ਗੁਰੂ ਨਾਨਕ ਦੀ ਧਰਤੀ ਤੋਂ ਇਲਾਹੀ ਬਾਣੀ ਸੁਣੋ | ਤੰਤੀ ਸਾਜ਼ਾਂ ਨਾਲ ਕਿਵੇਂ ਕੀਰਤਨ ਕਰਦੇ ਸਨ ਗੁਰੂ ਸਾਹਿਬ? | Akhar

  Рет қаралды 120,052

Mitti ਮਿੱਟੀ

Mitti ਮਿੱਟੀ

Күн бұрын

Пікірлер
@itz_eagle.06
@itz_eagle.06 2 жыл бұрын
ਮੇਰੀ ਸੁਰਤ ਭੁਲਾ 'ਤੀ ਤੇਰੇ ਨਾਂ ਦੇ ਅੱਖਰ ਨੇ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@akashdeepsinghmooker
@akashdeepsinghmooker 2 жыл бұрын
ਬਹੁਤ ਬਹੁਤ ਮੁਬਾਰਕਬਾਦ ਪਹਿਲਾਂ ਤੇ ਗੁਰੂ ਸਾਹਿਬਾ ਦਿਆਂ ਸਿੱਖਾਂ ਨੂੰ ਕਿ ਓਹਨਾ ਦੇ ਮਹਾਨ ਦਿਮਾਗ ਵਿਚ ਏਹ ਗੱਲ ਦਾ ਆਉਣਾ ਤੇ ਦੂਸਰਾ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਵਡਮੁਲਾ ਸਮ੍ਹਾ ਕੱਢਕੇ ਗੁਰੂ ਦੀ ਫੌਜਾਂ ਦੇ ਦਰਸ਼ਨ ਕਰਵਾਏ ਤੇ ਬਹੁਤ ਈ ਮਨਮੋਹਕ ਕੀਰਤਨ ਸਾਜਾ ਰਾਹੀਂ ਸਰਵਣ ਕੀਤਾ ਭਾਈ ਸਾਹਿਬ ਗੁਰਭਾਈ ਜ਼ੀ, ਤੇ ਜੋੜੀ ਤੇ ਬੈਠੇ ਗੁਰਭਾਈ ਜ਼ੀ ਦੀ ਬਹੁਤ ਘਾਲਣਾ ਕਰਕੇ ਸਾਨੂੰ ਸਾਰਿਆਂ ਨੂੰ ਮਾਣ ਪ੍ਰਾਪਤ ਹੋਇਆ 💐👏📿ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਤੰਦਰੁਸਤੀ ਤੇ ਲੰਮੇਰੀਆਂ ਉਮਰਾਂ ਬਖਸ਼ਣ ਕਿ ਏਹ ਗੁਰੂ ਸਾਹਿਬ ਦੇ ਘਰਾਂ ਦੀਆਂ ਖੁਸ਼ੀਆਂ ਆਪ ਵੀ ਹਾਸਲ ਕਰਨ ਤੇ ਸਾਰੀਆਂ ਸੰਗਤਾਂ ਤੇ ਮੇਹਰ ਦੀ ਨਿਗਾ ਨਾਲ ਬਖਸ਼ਿਸ਼ ਕਰਨ... 💐👏📿ਬਾਕੀ ਛੋਟਾ ਮੂੰਹ ਵੱਡੀ ਗੱਲ ਹੁੰਦੀ ਹੈ, ਸੰਗਤਾਂ ਦੇ ਚਰਨਾਂ ਚ ਬੰਦਨਾ.. ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਤੇ ਆਸ਼ੀਸ਼ ਬਖਸ਼ਣ... 💐👏📿
@chaitanya4881
@chaitanya4881 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🙏
@poonambrar9482
@poonambrar9482 2 жыл бұрын
They are our Sikh jewels....my heartiest respect..... please, value our future sacha sucha Sikh....🙏🙏🙏🙏🌷🌷💐
@Gurmeet_kaur_khalsa
@Gurmeet_kaur_khalsa 2 жыл бұрын
ਧੰਨ ਗੁਰੂ ਧੰਨਗੁਰੂ ਪਿਆਰੇ 👏🌹🙇‍♀️🌹👏
@countryclub7340
@countryclub7340 2 жыл бұрын
ਬਹੁਤ ਖੁਸ਼ੀ ਤੇ ਹੌਂਸਲਾ ਹੋਇਆ ਕਿ ਸਾਡੇ ਸਿੱਖਾਂ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਹਾਲੇ ਵੀ ਜਨਮ ਲੈ ਰਹੀਆਂ ਹਨ …ਧੰਨਵਾਦ ਦਾਤਾ 🙏
@hardeepsinghvirk1194
@hardeepsinghvirk1194 2 жыл бұрын
ਇਸ ਗੁਰ ਸਿਖ ਰਾਗੀ ਸਿੰਘ ਨੇ ਸਚ ਅਤੇ ਧਰਮ ਦੀ ਗੱਲ ਕਹੀ ਹੈ ਧੰਨਵਾਦ ਧੰਨਵਾਦ ਧੰਨਵਾਦ ਰਾਗੀ ਸਿੰਘਾਂ ਦਾ ਅਸਲੀ ਰਾਗ ਰਬਾਬ ਚੋਂ ਨਿਕਲਦਾ ਹੈ
@Narinder13131
@Narinder13131 2 жыл бұрын
Bhai Sahib is doing Kirtan very well with Tanti Saaz. May Waheguru bless him with further talent in this field.
@viveksingh314
