ਗੁਰਬਾਣੀ ਅਨੁਸਾਰ ਮਨ ਨੂੰ ਟਿਕਾਉਣ ਵਾਲਾ ਨਾਮ || ਨਾਮ ਕੀ ਹੈ?

  Рет қаралды 7,424

Only truth Sach khoj

Only truth Sach khoj

7 ай бұрын

Waheguru naam da meaning
Meaning of Waheguru
Asli naam ki hai
Waheguru naam da jaap
Sach khoj acadmey
Dharam Singh nihang ji
#dharamsinghnihangsingh #sachkhojacademy #shabadkirtan #sikhhistory #gurbanistatus #sikhraaj #wahegurusimran #jappjisahib #dasamgranth
Sachkhoj Academy is a non profitable Sikh academical institution started by Dharam Singh, a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang.

Пікірлер: 45
@kulwindersingh-du6lt
@kulwindersingh-du6lt 7 ай бұрын
ਇਹ ਹੈ ਗੁਰਬਾਣੀ ਦਾ ਅਸਲ ਗਿਆਨ । ਸਾਨੂੰ ਇਹੋ ਜਿਹੇ ਚੰਗੇ ਪਰਚਾਰਕਾਂ ਦੀ ਜਰੂਰਤ ਹੈ।
@palwindersingh526
@palwindersingh526 7 ай бұрын
ਗੁਰ ਪ੍ਰਸ਼ਾਦ ਨਾਲ ਮਨ ਨੂੰ ਰੋਕ ਕੇ ਬਾਹਰ ਮੁਖੀ ਤੋਂ ਅੰਤਰਮੁਖੀ ਰੱਖਣਾ .ਏਹ ਕਰਨਾ ਵੀ ਸਾਸ ਸਾਸ ਯਾਦ ਰੱਖ ਕੇ ਜੋ ਗੁਰਬਾਣੀ ਕਹਿੰਦੀ ਹੈ. ਫਿਰ ਜਾ ਕੇ ਕੁਝ ਅਹਿਸਾਸ ਹੁੰਦਾ ਨਾਮ ਦਾ. Sat vachan baba g 🙏
@fortune.9738
@fortune.9738 7 ай бұрын
@palwindersingh526
@palwindersingh526 7 ай бұрын
@@fortune.9738 ❤️
@SinghJaswinder-xn8qw
@SinghJaswinder-xn8qw 7 ай бұрын
ਮਾਲਕ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੇ ਜੀ ।
@cesiumion
@cesiumion 7 ай бұрын
ਤੇਰੀ ਪਨਹਿ ਖੁਦਾਇ ਤੂ ਬਖਸੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ।।
@cesiumion
@cesiumion 7 ай бұрын
ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ।।
@gagandeepsinghsingh9254
@gagandeepsinghsingh9254 7 ай бұрын
ਸੱਤਬਚਨਜੀ
@harbhajansingh4723
