙏
@akaaliGursewakSingh
@akaaliGursewakSingh 3 жыл бұрын
ਸ਼ੇਰ ਗੱਜਦਾ
@Surjitsinghkk
@Surjitsinghkk 3 жыл бұрын
Dadrianwale nu sado tv te. Baut rola paudan c jathedar akal tatakh nu tv. Te aun waste!
@mohinderkaur7867
@mohinderkaur7867 3 жыл бұрын
First u stay nicely one place then u speak u have no sense who r u leave people aloneness
@SS-sr5vr
@SS-sr5vr 3 жыл бұрын
ਨਿਹੰਗੋ ਹੰਗਤਾ ਤੱਜੋ, ਗੁਰਧਾਮਾਂ ਵਿੱਚ ਭੰਗ ਗੋਡਣੀ ਬੰਦ ਕਰਕੇ ਪੰਜ ਪਿਆਰੇ ਮਰਿਆਧਾ ਦੀ ਗੱਲ ਕਰੋ। ਛਾਇਦ ਤਹਾਨੂ ਗੁਰੂ ਪਿਤਾ ਬਖ਼ਸ਼ ਦੇਣ।
@malkeetsingg6446
@malkeetsingg6446 3 жыл бұрын
Manu lagda tusi rub da bahot nara ho
@paramjitsingh1027
@paramjitsingh1027 3 жыл бұрын
Baba.ji.sabad.gurua.sare.sabad.ikthe.hoge.granth.sahib.di.sirjna.hoi.iskarke.granth.sahibgurua
@abcdefgh9513
@abcdefgh9513 3 жыл бұрын
VAISE DEHDHARI GURU JARURI HAI JO SANU SAMAY SAMAY TE GUIDE KAR SAKE
@BaljinderSingh-xy4ik
@BaljinderSingh-xy4ik 3 жыл бұрын
Galat... Gurbani padho samjo te khod guidance lavo... Guru Granth Sahib sirf mathe tekan lai nai aa...
@jassar100
@jassar100 3 жыл бұрын
Gur fateh Baba Ji. Why only dadriwala , Jathedars, Sikh sadh, taksals, parcharks are responsible as well. Bhekh nal gyan nahi hunda, Gurbani vichar nal Gursikh banda h.
@preetjheeta743
@preetjheeta743 3 жыл бұрын
Bai g je Asin Hun Nihang Singh nu guru Mann k ehna di pooja Karn lag jayiye ta sadi galati aa ehna di ta Nahi. es layi dokhi Dono parties hundia ne insaan nu guru man'n wale te Apne aap nu guru Manon wale.
@varindersingh5167
@varindersingh5167 3 жыл бұрын
Baba ji targeting all of them, who are doing wrong parchar. Not only dadrianwala.
@singhishvinder9171
@singhishvinder9171 3 жыл бұрын
Fateh🙏 Veer ji 🙏, ena sakata nu gyan nahi bhek hi chahidi ta hi ta sikh da chola pheneya si ate hey. Jediya chija GURMAT magan nu mana kardi hey , aha sakat sangat to ARDASA kara kara loga nu vi NARAK KUND vi leyge te aap vi NARAK KUND chunleya hey. Ena kolo maala nahi chadijani. Aha sab maya dhari han. SARBAT DA BHALA 🙏
@sukhvirjhajj2619
@sukhvirjhajj2619 3 жыл бұрын
Taksali sare nai galt tuhade tolle vang..pehla hoye hn taksali uchi awastha bale nd hun v hai ge bt oh gundea nal ni rlle hoye..bda dukh lgga ghagri da ?
@gurgurgur
@gurgurgur 3 жыл бұрын
dukh ch banda gurmukh hunda ha . dukh ch guru di mat tay bhrosa hojanda ha ego dor ho jandi ha ack tay hi mann tack rakh da ha fer maher hundi ha wheheguru di tao nam milda ha means vivak budh.fer hukam di samj pandi ha
@gurjitdhami2020
@gurjitdhami2020 3 жыл бұрын
Chandi maidaaan ch
@kala7232
@kala7232 3 жыл бұрын
ਸਭ ਪਾਖੰਡ
@narinderrohi4159
@narinderrohi4159 3 жыл бұрын
@Pxrmjeet
@Pxrmjeet 3 жыл бұрын
👎
@gurbanivichar7448
@gurbanivichar7448 3 жыл бұрын
70 ka matheen 80 ka…
@sarbjeeetsingh1313
@sarbjeeetsingh1313 3 жыл бұрын
Gurmukh budde Kade naahi
@mohindersingh63
@mohindersingh63 3 жыл бұрын
7o ka mat heen
@palvindersing8126
@palvindersing8126 3 жыл бұрын
Waheguru g
@drbrar5328
@drbrar5328 Жыл бұрын
🙏🏼🙏🏼🙏🏼
Caleb Pressley Shows TSA How It’s Done
0:28
Barstool Sports
Рет қаралды 60 МЛН