@viveksingh314 2 жыл бұрын
ਸਾਰੀ ਧਰਤੀ ਹੀ ਗੁਰੂ ਨਾਨਕ ਦੇਵ ਜੀ ਦੀ ਹੈ
@parmailsingh8476
@parmailsingh8476 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ।
@parvindersingh8791
@parvindersingh8791 2 жыл бұрын
Repoter di awaj v bhut vadiya jap sunan da anand aya
@DarshanSingh-se4ct
@DarshanSingh-se4ct 2 жыл бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@HarpalSingh-qd5lp
@HarpalSingh-qd5lp 2 жыл бұрын
Dhan dhan satguru ji tera hi aasra ji
@SatpalSingh-rx9dr
@SatpalSingh-rx9dr 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ.
@RanjitSingh-xd7rj
@RanjitSingh-xd7rj 2 жыл бұрын
ਬਹੁਤ ਹੀ ਉੱਤਮ ਅਧਭੁੱਧ ਤੇ ਮਨ ਨੂੰ ਸਕੂਨ ਦੇਣ ਵਾਲਾ ਸੰਗੀਤ।
@gsgames6619
@gsgames6619 2 жыл бұрын
ਕੱਯਾ ਬਾਤ ਐ ਜੀ, like ਦਾ ਬਟਨ ਇਕੋ ਆ ਪਰ ਮੈਂ ਦੱਸ ਵਾਰ ਦਬਤਾ 👌👌🙏.
@gurjeetsing4160
@gurjeetsing4160 2 жыл бұрын
Cultured and decent World cannot be imagined without Music🙏❤️😇
@ManjeetSingh-ex4sf
@ManjeetSingh-ex4sf 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਗਾਇਨ ਬਹੁਤ ਹੀ ਸੁੰਦਰ ਕੀਤਾ ਗਿਆ ਹੈ ਜੀ ਸੁਣ ਕੇ ਬਹੁਤ ਅਨੰਦ ਆਇਆ ਜੀ।ਇਕ ਬੇਨਤੀ ਹੈ ਕਿ 20----25--ਮਿੰਟ ਦਾ ਗਾਇਨ ਯੂ ਟਿਊਬ ਤੇ ਪਾਉ ਜੀ । ਬਹੁਤ ਧੰਨਵਾਦ ਜੀ ।
@jaspaldhindsa3421
@jaspaldhindsa3421 2 жыл бұрын
ਵਾਹਿਗੁਰੂ ਜੀ ਬਖਸ਼ ਲਵੋ ਜੀ
@HarjinderSINGH-gh6hr
@HarjinderSINGH-gh6hr 2 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ! ਬਹੁਤ ਹੀ ਅਨੰਦਮਈ ਕੀਰਤਨ ਹੈ ਜੀ ! 🙏 🙏 👍
@gurmelsingh4716
@gurmelsingh4716 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਹੋਰ ਕਾਮਯਾਬੀ ਬੁੱਧ ਬਲ ਬਖਸ਼ੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਲਾ ਕਰੇ ਭਾਈ ਮਰਦਾਨਾ ਜੀ ਮਹਾਰਾਜ ਜੀ ਦਾ ਵੀ ਨਾਮ ਜਰੂਰ ਬੋਲਿਆ ਕਰੋ ਜੀ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਲਾ ਕਰੇ ਭਾਈ
@varindersahota4960
@varindersahota4960 2 жыл бұрын
ਕਰਨ ਬਾਈ ਬਹੁਤ ਧੰਨਵਾਦ ਜੀ, ਅੱਖਰ ਵਾਲੇ ਵਧੀਆਂ ਇੰਟਰਵਿਉ ਕਰਦੇ ਰਹਿੰਦੇ ਨੇ ਜੀ।
@bhaijasbirsinghji7114
@bhaijasbirsinghji7114 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gagandeepsinghgagan554
@gagandeepsinghgagan554 2 жыл бұрын
ਕਰਨ ਬਾਈ ਜੀ ਬਹੁਤ ਧੰਨਵਾਦ ਜੀ ਜੋ ਤੁਸ਼ੀ ਰੱਬੀ ਰੂਹਾ ਦੇ ਦਰਸਨ ਕਰਵਾਏ ਧੰਨਵਾਦ ਜੀ