@harbhajansingh4723 3 ай бұрын
Wah wah wah Gur jio ❤❤❤❤❤
@harbantsingh9817
@harbantsingh9817 7 ай бұрын
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਮਿਸ਼ਨ ਹੈ ਖੰਡੇ ਬਾਟੇ ਦੀ ਪਹੁਲ ਦਾ ਉਸ ਦੇ ਖਿਲਾਫ ਜਿਹੜਾ ਵੀ ਕੋਈ ਜਬਾਨ ਖੋਲਦਾ ਹੈ ਬਹੁਤ ਵੱਡਾ ਅਕਿਰਤਘਣ ਹੈ ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਕ ਓਅੰਕਾਰ ਤੋਂ ਲੈ ਕੇ ਅਠਰਾਹ ਦਸ ਬੀਸ ਤੱਕ ਨਾਮ ਜਪਣ ਦੀ ਮਹਿਮਾ ਅਤੇ ਤਾਕੀਦ ਹੈ, ਨਾਮ "ਵਾਹਿਗੁਰੂ" ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਵੱਲੋਂ ਦਿੱਤਾ ਗਿਆ, ਵਾਹਿਗੁਰੂ ਮੰਤਰ ਹੈ, ਇਸ ਦੇ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਨਹੀਂ ਲਾਉਣਾ ਨਾ ਹੀ ਸ੍ਰੀ ਨਾ ਹੀ ਸਤਿਨਾਮ, ਤਾਂ ਹੀ ਇਹ ਗੁਰਮੰਤਰ ਕਹਾਏਗਾ, ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਅਤੇ ਦੋ ਬਾਣੀਆਂ ਸ਼ਾਮ ਦੀਆਂ , ਪੰਜ ਪਿਆਰਿਆਂ ਵੱਲੋਂ ਗੁਰੂ ਸਾਹਿਬ ਦੀ ਹਜੂਰੀ ਵਿੱਚ ਹਰ ਇੱਕ ਪ੍ਰਾਣੀ ਨੂੰ ਆਪ ਪਾਠ ਕਰਨ -ਪੜਨ - ਸੁਣਨ ਦਾ ਜਾਂ ਕਿਸੇ ਪਾਸੋਂ ਸੁਣਨ ਦਾ ਸਖਤ ਹੁਕਮ ਹੈ । ਤਾਂ ਹੀ ਬਾਣੀਆਂ ਕੰਠ ਹੋਣਗੀਆਂ ਅਤੇ ਅੰਮ੍ਰਿਤ ਸੰਚਾਰ ਚਲਦਾ ਰਹੇਗਾ, ਬਾਕੀ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਦੀ ਦੀਖਿਆ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਦੇ ਅਨੁਸਾਰ ਜੀਵਨ ਢਾਲ ਕੇ ਮੁਕਤੀ ਪ੍ਰਾਪਤ ਕਰ ਸਕਦੇ ਹਨ, ਪਰ ਆਪੂ ਬਣੇ ਸਿੱਖਾਂ ਨੇ ਭਾਵੇਂ ਕੇਸ ਦਾੜੀ ਰੱਖੇ ਹੋਏ ਹੈ ਜਾਂ ਨਹੀਂ ਪਰ ਅਜੇ ਤੱਕ ਖੰਡੇ ਬਾਟੇ ਦੀ ਪਾਹੁਲ ਤੋਂ ਬਿਨਾਂ ਹਨ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ, ਭਾਵੇਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਕਿੰਨੇ ਵੀ ਵੱਡੇ ਘੜੰਮ ਚੌਧਰੀ ਹੋਣ, ਇਹ ਪੰਛੀ ਇਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ, ਗੁਰੂ ਕੇ ਮਿਸ਼ਨ ਦੇ ਉਲਟ ਕੰਮ ਕਰਨ ਵਾਲੇ ਸਿੱਖੀ ਵਿਰੋਧੀ ਏਜੰਸੀਆਂ ਦੇ ਹੱਥ ਠੋਕੇ ਤਾਂ ਹੋ ਸਕਦੇ ਹਨ, ਗੁਰੂ ਕੇ ਨਿਮਾਣੇ ਸਿੱਖ ਨਹੀ , ਅਖੌਤੀ ਨਵੀਨ ਖਿਆਲੀਏ -ਕਾਮਰੇਡ ਸਿੱਖ ਤੇ ਦੇਹਧਾਰੀ ਗੁਰੂ ਡੰਮ ਜਿਵੇਂ ਰਾਧੇ ਸੁਆਮੀ ਵਿਆਸ ਵਾਲੇ ,ਸਰਸੇ ਵਾਲੇ, ਨਿਰੰਕਾਰੀ ਆਦਿ । ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ||
