No video

ਗੁਰੂ ਨਾਨਕ ਸਾਹਿਬ ਦੇ ਮੁਸਲਮਾਨ ਸ਼ਰਧਾਲੂ। || Guru Nanak and Islam || Dr. Udhoke ||

  Рет қаралды 31,709

Dr.Sukhpreet Singh Udhoke

5 жыл бұрын

ਗੁਰੂ ਨਾਨਕ ਸਾਿਹਬ ਐਸੀ ਨਿਰੰਕਾਰੀ ਜੋਤ ਸਨ ਕਿ ਜਿਥੇ ਉਹਨਾਂ ਨੂੰ ਬਾਬਾ ਨਾਨਕ ਜਾਂ ਗੁਰੂ ਨਾਨਕ ਸਾਿਹਬ ਸ਼ਬਦ ਨਾਲ ਪ੍ਰਵਾਨ ਕੀਤਾ ਗਿਆ ਉਥੇ ਨਾਲ ਹੀ ਇਸਲਾਮ ਜਗਤ ਨੇ ਨਾਨਕ ਪੀਰ ਅਤੇ ਬਾਬਾ ਸਮਝ ਤਸਲੀਮ ਕੀਤਾ... ਗੁਰੂ ਨਾਨਕ ਸਾਹਿਬ ਦੇ ਮੁਸਲਮਾਨ ਸ਼ਰਧਾਲੂਆਂ ਬਾਰੇ ਵਿਚਾਰ ਕਿ
- ਦਾਈ ਦੌਲਤਾਂ ਕੌਣ ਸੀ?
- ਬੀਬੀ ਤੁਲਸਾਂ ਕੌਣ ਸੀ?
- ਮਰਦਾਨਾ ਜੀ ਦਾ ਪਿਛੋਕੜ ਕੀ ਸੀ?
- ਸੱਯਦ ਅਹਿਮਦ ਤੱਕੀ ਕੌਣ ਸੀ?
- ਸੱਯਦ ਅਬਦੁੱਲਾ ਬੁਖਾਰੀ ਕੌਣ ਸੀ?
- ਦਾਲਾ ਮਰਾਸੀ ਕੌਣ ਸੀ?
- ਪੀਰ ਦਸਤਗੀਰ ਦਾ ਪਿਛੋਕੜ?
- ਇਸ ਵਿਸਥਾਰ ਬਾਰੇ ਇਸ ਲਿੰਕ ਨੂੰ ਖੋਹਲ ਕੇ ਜਾਣਕਾਰੀ ਲੈ ਸਕਦੇ ਹੋ।