@premlalpremlal5900
@premlalpremlal5900 2 жыл бұрын
Wahegur ji dhan guru Arjan dev Sahib g
@raajkaur2488
@raajkaur2488 2 жыл бұрын
Dhan dhan guru nanak dev ji 🙏 waheguru ji waheguru ji waheguru ji waheguru ji waheguru ji 🌹 very good
@SatnamSingh-pg1ig
@SatnamSingh-pg1ig 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਧੀਚੰਦ ਛੀਨਾਂ ਗੁਰੂ ਕਾ ਸੀਨਾ
@HarpartapMajithia
@HarpartapMajithia 2 жыл бұрын
Proud we still have sikhs available.. Thank God
@JagjitSingh-pn6qy
@JagjitSingh-pn6qy 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🌺🌺🙏🙏ਵਾਹਿਗੁਰੂ ਧੰਨ ਵਾਹਿਗੁਰੂ ਜੀ 🌺🌺🙏🙏
@parshotamsingh8154
@parshotamsingh8154 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@lakvindersingh6244
@lakvindersingh6244 2 жыл бұрын
Dhan Dhan shri Guru Nanak dev sahib ji maharaj ji Dhan Dhan shri Guru Granth Sahib ji maharaj ji Sabh duniya da bhala kario ji Waheguru ji🙏🙏🌹🙏🙏 Waheguru ji🌹🌹🌹🌹🌹 Waheguru ji🙏🙏🙏🙏🙏 Waheguru ji🌹🌹🌹🌹❤️ Waheguru ji🙏🙏🙏🙏🙏
@tarmindersingh8838
@tarmindersingh8838 2 жыл бұрын
A dekh sun k meri rooh nu bhot sakoon milya waheguru g
@vksidhu277
@vksidhu277 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
@gurumailsingh130
@gurumailsingh130 2 жыл бұрын
Dhan dhan Shri guru Nanak Dev sahib Jio mharaj
@pritvirk1
@pritvirk1 2 жыл бұрын
ਕਰਨ ਬਹੁਤ ਸੋਹਣੀ ਆਵਾਜ਼ ਬੁਲੰਦ ਯਰ
@lovedhillon498
@lovedhillon498 2 жыл бұрын
WaheGuru ji mehar karo sabh tei
@surindersandhu4107
@surindersandhu4107 2 жыл бұрын
Dhan Dhan Guru Nanak Dev ji 🙏
@ranichahal83
@ranichahal83 2 жыл бұрын
Satnaam Sri Waheguru Sahib Ji🙏
@GurmeetSingh-yb6zi
@GurmeetSingh-yb6zi 2 жыл бұрын
Waheguru tera shukar hai
@RinkuSingh-vb2be
@RinkuSingh-vb2be 2 жыл бұрын
Waheguru ji Mehar karo ji
@guramanpreet
@guramanpreet 2 жыл бұрын
Interview krn vale Bhai sahib vi bohat Sur ch gaunde aa, Sur de nal nal taal da v Gyan hai ehna nu,
@amritpalghuman7393
@amritpalghuman7393 2 жыл бұрын