@user-fb8lq1kh1f
@user-fb8lq1kh1f Ай бұрын
ਭਾਸ਼ਾ ਵਿਚ ਫਰਕ ਹੈ ਬਾਬੇ ਦੀ ਗਲਾਂ ਵੀਚਰਨ ਵਾਲੀਆ ਲਗਦੀਆਂ ਹਨ।ਬਾਣੀ ਵਿਚਾਰ ਕੇ ਜਾਣ ਸਕਦੇ ਹਾਂ।ਐਸਾ ਲਗਦਾ ਹੈ।ਸਾਡੇ ਦੂਸਰੀਆਂ ਮਤਾਂ ਦਾ ਪ੍ਰਭਾਵ ਹੈ।
@cesiumion
@cesiumion 7 ай бұрын
ਤੇਰਾ ਏਕ ਨਾਮ ਤਾਰੇ ਸੰਸਾਰ
@cesiumion
@cesiumion 7 ай бұрын
ਕੌਨ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ।।
@sardarjisardarji1854
@sardarjisardarji1854 7 ай бұрын
🙏🙏🙏🙏🙏🙏🙏🙏
@gurindersingh4738
@gurindersingh4738 6 ай бұрын
Waheguru ji
@cesiumion
@cesiumion 7 ай бұрын
ਰਾਮ ਜਪੋ ਜੀ ਐਸੇ ਐਸੇ ਧਰੂ ਪਰਿਹਲਾਦ ਜਪਿਓ ਹਰਿ ਜੈਸੇ।।
@cesiumion
@cesiumion 7 ай бұрын
@Ranjeet-kb2wq ਹਲੇ ਖੁਦ ਦੀ ਪਹਿਚਾਣ ਨਹੀਂ ਹੋਈ।। ਹਲੇ ਜੋ ਫੁਰਨਿਆਂ 'ਚ ਫਸਿਆ ਰਾਮ ਏ, ਉਸ ਨੂੰ ਰਾਮ ਨਾਮ ਜਪ ਕੇ ਸੁਨ ਵਿੱਚ ਧਿਆਨ ਟਿਕਾ ਕੇ ਨਿਰਮਲ ਹੋਣਾ ਹੈ।। ਭਾਈ ਸੇਵਾ ਸਿੰਘ ਤਰਮਾਲਾ ਜੀ ਦੀਆਂ ਵੀਡੀਓ ਯੂਟਿਊਬ ਤੇ ਉਪਲਬਦ ਦੇ।। ਆਪ ਜੀ ਉਹਨਾਂ ਦੀਆਂ ਵੀਡੀਓ ਵੇਖ ਸਮਝ ਕੇ ਆਤਮਿਕ ਮੰਡਲ਼ ਦੇ ਰਹੱਸ ਸਮਝੋ ਜੀ।।
@cesiumion
@cesiumion 7 ай бұрын
@Ranjeet-kb2wq ਜਿਹੜੀਆਂ ਗੱਲਾਂ ਤੁਸੀਂ ਕਹਿੰਨੇ, ਉਹੀ ਗੱਲਾਂ ਕਾਮਰੇਡ ਢੱਡਰੀਆਂ ਵਾਲ਼ਾ ਤੇ ਨੇਕਾ ਕਹੀ ਜਾਂਦਾ।। ਹਰ ਕੋਈ ਗੱਲ ਆਪਣੀ ਅਵੱਸਥਾ ਅਨੁਸਾਰ ਕਰਦਾ।। ਗਿਆਨ ਤਾ ਵਿਗਿਆਨ ਦੀਆਂ ਕਿਤਾਬਾਂ 'ਚ ਬਥੇਰਾ ਲਿਖਿਆ ਪਿਆ।। ਏਨੇ ਵੱਡੇ ਵੱਡੇ ਸਕਾਲਰ ਹੋਏ।। ਏਨੇ ਵੱਡੇ ਵੱਡੇ ਮਨੋ ਵਿਗਿਆਨਕ ਹੋਏ ਜੋ ਹਰ ਸਮੇ ਸਹੀ ਗੱਲ ਕਰਦੇ।। ਸਕੂਲਾਂ ਵਿੱਚ ਉਚੇਰੀ ਸਿੱਖਿਆ ਦਿੱਤੀ ਜਾਂਦੀ ਕਿ ਮਾ ਬਾਪ, ਆਂਡ ਗੁਆਂਢ ਪਿਆਰ ਨਾਲ਼ ਰਹਿਣਾ ਚਾਹੀਦਾ।। ਇਮਾਨਦਾਰੀ ਤੇ ਸੱਚਾ ਸੁੱਚਾ ਜੀਵਨ ਜੀਵਣਾ ਚਾਹੀਦਾ।। ਦੱਸ ਮੈਨੂੰ ਏਦਾਂ ਹੋ ਗਿਆ??