Пікірлер: 75
@HEALTHANDWELLNESS.Bhagatsingh
@HEALTHANDWELLNESS.Bhagatsingh 5 жыл бұрын
ਡਾਕਟਰ ਸਾਹਿਬ , ਮਸਕੀਨ ਜੀ ਤੋ ਬਾਅਦ ਆਪ ਜੀ ਦੀ ਗੁਰਬਾਣੀ ਦੀ ਅਤੇ ਇਤਿਹਾਸ ਦੀਆ ਬਾਰੀਕੀਆਂ ਦੀ ਜਾਣਕਾਰੀ ਤੋ ਬਹੁਤ ਮੁਤਾਸਿਰ ਹਾਂ। ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਅਤੇ ਤੌਫੀਕ ਬਖਸ਼ਣ। ਆਪ ਜੀ ਆਪਣਾ ਕਨਟੈਕਟ ਨੰਬਰ ਦੇ ਸਕੋ ਤਾਂ ਬਹੁਤ ਮਿਹਰਬਾਨੀ ਹੋਵੇਗੀ।
@jasbirkaurmalhi4968
@jasbirkaurmalhi4968 5 жыл бұрын
Please don’t dislike this treasure of knowledge 🙏request to all listeners thanks 🙏
@cesiumion
@cesiumion 5 жыл бұрын
Bhai Sahib Ji Bahmna Ne Ta Es Video Nu Dislike Kerna He Kerna.
@csdhillon1
@csdhillon1 5 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਆਪ ਚੜ੍ਹਦੀ ਕਲਾ ਵਿਚ ਰੱਖਣ
@Jasmeen-Jajveer
@Jasmeen-Jajveer 5 жыл бұрын
Bhain ji ih dislike wale Aapne nahi, Karan dio ihna nu Dil diya
@jasbirkaurmalhi4968
@jasbirkaurmalhi4968 5 жыл бұрын
Mangal Singh ji sir 🙏
@jasbirkaurmalhi4968
@jasbirkaurmalhi4968 5 жыл бұрын
ਵਾਹਿਗੁਰੂ ਆਪਜੀ ਨੂੰ ਹੋਰ ਬਲ ਬਖ਼ਸ਼ੇ 🙏🙏🙏🙏🙏❤️
@SunnyGermanyWala
@SunnyGermanyWala Жыл бұрын
Salute hai tuhadi Itni Gehri Soch te tuhadi Gehri Jankari wastai
@jagirsingh7369
@jagirsingh7369 2 жыл бұрын
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ।। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ।। ਖਾਲਸਾ ਪੰਥ ਸਾਜਨਾ ਦਿਵਸ ਦੀਆਂ ਮੁਬਾਰਕਾਂ ਹੋਵਣ ਜੀ ।
@JaspreetSingh-vw1kl
@JaspreetSingh-vw1kl 2 жыл бұрын
Satnam
@sukhjindersingh7586
@sukhjindersingh7586 Жыл бұрын
🙏🌷WAHEGURU JI KA KHALSA WAHEGURU JI KI FATEH🧡🙏
@satnamsingh4481
@satnamsingh4481 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@simarjitsingh7624
@simarjitsingh7624 4 жыл бұрын
Dr. Saab bht wdya trika smjon da. Bt menu bht isha rehndi history nu read krn d. .eho jehia knowledge walia book's kitho mil sakdia. ..👏👏👏👏
@jagroop19
@jagroop19 5 жыл бұрын
Thankyou sir !!
@surjeetsingh6591
@surjeetsingh6591 5 жыл бұрын
Bhai Sahab ji tusi panth di bahut Mahaan seva kar rahe ho guru Sahab tuhade uppar hamesha Mehar bhariya hatth rakhan ehi ardaas hai ji 🙏🙏🙏🙏🙏
@kjsgill5734
@kjsgill5734 5 жыл бұрын
Veer ji , bhoth he vadia such , atey , vichar hai ji !
@varindersinghpowat1595
@varindersinghpowat1595 5 жыл бұрын
Bht Hi Vdiya History aa .. Thanks Veer ji
@mk-km6rw
@mk-km6rw 2 жыл бұрын
Veer ji tuhade vich kush hai.................bahut vadia ithas
@SurjeetSingh-up4co
@SurjeetSingh-up4co 5 жыл бұрын
Sachai sun ke bahut Changa lagda hai.gall je gurnanak ji de gher di Howe tan usnu Sahi jankari naal pesh kerna ek bahut vada Kam hai.eh sab Sanu sikhi itihas di Yatra dasdi he te purity de kol leke jandi hai.ruh tak jandi hai eh vichardhara Da gyan.waheguru ji.
@joshansingh2014
@joshansingh2014 Жыл бұрын
Waheguru ji🌺🙏🌺
@eternal-bf3wm
@eternal-bf3wm 8 ай бұрын
Waheguru Ji..
@singhharry3660
@singhharry3660 5 жыл бұрын
Bahut Dhanwaad veer ji sanu ena pyaara ta keemti Etihaas sanoun lyi waheguru tuhanu hamesha chadde kale ch rekhan ta ewe hi lecture tusi sadi jholi pounda raho ji..
@csdhillon1
@csdhillon1 5 жыл бұрын
ਵੀਰ ਜੀ ਵਾਹਿਗੁਰੂ ਸਾਹਿਬ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@kostadinosvirk2466
@kostadinosvirk2466 4 жыл бұрын
rabb rkha tara long life
@NarinderSingh-qu9gy
@NarinderSingh-qu9gy 4 жыл бұрын
ਵਾਹਿਗੁਰੂ ਜੀ
@anupinderjagal6012
@anupinderjagal6012 5 жыл бұрын
ਡਾ ਸਾ ਧੰਨਬਾਦ ਜੀ
@abtarsingh3051
@abtarsingh3051 5 жыл бұрын
AWESOME
@cesiumion
@cesiumion 5 жыл бұрын