Karan bro thanks ke ene sohne ragi veera nal mulakat di video share layi waheguru ji da Khalsa waheguru ji di fateh ji
@GurjantSingh-ys4ho
@GurjantSingh-ys4ho 2 жыл бұрын
Jaker eh sab kush vapish a jave jive guru sahib ji jo saja nal kirtan karea kar de si bilkul ose tara guru Ghar vi es tara hi hove waheguru ji o sare gurmukh piyare ardaas karo guru pita ji nu ki eh sab kush vapish a jave Sade varge manmuka nu vi darsan Karan da sama mil jave guru pita ji vi a Jan ap ji ardas jaroor karo guru pita ji vapis a Jane ta jo sanu manmuka nu soji a jave waheguru ji ka Khalsa waheguru ji ki Fateh ji o🙏🙏
@ish-hargunlife5435
@ish-hargunlife5435 2 жыл бұрын
ਬਾਈ ਜੀ ਸੁਣ ਕੇ ਬਹੁਤ ਅਨੰਦ ਆਈਆ ਜੀ ਸਿਖਣ ਨੂੰ ਜੀ ਕਰਦਾ ਜੀ ।ਵਾਹਿਗੁਰੂ ਜੀ ਇਨਾਂ ਨੂੰ ਸਮਤੁ ਬਖਸੇ ਜੀ 🙏🏻🙏🏻🙏🏻🙏🏻🌹
@parvindersingh4883
@parvindersingh4883 2 жыл бұрын
ਬਹੁਤ ਬਹੁਤ ਧੰਨਵਾਦ ਵੀਡਿਉ ਬਨੌਣ ਲਈ ਵੀਰ
@BhupinderSingh-gp6qc
@BhupinderSingh-gp6qc 2 жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji 🙏
@GurjeetSingh-kj3ti
@GurjeetSingh-kj3ti 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਤ ਸੋਹਣਾਂ ਬੋਹਤ ਬਧੀਆ ਗੁਰਮਤਿ ਸੰਗੀਤ ਅਤੇ ਵਿਚਾਰ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਿੱਖ ਕੌਮ ਨੂੰ ❤️🙏🏻⚔️🗡️⛳🏹🏇🤺🌾🏹⛳⚔️🗡️❤️🙏🏻
@firstguyz2148
@firstguyz2148 2 жыл бұрын
waheguru jee bahut bdya jee
@ਪੰਜਾਬਸਮੀਖਿਆ
@ਪੰਜਾਬਸਮੀਖਿਆ 2 жыл бұрын
ਧੰਨ ਗੁਰੂ ਨਾਨਕ ਦੇਵ ਜੀ
@majhawalasardar5000
@majhawalasardar5000 2 жыл бұрын
Bhut vdya g waha guru chardi kla rekhana g🙏🙏🙏
@kavitakaur2365
@kavitakaur2365 2 жыл бұрын
Karan aap ji da bahot dhanyawad, tusi Sanu dhan Guru sahiban ji de saja Sangeet .............mere kol shabd nahi hai jo mainu milya 🙏🏻
@HarminderSingh-jc7rf
@HarminderSingh-jc7rf 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀਕਲਾ ਬਖਸ਼ਣ
@baldeepkaur9004
@baldeepkaur9004 2 жыл бұрын
wah g..shukriya
@19Gagan
@19Gagan 2 жыл бұрын
ਆਪ ਜੀ ਦਾ ਧੰਨਵਾਦ ਇਸ ਜਾਣਕਾਰੀ ਲਈ 🙏 ਵਾਹਿਗੁਰੂ ਜੀ 🙏
@banvindersingh2725
@banvindersingh2725 2 жыл бұрын
Waheguru ji Amazing. Very Beautiful .