@cesiumion
@cesiumion 7 ай бұрын
@Ranjeet-kb2wq ਬਾਣੀ ਚੌਥੇ ਪਦ ਦੀ ਅਵਸਥਾ 'ਚ ਲਿਖੀ ਗਈ।। ਤੁਸੀਂ ਤਰੈ ਗੁਣ ਮਾਇਆ 'ਚ ਅਰਥ ਕਰੀ ਜਾਨੇ।। ਨਾ ਤੁਸੀਂ ਚੌਥੇ ਪਦ ਦੀ ਭਗਤੀ ਦੇ ਬਾਰੇ ਕੁਝ ਜਾਣਦੇ, ਜਿਸ ਕਰਕੇ ਤੁਸੀ ਚੌਥੇ ਪਦ ਵਾਂਜੇ।। ਤੁਹਾਡੇ ਬਜ਼ੁਰਗ ਦੇ ਬਚਨਾ ਵਿੱਚ ਕੁਰੱਤਣ ਏ ਤੇ ਦੋਖ ਦ੍ਰਿਸ਼ਟ ਨਾਲ਼ ਭਰਿਆ ਪਿਆ।। ਹਰ ਇੱਕ 'ਚ ਊਣਤਾਈ ਤੇ ਨੁਕਸ ਦੇਖਦਾ।। ਆਪਣੇ ਆਪ ਨੂੰ ਵੱਡਾ ਤੇ ਗਿਆਨੀ ਦੱਸਦਾ।।
@Harmeet_Singh_Mann
@Harmeet_Singh_Mann 7 ай бұрын
@@cesiumion Ninda mari hai, eh gal shi hai tuhadi jo bapu nu nai krni nai chahidi, baki eh v sab parmatma di marji hai jis te oh kirpa kr deve is da Waheguru simran nal v paar utara ho janda, Osho me v kiha ੴ ਸਤਿਨਾਮ book ch k Waheguru manter nal man vas ch aa janda, baki aap dridta nal Os malik nu yaad kro ta jrur shai hunda, Waheguru kirpa krn
@user-fb8lq1kh1f
@user-fb8lq1kh1f 4 ай бұрын
ਰਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਸਿਖੀ ਪੜਿਆ ਹੈ ਬਾਣੀ ਵਿਚ ਰਬੀ ਗੁਣਾ ਦੀ ਕਮਾਈ ਕਰਦੇ ਕਰਦੇ ਚਉਥੇ ਪਦ ਦੇ ਗੁਣਾਂ ਵਿੱਚ ਵਿਚਰਨਾ ਆ ਜਾਣਾ ਸਿਖ ਲੈਣਾ ਗਿਆਨ ਪਦਾਰਥ ਹੈ।ਬਾਬਾ ਜੀ ਠੀਕ ਕਹਿ ਰਹੇ ਹਨ।ਮੈ ਵੀ ਬਾਣੀ ਵਿਚੋ ਵੀਚਾਰ ਲੈ ਕੇ ਹਾਮੀ ਭਰ ਰਿਹਾ ਹਾਂ।
@rajdev4644
@rajdev4644 7 ай бұрын
Naam bare bahut bhulekha hai, jo menu personal exp to pata lagya hai ki pramatma da koi v gunatmak nam Japan layi jaroori hai, like Ram, waheguuuruu, gobind, madho, deen dayal etc, but eh Japan nal ik din parmatma di kirpa nal naam pargat hunda hai, jo ik dhun hundi hai, jisnu Sehaj Dhun Or Anhad Naad keha janda hai, onkar, om etc tnx
@gurjindersinghkhalsa4315
@gurjindersinghkhalsa4315 6 ай бұрын
Sahi kiha tuci ...par jado ehh naam japne han taan dhyan v usdi hond vich Jana chahida h Jo ke sukasham tat h .. .ek feel ek ehsas..