ਭਾਈ ਸਾਹਿਬ ਜੀ ਆਪ ਜੀ ਦੀ ਸੇਵਾ ਵਡਮੁੱਲੀ ਏ। ਮਨ ਵਿੱਚ ਇਕ ਸੁਆਲ ਹੈ ਜੀ। ਕਿਰਪਾ ਕਰਕੇ ਆਪ ਜੀ ਚਾਨਣਾਂ ਪਾਓ, ਹੁਜ਼ੂਰ ਨੇ ਬਾਣੀ ਵਿੱਚ ਫੁਰਮਾਇਆ ਏ, "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ"। ਮੈਂ ਗਲ "ਅਜੂਨੀ" ਤੇ ਕੇਂਦਰਤ ਕਰਨਾਂ ਚਾਹੁੰਨਾਂ ਹਾਂ ਜੀ। ਸਤਿਗੁਰ ਪਾਤਸ਼ਾਹ ਸਮਝਾਂਦੇ ਨੇ ਕਿ ਪਿਤਾ ਪਰਮੇਸ਼ਰ "ਜੂਨਾ" ਵਿੱਚ ਨਹੀਂ ਆਂਵਦਾ। ਕੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਕਹਿਣਾ ਉਸ ਪਰਮ ਪਿਤਾ ਪਰਮੇਸ਼ਰ ਦੀ ਤੌਹੀਨ ਨਹੀਂ? ਕਿਰਪਾ ਕਰਕੇ ਆਪ ਜੀ ਇਸ ਗਲ ਤੇ ਚਾਨਣਾ ਪਾਊ।
@erharcharanrauke5519
@erharcharanrauke5519 5 жыл бұрын
ਸਰਗੁਣ ਨਿਰਗੁਣ ਨਿਰੰਕਾਰ
@ajmersinghrandhawa
@ajmersinghrandhawa 5 жыл бұрын
‘ ਕਾਜ਼ੀ ਰੁਕ੍ਨੁਦੀਨ ਨੇ ਓਹਨਾ ਨੂੰ ਸਲਾਮ ਕੀਤਾ ਤਾਂ ਗੁਰੂ ਨਾਨਕ ਜੀ ਨੇ ਗੱਜ ਕੇ ‘ਸਤਿ ਸ੍ਰੀ ਅਕਾਲ ਗੁਰਬਰ ਅਕਾਲ’ ਕਿਹਾ ਤਾਂ ਕਾਜ਼ੀ ਨੇ ਪੁਛਿਆ, ” ਫਲਾ ਆਲਾ ਮਜਹਬੁ” ਮਤਲਬ ਕਿ ਤੁਹਾਡਾ ਮਜਹਬ ਕੀ ਹੈ, ਤਾਂ ਗੁਰੂ ਨਾਨਕ ਨੇ ਜੁਆਬ ਦਿੱਤਾ, ਮੈਂ ਰੱਬ ਦਾ ਬੰਦਾ ਹਾਂ, ਮੇਰਾ ਕੋਈ ਮਜਹਬ ਨਹੀਂ “! asrandhawa.wordpress.com/babe-nanak-di-makka-pheri-sabutan-naal/
@Gurwinder_Singh171
@Gurwinder_Singh171 5 жыл бұрын
@@erharcharanrauke5519 sirgun nirgun de arth eh nhi jo tusi samjde j
@Gurwinder_Singh171
@Gurwinder_Singh171 5 жыл бұрын
Sahi hai permesher ji kdi v joona vich janam nhi lenda,,, guru nanak sahib osde bheje hoe ne na ki oh aap rab ne,,,, gurbani de arth galat kite gye han,, tusi dharam singh nihang singh nu suneya kro,,,
@Gurwinder_Singh171
@Gurwinder_Singh171 5 жыл бұрын
@@ajmersinghrandhawa tusi kon ho?? Kirpa krke dasso?
@sarabjitsingh6279
@sarabjitsingh6279 4 жыл бұрын
Waheguru ji ka khalsa waheguru ji ki Fateh
@Jasmeen-Jajveer
@Jasmeen-Jajveer 5 жыл бұрын
Malak ummar bakhshe tuhanu veer ji
@JaswinderKaur-mk7vq
@JaswinderKaur-mk7vq 5 жыл бұрын
Eh Pehra Sada Banea rahe
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj 2024
@surinderkaur8366
@surinderkaur8366 5 жыл бұрын
Aap ji de bahut bahut mahrbani ji danwad ji 🙏🙏
@karanbirsingh2690
@karanbirsingh2690 4 жыл бұрын
Waheguru ji
@samrandhawa4494
@samrandhawa4494 5 жыл бұрын
Great research.
@kudrat9232
@kudrat9232 5 жыл бұрын
Waheguru
@arshdeepsinghsaggu8187
@arshdeepsinghsaggu8187 5 жыл бұрын
Thanks veer gg🙏🏻🙏🏻
@jobanpreetsingh1559
@jobanpreetsingh1559 5 жыл бұрын
Veer ji , mera ik English dost saddi sikh kom bare janna chohada va .. please mnu dso ma pehla ki suggest kra oonu parn li .. google te sadda literature bahut galtiya va .. ees li please mnu koi vadia book recommend kro...
@CTiInd
@CTiInd 4 жыл бұрын
jobanpreet singh please get a translation of Japji Saab and this will get him going
@lakhysingh598
@lakhysingh598 3 жыл бұрын
Todermal jahaz haweli kyu restore nhi kiti gyi Bai koi dsuga bot Madi halat vich aa🙏🏻🙏🏻
@myselfsikh1790
@myselfsikh1790 3 жыл бұрын
Maarhi kismat 🙏😞
@JaswinderKaur-mk7vq
@JaswinderKaur-mk7vq 5 жыл бұрын
Udhoke Saheb Guru Nanak Saheb da aap g tepehra hai
@backester_singhaman6914
@backester_singhaman6914 5 жыл бұрын
can some upload his videos in English subtitles?? lol I am too lazy but I am thinking of doing it.. his info is much needed in our panth and world
@MalakSran
@MalakSran 5 ай бұрын
I’m ik i I I i I I i😮😅lll lol ll I like lolo
@KuldeepSingh-yb4cs
@KuldeepSingh-yb4cs 5 жыл бұрын
Waheguru ji🙏
@Manpreetsingh-lp5io
@Manpreetsingh-lp5io 5 жыл бұрын
Waheguru ji
@maayaeffects7829
@maayaeffects7829 5 жыл бұрын
Waheguru
Офицер, я всё объясню
01:00
История одного вокалиста
Рет қаралды 6 МЛН
Kluster Duo #настольныеигры #boardgames #игры #games #настолки #настольные_игры
00:47
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН
Офицер, я всё объясню
01:00
История одного вокалиста
Рет қаралды 6 МЛН