@amritkaur1859
@amritkaur1859 2 жыл бұрын
Satnam WaheGuruji
@tejinderB6281
@tejinderB6281 2 жыл бұрын
SATNAM SHRI WAHEGURU SAHIB JI 🌹 🌻 💖 🙏
@MohanSingh-gt9ks
@MohanSingh-gt9ks 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kamalkaur8769
@kamalkaur8769 2 жыл бұрын
Thanks for this video. Very informative
@hardeepkaur7668
@hardeepkaur7668 2 жыл бұрын
Wah Ji dhanwad Tanti Sazan da Waheguru Ji
@gurbanigavehbhaiRajbirSingh
@gurbanigavehbhaiRajbirSingh 2 жыл бұрын
Itna ras bhria kirtan 🙏🏻🙏🏻🌹
@Sukhwinder351
@Sukhwinder351 2 жыл бұрын
ਦਿਲ ਨੂੰ ਸਕੂਨ ਮਿਲਿਆ ਜੀ।
@nutritionmindset
@nutritionmindset 2 жыл бұрын
Anand aa geya ji Kirpa kar k kade mardang jaroor sunao ji Thanks ' akhar '
@paramsingh1811
@paramsingh1811 2 жыл бұрын
🙏❤️ waheguru ji waheguru ji ❤️🙏
@jaswindersingh5357
@jaswindersingh5357 2 жыл бұрын
Waheguru ji waheguru ji⚘⚘
@jaspalsingh5275
@jaspalsingh5275 2 жыл бұрын
Thanks for such a nice video
@ParamjitKaur-xr2oh
@ParamjitKaur-xr2oh 2 жыл бұрын
Dhan dhan guru nanak dev sahib ji maharaj ji dhan dhan satnam siri waheguru sahib ji maharaj ji dhan dhan guru dhan dhan guru sikh plare
@bhalinderpalsingh
@bhalinderpalsingh 2 жыл бұрын
Boht vdiya interview,, spirituality diyan gllan baatan..! Karan bai ji.. Sweet voice as well..! 🙏🏼
@ranjitlightsoundks9360
@ranjitlightsoundks9360 2 жыл бұрын
Waveguru ji🙏🙏 ⛳⛳❤❤🌹🌹🚩🚩
@GurjantSingh-ys4ho
@GurjantSingh-ys4ho 2 жыл бұрын
Bilkul sahi hai waheguru ji jive vir jia ne kiha ke sa nu jaroor jo guru sahib jia ne jo dita si eh sab kush guru pita da asirvad hai hanji gurmakh piyareo ap ji sab chaude ho na ke eh sab kush vapish a jave guru nanak pita ji vi ik var dubara es sansar Sade kol a Jane pita ji jo es sansar da hal ena bura ho gea piyare o guru pita to Bina es nu vi thik nahi kar sakda gurmakh piyareo 🙏🙏
@kishanektazindabad8818
@kishanektazindabad8818 2 жыл бұрын
Dhan guru Nanak
@harinderkaur3219
@harinderkaur3219 2 жыл бұрын
ਵਾਹਿਗੁਰੂ ਜੀ 🙏🙏🙏
@surindersandhu4107
@surindersandhu4107 2 жыл бұрын
Waheguru ji ki Fateh parwan karni Bhai Shaib ji 🙏. This is so well explained and in a such sweet and polite manner and very highly appreciated by Guru ka Payra sikh. Praising Waheguru ji, Hail Hail 🙏 🙌
@prabhjotPandher493
@prabhjotPandher493 2 жыл бұрын
ਗੁੱਡ ਸਿੰਘ ਸਾਬ ਜੀ
@ranjitlightsoundks9360
@ranjitlightsoundks9360 2 жыл бұрын
Waveguru ji🙏🙏 ⛳⛳❤❤🌹🌹🚩🚩💯💯
@sohansinghsandhu4025
@sohansinghsandhu4025 2 жыл бұрын
Shabash gurmukho GURU Ji Di Bani Da Kirtan karn bare
@harminderkaur4759