@charnjitsingh1126
@charnjitsingh1126 7 ай бұрын
ਕਹੁ ਕਬੀਰ ਅੱਖਰ ਦੋਇ ਭਾਖਿ ਹੋਏਗਾ ਖਸਮ ਤਾਂ ਲੇਗਾ ।। ਕਬੀਰ ਸਾਹਿਬ ਦੋ ਅੱਖਰਾਂ ਵਾਲ਼ੇ "ਰਾਮ" ਨਾਮ ਦੀ ਗੱਲ ਕਰ ਰਹੇ ਹਨ। ਰਾਮ ਜਪੋ ਜੀ ਐਸੇ ਐਸੇ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ।। ਜਿਸ ਤਰ੍ਹਾਂ ਧ੍ਰੁ ਅਤੇ ਪ੍ਰਹਿਲਾਦ ਨੇ ਭੋਲ਼ੇ ਭਾਵ ਨਾਲ਼ ਰਾਮ ਦਾ ਨਾਮ ਜਪਿਆ ਹੈ ਉਸ ਤਰ੍ਹਾਂ ਜਪਣ ਵਾਸਤੇ ਗੁਰਬਾਣੀਂ ਗੁਰੂ ਕਹਿ ਰਿਹੇ ਹਨ। ਭੋਲਾ ਭਾਉ ਗੋਬਿੰਦ ਮਿਲਾਵੈ।। ਭੋਲੇ ਆਦਮੀ ਨੂੰ ਪਰਮਾਤਮਾ ਪ੍ਰਪਤੀ ਛੇਤੀ ਹੁੰਦੀ ! ਹੁਣ ਬੱਚੇ ਤੇ ਸਿੱਧੇ ਸਾਦੇ ਆਦਮੀ ਨੇ ਤੇਰੇ ਗੁੰਝਲ ਗਿਆਨ (ਭ੍ਰਮ ਗਿਆਨ) ਤੇ ਕੀ ਲੈਣਾ ? ਗਿਆਨ ਓਸ ਵਾਸਤੇ ਹੈ ਜਿਸ ਦੀ ਮੱਤ ਵਿੱਚ ਵਲ਼ ਵਿੰਗ ਪੈ ਗਏ ਹੋਣ ! ਓ ਵੀ ਜ਼ੇਕਰ ਆਪਣੇ ਵਲ਼ ਵਿੰਗ ਕੱਢਣਾ ਚਾਹੁੰਦਾ ਹੋਵੇ, ਨਹੀਂ ਤਾਂ ਬਥੇਰਾ ਏਥੇ ਬੜ੍ਹੇ ਬੜ੍ਹੇ ਚੁੰਚ ਗਿਆਨੀ ਫਿਰਦੇ ਹਨ ਜਿਨ੍ਹਾਂ ਅੰਦਰ 'ਅੰਤਰ ਮਾਇਆ ਕਾ ਬਹੁ ਛੋਰ' ਪਿਆ ਹੁੰਦਾ ਹੈ !!!ਅੰਤਦ ਮਾਇਆ ਦਾ ਛੋਰ ਸ਼ਰਾਬ ਪਿਆ ਹੋਣ ਕਰਕੇ, "ਮੈਂ ਸਭ ਕਿਸੇ ਛੋਡਿ ਪ੍ਰਭ ਤੁਮਹਿ ਧਿਆਇਆ" ਫਿਰ ਜਗਿਆਸੂ ਨੂੰ ਵੀ ਨਾਮ ਦਾ ਰਾਮ ਰੌਲਾ ਪਾਉਣ ਪੈਣਾਂ ਹੈ। ਕਈ ਵਾਰ ਐਸੀਆਂ ਸਿਚੂਏਸ਼ਨਾ ਬਣ ਜਾਂਦੀਆਂ ਹਨ ਜਿੱਥੇ ਗੂੜ੍ਹ ਗਿਆਨ ਦੇ ਸਭ ਸਵਿਚ ਔਫ ਹੋ ਜਾਂਦੇ ਹਨ ਫਿਰ। ਓੱਥੇ ਫਿਰ ਡਰਦੀ ਹਰਿ ਹਰਿ ਕਰਦੀ ਤੇ ਮਰਦੀ ਰੱਬ ਰੱਬ ਕਰਦੀ, ਵਾਲ਼ੀ ਹਲਾਤ ਹੋ ਜਾਂਦੀ ਹੈ, ਗਿਆਨੀ ਜੀ ! ਗੁਰਬਾਣੀ ਅੰਦਰ ਨਾਮ ਤੇ ਸ਼ਬਦ ਦੋ ਲਫ਼ਜ਼ ਆਉਂਦੇ ਹਨ। ਨਾਮ ਦਾ ਮਤਲਬ ਹੈ ਜਾਪ ਤੇ ਸ਼ਬਦ ਮਤਲਬ ਹੈ ਉਪਦੇਸ਼। ਨਾਮ ਜਪਣਾ ਹੁੰਦਾ ਹੈ ਤੇ ਸ਼ਬਦ ਵਿਚਾਰਨਾਂ ਹੁੰਦਾ ਹੈ। ਤੀਰਥ ਨਾਵਣ ਜਾਓ ਤੀਰਥ ਨਾਮੁ ਹੈ ਤੀਰਥੁ ਸਬਦ ਬੀਚਾਰ ਅੰਤਰ ਗਿਆਨ ਹੈ ।।
@ParminderSingh-tn9eo
@ParminderSingh-tn9eo 7 ай бұрын
ਵੀ ਰ ਜੀ ਬਹੁਤ ਵਧੀਆ ਗਲ ਕਰਨ ਲਈ ਨੰਬਰ ਦੇ ਦੇਵੋ ਜੀ
@ParminderSingh-tn9eo
@ParminderSingh-tn9eo 7 ай бұрын
ਬਹੁਤ ਬਹੁਤ ਵਧੀਆ ਜੀ
@GurmeetKaur-nk3ye
@GurmeetKaur-nk3ye 7 ай бұрын
Hukm rajae chlna Nanak likhya naal . Dhan guru Nanak ji ne hukam manan de gl kiti hai.. Eh bajurg kuch hor hi dasi ja rahe nindya kr rahe
@fortune.9738
@fortune.9738 7 ай бұрын
Bibi tenu dharam da gyan ni Hukam pachaney ta paramghat payiae Tu pachan lea? J haan Fer Dass hukam ki aa. Bina Gallo boli jana moorakhta bibi Bapu ji to sikho nindo na moorakho
@cesiumion
@cesiumion 7 ай бұрын
ਕਾਮਰੇਡ 100%
@user-vr1vd4ff3z
@user-vr1vd4ff3z Ай бұрын
Har wari sikhi te attack karde ho bus nindeya karde ho sikha de golka dee
@GurinderSingh-zr3fh
@GurinderSingh-zr3fh 7 ай бұрын
Baba Sikhi da ghar bhut dur aa , tu khud naam ton heena hle. Apna koi heela kr😂. Ik gal da jwab dyi baba. "NAAM AMOLAK DAAT HAI , SATGUR PUREY PAAS". "JIS VAKHR KO LAIN TU AYA , RAM NAAM SANTAN GHAR PAYA".
@sardarjisardarji1854
@sardarjisardarji1854 7 ай бұрын
ਮੂਰਖ ਮਨ । ਸੰਤ ਗੁਰੂ ਬਾਹਰ ਨਹੀਂ ਹੁੰਦੇ
@GurinderSingh-zr3fh
@GurinderSingh-zr3fh 7 ай бұрын
@@sardarjisardarji1854 kithe hunde ne eh v dass ? Or Naam ki aa tu ehi das , vadda vidwaan bnya tu.
@ajmersingh9258
@ajmersingh9258 7 ай бұрын
Buda pagal hoo ga
@fortune.9738
@fortune.9738 7 ай бұрын
Akal nu hath maar bhai Pagal ta tu ae jisnu aatamik gyan ni Baba ji ne poori jindagi layi aa sach d khoj tey Tere wargey janania chatde firde aa wDdey siyane Gur ki matt tu le iyane Bhagti bina bahut doobe siyane
@insaninsan3708
@insaninsan3708 7 ай бұрын
santa nu hi darone vale ho tusi. sarkara to darde ta tusi har kam sarkara da sahi hi lagda us te bolti band ho jandi tahadi. kade dubasha rishi diya misal dinde. kade ramen vich ram ji sab bhai khirr kha ke . ki a sab chuthe san. ?. sant sach bolan vale hunde han . a suru di satej hai. julam te galt jo karde una nal jang kite . vipran di ret chalan to mana kita. jab tum gey vipar ki rit me na karu tumri partit. bipar v santa de hi dushman hunde san. ithas vich dekhiye ta. or pagta de dushman . galt kam to rokde hon karke.