@harminderkaur4759 2 жыл бұрын
Bahut hi annand aya ji jankari layi waheguru ji ka khalsa waheguru ji ki Fateh
@HardevSingh-dt5ui
@HardevSingh-dt5ui 2 жыл бұрын
Waheguru ji waheguru ji waheguru ji waheguru ji waheguru ji
@PrabhdeepSinghSidana
@PrabhdeepSinghSidana 2 жыл бұрын
Bahut hi sundar
@babbubhangoodalla8424
@babbubhangoodalla8424 2 жыл бұрын
🙏ਵਾਹਿਗੁਰੂ ਜੀ🙏
@ravinderbath7764
@ravinderbath7764 2 жыл бұрын
Waheguru jii 🙏🏼♥️
@GurdeepSingh-kh4pq
@GurdeepSingh-kh4pq 2 жыл бұрын
🙏🙏waheguru ji 🙏🙏
@88Mandeep
@88Mandeep Жыл бұрын
❤❤
@karmjeetkaur5971
@karmjeetkaur5971 2 жыл бұрын
Bht sohna wmkji 🙌
@imrashpal821
@imrashpal821 2 жыл бұрын
ਸਾਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻
@kirangill6386
@kirangill6386 2 жыл бұрын
Thank you. It was such a good information, please keep doing more videos of this type. 🙏
@ashwani2097
@ashwani2097 2 жыл бұрын
Garit God bless you 22 Karan 22 ji good job
@pb13kabootarbaj37
@pb13kabootarbaj37 2 жыл бұрын
ਬਹੁਤ,ਅਨਦ,ਆਉਦਾ,ਜੀ,ਵਹਿਗੁਰੂ,ਚੜਦੀ,ਕਲਾ,ਵਿਚ,ਰਖੇ
@harbinderchatha9225
@harbinderchatha9225 2 жыл бұрын
So nice of u
@lovepreetSingh-ki5mf
@lovepreetSingh-ki5mf 2 жыл бұрын
🙏 Waheguru ji ka Khalsa, Waheguru ji Ki Fateh 🙏 Bht Wadia upralla Karan Veere Akhar chenal wadai da hakdaar aa ji 💐
@gurugranthsahibjimaharaj
@gurugranthsahibjimaharaj 2 жыл бұрын
ਵਾਹਿਗੁਰੂ ❤️❤️❤️❤️❤️❤️❤️
@balwindrabedi
@balwindrabedi 2 жыл бұрын
Bahut vadiya ji🙏🙏🙏
@satnamsidhu931
@satnamsidhu931 2 жыл бұрын
Jthedar je ne tanti sajan bare Faisa lia hay good job
@Uniquethinkerperson
@Uniquethinkerperson 2 жыл бұрын
Wah ji Wah..........Anand hi Anand....
@RaviRandhawa1213
@RaviRandhawa1213 2 жыл бұрын
Dhan guru nanak ji 💐🌺🙏💐🙏🙏🙏💐
@gurdialsingh8794
@gurdialsingh8794 2 жыл бұрын
Waheguru waheguru waheguru waheguru waheguru waheguru
@mehrammeetsingh7834
@mehrammeetsingh7834 2 жыл бұрын
Simranpreet ji di gal bat da andaz bahut mithas bharia hai
@PremSingh-vz9fy
@PremSingh-vz9fy 2 жыл бұрын
ਬਹੁਤ ਖ਼ੂਬ
@sidhumoos1994
@sidhumoos1994 2 жыл бұрын
Waheguru ji ❤️🌈❤️
@gurwinderkaur8403
@gurwinderkaur8403 2 жыл бұрын
Waheguru sahib ji
@hsvirdihsvirdi708
@hsvirdihsvirdi708 2 жыл бұрын
Sikhi virsa sanbaln valle ati satkar jog .🏅🏅🏅🏅🏅
When you have a very capricious child 😂😘👍
00:16
Like Asiya
Рет қаралды 18 МЛН
Правильный подход к детям
00:18
Beatrise
Рет қаралды 11 МЛН
Gurmantra on Tanpura | Waheguru Simran | Naam Simran | Classical Vibes | Vaheguru Jaap
1:00:10
When you have a very capricious child 😂😘👍
00:16
Like Asiya
Рет қаралды 18 МЛН