@fortune.9738
@fortune.9738 7 ай бұрын
Sant thode banouti ney veer Dass ne v koi sant ni chaddea Jad sach pta laggea Bas hun kisey kuttey sant d lod nahi Bani apne aap ch complete aa
@insaninsan3708
@insaninsan3708 7 ай бұрын
@@fortune.9738 . Tere barge murakh te hasa onda hai. Tahade geyan pune te. Te gusa onda . Sache santa li jo boleya tu. Apne hi bajorga nu a sab bolde. Sant kende han jo sach bole . O sant hunda hai. A pehle satej hai. Kise v pagat guru khalse di .
@fortune.9738
@fortune.9738 7 ай бұрын
@@insaninsan3708 baba ek ta sant Dass? Sant anek mati k c Ona nu updesh krkey Sikh banana c Fer kado to aehe kanjer Fer pargat hogye,koi ek sant da dassde jo hoea,
@insaninsan3708
@insaninsan3708 7 ай бұрын
@@fortune.9738 . Sant kende hi us nu jo sach bole . Sant samuh anek mati ke. Sab log (sant jo geyan di talash vich gumde hunde san. ) Santa da samuh . Matlav . Bohat sare sant log hon ta us nu santa da samuh kende han. 1 sant hove ta us nu 1sant kaha ge. Sach di talash vich jave koi handa sach bole ta o sant hai. Chuth bole ta pakhandi. Sant te pakhandi. 2 ho gey. Nam de piche sant lagon nal ja sant nam rakhan nal koi sant nahi banda. Misal. Shanti nam rakhan nal shanti nahi ondi. Anad nam rakh nal koi anad nahi ho janda. Ise tara sant ik tailal hai. Medal . Jo us bande de nam nal lagda hai jo sach di khoj vich sach de marag te chalda hai. Aj kal chola pa ke rag dar kaprrde pehan ,nam piche sant laga ke koi sant nahi banda. Pekh dikha ke jagat ko logan ko bas kin . A kyu keha . ?. Hindu andha turku kana dona vicho geyani (geyan van ) seyana kyu keha. ?. Me manda hai chuthe log v hunde han. Par sache log v hunde han. O hi sant hunde han. Pehle satej de. Satej da matlav ta nahi dasna pena. ?. Pehle darsan magar payeo. Kavir ji da kehna hai. Kehan da matlav pehla o sach di khoj vich san. Fir una nu sach da pata laga hau. Sant kavir ji v kende han tusi suneya huna. Sant ik taital hai. Pehla de dor vich pepar te pen te likhan vale log bohat cut san. Sach di talash vich o dur dur desha vich gunde san ta jo una nu sach da pata lage. Jis da geyan hon nal koi geyani ja guru banda hai. Jis nal una nu mukhti mil jandi c. Jad tak una de sabala de jabab nahi milde una andar shanti nahi ondi hai. Ise li o dur dur desha vich gum jande san. Jado o geyani ban jande ta o loka nu us da geyan din lag jande san . Kyu ke jug jug pagat upaye. Guru tegbahadar ji de dor vich 22 manjiya lag giya c . Sab apne ap nu guru kahonde san. Fir kon guru bane guru tegbahadar ji . Kinve guru 9 guru. Fir dasve 10 guru govind singh ji. Fir una ne jafar name vich ina di ustati kite. Pata hai. ?. Samj lage ta thik nahi ta jo nahi samj lageya dubara reply karna.
Beautiful gymnastics 😍☺️
00:15
Lexa_Merin
Рет қаралды 15 МЛН
Clown takes blame for missing candy 🍬🤣 #shorts
00:49
Yoeslan
Рет қаралды 40 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
ਕੁਰਬਾਨੀ। By: Khalsa Ji
49:59
Khalsa Ji
Рет қаралды 3,3 М.
Beautiful gymnastics 😍☺️
00:15
Lexa_Merin
Рет қаралды 15 МЛН